ਬੀਬਾ ਬਾਦਲ ਲੈ ਗਈ ਲੱਖਾਂ ਰੁਪਏ...!, ਪੈ ਗਿਆ ਭੜਥੂ..! | Bolda Punjab

Поделиться
HTML-код
  • Опубликовано: 28 окт 2024

Комментарии • 100

  • @balbirgill9961
    @balbirgill9961 3 месяца назад +24

    ਬੱਸਾਂ , ਹੋਟਲ, ਬੈਂਕ ਬੈਲੈਂਸ, ਜਮੀਨ ਤੇ ਹੰਕਾਰ ਵਧਦਾ ਗਿਆ ਤੇ ਉਵੇ ਹੀ ਵੋਟਰ ਤੇ ਸਪੋਰਟਰ ਘਟਦੇ- ਘਟਦੇ - ਘਟਦੇ ਗਏ ।

  • @jagjitsingh-wl9bg
    @jagjitsingh-wl9bg 3 месяца назад +25

    ਫੇਰ ਕੀ ਹੋ ਗਿਆ ? ਇੱਕ ਵਿਚਾਰੀ ਗੁਰੀਬ ਬੀਬੀ ਨੂੰ ਪੰਜਾਹ ਲੱਖ ਫੰਡ ਦੇਤਾ।

  • @gagankaur4209
    @gagankaur4209 3 месяца назад +12

    ਜਿਨ੍ਹਾਂ ਗੁਰੂ ਕੀ ਗੋਲਕ ਖਾਧੀ ਗੁਰੂ ਦੀ ਬੇਅਦਬੀ ਕਰਾਈ ਸਰਕਾਰੀ ਖਜਾਨਾ ਲੁਟਿਆ ਚੋਰ ਨੇ ਬਾਦਲ ਇਨ੍ਹਾਂ ਦੀ ਜਾਇਦਾਦ ਦੀ ਜਾਂਚ ਹੋਵੇ 78ਤੋਂ ਬਾਦ ਬਣਾਈ ਜਾਇਦਾਦ ਜਬਤ ਹੋਏ ਸੈਂਟਰ ਤੁਰੰਤ ਕਰਵਾਈ ਕਰੇ

  • @partapsingh1189
    @partapsingh1189 3 месяца назад +18

    ਯਾਰ ਇਹਨਾ ਦਾ ਹੀ ਹੱਕ ਐ ਪਾਰਟੀ ਫੰਡ ਤੇ ਤੁਸੀ ਕੀ ਪਾਲਦਿਉ ਇਹਨਾ ਤੇ ਗੁਰੂ ਘਰਾ ਤੇ ਪਾਰਟੀ ਫੰਡ ਤੇ ਸਿਰਫ ਬਾਦਲ ਪਰਵਾਰ ਦਾ ਹੀ ਹੱਕ ਐ .....ਐਵੇ ਨਹੀ ਬੋਲਣਾ ਚਾਹੀਦਾ ਵਿਚਾਰੇ ਪਰਵਾਰ ਉਪਰ ਭਾਈ

    • @ਵਾਹਿਗੁਰੂ-ਲ2ਞ
      @ਵਾਹਿਗੁਰੂ-ਲ2ਞ 3 месяца назад +3

      ਗਰੀਬ ਨੇ ਖਾਂ ਲਿਆਂ ਫਿਰ ਕੀ ਹੋਇਆ,, ਖ਼ਾਲੀ ਦਲ ਵਿਚਾਰਾਂ ਨੰਗਾ ਹੋ ਰਿਹਾ,,, ਤੋਹਾਨੂੰ ਗਰੀਬ ਦੀ ਹਾ ਲੱਗ ਜਾਣੀ TV ਵਾਲਿਓਂ,,,

  • @balwindersinghbrar5963
    @balwindersinghbrar5963 3 месяца назад +7

    ਅਕਾਲੀ ਦਲ ਦੀ ਅਧੋਗਤੀ ਲਈ ਮੁੱਖ ਤੌਰ ‘ਤੇ ਬਾਦਲ ਪਰਿਵਾਰ ਜ਼ੁੰਮੇਵਾਰ ਹੈ। ਬਾਦਲ ਪਰਿਵਾਰ ਹੁਣ ਅਕਾਲੀ ਦਲ ਨੂੰ ਕਿਸੇ ਤਾਨਾਸ਼ਾਹ ਦੀ ਤਰ੍ਹਾਂ ਚਲਾ ਰਿਹਾ ਸੀ। ਭਾਵੇਂ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਨੇ ਵੀ ਅਕਾਲੀ ਰਾਜ ਵਿੱਚ ਰੱਜਕੇ ਨਿੱਜੀ ਲਾਹੇ ਲਏ ਹਨ। ਪਰ ਉਸਨੇ ਆਪਣੇ ਤਾਨਾਸ਼ਾਹ ਦੇ ਹਰ ਹੁਕਮ ਨੂੰ ਸਤਿ ਸਤਿ ਕਰਕੇ ਸਵੀਕਾਰ ਕੀਤਾ। ਦੇਸ਼ ਭਗਤੀ ਵਾਲ਼ੇ ਜਜ਼ਬੇ ਨੂੰ ਇਸ ਅਕਾਲੀ ਦਲ ਨੇ ਲੰਮੇ ਸਮੇਂ ਤੋਂ ਵਿਸਾਰਿਆ ਹੋਇਆ ਸੀ। ਤਖ਼ਤਾਂ ਦੇ ਜੱਥੇਦਾਰਾਂ ਨੂੰ ਵੀ ਪੂਰੀ ਤਰ੍ਹਾਂ ਪ੍ਰਭਾਵਹੀਣ ਕਰ ਦਿੱਤਾ ਗਿਆ ਹੈ। ਦਰਅਸਲ 1997 ਤੋਂ ਲੈ ਕੇ ਹੁਣ ਤੱਕ ਇਸ ਅਕਾਲੀ ਪਾਰਟੀ ਦੇ ਸਥਾਨਿਕ ਲੀਡਰਾਂ ਤੋਂ ਲੈ ਕੇ ਪਾਰਟੀ ਦੇ ਪ੍ਰਧਾਨ, ਮੁੱਖ ਮੰਤਰੀ ਤੱਕ ਯਾਨੀ ਸਮੁੱਚੀ ਟੀਮ ਨੇ ਪਾਰਟੀ ਨੂੰ ਮਜ਼ਬੂਤ ਅਤੇ ਵਿਕਾਰਮਈ ਬਣਾਉਣਾ ਛੱਡਕੇ ਆਪਣੇ ਘਰ ਭਰਨ ਲੱਗ ਪਏ ਸਨ। ਇਹਨਾਂ ਦੇ ਰਾਜਭਾਗ ਵਿੱਚ ਆਮ ਲੋਕ ਕਚਹਿਰੀਆਂ, ਅਦਾਲਤਾਂ, ਦਫ਼ਤਰਾਂ, ਬਜ਼ਾਰਾਂ, ਮੰਡੀਆਂ ਵਿੱਚ ਬੇਕਿਰਕੀ ਅਤੇ ਬੇਰਹਿਮੀ ਨਾਲ ਲੁੱਟੇ ਜਾਂਦੇ ਰਹੇ। ਪਰ ਇਹਨਾਂ ਨੇ ਸ਼ਾਜਿਸ਼ੀ ਅਤੇ ਬੇਸ਼ਰਮੀ ਭਰੀ ਖ਼ਾਮੋਸ਼ੀ ਧਾਰੀ ਰੱਖੀ। ਤੇ ਹੁਣ ਲੋਕਾਂ ਨੇ ਆਪਣੀ ਵਾਰੀ ਆਉਣ ‘ਤੇ ‘ਅਕਾਲੀਆਂ’ ਨੂੰ ਉਹਨਾਂ ਦੀ ਸਹੀ ਔਕਾਤ ਦਿਖਾ ਦਿੱਤੀ ਹੈ। ਲੋਕਾਂ ਦੀ ਕਚਹਿਰੀ ਵਿੱਚ ਇਹ ਜਾਣ ਜੋਗੇ ਨਹੀਂ ਛੱਡੇ। ਹੁਣ ਇਹ ਹਕੂਮਤ ਕਰਨ ਵਾਲ਼ਾ ਝੱਸ ਪੂਰਾ ਕਰਨ ਲਈ ਕਿਸੇ ਨਵੀਂ ਚੋਰ ਮੋਰੀ ਦੀ ਤਲਾਸ਼ ਕਰਨਗੇ।

  • @balbirgill9961
    @balbirgill9961 3 месяца назад +7

    ਅਸੀਂ ਗੋਲਕ ਨੀ ਛੱਡਦੇ ( ਹਵਾਲਾ ਸਾਬਕਾ ਜਥੇਦਾਰ ਰਣਜੀਤ ਸਿੰਘ) ਪਾਰਟੀ ਫੰਡ ਤੇ ਤਾਂ ਹੈ ਈ ਸਾਡਾ ਹੱਕ

  • @AshokKumar-bf8gg
    @AshokKumar-bf8gg 3 месяца назад +19

    ਜਦੋਂ ਪਤਾ ਕਿ ਸਭ ਕੁਝ ਏਥੇ ਹੀ ਰਹਿ ਜਾਣਾ। ਫਿਰ ਏਨਾ ਪੈਸਾ ਇਕੱਠਾ ਕਰਨ ਦਾ ਫ਼ਾਇਦਾ ਕਿ ?

    • @sukhdevsinghbhatti3235
      @sukhdevsinghbhatti3235 3 месяца назад +1

      ਬਾਦਲ ਤਾਂ ਨਾਲ ਲੈ ਹੀ ਜਾਣਗੇ।ਪਹਿਲਾ ਬੱਡੇ ਬਾਦਲ ਸਾਹਿਬ ਵੀ ਲੈਗੇ ।ਹੁਣ ਇਹ ਲੈ ਜਾਣਗੇ

  • @rbrar3859
    @rbrar3859 3 месяца назад +12

    ਇਹਨਾਂ ਬਾਦਲਾਂ ਦੀ ਭੁੱਖ ਨਹੀ ਨਿਕਲਣੀ ਜਿੰਨਾ ਮਰਜ਼ੀ ਧੰਨ ਲੁੱਟ ਲੈਣ, ਵੱਡਾ ਬਾਦਲ ਜਾਂਦਾ ਜਾਂਦਾ ਨਮੋਸ਼ੀ ਖੱਟ ਕੇ ਗਿਆ ਹੈ।

  • @GurmeetSingh-ud1dv
    @GurmeetSingh-ud1dv 3 месяца назад +10

    ਨਾ ਵੀਰ ਜੀ ਬਾਦਲ ਕੋੜਮਾ ਨਿਰਮੋਹ ਹੋ ਗਿਆ ਮਾਇਆ ਤਰਫੋਂ ਤੁਹਾਨੂੰ ਗਲਤ ਫਹਿਮੀ ਹੋਗੀ ਜੀ

  • @KanwaljitSingh-n5e
    @KanwaljitSingh-n5e 3 месяца назад +40

    ਲੱਖਾਂ ਦੀ ਕੀ ਗੱਲ ਕਰਦੇ ਹੋ ਬਾਦਲ ਪਰਿਵਾਰ ਨੇ ਪਿਛਲੇ ਪੱਚਵੰਜਾ ਸਾਲ ਵਿੱਚ ਪੰਜਾਬ ਦਾ ਖਜ਼ਾਨਾ ਲੁੱਟਕੇ ਦੁਨੀਆਂ ਦੇ ਚੋਣਵੇਂ ਦੇਸ਼ਾਂ ਵਿੱਚ ਵੱਡੀਆਂ ਵੱਡੀਆਂ ਜਾਇਦਾਦਾਂ ਬਣਾਈਆਂ ਹਨ ਜੀ।

    • @baldevsingh2430
      @baldevsingh2430 3 месяца назад

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @GurmailSingh-qf7ni
    @GurmailSingh-qf7ni 3 месяца назад +7

    ਕਾਲੀ ਦਲ ਨਹੀਂ ਕਾਹਲੀ ਦਲ ਪਤਾ ਨਹੀਂ ਇਹਨਾਂ ਬਹਿਰੂਪੀਏ ਸਿੱਖਾਂ ਨੇ ਭਾਜਪਾ ਪਾਰਟੀ ਵਿੱਚ ਸ਼ਾਮਿਲ ਹੋਣ ਪਤਾ ਨਹੀਂ ਕਦੋਂ ਸ਼ਿਵਸੈਨਾ ਪਾਰਟੀ ਨਾਲ ਰਲ ਜਾਣ ਪਤਾ ਨਹੀਂ ਕਦੋਂ ਹਾਥੀ ਤੇ ਚੜ੍ਹ ਜਾਣ ਇਹਨਾਂ ਬਹਿਰੂਪੀਏ ਸਿੱਖਾਂ ਤੇ ਯਕੀਨ ਕਰਨਾ ਨਹੀਂ ਚਾਹੀਦਾ ਇਹਨਾਂ ਬਹਿਰੂਪੀਏ ਸਿੱਖਾਂ ਨੂੰ ਗੁਰਦੁਆਰਿਆਂ ਵਿੱਚੋਂ ਛਿੱਤਰ ਪਰੇਡ ਕਰਕੇ ਬਾਹਰ ਭਜਾਉਣੇ ਪੈਣਗੇ ਨਹੀਂ ਤਾਂ ਸਿੱਖਾਂ ਨੂੰ ਕਦੇ ਵੀ ਇੰਨਸਾਫ਼ ਨਹੀਂ ਲੈਣ ਦੇਣਗੇ

  • @KulwantSingh-fu4bg
    @KulwantSingh-fu4bg 3 месяца назад +4

    ਇਸ ਲਈ ਤਾਂ ਬਾਦਲ ਸ੍ਰੋਮਣੀ ਕਮੇਟੀ ਤੇ ਅਕਾਲੀ ਦਲ ਨੂੰ ਛੱਡਣਾ ਨਹੀਂ ਚਾਹੁੰਦੇ। ਚੋਣਾ ਖਰਚਾ ਤੇ ਹੋਰ ਖਰਚੇ ਇਧਰੋ ਹੀ ਆਉਦੇ ਹਨ।

  • @jogindersaini7200
    @jogindersaini7200 3 месяца назад +13

    ਬਾਦਲ ਪਰਵਾਰ ਸ਼੍ਰੋਮਣੀ committee ਤਾਂ ਖ਼ਾ ਗਿਆ ਹੁਣ party fund ਵੀ ਖਾ ਰਹੇ ਹਨ I ਲੋਕ ਸਮਝ ਜਾਣ😮I

  • @gurwinderbassi1461
    @gurwinderbassi1461 3 месяца назад +4

    ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਲਈ ਹੈ

    • @moharpandher3574
      @moharpandher3574 2 месяца назад

      ਸਹੀ ਕਿਹਾ ਜੀ ਉਹ ਆਪ ਮੰਨਦਾ ਮਾਫੀਆ ਮੰਗਦਾ ਹੁਣ

  • @jasmersingh2556
    @jasmersingh2556 3 месяца назад +8

    ਝੂਠ ਬੋਲਣ ਦੀ ਆਦਤ ਨੇ ਹੀ ਇਨ੍ਹਾਂ ਨੂੰ ਮਾਰਿਆ

  • @GurmeetSingh-yz3jt
    @GurmeetSingh-yz3jt 3 месяца назад +7

    ਇਕ ਬੀਬੀ ਦੂਜਾ ਬੀਬਾ ਵਲਟੋਹਾ ਹੋਵੇਗਾ।ਦੋਨੋ ਪੰਥਕ ਜੋਂ ਹੋਏ

  • @SatnamSingh-wv9gg
    @SatnamSingh-wv9gg 3 месяца назад +2

    ਇੰਨ੍ਹਾਂ ਦੇ ਨਾਲ ਤਾਂ ਕੀ ਜਾਣਾ ਜਾਣਾ ਤਾਂ ਕਿਸੇ ਨਾਲ ਵੀ ਨੀ ਪਰ ਇੰਨ੍ਹਾਂ ਲੋਕਾਂ ਦੇ ਮੌਤ ਤਾ ਯਾਦ ਹੀ ਨੀ ਰਹਿੰਦੀ ਇਹ ਆਪਣੇ ਬੱਚਿਆਂ ਦੀਆਂ ਪ੍ਰਾਪਰਟੀ ਬਣਾਉਂਦੇ ਨੇ ਕੋਈ ਪੰਜਾਬ ਤੋ ਜਾਂ ਪੰਥ ਤੋਂ ਇੰਨ੍ਹਾਂ ਦਾ ਕੋਈ ਮਤਲਬ ਨੀ ਹੈਗਾ ਇਹ ਕਹਿਣ ਤਾ ਕਹਿਦੇ ਨੇ ਅਸੀਂ ਲੋਕਾਂ ਦੀ ਸੇਵਾ ਕਰਨੀ ਏ ਇਹੋ ਜਿਹੀ ਸੇਵਾ ਕਰਨ ਨੂੰ ਤਾ ਸਾਰੇ ਹੀ ਤਿਆਰ ਹੋ ਜਾਂਦੇ ਨੇ ਸਾਰੇ ਕਹਿੰਦੇ ਨੇ ਹੁਣ ਸਾਨੂੰ ਮੌਕਾ ਦਿਓ ਹੁਣ ਭਗਵੰਤ ਮਾਨ ਵੀ ਸੇਵਾ ਕਰਨ ਲੱਗਿਆਂ ਹੋਇਆ ਢਾਈ ਸਾਲ ਤੋਂ ਦੇਖੋ ਕਿੰਨੀ ਸੇਵਾ ਕਰਦਾ ਚਿੱਟੇ ਵਾਲਿਆਂ ਤੇ ਹੋਰ ਜਿਹੜੇ ਰੇਤੇ ਦਾ ਕੰਮ ਧੰਦਾ ਕਰਦੇ ਨੇ ਉਨ੍ਹਾਂ ਦੀ ਇਹ ਲੋਕ ਖੁੱਲ੍ਹਕੇ ਸੇਵਾ ਕਰਦੇ ਨੇ ਵਹਿਗੁਰੂ ਗੁਰੂ ਇੰਨ੍ਹਾਂ ਨੂੰ ਸੁਮੱਤ ਬਖਸ਼ੇ

  • @gagankaur4209
    @gagankaur4209 3 месяца назад +5

    ਇਨ੍ਹਾਂ ਅਕਾਲੀਆਂ ਤੋਂ ਸੱਚ ਦੀ ਕੋਈ ਆਸ ਨਹੀਂ ਝੂਠ ਬੋਲਣ ਵਾਲਿਆਂ ਪਾਰਟੀ ਅਕਾਲੀ

  • @PalveerDhillon98
    @PalveerDhillon98 3 месяца назад +16

    ਇਨਾਂ ਨੇ ਬਹੁਤ ਪਾਪ ਕਿਤੇ ਨੇ ਹੁਣ ਇਨਾਂ ਨੂੰ ਗੁਰੂ ਸਾਹਿਬ ਮਾਫ ਨਹੀਂ ਕਰਣਾ

  • @PremSingh-od1zy
    @PremSingh-od1zy 3 месяца назад +3

    Rupana ji .
    Very nice discussion.

  • @GurmeetSingh-yz3jt
    @GurmeetSingh-yz3jt 3 месяца назад +5

    ਅਪਣਾ ਝੱਗਾ ਚਕੋਂਗੇ ਤਾਂ ਅਪਣਾ ਹੀ ਢ ਇਡ ਨੰਗਾ ਹੁੰਦਾ ਨਾ ਕੇ ਕਮੀਜ ਚਕਨਾ।

  • @khosatv7350
    @khosatv7350 3 месяца назад +5

    ਇਹ ਬੇਈਮਾਨ ਫੰਡ ਬਾਰੇ ਸੁਆਲ ਦੇ ਜੁਆਬ ਦੇਣ ਤੋਂ ਭੱਜ ਗਿਆ

  • @iqbalsingh2495
    @iqbalsingh2495 3 месяца назад +1

    ਪੰਜਾਹ ਲੱਖ ਜਮ੍ਹਾਂ ਨਹੀਂ ਕੀਤਾ, ਖ਼ਰਚ ਕੀਤਾ

  • @LalSingh-df2kq
    @LalSingh-df2kq 3 месяца назад

    ਖ਼ਾਲਸਾ ਜੀ, ਇੰਨ੍ਹਾਂ ਵਿੱਚ ਭਲਾਮਾਣਸ ਕੋਈ ਵੀ ਨਹੀਂ ਸਾਰੇ ਲਿੱਬੜੇ ਹੋਏ ਨੇ ,, ਪਤਾਅ ਉਦੋਂ ਹੀ ਲਗਦੈ ਜਦੋਂ ਘਰ ਵਿੱਚ ਜਾਂ ਪਾਰਟੀ ਵਿੱਚ ਫੁੱਟ ਪੈਂਦੀ ਐ । ਹੁਣ ਪਾਰਟੀ ਵਿੱਚ ਪਾੜਿੰਗ--- ਭਾਵ-- ਫੁੱਟ ਪਈ ਹੋਈ ਐ , ਤਾਂ ਅੰਦਰਲੀਆਂ ਪਰਦੇ ਪਿਛਲੀਆਂ ਹੋਈਆਂ ਗੱਲਾਂ,, ਘੱਪਲ੍ਹੇ ਵਾਸੀਆਂ ਸਾਹਮਣੇ ਆਉਂਣੀਆ ਹੀ ਹਨ। ਇੱਥੇ ਸਾਨੂੰ। ਇਹ ਨਹੀਂ ਸੋਚਣਾਂ ਚਾਹੀਦਾ ਕੇ ਇਹ ਐਵੇਂ ਸ਼ਰੀਕੇ ਬਾਜ਼ੀ ਕਰਕੇ। ਦੋਸ਼ ਲਾਉਂਦੇ ਨੇ । ਧੰਨਵਾਦ

  • @SantoshKumar-do4oc
    @SantoshKumar-do4oc 2 месяца назад

    ਬਾਦਲ ਵੱਲੋਂ ਇਹ ਕੋਈ ਨਵੀਂ ਗੱਲ ਐ ਇਹ ਤਾਂ ਪਾਰਟੀ ਦੇ ਫੰਡ ਤੇ ਗੁਰੂ ਦੀ ਗੋਲਕ ਵੀ ਸਾਫ਼ ਕਰ ਗਏ ਸਨ ਧੰਨਵਾਦ ਜੀ

  • @GurjantSingh-eh6em
    @GurjantSingh-eh6em 3 месяца назад +1

    ਪੱਤਰਕਾਰ ਸਾਹਿਬ ਜੇ ਕਰ ਲੋਕਾਂ ਨੂ ਸਮਝਦੇ ਹੋਏ ਅੱਜ ਤੱਕ ਹਮਝ ਨਾ ਆਈ ਕੇ ਕੀ ਹੋ ਰਿਹਾ ਹੈ ਫੇਰ ਤਾ ਰੱਬ ਹੀ ਰਾਖਾ ਹੋਵੇਗਾ।

  • @AvtarSingh-gs1si
    @AvtarSingh-gs1si 3 месяца назад +2

    ਇਕਲਾ ਬਾਦਲ ਨਹੀ ਕਾਂਗਰਸ ਵੀ ਲੁਟਣ ਵਿਚ ਘਟ ਨਹੀ ਕਰੀ ਰਜ ਕੇ ਲੁਟਿਆ ਪੰਜਾਬ ਕਾਂਗਰਸ ਅਕਾਲੀਦਲ ਨੇ ਸੁਣੋ ਪੰਜਾਹ ਸਾਲ ਪਹਿਲਾ ਰੁਪਏ ਦੀ ਕੀਮਤ ਡਾਲਰ ਦੇ ਬਰਾਬਰ ਸੀ ਪੰਜਾਹ ਸਾਲ ਦੋਨਾ ਸਰਕਾਰਾ ਨੇ ਲੁਟ ਲੁਟ ਘਰ ਭਰ ਲਏ ਹੁਣ ਇਕ ਡਾਲਰ 60 ਰੁਪਏ ਦਾ ਹੋ ਗਿਆ ਕਾਂਗਰਸ ਨੂ ਚੰਗੀ ਕਹਿਣ ਵਾਲੇ ਕੁਮੈਟ ਜਰੂਰ ਪੜਿਓ ਤੀਹ ਸਾਲ ਰਾਜ ਕਰਿਆ ਕਾਂਗਰਸ ਨੇ ਕੋਲਾ ਮੁਲ ਲੈ ਲੈ ਹਿਸਾ ਪਤੀ ਲੈ ਲੈ ਕਰੋੜਾ ਰੁਪਏ ਕਮਾਏ ਕੋਲਾ ਖਾਣ ਕਿਊ ਨਹੀ ਚਲਾਈ ਹੁਣ ਸੁਣੋ ਭਗਵੰਤ ਮਾਨ ਨੂ ਫੇਲ ਕਹਿਣ ਵਾਲਿਓ ਪਹਿਲੇ ਸਾਲ ਹੀ ਕੋਲਾ ਖਾਣ ਚਲਾ ਦਿਤੀ ਆ ਕੋਲੇ ਵਿਚੋ ਲੁਟ ਬੰਦ ਕਰਤੀ ਡੂਘੇ ਦਿਮਾਗ ਨਾਲ ਸੋਚਿਓ ਕੋਣ ਚੰਗਾ ਕੌਣ. ਮਾੜਾ

  • @iqbalsingh2495
    @iqbalsingh2495 3 месяца назад +1

    ਹਰੇਕ ਗੱਲ ਜਨਤਕ ਕਿਉਂ ਹੋ ਰਹੀ ਹੈ, ਸਿਸਟਮ ਤਾਂ ਸਾਰੀਆਂ ਪਾਰਟੀਆਂ ਚ ਹੀ ਹੈ।

  • @gurwinderbassi1461
    @gurwinderbassi1461 3 месяца назад

    ਇਹ ਗੱਲ ਯਾਦ ਰੱਖੋਉ

  • @gurcharansinghgill8093
    @gurcharansinghgill8093 2 месяца назад

    ਵਾਹਿਗੁਰੂ ਜੀ ।। ਇਹ ਲੋਕ ਸਾਰੇ ਚੌਧਰ ਦੇ ਭੁੱਖੇ ਸੁਖਬੀਰ ਸਿੰਘ ਪਰਧਾਨੁ ਦੇ ਖਿਲਾਫ ਬੋਲਣ ਦੀ ਹਿਮਤ ਜਾਂ ਜੁਅੱਰਤ ਕਦੇ ਵੀ ਕਰ ਨਹੀਂ ਸਕਦੇ ।।

  • @ssingh2503
    @ssingh2503 3 месяца назад

    ਆਪੈ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ

  • @GurcharanSingh-z5k
    @GurcharanSingh-z5k 3 месяца назад

    ਵਿਚਾਰਾ ਬਣਾ ਤਾ ਸੋ ਅਕਾਲੀ ਦਲ ਇਨਾ ਨੇ

  • @gurwinderbassi1461
    @gurwinderbassi1461 3 месяца назад

    ਉਸ ਤੋਂ ਬਾਅਦ ਇਹ BJP ਵਿਚ ਜਾਉ ਗਾ

  • @ਰਾਜਾਸਿੰਘ-ਫ6ਦ
    @ਰਾਜਾਸਿੰਘ-ਫ6ਦ 3 месяца назад +5

    ਵੀਰ ਜੀ ਇਹਨਾਂ ਦੀ ਗੱਲ ਨਾ ਕਰਿਆ ਕਰੋ ਇਹ ਲਾਣਾ ਖਤਮ ਹੋ ਗਿਆ ਆਪਣੀ ਹੈਂਕੜ ਚੌਧਰ ਹੰਕਾਂਰ ਨੇ ਮਾਰਤੇ ਅੱਜ ਖਤਮ ਦਲ ਹੋ ਗਿਆ

  • @daajinderchattha6334
    @daajinderchattha6334 3 месяца назад +1

    ਲੁਚੇ ਦਾ ਛੱਤੀ ਵੀਹ ਸੌ ਹੁੰਦੇ ਹਨ ਇਕੋ ਟਰੱਕ ਸੀ ਹੁਣ ਕਿੰਨੇ ਬੱਸਾਂ ਟਰੱਕ ਬੱਣ ਗੇ ਫੌਰਨ ਕੰਨਟਰੀ ਵਾਲੇ ਬਾਕੀ

  • @gurwinderbassi1461
    @gurwinderbassi1461 3 месяца назад

    ਬਾਈ ਜੀ ਇਕ ਗੱਲ ਯਾਦ ਰੱਖੋ ਕੀ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਨੂੰ ਖਤਮ ਕਰਨਾ ਇਹ BJP ਦਾ ਗੁਲਾਮ ਹੈ

  • @moharpandher3574
    @moharpandher3574 2 месяца назад

    ਘਰ ਦਾ ਭੇਤੀ ਲਕਾਂ ਢਾਹੇ

  • @msrayat6409
    @msrayat6409 3 месяца назад

    Goood coverage

  • @ssingh2503
    @ssingh2503 3 месяца назад

    ਦੁਨੀਆਂ ਮੰਨਦੀ ਜ਼ੋਰਾਂ ਨੂੰ ਲਾਹਨਤ ਹੈ ਕਮਜ਼ੋਰਾਂ ਨੂੰ।

  • @VeerSingh-c4d
    @VeerSingh-c4d 3 месяца назад +2

    ਚੰਦੂਮਾਜਰਾ ਵਰਗੇ ਅਕਾਲੀ ਦਲ ਨੂੰ ਲੁੱਟ ਕੇ ਖਾਗੇ ਇਹਨਾਂ ਨੇ ਬਹੁਤ ਪੈਸਾ ਇਕੱਠਾ ਕੀਤਾ

  • @SmilingBambooForest-qu8ys
    @SmilingBambooForest-qu8ys 3 месяца назад

    ਲੁਟੇਰੇ ਪੰਜਾਬ ਦੇ ਫੂਲ ਫੈਮਲੀ ਗੁਰੂ ਘਰਾਂ ਦੀ ਲੁੱਟ ਕਰੇ ਫੈਮਲੀ

  • @ssingh2503
    @ssingh2503 3 месяца назад

    ਸਭ ਕੁੱਝ ਲੁੱਟਾ ਕੇ ਹੋਸ਼ ਮੇਂ ਆਏ ਤੋਂ ਕਿਆ ਆਏ।

  • @gagankaur4209
    @gagankaur4209 2 месяца назад

    ਬਦਲਾਣੇ sgpc ਸਭ ਕੁਝ ਤਦੇ ਤਾ ਆਪਣੇ ਕਬਜੇ ਚ ਲਿਆਂ ਹੋਇਆ

  • @surajkaurchahal725
    @surajkaurchahal725 3 месяца назад

    Very nice ❤

  • @balrajsingh488
    @balrajsingh488 3 месяца назад +2

    ਝੂਦਾ ਸਾਹਿਬ ਬਾਦਲਾਂ ਦੀਆ ਚਾਲਾ ਚ ਫਸ ਗਏ ਬਾਦਲ ਨੇ ਇੱਕੋ ਤੀਰ ਨਾਲ ਬਹੁ ਨਿਸ਼ਾਨੇ ਫੁੰਡੇ ਨੇ
    ਇਹ ਵਿਚਾਰੇ ਸ਼ਿਕਾਰ ਹੋ ਗਰੇ

  • @BalbirSingh-hy5qp
    @BalbirSingh-hy5qp 3 месяца назад

    ਆਕਾਲੀ ਦਲ ਹੁਣ ਢਕੇ ਖੂਹ ਵਿਚ ਪੈਣ ਜਾ ਰਿਹਾ ਹੈ।ਪਾਰਟੀ ਦੇ ਪ੍ਰਧਾਨ ਨਾ ਫੰਡ ਸਿਰਫ ਸਿਮਰਤ ਬਾਦਲ ਨੂੰ ਦਿਤੇ ਹਨ।😊

  • @moharpandher3574
    @moharpandher3574 2 месяца назад

    ਬਾਈ ਜੀ ਅਕਾਲੀ ਦਲ ਬਾਦਲ ਖਤਮ ਹੋ ਗਿਆ

  • @JodhSekhon-ju5nc
    @JodhSekhon-ju5nc 3 месяца назад

    Dhunda veery good ansr jo 100%sach

  • @romysandhusandhu3359
    @romysandhusandhu3359 3 месяца назад +10

    ਝੂੰਦਾਂ ਤਾਂ ਆਪ ਬਾਦਲਾਂ ਪਟੇ ਵਾਲਾ ਬਣਿਆ ਹੋਇਆ,,,, ਇਹਨਾਂ ਕੰਜਰਾਂ ਲੀਡਰ ਦੀ ਜਮੀਰ ਮਰ ਗਈ ਹੈ,,,, ਸਿੱਖ ਪੰਥ ਨੂੰ ਇਹਨਾਂ ਮਸੰਦਾਂ ਗਦਾਰਾਂ ਤ
    ਨੂੰ ਕਦੀ ਵੀ ਸਪੋਟ ਨਹੀ ਕਰਨੀ ਚਾਹੀਦੀ ਹੈ ਜੀ,,,

  • @KulwantSingh-fu4bg
    @KulwantSingh-fu4bg 3 месяца назад

    ਤੁਹਾਡੇ ਤੀਰ ਵੀ ਬਾਗੀਆ ਵੱਲ ਹੀ ਸਿਧੇ ਹਨ

  • @malkitsidhu8098
    @malkitsidhu8098 3 месяца назад +1

    ਬਾਦਲ ਭੁੱਖੜ ਨੇ

  • @s.stoor.2964
    @s.stoor.2964 3 месяца назад +3

    ਚੂੰਦਾ ਹੁਣ ਵੀ ਸੱਚ ਨੀ ਬੋਲ ਰਹੇ

  • @ranjeetsekhon3459
    @ranjeetsekhon3459 2 месяца назад

    ਹੋਰ ਚੇਨਲਾ ਦਾ ਤਾ ਬੁਰਾ ਹਾਲ ਐ ਖਬਰ ਕੂਛ ਵਿਚੋਂ ਕੁਛ ਇਹ ਕੰਮ ਤੁਸੀ ਵੀ ਫੱੜ ਲੇਆ

  • @jeetasingh9510
    @jeetasingh9510 3 месяца назад +1

    Crores r spent on one MP seat like Bathinda.

  • @BalwinderSingh-md4is
    @BalwinderSingh-md4is 3 месяца назад

    Veero jinni der Sukhbir pardhan rahega, Akali Dal kafay vi trakki nahi kar sakda.

  • @KhushpalSingh-sx7zw
    @KhushpalSingh-sx7zw 3 месяца назад +1

    Look news.

  • @ssingh2503
    @ssingh2503 3 месяца назад

    ਤਕੜੇ ਦਾ ਸਤੀਂ ਬੀਹੀਂ ਸੌ

  • @MohanSingh-gt9ks
    @MohanSingh-gt9ks 3 месяца назад +1

    Suka gapi ki party' da end

  • @jeetasingh9510
    @jeetasingh9510 3 месяца назад +1

    Ihna leaders ton koi umeed karna moorakhta hai. Already Punjab da berra garak karta ihna ne.

  • @BalwinderSingh-md4is
    @BalwinderSingh-md4is 3 месяца назад

    Jhoonde nu Ticket de ke kaana keeta hoya,

  • @JasPinder-gx3xs
    @JasPinder-gx3xs 3 месяца назад +1

    PAISE BEBE BADL NE SHIV SAINA NOO DITE HONGE HUN BJP. NOO SHUDKE SHIV SAINA VICH JANA HAI 😮 RS DHALIWALL ❤

  • @swaranjitgill9583
    @swaranjitgill9583 2 месяца назад

    NEW DUGRE A PUNJAB DE BADAL

  • @karansinghsaroya7074
    @karansinghsaroya7074 3 месяца назад +4

    Sukhbir fail buri tran

  • @JasvinderSingh-dr7oi
    @JasvinderSingh-dr7oi 3 месяца назад +1

    Bussiness faimly for money got

  • @DharmpalSingh-ch9ob
    @DharmpalSingh-ch9ob 3 месяца назад

    Tuhadi gal Da koi mooh sir ta hai ni

  • @amriksingh9757
    @amriksingh9757 3 месяца назад

    Badal pariwar and it's slave leaders will finish SAD completely because when some akali leader talk about revival of SAD, Badal spokesperson says always baagi leader are few people only.

  • @SURJITSINGH-g4y
    @SURJITSINGH-g4y 3 месяца назад

    ah jiti ne vota purchge kitia ne. Aje v sharomni rah gai

  • @dhanwantmoga
    @dhanwantmoga 3 месяца назад +1

    Yhonda saab da masa vadhe Leaders wich name aon lagha party wich raola pain karke……ah samjde sukha shayed hon ahna nu Borki pa dewega…..ahna nu ah nahi pata vote tan Loka paone han and oh tusi awdinokaat daikh he laie hai

  • @mittiputtmajhail2960
    @mittiputtmajhail2960 3 месяца назад

    Dhid te tid ch faraq hunda. koffee nahi kafi hundi.

  • @kanwarjsingh2867
    @kanwarjsingh2867 3 месяца назад

    Take it as lightly compliment
    Khabbe paase amarjit bai ne muh de khalaaf kapde paaye hoye ne. Nehru jacket jaada nakli lagdi bai di 😅😅😅😅

  • @SukhdevSingh-yx6yt
    @SukhdevSingh-yx6yt 3 месяца назад

    Inna tan koi fund nahin bakhshya, SAD election fund kion chhaddange. Baki uneedwar bagi charge de sath honge.

  • @gurmeetcheema7732
    @gurmeetcheema7732 3 месяца назад

    Chonda sab bilkul she nay

  • @jagwindersingh8633
    @jagwindersingh8633 3 месяца назад

    J bibi har jandi ta ki palle reh janda kio k sara Punjab dia partya da jor bathinda te lagia c

  • @parmindermangat367
    @parmindermangat367 3 месяца назад +3

    parti finish badal family

  • @Hpreet-q7l
    @Hpreet-q7l 3 месяца назад

    Punjabian ne kde ena loka te itbar nhi krna chahe baghi dhada ja sukha te os de jundli eh sare chatte watte ne sgpc dav ehi hal h loko bacho ena to

  • @sgl8191
    @sgl8191 3 месяца назад

    Sir, u both r discussing just for nothing. Jhunda seems to be telling a lie. He knows well that is happening in Akali Dal.

  • @kulwantsinghmann4976
    @kulwantsinghmann4976 3 месяца назад +1

    Badal perwar sub ton vade chor hun punjab nu khoob lutia

  • @avtarmalhi7184
    @avtarmalhi7184 3 месяца назад

    Jhoonda kiven.jitda.jihrha aap.hj.report.tiyar karda.leadership.di.change.hun mukergiya.dhindse.t doos.laoney galat.hun

  • @gurmeetcheema7732
    @gurmeetcheema7732 3 месяца назад +1

    Chndu dnda Lai laina chaida.

  • @JagtarSingh-z3h
    @JagtarSingh-z3h 3 месяца назад

    Talwandi,sabo,s,g,p,c,ne,arba,rupes,ekathe,karke,badel,kol,he,jange

  • @RashpalSingh-ze3ri
    @RashpalSingh-ze3ri 3 месяца назад

    Tusipaltidesalelagdeaakalidl😅qesedebapdijgirnhi

  • @aishleen715
    @aishleen715 3 месяца назад

    Jo banda guru di golak ni chadda us lai party fund ki cheaz hai

  • @sharansingh-yt7jq
    @sharansingh-yt7jq 3 месяца назад

    Vadda super int MHA MUHARAKH PR J HEADLINE KI TA EH KADO KIHA DHOONDA NA FUND HARSIMART LAA GAI SANU KUJ NHI MILEA EVA BAKWAS GAPPA REARI JANNA SARABHIA VANG EHDA KEEEIA BAHUT JALDI CH BAND HO JAUO LOK GAPPA NHI SUNDA CHAUDEARY J