Dikhawa Double face 22 ਦਿਖਾਵਾਂ ਦੋਹਰਾ ਚਿਹਰਾ

Поделиться
HTML-код
  • Опубликовано: 24 сен 2024

Комментарии • 451

  • @Punjabivideo847
    @Punjabivideo847  4 часа назад +216

    Ve sidha sidha bol a ke labb marriage a
    Kinnu kinnu ahh dialogue ghaint lagga 😂😂😂😂😂😂

    • @PreetSingh-cg6lv
      @PreetSingh-cg6lv 3 часа назад +13

      Mata da ah dialogue bahut vadiyaa ji bahnji nooh rani dikh rhi😅😅

    • @Josan07
      @Josan07 3 часа назад +1

      😂😂😂😂😂😂😂😂😂😂

    • @Anmolpr659
      @Anmolpr659 3 часа назад

      😂😂😂😂

    • @The.trend-Abhi
      @The.trend-Abhi 3 часа назад +1

      😂😂😂😂😂😂

    • @poojapoojapooja865
      @poojapoojapooja865 3 часа назад

      Mnu v 🖐🖐😂😂

  • @satnamji__waheguriji
    @satnamji__waheguriji 3 часа назад +41

    ਇਸ ਮਾਤਾ ਜੀ ਦੀ ਐਕਟਿੰਗ ਬਹੁਤ ਵਧੀਆ ਹੈ ਜਿਹੜੇ ਪੰਮ ਦੀ ਸੱਸ ਬਣੇ

    • @SarabjitKaur-re1oq
      @SarabjitKaur-re1oq 16 минут назад

      Hg menu bout vdhia lugde sab to original acting krde kawal de mom v eni vdhia nhi krde bhua nu v kat gi bhua pehle no te c acting vich

  • @Josan07
    @Josan07 3 часа назад +21

    Saraya di acting ta phla hi bomb c ,,mata ne ah k ta blast hi kr ditta acting wala🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @ਕਵਿਰਾਜਔਲਖ਼
    @ਕਵਿਰਾਜਔਲਖ਼ 3 часа назад +18

    ਮਾਤਾ ਢਿੱਡ ਚੋ ਗੱਲਾਂ ਬਾਰ ਕਰਦੀ❤❤❤❤❤❤❤❤❤

  • @RavinderSingh-ir1if
    @RavinderSingh-ir1if 4 часа назад +31

    ਆਖਾ ਧੀ ਨੂੰ ਤੇ ਸੁਣਾਵਾ ਨੂੰਹ ਨੂੰ ਮਾਤਾ ਵਾਲੀ ਤੇ ਉਹ ਗੱਲ ਹੋਈ

  • @ਹਰਪਾਲਸਿੰਘ-ਭ7ਹ
    @ਹਰਪਾਲਸਿੰਘ-ਭ7ਹ 3 часа назад +39

    ਕੰਵਲ ਤਾਂ ਹਰੇਕ ਕਿਸ਼ਤ ਚ ਝੱਜੂ ਪਾਉਂਦਾ ਈ ਆ
    ਪਰ ਪੰਮੋ ਦੀ ਸੱਸ ਦਾ ਜਦੋਂ ਸੀਨ ਆਉਂਦਾ ਬੱਸ ਕੋਕੇ ਲਾ ਦਿੰਦੀ ਆ ਕੋਕੇ 👌👌👌👌👍👍👍👍

  • @AmarbirSingh-ne7kc
    @AmarbirSingh-ne7kc 2 часа назад +16

    ਸੱਭ ਤੋ ਬੈਸਟ ਐਕਟਿੰਗ ਬੀਜੀਂ ਦੀ ਆ ਮਨ ਖੁਸ਼ ਹੋ ਗਿਆ

  • @sarajsingh9646
    @sarajsingh9646 3 часа назад +28

    ਕੰਵਲ ਨੂੰ ਤਾਂ ਸੰਦੀਪ ਕਰੂ ਠੀਕ ਹੁਣ ਇਹ ਤਾਂ ਅੱਖ ਚ ਪਾਇਆਂ ਨਹੀਂ ਰੜਕਣਾ😂

  • @reetbanger2977
    @reetbanger2977 Час назад +10

    Mata di acting baar baar dekhn nu dil.krda...eni natural and att aa😂

  • @kaurkaur468
    @kaurkaur468 3 часа назад +17

    ਮਾਤਾ ਨੂੰ ਬਰਫੀ ਨਹੀ ਖੁਆਈ ਗਲਤ ਕੀਤਾ ਤੁਸੀ❤

  • @gurshabadsingh-jk4eo
    @gurshabadsingh-jk4eo 2 часа назад +7

    Best acting award goes ਪੰਮੋ di ‘s mother in law….natural acting🫶

  • @HarleenKaur-p8l
    @HarleenKaur-p8l 3 часа назад +20

    ਮਾਸੀ ਲੱਗਦਾ ਸੱਚੀ ਰੀਅਲ ਨੁਆ ਤੋ ਸੜੀ ਖਪੀ ਤਾ ਕਰਕੇ ਐਕਟਿੰਗ ਵਧੀਆ ਕੀਤੀ ਆ ਸਾਰ ਹੀ ਕੁਟੀ ਜਾ ਦੀ ਆ ❤ ਜੇ ਦੱਸ ਕੇ ਆਉਂਦੇ ਤੇ ਬਰਫੀ ਰੱਖ ਦਿੰਦੇ 😂

  • @jogajoga8134
    @jogajoga8134 2 часа назад +7

    ਆਪਾਂ ਨੂੰ ਵੀ ਬਹੁਤ ਹੀ ਪਸੰਦ ਆ ਐਪੀਸੋਡ ਇਹ ਵਾਲਾ❤❤

  • @jasbeersingh4343
    @jasbeersingh4343 3 часа назад +11

    Bebe di acting bdi kdak hai ji nice story nice acting sab di❤

  • @user-cs2bk8sm3cAmanat
    @user-cs2bk8sm3cAmanat 3 часа назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @BTS_ARMYx07
    @BTS_ARMYx07 4 часа назад +12

    New Mata very nice 👌🏻

  • @NaseebkaurNaseeb-vo9tn
    @NaseebkaurNaseeb-vo9tn Час назад +4

    ਸਸਾ ਇਦਾਂ ਹੀ ਕਰਦੀਆਂ ਨੇ ਨੂਹਾਂ ਦੇ ਪੇਕਿਆਂ ਦੀਆਂ ਗੱਲਾਂ ਜਿਆਦਾ ਵਧੀਆ ਲੱਗਦੀਆਂ ਨੇ ਉਹਨਾਂ ਨੂੰ ਉਹਨਾਂ ਦੇ ਘਰ ਵੱਲ ਝਾਤੀ ਜਿਆਦਾ ਰੱਖਦੀਆਂ ਨੇ

  • @AkashVirk-qk8lx
    @AkashVirk-qk8lx 3 часа назад +10

    ਜਿਹੜੀ ਨਵੀਂ ਬੇਬੇ ਹੈ ੳਹ ਸ਼ੇਰੇ ਦੀ ਦਾਦੀ ਤੇ ਵਿਕੀ ਦੀ ਨਾਨੀ ਤ ਭੂਆ ਜੀ ਦੀ ਸੱਸ ਦੀ ਭੈਣ ਹੈ

  • @Maninder_brar
    @Maninder_brar 3 часа назад +13

    ਕੰਵਲ ਵੀ ਘੈਂਟ ਹੀ ਆ ਇਕ ਮਿੰਟ ਚ ਇੱਧਰ ਇਕ ਮਿੰਟ ਚ ਉਧਰ ਹਰ ਕੋਈ ਨਹੀਂ
    ਕਰ ਸਕਦਾ ਇਸ ਤਰਾ,,,ਦੇਖੋ ਸੰਦੀਪ ਕੀ ਚਾਲ ਚਲੋ ਹੁਣ,,,ਵਧੀਆ episode ❤❤

  • @Manpreet-sidhu-
    @Manpreet-sidhu- Час назад +4

    Pamo didi di sas maa di natural acting c real ch bhut ghait kita km ohna ne ajj sariya de no ghr pram didi nu full no ❤ bhut ghait story family v att

  • @gagandandiwal4168
    @gagandandiwal4168 3 часа назад +6

    ਸੰਦੀਪ ਦੀਦੀ ਕਰੂੰ ਕਮਲ ਵੀਰ ਨੂੰ ਸਿੱਧਾ 😂😂😂ਵਿੱਕੀ ਵੀਰ ਜੀ ਦਾ ਤਾਂ ਕੋਈ ਜ਼ੋਰ ਨਹੀਂ ਚੱਲਿਆ

  • @PreetGoraya01
    @PreetGoraya01 4 часа назад +161

    ਕਿਨੂੰ ਕਿਨੂੰ ਇਹ ਐਪੀਸੋਡ ਬਹੁਤ ਪਸੰਦ ਆ like kro ❤❤

  • @RajwinderKaur-yf4pk
    @RajwinderKaur-yf4pk 2 часа назад +4

    ਸੰਦੀਪ ਕੰਵਲ ਨੂੰ ਖਿੱਚ ਕੇ ਰੱਖ ਫੇਰ ਸਟੋਰੀ ਵਧੀਆ ਲੱਗੇ ਗੀ

  • @MosaAsif
    @MosaAsif 2 часа назад +8

    amazing message sandeep didi

  • @JaswindersinghJheeta
    @JaswindersinghJheeta Час назад +3

    Sandeep didi te preet didi suit buhat sone aaa jetta didi da vi suit sone honde aa per sendeep didi tuhada suit bohat sona aa

  • @gaganpunjap5807
    @gaganpunjap5807 3 часа назад +9

    ਕਵਲ ਭਾਜੀ ਆਪਣੇ ਆਪ ਨੂੰ ਬਦਲ ਲਵੇ ਪਲਜ

  • @gurmangill7643
    @gurmangill7643 2 часа назад +7

    Acting ta sbdi end pr Bibi ta bomb kdi jndi👍⭐⭐⭐ik gal bilkul real aa k mahina sachi assu da pr garmi hado vdia aa👍👍👍

  • @gurbabbu.9372
    @gurbabbu.9372 4 часа назад +13

    Bebe dii acting....so funny😂😂😂😂😂😂😂❤❤❤❤❤❤❤❤❤❤❤har video ch lai aa kro

  • @LoveroseSandhu-fo9qq
    @LoveroseSandhu-fo9qq 3 часа назад +5

    Pammu di sass bhut vdiaa acting

  • @karanjitsarbjit6174
    @karanjitsarbjit6174 2 часа назад +8

    Garmi de te sare passe charcha ho rhe had kite grmi ne😢June July is back

  • @Noordhaliwalpunjab
    @Noordhaliwalpunjab 31 минуту назад +5

    Bebe ਬੇਬੇ ਨੇ ਗੱਲਾਂ ਗੱਲਾਂ ਚ ਚੰਗੀ ਬੇਜ਼ਤੀ ਕਰਤੀ ਭੈਣ ਦੀ 😂😂ਧੀਏ ਗੱਲ ਸੁਣ ਨੂਹੇ ਕਨ ਕਰ 😂

  • @SukhwinderSingh-wq5ip
    @SukhwinderSingh-wq5ip 47 минут назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @balsaab5045
    @balsaab5045 3 часа назад +6

    ❤preeti da rool bahut vadiya aa preeti no ida de rool bahut vadiya lagda aa

  • @HarleenKaur-p8l
    @HarleenKaur-p8l 4 часа назад +15

    ਜੇ ਕਵਲ ਵੀਰ ਰੀਅਲ ਇੰਨੇ ਗੁੱਸੇ😡 ਵਾਲੇ ਹੁੰਦੇ ਫਿਰ ਤੁਹਾਡਾ ਕੀ ਬਣਨਾ ਹੀ ❤❤❤❤❤❤❤❤ ਵੈਸੇ ਤੇ ਕਵਲ ਵੀਰ ਜੀ ਦਾ ਸੁਭਾਅ ਬਹੁਤ ਵਧੀਆ ਮੇਰੇ ਤਾਇਆ ਜੀ ਬੇਟੇ ਦਾ ਸੁਭਾਅ ਇੱਦਾ ਦਾ ਜਦੋ ਘਰੋ ਬਾਰ ਕੰਮ ਜਾ ਫਿਰ ਪੈਲੀ ਜਾ ਪੱਠੇ ਲਿਆਣ ਜਾਦੇ ਨਾ ਫਿਰ ਖੁਲ੍ਹ ਕੇ ਸਾਹ ਲੇਦਿਆ ਨੇ ਤਾਈ ਤੇ ਭਾਬੀਆ

  • @manjitkaur6747
    @manjitkaur6747 Час назад +3

    Very nice video❤bohut vdia acting sarea di❤❤nvi mata di acting so good❤❤

  • @crazygamerz136
    @crazygamerz136 4 часа назад +16

    ਬਹੁਤ ਬਹੁਤ ਵਧੀਆ ਵੀਡੀਓ ਵੀਰ ਜੀ ਤੇ ਭੈਣ ਜੀ ❤❤❤❤❤❤❤

  • @YuvrajSingh-n3k7v
    @YuvrajSingh-n3k7v 4 часа назад +13

    Poori team li vido dekhn to pehla like kr do g

  • @preetarmaansingh5812
    @preetarmaansingh5812 3 часа назад +4

    ਪੰਮੂ ਦੀ real ਸੱਸ aa ਮਾਤਾ ਜੀ

  • @Kawaljeetkaur-sw8ik
    @Kawaljeetkaur-sw8ik 3 часа назад +9

    Bhut vadai episode ❤❤

  • @GurnoorSingh-i7d
    @GurnoorSingh-i7d 4 часа назад +9

    Very nice👌👌👌👌👌

  • @Kalubhullar
    @Kalubhullar 4 часа назад +6

    Nice story 👌

  • @SurjitSingh-bb2vx
    @SurjitSingh-bb2vx 4 часа назад +8

    Very Very Very nice story ji so beautiful ji and kawal veer ji Very nice acting ji 👍 🙏 👏 😀 😊 👌 👍 😊😊😊❤❤❤❤❤❤❤❤

  • @channikaur4438
    @channikaur4438 4 часа назад +3

    Sas di acting super

  • @abijotriar
    @abijotriar Час назад +3

    Mata di acting att ❤❤❤❤❤

  • @GurpreetSinghPannu-jq7rp
    @GurpreetSinghPannu-jq7rp 4 часа назад +8

    Preet di bhut change ne menu ohna di acting bhut jyada pasand aw

  • @ArshroopKaur-v8n
    @ArshroopKaur-v8n 53 минуты назад +3

    Pamo didi di sus ji di acting bhut kmmaal a

  • @gursewakgill4503
    @gursewakgill4503 2 часа назад +6

    Pammo bhain di SaaS bhut chalaak aa😂

  • @DivanshKumar-g6y
    @DivanshKumar-g6y 3 часа назад +2

    🎉 ਸੰਦੀਪ ਦੀ ਦਾ ਸੈਟ ਬਹੁਤ ਸੋਹਣਾ ਹੈ

  • @harpreetkaur-qe6zv
    @harpreetkaur-qe6zv Час назад +2

    Vicky bro yeh new aunty jee ke scene kawal ke dady ke sath jaroor krana ..dono ki high energy hai dialogue dilevery may ..maza hi aa jayega

  • @HarleenKaur-p8l
    @HarleenKaur-p8l 4 часа назад +8

    Thanku g ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @pritpalkaur69
    @pritpalkaur69 56 минут назад +1

    Vicky te Sandeep bilkul sahi kah rahe hai
    Very nice episode

  • @GurpreetSingh-rg2gm
    @GurpreetSingh-rg2gm 4 часа назад +6

    So nice❤❤❤❤❤

  • @AmneetKaur-n3j
    @AmneetKaur-n3j 2 часа назад +4

    ਬੀਬੀ ਦੀ ਐਕਟਿੰਗ ਬੜੀ ਅੱਤ ਆ ਵੈਸੇ😂

  • @JasvirKaur-u3b
    @JasvirKaur-u3b 3 часа назад +2

    Love marriage k labor marriage very Very NYC ❤❤❤🎉🎉

  • @anudeepkaur785
    @anudeepkaur785 4 часа назад +11

    ਬਹੁਤ ਬੋਰਿੰਗ ਸਟੋਰੀ ਹ ਕਿਦੇ ਐਂਡ ਕਰੋ

  • @narinderkaur7646
    @narinderkaur7646 4 часа назад +6

    Very nice ❤❤❤❤

  • @RajwinderKaur-gw9be
    @RajwinderKaur-gw9be Час назад +3

    Mata ji da roll buut vadea laga

  • @gursewakgill4503
    @gursewakgill4503 2 часа назад +3

    Bhut vdia story te bhut vdia acting sareya di 🎉❤👌👍

  • @poojapoojapooja865
    @poojapoojapooja865 3 часа назад +4

    Vry nyc video mata di acting sira👍👍👍

  • @MaanMaan-h7b
    @MaanMaan-h7b 4 часа назад +4

    Very nice 👍 story

  • @desicanadianvlogs4621
    @desicanadianvlogs4621 4 часа назад +4

    Bibi nu dekh k meri sas yaad aa gai eda hi mehne mardi

  • @JaswinderMultani-i8d
    @JaswinderMultani-i8d 2 часа назад +1

    Sat Shri akal g all family members very nice story 👍 👌

  • @HarjitSingh-y8c
    @HarjitSingh-y8c 4 часа назад +6

    Very nice video❤❤❤❤

  • @gurmukhsinghsandhu5169
    @gurmukhsinghsandhu5169 3 часа назад +3

    Cup bhut sohne

  • @PreetSingh-cg6lv
    @PreetSingh-cg6lv 3 часа назад +5

    Love marriage k labb marriage very nyc❤❤

  • @HarleenKaur-p8l
    @HarleenKaur-p8l 4 часа назад +8

    ਕੱਪ ਬਹੁਤ ਵਧੀਆ ਲੱਗੇ❤❤❤❤❤❤

  • @manjitkaur6747
    @manjitkaur6747 2 часа назад +2

    Bohut vdia story bohut vdia acting sarea di❤❤

  • @Sikhtvpunjab
    @Sikhtvpunjab Час назад +2

    ਕਵਲ ਵੀਰ ਦੀ ਐਕਟਿੰਗ ਸੂਪਰ

  • @RamanDeep-r4w
    @RamanDeep-r4w 3 часа назад +7

    Massi g tan att karon deye❤❤❤😂😂😂new aunty

  • @JaswinderKaur-nj1uf
    @JaswinderKaur-nj1uf 2 часа назад +3

    ਇਹ ਮਾਤਾ ਆਪਣੀ ਨਹੁ ਨੂੰ ਗਲਾ ਲਾਉਣ ਆਈ ਕਿ ਸੰਦੀਪ ਨੂੰ ਸਮਝਾਉਣ ਆਈ ਆ

  • @GURJANTSHTv
    @GURJANTSHTv 3 часа назад +2

    ਬਹੁਤ ਵਧੀਆ ਵੀਡੀਓ ਭਾਜੀ ਇਦਾਂ ਹੀ ਨਿਊਜ਼ ਸਟੋਰੀ ਲਿਆਉਂਦੇ ਰਿਹਾ ਕਰੋ❤❤❤❤❤❤❤❤❤

  • @HarryGharu-dj1yb
    @HarryGharu-dj1yb 4 часа назад +4

    Very nice video ❤❤❤❤🎉🎉🎉👍👍👍👍👍

  • @taranpreetsingh2710
    @taranpreetsingh2710 3 часа назад +9

    Nice ਵੀਡੀਓ ਸਨਦੀਪ ਨੇ ਠੀਕ ਕਹਾ

  • @anuarora3186
    @anuarora3186 4 часа назад +7

    ❤❤

  • @RajinderKaur-bg6gr
    @RajinderKaur-bg6gr 3 часа назад +4

    ਮਾਤਾ ਨੂੰ ਬਰਫੀ ਨ੍ਹੀ ਖਵਾਈ

  • @JassDhanoa-pu5gg
    @JassDhanoa-pu5gg 3 часа назад +1

    Very very nice video God bless you all family members ❤❤❤❤❤❤❤❤❤❤❤❤❤❤❤❤❤❤❤❤❤❤ All the best actor the punjab family members 💯💯❤❤❤❤❤❤❤❤❤❤❤❤❤❤

  • @SukhpalSingh-g3s
    @SukhpalSingh-g3s 3 часа назад +2

    ਮੈਨੂੰ। ਿਕਨੰੂ। ਇਹ। ਐਪੀਸੋਡ, ਬਹੁਤ। ਪਸੰਦ।ਆ

  • @prabhawinget3027
    @prabhawinget3027 2 часа назад +2

    Sahi like. Kawal attitude very nice

  • @gillbrother7786
    @gillbrother7786 2 часа назад +1

    Sab di acting super duper ❤❤

  • @PrabhjotGill-dw9md
    @PrabhjotGill-dw9md 2 часа назад +2

    Bebe di acting good

  • @shaminderkaursandhu9747
    @shaminderkaursandhu9747 2 часа назад

    Very nice video good job all team members gbu all team very good job all team

  • @rajwinderkaur7882
    @rajwinderkaur7882 2 часа назад +2

    So interesting story❤❤❤❤❤❤❤❤❤❤❤❤

  • @noorkaur7294
    @noorkaur7294 3 часа назад +1

    Very nice episode ❤❤

  • @gurkiratkhinda3849
    @gurkiratkhinda3849 2 часа назад +1

    Very nice episode

  • @gaggubaljit5648
    @gaggubaljit5648 3 часа назад +1

    Very nice story God bless you all family

  • @ManpreetKaur-fn1bd
    @ManpreetKaur-fn1bd 3 часа назад +3

    ਨਵੀ ਮਾਤਾ ਦੀ ਐਕਟਿੰਗ ਬਹੁਤ ਕਮਾਲ ਦੀ ਆ 😂😂😂😂😂😂😂😂😂😂

  • @LakhwinderKumar-hz8fj
    @LakhwinderKumar-hz8fj 4 часа назад +5

  • @aparnakakkar6258
    @aparnakakkar6258 3 часа назад +1

    Very nice acting every one super

  • @rajvinderkaur-in4yl
    @rajvinderkaur-in4yl 2 часа назад +1

    Ghar ghar di kahani ❤

  • @kamaljitkaur1979
    @kamaljitkaur1979 Час назад +4

    bibi Di acting bomb aa bomb 🎉🎉❤❤

  • @gillbrother7786
    @gillbrother7786 2 часа назад +1

    The punjab team nu sat sari akaal app di video and va❤❤❤❤

  • @sandhusaab6160
    @sandhusaab6160 3 часа назад +4

    Mata ji gallan bhut hase waliea krdi a 😅😅

  • @Sumansuman-kz4ek
    @Sumansuman-kz4ek 3 часа назад +1

    Vicky Bhai osam.

  • @rakhichowdhary3578
    @rakhichowdhary3578 2 часа назад +1

    pummo di saas nu eda nhi kehna chaida c ae kera brfi aa❤❤❤

  • @gurnoorkaur9091
    @gurnoorkaur9091 3 часа назад +2

    Bhot vdia story a veer ji

  • @gillbrother7786
    @gillbrother7786 2 часа назад +1

    Buhat buhat soni video god bless you family members ❤❤❤❤🎉🎉🎉

  • @Gagan_00090
    @Gagan_00090 3 часа назад +6

    ਹੁਣ ਕਵਲ ਵੀਰ ਦੀ ਰੀਝ ਚੰਗੀ ਤਰਾਂ ਨਾਲ ਪੂਰੀ ਹੋਣ ਵਾਲੀ ਆ 😂😂ਸੰਦੀਪ ਕੌਰ ਕੋਲੋਂ

  • @Sikhtvpunjab
    @Sikhtvpunjab Час назад +1

    Nice video ❤

  • @GurleendeolHakam
    @GurleendeolHakam 52 минуты назад

    Preet di love u ❤❤❤

  • @HarpreetKaur-ss4gf
    @HarpreetKaur-ss4gf 3 часа назад +3

    Paramjit di acting super