Can sikhs eat meat ? Gurbani ਕੀ ਕਹਿਦੀ ਹੈ 🙏 ? Sant Maskeen ji katha |

Поделиться
HTML-код
  • Опубликовано: 2 дек 2024

Комментарии • 540

  • @fatehsingh6688
    @fatehsingh6688 11 месяцев назад +25

    🙏🙏 ਗਿਆਨੀ ਜੀ ਦੇ ਇੱਕ ਇੱਕ ਸ਼ਬਦ ਬਿਲਕੁਲ ਸਹੀ ਹੈ।

  • @bikanerkennelclubanimalslo5141
    @bikanerkennelclubanimalslo5141 8 месяцев назад +7

    Asal vich sant ina nu kende ne... Waheguru ji ❤

  • @surinderbajwa9802
    @surinderbajwa9802 Год назад +104

    ਸੰਤ ਮਸਕੀਨ ਸਿੰਘ ਜੀ ਸਿੱਖ ਪੰਥ ਦੇ ਅੱਵਲ ਦਰਜ਼ੇ ਦੇ ਅਧਿਆਪਕ ਹਨ|

    • @jitendargill6749
      @jitendargill6749 Год назад

      मूर्खो के राजा

    • @balbirkaur22
      @balbirkaur22 Год назад +2

      Wahegurug ka khalsha wahegurug ki fateh wahegurug bilkul sahi sach bolan wale nai hai ajkal wahegurug🙏🙏🙏🙏🙏🙏🙏🙏🙏🙏🙏🙏 🌹🌹💐💐💐🌺🌺🙏🙏🙏🙏🙏

    • @yadvindersinghbandesha5169
      @yadvindersinghbandesha5169 6 месяцев назад

      Waheguru ji

  • @SukhwinderSingh-sq2dc
    @SukhwinderSingh-sq2dc Год назад +17

    ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ

  • @roopsinghmaur8069
    @roopsinghmaur8069 Месяц назад +2

    ਸਰਾ ਸਰ ਗ਼ਲਤ ਵਿਚਾਰ ਪੇਸ਼ ਕੀਤੇ ਹਨ ਮਸਕੀਨ ਜੀ ਨੇ।
    ਬਿਲਕੁਲ ਗ਼ਲਤ ਗੱਲ ਹੈ ਇਸ ਵਿਚਾਰ ਨਾਲ ਮੈਂ ਇੱਕ ਫ਼ੀਸਦੀ ਵੀ ਸਹਿਮਤ ਨਹੀਂ ਹਾਂ। ਬਹੁਤ ਮਾੜੀ ਗੱਲ ਕੀਤੀ ਹੈ।
    ਜੇਕਰ ਕਿਸੇ ਦਾ ਮਾਸ ਖਾਣਾ ਕੋਈ ਗੁਨਾਹ ਜ਼ੁਰਮ ਜਾਂ ਪਾਪ ਨਹੀਂ ਹੈ ਤਾਂ ਫਿਰ ਉਹ ਕਿਹੜਾ ਕੰਮ ਹੈ ਜਿਸ ਨੂੰ ਜ਼ੁਲਮ ਹੱਤਿਆ, ਅਪਰਾਧ,ਪਾਪ, ਕਿਹਾ ਜਾਂਦਾ ਹੈ।
    ਗੁਰੂ ਗ੍ਰੰਥ ਸਾਹਿਬ ਜੀਓ ਵਿੱਚ ਕਿਤੇ ਵੀ ਨਹੀਂ ਲਿਖਿਆ ਗਿਆ ਕਿ ਮਾਸ ਖਾਣਾ ਕੋਈ ਗੁਨਾਹ ਨਹੀਂ ਹੈ, ਥਾਂ ਪੁਰ ਥਾਂ ਲਿਖਿਆ ਮਿਲਦਾ ਹੈ ਕਿ ਇਹ ਜ਼ੁਲਮ ਹੈ, ਮਹਾਂਪਾਪ, ਅਪਰਾਧ ਹੈ।
    ਇੱਕ ਪੰਕਤੀ ਨੂੰ ਹੀ ਵਿਚਾਰ ਲਵੋ।
    ਜੀਅ ਬਧਹੁ ਤਉ ਧਰਮ ਕਹਿਤ ਹੌਂ,ਅਧਰਮ ਕਹਹੁ ਕਿਸ ਭਾਈ।
    ਆਪਨ ਕਉ ਮੁਨਵਰ ਕਰ ਥਾਪਹੁ ਕਾ ਕਉ ਕਹੌ ਕਸਾਈ।
    ਜੇਕਰ ਤੁਸੀਂ ਜੀਆ ਘਾਤ ਕਰਕੇ ਵੀ ਆਪਣੇ ਆਪ ਨੂੰ ਮੁਨਵਰ ਭਾਵ ਦੇਵਤੇ ਕਹਾਉਂਦੇ ਹੋਂ, ਤਾਂ ਫਿਰ ਇਹ ਦੱਸੋ ਕਿ ਜੇ ਇਹ ਕੰਮ ਵੀ ਧਰਮ ਹੈ ਤਾਂ ਫਿਰ ਅਧਰਮ ਕਿਸ ਚੀਜ਼ ਦਾ ਨਾਮ ਹੈ ਇਹ ਵੀ ਦੱਸੋ, ਤੇ ਕਸਾਈ ਕਿਸ ਨੂੰ ਕਹਿੰਦੇ ਹਨ ਉਹ ਕਿਹੜਾ ਕੰਮ ਹੈ ਜਿਸ ਦੇ ਕਰਨ ਨਾਲ ਬੰਦਾ ਕਸਾਈ ਬਣ ਜਾਂਦਾ ਹੈ, ਉਹ ਵੀ ਦੱਸਿਆ ਜਾਵੇ।
    ਜੋਰ ਕੀਏ ਸੋ ਜੁਲਮੁ ਹੈ ਕਹਿਤੇ ਹੈਂ ਜੋ ਹਲਾਲ।
    ਦਫ਼ਤਰ ਲੇਖਾ ਮਾਂਗੀਐ ਤਬ ਹੋਇਗੋ ਕਉਣ ਹਵਾਲ।
    ਇਹ ਵੀ ਵਿਚਾਰ ਲਿਆ ਜਾਵੇ।
    ਬੱਕਰੀ ਪਾਤੀ ਖਾਤ ਹੈ ਤਾ ਕੀ ਕਾੜੀ ਖਾਲ।
    ਜੋ ਬੱਕਰੀ ਕਉ ਖਾਤ ਹੈ ਤਿਨ ਕਾ ਕਵਨ ਹਵਾਲ।
    ਬੱਕਰੀ ਵਿਚਾਰੀ ਕੇਵਲ ਪੱਤਾ ਪਾਲਰ ਹੀ ਖਾਂਦੀ ਹੈ, ਕੋਈ ਮਾਸ ਵਗੈਰਾ ਨਹੀਂ ਖਾਂਦੀ, ਫਿਰ ਵੀ ਉਸ ਦੀ ਖੱਲ ਉਧੇੜੀ ਜਾਂਦੀ ਹੈ, ਇਤਨੀ ਵੱਡੀ ਸਜ਼ਾ ਮਿਲਦੀ ਹੈ।
    ਤੇ ਜਿਹੜੇ ਬੱਕਰੀ ਨੂੰ ਖਾਂਦੇ ਹਨ ਉਨ੍ਹਾਂ ਨੂੰ ਅੰਦਾਜ਼ਾ ਲਾਓ ਕਿ ਕੀ ਸਜ਼ਾ ਮਿਲੇਗੀ, ਖ਼ੁਦ ਹੀ ਵਿਚਾਰ ਕਰਕੇ ਵੇਖ ਲਵੋ।
    ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਮਾਸ ਖਾਣ ਵਾਸਤੇ ਨਹੀਂ ਵਰਤਿਆ ਨਾ ਹੀ ਮਾਸ ਖਾਣ ਦੀ ਇਜਾਜ਼ਤ ਦਿੱਤੀ ਗਈ ਹੈ, ਇਹ ਪ੍ਰਮਾਣ ਸਿਰਫ਼ ਮਾਸ ਤੋਂ ਨਫ਼ਰਤ ਕਰਨ ਸਬੰਧੀ ਉਚਾਰਿਆ ਗਿਆ ਸੀ।
    ਲੋਕਾਂ ਨੇ ਆਪਣੇ ਪੱਖ ਵਿੱਚ ਕਰਕੇ ਹੱਡ ਮਾਸ ਖਾਣ ਦੀ ਖੁੱਲ੍ਹ ਸਮਝ ਲਿਆ ਹੈ।
    ਮਾਸ ਬੰਦੇ ਦਾ ਆਹਾਰ ਹੀ ਨਹੀਂ ਹੈ ਤਾਂ ਫਿਰ ਖਾਣ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਜਿੰਨ੍ਹਾਂ ਜੀਵਾਂ ਦੀ ਖ਼ੁਰਾਕ ਸ਼ਾਕਾਹਾਰੀ ਭੋਜਨ ਹੈ, ਉਹ ਭੁੱਖੇ ਮਰਦੇ ਮਰ ਬੇਸ਼ੱਕ ਜਾਣ ਪਰ ਕੁਦਰਤ ਦਾ ਨਿਯਮ ਭੰਗ ਨਹੀਂ ਕਰਦੇ।
    ਇੱਕ ਬੰਦਾ ਹੀ ਐਸਾ ਜੀਵ ਹੈ ਜਿਸ ਨੂੰ ਪ੍ਰਮਾਤਮਾ ਨੇ ਇੱਕ ਨਹੀਂ ਦੋ ਨਹੀਂ ਛੱਤੀ ਪ੍ਰਕਾਰ ਦੇ ਭੋਜਨ ਬਿੰਜਨ ਬਖਸ਼ੇ ਹਰ ,ਇਸ ਨੂੰ ਫਿਰ ਵੀ ਸਬਰ ਸੰਤੋਖ ਨਹੀਂ ਹੈ, ਤੇ ਕੁੱਤਿਆਂ ਬਿੱਲਿਆਂ ਵਾਲ਼ਾ ਕੰਮ ਕਰ ਰਿਹਾ ਹੈ।
    ਬੰਦਿਆ ਸ਼ਰਮ ਕਰ, ਲੇਖਾ ਜੋਖਾ ਹੋਵੇਗਾ ਜ਼ਰੂਰ ਹੋਵੇਗਾ।
    ਓਥੈ ਸੱਚੋ ਹੀ ਸੱਚ ਨਿੱਬੜੈ ਚੁਣ ਵੱਖ ਕੱਢੇ ਜਜਮਾਲਿਆ।
    ਥਾਇ ਨਾ ਪਾਇਅਨੁ ਕੂੜਿਆਰ ਮੂੰਹ ਕਾਲ਼ੇ ਦੋਜ਼ਖ਼ ਚਾਲਿਆ।
    ਤੇਰੇ ਨਾਇ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ।
    ਲਿਖ ਨਾਵੈਂ ਧਰਮ ਬਹਾਲਿਆ।
    ਲਿਖ ਨਾਵੈਂ ਧਰਮ ਬਹਾਲਿਆ।
    ਨਵੀਂ ਵਿਆਖਿਆ ਸ਼ੁਰੂ ਕਰ ਦਿੱਤੀ ਐ ਲੋਕਾਂ ਨੇ, ਸ਼ਰਮ ਕਰੋ ਲੋਕੋ, ਤੁਹਾਨੂੰ ਕੋਈ ਗਾਲ਼ ਹੀ ਕੱਢ ਦੇਵੇ ਮਰਨ ਮਾਰਨ ਤੇ ਉਤਾਰੂ ਹੋ ਜਾਂਦੇ ਹੋ, ਕਿਸੇ ਦਾ ਗਲ਼ ਵੱਢਣਾ ਕੋਈ ਗੁਨਾਹ ਨਹੀਂ ਹੈ , ਇਹ ਕਿਹੜਾ ਅਸੂਲ ਹੈ ਤੇ ਕਿਹੜਾ ਇਨਸਾਫ਼ ਹੈ। ਜਦੋਂ ਆਪ ਦੇ ਗਲ਼ ਤੇ ਤਲਵਾਰ ਟਿਕਦੀ ਹੈ ਫਿਰ ਪਤਾ ਲੱਗਦਾ ਹੈ,ਅਣਹੱਕ ਨੂੰ ਹੀ ਹੱਕ ਹਲਾਲ ਬਣਾ ਛੱਡਿਆ ਹੈ, ਤੇ ਨਾਮ ਰੱਖ ਲਿਆ ਹਲਾਲ।

  • @kakabullethomeroyalenfield7297
    @kakabullethomeroyalenfield7297 Год назад +53

    🙏🥲ਸੰਤ ਸਿੰਘ ਮਸਕੀਨ ਜੀ ਵਰਗਾ ਕੋਈ ਨਹੀਂ ਗਿਯਾਨ ਦੇ ਵਿੱਚ 🙏

  • @gurpreetsinghbenipal9420
    @gurpreetsinghbenipal9420 Год назад +34

    ਮਹਾਂਪੁਰਖ ਸੰਤ ਮਸਕੀਨ ਸਿੰਘ ਜੀ ਬ੍ਰਹਮਗਿਆਨੀ🙏🙏

  • @akashdeepsinghsaab7276
    @akashdeepsinghsaab7276 Год назад +43

    ਵਾਹਿਗੁਰੂ ਜੀ ਮਿਹਰ ਕਰਨ ਭਾਈ ਸਾਹਿਬ ਜੀ ਤੇ ਬਹੁਤ ਵਧੀਆ ਵਿਆਖਿਆ ਕਰਦੇ ਹਨ

    • @RAMBO676
      @RAMBO676 Год назад +6

      Agr tusi baba maskeen ji baare keh rahe ho ta ohna da swargwaas 2005 vich ho chuka hai

    • @surjitsingh4998
      @surjitsingh4998 Год назад +2

      @@RAMBO676
      ..

    • @HardeepsinghSikhHardeeps-bg4bo
      @HardeepsinghSikhHardeeps-bg4bo 10 месяцев назад

      Maskin ji bhai saab nahi hai...vo Brahm Gyani hai.... parmatma ke rup hai

  • @thindsaab403
    @thindsaab403 Год назад +8

    Maskeen Ji all humanity best teacher and always speak Sahib Shri guru Granth Sahib Ji ... Gurbani katha

  • @gopalmehta3325
    @gopalmehta3325 Год назад +9

    ਮਨੁੱਖ ਵੀ ਮਾਸ ਦਾ ਹੀ ਬਣੇਆ ਹੈ । ਪੈਲੋਂ ਪਓ ਵਿੱਚੋਂ ਬਿ ਬਣ ਕੇ ਨਿਕਲਿਆ ਫੇਰ ਮਾਂ ਦੇ ਗਰਭ ਵਿੱਚ ਚਲਾ ਗਿਆ ਫੇਰ ਮਾਂ ਵਿੱਚੋਂ ਮਾਸ ਪਰਾਪਤ ਕਰਕੇ ( ਮਤਲਬ ਮਾਸ ਨਾਲ ਬਣੇਆ ) ਫੇਰ ਮਾਂ ਵਿੱਚੋਂ ਵੀ ਨਿਕਲ ਗਿਆ ਫੇਰ ਵਡਾ ਹੋਇਆ( ਮਤਲਬ ਮੁੰਡਾ ) ਵਡਾ ਹੋਇਆ ਫੇਰ ਵਿਆਹਿਆ ਘਰ ਵੋਟੀ ਲਿਆਇਆ ਮਤਲਬ ਮਾਂਸ ਲਿਆਇਆ ਮਤਲਬ ਕਿ ਪਓ , ਮਾਂ, ਪੁਤਰ , ਨੂੰ ਚਾਰੋਂ ਮਨੁੱਖ ਖੁਦ ਮਾਸ ਹੀ ਨੇ ਮਤਲਬ ਕਿ ਚਾਰੋਂ ਮਾਸ ਦੇ ਹੀ ਬਣੇ ਨੇ ਹੁਣ ਏਹ ਮਾਸ ਦੇ ਬਣੇ ਏਸ ਮਨੁੱਖ ਦੇ ਮੋਹਰੇ ਏਕ ਕਟੋਰੇ ਵਿੱਚ ਮਾਸ ਹੈ ਤੇ ਏਕ ਕਟੋਰੇ ਵਿਚ ਸਾਗ ਹੈ ਹੁਣ ਮਾਸ ਜਿਹੜਾ ਏ ਓਹ ਕਿਸੇ ਜੀਵ ਦਾ ਹੀ ਏ ਤੇ ਹੁਣ ਜੇਹੜਾ ਸਾਗ ਹੈ ਤੇ ਸਾਗ ਵਿੱਚ ਵੀ ਜੀਵ ਹੀ ਨੇ ਹੁਣ ਜੇਕਰ ਏਨਾਂ ਦੋਹਾਂ ਵਿੱਚੋਂ ਫਰਕ ਕਡਣਾ ਹੋਵੇ ਤੇ ਕੇਂਝ ਨਿਕਲੇਗਾ ਮਨੁੱਖ ਵਾਸਤੇ ਦੋਹਾਂ ਵਿਚੋਂ ਕਿਨੂੰ ਖਾਣਾ ਪਾਪ ਹੋਵੇਗਾ ਹੁਣ ਜਿਹੜੇ ਕਟੋਰੇ ਵਿਚ ਕਿਸੇ ਪਸ਼ੂ ਪੰਛੀ ਦਾ ਮਾਸ ਹੈ ਓਸ ਦੀ ਥਾਂ ਜੇਕਰ ਓਸ ਕਟੋਰੇ ਵਿਚ ਮਨੁੱਖ ਦਾ ਮਾਂਸ ਮਨੁੱਖ ਦੇ ਮੋਹਰੇ ਪਰੋਸ ਦਿਤਾ ਜਾਵੇ ਤਾਂ ਫੇਰ ਏਹੇ ਮਾਂਸ ਖਾਣਾ ਪਾਪ ਹੋ ਜਾਵੇਗਾ ਫੇਰ ਮਨੁੱਖ ਨੂੰ ਸਾਗ ਤੇ ਮਾਂਸ ਵਿੱਚ ਬੜੀ ਹੀ ਸਰਲਤਾ ਦੇ ਨਾਲ ਫਰਕ ਨਜ਼ਰ ਆਜਾਵੇਗਾ ਤੇ ਕਿਨੂੰ ਖਾਣਾ ਪਾਪ ਹੋਵੇਗਾ ਤੇ ਕਿਨੂੰ ਖਾਣਾ ਪਾਪ ਨਹੀਂ ਹੋਵੇਗਾ ਏਹ ਸਬਕੁਝ ਵੀ ਬੜੀ ਹੀ ਸਰਲਤਾ ਦੇ ਨਾਲ ਸਮਝ ਆਜਾਵੇਗਾ ਭਾਂਵੇ ਮਨੁੱਖ ਵੀ ਆਖਿਰਕਾਰ ਮਾਂਸ ਹੀ ਏ ਜਿਵੇਂ ਪਸ਼ੂ ਪੰਛੀ ਪੇੜ ਪੋਦੇ ਜਾਂ ਜੋ ਸ਼ਾਕਾਹਾਰੀ ਭੋਜਨ ਕਹਾਂਦੇ ਨੇ ਸਬ ਕੁਝ ਮਾਂਸ ਹੀ ਤਾਂ ਹੈ ਤੇ ਤਾਰਕਿਕ ਤੋਰ ਤੇ ਹੁਣ ਜਦੋਂ ਏਹ ਸੇਧ ਹੋ ਹੀ ਗਿਆ ਹੈ ਕੇ ਮਨੁੱਖ ਵੀ ਉਵੇਂ ਹੀ ਏਕ ਹੱਕੀਕੀ ਬੱਸ ਮਾਂਸ ਹੀ ਹੈ ਜਿਵੇਂ ਕੀ ਬਾਕੀ ਤੇ ਏਸ ਗੱਲ ਤੋਂ ਤਾਂ ਹੁਣ ਏ ਵੀ ਸੇਧ ਹੋ ਗਿਆ ਹੈ ਕੇ ਮਨੁੱਖ ਜਾਤੀ ਮਨੁੱਖ ਜਾਤੀ ਨੂੰ ਵੀ ਖਾਣ ਦਾ ਆਪਣਾ ਭੋਜਣ ਬਨਾਉਣ ਦਾ ਅਧਿਕਾਰ ਰਖਦੀ ਹੈ ਏਹ ਸਾਬਤ ਹੋ ਗਿਆ ਹੈ । ਨੱਰ ਭਕਸ਼ੀ ਮਨੁੱਖ ਜੇਕਰ ਰੰਗੇ ਹੱਥੋਂ ਜਾਂ ਵਜਯਾਨੀਕ ਤੋਰ ਤੇ ਫੜਿਆ ਜਾਵੇ ਤਾਂ ਹੀ ਨੱਰ ਭਕਸ਼ੀ ਮਨੁੱਖ ਦੀ ਅਸਲੀਅਤ ਸਾਹਮਣੇ ਆਉਂਦੀ ਹੈ ਨਹੀਂ ਤਾਂ ਬਗੈਰ ਕਿਸੇ ਵੀ ਠੋਸ ਸਬੂਤ ਤੋਂ ਬਗੈਰ ਤਾਂ ਨੱਰ ਭਕਸ਼ੀ ਮਨੁੱਖ ਨੂੰ ਪਛਾਣਿਆ ਹੀ ਨਹੀਂ ਜਾ ਸਕਦਾ ਹੈ ਜਿਵੇਂ ਸਧਾਰਨ ਮਨੁੱਖ ਹੁੰਦਾ ਹੈ ਨੱਰ ਭਕਸ਼ੀ ਮਨੁੱਖ ਵੀ ਉਵੇਂ ਹੀ ਸਧਾਰਨ ਮਨੁੱਖਾਂ ਵਾਂਗ ਹੀ ਵਿਆਰ ਕਰਦਾ ਹੈ ਤੇ ਰੈਂਦਾ ਹੈ ਸ਼ਰੀਰਕ ਤੋਰ ਤੇ ਵੀ ਸਧਾਰਨ ਮਨੁੱਖ ਵਾਂਗ ਹੀ ਹੁੰਦਾ ਹੈ । ਪਰ ਅਖੀਰ ਜਦੋਂ ਗੱਲ ਹੁਣ ਮਨੁੱਖ ਦੇ ਖੁਦ ਦੇ ਹੀ ਮਾਂਸ ਦੀ ਆਗਈ ਏ ਤਾਂ ਫੇਰ ਤਾਂ ਹੂੰਣ ਕਿ ਹੀ ਕੇਹਾ ਜਾ ਸਕਦਾ ਹੈ ਹੁਣ ਜੇਕਰ ਮਨੁੱਖ ਬੋਹਤੀ ਤਾਰਕਿਕਤਾ ਵਿੱਚ ਜਾਵੇਗਾ ਬੋਹਤੀ ਡੂੰਘਾਈ ਵਿੱਚ ਜਾਵੇਗਾ ਤਾਂ ਫੇਰ ਤਾਂ ਏਹੋ ਜਿਹੇ ਸੱਚ ਹੀ ਸਾਮਣੇ ਆਉਣਗੇ ਮਨੁੱਖ ਵਾਸਤੇ ਕਿ ਸਹੀ ਕਿ ਗਲਤ ਸਾਬਤ ਹੋ ਹੀ ਜਾਵੇਗਾ । ਅਖੀਰ ਤੱਤ ਤਾਂ ਏ ਹੀ ਨਿਕਲ ਕੇ ਸਾਮਣੇ ਆਉਂਦਾ ਹੈ ਕੀ ਮਨੁੱਖ ਨੂੰ ਜਿਨ੍ਹਾਂ ਹੋ ਸਕੇ ਜੀਵ ਜੰਤੂਆਂ ਦੀ ਹਤਿਆ ਤੋਂ ਆਪਣੇ ਆਪ ਨੂੰ ਦੂਰ ਹੀ ਰਖਣਾ ਚਾਹੀਦਾ ਹੈ । ਮਨੁੱਖ ਜੇਕਰ ਹੋਰ ਵੀ ਜਾਣਕਾਰੀ ਹਾਸਲ ਕਰੇ ਤਾਂ ਪਸ਼ੂ ਪੰਛੀਆਂ ਨੂੰ ਖਾਣਾ ਕਿਸੇ ਵੀ ਸੂਰਤ ਵਿੱਚ ਸਹੀ ਸਾਬਤ ਨਹੀਂ ਹੂੰਦਾ ਸਿਰਫ ਨੁਕਸਾਨ ਹੀ ਸਾਬਤ ਹੂੰਦਾ ਹੈ ।

  • @kulwindersingh2484
    @kulwindersingh2484 Год назад +21

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏼🙏🏼 ਪਾਪੀਹਾਂਮੈਂ

  • @MalkeetSingh-so9op
    @MalkeetSingh-so9op 8 месяцев назад +2

    ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਰਾਮਦਾਸ ਜੀ

  • @gurpreet07777
    @gurpreet07777 Год назад +38

    Ultimate explanation, you should do everything till necessity beyond that it will stop you from focusing on the omnipresent lord 🙏🏻🙏🏻🙏🏻

  • @RoopsinghDhiman
    @RoopsinghDhiman 2 месяца назад

    ਬਹੁਤ ਮਹਾਣ ਗਿਆਨੀ ਸੰਤ ਮਸਕੀਨ ਜੀ ਜਿਨ੍ਹਾਂ ਦੀਆਂ ਵੀਡੀਓ ਵਿੱਚੋਂ ਅੱਜ ਵੀ ਹਰ ਸਵਾਲ ਦਾ ਉੱਤਰ ਮਿੱਲ ਜਾਦਾਂ 🙏🙏

  • @capt.pritamsingh7367
    @capt.pritamsingh7367 Год назад +7

    Dhan Guru Granth Sahib ji
    Dhan Sant Maskeen ji. ❤

  • @KarpalSingh-dg5qo
    @KarpalSingh-dg5qo Год назад +4

    🙏Ham agyan alap matt thori tum apna birdh rakhayo 🙏Sant singh maskin ji koti koti namshakar🌹🙏

  • @ਪ੍ਰੀਤਗਿੱਲ਼-ਗ9ਫ

    ਵਹਿਗੁਰੂ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ 🙏🙏⚘

  • @dilbersingh1968
    @dilbersingh1968 Год назад +17

    ਵਾਹਿਗੁਰੂ ਜੀ ਇਹੋ ਜਿਹੀਆਂ ਰੰਗੀਆ ਰੂਹਾਂ ਨੂੰ ਚਰਨਾ ਚ ਨਿਵਾਸ ਦੇਣ

    • @Fun836
      @Fun836 Год назад +4

      ਚੰਗੀਆਂ ਰੂਹਾਂ ਨੂੰ ਵਾਪਸ ਸੰਸਾਰ ਵਿੱਚ ਭੇਜ ਦਿਓ ਜੀ॥ ਵਾਹਿਗੁਰੂ ਜੀਉ॥

    • @Fun836
      @Fun836 Год назад +3

      ਇਹ ਅਰਦਾਸ ਕਰਿਆ ਕਰੋ ॥

  • @jarnailsinghbhatiya8196
    @jarnailsinghbhatiya8196 5 месяцев назад +2

    गुरुदुत्त ज्ञानी संत सिंह मस्कीन जी को श्रद्धांजलि समर्पित❤❤

  • @NavjotSingh-xz7zf
    @NavjotSingh-xz7zf Год назад +8

    Sahi ਕਿਹਾ ਜੀ।
    ਸੰਤ ਮਸਕੀਨ ਸਿੰਘ ਜੀ

  • @RAMBO676
    @RAMBO676 Год назад +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @SurjitRana-d7f
    @SurjitRana-d7f 3 месяца назад

    Katha is very true we have to think deeper and we can find the answers Giani Maskeen Singh ji study every thing He was great saint 🪯🪯🪯🪯🪯💐💐🙏🙏🙏

  • @RandhirSingh-d2h
    @RandhirSingh-d2h 7 месяцев назад +1

    ਭਾਈ ਮਸਕੀਨ ਜੀ ਇੱਕ ਮਹਾਨ ਵਿਦਵਾਨ ਸਿੱਖ ਜਗਤ ਲਈ

  • @singhharpreetuppal6850
    @singhharpreetuppal6850 24 дня назад

    ਧੰਨ ਸੰਤ ਮਸਕੀਨ ਜੀ ਗਿਆਨ ਦਾ ਸਾਗਰ 🙏🏻🙏🏻🙏🏻

  • @RajinderSingh-ll2zc
    @RajinderSingh-ll2zc Год назад +108

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਬਾਬਾ ਮਸਕੀਨ ਜੀ ਮਹਾਂਪੁਰਖ ਬ੍ਰਹਮਗਿਆਨੀ ਪਿਆਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @jitendargill6749
      @jitendargill6749 Год назад +1

      धन मस्कीन जी शर्म करो जैसे इस मूर्ख को बाबा बनाया वो भी राजनीति कॉरपोरेट द्वारा इंसान को मूर्ख बनाने के लिए त्यार किए गए थे

    • @godblessyou1394
      @godblessyou1394 Год назад +12

      @@jitendargill6749 tum baba sant Singh ji maskeen ke pair ki dhool bhi nahi ho

    • @JagroopM
      @JagroopM Год назад

      @@jitendargill6749 paglait. Why are you listening to him.
      Paapi lok. How come you don’t shiver to your core before you throwing up everywhere

    • @HardeepSingh-sc3se
      @HardeepSingh-sc3se Год назад +8

      ​@@jitendargill6749 tum ke paurkho ko bhi itna giyaan Nahi hoga jitna unko hai

    • @hardeepsinghsikh3040
      @hardeepsinghsikh3040 Год назад +3

      Maskin ji avtaari purush hai.... Dhan Dhan maskin ji maharaj

  • @davinderkumar7471
    @davinderkumar7471 Год назад +4

    Dhan dhan sant maskeen ji

  • @satbirsingh410
    @satbirsingh410 Год назад +5

    Dhan Dhan Shri Guru Nanak Dev Ji ❤

  • @WestsuccessOverseas
    @WestsuccessOverseas 3 месяца назад

    Dhan Dhan Dhan Sant Maskeen Singh Sahib Ji 🙏🙏🙏🙏🙏

  • @amritsikhwala3ohemia137
    @amritsikhwala3ohemia137 Год назад +7

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ

  • @gursharnsinghbhandari4843
    @gursharnsinghbhandari4843 8 месяцев назад +1

    Waheguruji Waheguruji 0:15 0:16

  • @deepu6654
    @deepu6654 Год назад +2

    Braham giani sant singh maskin ji dhan guru rramdas ji maharaj

  • @charanjeetkaur4423
    @charanjeetkaur4423 Год назад +2

    Braham giani sant maskeen ji waheguru ji.

  • @harrydhaliwal4997
    @harrydhaliwal4997 Год назад +9

    ਵਾਹਿਗੁਰੂ ਜੀ

  • @HarvinderSingh-tx9ue
    @HarvinderSingh-tx9ue Год назад +7

    Waheguru ji Waheguru ji Waheguru ji Waheguru ji Waheguru ji

  • @Sukhwinder5567.
    @Sukhwinder5567. Год назад +4

    ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ।

  • @harmeshbawa4548
    @harmeshbawa4548 Год назад +21

    ਗੁਰਬਾਣੀ ਦੀ ਗਲਤ ਵਿਆਖਿਆ ਕੀਤੀ ਜਾ ਰਹੀ ਹੈ।ਗੁਰੂ ਸਾਹਿਬ ਨੇ ਕਦੇ ਵੀ ਨਿਰਦੋਸ਼ ਪੰਛੀਆਂ, ਜਾਨਵਰਾਂ ਨੂੰ ਮਾਰਨ ਅਤੇ ਮਾਸ ਖਾਣ ਦੀ ਹਮਾਇਤ ਨਹੀਂ ਕੀਤੀ।ਅਸੀਂ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਆਪਣੇ ਸੁਆਦ ਅਨੁਸਾਰ ਬਦਲ ਰਹੇ ਹਾਂ

    • @jassingh7412
      @jassingh7412 9 месяцев назад +1

      Good

    • @PreetKaur-pz4lq
      @PreetKaur-pz4lq 7 месяцев назад +6

      ਤੁਸੀ ਸਹੀ ਵਿਆਖਿਆ ਕਰਕੇ ਦੱਸੋ ਗੁਰਬਾਣੀ ਦੀ

    • @amberdev5634
      @amberdev5634 7 месяцев назад +4

      Guru shikaar khed dey si, tey maas vi chakdey si

    • @Refugee_farmer
      @Refugee_farmer 7 месяцев назад +5

      O prava tenu maskeen ji di ktha sun ke vi nai akal ayi??

    • @Zerolavle
      @Zerolavle 5 месяцев назад +2

      Ji bilkul sahi hai meet nahi khna chida hai

  • @preetgurpreetkaur3272
    @preetgurpreetkaur3272 Год назад +19

    WAHEGURU ❤ SANT MASKEEN SINGH JI NE SARI KHALKAT NU GURU GRANTH SAHIB JI DE ATHAAH SMUNDAR NU BAHUT SARAL KAR KE BIYAAN KITA... JINDGI NU SMJHNA TA SANT MASKEEN SINGH JI NU SUN'DE RAHO ❤🙏🏻😇

    • @raghvirsingh4
      @raghvirsingh4 Год назад +1

      ਤੁਸੀਂ ਕਿੱਥੇ ਰਹਿੰਦੇ ਹੋ ?

  • @sahibkaur4054
    @sahibkaur4054 Год назад +11

    ਵਾਹਿਗੁਰੂ ਵਾਹਿਗੁਰੂਜੀ

  • @pritamkaur7471
    @pritamkaur7471 Год назад +6

    Great

  • @Sukhwinder5567.
    @Sukhwinder5567. Год назад +31

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ।

  • @jasbirjasbir4038
    @jasbirjasbir4038 Год назад +11

    Waheguru ji🙏🙏

  • @sajjankhehra9001
    @sajjankhehra9001 Год назад +4

    ਸਹੀ ਕਿਹਾ ਗੁਰੂ ਨਾਨਕ ਦੇਵ ਜੀ ਨੇ

  • @parkashkaur9226
    @parkashkaur9226 Год назад +13

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏🙏

  • @satwindermaan7850
    @satwindermaan7850 Год назад +10

    Waheguru ji

  • @lakhvirsingh5946
    @lakhvirsingh5946 Год назад +3

    Waheguru ji ka khalsa waheguru ji ki Fateh 🙏

  • @karankaran94644
    @karankaran94644 Год назад +5

    🌹 ਵਾਹਿਗੁਰੂ ਜੀ 🌹

  • @bhamra1953
    @bhamra1953 9 месяцев назад +3

    🙏🏼🙏🏼🌹🌹wahe guru jee🌹🌹🙏🏼🙏🏼🪯🪯

  • @manchahatsingh1185
    @manchahatsingh1185 Год назад +8

    Weheguru satnam ji 🙏 🙏 🙏 🙏 🙏 🙏

  • @ManjitSingh-cq4tj
    @ManjitSingh-cq4tj Год назад +5

    ਸੰਪੂਰਨ ਬ੍ਰਹਮ ਦੀ ਅਵਸਥਾ ਵਿੱਚ ਲੀਨ
    ਮਸਕੀਨ ਜੀ

  • @GAMER_KING9
    @GAMER_KING9 Год назад +2

    धंन गुरु नानक देव जी महाराज जी संत श्री मिशकीन सिंह जी महाराज जी

  • @R.angrez
    @R.angrez Год назад +2

    Bahot sohni viyakhea❤

  • @sukhwinderlamsar2591
    @sukhwinderlamsar2591 Год назад +2

    Satnam shree wehaguru je 🎉❤🌹🙏🌹🙏🌹🙏🌹

  • @kathavichartv
    @kathavichartv  Год назад +76

    ਕੀ ਤੁਸੀਂ sant maskeen singh ji ਦੀ ਇਸ ਗੱਲ ਨਾਲ ਸਹਿਮਤ ਹੋ ?

    • @sukhvindersingh440
      @sukhvindersingh440 Год назад +10

      ਹਾਜੀ

    • @bhupindersingh-jm7oz
      @bhupindersingh-jm7oz Год назад +4

      Eh Khane valya apana pap nu justify karn the koshes by Maskeen

    • @ManjeetSingh-zi7wt
      @ManjeetSingh-zi7wt Год назад +7

      ਵਾਹਿਗੁਰੂ ਜੀ ਸਹੀ ਕਿਹਾ ਹੈ ਮਸਕੀਨ ਜੀ ਨੇ 🌹⚔️🙏🏼

    • @SukhdevSingh-jf7sw
      @SukhdevSingh-jf7sw Год назад +2

      @@sukhvindersingh440 àààqaàaaaaaààaaaaaaaaaàaaaaaàaaaaàaaaaaaaàaàaààಲ

    • @SatnamSingh-gn4ke
      @SatnamSingh-gn4ke Год назад +3

      ਜੀ

  • @gurjantkhattra6859
    @gurjantkhattra6859 Год назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @jaswinderSingh-tc3um
    @jaswinderSingh-tc3um Год назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏

  • @BaljinderSingh-ri9gw
    @BaljinderSingh-ri9gw Год назад +4

    ਵਾਹਿਗੁਰੂ

  • @sahilabrol3563
    @sahilabrol3563 Год назад +3

    Boht badiya explain kita

  • @KewalMahi-n6p
    @KewalMahi-n6p Год назад +1

    Good teacher sh Maskin ji

  • @GurpreetSingh-jb5oy
    @GurpreetSingh-jb5oy Год назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @BalwinderSingh-vh6oz
    @BalwinderSingh-vh6oz 4 месяца назад

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @raminkar8131
    @raminkar8131 3 месяца назад

    Dhan Dhan Dhan Dhan Dhan Dhan Maskin ji 🙏🙏🙏🙏🙏🙏🙏🙏🙏🙏🌹🌹🌹🌹🌹🌹🌹

  • @buntysinghlamba8553
    @buntysinghlamba8553 11 месяцев назад +2

    Bahut wadiya explain kita nahi ta kai sikh (brahman roopi ) parcharak ta meat khane wale nu wadda paapi karar de dende ney te is nal kai ghara wich bahut wadde te nitt prati jhagde honde ney 🙏

  • @veeru3679
    @veeru3679 Год назад +7

    Wow

  • @HarpreetSingh-ms3dn
    @HarpreetSingh-ms3dn Год назад +9

    Waheguru ji Waheguru ji 🙏
    Great 👍👌

  • @devendersingh4953
    @devendersingh4953 Год назад +2

    Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur Wahegur 🌹 🙏 Wahegur

  • @pamubala2626
    @pamubala2626 Год назад +2

    Satnam Ji Waheguru Ji 🙏🙏🙏🙏🙏

  • @pamubala2626
    @pamubala2626 Год назад +2

    🙏🙏🙏🙏🙏 Satnam Ji Waheguru Ji 🙏🙏🙏🙏🙏

  • @khannaguri9728
    @khannaguri9728 Год назад +3

    ਮੈਂ ਸੰਤ ਮਸਕੀਨ ਜੀ ਦਾ ਆਦਰ ਕਰਦਾ ਹਾਂ। ਪਰ ਓਨਾਂ ਦੀ ਇਸ ਗੱਲ ਨਾਲ ਸਹਿਮਤ ਨਹੀਂ ਕਿ "ਮਾਸ ਖਾਣਾ ਲੋੜ ਹੋ ਸਕਦੀ ਹੈ"
    ਕਿਉਂਕਿ ਬਾਣੀ ਵਿੱਚ ਕਬੀਰ ਸਾਹਿਬ ਜੀ ਨੇ ਸਪਸ਼ਟ ਕਿਹਾ ਕਿ ਭੰਗ, ਮਾਸ, ਸ਼ਰਾਬ ਦਾ ਸੇਵਨ ਕਰਨ ਵਾਲਾ ਨਰਕ ਵਿੱਚ ਜਾਵੇਗਾ।" ਹੁਣ ਚਾਹੇ ਮਜਬੂਰੀ ਚ ਖਾਧਾ ਚਾਹੇ ਸਵਾਦ ਲਈ ਇਸਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕਿਉਂਕਿ ਅਸੀਂ ਪਰਮਾਤਮਾ ਦੀ ਭਗਤੀ ਉਸਨੂੰ ਪਾਉਣ ਲਈ,ਉਸਦੀ ਮਿਹਰ ਪ੍ਰਾਪਤ ਕਰਨ ਲਈ ਕਰਦੇ ਹਾਂ ਨਾ ਕਿ ਨਰਕ ਜਾਣ ਲਈ। ਜਿਹੜੀ ਚੀਜ਼ ਸਾਨੂੰ ਨਰਕ ਲੈਕੇ ਜਾਵੇ, ਉਸਨੂੰ ਖਾਣ ਜਾਂ ਪੀਣ ਦੀ ਪਰਮਾਤਮਾ ਸਾਨੂੰ ਇਜਾਜ਼ਤ ਕਿਵੇਂ ਦੇ ਸਕਦੇ ਹਨ। Commonsense ਏ ।
    ਦੂਜਾ ਜੇਕਰ ਤੁਸੀਂ ਪਰਮਾਤਮਾ ਦੀ ਭਗਤੀ ਬਾਣੀ ਮੁਤਾਬਕ ਪੂਰੇ ਗੁਰੂ ਦੀ ਸ਼ਰਨ ਵਿੱਚ ਰਹਿੰਦਿਆਂ, ਗੁਰੂ ਦੇ ਹੁਕਮ ਅਤੇ ਮਰਿਆਦਾ ਵਿੱਚ ਰਹਿੰਦਿਆਂ ਕਰੋਗੇ ਤਾਂ ਪਰਮਾਤਮਾ ਤੁਹਾਨੂੰ ਏਦਾਂ ਦੀ ਨੋਬਤ ਹੀ ਨਹੀਂ ਆਉਣ ਦੇਵੇਗਾ ਕਿ ਤੁਹਾਨੂੰ ਮਾਸ ਖਾਣਾ ਪਵੇ। ਜੇ ਨੋਬਤ ਆ ਜਾਵੇ ਤਾਂ ਇਸਨੂੰ ਆਪਣੀ ਪ੍ਰਿਖਿਆ ਸਮਝਣਾ। ਵਿਸ਼ਵਾਸ਼ ਮੰਨਿਓ ਜੇ ਤੁਸੀਂ ਪ੍ਰੀਖਿਆ ਵਿੱਚ ਪਾਸ ਹੋ ਜਾਂਦੇ ਹੋ ਤਾਂ ਪਰਮਾਤਮਾ ਤੁਹਾਨੂੰ ਭੁਖਾ ਨਹੀਂ ਮਰਨ ਦਿੰਦਾ ਚਾਹੇ ਉਸਨੂੰ ਆਪ ਕਿਓਂ ਨਾ ਆਉਣਾ ਪਵੇ। ਜੇ ਤੁਸੀਂ ਖਾ ਲੈਂਦੇ ਹੋ ਤਾਂ ਜਾਂ ਤਾਂ ਤੁਸੀਂ ਗਿਆਨ ਵਿੱਚ ਅਜੇ ਕੱਚੇ ਹੋ ਜਾਂ ਸਮਝੋ ਤੁਹਾਡਾ ਗੁਰੂ ਪੂਰਾ ਨਹੀਂ।
    " ਮਾਸੁ ਮਾਸੁ ਕਰਿ ਮੁਰਖ ਝਗੜੇ " ਇਸ ਪੂਰੀ ਬਾਣੀ ਦਾ ਇਹ ਮਤਲਬ ਨਹੀਂ ਕਿ ਸਾਨੂੰ ਮਾਸ ਖਾਣ ਦੀ ਇਜਾਜ਼ਤ ਮਿਲ ਗਈ ਜਾਂ ਮਾਸ ਖਾ ਸਕਦੇ ਹਾਂ ਜਾਂ ਮਾਸ ਖਾਣਾ ਕੋਈ ਪਾਪ ਨਹੀਂ। ਇਹ ਬਾਣੀ ਕਿਸ ਸਦੰਰਭ ਚ ਲਿਖੀ ਗਈ ਏ ਇਹ ਪਤਾ ਹੋਣਾ ਜ਼ਰੂਰੀ ਹੈ। ਮੇਰੀ ਔਕਾਤ ਤਾਂ ਨਹੀਂ ਕਿ ਮੈਂ ਇਸ ਬਾਣੀ ਦੀ ਵਿਆਖਿਆ ਕਰ ਸਕਾਂ ਪ੍ਰੰਤੂ ਜਿਨ੍ਹਾਂ ਕੁ ਗਿਆਨ ਮੇਰੇ ਗੁਰੂ/ਪਰਮਾਤਮਾ ਜੀ ਨੇ ਮੈਨੂੰ ਦਿੱਤਾ ਮੈਂ ਆਪਜੀ ਸਾਹਮਣੇ short ਵਿੱਚ ਦਸਾਂਗਾ। ਇਸੇ ਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ।
    " ਅਭਖੁ ਭਖਿਹ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ "
    ਇਸ ਵਿਚ ਪਰਮਾਤਮਾ ਸਸਝਾ/ਗਿਆਨ ਦੇ ਰਹੇ ਹਨ ਕਿ ਜਿਨ੍ਹਾਂ ਦਾ ਗੁਰੂ ਅੰਨਾ ਹੈ ਭਾਵ ਸਪੱਸ਼ਟ ਲਿਖੀ ਬਾਣੀ ਨੂੰ ਨਾ ਸਮਝਕੇ ਆਪਣੀ ਸੋਚ ਮੁਤਾਬਕ ਅਰਥ ਕਰਕੇ ਦੱਸ ਰਿਹਾ ਭਾਵ ਲਿਖਿਆ ਕੀ ਹੈ ਤੇ ਅਰਥ ਕੁੱਝ ਹੋਰ ਕਰੇ । ਉਹ ਪੂਰਾ ਗੁਰੂ ਨਹੀਂ। ਉਸਦੇ ਭਗਤ/ਚੇਲੇ ਆਪਣੇ ਗੁਰੂ ਦੇ ਦਿੱਤੇ ਅਗਿਆਨ ਮੁਤਾਬਿਕ ਭਖੁ( ਧਰਤੀ ਰਾਹੀਂ ਪੈਦਾ ਹੋਇਆ ਖਾਣਯੋਗ ਭੋਜਨ) ਨੂੰ ਤਿਆਗਕੇ ਅਭਖੁ(ਮਾਸ ਅਤੇ ਕੋਈ ਵੀ ਨਸ਼ਾ) ਦਾ ਸੇਵਨ ਕਰਦੇ ਹਨ । ਇਸ ਇੱਕ ਸ਼ਬਦ ਨੂੰ ਬਹੁਤ ਗਹਿਰਾਈ ਨਾਲ ਸੋਚੋ ਕਿ ਸੰਤ ਨਾਨਕ ਜੀ ਰਾਹੀਂ ਪਰਮਾਤਮਾ ਕੀ ਸਮਝਾਉਂਣਾ ਚਾਹੁੰਦੇ ਹਨ । ਉਹ ਕਹਿੰਦੇ ਜੀਵ ਤਾਂ ਹਰ ਚੀਜ਼ ਵਿੱਚ ਹੈ ਪ੍ਰੰਤੂ ਕੁਝ ਚੀਜ਼ਾਂ ਖਾਣ ਲਈ ਪਰਮਾਤਮਾ ਦਾ ਹੁਕਮ ਹੈ ਕੁਝ ਚੀਜ਼ਾਂ ਦਾ ਨਹੀਂ । ਹੁਣ ਸਵਾਲ ਪੈਦਾ ਹੁੰਦਾ ਕਿ ਜੋ ਚੀਜ਼ਾਂ ਖਾਣਯੋਗ (ਧਰਤੀ ਰਾਹੀਂ ਪੈਦਾ ਹੋਣ ਵਾਲੀਆਂ)ਨੇ ਕੀ ਓਨਾਂ ਦਾ ਪਾਪ ਜਾਂ ਕਰਜ਼ ਵੀ ਸਾਡੇ ਸਿਰ ਤੇ ਹੈ ?
    ਉੱਤਰ : ਬਿਲਕੁਲ ਹੈ । ਓਹਦਾ ਹੱਲ ਇਸ ਬਾਣੀ ਵਿੱਚ ਹੈ। 👇
    " ਜਨਮ ਜਨਮ ਕੇ ਕਿਲਬਿਖੁ ਦੁਖ ਉਤਰੇ ਗੁਰਿ ਨਾਮੁ ਦੀਓ ਰਿਨ ਲਾਥਾ "
    ਜਦੋਂ ਪੂਰਾ ਗੁਰੂ ਨਾਮ ਦੇਵੇਗਾ ਉਸ ਨਾਮ ਦੀ ਭਗਤੀ ਕਮਾਈ ਨਾਲ ਜਨਮਾਂ ਜਨਮਾਂ ਦੇ ਕਿਲਬਿਖ(ਪਾਪ) ਜੀਵ ਹੱਤਿਆ ਆਦਿ ਅਤੇ ਪਾਪਾਂ ਕਾਰਨ ਹੋਣ ਵਾਲੇ ਦੁੱਖ ਅਤੇ ਰਿਨ(ਕਰਜਾ) ਭਾਵ ਜੋ ਅਸੀਂ ਇਸ ਧਰਤੀ ਦੁਆਰਾ ਉੱਗਾਏ ਭੋਜਨ ਨੂੰ ਖਾਂਦੇ ਹਾਂ ਅਤੇ ਸਵਰਗ ਵਿਚ ਜੋ ਖਾਂਦੇ ਪੀਂਦੇ ਹਾਂ ਉਹ ਵੀ ਕਰਜਾ ਹੈ ਸਾਡੇ ਸਿਰ ਤੇ ਇਸ ਕਾਲ ਲੋਕ ਦਾ, ਉਹ ਸਾਰਾ ਉਤਰ ਜਾਵੇਗਾ। ਖਤਮ ਹੋ ਜਾਣਗੇ। ਫੇਰ ਹੀ ਅਸੀਂ ਪਰਮਾਤਮਾ ਦੇ ਲੋਕ ਸੱਚਖੰਡ/ਸਤਲੋਕ ਜਾ ਸਕਦੇ ਹਾਂ ਹੋਰ ਕੋਈ ਤਰੀਕਾ ਨਹੀਂ।
    ਇਹ ਤੱਤ ਗਿਆਨ ਹੈ। ਇਹ ਮੈਨੂੰ ਮੇਰੇ ਗਰੂ ਕਬੀਰ ਸਾਹਿਬ ਜੀ ਦੇ ਅਵਤਾਰ ਪਰਮਸੰਤ ਰਾਮਪਾਲ ਜੀ ਮਹਾਰਾਜ ਨੇ ਦਿੱਤਾ ਹੈ।
    ਹੋਰ ਤੱਤ ਗਿਆਨ ਅਤੇ ਸਵਾਲਾਂ ਦੇ ਜਵਾਬ ਲਈ ਓਨਾਂ ਦੁਆਰਾ ਲਿਖੀ ਪਵਿੱਤਰ ਪੁਸਤਕ "ਗਿਆਨ ਗੰਗਾ" ਨੂੰ ਇੱਕ ਵਾਰ ਜਰੂਰ ਮੰਗਵਾਓ ਅਤੇ ਪੜੋ ਅਤੇ ਪਹਿਲਾਂ ਗਿਆਨ ਸਮਝ ਕੇ ਪਰਮਾਤਮਾ ਦੀ ਭਗਤੀ ਸ਼ੁਰੂ ਕਰੋ। You tube ਤੇ sant rampal ji maharaj ਜੀ ਦਾ ਗਿਆਨ ਸਮਝੋ।
    ਥੋੜੀ ਜਿਹੀ ਵੀ ਬੁੱਧੀ ਵਰਤੀਏ ਤਾਂ ਸੋਚੋ ਪਰਮਾਤਮਾ ਆਪਣੇ ਬਣਾਏ ਹੋਏ ਜੀਵਾਂ ਨੂੰ ਮਾਰਨ ਦੀ ਇਜਾਜ਼ਤ ਕਿਵੇਂ ਦੇ ਸਕਦਾ ਹੈ। ਉਹ ਇਸ ਹੱਤਿਆ ਨਾਲ ਕਿਵੇਂ ਖੁਸ਼ ਹੋ ਸਕਦਾ ਹੈ।

  • @avtarsingh3158
    @avtarsingh3158 9 месяцев назад +1

    (❤ਸੱਤ ਨਾਮ ਵਾਹਿਗੁਰੂ 13*2*2024❤)

  • @harmonium7sur35
    @harmonium7sur35 9 месяцев назад +2

    ਰਸ ਤੋਂ ਬਾਹਰ ਹੋ ਕੇ ਵਰਤੋਂ ਕਰ ਸਕਦੇ ਹੋ,ਰਸ ਦੇ ਗੁਲਾਮ ਨਾ ਹੋਵੋ,

  • @nirmalsinghkhalsa5341
    @nirmalsinghkhalsa5341 Год назад +1

    ਸਹੀ ਨਾਮ ਗਿਆਨੀ ਸੰਤ ਸਿੰਘ ਮਸਕੀਨ

  • @RaviSingh-ye9qd
    @RaviSingh-ye9qd 11 месяцев назад +1

    Waheguru ji maharaj ji maharaj ji maharaj ji maharaj ji maharaj ji maharaj ji maharaj ji maharaj ji

  • @hardeepsinghsikh3040
    @hardeepsinghsikh3040 Год назад +4

    Brahm gyani maskin ji aap parmeshwar

  • @Nisharani-h8n
    @Nisharani-h8n 11 месяцев назад +1

    Dhan Guru Nanak ji 🙏🙏🙏🙏🙏🙏🙏

  • @DeepakSingh-kk7hk
    @DeepakSingh-kk7hk Год назад +1

    Waherguru g thanku so much for explanation

  • @gurwindergill9740
    @gurwindergill9740 11 месяцев назад

    Waheguru g ka khalsa waheguru ji ki fate waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g

  • @bharpursingh3321
    @bharpursingh3321 Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @nirmalsingh-xo7ij
    @nirmalsingh-xo7ij Год назад +5

    Satnam wahaguruji

  • @balwindersinghbalwindersin6477
    @balwindersinghbalwindersin6477 3 месяца назад

    Satnam shri waheguru Sahib ji 🙏🙏🙏🙏🙏

  • @PickemMMA
    @PickemMMA 3 месяца назад

    Best explanation ❤❤❤ thank you ji

  • @balbirkaur22
    @balbirkaur22 9 месяцев назад +2

    Wahegurug ka khalsa wahegurug ki fateh wahegurug🙏🙏🙏🙏🙏🙏🙏 wahegurug kirpa karog hedata bakslaug🙏🙏🙏🙏🙏

  • @baljitratol2981
    @baljitratol2981 Год назад +8

    ਵਾਹਿਗੁਰੂ ਜੀ 🙏

  • @atinsingh5304
    @atinsingh5304 Год назад

    Dhan Saheb Dhan Sri Guru Granth Saheb ji,

  • @kuljitsingh2999
    @kuljitsingh2999 10 месяцев назад

    Waheguru ji waheguru ji waheguru ji waheguru ji waheguru ji waheguru ji

  • @hwh333
    @hwh333 Год назад +2

    ਵਹਿਗੁਰੂ ਜੀ

  • @JoginderSingh-cb7xw
    @JoginderSingh-cb7xw Год назад +10

    ❤ 🌴🍃🍀🌾🌴🍃🍀.🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾🌴🍃ੴ *ਸ਼੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌾 ੴ* ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ* ੴ🍀🌾 ਸ੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾. ੴ* ਵਾਹਿਗੁਰੂ ਜੀ ਕੀ ਫਤਹਿ. ੴ🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾 ੴ* ਵਾਹਿਗੁਰੂ ਜੀ ਕੀ ਫਤਹਿ. ੴ. 🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾🌴🍃ੴ *ਸ਼੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌾🍀🌾 🍀🌴☘️🍃🍀🌾🌱🌿

  • @sanamdeepsingh6993
    @sanamdeepsingh6993 Год назад +4

    In Bhai Ratan Singh Bhangoo's Sri Gur Panth Prakash, when Sant Jait Ram invited Guru Gobind Singh and his followers to have a meal at his place. The Guru's response was:
    ਤੌ ਸਤਿਗੁਰ ਹਸ ਐਸ ਉਚਾਰਾ‌। ਤੁਮ ਤੈ ਭੋਜਨ ਹਮ ਸਰੈ ਨ ਸਾਰਾ।
    ਹਮ ਸੰਗ ਹੈਂ ਬਹੁ ਮਾਸਾਅਹਾਰੀ। ਉਨ ਕੀ ਖੁਧਯਾ ਮਿਟੈ ਕਿਮ ਸਾਰੀ।
    The Guru was clearly ok with his warriors eating meat. Even told the saint that he wouldn't be able to feed them all with his vegetarian food. It's another story that Saint Dadu's blessings allowed them to be satisfied by ਜ੍ਵਾਰ, but the Guru didn't mind

  • @husanpreetsingh5973
    @husanpreetsingh5973 Год назад +2

    ਵਾਹਿਗੁਰੂ ਕਿਰਪਾ ਕਰੋਂ

  • @jaipaljaipaul7449
    @jaipaljaipaul7449 Год назад +7

    ਸ਼ਕਰਾਣੂ ਸਫ਼ਰ ...? ਮਾਂ ਦੀ ਕੁੱਖ ਤੇ ਜੀਵਨ ਸਾਥੀ , ਕੁਦਰਤ ਦਰਬਾਰ , ਨਿਰਵਸਤਰ ਆਹਾਰ....? ਧਰਤੀ ਤੇ ਸਵਰਗ , ਮਤਲਬ ਹਰਿ ਰਗ ਆਨੰਦ ਵਿੱਚ , ਰਗਾਂ ਦਾ ਪੁਲੰਦਾ ਸ਼ਰੀਰ...? ਨਿਰਜੀਵ ਸ਼ਰੀਰ ਨੂੰ ਸੰਜੀਵ ਰੱਖਣ ਵਾਲੇ ਦਾ , ਜ਼ਿਕਰ , ਗਾਲੀ ਗਲੋਚ ਜ਼ਰੂਰੀ...?

    • @Varun-ep2tl
      @Varun-ep2tl Год назад +1

      Isda ki matlab… please dasso 🙏🏽🙏🏽

  • @manjeetsinghbhatti9070
    @manjeetsinghbhatti9070 Год назад +9

    Waheguru ji 🌹🌹🙏🙏🌹🌹

  • @AMRITJSB33
    @AMRITJSB33 Год назад +2

    Thank you 😊

  • @KewalMahi-n6p
    @KewalMahi-n6p Год назад +1

    Dhan Dhan Shri Guru Ravidass ji

  • @chikukumar-tj1ml
    @chikukumar-tj1ml Год назад +1

    What Guru saheb talking about is Rass means attachment which is dangerous for spritual development.

  • @sandeepsinghhora3296
    @sandeepsinghhora3296 Год назад

    Waheguru waheguru waheguru waheguru waheguru waheguru waheguru waheguru waheguru waheguru waheguru..........

  • @naseebsinghnannar8324
    @naseebsinghnannar8324 Год назад +4

    Top most comets by satguro maskeen ji

  • @asbwaheguru2313
    @asbwaheguru2313 9 месяцев назад +1

    Bilkul theek hai

  • @chandi.dominateworld
    @chandi.dominateworld Год назад +2

    Waheguru satnam ji

  • @SayiabSinghMaan
    @SayiabSinghMaan 4 месяца назад

    ਬਾਉਹਤ ਲੋਗ ਏਥੇ ਬਿਨਾ ਸੋਚੇ ਸਮਜੇ ਬਕਵਾਸ ਕਰ ਰਹੇ ਨੇ ਸਿਆਣੇ ਬਣ ਰਹੇ ਨੇ। ਪਰ ਮਸਕੀਨ ਜੀ ਇਹੇ ਸਮਝਾਣਾ ਚਾਹ ਰਹੇ ਨੇ ਕਿ ਮਾਸ ਖਾਣਾ ਜਾ ਨਹੀਂ ਖਾਣਾ ਫਾਲਤੂ ਦਾ ਝਗੜਾ ਹੈ ਕੀ ਪਾਪ ਹੈ ਕੀ ਪੁੰਨ ਹੈ ਇਸ ਤੋਂ ਪਹਿਲਾ ਹੋਰ ਬਹੁੱਤ ਰਸ ਨੇ ਜਿੰਨਾ ਦੇ ਲਈ ਬੰਦਾ ਪਾਪ ਕਰਦਾ ਹੈ। ਜਦ ਓਹਨਾ ਗੱਲਾ ਤੇ ਇਨਸਾਨ ਧਿਆਨ ਦੇਵੇਗਾ ਤੇ ਪਰਮਾਤਮਾ ਦਾ ਨਾਮ ਉਸਦੇ ਹਿਰਦੇ ਚ ਵਸ ਜਾਏਗਾ ਉਸਤੋ ਬਾਦ ਇਹੇ ਮਸਲਾ ਖੁਦ ਹੀ ਹੱਲ ਹੋ ਜਾਣਾ ਹੈ। ਬਾਕੀ ਜ਼ੇ ਕੋਈ ਕਹੇ ਕਿ ਗੱਲ ਮਾਸ ਦੀ ਨਹੀਂ ਮਾਰਨਾ ਪਾਪ ਹੈ ਟਾ ਪਹਿਲਾਂ ਆਪਣੇ ਘਰਾਂ ਚੋਂ ਲੱਕੜੀ ਦੀਆ ਚੀਜ਼ਾਂ ਬਾਹਰ ਸੁਟੋ ਕਿਉੰਕਿ ਦਰੱਖਤ ਵੀ ਜੀਵਤ ਹਨ ਓਹਨਾਂ ਨੂੰ ਕਿਉ ਵਡ ਰਹੇ ਹੋ। ਸ਼ੇਰ ਮਾਸ ਖਾਂਦਾ ਹੈ ਜੀਵ ਨੂੰ ਮਾਰ ਕੇ ਕੀ ਓਹੋ ਪਾਪ ਹੈ ਪਾਰ ਉਸਨੂੰ ਪਰਮਾਤਮਾ ਨੇ ਵੈਸਾ ਬਣਾਇਆ ਹੈ। ਇਸ ਤਰ੍ਹਾ ਤਾਂ ਪਰਮਾਤਮਾ ਵੀ ਪਾਪੀ ਹੋਇਆ ਸੋ ਇਸ ਗੱਲ ਨੂੰ ਛੱਡੋ ਤੇ ਇਨਸਾਨ ਦਾ ਵਿਸ਼ਾ ਵੱਖਰਾ ਹੈ ਉਸਨੂੰ ਕਰਮ ਦੀ ਖੁੱਲ ਹੈ ਸੋ ਆਪਣੇ ਕਰਮ ਨਿਰਮਲ ਕਰੋ ਤੇ ਪਰਮਾਤਮਾ ਦਾ ਨਾਮ ਲਵੋ। ਕੀ ਪਾਪ ਕੀ ਪੁੰਨ ਹੈ ਮਸ ਖਾਣਾ ਜਾ ਨਹੀਂ ਖਾਣਾ ਫਾਲਤੂ ਦੇ ਮੂਰਖਾ ਵਾਲੇ ਮਸਲੇ ਨੇ। 🙏

  • @yaarbombarmywale9706
    @yaarbombarmywale9706 4 месяца назад

    Satguru param pita Parmatma

  • @HarpreetSingh-ti2nh
    @HarpreetSingh-ti2nh Год назад +3

    Sant maskeen singh asli sant san