ਝੋਨੇ ਉਪਰ ਤਾਕਤ ਵਾਲੀ ਸਪਰੇਅ Foliar NPK:ZnB Fertiliser Acuspray for Better Quality Paddy, Wheat & Maize

Поделиться
HTML-код
  • Опубликовано: 13 сен 2024
  • #Paddy #rice #npk #spray
    coromandel acuspray for paddy
    coromandel acuspray npk
    12035 with zinc and boron.
    A 100% water-soluble fertiliser, this is designed to supply critical nutrients to cereal crops during the reproductive phase.
    Contains 12:00:35:1:0.3 (N:P:K:Zn:B).
    Crop-specific customised solutions.
    Four important nutrients in one formula.
    Supplies 100% crop need of micronutrients during reproductive stage.
    Customised for solution pH for better absorption by the plants.
    benefits :-
    No Chaffy grains, higher grain weight and thus higher yield.
    Increases whole grain recovery during milling.
    Less disease and pest incidence.

Комментарии • 123

  • @amanbrar7370
    @amanbrar7370 8 дней назад +1

    ਬਹੁਤ ਹੀ ਵਧੀਆ ਜਾਣਕਾਰੀ ਪਹਿਲਾਂ ਨਹੀਂ ਪਤਾ ਸੀ ਸਾਨੂੰ

    ਕੀ ਰੇਟ ਲੱਗ ਭੰਗ ਅੰਦਾਜ਼ਆ

  • @sakattarsingh7114
    @sakattarsingh7114 22 дня назад +2

    Thanks so much dr Saab ji 🙏
    For this information 🙏

  • @cheema83
    @cheema83 22 дня назад +5

    ਕੰਪਨੀ ਦੀ ਮਸ਼ਹੂਰੀ ਲੲੀ ਅਾ

  • @parvindersra2928
    @parvindersra2928 11 дней назад +1

    Veer sade Area vich 12.0.35 nahi mil reya Kalanwali Side ketho pta kreya ply dso

  • @karamjeetnarwal8620
    @karamjeetnarwal8620 21 день назад +2

    Bai ji ja apa aa spry kar daiya far hor koi npk karna cahida ja ahi bohat ha ta dose kini veery

  • @dhaliwal1173
    @dhaliwal1173 21 день назад +1

    veere jihna di podh 26 di vaddi umar di lagi hoi aw ohna bare ik video jror bnoy

  • @Spk2sukh
    @Spk2sukh 22 дня назад +16

    ਕੀ ਇਹ ਵੀਡਿਉ sponsored ਹੈ?

  • @gurjinderdhindsa5165
    @gurjinderdhindsa5165 22 дня назад +4

    Coromandel 12.00.35.01.03ਦਾ ਬਹੁਤ ਸੋਹਣਾ ਰਿਜਲਟ ਸੀ ਪਰ ਹੁਣ ਇਹ ਦੁਕਾਨ ਤੋਂ ਘੱਟ ਮਿਲਦਾ ਆ ਸੰਗਰੂਰ

    • @cropsinformation
      @cropsinformation  22 дня назад +1

      ਸਾਡੇ system ch eh ta khami hai

    • @jeetgill3362
      @jeetgill3362 22 дня назад

      ਕਿਉਂਕਿ ਹੁਣ ਟਰੇਡਰ ਦੁਕਾਨਦਾਰ ਨੂੰ ਇਹਦੇ ਨਾਲ ਹੋਰ ਨਿੱਕ ਸੁੱਕ ਲੈਣ ਲਈ ਕਹਿੰਦੇ ਆ

    • @jappysandhu3858
      @jappysandhu3858 22 дня назад

      @@cropsinformationkitho millu ji eh dso ???

    • @ManpreetSingh-cc8ke
      @ManpreetSingh-cc8ke 20 дней назад

      5 din takk available ho jau ga ji Sangrur nankiana chownk

  • @KuldeepSingh-yg5wv
    @KuldeepSingh-yg5wv 22 дня назад +2

    1692,10persent nisar chuki ji ,pehla 13,0,45,kiti one week ho gya ji

  • @KuldeepSingh-yg5wv
    @KuldeepSingh-yg5wv 9 дней назад

    Dr sahib kitho miloo ji ,m bhut try kiya

  • @simransaini2133
    @simransaini2133 22 дня назад +1

    Bai zinc 5 kilo pae si hun zinc de spray krn de lor a Ja nhi

  • @mandeepsinghmavi3134
    @mandeepsinghmavi3134 22 дня назад +3

    ਕਰਨੀ ਕਿਸ ਟਾਈਮ ਹੈ ਜੀ

  • @GillSabb-g6j
    @GillSabb-g6j 22 дня назад

    Veer g pls dsyio amino acids te humid acid baare pls

  • @SukhwinderSingh-mv7bq
    @SukhwinderSingh-mv7bq 19 дней назад

    52 :34 de nal zink te born pa sakde ji

  • @jashanlatti8758
    @jashanlatti8758 22 дня назад

    Bai 5g mixer
    fungicide nd insecticide de naal mix krke hojo 1401 jhonne te jrur dsna ..........?

  • @nishansingh-cf8ld
    @nishansingh-cf8ld 22 дня назад

    Dr Saab g 1401,, basmati Nu kdo kr skde. Ess da spre,,,, m ess war 4 ghatte,, Sartaj wali zipsum pai Aa g,,, ohda result kime rhu,,,,

  • @mantubrar5731
    @mantubrar5731 22 дня назад +2

    ਕੋਟਕਪੂਰਾ ਕਿਸ ਦੁਕਾਨਦਾਰ ਕੋਲੋਂ ਮਿਲੋਂ ਮੈਂ ਝੋਨਾ ਜਾ ਕਣਕ ਗੋਭ ਵੇਲੇ 13045 ਤੇ ਬੋਰਨ ਕਰਦਾ ਇਹਦਾ ਮਤਲਬ ਉਹਦੀ ਲੋੜ ਨੀ ਇਸੇ ਪੈਕਟ ਸਭ ਕੁਝ ਇਹਦੀ ਕੀ ਹੋ ਸਕਦੀ ਕੋਈ ਅੰਦਾਜ਼ਾ ਤੋਰ ਤੇ

  • @jaidhaliwal13
    @jaidhaliwal13 2 дня назад +1

    milking stage te kr skde a?

  • @kuldeepmasitan4896
    @kuldeepmasitan4896 19 дней назад

    ਵੀਰ ਜੀ ਇਕ ਏਕੜ ਦਾ200ਲਿਟਰ ਪਾਣੀ ਤੇ 50ml ਫ਼ੇਮ ਵਧਿਆ ਕੰਮ ਕਰੂ

  • @parmindermankotia5682
    @parmindermankotia5682 15 дней назад

    Mustard te bhi video banyo 60 din alii

  • @kewalkanjlasongsofficial7813
    @kewalkanjlasongsofficial7813 21 день назад

    ਸਤਿ ਸ੍ਰੀ ਆਕਾਲ ਵੀਰੇ,, ਅਸੀ ਤੱਤਾਂ ਵਾਲੇ,ਜਿੰਕ ਯੂਰੀਆ ਲੋਹਾ ਕਲੀ ਆਲੇ ਤਿੰਨ ਸਪਰੇਅ ਕਰ ਦਿੱਤੇ,,ਕੀ ਹੁਣ ਵੀ ਜਿੰਕ ਦੀ ਘਾਟ ਰਹਿ ਸਕਦੀ ਐ ਲਾਸਟ ਚ ਬਾਈ ਪ੍ਰਗਟ ਜਰੂਰ ਦੱਸਿਓ

  • @arshgillgill3345
    @arshgillgill3345 22 дня назад +1

    Veer hona 13.0.45 kari jai a

  • @rameshwarlalrj0712
    @rameshwarlalrj0712 14 дней назад

    Narma m kar sakte hai k ji

  • @HarpreetSingh-1688
    @HarpreetSingh-1688 22 дня назад

    👍

  • @sukhwindersingh947
    @sukhwindersingh947 22 дня назад

    ki isnu insecticide and fungicide dona naal mix kr skde ha sir ?

  • @rajeshpuri3696
    @rajeshpuri3696 22 дня назад

    25 kg mop dala hai ropai se pahle, to aab potas dalna chahiy ya spre se kam pura ho jayega, reply pleas

  • @harpalsinghkhaira7090
    @harpalsinghkhaira7090 22 дня назад

    Dhan ki jad me lal kide nu kedi dwa nal kantrol kitta jave

  • @Tochanking-y2g
    @Tochanking-y2g 16 дней назад +1

    ਵੀਰ ਜੀ 60- 65 ਦਿਨ ਦੇ ਝੋਨੇ ਉਪਰ ਸਹੀ ਰਹੇਗ uttam da pranaam a
    Magneg

    • @Tochanking-y2g
      @Tochanking-y2g 16 дней назад

      ਇਸ ਵਿਚ mangnese, calsim,potashium,iran,magnesium,sulphur,oligosaccharides,lipoproteins ਹਨ ਜੀ

    • @Tochanking-y2g
      @Tochanking-y2g 16 дней назад

      Basmati lai

  • @BaljeetSinghKhosa-d7f
    @BaljeetSinghKhosa-d7f 11 дней назад +1

    ਕੀਮਤ ਕੀ ਹੈ

  • @palwindersinghsingh8922
    @palwindersinghsingh8922 21 день назад +1

    ਬਾਈ Bio potash ਦੀ ਸਪਰੇਅ ਕਿਵੇ ਹੈ ?? ਉਸਦੀ ਸਪਰੇਅ ਕੀਤੀ ਜਾਵੇ। ???

  • @saab7205
    @saab7205 22 дня назад

    Fungicide nal mix ho jao????

  • @heerabuttar7870
    @heerabuttar7870 22 дня назад +7

    ਹਰ ਰੋਜ ਨਵਾ ਹੀ ਸੱਪ ਕੱਢਦੇ ਹੋ ਕੀ ਕਰੀਏ ਕੀ ਨਾ ਕਰੀਏ

    • @jaswindersidhu0211
      @jaswindersidhu0211 21 день назад

      Sahi keha bai ji...
      Sariya ne confuse krr rakhya ae..
      Ki kariye ki na kariye

  • @gurjeetsingh-ki9bg
    @gurjeetsingh-ki9bg 22 дня назад

    Sprey din mein le kiti ja sakti hai

  • @mangasingh6335
    @mangasingh6335 20 дней назад

    ਪਰਗਟ ਸਿੰਘ ਜੀ 1401 ਤੇ 13,0,45 ਦੀ ਥਾਂ ਤੇ ਇਹ ਹੈ ਕਰ ਦੀਏ

  • @surindersharma1444
    @surindersharma1444 22 дня назад

    Sir ji ICL da pikwant kaisa rahega

  • @karamjeethayer767
    @karamjeethayer767 22 дня назад

    12-0-35 best Result, Kisan veer bhra vart k dekhn ik waar, bhrosa apne aap kaaim ho ju. Per kg cost 250 de around h ji.

  • @Ieman_benipal
    @Ieman_benipal 17 дней назад

    ਵੀਰ ਅਸੀ ਸਾਮ 7 ਵਜੇ ਐਮੀਸਟਾਰ ਕੋਰਾਜਿੰਨ ਚੈਸ ਦੀ ਸੁਪਰੇਅ ਕਰੀ ਸੀ ਤੇ ਰਾਤ 9 ਵਜੇ ਬਹੁਤ ਤੇਜ ਮੀਹ ਆ ਗਿਆ 2 ਘੰਟੇ ਵਿਚ ਦਵਾਈ ਨੇ ਅਸਰ ਕਰਿਆ ਹੋਊ ਜਾ ਦੁਆਰਾ ਕਰਨੀ ਪਊ ਸੁਪਰੇਅ ??????

  • @basantbhakarbhakar6575
    @basantbhakarbhakar6575 22 дня назад

    Narma th ho sakti h kya

  • @GurtejGurtej-m8z
    @GurtejGurtej-m8z 22 дня назад +1

    Pargat singh ji saria video thodia shi lgdia n pr srso 1015 da jhad thoda dsia shi nhi lggi

  • @Sandeepsaharan79
    @Sandeepsaharan79 22 дня назад +1

    Polysalfate icl ka aap ka anubhe kesa reyaz sir

    • @cropsinformation
      @cropsinformation  22 дня назад

      Good

    • @arshgillgill3345
      @arshgillgill3345 22 дня назад

      @@cropsinformation veer ji jai apa polsalphate use karda vai tai joi apa super jai mop ponda vai pona di lohar jai nai

  • @SibghSibgh
    @SibghSibgh 22 дня назад +1

    Krni kdo aw ji

  • @gurjeetgurjeet1122
    @gurjeetgurjeet1122 22 дня назад +1

    Narme te ho sakdi a

  • @hardeepbasra5632
    @hardeepbasra5632 22 дня назад +1

    1 kg da price

  • @Vartia276
    @Vartia276 20 дней назад

    भाई औः npk दसो जिहड़ा सुंडी तेला सीथ् ब्लास्ट नल मिक्स करके सप्रेह हो जाये ।वर वर टोली चकना वी औखा hai

  • @SatwantSingh-db6yn
    @SatwantSingh-db6yn 22 дня назад +1

    ਕੀ ਬੋਰੋਨ ਦੋ ਵਾਰ ਸਪਰੇ ਕੀਤਾ ਜਾ ਸਕਦਾ ਹ ਪੀਲੀ ਊਸਾ 165 ਦਿਨ ਲੈਂਦੀ ਹੈ 15 ਜੂਨ ਨੂੰ ਲਾਇਆ ਸੀ 10 ਅਗਸਤ ਨੂੰ ਸਪਰੇ ਕੀਤੀ ਹੈ ਬੋਰਾਨ ਅਤੇ ਜਿੰਕ 13045 ਕੇ ਦੁਬਾਰਾ ਕਰ ਸਕਦੇ ਹਾਂ ਨਿੱਸਰਨ ਤੋਂ ਹਫਤਾ ਪਹਿਲਾਂ ਬੋਰਨ ਦੁਆਰਾ ਪਾ ਸਕਦੇ ਹਾਂ ਜਾਂ ਨਹੀਂ

  • @kuldeepmasitan4896
    @kuldeepmasitan4896 22 дня назад +1

    2ਕਨਾਲ ਝੋਨਾਂ ਪਿਲਾ ਪਨ ਬੋਹਤ ਯਾਦਾ 70ਦਿਨਾ ਦਾ ਹੋ ਗਿਆ,ਬੁਟਾ ਵੀ ਵਧੀਆ ਬਣਾ ਲਿਆ ਪਰ ਹਰਾ ਨੀ ਹੁੰਦਾ,ਲੋਹੇ ਜਿਂਕ ਦਿਆਂ ਸਪਰੇਹਾਂ ਵੀ ਬੋਹਤ ਕਰਤਿਆਂ, ਪਾਣੀ ਦੋ ਘੰਟਿਆਂ ਵਾਦ ਸੁਕ ਜਾਂਦਾ,ਕਿ ਕਰੇਆ ਜਾ ਸਕਦਾ ਹੈ

  • @mangasingh3223
    @mangasingh3223 22 дня назад +2

    37 ਦਿਨਾਂ ਦਾ ਹੋ ਗਿਆ 1847ਕਿ 13045ਬਰੋਨ ਜ਼ਿੰਕ ਕਰ ਸਕਦੇ ਹਾਂ
    ਕਿੰਨੀ ਮਾਤਰਾ
    ਜਾਂ ਅਕੁ ਸਪਰੇਅ ਕਰ ਦੇਈਐ

    • @kewalkanjlasongsofficial7813
      @kewalkanjlasongsofficial7813 21 день назад

      ਮੇਰੀ ਅਠਾਰਾਂ ਸੰਨਤਾਲੀ ਵੀ ਚਾਲੀ ਦਿਨ ਦੀ ਹੋਗੀ ਇਹੋ ਜਿਹੀ ਸਪਰੇਅ 13035 +born+ਤੇਲੇ ਵਾਲੀ ਜਦੋ ਪਾਈਪ ਚ ਆਗੀ ਮੁੰਜਰ ਉਦੋ ਕਰੂਗਾ,,ਬਾਕੀ ਤੁਸੀ ਕਿਸੇ ਹੋਰ ਸਿਆਣੇ ਬੰਦੇ ਦੀ ਰਾਏ ਲੈ ਲਿਓ ਵੀਰੇ

  • @gurjeetgill5962
    @gurjeetgill5962 22 дня назад

    *ਭਾਜੀ ਯੂ ਪੀ ਐਲ ਦੀ ਕਿਊਪਰੋਫਿਕਸ ਆਉਂਦੀ ਆ ਜੋ ਕਾਪਰ ਤੇ ਮੈਨਕੋਜੇਬ ਮਿਕਸ ਕੀ ਉਹ ਨਾਲ ਮਿਕਸ ਕਰ ਸਕਦੇ ਆਂ ਇਹ ਜਾਂ ਹੋਰ ਐਨ ਪੀ ਕੇ ਸਪਰੇਹਾਂ???*

  • @khomchandsahu8311
    @khomchandsahu8311 22 дня назад

    Kya hu 13 0 45 je sath zinc 33 percent use kar sakte hai. Ha to kitani kare.

  • @ਚੱਠਾ-ਯ8ਣ
    @ਚੱਠਾ-ਯ8ਣ 22 дня назад +1

    52 34 ਬੋਰਨ ਤੇ ਜਿਕ ਤੇ ਜੂਰੀਆ ਮਿਲਾ ਸਕਦੇ ਆਂ

  • @SukhwinderSingh-mv7bq
    @SukhwinderSingh-mv7bq 21 день назад

    Y ji 52 :34 +12:00:35 mel k kar sakde a y 1 +1 kg ji daso 1 kila te

  • @nitin1dalal35
    @nitin1dalal35 22 дня назад +1

    ये सही आया ह मार्केट में

  • @sewasingh1517
    @sewasingh1517 16 дней назад

    13045 ਨਾਲ ਮਿਕਸ ਕਰ ਸਕਦੇ ਹਾਂ

    • @cropsinformation
      @cropsinformation  16 дней назад

      ਓਹਦੀ ਫੇਰ ਲੋੜ ਨਹੀਂ ਜੀ

  • @user-dk8ss7gh2r
    @user-dk8ss7gh2r 22 дня назад

    eh no istemal no 4 saal hoge pani ch gholan seel a

  • @ankushsharma8603
    @ankushsharma8603 22 дня назад

    Kya sir 1kg mop per acre +1kg dap da spray kr skde h kya

  • @KulbirSingh-ji7in
    @KulbirSingh-ji7in 22 дня назад +2

    Npk 13045 2kg ਨਾਲ 75 ਗ੍ਰਾਮ ਬੋਰੋਨ , ਚਲੇਟਡ ਜ਼ਿੰਕ 100 ਗ੍ਰਾਮ 150ਲੀਟਰ ਪਾਣੀ ਨਾਲ ਸਪਰੇਅ ਕਰ ਸਕਦੇ ਹਾਂ

  • @jagbirsingh9609
    @jagbirsingh9609 22 дня назад

    ਬਾਈ fungicide ਨਾਲ ਕਰ ਸਕਦੇ ਆ ਜੀ ਜਰੂਰ ਦੱਸਿਉ ਜੀ

  • @surindersharma1444
    @surindersharma1444 22 дня назад +1

    Please reply

  • @sukhpalsingh1032
    @sukhpalsingh1032 22 дня назад

    Bai ji coragen jo 500-1200vich mil rahi aa 500 wali vi ohi kam karo ji 1200 wali karegi

  • @ravindervirksingh7798
    @ravindervirksingh7798 22 дня назад

    12:00:35 ਵਰਤਣ ਤੋਂ ਬਾਅਦ 13:00:45 ਦੀ ਜਰੂਰਤ ਹੈ ਜਾ ਨਹੀ ਕਿਰਪਾ ਕਰਕੇ ਜਾਣਕਾਰੀ ਜਰੂਰ ਸਾਂਝੀ ਕਰੋ ਜੀ

  • @farming478
    @farming478 22 дня назад +1

    Kitho milu Veer eh?

  • @mitanshujaat6786
    @mitanshujaat6786 22 дня назад

    Bai ji Ye to bahut company ka aata h
    Aap coramandal k liye q recommend kr rhe ho. Ya isdi koi khas vishesta h

    • @Anvbarkhan
      @Anvbarkhan 22 дня назад +2

      ਪੈਸੇ ਕੋਰੋਮੰਡਲ ਇਕੱਲੇ ਨੇ ਦਿੱਤੇ ਹੋਣੇ ਵੀਡਿਓ ਸਪੋਂਸਡ ਆ ਬਾਈ

  • @sonuarora610
    @sonuarora610 22 дня назад +2

    2,3 spray..😂😂… aahi kamm lge rahiye

  • @jaskiratsandhu2730
    @jaskiratsandhu2730 22 дня назад

    Potash kive add

  • @GagandeepSingh-jy4ft
    @GagandeepSingh-jy4ft 22 дня назад +1

    ਇੱਕ ਕਿੱਲੇ ਦਾ ਕਿੰਨਾ

  • @sonuarora610
    @sonuarora610 22 дня назад +4

    Bik gye g tusi..hun thodi gal sun k knoldege ni leni

    • @babbubrar1196
      @babbubrar1196 22 дня назад

      Shi gl a veer ah spray Sanu 3 sal ho gye krdeyea nu phla speed fol c hun ah a gyi

  • @ManpreetNadha-xf7ik
    @ManpreetNadha-xf7ik 22 дня назад +2

    Fungicide nalix ho jo

  • @uttamsinghjattana9872
    @uttamsinghjattana9872 22 дня назад

    Ju da 2000 potash kida result

  • @LakhwinderSingh-g7x
    @LakhwinderSingh-g7x 22 дня назад

    Price ki hai ji

  • @gurwindersingh6802
    @gurwindersingh6802 20 дней назад

    ਆ ਕੰਮ ਬਾਈ ਠੀਕ ਨਹੀਂ ਹੁਣ ਕੋਈ ਹੋਰ ਅਉ ਫਿਰ ਕੋਈ ਹੋਰ ਗਲਤ ਆ।

  • @gurjeetsingh-ki9bg
    @gurjeetsingh-ki9bg 22 дня назад

    Advance di 55-35 kar sakda ha

  • @SukhwinderSingh-dq9rz
    @SukhwinderSingh-dq9rz 22 дня назад

    Veer tu permot kar riha saf patta chal riha

  • @veer0174
    @veer0174 22 дня назад

    180 rupees kg a Kanak vich pyi se koi result nhi aya

  • @sahilkumar1786
    @sahilkumar1786 22 дня назад

    BHAJI KI HAAL A G , BHAJI JHONA KITE KITE GOB CH A GYA TE KITE AUNDA PYA PER JHONE NU SHEATH BLIGHT A GAI TE JEKER HUN FUNGICIDE DI SPRAY KER DAIYE TE JEKER JHONA NISRAN NU 10 12 DIN NE AUDU V OS TE NPK 13045 + FUNGICIDE V KITI JA SAKDI A JA FIR HUN HI KAR DAIYE BAR BAR NALO

  • @BalwinderSingh-vn3hg
    @BalwinderSingh-vn3hg 22 дня назад

    22 apna no dedo

  • @sunnysam3243
    @sunnysam3243 21 день назад

    Paid promotions 😂

  • @Samrathgill-h9z
    @Samrathgill-h9z 18 дней назад

    Fungicide+12 0 35 + 0 52 34 nal ho jo

    • @cropsinformation
      @cropsinformation  18 дней назад +1

      05234 ਨਾਲ ਪਾਉਣ ਦੀ की ਲੋੜ a

  • @GillSabb-g6j
    @GillSabb-g6j 22 дня назад

    Veer g pls dsyio amino acids te humid acid baare pls

  • @DaljitSingh-f6f
    @DaljitSingh-f6f 22 дня назад

    Rate kina esda veer g