Ajj Din Charheya | Manpreet Singh | Shiv Kumar Batalvi | Jeevay Punjab
HTML-код
- Опубликовано: 9 фев 2025
- A Concept by Kumar Saurabh 🌻🍂
Singer/composer : Manpreet Singh
Lyrics: Shiv Kumar Batalvi
Flute: Mohit
Dilruba: Ganga Singh
Sitar: Umesh
Harmonium: Ajay Mureed
Dholak: Aman Yamla
Tabla: Vj Ustam
Video: Gurpal films & Noorjit Singh
___________________________
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਤੇਰੇ ਚੁੰਮਣ ਪਿੱਛਲੀ ਸੰਗ ਵਰਗਾ
ਹੈ ਕਿਰਨਾਂ ਦੇ ਵਿੱਚ ਨਸ਼ਾ ਜਿਹਾ
ਕਿਸੇ ਛੀਂਬੇ ਸੱਪ ਦੇ ਡੰਗ ਵਰਗਾ
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਮੈਂ ਚਾਹੁੰਦਾਂ ਅੱਜ ਦਾ ਗੋਰਾ ਦਿਨ
ਤਾਰੀਖ਼ ਮੇਰੇ ਨਾਂ ਕਰ ਦੇਵੇ
ਇਹ ਦਿਨ ਤੇਰੇ ਅੱਜ ਰੰਗ ਵਰਗਾ
ਮੈਨੂੰ ਅਮਰ ਜਹਾਨ 'ਚ ਕਰ ਦੇਵੇ
ਮੇਰੀ ਮੌਤ ਦਾ ਜ਼ੁਰਮ ਕਬੂਲ ਕਰੇ
ਮੇਰਾ ਕਰਜ਼ ਤਲ਼ੀ ਤੇ ਧਰ ਦੇਵੇ
ਇਸ ਧੁੱਪ ਦੇ ਪੀਲ਼ੇ ਕਾਗਜ਼ ਤੇ
ਦੋ ਹਰਫ਼ ਰਸੀਦੀ ਕਰ ਦੇਵੇ
... ... ...
ਸਈਓ ਨੀ ਸਈਓ
ਪੀਲ਼ੀ ਚੰਨੇ ਦੀ ਤਿਤਲੀ
ਮਾਰੇ ਪਈ ਗਗਨੀਂ ਉਡਾਰੀਆਂ ਵੇ ਹੋ
ਲਹਿੰਦੇ ਦਿਆਂ ਪੱਤਣਾਂ ਤੇ
ਤਾਰਿਆਂ ਦੇ ਫੁੱਲ ਖਿੜੇ
ਸਰ੍ਹੋਂ ਦੀਆਂ ਹੋਣ ਜਿਉਂ ਕਿਆਰੀਆਂ ਵੇ ਹੋ
ਸਈਓ ਨੀ ਸਈਓ
ਭਿੰਨੀ ਪੌਣ ਵਗੇਂਦੜੀ ਤੋਂ
ਲੈ ਦਿਉ ਸੁਗੰਧੀਆਂ ਉਧਾਰੀਆਂ ਵੇ ਹੋ
ਮਿਲ਼ੂਗਾ ਜਦੋਂ ਮੈਨੂੰ
ਸੱਜਣ ਮੈਂਡੜਾ ਨੀ
ਮੋੜ ਦਊਂਗੀ ਗਿਣ ਗਿਣ ਸਾਰੀਆਂ ਵੇ ਹੋ
-ਸ਼ਿਵ ਕੁਮਾਰ ਬਟਾਲਵੀ
#jeevaypunjab #manpreet#shivkumarbatalvi #ajjdincharheya #shivkumarbatalvi #punjabiliterature #livepunjabisong #punjabiliveshow
I am bengali but Punjab is very close to my heart and I feel very much connected to the place, its culture and people. The love and admiration increased more because the person I am in love with is from Punjab and my love for him made me explore alot about Punjab. So I am exploring everything about Punjab and I love your music, literature and culture. I came to know about Shiv kumar Batalvi from him only ❤️🙏. I do understand punjabi well now,and can speak a bit. Love can make u do so many good things.
Punjab is heart of india
But i feel bangoli is sweetest language on earth for example national anthem of Bangladesh and ghazal yamuna ke bolte pare are finest that i have listed,bangoli got sweet vocal and punjabis are blessed with sweet and powerful voices 💐
@@listenmaninder sahi keha veer.
ਸਿਖਰ ਦੁਪਹਿਰ ਸਿਰ ਤੇ
ਮੇਰਾ ਢਲ ਚੱਲਿਆ ਪਰਛਾਵਾਂ
ਕਬਰਾਂ ਉਡੀਕਦੀਆਂ ਮੈਨੂੰ
ਜਿਉਂ ਪੁੱਤਰਾਂ ਨੂੰ ਮਾਂਵਾਂ...
ਧੰਨਵਾਦ ਉਹਨਾਂ ਨੂੰ ਨਿਭਾਉਣ ਲਈ ਜਿਹਨਾਂ ਨੇ ਪੰਜਾਬੀ ਨੂੰ ਭਾਗ ਲਾਏ...
Yogesh Garg 💛💛
ਵਾਹ ਜੀ
ਬਹੁਤ ਸੋਹਣਾ ਗਾਇਆ ਮਨਪ੍ਰੀਤ ਜੀ
ਰੱਬ ਜੀ ਹੋਰ ਬੁਲੰਦੀਆਂ ਬਖਸ਼ੇ
ਜੀਵੇ ਪੰਜਾਬ
🌸ਸ਼ਿਵ ਕੁਮਾਰ ਬਟਾਲਵੀ ਜੀ ਨੂੰ ਬਹੁਤ ਸੋਹਣਾ ਗਾਇਆ ਤੁਸੀਂ 🙏🏻 Ajj Din Chadya & Sayio Ni Sayio 🍂 ਵਾਹਿਗੁਰੂ ਜੀ ਇਦਾਂ ਹੀ ਕਿਰਪਾ ਰੱਖਣ 😇
Beautiful 💜 ਬੋਹਤ ਸੋਹਣਾ ਗਾਇਆ ਵੀਰ ਜੀ 🏵
ਬਹੁਤ ਵਧੀਆ ਗੀਤ 🙏🙏🙏🙏👍🌹👍🌹🌹👍👍🌹👍🌹
ਮੇਰੀ ਅਮੀਰ ਵਿਰਾਸਤ ਜਿਉਂਦੀ ਰਹੇ ❤❤🌹🌹🌼🌼🤲🤲
ਵਾਹ ! ਵਾਹ ! ਬਸ ਵਾਹ !...👏👏👏ਜੀਓ...💕
Wah♥️
Bhut sohna veer
Sartaaj di payi pirat nu Agge vdha reha eh pyra veer... Jiooo... Shabashe
Waheguru g mehr krn aap g te boht boht trakki bkhshe ❣️ lot's of love veere dil ton duaavan nikldiyaan veere tuhanu sun k...grt singing osm voice all ovr- rbb di apaar bkhshish aa tuhanu jeode rho🥰
ਹਮੇਸਾ ਦੀ ਤਰ੍ਹਾਂ ਬਹੁਤ ਸੋਹਣਾ । ਸਕੂਨ,,,ਸਹਿਜ,,,,ਕਮਾਲ ।
Shiv Sahab aap Jahan bhi ho ..khoob sara pyaar
Love ❤
Skooon bss skooon🌹🌹🌹🌹
Kya baat hai ji🙏🙏🙏
22 sartaj lg reha h ....🙏_💯
Nice lyrics. .
U nailed it bro. 👍👍🔥🔥
ਬਿਲਕੁਲ
Jeonda vasda reh Manpreet bai...
Wah!wah no word to say
boht Shona song manpreet ji
Soul touching ❤️❤️💖💕
Appreciation with words is not possible for such a wonderful voice 💖
shiv varga na koi hoya , na hona .
👌🏻
Great singing and great musicians.
Bakamaal🙌
ਬਹੁਤ ਖੂਬ 👌👌
Behatreen👌👏🙏
💐💐💐
Have never ever listen this much sweet nd soothing song❤
I love jeevay punjab
Wah ji wah 👌🎤🎼...🐍😁🙏🌼
Mera Punjab ❤️
गज़ब दोस्त 🙏 love from Maharashtra 🥰
aapki smile 🥰
Song is at 1:30, already liked and comenting this - 🙏🙏🙏
Bahot sohna geet👏👏👏
Beautiful👌👌
ਸਕੂਨ🌹
wha ji manpreet ji
Wonderfull and sung with feeling ❤️
ਤੁਸੀਂ ਬਹੁਤ ਹੀ ਵਧੀਆ ਗਾਉਂਦੇ ਹੋ।
Bhout Vadiya 👌
ਵਾਹ ਜੀ ਵਾਹ 👌👌👌
ਸਿਰਫ਼ ਤੇ ਸਿਰਫ਼ ਲਾਜਵਾਬ !
Peace 😍❣️
🥺❤
Khoob👌👌👌🤘🤘🤘🙏
Wah veere wah👌👌
Love from batala
Bhut nice💐💐💐💐
Bakmaal! 🌻🍂♥️
Hayeeeeeeeeeee♥️
Excellent!!
ਬਾ-ਕਮਾਲ ਮਨਪ੍ਰੀਤ ਵੀਰ ਜੀ 🌻🌻🌻
Veerji doosre gaane da naam ds devo tan dhanwadi hovanga 🤗
This is beautiful.
Can anyone suggest any other songs sung like this or ones similar to this one?
You can go through our channel!
Mehak, also written by shiv kumar batalvi .It's on this channel.
👌🙏🙏
🍁❤
💞💞💞💞💞🙂🙂
Nice
composition
😍😍😍😍😍
❤❤❤
❤️❤️❤️❤️
❤What a beautiful singing with a nice makhmali awaaz.
That's what i thought on 1st phrase!
Then, he lost the soul completely. Keep trying.
😍❤️💞🌹💐💏
गाने की ऐसी तैसी मत करो ये गिटार पर गाने की चीज नही है बटालवी जी को छिछोरे नही गाते ।
Nice
❤❤
♥️♥️♥️
❤❤❤