ਅੰਮ੍ਰਿਤਪਾਲ ‘ਤੇ ਕਿਸ ਨੇ ਲਗਵਾਈ UAPA ? ਬਣਗੀ ਸਕੀਮ, ਮੱਲਾਂਗੇ ਕੁਰਸੀ ! | EP 217 | Punjabi Podcast

Поделиться
HTML-код
  • Опубликовано: 9 янв 2025

Комментарии • 81

  • @bahadursingh2645
    @bahadursingh2645 15 часов назад +16

    ਵਹਿਗੁਰੂ ਮੇਹਰਕਰੈ ਭਾਈ ਅਮਿਤਪਾਲ ਸਿੰਘ ਤੇ ਭਾਈ ਸਾਹਿਬ ਸੱਚੇ ਸੁੱਚੇ ਇੱਕ ਸਿੱਖ ਨੇ

  • @Gurmelchahal71
    @Gurmelchahal71 5 часов назад +7

    ਅੰਮ੍ਰਿਤਪਾਲ ਸਿੰਘ ਇੱਕ ਸੱਚਾ ਬੰਦਾ ਹੈ ਸੱਚੀ ਸੁੱਚੀ ਇਮਾਨਦਾਰ ਸ਼ਖ਼ਸੀਅਤ ਹੈ ਹੀਰਾਂ ਬੰਦਾ ਹੈ ਪਰ ਅੰਮ੍ਰਿਤਪਾਲ ਸਿੰਘ ਇਹੋ ਜਿਹਾ ਗ਼ਲਤ ਕੰਮ ਕਦੇ ਸੋਚ ਵੀ ਨਹੀਂ ਸਕਦਾ ਕਰਨਾ ਤਾਂ ਦੂਰ ਦੀ ਗੱਲ ਹੈ ਜਿਹੜਾ ਬੰਦਾ ਝੁਕਦਾ ਨਹੀਂ ਵਿਕਦਾ ਨਹੀਂ ਉਸਦੇ ਕਿਰਦਾਰ ਨੂੰ ਦਾਗ਼ੀ ਕਿਵੇਂ ਕਰਨਾ ਹੈ ਇਹ ਸਟੇਟ ਦੀ ਚਾਲ ਹੈ ਇਹ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੀ ਮਿਲੀਭੁਗਤ ਨਾਲ ਝੂਠਾ ਪੁਲੰਦਾ ਤਿਆਰ ਕੀਤਾ ਗਿਆ ਹੈ ਕੁੱਝ ਸਰਕਾਰਾਂ ਦੇ ਨਾਲ ਨਾਲ ਕੁੱਝ ਆਪਣੇ ਅਖੋਤੀ ਪੰਥਕ ਆਗੂਆਂ ਨੇ ਵੀ ਸਰਕਾਰਾਂ ਦਾਂ ਸਾਥ ਦਿੱਤਾ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਲਈ ਕੁੱਝ ਸਾਡੇ ਆਪਣੇ ਵੀ ਸਰਕਾਰੀ ਸਹੂਲਤਾਂ ਲੈਣ ਲਈ ਆਪਣਿਆਂ ਨੂੰ ਬਦਨਾਮ ਕਰਨ ਲੱਗ ਜਾਂਦੇ ਹੈਂ

  • @PUNJAB76721
    @PUNJAB76721 18 часов назад +16

    ਨਿਰਾ ਧੱਕਾ ਪੁਲਿਸ ਦਾ ।। ਪੰਜਾਬ ਸਰਕਾਰ ਵੀ ਧੱਕਾ ਆ ।।

  • @ChanchalSingh-n5h
    @ChanchalSingh-n5h Час назад +1

    ਬਹੁਤ ਵਧੀਆ ਵੀਚਾਰ

  • @SukhwinderSingh-jg1je
    @SukhwinderSingh-jg1je 18 часов назад +12

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ❤❤

  • @jaggasanghera3979
    @jaggasanghera3979 7 часов назад +10

    ਧੱਕਾ

  • @chamkaur_sher_gill
    @chamkaur_sher_gill 20 часов назад +9

    ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ 🎉🎉🎉🎉🎉🎉🎉🎉🎉❤❤❤❤❤❤❤❤❤❤❤❤❤

  • @JaswinderKaur-g9s
    @JaswinderKaur-g9s 17 часов назад +12

    ਭਾਈ ਅਮਿੰਤਪਾਲ ਸਿੰਘ ਖਾਲਸਾ ਜਿੰਦਾਬਾਦ

  • @SukhvirkaurGrewal-k9o
    @SukhvirkaurGrewal-k9o 20 часов назад +6

    ਬਹੁਤ ਇੰਤਜਾਰ ਸੀ ਅੱਜ ਦੇ ਪ੍ਰੋਗਰਾਮ ਦਾ❤

  • @AsishamshersinghJawandha
    @AsishamshersinghJawandha 14 часов назад +4

    ਰਤਨ ਜੀ ਸੁਈ ਇਥੇ ਹੀ ਰੱਖੌ❤

  • @armaansinghsidhu3796
    @armaansinghsidhu3796 Час назад +3

    ਭਗਵੰਤ ਚਾਹੁੰਦਾ ਹੀ ਨਹੀਂ ਕਿ ਕੋਈ ਸਿੱਖ ਅੱਗੇ ਆਵੇ ਇਹ ਖੁਦ ਇਸ ਕਾਬਲ ਨਹੀਂ ਹੈ

  • @ChanchalSingh-n5h
    @ChanchalSingh-n5h Час назад +3

    ਸਰਕਾਰ ਭਾਈ ਅਮ੍ਰਿਤਪਾਲ ਸਿੰਘ ਨਾਲ ਸਰੇਆਮ ਧੱਕਾ ਕਰ ਰਹੀ ਹੈ

  • @Jass-PB43
    @Jass-PB43 17 часов назад +10

    Amritpal singh nal bht dhakka

  • @harpalsingh4103
    @harpalsingh4103 8 часов назад +6

    amritpal ❤

  • @sand305
    @sand305 17 часов назад +15

    ਭੰਡ ਸਰਕਾਰ ਬਹੁਤ ਜ਼ੁਲਮ ਕਰ ਰਹੀ ਆ ਭਾਈ ਅੰਮ੍ਰਿਤਪਾਲ ਸਿੰਘ ਤੇ

  • @jagwindersinghjagwindersin4633
    @jagwindersinghjagwindersin4633 17 часов назад +9

    ਸਰਬਜੀਤ ਸਿੰਘ ਤਾਂ ਇੰਜ ਲੱਗਦਾ ਜਿਵੇਂ ਫੁੱਲ ਨਸ਼ੇੜੀ ਹੋਵੇ ਸਰਬਜੀਤ ਸਿੰਘ ਨੂੰ ਪੱਤਰਕਾਰ ਨੇ ਪੁੱਛਿਆ ਕੇ ਤੁਸੀਂ ਲੋਕ ਸਭਾ ਵਿੱਚ ਅਮ੍ਰਿਤਪਾਲ ਦਾ ਮਾਮਲਾ ਕਿਉ ਨਹੀ ਚੁੱਕਿਆ ਤਾ ਸਰਬਜੀਤ ਸਿੰਘ ਕਹਿੰਦਾ ਮੈਨੂੰ ਤਾਂ ਬੋਲਣ ਨਹੀਂ ਦਿੰਦੇ ਜੇ ਬੋਲਣ ਨਹੀਂ ਦਿੰਦੇ ਤਾਂ ਤੁਸੀਂ ਉੱਥੇ ਹੀ ਧਰਨੇ ਤੇ ਬੈਠ ਜਾਉ

  • @kirankaur4504
    @kirankaur4504 11 часов назад +3

    ਸਤਿ ਸ੍ਰੀ ਅਕਾਲ ਜੀ 🙏🙏

  • @movielike601
    @movielike601 19 часов назад +8

    Mugalon ke sath aur angrej Hukum ranon ke sath Indian government ki tulna ki Ja sakti hai ek Sikh naujawan ke upar itna julm ho raha hai fek mukadme darj karke usko jabardasti jail mein Rakha ja raha hai lekin hamare Sikh leader do kaudi ke Sikh leader apni siasat aur apni kursi ke liye apna Zameer maar ke baithe hue hain use naujawan ke liye din ka Matra bhi awaaz nahin utha Rahe Main to Apne man mein yah bol chuka hun ki maine do Kodi ke leaderon ko bilkul bhi apna jathedar nahin manta lanat Hai aise later ke upar

  • @KulwantkaurSandhu-b9g
    @KulwantkaurSandhu-b9g 3 часа назад +4

    ਅੰਮ੍ਰਿਤਪਾਲ ਸਿੰਘ ਹੀਰਾਂ ਕੌਮ ਦਾ

  • @ProGaming-yq7fe
    @ProGaming-yq7fe 6 часов назад +2

    Good. 22Ji

  • @Jass-PB43
    @Jass-PB43 17 часов назад +3

    Bai g bilkul sahi gal tuh

  • @BaljinderSingh-zo1gn
    @BaljinderSingh-zo1gn 2 часа назад +2

    ਭਾਈ ਅੰਮਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ

  • @starlightlego8363
    @starlightlego8363 7 часов назад +1

    Thanks!

  • @mssurkhan
    @mssurkhan 13 часов назад +2

    ਹੁਣ ਤਾਂ ਇਸਤਰਾਂ ਲਗਦਾ ਕਿ ਪਰਿਵਾਰ ਉਤੇ ਪੁਲਿਸ ਦਾ ਪ੍ਰੈਸ਼ਰ ਹੈ ਕਿ ਤੁਸੀ ਅਮ੍ਰਿਤਪਾਲ ਦਾ ਨਾਮ ਤੁਸੀ ਆਪ ਪਵਾਓ

  • @dilvargill-nw7xo
    @dilvargill-nw7xo 19 часов назад +3

    Ssa ji rara sahib to 🙏🙏🙏🙏🙏🙏🙏🙏🙏🙏

  • @sawrajsingh9142
    @sawrajsingh9142 54 минуты назад

    Waheguru Ji mehar karan

  • @ReetKaur-q1y
    @ReetKaur-q1y 3 часа назад

    Weheguru ji kirpa karo ji

  • @movielike601
    @movielike601 19 часов назад +3

    Amritpal Singh ko pakdana pahle hi Indian agenciyon Ne bahut tagdi planning ki thi unko pata tha isko pakdenge iske work Labh saboot nahin milenge isiliye unhone pahle aane Se lagai FIR kuchh mahine bad ek propaganda Kiya usko fenk jhuthe katla mukadme mein usko darj karke yah log anyay kar rahe hain Amritpal Singh ke work Labh ek propaganda Karen sab Ko pata Hai sab media walon Ko pata Hai Lekin masala yah hai ki Sikh latest soye hue hain unko kuchh fark nahin padta Punjab ke andar India ke andar Sikh naujawanon ke sath atyachar hue aur yah log chupchap baithe Hain late Hain aise Sikh Lo ke upar

  • @nachattargill2643
    @nachattargill2643 9 часов назад +1

    🙏🏻🙏🏻

  • @SukhvirkaurGrewal-k9o
    @SukhvirkaurGrewal-k9o 20 часов назад +2

    ❤❤❤

  • @darshansidhu7026
    @darshansidhu7026 6 часов назад +2

    Ameritpal singh hira kom da

  • @Sing-ek2ed
    @Sing-ek2ed 18 часов назад +2

    90% people support bhai amritpal Singh it’s just some people who target

  • @agricultureimpliment9525
    @agricultureimpliment9525 7 часов назад

    New subscriber....

  • @harpreertmangli
    @harpreertmangli 6 часов назад

    ਗਾ ਗਾ ਗਾ

  • @avtargill3678
    @avtargill3678 19 часов назад +1

    🙏🙏🇨🇦🇨🇦🇨🇦

  • @hbthandi
    @hbthandi 11 часов назад +1

    Jo amritpal pal dae supporter mahol bana rhe aa, us hisab agah ghasa b lag sakda, bohute garm garm bian nhi daene chahide..🤔🤔

  • @malwaimunda1
    @malwaimunda1 20 часов назад

    ਆਹ ਚੱਕੋ
    ਆਹ ਚੱਕੋ
    ਆਹ ਚੱਕੋ

  • @ProGaming-yq7fe
    @ProGaming-yq7fe 6 часов назад +1

    Modi. Evm. Nal. Manju. Kajriwal. Ko

  • @ProGaming-yq7fe
    @ProGaming-yq7fe 6 часов назад +1

    Baghbant. Maan. Fail. Cm

  • @RajveerSingh-jw3oz
    @RajveerSingh-jw3oz 12 часов назад +1

    Kahawat na sunaya kar bagot bura lagda kahawat bolda hoeya

  • @damanpreetsingh851
    @damanpreetsingh851 12 часов назад +1

    NSA kyu lagaya pehla eh dsdo patarkar jii lokka nu uljhan ch na paayo

  • @canada7230
    @canada7230 13 часов назад

    ਸਰਬਜੀਤ ਨਸੇੜੀ ਵਾਰੇ ਵੀ ਬੋਲੋ

    • @hbthandi
      @hbthandi 11 часов назад +1

      😂😂😂😂😂

    • @Sunilsingh003
      @Sunilsingh003 24 минуты назад

      ​@hbthandi teri mummy nu vi dekha main prega lain ayi c

  • @harrypreet3846
    @harrypreet3846 17 часов назад +1

    Aa kam se kam punjabi sikh hee ekathe ho jaan hindu rss ne tan pta hee hai ohna vote nhi poni je jathebandia nhi ekathia hoyia ena pag loni ena di

  • @sukhleenatwal9664
    @sukhleenatwal9664 14 часов назад +1

    Tuci v vikao lagde

  • @gurindersidhu1625
    @gurindersidhu1625 5 часов назад

    Jina loka ne apne pinde te atwad hundyea una no push k vekho

  • @Sing-ek2ed
    @Sing-ek2ed 18 часов назад +1

    Ghanta nahi si gurpreet hari nau kol, aiwen bakwaas mari jande ne

  • @ReetKaur-q1y
    @ReetKaur-q1y 3 часа назад

    Sarkara bhaut galatt kar diya ji

  • @labhdhillon3546
    @labhdhillon3546 15 часов назад

    ਬਾਕੀ ਸਾਥੀਆਂ ਦਾ ਕੀ ਬਣੀਆ

  • @damanpreetsingh851
    @damanpreetsingh851 12 часов назад

    Police na jhutha case payya

  • @tommybhullar8778
    @tommybhullar8778 15 часов назад

    Your information as a repoter big 0 as a one sided

  • @ReetKaur-q1y
    @ReetKaur-q1y 3 часа назад

    Sikha nal bhaut galatt ho reha ji

  • @kamaldeepsingh1990
    @kamaldeepsingh1990 19 часов назад +1

    Tuci v amritpal de dala oo ratan g

  • @HarpalSingh-il9om
    @HarpalSingh-il9om 16 часов назад

    Amirtpalamirtpal

  • @James-Prinsep
    @James-Prinsep 20 часов назад +2

    ਭਰਾਵਾਂ, ਦਿਬਰਗੜ੍ਹ ਜੇਲ੍ਹ ਦਾ ਸੁਪਰਡੈਂਟ UAPA ਚ ਹੀ ਜੇਲ੍ਹ ਚ ਬੰਦ ਆ

    • @sandhu3507
      @sandhu3507 19 часов назад

      ਭਰਾਵਾ ਦਿਬਰਗੜ ਜੇਲ੍ਹ ਦੇ ਸੁਪਰਡੈਂਟ ਤੇ ਗੁਰਪ੍ਰੀਤ ਹਰੀ ਨੋ ਕੇਸ ਕਰਕੇ UAPA ਨਹੀ ਲੱਗਾਂ “ ਉਹ ਡਰਾਮਾ ਦੂਜੇ ਸਾਲ ਦਾ NSA ਲਈ ਸਰਕਾਰ ਨੇ ਕੀਤਾ ਸੀ

  • @gurindersidhu1625
    @gurindersidhu1625 5 часов назад

    Bandi singha wang paka kam ho gyea

  • @gurindersidhu1625
    @gurindersidhu1625 5 часов назад

    Amritpal te narena chour loka ne bandi singh v bahR nahi aun dene

  • @gurindersidhu1625
    @gurindersidhu1625 5 часов назад

    Bhale manas loko ki amritpal hi nashe chadun di phd kiti

  • @Gurmelchahal71
    @Gurmelchahal71 5 часов назад +3

    ਅੰਮ੍ਰਿਤਪਾਲ ਸਿੰਘ ਇੱਕ ਸੱਚਾ ਬੰਦਾ ਹੈ ਸੱਚੀ ਸੁੱਚੀ ਇਮਾਨਦਾਰ ਸ਼ਖ਼ਸੀਅਤ ਹੈ ਹੀਰਾਂ ਬੰਦਾ ਹੈ ਪਰ ਅੰਮ੍ਰਿਤਪਾਲ ਸਿੰਘ ਇਹੋ ਜਿਹਾ ਗ਼ਲਤ ਕੰਮ ਕਦੇ ਸੋਚ ਵੀ ਨਹੀਂ ਸਕਦਾ ਕਰਨਾ ਤਾਂ ਦੂਰ ਦੀ ਗੱਲ ਹੈ ਜਿਹੜਾ ਬੰਦਾ ਝੁਕਦਾ ਨਹੀਂ ਵਿਕਦਾ ਨਹੀਂ ਉਸਦੇ ਕਿਰਦਾਰ ਨੂੰ ਦਾਗ਼ੀ ਕਿਵੇਂ ਕਰਨਾ ਹੈ ਇਹ ਸਟੇਟ ਦੀ ਚਾਲ ਹੈ ਇਹ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੀ ਮਿਲੀਭੁਗਤ ਨਾਲ ਝੂਠਾ ਪੁਲੰਦਾ ਤਿਆਰ ਕੀਤਾ ਗਿਆ ਹੈ ਕੁੱਝ ਸਰਕਾਰਾਂ ਦੇ ਨਾਲ ਨਾਲ ਕੁੱਝ ਆਪਣੇ ਅਖੋਤੀ ਪੰਥਕ ਆਗੂਆਂ ਨੇ ਵੀ ਸਰਕਾਰਾਂ ਦਾਂ ਸਾਥ ਦਿੱਤਾ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਲਈ ਕੁੱਝ ਸਾਡੇ ਆਪਣੇ ਵੀ ਸਰਕਾਰੀ ਸਹੂਲਤਾਂ ਲੈਣ ਲਈ ਆਪਣਿਆਂ ਨੂੰ ਬਦਨਾਮ ਕਰਨ ਲੱਗ ਜਾਂਦੇ ਹੈਂ

  • @manpreetdhaliwal4693
    @manpreetdhaliwal4693 20 часов назад +1

    ❤❤

  • @NoorKhan-ip1wk
    @NoorKhan-ip1wk 20 часов назад +1

    ❤❤

  • @harpreet20193
    @harpreet20193 19 часов назад +2

    ❤❤

  • @gurpalsingh826
    @gurpalsingh826 Час назад