America ਦੇ Los Angeles ਚ’ ਨਰਕ ਚ ਰਹਿੰਦੇ ਲੋਕ Walking tour inside Skid Row LA. Homeless & Drug Epidemic
HTML-код
- Опубликовано: 14 окт 2024
- Welcome to our eye-opening vlog exploring the gritty reality of Los Angeles, including the infamous Skid Row. Join us as we delve into the highs and lows of living in the City of Angels, uncovering the hidden truths behind the glitz and glamour.
From the vibrant city life to the challenges of homelessness in tent cities, we'll navigate through the pros and cons of calling Los Angeles home. Brace yourself for a raw look at Skid Row, delving into its history, crime rates, and the harsh realities faced by its residents.
Through emotional storytelling and real-life accounts, we shed light on the struggles of those living on the streets, grappling with addiction, and fighting to survive in one of America's most notorious areas. Get ready for a thought-provoking journey as we explore the streets of Skid Row, share heartbreaking stories, and confront the harsh truths of Los Angeles' homeless crisis.
Join us as we capture the essence of life in Los Angeles, from its glamorous boulevards to its darkest corners, in an unfiltered portrayal of the city's complex realities. Don't miss out on this impactful vlog that goes beyond the surface, revealing the untold stories of those often forgotten in the shadows of Hollywood.
--------------------------------------------------------------------------------------
Related Videos:
Reverse Migration ਦੇ ਨਾਂ ਤੇ Canada ਨੂੰ ਮਾੜਾ ਕਹਿ ਕੇ ਭੱਜਣ ਆਲਿਆਂ ਦੀ ਅਸਲ ਸਚਾਈ, Lies / Truths XploreWith4
• Reverse Migration ਦੇ ਨ...
USA ਦੇ ਘਰਾਂ ਵਿਚ ਹੁੰਦੀ ਸੌਂਫ ਦੀ ਖੇਤੀ ਤੇ ਪਿੰਡਾਂ ਵਰਗੇ Gurudwara, Mini Punjab California,Punjabi Farming
• USA ਦੇ ਘਰਾਂ ਵਿਚ ਹੁੰਦੀ ...
America ਦੀ Trucking ਬਣਦੇ ਮੋਟੇ Dollar! USA Trucking Life challenges Punjabi Truck Drivers in America
• America ਦੀ Trucking ਬਣ...
Rare Lake in Death Valley, Worlds Hottest Place on Earth, lake manly, Badwater Basin, Artist Palette
• ਲੂਣ ਨਾਲ ਭਰੀ ਇਹ Lake Ma...
Best of Las Vegas: Walk on Strip, Favourite Spots, Venetian Resort & Casino Adventures in Las Vegas
• Best of Las Vegas: Wal...
--------------------------------------------------------------------------------------
Follow Us:
Instagram: / xplore_with_4
Facebook: / 61550037137884
Tiktok: www.tiktok.com...
Don't miss out on more travel videos by subscribing to our RUclips channel.
/ @xplorewith4
--------------------------------------------------------------------------------------
XploreWith4,
Xplore With Four,
Xplore With 4,
punjabi friends travel vlog,
punjabi vlogger,
punjabi vlogs,
sikhs in USA,
Indians in USA,
Mini Punjab California,
Punjabi in usa,
USA travel vlog,
LA downtown,
LA hollywood,
Los Angeles vlog,
reality of los angeles,
reality of living in los angeles,
life in los angeles,
life in los angeles california,
living in los angeles,
living in los angeles pros and cons,
living in los angeles cost,
skidrow california,
Skidrow california dangerous,
how bad is skid row, los angeles,
Skidrow california crime,
why is it called skid row,
Skidrow california history,
why is skid row so bad,
tent city california,
tent city los angeles,
tent city los angeles homeless,
skid row dangerous place,
explore skidrow los angeles,
Skid Row worst street,
Skidrow california dangerous today,
worst part of los angeles,
worst areas of los angeles,
worst places to stay in los angeles,
most dangerous street in los angeles,
nightlife of skid row los angeles,
skid row horror stories,
Homeless capital of USA,
los angeles' homeless stories,
skid row drugs,
Gurpreet Singh Batth
Gurdeep Singh Sohi
emotional video of skid row,
skid row los angeles pics,
skid row los angeles population,
skid row los angeles pictures,
homeless in USA,
homelessness in America,
america recession,
homeless tent city Los Angeles,
street life of homeless,
california homeless population,
dark reality of usa,
dark side of america,
tents on streets,
LA downtown homeless.
garibi in america,
poor people in America,
work culture in usa,
drugs in tent city
dirty streets,
walking tour of tent city,
Punjabi vlog in skid row
skid row walking tour
Los Angeles worst neighbourhood,
Is Los Angeles bad ?
Los Angeles true reality.
Don't go here in los Angeles.
skid row in night time
homeless people of america in night
tents on sidewalks
tents on bicycle lanes
open fires on sidewalks
graffiti on private property
closed businesses due to homless tents
LA downtown bad experience
open air drug usage, tents on the streets, and crime
growing problem in American cities.
Drugs has infiltrated American cities
drug epidemic
homelessness epidemic
--------------------------------------------------------------------------------------
#skidrow #dangerous #danger #travel #trip #punjabivlogs #XploreWith4 #hiking #adventure #trending #punjabi #trendingvideo #lanews #emotional #emotionalstory #losangeles
ਸਤਿ ਸ੍ਰੀ ਅਕਾਲ ਜੀ, ਬਹੁਤ ਮੁਸ਼ਕਿਲ ਸੀ ਇਹ ਵੀਡੀਓ ਬਣਾਉਣੀ, ਲੋਕਾਂ ਤੇ ਹਾਲਾਤ ਦੇਖ ਕੇ ਬਹੁਤ ਤਰਸ ਆਉਂਦਾ ਸੀ। ਬਾਕੀ ਡਰ ਦਾ ਮਾਹੋਲ ਵੀ ਸੀ ਕਿਉਂਕਿ ਨਸ਼ੇ ਚ ਗੜੂਤ ਇਹਨਾ ਲੋਕਾਂ ਨੂੰ ਕੋਈ ਸੁੱਧ ਨਹੀਂ ਸੀ। ਸੜਕਾਂ ਤੇ ਗੰਦ ਦੇ ਢੇਰ ਲੱਗੇ ਪਏ ਸੀ ਤੇ ਲੋਕ ਨਰਕ ਭਰੀ ਜ਼ਿੰਦਗੀ ਜੀ ਰਹੇ ਸੀ। ਇਹ ਵੀਡੀਓ ਬਣਾਉਣ ਦਾ ਮੁੱਖ ਕਾਰਨ ਸੀ ਇਹ ਦਿਖਾਉਣਾ ਕੇ ਅਮਰੀਕਾ ਵਰਗੇ ਮੁਲਕ ਵਿੱਚ ਵੀ ਸਾਰਾ ਕੁੱਛ ਠੀਕ ਨਹੀਂ। ਇੰਡੀਆ ਬੈਠੇ ਆਪਾਂ ਸੋਚਦੇ ਹਾਂ ਕੇ ਅਮਰੀਕਾ ਯਾਂ ਹੋਰ ਬਾਹਰਲੇ ਮੁਲਕਾਂ ਵਿਚ ਸਿਰਫ ਅਮੀਰੀ ਹੀ ਹੈ। ਸਰਕਾਰ ਵੱਲੋਂ ਸਹੂਲਤ ਦਿੱਤੀ ਜਾਂਦੀ ਇਹਨਾ ਨੂੰ ਪਰ ਲੋਕ ਨਸ਼ਾ ਤੇ ਏਦਾਂ ਦੀ ਰਹਿਣੀ ਦੇ ਆਦੀ ਹੋ ਚੁੱਕੇ ਹਨ।
ਬਾਕੀ ਤੁਸੀਂ ਵੀਡੀਓ ਦੇਖ ਕੇ ਆਪਣੇ ਵਿਚਾਰ ਜਰੂਰ ਦਸਿਓ ਕਮੈਂਟਾਂ ਵਿਚ।
ਤੁਹਾਡੀ ਗੱਲ ਵੀ ਠੀਕ ਹੈ ਜੀ , ਪਰ ਇਹ ਵੀ ਅਮਰੀਕਾ ਹੀ ਹੈ ਜਿਥੇ ਮੈ ਇੱਕ ਟਰੱਕ Driver ਹਾਂ , ਮੇਰਾ ਗਵਾਢੀਂ ਇੱਕ ਪ੍ਰੋਫੈਸਰ ਹੈ ਤੇ ਦੂਜਾ ਇੰਜੀਨਿਅਰ ਹੈ , ਸੋ ਇੱਕ Driver ਆਦਮੀ ਵੀ ਇੱਕ ਵਧੀਆਂ ਇਲਾਕੇ ਚ ਅਮਰੀਕਾ ਚ ਰਹਿਣ ਦੀ ਹੈਸੀਅਤ ਰੱਖਦਾ ਹੈ ਜੀ , ਇਹ ਪੱਖ ਵੀ ਧਿਆਨ ਮੰਗਦਾ ਹੈ ।
ਬਿਲਕੁੱਲ ਸਹੀ ਕਿਹਾ ਬਾਈ ਜੀ
Bai g eh pang da nasha baut krde a
Baiji,Koe gareeb ne USA ch.Sarkar ena de poory help karde v, per eh sab sick log ne.drug addicted ne te aahe ena de zindage hage v jo tu video ch wakha reha v.God bless USA.
Tuhada video banon dy ki matlab ki America sara homeless ha , jy 1000 vich 5 tho 10 vich garib han , uhna nu kisay ny garib nahi bana dita , America vich jo drug karda uh apni zindgi narak bana ria, curb side uper car🚙 v kush home less di ha , quki uh kam kardey han par rent uper nahi rahndy quki credit good nahi ha. Par ena sab da elaaj free ha koee doctor ehna nu “NO” nahi kah sakda. 65 saal di umar vich ehna nu rights ha ki old age money 💵 500 - 600 month v milda ha chahey sari umar kam nahi kita , par India wang 80 crore nu 5 kilo rashan milda uh v homeless wargey he han , 140 crore vich 80 crore nu rashan , Baki 40 crore 20 crore hand to mouth income walay han , 10 crore middle class han kisan , sarkari naukar , baki 10 crore vich student 👩🎓 , business walay , entertainment walay, han . Par America vich kam karan wala homeless nahi ho sakda , drug karo gy fir zindgi garbage ha, india wali maa nahi koee jo roti 🫓 dedu America vich , canada America vich apnay indian v homeless han, tusi America da kha ky buraee na karo india nalo 1000% beautiful and human rights han tusi America koee dream ly ky iaa ho.🎉
ਬਾਈ ਜੀ ਬਹੁਤ ਸੋਹਣੀ ਵੀਡੀਓ ਬਣਾਈ ਤੁਸੀਂ, ਲੋੜ ਸੀ ਇਹੋ ਜਿਹੀ ਵੀਡੀਓ, ਪੰਜਾਬ ਚ ਬੈਠ ਕੇ ਤਾਂ ਅਮਰੀਕਾ ਸਿਰਫ ਸੋਹਣਾ ਹੀ ਲਗਦਾ। ਕਦੇ ਸੋਚਿਆ ਵੀ ਨਹੀਂ ਹੋਣਾ ਕੇ ਬਾਹਰਲੇ ਮੁਲਕਾਂ ਚ ਵੀ ਇੰਨੇ ਗਰੀਬ ਲੋਕ ਹੋਣਗੇ। ਧੰਨਵਾਦ ਸੱਚਾਈ ਦਿਖਾਉਣ ਲਈ।
ਹਾਂਜੀ ਬਈ ਜੀ, ਬਹੁਤ ਬੁਰੇ ਹਾਲ ਸੀ ਉਥੇ ।
Desh nal kismat nhi badly jandi@@Xplorewith4
Nashedi jithe mrzi hon jd koi kmm ni krna sirf nssha krna ta ohna di haalt aahi honi a ethe punjab ch nsshedia de haal dekhlo kiwe pye rehnde ne digge greebi to pehla eh nsshedi ne greebi b tahi ayi a kmmm krn nsshe na krn ta ehi lok 1 chnge ghr bich reh skde ne
ਆਪਣਾ ਪੰਜਾਬ ਸਬ ਦੇਸ਼ ਤੋਂ ਜਿਆਦਾ ਵਧੀਆ ਕੋਈ ਵੀ ਪੰਜਾਬ ਦੀ ਧਰਤੀ ਤੇ ਰਾਤ ਨੂੰ ਭੁੱਖਾ ਨੀ ਸੋਂਦਾ ਇਕ ਦੂਜੇ ਦੀ ਮੱਦਦ ਕਰਨ ਲਈ ਸਾਰੇ ਤਿਆਰ ਰਹਿੰਦੇ ਨੇ ਹਰ ਪਲ ਇਸ ਲਈ ਮੇਰਾ ਪੰਜਾਬ ਹਰ ਪਲ ਹੱਸਦਾ ਵੱਸਦਾ ਤੇ ਆਬਾਦ ਰਹੇ ਬੁਰੀ ਨਜ਼ਰ ਤੋਂ ਬਚਾ ਕੇ ਰੱਖਣਾ ਵਾਹਿਗੁਰੂ ਜੀ ਮੇਰੇ ਸੋਹਣੇ ਦੇਸ਼ ਪੰਜਾਬ ਨੂੰ
ਹਾਂਜੀ ਪੰਜਾਬ ਦੀ ਤਾਂ ਕੋਈ ਰੀਸ ਨਹੀਂ, ਵਾਹਿਗੁਰੂ ਕਿਰਪਾ ਕਰੇ।
ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵੀਡਿਉ ਬਣਾਈ , ਸਹੀ ਜਾਣਕਾਰੀ ਦਿੱਤੀ ,ਧੰਨਵਾਦ
ਧੰਨਵਾਦ ਵੀਰ ਹੌਂਸਲਾ ਅਫਜਾਈ ਲਈ।
ਨਾਨਕ ਦੁਖੀਆ ਸਭ ਸੰਸਾਰ, ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ 🙏
🙏🏻
22 sahi hai main vi last week New York holidays de layi gya c but in a week main apne ghar Ambala waapis aa gya. Very unsafe hai te bahut hi maade halaath Han America de Bilkul shit gareebi hai but saade Indian log hun vi 50 lakh laake jaayi jaande ne but truth is India is Best home is always home friends. Hopefully this video changes peoples mind ..Rabh Raakha
Bai g main cities ch downtowns ch jyada unsafe hai, smaller cities are still livable. And yes economy is in bad situation now and it affects people badly. Gareebi vadh gayi hai, and secondly lok ethe money save nahi karde, so bad time ch kuch kol v nahi hunda.
👍🙏
ਨਸ਼ੇੜੀ ਚਾਹੇ ਦੁਨੀਆਂ ਵਿੱਚ ਜਿੱਥੇ ਮਰਜ਼ੀ ਹੋਣ ਹਾਲਤ ਇਹੀ ਹੋਣੀ ਐ, ਨਸੇ ਤੋਂ ਬਚੋ, ਬਾਕੀ ਪੈਸਾ ਤਾਂ ਆਉਂਦਾ ਜਾਂਦਾ ਹੀ ਰਹਿੰਦਾ, ਕੰਮ ਕਰਨ ਵਾਲੇ ਬੰਦੇ ਹਰ ਇੱਕ ਜਗ੍ਹਾ ਵਦੀਆ ਜਿੰਦਗੀ ਜਿਉਂਦੇ ਨੇਂ,
ਬਹੁਤ ਸੋਹਣੀ ਗੱਲ ਕਹੀ ਬਈ ਜੀ। ਸਾਰੀ ਵੀਡੀਓ ਦਾ ਸਾਰ ਤੁਸੀਂ ਦੋ ਲਾਈਨਾਂ ਵਿੱਚ ਲਿੱਖ ਤਾ। ਧੰਨਵਾਦ ਤੁਹਾਡੀ ਟਿੱਪਣੀ ਲਈ। 🙏🏻
ਹਰ ਜਗ੍ਹਾ ਅਪਣੇ ਦੇਸ਼ ਵਰਗੀ ਮੌਜ ਨਹੀਂ ਮਿਲਦੀ...ਉਥੇ ਤੁਸੀਂ ਸਿਰਫ ਮਸ਼ੀਨ ਬਣ ਜਾਂਦੇ...ਪੈਸਾ ਖੂਬ ਕਮਾ ਲੈਂਦੇ ਪਰ ਬਾਕੀ ਸਭ ਖੋ ਦਿੰਦੇ 🙏🙏🙏🙏
ਅੱਧੀ ਮਿਹਨਤ ਭੀ ਅਪਣੇ ਦੇਸ਼ ਵਿੱਚ ਕਰਦੇ ਤਾਂ ਸਾਡਾ ਪੰਜਾਬ ਭੀ ਬਚਿਆ ਰਹਿੰਦਾ ਤੇ ਕਲਚਰ ਭੀ...ਏਥੇ ਦੇ ਮਾਲਕ ਉਥੇ ਕਾਮੇ ਬਣਕੇ ਬਹੁਤ ਖੁਸ਼ ਹੁੰਦੇ...
ਮਾਨਸਿਕਤਾ ਬਦਲੋ, ਅਪਣਾ ਘਰ ਅਪਣਾ ਹੁੰਦਾ...ਗੁਲਾਮੀ ਗੁਲਾਮੀ ਹੁੰਦੀ, ਉਥੇ ਰਹਿਣਾ second class citizen ਹੀ
Nyc
ਬਹੁਤ ਬਹੁਤ ਧੰਨਵਾਦ ਸਤਿਕਾਰ ਜੀਉ, ਅਰਥ ਭਰਪੂਰ ਜਾਣਕਾਰੀ ਦਿੱਤੀ,, ਇਸ ਤਰਾਂ ਦੇ ਇਲਾਕੇ ਵਿੱਚ ਜਾਕੇ ਵੀਡਿਓ ਬਣਾਉਣੀ ਸੌਖੀ ਨਹੀਂ ਹੈ ਜੀ,,ਸ਼ੁਕਰੀਆ ਜੀ ❤
ਸਤਿ ਸ੍ਰੀ ਅਕਾਲ ਜੀ । ਕਾਫੀ ਔਖਾ ਸੀ ਇਹ ਵੀਡੀਓ ਬਣਾਉਣਾ ਜੀ । ਬਹੁੱਤ ਧੰਨਵਾਦ ਤੁਹਾਡਾ ਵੀ ਸਮਾਂ ਕੱਢਣ ਲਈ🙏
I have seen many vedios of skid row made by American vloggers but never seen a punjabi doing it. Great job you guys, it’s really dangerous out there and hats off to you all for actually going there and shoot the vedio 👏
Thank you. Yes it was scary
Waheguru ji 🙏 ਸਰਬੱਤ ਦਾ ਭਲਾ ਕਰੀ ਮੇਰੇ ਮਾਲਕਾ
ਵੀਰ ਜੀ ਤੁਸੀਂ ਇਸਨੂੰ ਹੀ ਦੇਖ ਕੇ ਕਹਿ ਜਾਂਦੇ ਹੋ ਕੀ ਹਲਾਤ ਨੇ ਇੰਡੀਆ ਵਿੱਚ ਲੋਕ ਗੰਦੇ ਨਾਲਿਆਂ ਤੇ ਬੈਠੇ ਹਨ ਨਾਲੇ ਨਸੇੜੀ ਕੋਈ ਸੌਂਕ ਨੂੰ ਨਹੀਂ ਬਣਦਾ ਇਹ ਦੇਣ ਧਰਮ ਰਾਜਨੀਤੀ ਤੇ ਕਾਰਪੋ ਰੇਟ ਘਰਾਣੇ ਇਹ ਜੁੰਡਲੀ ਦੀ ਦੇਣ ਹੈ ਸਾਡੇ ਜੋ ਸੜਕਾਂ ਤੇ ਪੈਂਦੇ ਹਨ ਪੁਲਿਸ ਉਹਨਾਂ ਨੂੰ ਬਹੁਤ ਜਿਆਦਾ ਟੁਟਦੀ ਤੇ ਜਲੀਲ ਕਰਦ ਹੈ❤
ਪੰਜਾਬ ਵਿੱਚ ਝੁੱਗੀਆਂ ਵਿੱਚ ਰਹਿਣ ਵਾਲੇ ਮੀਟ ਤੋਂ ਬਿਨਾਂ ਰੋਟੀ ਨਹੀਂ ਖਾਂਦੇ ਸ਼ਾਮ ਨੂੰ ਮੀਟ ਛੌਪ ਤੇ ਦੇਖਿਆ 70% ਝੁੱਗੀਆਂ ਵਾਲੇ ਭਈਏ ਹੀ ਹੁੰਦੇ ਆ ।
ਤੇ ਉਹਨਾਂ ਕੋਲ ਬਿਜਲੀ ਪੱਖੇ ਫਰਿੱਜ ਟੀਵੀ ਤੇ ਮੋਟਰਸਾਈਕਲ ਆਮ ਗੱਲ ਹੈ ਇਹ ਉਹਨਾਂ ਨਾਲੋਂ ਵੀ ਮਾੜੇ ਹਾਲਾਤਾਂ ਵਿੱਚ ਹਨ😢।
Thanks paaji... Reality dikhaane k liye...hamara desh sabse bhadiya hai🎉
Then go And check dharavi slum in Mumbai
Bhot dhanwaad hai ahna veera da.videodekhan da
congratulations for 1.93k subscribers❤. may god bless you❤🎉
Thank you so much 😀
ਪਰ ਜਿਹੜੇ ਲੋਕ ਇੰਡੀਆ ਤੋਂ ਜਾਂਦੇ ਨੇ ਉਹ ਕਹਿੰਦੇ ਬਹੁਤ ਸੋਹਣਾ ਦੇਸ਼ ਹੈ ਅਮਰੀਕਾ vdo ਤੇ ਫੋਟੋਆਂ ਵੀ ਬਹੁਤ ਵਧੀਆ ਦਿਖਾਉਂਦੇ ਨੇ l
veer sara America same nahi, har jagah changa maada passa hunda. asin video bnai hi tan c ki jithe enna changa hai othe bura v hai.
@@Xplorewith4ਤੁਸੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਬਾਈ ਜੀ
ਵੀਰ ਜੀ ਅਜੇ ਵੀ ਮੌਕਾ ਹੈਗਾ ਜੇ ਹਿੰਦੋਸਤਾਨ ਖਾਸ ਕਰਕੇ ਪੰਜਾਬ ਵਿੱਚ ਜੈ ਨਸ਼ਿਆਂ ਤੇ ਪਾਬੰਦੀ ਨਾ ਲੱਗੀ ਤਾਂ ਵਾਹਿਗੁਰੂ ਮੇਹਰ ਕਰੇ ਐਸੀ ਹਾਲਤ ਨਾ ਬਣਨ
ਹਾਂਜੀ ਵੀਰ ਲੋੜ ਐ ਨਸ਼ਾ ਰੋਕਣ ਦੀ ਨਹੀਂ ਤਾਂ ਕੰਮ ਖਰਾਬ ਹੋ ਜਾਣਾ ਬਹੁਤ.
भारतीय झुग्गी झोपड़ी मे रहने बाले इन लोगो से बहुत अच्छी स्थिति मे लाइफ जीते है ।
ਸੱਚੀ ਗੱਲ ਆ ਬਾਈ ਜੀ ਅਮਰੀਕਾ ਦੂਸਰਿਆਂ ਮੁਲਕਾਂ ਨੂੰ ਮਾੜਾ ਮੰਨਦਾ ਕੇ ਕਿਤੇ ਬਸ ਓਹੀ ਰੱਬ ਆ। ਇਹ ਹਾਲਾਤ ਨੀ ਸੋਚੇ ਸੀ ਅਮਰੀਕਾ ਦੇ। ਧੰਨਵਾਦ ਮਾੜਾ ਪਾਸਾ ਦਿਖਾਉਣ ਲਈ ਵੀ🙏
ਧੰਨਵਾਦ ਜੀ
ਯਾਰ ਇਹ ਸਭ ਨਸ਼ੇ ਪੱਤੇ ਆਲੇ ਆ, ਜਿਆਦਾਤਰ ਤਰ ਤਾ, ਤੇ ਪੰਜਾਬ ਚੋ ਵੀ ਨਸ਼ੇੜੀਆਂ ਦਾ ਏਹੀ ਹਾਲ ਆ 😢
ਹਾਂਜੀ ਵੀਰ ਨਸ਼ੇ ਪੱਤੇ ਆਲੇ ਹੀ ਨੇ ਜ਼ਿਆਦਾਤਰ ਤਾਂ, ਤੇ ਬਾਕੀ ਕੋਈ ਕੰਮ ਕਾਰ ਵੀ ਨਹੀਂ ਕਰਦੇ. ਇਹ ਹਾਲਤ ਪਿੱਛੇ ਇਹਨਾ ਦਾ ਆਪਣਾ ਕਸੂਰ ਵੀ ਹੈ ਤੇ ਬਾਕੀ ਸਿਸਟਮ ਵੀ ਖਰਾਬ ਹੋ ਰਿਹਾ ਹੌਲੀ ਹੌਲੀ. ਪਹਿਲਾਂ ਆਲੀ ਗੱਲ ਨੀ ਰਹੀ.
@@Xplorewith4sab desha di gareebj da karn America dollar hai karaz system ghulam system
❤
ਵਾਹਿਗੁਰੂ ਜੀ
Thank you for sharing this to the world. I am from Los Angeles. Where there is a rose , there is a thorn. Homeless crisis is growing day by day . Because people can’t afford the living cost . And this is also true that every homeless person is not drug addicted. There are some bad pockets of the city where this problem is worse.
Thank you for your comment veer. Your comment authenticates the situation as you live there. And yes you are true, homelessness is growing due to inflation and drug overuse. It is same in all major cities through out North America.
Waheguru jo krda ਚੰਗੇ ਲਈ ਕਰਦਾ ❤may god bless everyone in the world 🌍❤ ਸਾਡਾ ਪਹਿਲਾ ਕੰਮ ਦੂਸਰਿਆ ਦੀ ਭਲਾਈ ਮਗਣਾ
ਨਾਨਕ ਨਾਮ ਚੜਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ
Awesome exploring brother.....So Risky but worth
Thank you
OMG .. Bahut taras bhare halat ch reh rahe ne lok. Dekh ke mann bhar aya. Waheguru sb da bhala karo. 😢
Thanks for showing real face . No one have guts to such real things.
Thank of for your appreciation.
ਇਹੀ ਹਾਲਾਤ ਸਾਨਫਰਾਂਸਿਸਕੋ ਚ ਮੈਂ ਕੁਝ ਦਿਨ ਪਹਿਲਾਂ ਈ ਦੇਖਕੇ ਆਇਆਂ, ਬੜੀ ਹੈਰਾਨੀ ਹੋਈ ਸੀ, ਖ਼ੈਰ
ਹਾਂਜੀ ਵੀਰ, ਸਾਰੇ ਵੱਡੇ ਸ਼ਹਿਰਾਂ ਚ ਹੀ ਹਾਲ ਆਏ, ਕੈਨੇਡਾ ਚ ਵੀ ਅਸੀਂ ਕਈ ਜਗਾਹ ਏਹੀ ਹਾਲ ਦੇਖਿਆ. ਕਿੱਤੇ ਥੋੜਾ ਕਿੱਤੇ ਜ਼ਿਆਦਾ, ਪਰ ਹੌਲੀ ਹੌਲੀ ਵੱਧ ਰਿਹਾ ਇਹ ਕੰਮ.
Heart touching video feels so sad 😢after watching this blog😢
Yes it was sad to see this all
prah ak Builder banda aa udi sari uchi uchi building aa sari unne government nu ditti aa jeda weingart name da aa
vire agleya ne ena agge kanda ta nai kaddiya baki nashe karan wale da thori koi hal ho sakda
Hnji veer ehna da apna kasoor v hai ehna di ess halat piche
Isnu zombie drugs kehnde ne sirf 2 doller ch mil jandi aw te 5 din banda iko pujision kharh sakda aw 😭😭😭🙏🙏
hnji veer bht bura haal ae, nasaha bht common ae and overdose naal mautan v bht hundian.
Nasherri te hrek taraan de lok hrek jagah rahende hn
hnji veer, nashe karke hi aah haal hai ehna da.
Sahi Gal aa veer mai. halaath bahut mmade aa veer mai itthe hi kaam karda aa Skidrow de nall. veer etthe bahut crezy rahnde aa . its unsafe palace brother
Thank for veer, apna experience share karan layi. halaat bht maade ne.
bro eh fentanil use krde a o drug bande nu hilla dinda
hnji veer drug abuse bht jyada ae, ena nu koi samaj nahi ki ho reha enna naal. kuch ehna di apni galti ae, baki system da kasoor v ae.
Very emotional video ….
Bai ji india de road te son walya bare video v banao
Koi ni veer jad India aye tan othe v koshish karange
ਕਿਸਮਤ ਤਾਂ ਨਾਲ ਹੀ ਜਾਂਦੀ ਹੈ ਜਿਥੇ ਮਰਜ਼ੀ ਚਲੇ ਜਾਓ ।
ਹਾਂਜੀ ਦੇਖਲੋ ਅਮਰੀਕਾ ਚ ਵੀ ਕੀ ਹਾਲ ਨੇ। ਪਰ ਜਿਹੜਾ ਬੰਦਾ ਮਿਹਨਤ ਕਰਦਾ ਉਹ ਵਧੀਆ ਕੰਮ ਕਾਰ ਚਲਾ ਰਿਹਾ ਆਪਣਾ।
Veer apne Region of Waterloo and Toronto ch v same condition a 😢😔
Yeah its sad
Pra m hairaan ha Tusi video record kida kar layi bina guide de?it’s too dangerous to shoot such places 😮
Hnji veer thoda risky c shoot karna othe, camera dekh ke tede tede jhaakde c. Par dikhauna v jaroori c, the true picture of big downtown's in north America.
@@Xplorewith4 veer be careful drug mafia waleya de bande othe hi gumde rende aa don’t shoot like this in Philadelphia (Kensington ave).
Thank you for sharing this valuable clip l had my visa for USA but l am going to cancel it now sod USA
Thanks paji Reality dekhaan layi ji India 🇮🇳 is Best 👌 👍
Phaji tusi very nice
Thank you
You r showing the reality n doing good..
Thank you veer...
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Nshe ne pta ni kinia jindgia tbah kar ditia. Rab sbnu sadbudhi bkshe 🙏🏻
🙏🏻
LA da haal dikhaya shukriya
Rab di raja wich raho khush raho
Hnji veer, waheguru sb nu khush rakhe.
Apa ta inha naalo bhut vdia
love from Punjab.very sad about this reality God bless you
Yes, it’s sad reality of big cities.
ਦੋ ਤਿੰਨ ਲੱਖ ਦੀ ਜਗ੍ਹਾ 50,000 ਕਮਾ ਲਓ ਸੌਖਾ ਆ ਵਧੀਆ ਜ਼ਿੰਦਗੀ ਆ ਪਰ ਅੱਜ ਪੰਜਾਬ ਦੇ ਵਿੱਚ ਕੁੜੀਆਂ ਦੇ ਹਾਲਾਤ ਵੀ ਇਦਾਂ ਦੇ ਨੇ ਕਿ ਵਿਆਹ ਕਰਾਣਾ ਤਾਂ ਅਮਰੀਕਾ ਵਾਲੇ ਨਾਲ ਤਾਂ ਅਮਰੀਕਾ ਹੀ ਜਾਣਾ ਪਰ ਦੇਖ ਲਓ ਕਿ ਹਾਲ ਹੈ ਅਮਰੀਕਾ ਦੇ ਕਿਉਂਕਿ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਕਿ ਅਮਰੀਕਾ ਦੇ ਹਾਲਾਤ ਬਹੁਤ ਖਰਾਬ ਨੇ ਦੁਨੀਆਂ ਦਾ ਅੰਤ ਜਦੋਂ ਹੋਣਾ ਤਾਂ ਅਮਰੀਕਾ ਤੋਂ ਸਟਾਰਟਿੰਗ ਹੋਣੀ ਆ ਅਮਰੀਕਾ ਦੇ ਚੱਕਰ ਚ ਮੇਰਾ ਰਿਸ਼ਤਾ ਟੁੱਟਿਆ ਕਿ ਮੁੰਡਾ ਅਮਰੀਕਾ ਜਾਊਗਾ ਤਾਂ ਫਿਰ ਰਿਸ਼ਤਾ ਕਰਨਾ ਨਹੀਂ ਤਾਂ ਨਹੀਂ
ਕਿਉਂਕਿ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਕਿ ਅਮਰੀਕਾ ਦੇ ਹਾਲਾਤ ਬਹੁਤ ਖਰਾਬ ਨੇ ਦੁਨੀਆਂ ਦਾ ਅੰਤ ਜਦੋਂ ਹੋਣਾ ਤਾਂ ਅਮਰੀਕਾ ਤੋਂ ਸਟਾਰਟਿੰਗ ਹੋਣੀ ਆ ਅਮਰੀਕਾ ਦੇ ਚੱਕਰ ਚ ਮੇਰਾ ਰਿਸ਼ਤਾ ਟੁੱਟਿਆ ਕਿ ਮੁੰਡਾ ਅਮਰੀਕਾ ਜਾਊਗਾ ਤਾਂ ਫਿਰ ਰਿਸ਼ਤਾ ਕਰਨਾ ਨਹੀਂ ਤਾਂ ਨਹੀਂ
ਹਾਂਜੀ ਬਾਈ ਜੀ ਬਹੁਤ ਮਾੜੇ ਹਾਲਾਤ ਸੀ ਇਹਨਾਂ ਲੋਕਾਂ ਦੇ, ਤੁਹਾਡੀ ਗੱਲ ਠੀਕ ਐ ਕੇ ਪੰਜਾਬ ਚ ਰਹਿ ਕੇ ਵੀ ਵਧੀਆ ਗੁਜ਼ਾਰਾ ਹੋ ਸਕਦਾ. ਪਰ ਸਾਰਾ ਅਮਰੀਕਾ ਵੀ ਇਕੋ ਜੇਹਾ ਨਹੀਂ ਤੇ ਸਾਰੀਆਂ ਕੁੜੀਆਂ ਵੀ ਇਕੋ ਜਿਹੀਆਂ ਨਹੀਂ. ਜਿਹੜਾ ਬੰਦਾ ਮੇਹਨਤ ਕਰ ਕੇ ਖਾਂਦਾ ਉਹ ਪੰਜਾਬ ਚ ਵੀ ਨਹੀਂ ਭੁੱਖਾ ਮਰਦਾ ਤੇ ਉਹ ਅਮਰੀਕਾ ਚ ਵੀ ਵਧੀਆ ਕੰਮ ਚਲਾਈ ਜਾਂਦਾ. ਬਾਕੀ ਗੱਲ ਦਾਣਾ ਪਾਣੀ ਦੀ ਵੀ ਹੈ.
ਵੀਰੇ ਪੰਜਾਬ ਦੇ ਮੰਤਰੀ ਮਾੜੇ ਨੇ ਪੰਜਾਬ ਨਾਲ ਦੀ ਕੀਤੇ ਵੀ ਕੋਈ ਵੀ ਸੂਬਾ ਨੀ ਹੈਗਾ ਪੰਜਾਬ ਕਿੰਨੀਆਂ ਸੰਸਥਾਵਾਂ ਨੇ ਬੇ ਸਹਾਰੇ ਲੋਕਾਂ ਲਈ ਬਣੀਆਂ ਨੇ ਜਿਵੇ ਕੇ ek ਦਾ ਨਾਮ ਲੈ liye ਮਨੁੱਖਤਾ ਦੀ ਸੇਵਾ ਸਬ ਤੋਂ ਵੱਡੀ ਸੇਵਾ ਪੰਜਾਬ ਚ ਏਥੇ ਹਰ ਕੋਈ ਰੋਟੀ ਖਾ ਕੇ ਹੀ ਸੌਂਦਾ 🙏 ਐਵੇ ਕਿਸੇ ਵੀ ਮੁਲਖ ਚ ਨੀ ਹੈਗੇ
ਪੰਜਾਬ ਵਰਗੀ ਤਾਂ ਕੋਈ ਹੋਰ ਜਗ੍ਹਾ ਨਹੀਂ।
ਹੁਣ ਪਤਾ ਲੱਗਾ ਸਾਢੇ ਪੁਰਖੇ ਸਾਨੂੰ ਕਿਉਂ ਇੰਡੀਆ ਚ ਹੀ ਅਜਾਦ ਕਰਾ ਗਏ ਸੀ ਨਹੀਂ ਅੱਜ ਸਾਡਾ ਇਹਨਾਂ ਤੋਂ ਵੀ ਬੁਰਾ ਹਾਲ ਹੋਣਾ ਸੀ ਮੰ proud ਤੋਂ ਬੇ ਇੰਡਿਯਨ
Originality shows
ਸਨਫਰਾਸਿਸਕੋ ਵੀ ਬਿਲਕੁਲ ਅਜਿਹਾ ਮਹੌਲ ਹੈ
Bhai new York de halat de bare daseo
hanji veer jaroor gera marange odar v, te koshish karange sach dikhuan di. Te baki eh lok jyada nashe patte ale ne, jehra banda mehnat kartda oh tan vadia guzara kar reha and sohni zindagi jeonda.
Ok Bhai 👍
good brothar empromision
Wright show thanks
ਵੀਰੋ appana Punjab appna hi aa i love punajb
Pora dsya karo veer ji please okey nasha karde ne okey ma rahdi ha New York 🤨
Hnji asin dasya ki eh kam ni karde and nasha karde ne. Thank you tusi clear karta hor. 🙏🏻
Hanjii
Jide kol india ch near about 10 crore howe ohnu bajar auna chahida dso
Bai kalla paisa hi 1 reason nahi bahar aun da, ehde piche bahut saare reasons hor v ne. System, weather, environment, security, life style and many more. Baki family dynamics v matter karde. Money 1 vadda reason ae par not the only reason.
@@Xplorewith4 hnji but ithe aaram life a servants a driver a othe Jake kam karna paina kafi Hena bro ....
Hnji eh tan hai, bahar aake kam tan karna painda bht, jo facility Punjab yan India ch mil sakdi ae oh ethe aukhi ae. Bht time lag jau odan de level te aun layi.
@@Xplorewith4 ha ji tahi india best a ghum awe Dil kre uk and Denmark ja aya thk laga but pakke ni reh hona hun habbit ni ena hard work krn di salute a bahar walea nu jhre krde
ਏਹ ਸਾਰੇ ਯੂਰਪ ਅਤੇ ਨਾਰਥ ਅਮਰੀਕਾ ਵਿੱਚ downtown
ਵਿੱਚ ਹੀ ਹੁੰਦੇ ਹਨ
ਹਾਂਜੀ ਵੀਰ ਸਾਰੇ ਨਾਰਥ ਅਮੇਰਿਕਾ ਦੇ ਵੱਡੇ ਸ਼ਹਿਰਾਂ ਚ ਇਹ ਦਿਕਤਾਂ ਨੇ।
Waheguru ji 🙏
Very nice video. Keep it up 👍
Thank you for your support 🙏
Europe ch enna na aa bro police da ta govt da full control aa
Vadia gal ae veer, North America ch jyada gal control ton bahar ho rahi ae.
ਤੁਹਾਡੇ ਹੌਸਲੇ ਨੂੰ ਸਲਾਮ ਹੈ ਇਹ ਸਭ ਕਧਾੰ ਟਪ ਕੇ ਆਏ ਨੇ ਕੰਮ ਨਾ ਮਿਲਣ ਤੇ ਆਪਣੇ-ਆਪ ਨੂੰ ਨਸ਼ਿਆ ਚ ਗੁਣਾ ਬੈਠੇ ਮਾਲਕ ਦੇ ਰੰਗ ਬੜੇ ਅਜਬ ਹਨ
ਧੰਨਵਾਦ ਜੀ ਹੌਂਸਲਾ ਅਫਜਾਈ ਲਈ, ਨਸ਼ੇ ਨੇ ਮੱਤ ਮਾਰ ਤੀ ਲੋਕਾਂ ਦੀ। ਵਾਹਿਗੁਰੂ ਸਬ ਨੂੰ ਤੰਦਰੁਸਤੀ ਬਖਸ਼ੇ।
Bro dsi yrr study te auona sahi rahu ya nhi real advice India punjab
Veer je tusi aap theek ho, te mehnat karde oo tan koi chakkar nahi. Jehre nasha wagera karde ne te kam ton bhajde ne ohna da aukha. Aake study karo and naal apna kam kaar karo fer ok ae sb.
Veer eh fentynyl drug de karn eda de ho gye....baki apne punjabi te mehnti ne te vdia zindagi jeen de ne
Hnji apne Punjabi vadia kam kar rahe an.
ਪੰਜਾਬੀਆ ਕੋਲ ਫਿਰ ਵੀ option ਐ ਵਾਪਿਸ ਪੰਜਾਬ ਜਾਣ ਦੀ ਜੇ ਕੰਮ ਨਾ ਚੱਲੇ ਪਰ ਇਹ ??????🙏
ਹਾਂਜੀ ਕਾਫ਼ੀ ਤਰਸਜੋਗ ਹਾਲਾਤ ਸੀ ਇਹਨਾ ਦੀ 🙏
Nam da hi surpanch aa usa but best. Uk 🇬🇧 aa
Ik video tu America nu judge na kar America di per capita income double aa UK tu 😂😂
❤
The great India 🇮🇳 🎉
ਵਾਹਿਗੁਰੂ ਵਾਹਿਗੁਰੂ - ਬਹੁਤ ਹੀ ਔਖੇ ਨੇ ਇਹ ਲੋਕ। ਸਰਕਾਰਾਂ ਨੂੰ ਮੱਦਦ ਕਰਨੀ ਚਾਹੀਦੀ ਹੈ। ਹਾਲਾਤ ਬਹੁਤ ਮਾੜੇ ਨੇ, ਹਰ ਪਾਸੇ ਗੰਦ ਹੀ ਪਿਆ।
ਹਾਂਜੀ ਬਹੁਤ ਮਾੜੇ ਹਾਲਾਤ ਸੀ । ਵਾਹਿਗੁਰੂ ਭੱਲੀ ਕਰੇ।
Bai a zombie drug lainde aa
Hnji veer sara chakkar hi drug abuse and overdose da hai.
I had heard that begging in USA is better than to rule in India.I don't know whether it is true or not
😢😢😢,,sach hey bai ke eh😢😢daso
Hnji bilkul sach ae ,, LA de downtown de jama nede hai eh sara kuch. Same situation in almost all big cities in North America .
Very good job bro
Thank you veer for your appreciation. 🙏🏻
Waheguru G mehar karo G 😢
India is the best
🙏🏻
Thank you veer
Paji mai video vekhi tuhadi. Ena vicho kush streets te mai khud gya v han and live vekhya. Pr ikk gll kehni chauhnga jdo mai LA vich nwa aya c odo menu v bda taras aunda c.
By time, menu pta lga eh log taras de layak nhi. Sarkar ehna nu sb kush de rhi, paise and shelter. Ena nu sb facility available hai. But they choose this life. Ehna di nashe di addiction ne ehna nu khrab kita.
Sarkar da ditta hoya paisa v eh shi dhng nal use ni kr paunde jo ki muft hai, kyoki eh nasha prefer krde aa food nu chdd k.
Baki eh threat krde common loka nu and act krde jida eh crazy ni, and some of them are not crazy. San Francisco city ehna ne sari khtm krti, sari vddiya companied move hogiya otho. Ehna lyi LA de rehn wale kise bnde nu koi taras ni aunda
Thank you for your comment brother and authenticating the info. Nashe karke hi Sara kam khraab hoya ae.
ਬਾਈ ਉਹ ਗੱਲ ਆ ਬੂਅ ਨੀ ਬੇਬੇ ਐਡੀਆਂ ਐਡੀਆਂ ਅਜੇ ਕੁਆਰੀਆਂ ਬੈਠੀਆਂ 😂 ਬਾਈ ਅਜਿਹੇ ਲੋਕਾਂ ਦਾ ਹਾਲ ਤਾਂ ਸਾਰੀ ਦੁਨੀਆਂ ਵਿੱਚ ਈ ਆ ਤਾਂ ਈ ਪਿਛਲੇ ਸਾਲ ਬਰਾਕ ਉਬਾਮਾ ਨੇ ਇਕ ਇੰਟਰਵਿਊ ਦੌਰਾਨ ਆਖਿਆ ਸੀ ਕਿ ਸਾਨੂੰ NDPC ਐਕਟ ਮਹਿੰਗਾ ਪੈ ਗਿਆ ਪਹਿਲਾਂ ਲੋਕ ਜ਼ਿਆਦਾਤਰ ਦੇਸੀ ਨਸ਼ਾ ਕਰਕੇ ਕੰਮ ਤਾਂ ਕਰਦੇ ਸਨ ਪਰ ਇਸ ਐਕਟ ਤੋ ਬਾਅਦ 30% ਸਿੰਥੈਟਿਕ ਡਰੱਗ ਵੱਧ ਗਿਆ ਲੋਕਾਂ ਨੇ ਕੰਮ ਛੱਡ ਦਿੱਤਾ ਕੀ ਪਤਾ ਉਸਨੇ ਵੀ ਆਪਣੀ ਇੰਟਰਵਿਊ ਵਿੱਚ ਇਸੇ ਸ਼ਹਿਰ ਦੇ ਹਾਲਾਤ ਵੇਖ ਕਹੀ ਹੋਵੇ ਜੀ
😂😂 ਬਾਈ ਜਮਾ ਸਹੀ ਕਿਹਾ ਤੁਸੀਂ ਕਿ ਅਜਿਹੇ ਲੋਕਾਂ ਦਾ ਹਰ ਜਗ੍ਹਾ ਆਹੀ ਹਾਲ ਹੁੰਦਾ, ਪਰ north america ਦੇ ਸਾਰੇ ਵੱਡੇ ਸ਼ਹਿਰਾਂ ਚ homeless ਆਲੀ ਦਿੱਕਤ ਵੱਧ ਰਹੀ ਏ ਬਹੁਤ।
Asli ajadi aa bre
bhut diffcult 😞
hnji bht maade haal ne
ਬਹੁਤ ਵਧੀਆ ਆਹ ਗੋਰੇ ਇੰਡੀਆ ਆਉਂਦੇ ਆ ਨਾ ਅਤੇ ਗਰੀਬਾਂ ਦੀਆਂ ਵੀਡੀਓ ਬਣਾ ਬਣਾ ਕੇ ਦਿਖਾਉਂਦੇ ਹੁੰਦੇ ਆ ਆਪਣੇ ਮੁਲਖਾ ਚ ਵੀ ਭਾਰਤ ਕਿੰਨਾ ਗਰੀਬ ਦੇਸ ਆ ਤੇ ਹੁਣ ਵਧੀਆ ਤੁਸੀਂ ਵੀਡੀਓ ਬਣਾਈ ਵੀ ਲੋਕਾਂ ਨੂੰ ਪਤਾ ਲੱਗੇ ਵੀ ਬਾਹਰਲੇ ਦੇਸ਼ਾਂ ਵਿੱਚ ਵੀ ਕੁਝ ਨਹੀਂ ਰੱਖਿਆ ਉਥੇ ਵੀ ਇਹੋ ਜਿਹੇ ਲੋਕ ਰਹਿੰਦੇ ਨੇ ਜਿੰਨਾਂ ਨੂੰ ਇੱਕ ਟਾਈਮ ਦੀ ਰੋਟੀ ਵੀ ਨਹੀਂ ਮਿਲਦੀ ਤੇ ਸੜਕਾਂ ਤੇ ਭੁੱਖੇ ਮਰਦੇ ਪਏ ਨੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ
ਵੀਰ ਸਾਰੇ ਮੁਲਕਾਂ ਚ ਚੰਗੇ ਮਾੜੇ ਇਲਾਕੇ ਨੇ, ਪਰ ਹੈਰਾਨੀ ਸੀ ਕੇ ਲਾਸ ਏਂਜਲਸ ਵਰਗੇ ਵੱਡੇ ਸ਼ਹਿਰ ਚ ਵੀ ਏਨਾ ਬੁਰਾ ਹਾਲ ਏ।
ਵੀਰ ਜੀ ਗੋਰੇ ਲੋਕ ਦੁਨੀਆ ਦੇ ਉੱਤਮ ਕਿਸਮ ਦੇ ਦਿਮਾਗੀ ਲੋਕ ਹਨ। ਗੋਰਿਆ ਵਿਚ ਵੀ ਸਾਡੇ ਲੋਕਾ ਵਾਂਗ ਚੰਗੇ ਯਾਂ ਮਾੜੇ ਲੋਕ ਹਨ। ਇਹ ਸੜਕਾਂ ਉੱਤੇ ਰੁਲਣ ਵਾਲੇ ਓਹ ਗੋਰੇ ਲੋਕ ਹਨ। ਜੌ ਕੁਝ ਜਾਦਾ ਹੈ ਆਪਣੇ ਪੱਛਮੀ ਸੱਭਿਆਚਰ ਤੋ ਉਪਰ ਜਿੰਦਗੀ ਜਿਊਣ ਲਗ ਪੈਂਦੇ ਹਨ ਕੰਮ ਨਹੀਂ ਕਰਦੇ ਮੁੰਡੇ ਕੁੜੀਆ ਸੇਕ੍ਸ ਦਾ ਧੰਦਾ ਤੇ ਨਸ਼ੇ ਵੇਚ ਪੈਸੇ ਕਮੋਨਾ ਚੋਂਦੇ ।ਹਰ ਵੇਲੇ ਅਯਾਸ਼ੀ ਭਾਲਦੇ। ਇਹ ਓਹ ਲੋਕ ਹਨ ਜੌ ਮੇਹਨਤ ਕਰਕੇ ਖੁਸ਼ ਨਹੀਂ। ਨਹੀਂ ਤੇ ਗੋਰੇ ਲੋਕਾ ਨੇ ਦੁਨੀਆ ਰਹਿਣ ਸਹਿਣ ਤੇ ਤਰੱਕੀ ਦਾ ਓਹ ਰਸਤਾ ਦਿਖਾਇਆ ਜੌ ਕੋਈ ਹੋਰ ਸਮਾਜ ਦੇ ਲੋਕ ਨਹੀਂ ਕਰ ਸਕਦੇ
ਬਿਲਕੁਲ ਸਹੀ ਗੱਲ ਆ ਵੀਰ ਜੀ 100 ਪ੍ਰਸੈਂਟ
Tax bhut jada he . Bnda savings krke bhi america me mje nhi kr skta 40 % tak tax gov lendi he
hanji, taxes are high and its getting hard for lower income to middle income people to even survive. Things are getting bad.
India veer India hi ha
Veer garibi jarur a pr sarkara ਮਾੜੀਆਂ ਨਹੀ ਤਾ ਬਾਕੀ ਲੋਕ kaamjaab ne
ਹਾਂਜੀ ਵੀਰ ਜਿਹੜੇ ਲੋਕ ਕੰਮ ਕਰਦੇ ਨੇ ਉਹ ਕਾਮਯਾਬ ਨੇ, ਇਹ ਨਸ਼ੇੜੀ ਤੇ ਕੰਮਚੋਰ ਨੇ ਤਾਹੀਂ ਆਹ ਹਾਲ ਏ।
🙏🙏🙏
Y G ਇਹ ਗਰੀਬ ਨਹੀਂ ਹਨ , ਵੈਸੇ ਅਮਰੀਕਾ ਵਿੱਚ ਬਹੁਤ ਜਾਂਦਾ ਗਰੀਬੀ Areas ਵੀ ਨੇ , ਲੇਕਿਨ ਇਹ ਤਾਂ ਉਹ ਲੋਕ ਨੇ ਜੋ ਪੂਰੀ ਤਰ੍ਹਾਂ ਨਸ਼ੇੜੀ ਹੋ ਚੁੱਕੇ ਹਨ , ਹੁਣ ਇੰਨਾਂ ਨੂੰ ਘਰੋਂ ਕੱਢ ਦਿੱਤਾ ਗਿਆ ਹੈ,
🕉️ Shankar bhagwan kirpa karan sareea te ❤ asi ve aaun lagge baabe September intake ch 😂
Veer eh log tan nashe paate ale ne .. tusi aake mehnat karo sb theek houga. 🙏🏻
This is going to happen with all big cities within 15 to 20 years
Yes bro, the way economy is right now and with increasing inflation it seems true and looming. 😰
@@Xplorewith4 great video guys
Love all your videos
Punjab is best in the world
No doubt
No borders No state
Dukh di gal eh hai eh india rehn lyi nhi aonde
ਇਸ ਨਾਲੋਂ ਤਾਂ ਇੰਡੀਆ ਹੀ ਵਧੀਆ ਆ
A dekh k A aho jeha area hai k koi vi dekh k kahegah ki sada india hi sahi see a purah drug area hai
Hnji eh area da bht bura haal c.
punjab di v tyari e eh halaat bn jaane
Hnji veer lod ae Punjab di economy nu improve karan di.
ਨਸ਼ਾ ਕਿਸੇ ਨੂੰ ਵੀ ਨਹੀ ਬਕਸ਼ਦਾ ਚਾਹੇ ਕੋਈ ਵੀ ਮੁਲਕ ਹੋਵੇ ਜਾ ਸਮਾਜ
ਹਾਂਜੀ ਇਹ ਸੱਬ ਨਸ਼ੇ ਕਰਕੇ ਹੀ ਏ।
hun v likh du "KI BNO PUNJAB DA" Aa haal ta nhi na punjab da jo har gal te Aage le aune o punjab nu
hnji veer Punjab di badnaami jyada hai, nasha tan hor jagah v bht ae.
ਅਮਰੀਕਾ ਵਿੱਚ ਵੀ ਅੱਜਕਲ ਪੂਰੀ ਭੁੱਖ ਆ
ਭੁੱਖ ਨਗਰੀ ਕਹਿ ਸਕਦੇ
ਹਾਂਜੀ ਬਾਈ ਜੀ ਕੰਮ ਕਾਰ ਘਟੇ ਨੇ ਤੇ ਉਹਦਾ ਅਸਰ ਤਾਂ ਦਿਖਦਾ ਹੀ ਏ। ਬਾਕੀ ਇਹ ਲੋਕ ਨਸ਼ਾ ਪੱਤਾ ਕਰਦੇ ਨੇ ਤੇ ਕੰਮ ਕੋਈ ਕਰਨਾ ਨਹੀਂ, ਤਾਂ ਇਹਨਾ ਦਾ ਜਿਆਦਾ ਬੁਰਾ ਹਾਲ ਏ।
😢