ਬਦਲਾਵ ਦੇ ਪ੍ਰਭਾਵ ਚ ਆਕੇ ਕਮਲੇ ਜੱਟ ਕਿਵੇਂ ਬਦਲਿਆ ਫਸਲੀ ਚੱਕਰ,, ਸਲਾਹ ਦੇਣ ਵਾਲਾ ਡਿੱਗ ਪਿਆ ਚੱਕਰ ਖਾਕੇ funny video

Поделиться
HTML-код
  • Опубликовано: 2 май 2022
  • #sukhjinder_lopon

Комментарии • 181

  • @GurpreetSingh-hg7kw
    @GurpreetSingh-hg7kw 2 года назад +42

    👌👌👌 ਫ਼ਸਲੀ ਚੱਕਰ ਸਹੀ ਬਦਲਿਆ ਮਿੱਤਰਾ ਹਾਸਾ ਵੀ ਆ ਤੇ ਸਚਾਈ ਵੀ ਆ

  • @rehal855
    @rehal855 2 года назад +18

    ਬਦਲਤਾ ਫਸਲੀ ਚੱਕਰ ਸਾਰੀਆ ਫਸਲਾ ਬੀਜ ਲਈਆ ਵੱਢ ਲਈਆ ਵੇਚ ਕੇ ਪੈਸੇ ਵੀ ਵੱਟ ਲਏ ਫਸਲੀ ਚੱਕਰ ਵੀ ਬਦਲਤਾ 😁😁😁😁😁😁😁ਪਰ ਇਹ ਇੱਕ ਸਚਾਈ ਵੀ ਆ ਕੀ ਕਿਸਾਨ ਨੂੰ ਹੋਰ ਫਸਲਾ ਦਾ ਪੱਕਾ ਮੁੱਲ ਨਹੀ ਮਿਲਦਾ ਤਾ ਹੀ ਕਿਸਾਨ ਝੋਨਾ ਤੇ ਕਣਕ ਦੀ ਫਸਲ ਦੀ ਖੇਤੀ ਕਰਦਾ

  • @JagtarSingh-fh1xz
    @JagtarSingh-fh1xz 2 года назад +12

    ਲੋਪੋ ਆਲ਼ਾ ਸਿਰਾ ਵੀਡੀੳ 👍👍😂😂😂

  • @randhirsinghbatth4015
    @randhirsinghbatth4015 2 года назад +14

    ਲੋਪੋ ਸਹਿਬ ਜੀ ਪਹਿਲਾ ਮੰਜਾ ਬਦਲੋ ਫਸਲ ਫੇਰ ਬਦਲ ਦਉ

  • @laddisidhu3993
    @laddisidhu3993 2 года назад +20

    ਨਰਮੇ ਵਰਗੀ ਰੀਸ ਨੀ ਜੇ ਸੁੰਡੀ ਨਾ ਅਾਵੇ

  • @birsingh5388
    @birsingh5388 2 года назад +18

    ਕਿਸਾਨਾਂ ਨੂੰ ਕਿਹਾ, ਬਾਈ ਪਾਣੀ ਮੁੱਕ ਜਾਣਾ ਝੋਨਾ ਨਾ ਲਾਓ

  • @mrsandhusaab5533
    @mrsandhusaab5533 2 года назад +1

    ਲੋਪੋ ਵਾਲੇਆ ਗਵਾਂਢੀਆ ਸਿਰਾ ਲਾ ਗਿਆ ਵੀਰੇ love you ਬਾਈ ਜੀ from Amritsar saab atari border 👍🏻 full sportt bai g 💯👍🏻

  • @gurpreet3534
    @gurpreet3534 2 года назад +1

    ਬਾਈ ਇਹ ਗੱਲ ਸਹੀ ਆ ਅਸੀਂ ਲਾਈਲੱਗ ਏਨੇ ਬਣ ਕੇ ਰਹਿਗੇ ਕੇ ਭਵਿਖ ਵਾਰੇ ਸੋਚਿਆ ਨਹੀ ਆਪਣੇ ਲੈਵਲ ਤੇ ਹੁਣ ਗਲ ਚ ਹੱਡੀ ਫਸੀ ਆ ਪਜਾਹ ਸਾਲਾ ਦੀ ਖੇਤੀ ਚ ਅਸੀਂ ਏਨੀ ਤਰੱਕੀ ਵੀ ਨੀ ਕਰ ਸਕੇ ਕੇ ਪੀਲੀ ਪੂਸਾ ਤੋਂ ਬਿਨਾ ਕੋਈ ਕਿਸਮ ਬੀਜ ਸਕੀਏ ਉਹ ਚ v ਡਰਦੇ ਆ । ਫਸਲੀ ਵਿਭਿੰਨਤਾ ਤਾਂ ਦੂਰ ਦੀ ਗੱਲ ਆ । ਅਸੀ ਸਰਕਾਰਾਂ ਦੁਕਾਨਦਾਰਾਂ ਆੜਤੀਆ ਦੇ ਜੋਗੇ ਹੀ ਰਹਿਗੇ ਉਹ ਸਾਡੀ ਫਸਲ ਤਹਿ ਕਰਦੇ ਆ ਅਸੀਂ ਖ਼ੁਦ ਨਹੀਂ

  • @gurrajchahal402
    @gurrajchahal402 2 года назад +5

    ਸਾਡੇ ਤਾ ਨਰਮਾ ਹੀ ਜ਼ਿਆਦਾ ਹੂੰਦਾ ਹੋ ਤਾਂ ਸਾਰੀ ਫਸਲ ਈ ਜਾਦੀ ਐ ਨਰਮਾ ਜ਼ਿਆਦਾ ਹੂੰਦਾ ਜੇ ਸਾਡੇ ਸੂੰਡੀ ਆ ਗਈ ਫੇਰ ਰੱਬ ਰਾਖਾ ਸੱਬਦਾ ਬਾਈ ਅਬੋਹਰ ਕੋਲੋ

  • @sanjayk3677
    @sanjayk3677 Год назад

    Key baat h comedy bhi 🤣😅😁😆😃😁😃🎥🇮🇳💯

  • @seeh4751
    @seeh4751 2 года назад +5

    ਬਾਜਰਾ ਲਾਵੋ ਜੀ

  • @maninanar8841
    @maninanar8841 2 года назад +1

    I always enjoy your very educative videos on various aspects of punjab life . Your role in educating the farmers is really good and it will take some time for them to change .

  • @gurmeetsingh-ej3oo
    @gurmeetsingh-ej3oo 2 года назад +5

    Sat shri akal 22 ji waheguru ji hamesha chardikala bakshe hamesha khush rakhe love you 22 ji walo Gurmeet Singh Khalsa sanour patiala

  • @harbansvirk1753
    @harbansvirk1753 Год назад

    ਲੋਪੋ ਵਾਲਿਆਂ ਪਹਿਲਾਂ ਤਾ ਆਪਦਾ ਮੰਜਾ ਬਦਲ ਰੱਸੀਆਂ ਸਮਕੀਆ ਜਾਦੀਆ ਫਸਲੀ ਚੱਕਰ ਫਿਰ ਬਦਲ ਲੀ,,

  • @gurmeetsran3064
    @gurmeetsran3064 2 года назад +4

    ਬਹੁਤ ਵਧੀਆ

  • @kashmirdhillon7768
    @kashmirdhillon7768 2 года назад +1

    Very good job 👍 thanks 🙏

  • @gindagill4028
    @gindagill4028 2 года назад +2

    Fasli chakkr jarur Badlna 22 🤣🤣😂😂👏👏👏👏👍👍👍👏👍

  • @manjitsinghghuman9918
    @manjitsinghghuman9918 2 года назад +1

    ਹਾਸੇ ਮਜ਼ਾਕ ਛ ਬਣੀ ਵੀਡੀਓ ਛ ਚੰਗਾ ਸੁਨੇਹਾ ਦਿੱਤਾ

  • @sycobrand7032
    @sycobrand7032 2 года назад +1

    Paji sirai Lata 👍👍🙏🙏

  • @sarbansandhu5658
    @sarbansandhu5658 2 года назад +1

    bahut vadia video bai sukhjinder