Dear Manraj, Your video is an exquisite masterpiece that beautifully encapsulates the essence of the song, showcasing your remarkable ability to convey emotions with sincerity and depth. Your mellifluous rendition does absolute justice to the profound lyrics, captivating listeners and stirring their souls. As you continue on your journey, may your voice resonate with even greater depth and your music touch the hearts of many. Wishing you abundant love and blessings as you evolve into an even more soulful singer in the years ahead. Best wishes now...and...ever , Gurshminder Singh Jagpal
wah wah ji bHut e vadia song
ਬਹੁਤ ਮਿੱਠੇ ਸੁਰਾ ਦੇ ਮਾਲਕ ਮੇਰੇ ਵੱਡੇ ਵੀਰ ਮਨਰਾਜ ਪਾਤਰ ਜੀ ਰੱਬ ਤਹਾਨੂੰ ਹਮੇਸ਼ਾ ਚੱੜਦੀ ਕਲਾ ਬਖਸ਼ੇ❤
Dil nu chhun vala geet ❤
Wah wah bhut vdia song sir❤
Sukhwinder amrit ❤
Bhot sohna song aa... Akh bhar aai... Kudiyaan da dukh, kudiyaan wala he Jaan sakda...
Waheguru hamesha khush rakhna dheeaan nu...
ਬਹੁਤ ਖੂਬਸੂਰਤ
Nice
Wah kamal🙏
Good one Manraj bai. Appreciate 🙏🙏🙏
Bhut khood❤❤❤❤
Very nice 👌.
ਰਚਨਾ , ਸੰਗੀਤ , ਸੁਰ ਅਤੇ ਆਵਾਜ਼ ਦਾ ਖੂਬਸੂਰਤ ਸੁਮੇਲ ਜੋ ਅਹਿਸਾਸ ਤੇ ਦਰਦ ਮਹਿਸੂਸ ਕਰਵਾਉਂਦਾ ਹੈ । ਵੀਡੀਓਗਰਾਫੀ ਵੀ ਬਾਕਮਾਲ ਹੈ ।ਜੀਓ ਮਨਰਾਜ 💐🌹
Wah ji !!!
Best song.....really hurt touching
❤❤
ਬਹੁਤ ਹੀ ਵਧੀਆ ਗੀਤ❤❤❤❤❤❤❤
❤❤❤
🙏ਵਾਹਿਗੁਰੂ ਜੀ।
ਬਹੁਤ ਹੀ ਵਧੀਆ ਜੀ।❤👌👌
Melodious❤ nd... True.
We always eagerly waiting for your song sir 🎉
ਵਧੀਆ ਅਲਫਾਜ ਵੀ ਤੇ ਆਵਾਜ਼ ਵੀ ਦੋਵੇਂ ਖੂਬਸੂਰਤ ❤
ਖ਼ੂਬਸੂਰਤ ❤️
lyrics, voice, music - everything is so accurate, beautiful song💕
❤🎉❤❤❤❤
First like mera bhaaji🎉
Dear Manraj,
Your video is an exquisite masterpiece that beautifully encapsulates the essence of the song, showcasing your remarkable ability to convey emotions with sincerity and depth. Your mellifluous rendition does absolute justice to the profound lyrics, captivating listeners and stirring their souls.
As you continue on your journey, may your voice resonate with even greater depth and your music touch the hearts of many. Wishing you abundant love and blessings as you evolve into an even more soulful singer in the years ahead.
Best wishes now...and...ever ,
Gurshminder Singh Jagpal
Bahut khoob Pyare Veer Manraj
ਬਹੁਤ ਸਾਰਾ ਪਿਆਰ ਛੋਟੇ ਤੇ ਲਾਡਲੇ ਵੀਰ ਮਨਰਾਜ, ਜਿਓੰਦਾ - ਵਸਦਾ ਰਹਿ ❤️👍🏻
ਆਵਾਜ਼, ਲਿਖਤ, ਸੰਗੀਤ, ਵੀਡਿਓ ਸਭ ਕੁਝ ਹੀ ਮਾਸਟਰ ਪੀਸ ਹੈ। ਧੰਨਵਾਦ ਇਸ ਗੀਤ ਲਈ
ਪਿਆਰੇ ਮਨਰਾਜ
ਸੁਖਵਿੰਦਰ ਅੰਮ੍ਰਿਤ ਬੋਹਤ ਵਧੀਆ ਲਿਖਾਰੀ ਹੈ ।
ਔਰਤ ਦੇ ਅੰਦਰੂਨੀ ਦਰਦ ਨੂੰ ਬੋਹਤ ਚੰਗੀ ਤਰ੍ਹਾਂ ਜਾਣਦੇ ਨੇ।
ਉਹਨਾਂ ਦੀ ਕਲਮ ਤੇ ਤੁਹਾਡੀ ਆਵਾਜ਼ ਨੇ ਬੋਹਤ ਕੁਝ ਅਣਕਹਿਆ ਵੀ ਕਹਿ ਦਿੱਤਾ।
ਬਹੁਤ ਵਧੀਆ ਉਪਰਾਲਾ ਹੈ..
ਵਧਾਈ ਦੇ ਪਾਤਰ ਹੋ। ਵਾਹਿਗੁਰੂ ਚੜ੍ਹਦੀ ਕਲਾ ਚ' ਰੱਖਣ..ਹੋਰ ਦੀ ਉਡੀਕ ਰਹੇਗੀ🤚
ਵਾਹ ਵਾਹ ਕਮਾਲ ਕਰਤੀ 🧡💛💚🩵💙💜❤️🧡💛💚🩵
Share kar dabb k... betiyaan wale tan jroor karo share...
ਬਹੁਤ ਸੋਹਣੀ ਆਵਾਜ਼ ਅਤੇ ਬਾਕਮਾਲ ਲਿਖ਼ਤ,❤
ਬਹੁਤ ਵਧੀਆ ਗੀਤ 💜❤️🧡💛💚🩵💙💜❤️🧡💛
Very nice god bless you all
ਬਹੁਤ ਹੀ ਵਧੀਆ ਜੀ
❤
❤❤❤❤
Bahut hi ultimate Mamraj ji