Main Suna Je Raat Khamosh Nu - Surjit Patar Poetry Podcast ਮੈਂ ਸੁਣਾਂ ਜੇ ਰਾਤ ਖ਼ਮੋਸ਼ ਨੂੰ - ਸੁਰਜੀਤ ਪਾਤਰ

Поделиться
HTML-код
  • Опубликовано: 16 окт 2024
  • Surjit Patar Poetry Podcast - Is where Surjit Patar recites his poetry and talks about it. Listen to the ghazal Main Suna Je Raat Khamosh Nu | ਮੈਂ ਸੁਣਾਂ ਜੇ ਰਾਤ ਖ਼ਮੋਸ਼ ਨੂੰ sung by Surjit Patar himself.
    #surjitpatarpoetry #surjitpatar #surjitpatarpodcast
    Music - Manraj Patar
    Special Thanks : Pixabay for the Video Footage (pixabay.com/vi...)
    Other Episodes of Surjit Patar Poetry Podcast:
    Mere Andar Vi Chaldi Hai Ik Gufatgu : • Surjit Patar Poetry Po...
    Ki Hai Tere Shehar Wich Mashhoor Haan: • Surjit Patar Poetry Po...
    Aurengzeb Di Beti Zebunisa Di Kavita: • Surjit Patar Poetry Po...
    Tu Kyon Fir Aakhdan: • Surjit Patar Poetry Po...
    Sarangi Di Baat: • Surjit Patar Poetry Po...
    Kavita Mainu Kithe Kithe Lai Ke Gai: • Surjit Patar Poetry Po...
    Chithiye Dard Firaq Waaliye: • Surjit Patar Poetry Po...
    Surjit Patar Poetry Podcast Playlist :
    ruclips.net/user/pl....
    My Recording Gear:
    Focusrite Scarlett 2i2 (3rd Gen) USB Audio Interface: amzn.to/3ylxHkn
    Rode M2 Handheld Condenser Microphone: amzn.to/3ju5fIv
    Apple Mac Mini: amzn.to/3jtp2rU
    Yamaha HS8 (Pair) Studio Monitor: amzn.to/363QzrG
    Akai Professional MPK mini MK3 25 Key USB MIDI Keyboard Controller: amzn.to/36153sn
    JBL Commercial CSLM20B Omnidirectional Lavalier Microphone: amzn.to/3dvEeka
    Share and Subscribe the Channel
    Surjit Patar
    Surjeet Patar
    Surjit Patar Poetry Podcast
    Surjit Patar Ghazal
    Surjit Patar Ghazals
    Surjit Patar Kavita
    Surjit Patar Poem
    Surjit Patar Poetry
    Surjit Patar Blog
    Surjit Patar Book
    Surjit Patar Taranum
    Surjit Patar Singing
    Surjit Patar Singing his Poetry
    Surjit Patar Interview
    Manraj Patar Experience
    Manraj Patar
    Surjit Patar New Book
    Queries
    Surjit Patar Song
    Surjit Patar Ghazal
    Punjabi Ghazal
    Punjabi Song
    Punjabi Ghazal Song
    Punjabi
    Punjab
    Ghazal
    Guitar
    Ghazal on Guitar
    Guitar and Ghazal
    Manraj Patar
    Manraj Patar Song
    Manraj Patar Ghazal
    Manraj Patar New Song
    Manraj Patar New Ghazal
    Lyrics of Main Suna Je Raat Khamosh Nu - Surjit Patar Poetry
    ਮੈਂ ਸੁਣਾਂ ਜੇ ਰਾਤ ਖ਼ਮੋਸ਼ ਨੂੰ
    ਮੇਰੇ ਦਿਲ ਚ ਕੋਈ ਦੁਆ ਕਰੇ
    ਇਹ ਜ਼ਮੀਨ ਹੋਵੇ ਸੁਰਾਂਗਲੀ
    ਇਹ ਦਰਖ਼ਤ ਹੋਣ ਹਰੇ ਭਰੇ
    ਏਥੋਂ ਕੁਲ ਪਰਿੰਦੇ ਹੀ ਉੜ ਗਏ
    ਏਥੇ ਮੇਘ ਆਉਂਦੇ ਵੀ ਮੁੜ ਗਏ
    ਏਥੇ ਕਰਨ ਅੱਜਕਲ ਬਿਰਖ ਵੀ
    ਕਿਤੇ ਹੋਰ ਜਾਣ ਦੇ ਮਸ਼ਵਰੇ
    ਨ ਤਾਂ ਕੁਰਸੀਆਂ ਨੂੰ ਨਾ ਤਖ਼ਤ ਨੂੰ
    ਨ ਸਲੀਬ ਸਖ਼ਤ ਕੁਰਖ਼ਤ ਨੂੰ
    ਇਹ ਮਜ਼ਾਕ ਕਰਨ ਦਰਖ਼ਤ ਨੂੰ
    ਬੜੇ ਸਮਝਦਾਰ ਨੇ ਮਸਖ਼ਰੇ
    ਹੁਣ ਇਹ ਚੀਰ ਹੁੰਦਿਆਂ ਵੀ ਚੁੱਪ ਰਵੇ
    ਤਾਂ ਫੇ ਆਰਿਆਂ ਨੂੰ ਵੀ ਛਾਂ ਦਵੇ
    ਇਹ ਜੋ ਆਖਦਾ ਸੀ ਮੈਂ ਬਿਰਖ ਹਾਂ
    ਹੁਣ ਵਕ਼ਤ ਆਇਆ ਹੈ ਸਿੱਧ ਕਰੇ
    ਮੈਂ ਚਲਾ ਕੇ ਤੀਰ ਕਮਾਨ ਚੋਂ
    ਰੱਤ ਸਿੰਮਦੀ ਸੋਚਾਂ ਨਿਸ਼ਾਨ ਚੋਂ
    ਤਾਂ ਦੁਆ ਇਹ ਨਿਕਲੇ ਜ਼ੁਬਾਨ ਚੋਂ
    ਮੇਰਾ ਤੀਰ ਡਿਗ ਪਏ ਉਰੇ ਪਰੇ
    ਮੇਰੇ ਪਿੰਡ ਦੀ ਨੀਂਦ ਨੂੰ ਚੀਰਦੀ
    ਗੱਡੀ ਲੰਘੀ ਜੋ ਰਾਤ ਅਖ਼ੀਰ ਦੀ
    ਟੁੱਟੀ ਨੀਂਦ ਬਿਰਖ ਫ਼ਕੀਰ ਦੀ
    ਪੀਲ਼ੇ ਪੱਤੇ ਮੁਸਾਫ਼ਰ ਉੱਤਰੇ
    ਕੋਈ ਸਾਕ ਕਦ ਹੈ ਹਮੇਸ਼ ਤੱਕ
    ਇਕ ਤਾਪਮਾਨਾ ਵਿਸ਼ੇਸ਼ ਤੱਕ
    ਜੁੜੇ ਰਹਿਣ ਤੱਤਾਂ ਦੇ ਨਾਲ਼ ਤੱਤ
    ਫਿਰ ਟੁੱਟ ਕੇ ਹੋ ਜਾਵਣ ਪਰ੍ਹੇ
    ਕੋਈ ਲਫ਼ਜ਼ ਲਫ਼ਜ਼ਾਂ ਦੇ ਸਾਕ ਵਿਚ
    ਨ ਘੁਟਨ ਸਹੇ ਕਿਸੇ ਵਾਕ ਵਿਚ
    ਤਦੇ ਝਿਜਕਦਾਂ ਕੁਝ ਆਖਦਾ
    ਕੁਝ ਲਿਖਦਿਆਂ ਮੇਰਾ ਮਨ ਡਰੇ
    ਉਹ ਬਣਾ ਰਹੇ ਨੇ ਇਮਾਰਤਾਂ
    ਅਸੀਂ ਲਿਖ ਰਹੇ ਹਾਂ ਇਬਾਰਤਾਂ
    ਤਾਂ ਜੋ ਪੱਥਰਾਂ ਦੇ ਵਜੂਦ ਵਿਚ
    ਕੋਈ ਆਤਮਾ ਵੀ ਰਿਹਾ ਕਰੇ

Комментарии • 38

  • @surinderauld118
    @surinderauld118 5 месяцев назад +1

    ਬਹੁਤ ਹੀ ਵਧੀਆ

  • @arazhai2129
    @arazhai2129 10 месяцев назад +2

    ਅਮਿਤ੍ਰਵੇਲੇ ਪ੍ਰਸ਼ਾਦ ਵਾਂਗ ਮਿਲੀ ਇਹ ਗ਼ਜ਼ਲ ਮੈਂ ਆਪਣਾ ਸਾਰਾ ਸੁਖ਼ਨ ਇਹਦੀ ਦਾਦ ਚ ਮੇਟਣਾ ਚਾਹੁੰਨਾ

    • @ashokgarg7513
      @ashokgarg7513 7 месяцев назад

      ਜਿਓੰਦੇ ਰਹੋ... ਖੁਸ਼ ਰਹੋ 👌🙏

  • @Greatexpectations8
    @Greatexpectations8 Месяц назад +1

    ਹਾਲੇ ਤਾਂ ਤੇਰੇ ਕਲਾਮ ਵਿੱਚ ਬਹੁਤ ਅਸੀਂ ਕੜ੍ਹਨਾਂ ਸੀ
    ਹਾਲੇ ਤਾਂ ਤੇਰੇ ਮਕਾਮ ਤੇ ਬਹੁਤ ਦੇਰ ਅਸੀਂ ਖੜ੍ਹਨਾ ਸੀ
    ਤੇਰਾ ਇੰਝ ਤੁਰ ਜਾਣਾ ਭਲਾ ਕੌਣ ਜਰੇ
    ਅੱਜ ਤਾਂ ਬਿਰਖ਼ ਵੀ ਖੜ੍ਹਾ ਹਿਰਖ਼ ਕਰੇ
    ਤੈਨੂੰ ਕਾਹਲ਼ ਕਾਹਦੀ ਸੀ ਚਲੇ ਜਾਣ ਦੀ

  • @azadwinder84
    @azadwinder84 5 месяцев назад +1

    This is taking me too my childhood memories..i am imagining remembering me grandparents

  • @Mandeep-ji2rf
    @Mandeep-ji2rf 2 месяца назад +1

    Nice 👍

  • @rajnibhatia5974
    @rajnibhatia5974 2 года назад +1

    Ba kamal

  • @simrjitkaur7542
    @simrjitkaur7542 2 года назад +1

    ਸਿਜਦਾ ਇਸ ਖੂਬਸੂਰਤ ਕਲਮ ਨੂੰ , ਜੋ ਤਪਦੇ ਮਨਾਂ ਨੂੰ ਠੰਡ ਪਾਉਂਦੀ ਏ

  • @radiosargamtoronto
    @radiosargamtoronto 2 года назад +1

    ਜੀਓ, ਬਾਬਿਓ!

  • @gaganajitsingh14
    @gaganajitsingh14 Год назад +1

    Kamaal ❤

  • @kirpalsinghhira
    @kirpalsinghhira 2 года назад +1

    ਤੁਸੀਂ ਧਰਤੀ ਤੋਂ ਕਿਸੇ ਹੋਰ ਦੇਸ ਲੈ ਜਾਂਦੇ ਓ,
    ਫਿਰ ਮੁੜ ਧਰਤ ਤੇ ਈ ਲੈ ਆਉਂਦੇ ਓ।
    (ਕਿਹੋ ਤਾਂ ਪਾਤਰ ਦੀ ਕਮਲ ਦਾ ਅਨੁਭਵ ਜਾਪਦਾ ਏ।)

  • @hapreetkaur457
    @hapreetkaur457 Год назад +1

    🙏

  • @monikawritter5210
    @monikawritter5210 2 года назад +1

    ਬਹੁਤ ਖੂਬ ਜੀਉ 🌹🌹

  • @charnjitkaur6679
    @charnjitkaur6679 Год назад +2

    ਪੰਜਾਬੀ ਸਾਹਿਤ ਦਾ ਮਾਣ ਹਨ,ਪਾਤਰ ਸਾਹਬ

  • @jasvirsingh2536
    @jasvirsingh2536 2 года назад +1

    Khoob jio

  • @jatindergillofficial
    @jatindergillofficial 2 года назад +1

    ਬਾਕਮਾਲ ਜੀ

  • @kawaljeetdhillon6952
    @kawaljeetdhillon6952 2 года назад +1

    🥰

  • @Jaswantzafar
    @Jaswantzafar 2 года назад +1

    ਬਹੁਤ ਸ਼ੁਕਰੀਆ ਸੋਹਣੀ ਪੇਸ਼ਕਾਰੀ ਲਈ।

  • @sattyinkartdelhi9353
    @sattyinkartdelhi9353 Год назад +1

    Music ❤ voice ❤ lyrics ❤ videography ❤ Surjit sir ji ❤❤

  • @prabhjitsingh8838
    @prabhjitsingh8838 2 года назад +1

    Voice, poetry, videography, music 200%/100%

  • @RupDaburji
    @RupDaburji 2 года назад +1

    ਵਾਹ ,ਪਾਤਰ ਸਾਹਿਬ ਜੀ,ਸਿਜਦਾ ਜੀਓ

  • @parminderdomeli2148
    @parminderdomeli2148 2 года назад +1

    ਬਾਕਮਾਲ 🙏

  • @harinderkaur7218
    @harinderkaur7218 Год назад +1

    Only concrete in the name of development.... More bridges,more vehicles... . Let's grow more trees .... .

  • @jaggirahoun15
    @jaggirahoun15 2 года назад +1

    👌🙏🙏🙏

  • @jaspreetmangat9914
    @jaspreetmangat9914 2 года назад +1

    Khoob ji 💐

  • @harinderkaur7218
    @harinderkaur7218 Год назад +1

    Let's wake up before it's too late !!

  • @parminderdomeli2148
    @parminderdomeli2148 2 года назад +1

    🙏🙏

  • @gurdeepkaur8432
    @gurdeepkaur8432 2 года назад +1

    ਵਾਹ! ਬਹੁਤ ਅੱਛੇ ਸਰ ਜੀ 💐💐💐💐🙏🏻🙏🏻

  • @renunoor3902
    @renunoor3902 2 года назад +1

    ਬਹੁਤ ਖ਼ੂਬਸੂਰਤ 🙏

  • @noordeepkomal3483
    @noordeepkomal3483 2 года назад +1

    ਵਾਹ ਬਹੁਤ ਹੀ ਖ਼ੂਬ।ਸਭ ਦੀ ਖੈਰ ਮੰਗਦੀ ਤੇ ਸਥਿੱਤੀ ਨੂੰ ਬਿਆਨਦੀ ਕਵਿਤਾ।

  • @prabhjitsingh8838
    @prabhjitsingh8838 2 года назад +1

    Heart touching ❤️

  • @promilaarora3912
    @promilaarora3912 2 года назад +2

    Very beautiful poetry and rendering 👌👌👏👏

  • @premjitsingh2962
    @premjitsingh2962 2 года назад +2

    Very nice 👍

  • @harpreetphilloura732
    @harpreetphilloura732 2 года назад +1

    Rise n shine ✨ 👌🧿

  • @nishanshahpuri417
    @nishanshahpuri417 2 года назад +2

    Very good poetry.

  • @RahulMirzaPoetry
    @RahulMirzaPoetry Год назад +1

    Punjabi poetry
    #rahulmirzapoetry

  • @amarjitkaur2483
    @amarjitkaur2483 2 года назад +2

    Heart touching poetry in very melodious voice of Patar Sahib. Big satire on cruel governments. Thanks.God bless you and your family 🙏.Amarjeet Kairon

  • @PirtpalSinghbe
    @PirtpalSinghbe Год назад +1

    Background music is little bit disturbing