Kulwinder Dhillon was a legendary singer of Punjabi Music Industry

Поделиться
HTML-код
  • Опубликовано: 4 май 2018
  • Kulwinder Dhillon was a legendary singer of Punjabi Music Industry || ਪੰਜਾਬ ਦਾ ਸਿਰਮੌਰ ਗਾਇਕ ਸੀ 'ਕੁਲਵਿੰਦਰ ਢਿੱਲੋਂ'
    Edit: At 0:14 seconds, Kulwinder Dhillon was born and brought up of Village Pandori in District Hoshiarpur
  • ВидеоклипыВидеоклипы

Комментарии • 835

  • @sippydhaliwal7184
    @sippydhaliwal7184 6 лет назад +27

    ਬਹੁਤ ਸੋਹਣਾ ਭੈਣ ਮੇਰੀਏ। ਪ੍ਰਮਾਤਮਾ ਬੇਟੇ ਨੂੰ ਕੁਲਵਿੰਦਰ ਢਿੱਲੋਂ ਤੋਂ ਵੀ ਵੱਧ ਸਫਲ ਹੋਵੇਗਾ।

  • @thebadboy8325
    @thebadboy8325 5 лет назад +34

    ਥੋੜੀ ਥੋੜੀ ਸੁਰਤ ਆ 9-10 ਸਾਲ ਦਾ ਸੀ ,, ਟੀ.ਵੀ ਤੇ ਖਬਰ ਦੇਖੀ ਸੀ ,,, 22 ਜੇ ਜਿਉਦਾ ਹੁੰਦਾ ਤਾ ਅੱਜ ਨੂੰ ਬਹੁਤ ਉੱਚਾ ਹੋਣਾ ਸੀ ਨਾਮ।। ਦਿਲ ਚ ਬਹੁਤ ਜਗਾ ਵੱਡੇ ਵੀਰ ਲਈ 🙏🙏

  • @singhjasvir3546
    @singhjasvir3546 5 лет назад +3

    ਕੁਲਵਿੰਦਰ ਢਿੱਲੋਂ ਤੇ ਸੁਰਜੀਤ ਬਿੰਦਰੱਖੀਆ ਨੀ ਕਿਸੇ ਨੇ ਨਹੀ ਬਣ ਜਾਣਾ

  • @dharmindersinghvlogs5375
    @dharmindersinghvlogs5375 5 лет назад +8

    ਇਹ ਵੀਡੀਉ ਦੇਖ ਕੇ ਮੇਰੀ ਵੀ ਅੱਖ ਨਮ ਹੋ ਗਈ, ਜਦੋਂ ਵੀ ਕਿਤੇ ਢਿੱਲੋਂ ਜੀ ਨੂੰ ਸੁਣਦਾ ਤਾਂ ਬਹੁਤ ਵਧੀਆ ਲਗਦਾ, ਬਹੁਤ ਵੱਡਾ ਘਾਟਾ ਪਿਆ ਸੀ।

  • @thebadboy8325
    @thebadboy8325 5 лет назад +38

    ਅੱਜ ਦੀ ਨਿੱਕ ਸੁੱਕ ਕੀ ਰੀਸ ਕਰੂ ਜੱਟ ਦੀ ।। ਵੀਰ ਦਾ ਇੱਕ ਇੱਕ ਗਾਣਾ ਫੋਨ ਵਿੱਚ ਆ।।

  • @harmeetkharoud2182
    @harmeetkharoud2182 5 лет назад +5

    ਪਰਮਾਤਮਾ ਤੰਦਰੁਸਤੀ ਬਖਸੇ ਅਤੇ ਚੜਦੀ ਕਲਾ ਵਿੱਚ ਰੱਖੇ ਦੋਵੇ ਮਾ ਅਤੇ ਪੁੱਤ ਨੂੰ

  • @sandeepriargermany3075
    @sandeepriargermany3075 6 лет назад +57

    ਦੁੱਖ ਤਾ ਬਹੁਤ ਵੱਡਾ ਭੈਣੇ ਤੁਹਾਨੂੰ ਅਤੇ ਉਹਨਾਂ ਦੇ ਗੀਤਾਂ ਦੇ ਬੋਲਾਂ ਨੂੰ ਚਾਹੁੰਣ ਵਾਲਿਆਂ ਦਾ but ਹੁਣ ਅਰਮਾਨ ਢਿੱਲੋਂ ਸਾਡੇ ਸਾਰਿਆ ਦੇ ਦੁੱਖ ਭੁਲਾਏਗਾ।ਉਦੋਂ ਬਹੁਤ ਦੁੱਖ ਹੁੰਦਾ ਜਦੋਂ ਇਸ line ਵਾਲਾ ਕੋਈ ਸਾਥ ਨੀ ਦੇਂਦਾ ।God bless Dhillon fmly ☝

  • @harpreetgill3546
    @harpreetgill3546 6 лет назад +253

    ਏਹ ਨੂੰ ਕਹਿੰਦੇ ਪੰਜਾਬ ਦੀ ਮਾਂ ਚੜਦੀ ਜਵਾਨੀ ਵਿਚ ਵਿਧਵਾ ਹੋਣ ਬਾਅਦ ਵੀ ਅਪਣੇ ਪੁੱਤ ਦੇ ਸਿਰ ਤੇ ਜਵਾਨੀ ਕੱਢੀ ਤੇ ਪੁੱਤ ਨੂੰ ਪੈਰਾਂ ਤੇ ਖੜਾ ਕਰ ਰਹੀ ਆ aukhe ਸਮੇਂ ਵੀ ਡੋਲੀ ਨੀ salute 🙏

  • @lakhveerchahal23
    @lakhveerchahal23 6 лет назад +51

    ਕੁਲਵਿੰਦਰ ਢਿੱਲੋ ਸਾਡਾ ਸਭ ਦਾ ਪਿਆਰ ਗਾਇਕ ਸਦਾ ਯਾਦ ਰਹੇਗਾ

  • @thebadboy8325
    @thebadboy8325 5 лет назад +46

    ਭੋਗ ਤੱਕ ਹੀ ਰੱਖਦੇ ਆ ਸਾਰੇ ਬਾਅਦ ਚ ਕੌਣ ਖੜਦਾ ਨਾਲ। ਕੰਪਨੀਆਂ ਨੂੰ ਵੀ ਪੈਸੇ ਤੱਕ ਮਤਲਬ ਆ

  • @harpreetgill5938
    @harpreetgill5938 6 лет назад +72

    ਬਹੁਤ ਸੋਹਣੀ ਆਵਾਜ਼ ਦਾ ਬੰਦਾ ਸੀ

  • @luckychawlamuktsar1499
    @luckychawlamuktsar1499 6 лет назад +8

    ਸਾਰੀ ਦੁਨੀਆ ਮਤਲਬ ਦੀ ਐ।ਗੁੱਡੀ ਚੜੀ ਵੇਲੇ ਬੱਲੇ ਬੱਲੇ ਕਰਨ ਵਾਲੇ ਹਜਾਰਾਂ ਸੱਜਣਾਂ ਿਮੱਤਰਾਂ ਿਵੱਚੋਂ ਿਸਰਫ ਦੋ ਸੱਜਣ ਪਰਿਵਾਰ ਦੇ ਨਾਲ ਖੜੇ ਹਨ।ਿੲਹਨਾਂ ਸਾਥ ਦੇਣ ਵਾਲੇ ਵੀਰਾਂ ਨੂੰ ਕੋਟਨਿ ਕੋਟਿ ਸਲਾਮ।ਮਾਂ ਬੋਲੀ ਦੇ ਕੋਈ ਸੱਚੇ ਸਪੂਤ ਹੀ ਹੋਣੇ ਐ ਿੲਹ ਸੱਜਣ।

  • @sikanderram6774
    @sikanderram6774 6 лет назад +8

    ਅਰਮਾਨ ਰੱਬ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੁਸੀਂ ਵੀ ਆਪਣੇ ਪਾਪਾ ਵਾਂਗ ਨਾਂਮ ਕਮਾੳ bless you beta.. beautiful voice de malik ho....god help my sweet son aarmaan

  • @gurpreetsinghguri2866
    @gurpreetsinghguri2866 6 лет назад +3

    ਵਾਲਾ ਘੈਂਟ ਗਾਇਕ ਸੀ ਕੁਲਵਿੰਦਰ ਢਿੱਲੋਂ ਜੀ

  • @mandeepkaur6359
    @mandeepkaur6359 6 лет назад +115

    ਸਲਾਮ ਆ ਭੈਣ ਜੀ ਤੁਹਾਨੂੰ ਤੁਸੀ ਆਪਣੇ ਬੇਟੇ ਦੇ ਸਿਰ ਤੇ ਉਮਰ ਕੱਢੀ

    • @SandeepSingh-dq2du
      @SandeepSingh-dq2du 5 лет назад +3

      ਭੈਣ ਮੇਰੀਏ ਤੈਨੂੰ ਦਿਲੋ ਸਲਾਮ ਜੁਗ ਜੁਗ ਜੀਅ ਤੇਰੇ ਬੱਚੇ ਨੂੰ ਰੱਬ ਲੰਮੀ ਉਮਰ ਬਖਸੇ

    • @SandeepSingh-dq2du
      @SandeepSingh-dq2du 5 лет назад +1

      ਭੈਣ ਮੇਰੀਏ ਜੋ ਤੇਰੇ ਬੱਚੇ ਨਾਲ ਬੀਤੀ ਮੇਰੇ ਨਾਲ ਵੀ ਇਹੋ ਬੀਤੀ ਆ ਭੈਣੇ ਤਕੜੀ ਹੋ ਰੱਬ ਤੇਰਾ ਸਾਥ ਦੇਵੇਗਾ

  • @sattitungan6167
    @sattitungan6167 6 лет назад +1

    ਕੁਲਵਿੰਦਰ ਢਿੱਲੋਂ ਦੇ ਬਹੁਤ ਗਾਣੇ ਵੀਰੇ ਮੈ ਅਾਪਣੀ ਮਿੳੂਜਕ ਕਲਾਸ ਵਿਚ ਗਾੳੁਦਾ ਰਹਿੰਦਾ ਹਾਂ ਮੈ ਓਨਾ ਦਾ ਦਿਲੋ ਫੈਨ ਅਾ ਅੱਜ ਦਿਲ ਖੁਸ਼ ਹੋ ਗਿਅਾ ਓਨਾ ਦੀਅਾਂ ਗੱਲਾਂ ਸੁਣ ਕੇ

  • @thebadboy8325
    @thebadboy8325 5 лет назад +5

    ਅਰਮਾਨ ਵੀਰ ਤੇਰਾ ਨਾਮ ਜਰੂਰ ਉੱਚਾ ਹੋਵੇਗਾ ਵਾਹਿਗੁਰੂ ਮੇਹਰ ਕਰੇ 😫😫😭😭😭😭

  • @Sukh_Choudhary
    @Sukh_Choudhary 5 лет назад +8

    Kulwinder dhillon, Sony pabla, surjit bindrakhia all time great singers,top singers

  • @bittabadhesha8361
    @bittabadhesha8361 5 лет назад +3

    Super singer c kulwinder dhillon je ajj jeondaa sab to upr hundaa kaintt banda c

  • @charanpreetsingh992
    @charanpreetsingh992 5 лет назад +7

    Armaan di awaaj sun ke swaad aagya. O din door nai jadon fer ton kacheriyan ch melle laggan ge. Shukar malak da

  • @JaskaranSingh-qo6wy
    @JaskaranSingh-qo6wy 6 лет назад +128

    ਹਿਕ ਦੇ ਜੋਰ ਨਾਲ ਗਾਉਣ ਵਾਲਾ ਸੀ ਕੁਲਵਿੰਦਰ ਢਿਲੋਂ

  • @luckysidhu2925
    @luckysidhu2925 6 лет назад +8

    ਇਹੋ ਜਿਹੇ ਸਵਾਲ ਨਾ ਪੁੱਛੋ ਕਿ ਵਕਤ ਕਿਵੇਂ ਗੁਜਰਿਆ,ਦੁੱਖ ਕਦੇ ਬੋਲ ਕੇ ਨਹੀਂ ਦਸਿਆ ਜਾ ਸਕਦਾ

  • @GurmeetSingh-ud9sb
    @GurmeetSingh-ud9sb 6 лет назад +3

    Kulwinder. Dhillon. Agar. Aaj. Honde..than ....sab tho alag hunde....I miss. U..jii. My. Favrate. Singer

  • @dharmindersinghvlogs5375
    @dharmindersinghvlogs5375 5 лет назад +2

    ਇਹਨਾ ਦੇ ਬੇਟੇ ਵਿੱਚ ਵੀ ਓਹੀ ਅਵਾਜ ਮਹਿਸੂਸ ਹੁੰਦੀ ਹੈ।

  • @Smartboys589
    @Smartboys589 6 лет назад +2

    J mai dasaa ta mera fev singer Kulwinder Dhillon ji hi ne & Surjit binderakhia ji Soni Pabla jo es dunia te nhi bhut Bura hoya sachi jo ehna singers di family nu Milan da uprala b nhi kr sakde mera supna ek din Kulwinder Dhillon ji de ghr jana family nu milna waheguru ji Mehar kreo Mai milaga ehna di family nu

  • @cheemagermany597
    @cheemagermany597 6 лет назад +13

    Dhillon veer ajj v sade dilan ch ne, prmatma parivar nu chad di kalaa bakshe

  • @jesicasidhunri8559
    @jesicasidhunri8559 6 лет назад +125

    Kulwinder dhillon g di wife lyi bht jyada aukha dilo salute a 😢😢😢😢😢 waheguru ji armaan te mehr krn aun wale time da superstar hove 🙏🏻🙏🏻

    • @luckydosanjh7543
      @luckydosanjh7543 6 лет назад

      Jesica Sidhu NRI 9814156225 ok gggggg

    • @luckydosanjh7543
      @luckydosanjh7543 6 лет назад

      Jesica Sidhu NRI soo sad9814156225 ok g

    • @vinkalnagpal7276
      @vinkalnagpal7276 6 лет назад

      Jesica Sidhu NRI baba ji jo krde h...us vch una de mrji hunde h......baba ji pa ji de ghr vch sukh den kush rkhn ....😭

  • @deepdeep1723
    @deepdeep1723 6 лет назад

    ਟੌਹਰ ਪੰਜਾਬ ਦੀ ਪ੍ਰੋਗਰਾਮ ਵਿੱਚ ਦੇਖਿਆ ਸੀ ਕੁਲਵਿੰਦਰ ਢਿੱਲੋਂ ਦੀ ਪਤਨੀ ਬਹੁਤ ਖੂਬਸੂਰਤ ਤੇ ਖੁਸ਼ ਸੀ ਵਿਚਾਰੀ ਨੂੰ ਦੁੱਖ ਨੇ ਖਾਮੋਸ਼ ਕਰ ਦਿੱਤਾ

  • @mohamadaftab1313
    @mohamadaftab1313 5 лет назад +1

    Salam aa ji meri bhain nu rab mehar kare ga ji himat rakho meri sistar ji sher putt aa tuhada aun bala time bhut khusiya deve ga rab tuhanu ji

  • @jagdeeppreet2400
    @jagdeeppreet2400 5 лет назад +2

    ਮੇਰੇ ਬਚਪਨ ਵਿੱਚ ਇਹਨਾ ਦੇ ਗੀਤ '''ਕਾਲਜ ਚ ਕੁਡੀਆ ਦੇ ਇਹ ਗੀਤ ਤੋ ਫੈਨ ਅ ਬਾਈ ਦਾ ਅੱਜ ਵੀ ਅ miss you 22 I love u 22 ji

  • @harmindsingh3078
    @harmindsingh3078 6 лет назад +1

    Bahut vadia singer c veer aaj de singer jutti warge v nai love you Dhillon Saab tuc hamesha sade dil wich o g the great singer Kulwinder Dhillon Saab g

  • @rinkukhan1451
    @rinkukhan1451 6 лет назад +3

    Sajan badal gye...rati tasveer sanu ondya nu vekh vekh hasdi rehi...i miss u veer kulwinder ji......boht sune tohade song...allah tenu Zanat deve...our tere parwaar nu chaddikalla ch rkhe.

  • @goldybhangu5877
    @goldybhangu5877 6 лет назад +38

    Rona Nikal geya Kulwinder Dhillon di wife di interview sun k

  • @mahinderpalsurswal3592
    @mahinderpalsurswal3592 5 лет назад

    Paji nu pehli bar Jalandhar pap vekheya c college album ayi te bhot hi Dil jiteya paji ne te baad vich ayi velly ne v bda mn khush kita sareya daa pr aj v kullwinder paji sade li sade Dil vich hi jionde ne armaan pls jldi too jldi mud loka vich kullwinder paji le ayo

  • @gurpalsingh7072
    @gurpalsingh7072 6 лет назад +27

    like father like son, God bless you forever beta g,

  • @singjsingh9942
    @singjsingh9942 5 лет назад +2

    Miss you Bai ਕੁਲਵਿੰਦਰ ਢਿੱਲੋਂ

  • @punjabindiaindia8291
    @punjabindiaindia8291 6 лет назад +1

    kulwinder paji sade nal he prda c bot nice c

  • @SEMBHYBHAI5911
    @SEMBHYBHAI5911 6 лет назад +22

    Waheguru 🙏🏼🙏🏼🙏🏼Mehar karey kulwinder dhillon bai dae parivar tae. Sachi bot vdia insaan c

  • @thebadboy8325
    @thebadboy8325 5 лет назад +29

    ਬਹੁਤ ਮਨ ਦੁਖੀ ਹੋਇਆ ਵੀਡਿਓ ਦੇਖ ਕੇ ਇਹ ਘਾਟਾ ਕਦੇ ਨੀ ਪੂਰਾ ਹੋਣਾ ।।।😫😫😫😪😤😤😤😭😭😭😭

  • @HarjeetSingh-tz5vc
    @HarjeetSingh-tz5vc 5 лет назад +1

    ਬਹੁਤ ਵਧੀਆ ਸੀ ਵਿਰ ਸੀ

  • @gurbajmaan9605
    @gurbajmaan9605 5 лет назад +4

    ਵਾਹਿਗੁਰੂ ਮਿਹਰ ਜ਼ਰੂਰ ਕਰੂਗਾ।

  • @NDS289
    @NDS289 5 лет назад +3

    kulwinder pazi assi Sare tuhanu yaad kardey ha we all miss you for yours songs jo mai 18 -19 year di age ch sune c

  • @Rupmines
    @Rupmines 6 лет назад +1

    Siraaa Klaaakarr c ,, misss u always ji hamesha kulwinder Dhilon ji ,,,,
    Ik Baap de maran pichhon koi kise da nhi hunda bus ik maa ,,, te duja Rab hunda a ,,,,

  • @prabhdeepbajwa9446
    @prabhdeepbajwa9446 6 лет назад +3

    ਰੱਬ ਤੁਹਾਡੇ ਸਾਰੇ ਪਰਿਵਾਰ ਨੂੰ ਖੁਸ ਰੱਖੇ

  • @sattitungan6167
    @sattitungan6167 6 лет назад +1

    ਬਹੁਤ ਹੀ ਧੰਨਵਾਦ ਨਿੳੂਜ ਨੰਬਰ ਵਾਲਿਓ
    ਤੁਸੀ ਬਹੁਤ ਹੀ ਮਹਾਨ ਲੋਕਾਂ ਨਾਲ ਮੁਲਾਕਾਤ ਕਰਵਾੳੁਦੇ ਓ

  • @abs948
    @abs948 6 лет назад +1

    Jdo bnda da mada time onda fir hi pta lgda kon scha mittr aa. Chdhai time ta sare dhuk dhuk k baithde aa nal pr aukhe wele more than 95% chhd hi jnde aa.

  • @desiswag2923
    @desiswag2923 6 лет назад +49

    Punjab realy miss a best singer......kulwinder dhillon...great artist

  • @RamandeepKaur-jy1xt
    @RamandeepKaur-jy1xt 5 лет назад

    Kulwinder Dhillon nd mere papa gurpreet dhillon dono same hi dikhde c..Mere papa v aj to 10 saal pehla muk gye..Oh ena de bht bde fan c..Mere papa to baad aj main v Australia ch bht vadia set a..waheguru armaan Dhillon mere veer nu hamesha khush rakhan..love from Raman dhillon

    • @RamandeepKaur-jy1xt
      @RamandeepKaur-jy1xt 5 лет назад

      Mera brother navdeep Dhillon v armaan Dhillon di same age da a..Oh aj mainu kehnda hunda a bhain udo ta main shota c kuj samajh hi ni c..bt aj pta lagda una di kina lorh a..waheguru mere dona Veera Armaan Dhillon and Navdeep Dhillon nu trakia bakshan..Mere dono veere khush rehn..

  • @satindermuzffarpuriya9315
    @satindermuzffarpuriya9315 6 лет назад +19

    Kulwinder Sir De song menu bhoot psand ne

  • @manjindercheema7948
    @manjindercheema7948 5 лет назад +2

    So sad Really hard time for the family. . We miss too. I hope you have a great future. GOD BLESS YOU.

  • @SukhchainSingh-tx8uc
    @SukhchainSingh-tx8uc 5 лет назад +22

    ਬਹੁਤ ਔਖਾ ਟਾਈਮ ਭੈਣ ਜੀ ਨੇ ਲੰਘਾਇਆ 🙏🙏

  • @satnamsingh-uv1xb
    @satnamsingh-uv1xb 4 года назад +3

    Vere tuhade father di yaad agi ❤️😥❤️

  • @gurwindr1313
    @gurwindr1313 5 лет назад +3

    Salute aaa g Bai kulwinder dhillon nu... Te ohna Di wife nu v.

  • @satpalraiofficial
    @satpalraiofficial 6 лет назад +8

    dhillon veer teri kami kadi poori ni honi ....sada elaaka tuhnu hamesha miss karda rahuga ...mahilpuria.

  • @loharkaproduction6576
    @loharkaproduction6576 6 лет назад +4

    kulwinder mera bahut piara dost si usne mere lkhe kaee geet vi gaye ne ."greeba ne ki piar karna"
    "cheta aunda nai"
    "badle sajjan rato rat" te hor vi kai...
    kulwinder di death to bad mai 2-3 var arman ate bhabi hora nu milke aaya ha ate meri phone te gall hundi rahindi hai
    mai kde vi kulwinder dhillo de privar nu nhi bhull sakda

  • @kalaghuman4482
    @kalaghuman4482 5 лет назад

    ਬਹੁਤ ਵਧਿਆ ਗਇਕ ਸੀ

  • @kulwindermaan6499
    @kulwindermaan6499 6 лет назад +3

    ਮਾਲਿਕ ਮੇਹਰ ਕਰੇ ਗਾ ਜੀ

  • @paramjitsingh4651
    @paramjitsingh4651 5 лет назад +2

    Bahut badi kurbani sister 😔😔 waheguru Mehar Karey🙏🙏

  • @royalmint73350
    @royalmint73350 5 лет назад +3

    Whaguru ji mehar kro ji es ghar pariwaR te

  • @MrLucky-de9my
    @MrLucky-de9my 5 лет назад

    ਬੁਲੰਦ ਆਵਾਜ਼ ਦਾ ਮਾਲਕ ਸੀ ਕੁਲਵਿੰਦਰ ਢਿੱਲੋ
    ਦਿਲੋ ਪਿਆਰ

  • @asuwish6010
    @asuwish6010 6 лет назад +2

    Real singer as a real real punjabi without any selfishness
    Salute bro u r alive in everyone

  • @MannuSandhu1987
    @MannuSandhu1987 6 лет назад +7

    Love I love this interview really really my heart touch god bless you

  • @parveshkumar6641
    @parveshkumar6641 5 лет назад +1

    Waheguru hamesha mehar rakhe tohade te, aj v lakh a lok fane ne kulwinder dhillon ji de

  • @kaurbajwa3581
    @kaurbajwa3581 6 лет назад

    Bot nice c bot dukh hoea.kina nika putt c hon kida ho gea.waheguru eda na kise nal hoe

  • @jasmeetkaur6151
    @jasmeetkaur6151 6 лет назад +113

    bada royi c odo 8th class ch c favourite c kulwinder dhillon

    • @Lahupeena28
      @Lahupeena28 6 лет назад +5

      jasmeet kaur I m also cry that time
      I m also 8th class that time ji miss him alot ajj v mere phone ch ohna de sare song jo main truck ch sunda rahna jado long drive tey jana

    • @davinderdhaliwaldavinderdh1965
      @davinderdhaliwaldavinderdh1965 6 лет назад +1

      M 6th class ch c odon

    • @kulwinderkulwidersidhu4750
      @kulwinderkulwidersidhu4750 6 лет назад +1

      bhot vadia singer c Veer m sevn cless ch parda c

    • @rawindersingh1578
      @rawindersingh1578 6 лет назад

      jasmeet kaur
      Main v 8th class Ch c

    • @akhilab900
      @akhilab900 6 лет назад

      jasmeet kaur ..m 10th

  • @sanjeevdhiman3755
    @sanjeevdhiman3755 5 лет назад +1

    Rabb dhillon de family nu Khush rakhe , agge changa time aave......

  • @jaswimderkaur5539
    @jaswimderkaur5539 6 лет назад

    Vaheguruji maher kro armaan puter tae isdi mum upper. Kulwinder di kmi ta puri ni ho sakdi par parmatma duneia di her khusi hun ehna di jholi vich pade. Baki putra kde v ma di akh vich hanju na aon dami tari khusi di khatr yadan dae share jindgi kt lai. Kulwinder besak sade vich nhi per oh hmesa lokan dae dil vich dhadkda rahega

  • @nitinkataria6626
    @nitinkataria6626 6 лет назад +2

    I was in my second semester in Punjab when he became a superstar. I have heard people talking about him in the buses of Punjab. Kalli kite mil makes me think of my final sem exams in 2003.

  • @footballplayerkaransandhu8405
    @footballplayerkaransandhu8405 6 лет назад

    ਸਮਾਂ ਨਿਕਲ ਜਾਂਦਾ ਗੱਲਾਂ ਚੇਤੇ ਰਹਿ ਜਾਂਦੀਆਂ ਨੇ miss u dhillon ver

  • @prabhjotsingh8726
    @prabhjotsingh8726 6 лет назад

    Dhillon wrga bnda ni jmna,hikk de jor te gaunda c,ajj v sade dil ch vsda 22,udo umar bht choti c but frr v dil roya c jdo Duniya cho gyaa c...baba g mehar karn Gurpreet ji and Armaar te....mud k ni Labhne eho j heere...🙏🙏🙏

  • @sukhvirsinghmattran1245
    @sukhvirsinghmattran1245 6 лет назад

    ਬਹੁਤ ਚੰਗਾ ਗਾਇਕ ਸੀ ਕੁਲਵਿੰਦਰ ਢਿੱਲੋਂ

  • @SanjeevKumar-st9zx
    @SanjeevKumar-st9zx 5 лет назад +1

    Mai b mahilpur de kol da e a. Asi b kulvinder pji nu milde c. Sachii bahut sumple te kush Dil bnda c. Bs inna e k k rub Arman Dhillon nu trakki deve. Te jldi Arman da koi song aabe

    • @sarpreetkhehra447
      @sarpreetkhehra447 5 лет назад

      Sanjeev Kumar veer g apna number send kardo gl karne g

  • @kamaldr7755
    @kamaldr7755 6 лет назад +15

    God bless you sister u de bahut badi kurbani hi

  • @paramjitsingh4651
    @paramjitsingh4651 5 лет назад

    Mera Veer bhut Sohna Kulvinder 😥😥

  • @HarrySingh-wm5qh
    @HarrySingh-wm5qh 6 лет назад

    bot vida udo v gaya c te ajj b sun bot chnga lga veere

  • @4747PAL
    @4747PAL 6 лет назад

    Love U kulwinder vere...asi tohanu aaj v bht mis karde haa..

  • @singhkaur6570
    @singhkaur6570 6 лет назад +15

    Araman veera tanshan na la Whaguru

  • @saravjeetkohriya4109
    @saravjeetkohriya4109 5 лет назад

    Raab tuhanu shukhi rakhe tuhade saare privaar nu

  • @chocothind7091
    @chocothind7091 6 лет назад +1

    I hv no wrds .....m crying at this tym ....sir di death to kujh tym phle hi main ehna nu vekhea ti black dress ch gore rng de gbru nu apni prfrmence den jhlliyan (ropar) veer g jo canada to aye ti ohna di mrg te aye sir ....ajj v main ohh din yaad kr ro paini aa v ehnni sohni melodious voice de malik ...rab g v pta ni kyu chngea nu door le janne aa.......waheguru g armaan nu khoob trakiyan bkhshn te mam thonu te thode pariwar nu bht khush rkhn ..kmi te poori ni ho skdi but main sir de song jdo sundi aa lgda sir ajj v sadde ch jeonde aa te vkh rhe aa sb nu ...mere ch aini himmt ni halee k thode lyi kujh kr ska ...but main duya jrur de skdi k rab armaan nu aaon vale tym ch bht trakiyan miln

  • @manpreetkaurgill9684
    @manpreetkaurgill9684 6 лет назад +2

    Waheguru ji ess veer te bht mehr krn. . Waheguru mere ess veer nu bht bht taraki bakhshn. . Taraki howe veera teri. . 👍👍

  • @kakag8752
    @kakag8752 6 лет назад +4

    changa singer c kulwinder dhillon g vadiya song gaye ne dhillon veer ne parmatama mehar una de parivar te.

  • @ManjeetKaur-lx4sw
    @ManjeetKaur-lx4sw 6 лет назад +1

    Kulwinder dhillon bhut great singer c..Waheguru family te hmesha mehr rakhe..Arman apne papa Vang vdiyea singer bnega Ik din

  • @honeysandhu6297
    @honeysandhu6297 6 лет назад

    Lakh lahnt aaa punjabi industry lyi enni vdiya voice aa ehna de bette di support krni chahidiaa eh boht vdiya nibha sakda punjabi industry ch singing nu

  • @davinderdhillon422
    @davinderdhillon422 6 лет назад +6

    aaj v asi geet sunde ha ta akhan nam ho jadinya ne

  • @shavibrar6160
    @shavibrar6160 6 лет назад +1

    Waheguru ji Waheguru ji Waheguru ji... Mahar krey parivar te.. Kulwinder dhillon best artist

  • @sukhjitsekhon628
    @sukhjitsekhon628 6 лет назад +1

    My favourate singer Kulwinder Dhillon....Miss u always bro

  • @Karamda
    @Karamda 6 лет назад +1

    Kulwinder Dhillon Ji Was Diamond Of Punjabi Singers

  • @AVTARSINGH-xn2br
    @AVTARSINGH-xn2br 6 лет назад +7

    God Bless You Arman Dhillon
    From .
    Jaitpur (Mahilpur)
    Amandeep Kaur Baljinder Singh
    RamaMandi Jalandhar

  • @HardeepSingh-wf1wf
    @HardeepSingh-wf1wf 6 лет назад

    mere viah vich ohna da song glassi khrke .....repeit repeit.....chda rha puri rat.....aj vi boht sare song ph vich record a veer de.....god bless arman dhillon....

  • @reenasandhu6723
    @reenasandhu6723 5 лет назад +3

    Arman di awaj same paapa wargi h good bles you😘

  • @gurbhejrandhawa1978
    @gurbhejrandhawa1978 6 лет назад +4

    RIP Kulwinder Dhillon misss u
    Hiq de jor naal gaunda c

  • @inderpowar24
    @inderpowar24 6 лет назад +1

    Best interview I ever watch .....respect for legend he's alive he is alive and he 'll ...legends never die

  • @saabtrucking4391
    @saabtrucking4391 5 лет назад +1

    Kulwinder dhillon nhi kise ban jana miss u brother

  • @SanjeevSharma-fs6xv
    @SanjeevSharma-fs6xv 5 лет назад

    Hikk di jor te gaunda c 22 G........arman veere badh ton badh riaz karya kar........tere papa da te surjeet bindrakhiya ji da. Sab ton vada fan han. God bless you.

  • @samigagandeep
    @samigagandeep 6 лет назад +4

    All Time Favorite👌🏻👌🏻

  • @parmjeetsinghSunny1313
    @parmjeetsinghSunny1313 5 лет назад

    Bhut vadiya awaaz ji tuhadi beta ji . Jive lag riha a kulwinder dhillon song bol rhe ne. Jadoo v navi cassette release hove gi beta ji tuhadi hit hove gi.

  • @preetgill4927
    @preetgill4927 5 лет назад +1

    ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ

  • @BaljitSingh-gu1mi
    @BaljitSingh-gu1mi 6 лет назад

    क्या बात थी कुलविनदर ढिललो

  • @harjindertoor5371
    @harjindertoor5371 6 лет назад

    Jwaan putt ,da tur jaana , maa baap te patni lai dukhan da phaaad dig painda ..rab armaan te bhen ji nu lami umar bakshe ..

  • @gurwinderbrar7139
    @gurwinderbrar7139 5 лет назад

    punjab di rooh c kulwinder dhillon