Punjab To Hazur Sahib | Part 2 | Travel By Car | It’s Fateh Vlog

Поделиться
HTML-код
  • Опубликовано: 29 окт 2024

Комментарии • 40

  • @Sukhwindersingh-nr6so
    @Sukhwindersingh-nr6so Год назад +5

    ਬਹੁਤ ਵਧੀਆ ਇਲਾਕੇ ਬਹੁਤ ਵਧੀਆ ਖਾਲੀ ਰੋੜ ਕੋਈ ਟ੍ਰੈਫਿਕ ਨਹੀਂ ਖੁਲਾ੍ਹ ਇਲਾਕ਼ਾ ਦੇਖ ਕੇ ਮੰਨ ਖੁਸ਼ ਹੋ ਗਿਆ 👌👌❤️🎈

  • @ਮਾਹਲਾਕਬੱਡੀਬੇਰੀਗੇਟਸੁਰਸਿੰਘ

    ਬਾਹਰਲੀ ਆ ਸਟੇਟਾ ਵਿੱਚ ਵਧ ਤੋ ਵੱਧ ਪੰਜਾਬੀ ਵੀਰੋ ਆਪਣੀਆ ਜਮੀਨਾ ਘਰ ਬਣਾੳ

  • @navneetkaur-fq3mi
    @navneetkaur-fq3mi Год назад +3

    Paji nu ki mehsoos hona 😂

  • @DharmSingh-gp2pz
    @DharmSingh-gp2pz Год назад +2

    Bhai bhot sohni vedeo tuhadi tuhade Val dekh k mera v gaddi te hi jaan da plan aa nice vlog

    • @ItsFatehVlog
      @ItsFatehVlog  Год назад +2

      Hanji veere jrur jao koi tension wali gal ni te bhot bhot Dhanwad ina pyar dain lyi 🙏🏻

    • @DharmSingh-gp2pz
      @DharmSingh-gp2pz Год назад +1

      @@ItsFatehVlog 🙏🙏

  • @ਮਾਹਲਾਕਬੱਡੀਬੇਰੀਗੇਟਸੁਰਸਿੰਘ

    ਟਰੱਕਾ ਵਾਲੇ ਢਾਬੇ ਬਹੁਤ ਵਧੀਆ

  • @NirmalSingh-xe1pn
    @NirmalSingh-xe1pn 7 месяцев назад +1

    ਵੀਰ ਤੁਸ਼ੀ ਜਿਥੇ ਚਾਹ ਪੀਤੀ ਗਵਾਲਿਅਰੋ ਚੱਲ ਕੇ ਇੱਕ ਕਿਲੋਮੀਟਰ ਅੱਗੇ ਗੁਰੂਦੁਆਰਾ ਸਾਹਿਬ ਸੀ।ਦਾਸ਼ ਵੀ ਗਵਾਲਿਅਰ ਜਿੱਲੇ ਤੋ ਕਾਫੀ ਜਾਣੂ ਆ ਬਹੁਤ ਸਰੀਫ ਨੇਕ ਲੋਕ ਰਹਿੰਦੇ ਨੇ ਗਵਾਲਿਅਰ ਏਰੀਏ ਚ,

    • @ItsFatehVlog
      @ItsFatehVlog  7 месяцев назад +1

      Ji veer ji bhot bhot Dhanwad tuc sada vlog dekhea ji 🙏🏻 agge to koshish karan ge uthe rukea

    • @NirmalSingh-xe1pn
      @NirmalSingh-xe1pn 7 месяцев назад

      @@ItsFatehVlogਜੀ ਵੀਰ ਜੀ ਅਸੀ ਜਿੱਥੇ ਤੁਸੀ ਚਾਹ ਪੀਤੀ ਉਹਦੇ ਲਾਗੇ ਹੀ ਰਹਿੰਦੇ ਆ ਦਾਸ਼ ਦਾ ਵੀ ਹੋਟਲ ਗਵਾਲਿਅਰ ਡਬਰੇ ਰੋਡ ਤੇ

    • @NirmalSingh-xe1pn
      @NirmalSingh-xe1pn 7 месяцев назад

      @@ItsFatehVlogਅਸੀ ਵੀ ਹਜੂਰ ਸਾਹਿਬ ਜਾਣਾ ਸੀ।ਤੁਹਾਡਾ ਬਲੋਕ ਦੇਖਕੇ ਕਾਫੀ ਜਾਣਕਾਰੀ ਮਿਲੀ ਵੀਰ ਜੋ ਸਫਰ ਵਿੱਚ ਮਦਦ ਕਰੂ ਬਹੁਤ ਧੰਨਵਾਦ ਵੀਰ ਜੀ

    • @NirmalSingh-xe1pn
      @NirmalSingh-xe1pn 7 месяцев назад

      @@ItsFatehVlogਵੀਰ ਅੱਗੇ ਕਦੀ ਆਏ ਤਾ ਜਰੂਰ ਯਾਦ ਕਰਿਉ ਦਾਸ ਨੂੰ ਭਾਵੇ ਟਰੇਨ ਤੇ ਆਇਉ ਜਾ ਬਾਈ ਰੋਡ ਰੁਕਕੇ ਜਾਇਉ ਜਰੂਰ

  • @hardevhardevsingh5067
    @hardevhardevsingh5067 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ

  • @user-rx8tg6yz4t
    @user-rx8tg6yz4t Год назад +3

    Consistent reho bai videos upload karn vich channel lyi

    • @ItsFatehVlog
      @ItsFatehVlog  Год назад +1

      Ji veere video uplode krn vich problem aa rehi kyu k Ethe network ni sehi work kr reha 1 video uplode krn vaste pura din lag reha

  • @harsimransingh9097
    @harsimransingh9097 Год назад +1

    Nyc vlog bhaji ... 😊😊

  • @SavekbrarSavekbrar-tw7db
    @SavekbrarSavekbrar-tw7db Год назад +1

    Very nice beautiful

  • @ravinderkhasria1707
    @ravinderkhasria1707 Год назад +1

    khalsa ji bohat sohna vlog c

  • @GreebHutoh
    @GreebHutoh 11 месяцев назад +1

    While driving na aap shoot na kreya kr fateh request aa parava , right seat vale nu de dya kar pata tenu kyu kena

  • @jawalasingh8080
    @jawalasingh8080 Год назад +1

    ❤❤❤❤❤❤❤❤❤❤❤❤❤❤❤

  • @jagjitsidhu3354
    @jagjitsidhu3354 11 месяцев назад +1

    ਪ੍ਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ

  • @Sonu-cv8ym
    @Sonu-cv8ym Год назад +1

    🙏

  • @ਬਲਦੇਵਸਿੰਘਸਿੱਧੂ

    ਚੜ੍ਹਦੀ ਕਲਾ ਰਹੇ ਜੀ

  • @hardipsingh239
    @hardipsingh239 6 месяцев назад +1

    mera bahut jee karda apni gaddi ta jan nu par veer je kush lok daranda bahut rasta lut led a ja appa vedi sree sahib nal lija sakda aje ada bara daso jee

    • @ItsFatehVlog
      @ItsFatehVlog  6 месяцев назад

      Veere vaddi sreesahib leke ja sakde koi v tuhanu nehi puche ga jive mrji apni family nal jao veere koi dikat ni bhot safe aa kam don’t worry

  • @SukhdevSingh-br2hv
    @SukhdevSingh-br2hv Год назад +1

    ❤❤❤❤

  • @pankajsharma3747
    @pankajsharma3747 Год назад

    ❤❤❤❤❤❤❤❤❤❤❤shri waheguru ji ❤❤❤❤❤❤❤❤❤❤❤❤❤❤❤❤❤❤

  • @jagjitsidhu3354
    @jagjitsidhu3354 11 месяцев назад +2

    ਭਾਈ ਸਾਹਿਬ ਜੀ ਨਾਲੇ ਕਹਿੰਦੇ ਸੀ ਕਿ ਗੁਰਦੁਆਰਾ ਬੰਦੀ ਛੋੜ ਨੂੰ ਕਾਲੀ ਮਾਤਾ ਮੰਦਰ ਵਿੱਚ ਤਬਦੀਲ ਕਰ ਦਿੱਤਾ ਸੀ 1984 ਞਿੱਚ

    • @ItsFatehVlog
      @ItsFatehVlog  11 месяцев назад

      Veer ji asi te nai sunea eve da kuch baki gurdwara sahib te hai hi jithe pehla c

  • @jagjitsidhu3354
    @jagjitsidhu3354 11 месяцев назад

    ਗਵਾਲੀਅਰ ਕਿਸ ਗੁਰਦੁਆਰਾ ਸਾਹਿਬ ਵਿੱਚ ਰੁਕੇ ਸੀ ਤੁਸੀਂ ?

    • @ItsFatehVlog
      @ItsFatehVlog  11 месяцев назад

      Veer ji gwalio bandi chod gurdwara sahib ruke c