Punjab To Hazur Sahib | Part 3 | Travel By Car | Its Fateh vlog

Поделиться
HTML-код
  • Опубликовано: 12 сен 2024
  • Punjab To Hazur Sahib | Part 3 | Travel By Car | Its Fateh vlog
    follow me on instagram / itsfatehvlog
    #itsfatehvlog #newpunjabivlogs #punjabitravelvlog #punjabivlogger #punjabivlog #travelvlog #hazursahib #hazursahibnanded #dalerkaurkhalsa #deepmatharu

Комментарии • 47

  • @Sukhwindersingh-nr6so
    @Sukhwindersingh-nr6so 11 месяцев назад +7

    ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਜੀ ਦੇ ਅਸਥਾਨਾਂ ਤੇ ਗੁਰੂ ਸਾਹਿਬ ਜੀ ਦੀ ਵੰਸ਼ ਦੇ ਘੋੜਿਆ ਦੇ ਦਰਸ਼ਨ ਕਰਵਾਉਣ ਲਈ ❤️❤️🙏👍👍

  • @kanchanjain3091
    @kanchanjain3091 11 месяцев назад +4

    Veer Ji, bahut wadia blog
    Eh video kaun bna reha ji

    • @ItsFatehVlog
      @ItsFatehVlog  11 месяцев назад +1

      Dhanwad veere mai hi video bn reha veere drive v mai hi kr reha 😃🙏🏻🙏🏻

  • @kanchanjain3091
    @kanchanjain3091 11 месяцев назад +4

    Kamaal hai Ji, I impressed❤

  • @KsDeep-hk4og
    @KsDeep-hk4og 11 дней назад +1

    ਸਿੰਘ ਸਾਹਿਬ !
    ਆਪ ਨੇ ਪੰਜਾਬ ਤੋਂ ਹਜ਼ੂਰ ਸਾਹਿਬ ਦੇ ਸਫ਼ਰ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਹੈ। ਕਿੰਨਾ ਖਰਚਾ, ਕਿੰਨਾ ਸਮਾਂ ਤੇ ਕਿੰਨੇ ਕਿਲੋਮੀਟਰ ਦਾ ਸਫ਼ਰ ਪੂਰੀ ਤਰ੍ਹਾਂ ਵੇਰਵਾ ਦਿੱਤਾ ਹੈ। ਨਾਲ਼ ਨਾਲ਼ ਹੋਰ ਵੇਰਵੇ ਵੀ ਦੇ ਕੇ ਜਾਣਕਾਰੀ ਸਾਂਝੀ ਕੀਤੀ ਹੈ।
    ਬਹੁਤ ਬਹੁਤ ਧੰਨਵਾਦ !

    • @ItsFatehVlog
      @ItsFatehVlog  11 дней назад

      Dhwand veer ji tuhada tuc time kad k sadi video
      dekhi ji 🙏🏻

  • @Majhail022
    @Majhail022 10 месяцев назад +2

    ਬਾਈ ਮੇਰਾ ਸੁਪਨਾ ਮੋਟਰ ਸਾਇਕਲ ਤੇ ਜਾਣ ਦਾ ਆ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ੍ਰੀ ਹਜ਼ੂਰ ਸਾਹਿਬ,ਮਾਲਕ ਕਿਰਪਾ ਕਰੇ ਜਲਦੀ ਜਾਈਏ❤

    • @ItsFatehVlog
      @ItsFatehVlog  10 месяцев назад +2

      Hanji veere jao ji koi tension wali gal ni bhot vadia log ne te bhot vadia rasta eh Waheguru kirpa kare

  • @jagdevgurdip9723
    @jagdevgurdip9723 10 месяцев назад +2

    Main scuter te 5 days gya si.. ludhiana to hazzur sahib ji 🙏🙏

    • @ItsFatehVlog
      @ItsFatehVlog  10 месяцев назад

      Wa ji wa bhot vadia brother

  • @inderpreetsingh0
    @inderpreetsingh0 11 месяцев назад +3

    ❤❤ bhut vdia

  • @dkstatus13
    @dkstatus13 11 месяцев назад +3

    Superb❤❤❤

  • @NirmalSingh-xe1pn
    @NirmalSingh-xe1pn 5 месяцев назад +4

    ਵੀਰੇ ਦਾਸ਼ ਨੇ ਗਵਾਲਿਅਰ ਤੋ ਬਾਏਰੋਡ ਹਜੂਰ ਸਾਹਿਬ ਜਾਣਾ ਤੁਹਾਡੇ ਬਲੋਕ ਦੇਖਕੇ ਕਾਫੀ ਹੇਲਫ ਮਿਲੀ

    • @ItsFatehVlog
      @ItsFatehVlog  5 месяцев назад +1

      Dhanwad bhaji koi gal ni tuc jao koi dikat wali gal ni

    • @harjant57
      @harjant57 5 месяцев назад +1

      ਗਵਾਲੀਅਰ ਤੋਂ ਅੱਗੇ ਆਪ ਜੀ ਕਿੱਥੇ ਰੁਕੇ ਸੀ ਜ਼ਰੂਰ ਦਸਿਓ ਅਸੀ ਵੀ ਜਾਣਾ ਸੀ ਬਸ ਅੱਗੇ ਰਾਤ ਕੱਟਣ ਲਈ ਜਗ੍ਹਾ ਦੇਖ ਰਹੇ ਸੀ

    • @harjant57
      @harjant57 5 месяцев назад +1

      ਗੁਰਦੁਆਰਾ ਸਾਹਿਬ ਹੋਵੇ ਸਭ ਤੋਂ ਵਧੀਆ

    • @NirmalSingh-xe1pn
      @NirmalSingh-xe1pn 5 месяцев назад +1

      @@harjant57 ਵੀਰ ਜੀ ਸਾਗਰ ਤੋ ਅੱਗੇ ਸਿਵਨੀ ਜਿੱਲੇ ਚ ਰੋਡ ਦੇ ਉਪਰ ਗੁਰੂਦੁਆਰਾ ਸਾਹਿਬ ਆਉਦਾ ਉਥੇ ਰਹਿੱਣ ਦੀ ਅਵੱਸਥਾ ਬਹੁਤ ਸੋਹਣੀ ਹੈ

    • @NirmalSingh-xe1pn
      @NirmalSingh-xe1pn 5 месяцев назад +1

      @@harjant57 ਜਾ ਨਾਗਪੁਰ ਸਾਹਿਰ ਦੇ ਵਿੱਚ ਕਾਫੀ ਗੁਰੂਘਰ ਨੇ ਉਥੇ ਵੀ ਆਪ ਰੁਕ ਸਕਦੇ ਨਾਗਪੁਰ ਤੋ ਅੱਗੇ ਰੋਡ ਬਹੁਤ ਵਧੀਆ ਬੱਬੇ ਰੋਡ ਬੱਸ ਗੱਡੀ ਜਾਦਾ ਨਾ ਪਜਾਇਉ ਕਿਉਕੇ ਉਹ ਸੀਮਿੰਟ ਰੋਡ ਹੈ

  • @nirbhaisinghugvzu
    @nirbhaisinghugvzu 11 месяцев назад +4

    ਵੀਰ ਜੀ ਤੁਸੀਂ ਵਰਦਾ ਵੱਲ ਦੀ ਗਏ ਸੀ

    • @ItsFatehVlog
      @ItsFatehVlog  11 месяцев назад +1

      Veere tuc first vlog to dekh laina sara details ch dsea hoya

  • @GuyFromShillong
    @GuyFromShillong 10 месяцев назад +2

    Keep doing the hardwork vada veer❤

  • @shamshersinghkhaira8316
    @shamshersinghkhaira8316 11 месяцев назад +3

    ❤❤

  • @babbujatt5128
    @babbujatt5128 10 месяцев назад +2

    Waheguru ji

  • @BalwantSingh-yp2oo
    @BalwantSingh-yp2oo 5 месяцев назад +2

    Waheguru ji 🙏🙏🙏

  • @hardevhardevsingh5067
    @hardevhardevsingh5067 10 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @virkvirk7730
    @virkvirk7730 10 месяцев назад +1

    bhut vdiya veer ji 🙏🙏🙏

  • @puneetmehar2845
    @puneetmehar2845 10 месяцев назад +2

    🙏🙏🙏🙏

  • @ParminderSingh-or6cb
    @ParminderSingh-or6cb 10 месяцев назад +1

    Wahe guru ji

  • @Notorious614
    @Notorious614 10 месяцев назад +1

    👍👍👍

  • @balvirsinghbrar1089
    @balvirsinghbrar1089 10 месяцев назад +1

    Waveguru.ji 💚💚💚🙏🙏

  • @jawalasingh8080
    @jawalasingh8080 10 месяцев назад +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @singhsarabjitsinghsinghsar7966
    @singhsarabjitsinghsinghsar7966 10 месяцев назад +1

    bhut vadia jankari vir ji