Raj Brar ਦੀ ਥਾਂ ਜੈ ਕੋਈ ਹੋਰ ਗਾਇਕ ਹੁੰਦਾ ਦਸ ਸਾਲ ਪਹਿਲਾਂ ਮਰ ਜਾਂਦਾ ll Bittu Chak Wala ll Daily Awaz

Поделиться
HTML-код
  • Опубликовано: 12 сен 2024

Комментарии • 57

  • @cyprusfarmwrok
    @cyprusfarmwrok Год назад +4

    ਦਿਲਾ ਵਿੱਚ ਵਸਦੇ ਨੇ ਰਾਜ ਬਰਾੜ ਬਾਈ ਹੀਰਾ ਸੀ

  • @gurmailbrar5083
    @gurmailbrar5083 Год назад +25

    ਓਸ ਸਮੇਂ ਦੀ ਮਿਊਜ਼ਿਕ ਇੰਡਸਟਰੀ ਦਾ ਇੱਕੋ ਇੱਕ ਬੰਦਾ ਜੋ ਸ਼ਕਲ ਸੂਰਤੋਂ ਸੋਹਣਾ ਹੋਣ ਦੇ ਨਾਲ ਨਾਲ ਇੱਕ ਸੋਹਣਾ ਗੀਤਕਾਰ ਸੋਹਣਾ ਗਾਇਕ ਸੋਹਣਾ ਸੰਗੀਤਕਾਰ ਸੋਹਣਾ ਫਿਲਮੀ ਐਕਟਰ ਸੋਹਣੀ ਟੀਮ ਮਿਊਜ਼ਿਕ ਕੰਪਨੀ ਲਾਂਚ ਕੀਤੀ ਜੀਹਦੇ ਚੋਂ ਇੱਕ ਨੀ ਅਨੇਕਾਂ ਕਲਾਕਾਰ ਪੇਸ਼ ਕੀਤੇ ਬਰਾੜ ਸ੍ਹਾਬ ਦਾ ਘਾਟਾ ਓਹਦੇ ਚਹੇਤਿਆਂ ਨੂੰ ਸਦਾ ਰਹੂਗਾ।

    • @jagtarsingh1186
      @jagtarsingh1186 Год назад

      ਇਨੀਆ ਕੂਆਲਿਟੀਆ ਜੀਹਦੇ ਚ ਕੂਦਰਤ ਪਾਵੇ ਉਹ ਦੀ ਉਮਰ ਛੋਟੀ ਹੂੰਦੀਆ

    • @gurmailbrar5083
      @gurmailbrar5083 Год назад

      @@jagtarsingh1186 ਸਹੀ ਕਿਹਾ ਜੀ ਤੁਸੀਂ

  • @anmolbrar3391
    @anmolbrar3391 Год назад +9

    ਬਾਈ ਬਰਾੜ ਸਾਹਿਬ ਜੀ ਵੱਲੋ ਇਹ ਦੁਨੀਆ ਵਿਚੋਂ ਤੁਰ ਜਾਣ ਕਾਰਨ ਬਰਾੜ ਪਰਿਵਾਰ ਦੇ ਨਾਲ ਹੀ ਪੰਜਾਬੀ ਮਾਂ ਬੋਲੀ ਅਤੇ ਸਾਰੇ ਸਰੋਤਿਆਂ ਲਈ ਬਹੁਤ ਘਾਟਾ ਪੈ ਗਿਆ ਹੈ।ਧੰਨਵਾਦ ਜੀਉ।

  • @ManmeetSandhu-Music
    @ManmeetSandhu-Music Год назад +14

    ਪੁੱਤ ਵਰਗਾ ਫੋੜ ਟਰੈਕਟਰ + ਵੇ ਮੈ ਨਾਗ ਦੀ ਬੱਚੀ ਨਾ ਹੱਥ ਲਾਈ ਮੁੰਡਿਆ + ਤੇਰਾ ਨਿੱਤ ਦੇ ਸ਼ਰਾਬੀ ਨਾਲੋ ਵੱਧ ਖਰਚਾ + Raj Brar Bai 🙏❤🤗

  • @gurmailbrar5083
    @gurmailbrar5083 Год назад +8

    ਬਹੁਤ ਨੇਕਦਿਲ ਇਨਸਾਨ ਸੀ ਵੱਡਾ ਬਾਈ ਰਾਜ ਬਰਾੜ miss you bai😭

  • @kamaljitsingh7364
    @kamaljitsingh7364 Год назад +15

    ਰਾਜ ਰਾਜ ਹੀ ਸੀ ਬਸ ਇਹ ਭਾਵਕ ਵਾਰਤਾਲਾਪ ਸੁਣਕੇ ਇਕੋ ਗਲ ਯਾਦ ਆਉਂਦੀ ਹੈ "ਮਿੱਟੀ ਨਾ ਫਰੋਲ ਜੋਗੀਆ, ਨਹੀਓਂ ਲੱਭਣੇ ਲਾਲ ਗਵਾਚੇ।" ਬਸ ਅਗੇ ਕੁਝ ਹੋਰ ਲਿਖਣ ਦੀ ਹਿੰਮਤ ਨਹੀਂ...

  • @chahatveersingh1991
    @chahatveersingh1991 Год назад +7

    ਬਹੁਤ ਵਧੀਆ ਇੰਟਰਵਿਊ ਕੀਤੀ ਹੈ ਬਿੱਟੂ ਵੀਰ ਜੀ ।MISS YOU RAJ BRAR!

  • @pritpalsinghpirta9352
    @pritpalsinghpirta9352 Год назад +7

    ਬਹੁਤ ਵਧੀਆ ਇਨਸਾਨ ਸੀ ਰਾਜ ਬਰਾੜ ਬਾਈ ਜੀ, ਬਿੱਟੂ ਵੀਰ ਤੁਸੀ ਬਹੁਤ ਵਧੀਆ ਤਰੀਕੇ ਨਾਲ ਇੰਟਰਵਿਊ ਕਰਦੇ ਓ,

  • @anmolbrar3391
    @anmolbrar3391 Год назад +5

    ਬਾਈ ਰਾਜ ਬਰਾੜ ਸਾਹਿਬ ਵੱਲੋ ਬਰਾੜ ਗੋਤ ਨੂੰ ਵੀ ਤਾਂ ਖਾਸ ਕਰਕੇ ਹੀ ਸੰਸਾਰ ਭਰ ਦੇ ਵਿੱਚ ਬਹੁਤ ਰੌਸ਼ਨ ਕਰਿਆ ਗਿਆ ਹੈ।ਪਰ ਇਹ ਬਹੁਤ ਅਫਸੋਸ ਕਿ ਉਹ ਖੁਦ ਵਿਛੋੜਾ ਦੇ ਗਏ ਹਨ।ਧੰਨਵਾਦ ਜੀਉ ।

  • @singhdhaliwal6483
    @singhdhaliwal6483 Год назад +4

    ਅਸੀਂ ਤਿੰਨ ਜਣੇ ਗਏ ਸੀ ਬਾਈ ਦੀ ਪਹਿਲੀ ਫਿਲਮ ਦੇਖਣ ਸਿਰਫ਼ ਇੱਕ ਬੰਦਾ ਹੋਰ ਸੀ ਸਿਨਮੇ ਚ ਬੁਰੀ ਤਰਾਂ ਫਲੋਪ ਹੋ ਗਈ ਸੀ ਉਹ ਹੀ ਲੈ ਬੈਠੀ ਬਾਈ ਨੂੰ

  • @Y_ji_
    @Y_ji_ Год назад +4

    brar sab respected 😇🕊

  • @InderjitSingh-hl6qk
    @InderjitSingh-hl6qk Год назад +6

    ਸੁਚੱਜੇ ਢੰਗ ਨਾਲ ਗੱਲਬਾਤ, ਮਿੱਠੀਆਂ ਯਾਦਾਂ,

  • @gurpreetsingh-cj3ly
    @gurpreetsingh-cj3ly Год назад +6

    Bahut vadhiya interview Bittu bai 🙏🙏🙏🙏🙏🙏🙏🙏🙏

  • @davinderchahalchahal8360
    @davinderchahalchahal8360 Год назад +5

    Miss you Brar saab

  • @sewaksinghkokri
    @sewaksinghkokri Год назад +4

    Miss you bai ji

  • @kabaddiclip7787
    @kabaddiclip7787 Год назад +5

    Bittu y sirrrraaa banda ❤❤

  • @jotinderdhaliwal2921
    @jotinderdhaliwal2921 Год назад +1

    ਰਾਜ਼ ਵਰਗਾ ਬੰਦਾ ਹਰ ਕੋਈ ਨਹੀ ਬਣ ਸਕਦਾ ਬਾਈ ਸਾਡੇ ਲਈ ਰਾਮਪੁਰੇ ਭਾਣਜੇ ਦੇ ਵਿਆਹ ਤੇ 2011 ਵਿੱਚ ਬੁਹਤ ਵਧੀਆ ਪ੍ਰੋਗਰਾਮ ਕਰਕੇ ਆਇਆ ਸੀ ਕਹਿੰਦਾ ਸੀ ਬਾਈ ਜਦੋ ਕਹੇਂਗਾ ਉਦੋਂ ਬੰਦ ਕਰਾਂਗੇ ਪ੍ਰੋਗਰਾਮ ਤੋਂ ਦੋ ਹਫ਼ਤੇ ਪਹਿਲਾਂ ਬਾਈ ਕੋਲ ਪਿੰਡ ਮੱਲਕੇ ਦੋ ਘੰਟੋ ਬੈਠ ਕੇ ਗੱਲਾਬਾਤਾ ਕੀਤੀਆਂ ਜਦੋ ਬਾਈ ਸਾਡੇ ਕੋਲ ਕਨੇਡਾ ਐਬਸਫੋਰਡ ਆਉਂਦਾ ਸੀ ਇਕੱਠੇ ਰਹਿੰਦੇ ਸੀ ਬੁਹਤ ਵਾਰ ਬਾਈ ਨਾਲ ਬੱਸ ਯਾਦਾ ਰਹਿ ਗਈਆਂ

  • @ajaibjhunirmusic9915
    @ajaibjhunirmusic9915 Год назад +5

    ਬਿੱਟੂ ਜੀ ਬਹੁਤ ਵਧੀਆ

  • @Gurdhian_kharoud
    @Gurdhian_kharoud Год назад +3

    Waheguru ji

  • @GurpreetSingh-cw6lt
    @GurpreetSingh-cw6lt Год назад +5

    Raj brar 🌹❤️❤️ਕੋਈ ਤੋੜ ਨੀ ਸੀ ਉਹਨਾਂ ਦਾ

  • @tarlochanbawa4841
    @tarlochanbawa4841 Год назад +2

    Bot jiyaada miss kar rahy a Braar ji nu,, ajj v sun da jdo, mere geetan di raani

  • @gnsth
    @gnsth Год назад +3

    ਰਾਜ ਬਰਾੜ ਬਾਈ ਨੂੰ ਮੈਂ ਦੋ ਵਾਰ ਮਿਲਿਆ ਇਕ ਵਾਰ ਅਸੀਂ ਕਿਸੇ ਦੇ ਵਿੱਚ ਦੀ ਕਾਲਜ ਵਿੱਚ ਬੁਲਾਇਆ 2006 ਵਿੱਚ ਬੜੇ ਸਿੱਧੇ ਵਧੀਆ ਸੁਭਾਅ ਸੀ ਬਾਈ ਬਿਲਕੁਲ ਸਾਦੇ ਕੱਪੜੇ ਇੱਕ ਵਾਰ ਇਹਨਾਂ ਦਾ ਰਿਸ਼ਤੇਦਾਰ ਮੁੰਡਾ ਮੇਰਾ ਦੋਸਤ ਸੀ ਮੇਰੇ ਹੋਸਟਲ ਦੇ ਕਮਰੇ ਵਿਚ ਆਇਆ ਬਾਈ ਸਹੀ ਗੱਲ ਐ ਪੈਸੇ ਦੀ ਕੋਈ ਗੱਲ ਨਈ ਸੀ ਬਸ ਏਦਾਂ ਦਾ ਦੋਸਤੀ ਵਾਲਾ ਸੁਭਾਅ ਪਹਿਲੀ ਵਾਰ ਮਿਲ਼ਦੇ ਹੋਏ ਵੀ ਯਾਰਾਂ ਵਾਂਗ ਮਿਲਦੇ ਸੀ

  • @sidhumooseWala-tj1cq
    @sidhumooseWala-tj1cq Год назад +2

    Miss you veer
    Raj brad

  • @prof.kuldeepsinghhappydhad5939
    @prof.kuldeepsinghhappydhad5939 Год назад +6

    Weheguru ji Raj Brar Rip

  • @rakeshhappyraikoti7108
    @rakeshhappyraikoti7108 Год назад +4

    Good job sir

  • @inderpaul9264
    @inderpaul9264 Год назад +3

    Great star raj saab

  • @NIRMALSINGH-yb8hn
    @NIRMALSINGH-yb8hn Год назад +8

    ਬਹੁਤ ਵਧੀਆ ਗਾਇਕ ਸੀ ਪਰ ਚੰਦਰੀ ਸ਼ਰਾਬ ਲੈ ਗਈਂ ਉਸ ਨੂੰ

  • @JagwinderSingh-sd1fi
    @JagwinderSingh-sd1fi Год назад +5

    ਘੈਂਟ ਗੱਲਬਾਤ ਵੀਰਾ

  • @Gaggu_Dhukot
    @Gaggu_Dhukot Год назад +8

    ਰਾਜ ਬਰਾੜ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ 😭

  • @gnsth
    @gnsth Год назад +1

    ਪਹਿਲੀ ਵਾਰ ਵੀ ਯਾਰਾਂ ਵਾਲੀਆਂ ਪੂਰੀਆਂ ਖੁੱਲ੍ਹੀਆਂ ਗੱਲਾਂ ਅੜਿਆ ਵਾਲਾ ਹਿਸਾਬ

  • @sukhajaiya3418
    @sukhajaiya3418 Год назад +2

    Ni jdo Mera pyar chete onda Jane meriye kon tenu ruci nu mnonda jaane meriye.

  • @jagtarsingh1186
    @jagtarsingh1186 Год назад +3

    ਅਨੀਤਾ ਸਮਾਣਾ ਤੇ ਹੋਰ ਕੂੜੀਆ ਵੀ ਬਹੂਤ ਘੈਂਟ ਸੀ ਪਰ ਦੂਖ ਇਸ ਗਲ ਦਾ ਵੀ ਸੂਦੇਸ ਕੂਮਾਰੀ ਨਾ ਕੋਈ ਅਐਲਬਮ ਨੀ ਆਈ ਕੀ ਲੈਣਾ ਸੀ ਫਿਲਮਾ ਤੋ

  • @babbusidhu7962
    @babbusidhu7962 Год назад +3

    ਮੈਂਰਾ ਫੇਬਰਿਟ ਸੀ ਵਾਈ ਰਾਜ ਬਰਾੜ

  • @ashuranj7923
    @ashuranj7923 Год назад +1

    Miss you

  • @balkarbarkandi1569
    @balkarbarkandi1569 Год назад +2

    ਦੋਸਤ ਈ ਧੌਖਾ ਦਿੰਦੇ ਆ,, ਪੈਸੈ ਦੇ ਕੰਮ ਚ, ਸਾਡੇ ਨਾਲ ਹੋਈ ਆ,, ਕੋਇ ਦੋ, ਕੋਈ ਚਾਰ ਲਾਇ ਗਿਆ

  • @amankhara4056
    @amankhara4056 Год назад +1

    Bhuat vadiya veer ji

  • @HardeepSingh-rg3ol
    @HardeepSingh-rg3ol Год назад +1

    ਘੈਟ ਗਲਬਾਤ

  • @balkarbarkandi1569
    @balkarbarkandi1569 Год назад +1

    Truth

  • @dalbirsinghrandhawa6266
    @dalbirsinghrandhawa6266 10 месяцев назад

    ❤❤

  • @chamkaur_sher_gill
    @chamkaur_sher_gill Год назад +2

    🙏🙏🙏🙏🙏🙏🙏

  • @oyeladdi1925
    @oyeladdi1925 Год назад +1

    😍😍😍

  • @harpreetsinghdhillon8371
    @harpreetsinghdhillon8371 Год назад +1

    ਰਾਜ ਤਾਂ ਰਾਜ ਹੀ ਸੀ ਐਂਡ ਸੀ ਉਸਤਾਦ

  • @jagtarsingh1186
    @jagtarsingh1186 Год назад +2

    ਇਥੇ ਜਬਲੀਆ ਮਾਰਨ ਆਲੇ ਦਸ ਦਸ ਲਖ ਲੲਏ ਜਾਦੇਆ ਤੇ ਚੰਗੇ ਕਲਾਕਾਰ ਨੂ ਲਖ ਈ ਬਸ

  • @KulwinderKaur-mz2ec
    @KulwinderKaur-mz2ec Год назад

    👍👍💯

  • @Adarshraj0007
    @Adarshraj0007 Год назад

    Raj BARAR very very nice good singr

  • @surjitsohi8339
    @surjitsohi8339 Год назад +1

    Very sad

  • @ksmahlaproduction5003
    @ksmahlaproduction5003 Год назад

    Great si Raj Brar Akara dekhia si

  • @tarlochansingh9807
    @tarlochansingh9807 10 месяцев назад

    Tarlochan Singh 🙏

  • @sukhajaiya3418
    @sukhajaiya3418 Год назад +1

    Raj ta Raj hi h o kde c nhi ho skda

  • @jagtarsingh1186
    @jagtarsingh1186 Год назад +2

    ਉਹ ਟਾਇਮ ਨੀ ਭੂਲਦਾ ਜਦੋ ਰਾਜ ਬਰਾੜ ਅਨੀਤਾ ਸਮਾਣਾ ਦੀ ਠੂਕ ਸੀ

  • @pargatbal4108
    @pargatbal4108 Год назад

    ❤❤😂amazing job.

  • @KulwinderKaur-mz2ec
    @KulwinderKaur-mz2ec Год назад +1

    🙏🙏

  • @guhgjcuug7902
    @guhgjcuug7902 Год назад

    Bitu vre ks Makhan video poo ji

  • @JarnailSingh-bb9hp
    @JarnailSingh-bb9hp Год назад

    Waheguru ji