Feem Te Pyaar | Surjit Bhullar | Sargi Maan | Mista Baaz| Geet Goraya | Latest Punjabi Song 2024

Поделиться
HTML-код
  • Опубликовано: 27 авг 2024
  • #feemtepyaar #surjitbhullar #sargimaan #mistabaaz #latestpunjabisong2024 #punjabisongs
    Motivate Music & Taranjit Virk Presenting Song “Feel Te Pyaar” Sing by Surjit Bhullar Feat Sargi Maan
    Singer - Surjit Bhullar & Sargi Maan
    Starring - Abhi Rai & Geet Goraya
    Lyrics/Composer - Bittu Cheema
    Music - Mista Baaz
    Producer - Taranjit Virk / Aman Virk
    Project By - Hardil Khab
    Project Manager - Jagga Virk
    Director /Dop - Karan Brar
    Video By - Rainman Films
    Edit By - Karan Shori (Cat Studios)
    Makeup - Aamir Shahmurad
    Choreographer - Vicky Sharma
    Assistant Director - Pankaj Puri
    Concept - Rubal Singh
    Focus Pullar - Azad
    Jimmy jib - Manish Arora
    Gaffer - Subhash
    Production - Ashwani Nahar
    Poster - Pashu Arts
    Label - Motivate Music
    Enjoy And Stay Connected With Motivate Music || / @motivate_music_
    ♪Available On♪
    Spotify : shorturl.at/brJn8
    Apple Music : shorturl.at/mnAjt
    Itunes : shorturl.at/TmTCD
    Amazon Music : shorturl.at/ogLdg
    RUclips Music : shorturl.at/62aAo
    Reels : / 1399547587361503
    Subscribe to Motivate Music : / @motivate_music_
    Follow us on Facebook : / motivatemusicofficial
    Follow us on Instagram : / motivatemusic_
    Company contact +919827100083
    Email - motivatemusicofficial@gmail.com

Комментарии • 347

  • @motivate_music_
    @motivate_music_  Месяц назад +231

    Hnji kidda lagya gaana comment krke jrur dseo ❤️🤝

  • @gagandeepkaursandhu7999
    @gagandeepkaursandhu7999 Месяц назад +50

    ਵਧੀਆ ਲੱਗਿਆ ਗੀਤ ਭੁੱਲਰ ਸਰ, ਪਰ ਭੁੱਲਰ ਜੀ ਤੁਹਾਡਾ ਤੇ ਸ਼ੁਦੇਸ ਭੈਣ ਦਾ ਕੋਈ ਤੋੜ ਨਹੀ ❤❤

  • @singerlyrics-j
    @singerlyrics-j Месяц назад +59

    ਕੋਈ ਤੋੜ ਨਹੀਂ ਮਾਝੇ ਦੇ ਮੁੰਡੇਆਂ ਦਾ ❤ ਬੰਬ ਗਾਣਾ 💣💣 ਸੁਰਜੀਤ ਭੁੱਲਰ ਬਾਈ 👌👌

    • @JagtarSingh-tn2ys
      @JagtarSingh-tn2ys Месяц назад +2

      😊😊😊😊😊😊😊😊😊😊😊😊kkkkkkkkkkpkkkkkpkkpkkk😊k😊k😊k ki uijikpploo😅ooipikkipippllllll😊lllllpóoool😊😊o88

    • @chanderkala9760
      @chanderkala9760 Месяц назад

      😅😅​@@JagtarSingh-tn2ys

    • @gorasekhon1379
      @gorasekhon1379 Месяц назад +1

      ਉ ਮਾਲਵੇ ਵਾਲੇ ਕੀ ਮਾੜੇ ਆ

    • @sandhujatt1362
      @sandhujatt1362 Месяц назад

      ਦਿਲਦਾਲ ਨੇੇ ਮਾਲਵੇੇ ਵਾਲੇ ਜਾਨ ਸਾਡੀ ਮਾਲਵੇ ਦੀ ੲੇ​@@gorasekhon1379

    • @RohitSharma1989RS
      @RohitSharma1989RS Месяц назад

      Sangrur malwe ch aunda na ki majhe ch

  • @chefjattmusic8964
    @chefjattmusic8964 Месяц назад +27

    ਸੁਦੇਸ਼ ਕੁਮਾਰੀ ਤੋਂ ਬਿਨਾਂ ਗਲ ਨਹੀਂ ਬਣਦੀ ਭੁਲਰ ਸਾਬ,ਬੈਸੈ ਗਾਣਾ ਵਧੀਆ ਐ❤❤

  • @sandeepkurar
    @sandeepkurar Месяц назад +35

    ਸਾਡੇ ਜਿਹੇ ਵੇਖ ਵੇਖ ਕੇ ਸਿੱਖਦੇ ਗੀਤ ਜਦੋਂ ਬਿੱਟੂ ਚੀਮਾਂ ਲਿਖਦੇ ❤

  • @SinghGill7878
    @SinghGill7878 Месяц назад +22

    ਪਤੰਦਰ ਪਤਾ ਨੀ ਕਿਥੋਂ ਕੱਢਦਾ ਇਕ ਤੋਂ ਇਕ ਵਧਕੇ ਗੀਤ 😊

  • @satisfy_music
    @satisfy_music Месяц назад +224

    ਪੁਰਾਣੇ ਗੀਤਾਂ ਵਾਲੇ ਲਾਇਕ ਕਰੋ 👍

    • @4tavleenkaur817
      @4tavleenkaur817 Месяц назад +14

      Please let me go 🔙 in

    • @satisfy_music
      @satisfy_music Месяц назад +1

      @@4tavleenkaur817 ਸਦਾ ਖੁੱਲੇ ਦਰਵਾਜੇ ਵੇ ਸੱਜਣਾ ਤੇਰੇ ਲਈ 🔛

    • @NishanSingh-f7k
      @NishanSingh-f7k Месяц назад

      P p​@@4tavleenkaur817

  • @jaswindersingh1934
    @jaswindersingh1934 Месяц назад +34

    ਬਹੁਤ ਵਧੀਆ ਜੀ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਆ

  • @SatnamBasarke
    @SatnamBasarke Месяц назад +24

    ਬਿੱਟੂ ਚੀਮੇ ਇੱਕ ਗੀਤ ਵਿੱਚ ਤਰਨਤਾਰਨ ਦਾ ਵੀ ਨਾਂ ਪਾ ਗੀਤ ਗੀਤ ਏ ਵੀ ਗੁੜ ਆ

  • @jassisinghgothwal9891
    @jassisinghgothwal9891 Месяц назад +30

    ਵੀਰ ਜੀ ਪਹਿਲਾਂ ਵਾਂਗ ਸੁਦੇਸ਼ ਕੁਮਾਰੀ ਜੀ ਨਾਲ ਐਲਬਮ ਕਰੋ 8-10 ਗਾਣਿਆਂ ਦੀ ਰੋਮੈਂਟਿਕ ਜੀ ❤❤❤ ਬਹੁਤ ਸੋਹਣੇ ਗਾਣੇ ਆ ਪਹਿਲਾਂ ਵਾਲੇ ਵੀ👌

  • @karmitakaur3390
    @karmitakaur3390 Месяц назад +12

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @beinghuman8198
    @beinghuman8198 Месяц назад +32

    ਸੁਰਜੀਤ ਭਾ ਦੀ ਅਵਾਜ਼ ਨਾਲ ਕਰਾਰੀ ਜਹੀ ਅਵਾਜ਼ ਵਧੀਆ ਲਗਦੀ, ਜਿਵੇਂ ਪਰਵੀਨ ਭਾਰਟਾ ਤੇ ਸੁਦੇਸ਼ ਕੁਮਾਰੀ ਦੀ ਅਵਾਜ਼, ਸਰਗੀ ਮਾਨ ਦੀ ਅਵਾਜ਼ ਵੀ ਬਹੁਤ ਸੋਹਣੀ ਏ ਪਰ ਭਾ ਦੀ ਵੋਕਲ ਨਾਲ ਮੇਲ ਨੀ ਖਾਂਦੀ, ਗਾਣਾ ਠੰਡਾ ਜਿਆ ਪੈ ਗਿਆ energetic ਜਿਹਾ ਨੀ feel ਹੋਇਆ। ਭਾ ਕਦੀ ਕਦੀ ਬਦਲਾਉ ਲਈ ਜੇ ਸੁਦੇਸ਼ ਕੁਮਾਰੀ change ਕਰਦਾ ਹੁੰਨਾਂ ਤਾਂ ਪਰਵੀਨ ਭਾਰਟਾ ਕਿਉਂ ਨੀ ਲੈਂਦਾ ਹੁੰਦਾ??

  • @puranchand767
    @puranchand767 Месяц назад +9

    Bhut wadia song....Je Sudesh ji hunde ta geet ne sira hi aa dena si 👍👍👍👍👍

  • @user-oz1pv9hp7n
    @user-oz1pv9hp7n Месяц назад +4

    All rounder ਭੁੱਲਰ ਸਾਬ
    ਸਦਾਬਹਾਰ ਗਾਣੇ 👌🏽👌🏽👌🏽

  • @rahmankumar2034
    @rahmankumar2034 Месяц назад +6

    ਬਹੁਤ ਵਧੀਆ ਭੁੱਲਰ ਸਾਬ 👌👌👌👌👌

  • @Amritsar567
    @Amritsar567 Месяц назад +8

    ਸਦਾਬਹਾਰ ਸਿੰਗਰ 👍

  • @Amritsar567
    @Amritsar567 Месяц назад +6

    ਬਹੁਤ ਵਧੀਆ ਭੁੱਲਰ ਸਾਬ 👍

  • @gurmelsingh1852
    @gurmelsingh1852 Месяц назад +25

    ਪਰ ਸੁਦੇਸ਼ ਕੁਮਾਰੀ ਵਾਲੀ ਗੱਲ ਨਹੀਂ ਬਣੀ।

  • @KishoreKumar-uh3zl
    @KishoreKumar-uh3zl Месяц назад +7

    @Surjit Bhullar Bhaji always Compose #Ghaint songs💓💯✌🙌🙏🙏

  • @sukhmanpreetkaur8526
    @sukhmanpreetkaur8526 Месяц назад +2

    ਭੁੱਲਰ ਸਾਬ ਬਹੁਤ ਵਧੀਆ ਗਾਣਾ। ਤੁਹਾਡੇ ਸਾਰੇ ਗਾਣੇ ਬਹੁਤ ਵਧੀਆ। ਭੁੱਲਰ ਸਾਬ ਰੁੱਖ ਲਗਾਉਣ ਪ੍ਰਤੀ ਵਾਤਾਵਰਣ ਦੀ ਸਾਂਭ ਸੰਭਾਲ ਲਈ ਬਹੁਤ ਜ਼ਰੂਰੀ ਕੋਈ ਗਾਣਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬਚਾਉਣ ਲਈ ਤਾਪਮਾਨ ਬਹੁਤ ਜ਼ਿਆਦਾ ਵਧ ਰਿਹਾ 🙏🙏🙏🌲🌳🌴🌴🌱🌾🌿🍂🌼🌻

  • @amritsar8947
    @amritsar8947 Месяц назад +1

    ਬਹੁਤ ਵਧੀਆ ਲੱਗਿਆ ਗੀਤ ❤

  • @user-lx4is4wu2h
    @user-lx4is4wu2h Месяц назад +6

    Back to Back song andye Pye ne paji koi tod nhi god bless you❤❤

  • @Raju-ou1ui
    @Raju-ou1ui Месяц назад +3

    ਸੁਰਜੀਤ ਭੁੱਲਰ all time good

  • @AvtarSingh-pe2fl
    @AvtarSingh-pe2fl Месяц назад +3

    ਆਪਣਾ ਅੰਦਾਜ਼ ਨੀ ਛਡਿਆ ਬਾਈ ਨੇ❤❤

  • @anterjotsingh3778
    @anterjotsingh3778 Месяц назад +3

    Mistabaaz da music aur bittu cheema de Lyrics ik dum att hunde ne

  • @AmritpalSingh-ms6op
    @AmritpalSingh-ms6op Месяц назад +4

    ਵਾਹ ਕਿ੍ਸ ਗੇਲ❤❤❤

  • @SubegSingh-s7i
    @SubegSingh-s7i Месяц назад +9

    Bhuller je only sudesh kumari nal he song hit hunda hai sudesh kumari de awaj bahut sunder ha

  • @SubegSingh-s7i
    @SubegSingh-s7i Месяц назад +7

    Bhuller je only sudesh kumari nal he song hit hunda hai ❤❤❤❤❤❤❤❤❤❤❤❤❤❤❤❤❤❤❤❤❤❤❤❤

  • @SukhwinderSingh-wq5ip
    @SukhwinderSingh-wq5ip Месяц назад +5

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @Pun_jab_picture
    @Pun_jab_picture Месяц назад +4

    Sangrur Wale Ajo ❤ like

  • @RinkuKumar-is2md
    @RinkuKumar-is2md Месяц назад +9

    Jis jis bhai na song pasnd aya vo bhai like kre❤❤

  • @SubegSingh-s7i
    @SubegSingh-s7i Месяц назад +9

    Bhuller je only sudesh kumari nal he song hit hunda hai ❤

  • @ariyanvlogs4346
    @ariyanvlogs4346 Месяц назад +1

    ਇੰਨਾ ਮਹਾਂਪੁਰਸ਼ ਲੋਕਾ ਦਾ ਬਹੁਤ ਧੰਨਵਾਦ ਜੀ ਨੌਜਵਾਨੀ ਨੂੰ ਬਹੁਤ ਚੰਗੀ ਸੇਧ ਦੇ ਰਹੇ ਨੇ

  • @SubegSingh-s7i
    @SubegSingh-s7i Месяц назад +8

    Bhuller je only sudesh kumari nal he song hit hunda hai

  • @sonubhatti413
    @sonubhatti413 Месяц назад +2

    ਗੀਤ ਬਹੁਤ ਸੋਹਣਾ ਭੁੱਲਰ ਸਾਬ ਆਖਰੀ ਟੱਪੇ ਵਿਚ ਜਾਕੇ ਗੁੜ ਚੋਰੀ ਦਾ ਚੋਰੀ ਹੀ ਖਾਈ ਦਾ ਵਿੱਚ ਜਾਕੇ ਸਰਗੀ ਮਾਨ ਹੋਣਾ ਦਾ ਸੁਰ ਸਹੀ ਨਹੀਂ ਰਿਹਾ ਤੇ ਬਤਾਲੇ ਹੋ ਗਏ ।
    ਬਾਕੀ ਭੁੱਲਰ ਜੀ ਤੁਸੀ ਬੁਹਤ ਸੋਹਣਾ ਬੋਲਿਆ

  • @bajdhillon9602
    @bajdhillon9602 Месяц назад +3

    Jaldi song kdya kro ik album kdd do veere 8-10 ganya di njara aju bhullra phele song e sun sunn ghsaa teh mai ta saare

  • @davindersingh5718
    @davindersingh5718 Месяц назад +4

    ਬਹੁਤ ਵਧੀਆ ਜੀ ❤

  • @JujMashal-p7n
    @JujMashal-p7n Месяц назад +1

    ਬਾਈ ਪੁਰਾਣਾ ਹੈ ਸਾਡੇ ਵੇਲੇ ਦਾ ❤

  • @gurlalsingh9859
    @gurlalsingh9859 Месяц назад +1

    Good afternoon ji
    Very nice ji
    ❤❤❤❤❤❤❤❤❤
    Satnam waheguru ji satnam waheguru ji satnam waheguru ji satnam waheguru ji

  • @fojifojanlover98
    @fojifojanlover98 Месяц назад +1

    Surjit bhuller de ganya da koi tod ni sachii❤❤❤❤

  • @rajkaur3436
    @rajkaur3436 Месяц назад +1

    ਬਹੁਤ ਵਧੀਆ ਲਗੇਆ ਜੀ ❤❤❤❤❤❤❤❤❤❤❤❤❤❤🎉🎉🎉🎉🎉🎉

  • @kuldeepkhangurha8337
    @kuldeepkhangurha8337 13 дней назад

    ਅੱਤ ਆ ❤

  • @SatnamSingh-yl1rr
    @SatnamSingh-yl1rr Месяц назад

    ਬਹੁਤ ਹੀ ਵਧੀਆ ਗੀਤ ਗਾਇਆ ਹੈ ਜੀ

  • @HarwinderBugga-io7hi
    @HarwinderBugga-io7hi Месяц назад +1

    🎉🎉🎉🎉ਅੱਤ song

  • @uvbrar00
    @uvbrar00 Месяц назад +4

    Knt 👌🏻

  • @sehajsehajgrewal.2328
    @sehajsehajgrewal.2328 Месяц назад +1

    Super duper song 💓💓

  • @LuckyAhluwalia007
    @LuckyAhluwalia007 Месяц назад +3

    Khoob ☘️

  • @arshdeepkaur5852
    @arshdeepkaur5852 Месяц назад +4

    Bhai ji ek song hor new lya o malwa de munda t majha dyi kuddi t munda canada t kuddi sohni some eda related plz bhji

  • @yuvikahlon751
    @yuvikahlon751 Месяц назад

    Bhot vadia yr ❤❤❤

  • @arshdeepkaur5852
    @arshdeepkaur5852 Месяц назад +2

    Bhot vadia song aa

  • @harindergrewal5418
    @harindergrewal5418 Месяц назад +2

    Very Nice Bhullar 22G Ok Good Luck Tks ❤❤❤❤❤❤❤

  • @JOKER302sran
    @JOKER302sran Месяц назад

    Bhut bhut gant song aa ji❤❤❤

  • @JagdevJaggi-dm7iv
    @JagdevJaggi-dm7iv 7 дней назад

    ❤❤❤❤ sira gl bat

  • @mandeepsharma62
    @mandeepsharma62 Месяц назад +1

    Very nice song bhullar saab

  • @JagjotSingh-qb2ev
    @JagjotSingh-qb2ev Месяц назад +3

    Munde ch Sangrur bolda❤❤

  • @jaspinderbrar9022
    @jaspinderbrar9022 Месяц назад

    ਭੁੱਲਰ ਸਾਹਬ ਤੁਹਾਡੇ ਗਾਣੇ ਹਮੇਸ਼ਾ ਵਧੀਆ ਹੀ ਹੁੰਦੇ ਆ

  • @SurajSingh-dt5oz
    @SurajSingh-dt5oz 12 дней назад +1

    Very nice song ji❤❤❤❤❤

  • @kamalbhuttar5582
    @kamalbhuttar5582 25 дней назад

    ਬਹੁਤ ਵਧੀਆ ਗੀਤ

  • @Akashgoyal-kt9zy
    @Akashgoyal-kt9zy Месяц назад +4

    very nice ❤

  • @Har-mc6yl7cv6c
    @Har-mc6yl7cv6c Месяц назад +1

    ਬਹੁਤ nice ਸੋਂਗ a

  • @AngrejGhumaan-kx1tl
    @AngrejGhumaan-kx1tl Месяц назад +1

    ❤❤

  • @jeet564
    @jeet564 Месяц назад

    ❤ bhullar Veer sirra 🌹

  • @SonysidhuRaipur
    @SonysidhuRaipur 21 день назад

    ਹੋਰ ਦਾ ਤਾਂ ਪੱਤਾ ਨੀ ਤੇਰੇ ਚ ਜ਼ਰੂਰ ਬੋਲਦਾ

  • @BaljinderRandhawa-q1k
    @BaljinderRandhawa-q1k Месяц назад

    Y saare song feem jinna saroor dinnde aaaa

  • @amrikkhanalia9586
    @amrikkhanalia9586 Месяц назад

    Sangrur aale ❤

  • @Gojo-f7g
    @Gojo-f7g Месяц назад +1

    ਬਹੁਤ ਵਧੀਆ ਗੀਤ very nice

  • @gurlalsingh9859
    @gurlalsingh9859 Месяц назад +2

    Good night ji
    Very nice ji very nice ji very nice ji
    ❤❤❤❤❤❤❤❤❤❤
    Satnam waheguru ji satnam waheguru ji satnam waheguru ji satnam waheguru ji

  • @LuckyAhluwalia007
    @LuckyAhluwalia007 Месяц назад +2

    Sohna song ❤

  • @reshamsinghghuman7724
    @reshamsinghghuman7724 26 дней назад

    Jorhi. Nu. Sunan. Di. Aadt. Ban. Jandi. Sargi. Man. V. Very. Good. Singar

  • @satnamsandhu3291
    @satnamsandhu3291 Месяц назад

    Sona combination aa sargi maan mal

  • @karajbal7481
    @karajbal7481 Месяц назад +2

    ❤❤❤❤❤

  • @user-cg1vv8xw2d
    @user-cg1vv8xw2d Месяц назад

    ਗੀਤਾਂ ਦੇ ਵਿੱਚ ਨਸ਼ੇ ਨੂੰ ਪਹਿਲ ਕਿਉਂ ਦਿਤੀ ਜਾਂਦੀ ਹੈ ਦੱਸੋ ਕੋਈ 🙏

    • @itsa.k970
      @itsa.k970 Месяц назад

      Bai g feem ta dwai a j koi sahi hisab nal khave

    • @itsa.k970
      @itsa.k970 Месяц назад

      3:55

  • @user-zt8re7um3w
    @user-zt8re7um3w Месяц назад

    ਬਹੁਤ ਵਧੀਆ ਗਾਣਾ ਹੈ ਭੁੱਲਰ ਸਾਹਿਬ

  • @pammajatpuri8977
    @pammajatpuri8977 Месяц назад

    ਬਹੁਤ ਖੂਬ ਜੀ ❤❤

  • @kiranjeetkaur3014
    @kiranjeetkaur3014 Месяц назад +1

    V nice song

  • @jasveer903
    @jasveer903 15 дней назад

    Ganna bahut sohna e veere

  • @simonphilip2266
    @simonphilip2266 Месяц назад +1

    Nice new combination ❤❤❤❤ 2024 sun rahe like kro

  • @chananvaltoha1536
    @chananvaltoha1536 Месяц назад

    ਬਹੁਤ ਹੀ ਵਧੀਆ ਵੀਰੇ

  • @user-jh3zq2fy7i
    @user-jh3zq2fy7i Месяц назад

    Sira Jodi 👍🏻👍🏻

  • @harjotsinghbhullarharjotbh251
    @harjotsinghbhullarharjotbh251 Месяц назад

    Siraa bhullar sab 😍❤️❤️👍👍

  • @reetreetji7239
    @reetreetji7239 17 дней назад

    Dhan dhan baba deep Singh ji mere vi din change a jan

  • @bachitarsadhu9283
    @bachitarsadhu9283 Месяц назад

    ਬਹੁਤ ਵਧੀਆ❤❤

  • @sarabjitsingh1965
    @sarabjitsingh1965 Месяц назад +1

    ਸੁਦੇਸ਼ ਕੁਮਾਰੀ ਨੂੰ ਲਿਆ ਕਰੋ 😅

  • @DeepSandhu-ug1tv
    @DeepSandhu-ug1tv Месяц назад

    ਜੱਟਾਂ ਗੀਤ ਬਹੁਤ ਵਧੀਆ ਪਰ ਸੰਦੇਸ਼ ਕੁਮਰੀ ਵਾਲੀ ਗੱਲ ਕਿੱਥੇ ਬਣਦੀ ਆ

  • @bs077
    @bs077 16 дней назад

    Surjit ji ❤

  • @Pandher22g
    @Pandher22g Месяц назад

    Sirrraaaa song y g ❤️❤️🔥

  • @GursharandeepGursharande-cl6cp
    @GursharandeepGursharande-cl6cp Месяц назад +1

    Very nice song ❤❤❤❤❤🎉🎉🎉🎉

  • @dh2krecords870
    @dh2krecords870 Месяц назад

    ਅੱਤ

  • @user-mn6bs7im7b
    @user-mn6bs7im7b 13 дней назад +1

    ❤❤❤❤❤❤❤

  • @BALENOEVENT
    @BALENOEVENT Месяц назад

    Weldone bro🎉

  • @raghvirsingh3311
    @raghvirsingh3311 Месяц назад

    ਸੁਰਜੀਤ ਤਾਂ ਹਮੇਸ਼ਾਂ ਵਧੀਆ ਹੀ ਗਾਉਂਦਾ ਹੈ ਸਰਗੀ ਨੇ ਵੀ ਕਮਾਲ ਕੀਤੀ ਹੈ

  • @dilshanraazdilshanraaz9652
    @dilshanraazdilshanraaz9652 Месяц назад

    Congratulations 👏👏 love you surjit bhaji 🎉🎉🎉

  • @entertainmentpetsanimal
    @entertainmentpetsanimal Месяц назад

    ਘੈਟ ਬਾੲਈ ਸ਼ੁਰਜੀਤ

  • @AmandeepSingh-bu4wn
    @AmandeepSingh-bu4wn Месяц назад

    ਬਹੁਤ ਵਧੀਆ ਗੀਤ ਏ

  • @DavinderSidhu-bf8lc
    @DavinderSidhu-bf8lc Месяц назад

    Kya baat a bhullar bai siraaàaa song

  • @sannasharma222
    @sannasharma222 25 дней назад

    Beautiful couple ❤

  • @GurcharanSingh-if3qf
    @GurcharanSingh-if3qf Месяц назад

    Bout ghaint song

  • @user-fk8mb2td2k
    @user-fk8mb2td2k Месяц назад

    Butyfull song ji ❤❤😮😮

  • @satpalmonga4997
    @satpalmonga4997 Месяц назад

    ਲਫਜ਼ ਬਾਕਮਾਲ ,ਰੱਬ ਰਾਜ਼ੀ ਰੱਖੇ

  • @SantoshKumar-en8sj
    @SantoshKumar-en8sj Месяц назад

    Jamma old vive🎉🎉🎉