15 ਮਿੰਟ ਵਿਚ ਤਿਆਰ ਗੋਭੀ ਦੀ ਸਬਜ਼ੀ। Aloo Gobi Recipe | Bibeki Cooking Ep.3

Поделиться
HTML-код
  • Опубликовано: 1 ноя 2024

Комментарии • 407

  • @sukhvindersingh1632
    @sukhvindersingh1632 Год назад +3

    ਸਬ ਤੋਂ ਪਹਿਲਾਂ ਆਪ ਜੀ ਦਾ ਧੰਨਵਾਦ ਕਿ ਆਪ ਨੇ ਸਰਬ ਲੋਹ ਦੇ ਭਾਂਡਿਆਂ ਵਿੱਚ ਸਬਜ਼ੀਆਂ ਤੇ ਕੜੀ ਬਨਾਉਣੀ ਸਿਖਾਇਆ ਹੈ।
    ਮੈਂ ਆਪ ਸਰਬ ਲੋਹ ਵਿੱਚ ਦਾਲ ਬਣਾਈ ਸੀ, ਜੋ ਕਿ ਬਹੁਤ ਹੀ ਕਾਲੇ ਰੰਗ ਦੀ ਬਣ ਕਿ ਤਿਆਰ ਹੋਈ। ਉਸਨੂੰ ਤੜਕਾ ਵੀ ਲਗਾਇਆ ਸੀ। ਪਰ ਉਹ ਬਹੁਤ ਹੀ ਕਸੈਲੇ ਸੁਆਦ ਦੀ ਬਣੀ ਸੀ ਜੋ ਕਿ ਖਾਧੀ ਵੀ ਨਹੀਂ ਗਈ।
    ਆਪ ਜੀ ਨੂੰ ਬੇਨਤੀ ਹੈ ਕਿ ਇੱਕ ਵੀਡੀਓ ਸਰਬ ਲੋਹ ਵਿੱਚ ਦਾਲ ਬਨਾਉਣ ਦੀ (ਖਾਸ ਕਰਕੇ ਮਾਂਹ ਦੀ ) ਬਣਾਈ ਜਾਵੇ ਜੀ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @Jasbir55
    @Jasbir55 4 года назад +14

    ਬਹੁਤ ਵਧੀਆ ਸਬਜੀ ਬਣੀ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।। 🙏🙏

  • @rajwinderhundal8271
    @rajwinderhundal8271 4 года назад +3

    ਬਹੁਤ ਹੀ ਵਧੀਆ ਰਿਸਪੀ ਜੀ 🙏
    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ

  • @राजस्थानी-ल8ठ
    @राजस्थानी-ल8ठ 4 года назад +12

    ਬੀਬੀ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌹🌹 ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ 🌹🌹

  • @vickysingla8182
    @vickysingla8182 4 года назад +2

    ਭੈਣ ਜੀ ਬਾਬਾ ਜੀ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ,,,ਸਬਜ਼ੀ ਬਿਲਕੁਲ ਸਿਪਲ ਅਤੇ ਸਾਦੀ ਸੀ,, ਬਹੁਤ ਹੀ ਵਧੀਆ

  • @gursiratkaur6186
    @gursiratkaur6186 4 года назад +10

    Last scene was too good 😀😀 sooo funny 😂😂😂
    Very nice recipe 👌👌
    Keep it up
    Waheguru ji bless you all gurmat bibek family 🙏🏻🙏🏻

  • @aseeskaur1029
    @aseeskaur1029 4 года назад +9

    ਬਹੁਤ ਸੌਖੀ ਰੈਸਪੀ ਹੈ ਜੀ। ਅਸੀਂ ਜਰੂਰ ਟਰਾਈ ਕਰਾਂਗੇ।

  • @jasveerkitchenandpunjabicu4357
    @jasveerkitchenandpunjabicu4357 4 года назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜਾਣਕਾਰੀ ਦਿੱਤੀ

  • @isherkaur1103
    @isherkaur1103 4 года назад +18

    we won't forget to "like, comment and share" as long as you don't forget to share the BLOOPERS LOL. Thank you GB for all your efforts.

  • @malkitkaur1258
    @malkitkaur1258 4 года назад

    Vadea ji bahut saf suthre treke nal samjaea ha ji 👍👍👍👍👍👍🙏🙏🙏🙏🙏

  • @simarjeetkaur453
    @simarjeetkaur453 2 года назад +1

    In last oh ho 🤣 so funny
    Nice bibeki jatha keep it up

  • @Gurmatsidhant
    @Gurmatsidhant 4 года назад +3

    Ssa ji Tuhada program dekh ke hi mann nu inniku chain milli.. Te apjida tehdillon dhanvad

  • @GurwinderSingh-fr8ij
    @GurwinderSingh-fr8ij 4 года назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਬਹੁਤ ਵਧੀਆ ਸੌਖਾ ਤਰੀਕਾ 👍

  • @AnokhKaur
    @AnokhKaur 4 года назад +7

    Really nice! Simple and quick recipe! Love the bloopers at the end!😂😂

  • @nsingh5779
    @nsingh5779 3 года назад

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ
    🌺🌼🌺🌼🌺🌼🌺🌼🌺🌼🌺🌼🌺

  • @PawanKumar-me2zu
    @PawanKumar-me2zu 4 года назад +17

    ਵਾਹਿਗੁਰੂ ਜੀ ਮੇਰੀ ਭੈਣ ਨੂੰ ਲੰਬੀਆਂ ਉਮਰਾ ਦੇਵੇ ਜੀ

  • @jassiworld47
    @jassiworld47 4 года назад +17

    The last one was too good part!! This is the first time I have seen khalsa ji laughing.

    • @navjotvirk9549
      @navjotvirk9549 4 года назад

      A

    • @avtarsamra2823
      @avtarsamra2823 4 года назад +1

      ਧਨ ਵਾਦ ਭੈਣ ਜੀਹਦੇ ਸੁੱਚੇ ਕਰਨ ਨੂ ਤੁਸੀ ਬਚ ਨ ਕੀਤੇ ਨੇ ਬਾਕੀ ਤਾ ਐਵੇਂ ਹੀ ਝੂਠੇ ਹਥਾਂ ਨਾਲ ਖਾਣਾ ਬਣਾਉਣ ਲਗ ਜਾਦੇ।ਨੇ ਜੀਭੈਣ ਪ੍ਰਸਾਦਿ ਦੇ ਰੂ ਪ ਵਿਚ ਮਿਲਣ ਵਾਲੇ ਪਾਸੇ ਬਣਾਉਣ ਦੀ ਰੈਸਪੀ ਵੀ ਹੇਅਰ ਕਰ ਦਿਓ ਈ ਸਤਨਾਮ ਵਾਹਿ ਗੁਰੂ ਭੈਣ ਜੀ ਧੰਨਵਾਦ ਸਿਸਟਰ ਜੀਮੋਗਾ

    • @avtarsamra2823
      @avtarsamra2823 4 года назад

      ਪਾਸੇ ਪਤਾਸੇਜੀ ਪਾੜੇ ਦੀ ਪਤਾਸ਼ੇ

  • @gurbindersingh7444
    @gurbindersingh7444 4 года назад

    Bahut. Vdhia. Khalsa ji. So simple. Cooking

  • @MehtabSingh-g1x
    @MehtabSingh-g1x Год назад

    Bout vadiya khalsa ji sekhao vi hasao vi waheguru bless you

  • @komalpreetkaur7128
    @komalpreetkaur7128 4 года назад +3

    Waheguru ji ka Kalsa Waheguru ji ke Fateh . I tried this recipe and the vegetable was having a wonderful taste .

  • @inderkaurmanku
    @inderkaurmanku 7 месяцев назад

    Boht vadeya sister ji waheguru ji ka khalsa waheguru ki fateh

  • @ManjitKaur-sk3ty
    @ManjitKaur-sk3ty 2 года назад

    वाहेगुरु जी का खालसा वाहेगुरु जी की फतेह बहन जी गोभी की सब्जी बहुत ही बढ़िया बनी है इसे जरूर बना कर देखेंगे वाहेगुरु जी का खालसा वाहेगुरु जी की

  • @mandeepuppal3800
    @mandeepuppal3800 4 года назад +8

    Waheguru ji, this is a simple, quickly prepared, healthy recipe. I prepared it and my picky daughter who doesn’t like eating vegetables finished her bowl and asked for more. Thanks for sharing this recipe. We all are waiting for pizza recipe. While sharing pizza recipe please add some whole wheat flour.

  • @chaingangsoldier0609
    @chaingangsoldier0609 2 года назад +1

    I wait for the entire video to end bhenji is super innocent

  • @InderjitKaur-rm7ey
    @InderjitKaur-rm7ey Год назад +1

    Very nice recipe thank you

  • @himanshusingh8993
    @himanshusingh8993 4 года назад +4

    You look very good when you smile ☺ ..🌹🌹🙏🙏ਧੰਨ ਧੰਨ ਬਾਬਾ ਜੀ ਆਪਣੀ ਅਪਾਰ ਕ੍ਰਿਪਾ ਬਣਾਈ ਰੱਖੋ ਜੀ🌹🌹🙏🙏

  • @GurwinderSingh-cf6xz
    @GurwinderSingh-cf6xz 4 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @indiansuperhero788
    @indiansuperhero788 4 года назад +2

    Me raati cooker ch bnai c mix veg sbzi 1 seeti naal , bot swad bni bilkul hlwai wala swad c

  • @Amarjitmeister
    @Amarjitmeister 4 года назад +19

    Behind the scene was hilarious 🤣

  • @RajinderSingh-cp5gg
    @RajinderSingh-cp5gg 4 года назад +2

    ਬਹੁਤ ਵਧੀਆ ਜੀ
    ਗੋਭੀ ਤਾਂ ਬਹੁਤ ਸਵਾਦ ਬਣੀ ਵਾ।😋

  • @harinderkaurCookingchannel
    @harinderkaurCookingchannel 4 года назад +3

    *ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ ਜੀ* 🙏🏻🙏🏻

  • @harafangle9473
    @harafangle9473 4 года назад +15

    ਬਹੁਤ ਵਧੀਆ ਗੁਰ ਆਸੀਸ ਬਹੁਤ ਖੁਸ਼ੀ ਹੋਈ

  • @ramangill2131
    @ramangill2131 8 месяцев назад +1

    ਵਾਹਿਗੁਰੂ ਜੀ🙏

  • @Amneetsingh0005
    @Amneetsingh0005 2 года назад +1

    We miss your recipes

  • @surjitsoin968
    @surjitsoin968 Год назад

    Aap ka saaf kaam dekh kar man bahut khush hota hai sarv loh barman dekh ke India mein kis shop par milte hai

    • @GurmatBibek
      @GurmatBibek  Год назад

      ਦੇਗ਼ ਤਿਆਰ ਕਰਨ ਦੀ ਵਿਧੀ ਵਾਲੀ ਵੀਡਿਓ ਦੇਖੋ ਜੀ ਓਸ ਦੇ ਸ਼ੁਰੂ ਵਿਚ ਹੀ ਦਸਿਆ ਸਰਬਲੋਹ ਦੇ ਬਰਤਨ ਕਿੱਥੋਂ ਮਿਲਦੇ ਹਨ

  • @kanwaljitmann9567
    @kanwaljitmann9567 Год назад +1

    ਤੁਸੀਂ ਸਰਬਲੋਹ ਦੇ ਬਰਤਨ ਕਿੱਥੋਂ ਖਰੀਦੇ ਹਨ।

  • @gaganchahal511
    @gaganchahal511 4 года назад +1

    Kindly upload more such recipes 🙏🙏👌👌

  • @ਤਿਸਰੇਣ
    @ਤਿਸਰੇਣ 4 года назад +2

    Vaah ji .... Looks very yummy....my favourite sabji

  • @simranjitsingh9389
    @simranjitsingh9389 4 года назад

    ਵਾਹਿਗੁਰੂਜੀਕਾਖਾਲਸਾ॥ ਵਾਹਿਗੁਰੂਜੀਕੀਫਤਿਹ॥ Please create a video on how to look after sarbloh pande properly. Thank you Ji!

  • @kaur552
    @kaur552 4 года назад +5

    Kini sohni lgdi pyi bn k.
    Asi lemon cake bnaya c bhen jio.
    Boht e mzza aaya c chak.
    Sb parivaar vlo shukrana jio.

  • @Jattlife24
    @Jattlife24 4 года назад +1

    Waoo kinna asaan trika

  • @Deepsingh-ir5oy
    @Deepsingh-ir5oy 4 года назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮਾਂ ਜੀ ਅਸੀਂ ਦੁਬਈ ਆ ਜੀ ਪਰ ਸਰਬ ਲੋਹ ਭਾਂਡੇ ਨੀ ਚੰਗੀ ਤਰਾਂ ਮਾਂਜ ਹੁੰਦੇ ਨਿਬੂ ਨਾਲ ਮੰਜੀ ਦੇ ਫੇਰ ਵੀ ਚਮਕ ਦੇ ਤੁਸੀ ਕਿਰਪਾ ਕਰਕੇ ਸਰਬ ਲੋਹ ਦੇ ਭਾਂਡੇ ਮਾਂਜਣ ਬਾਰੇ ਵੀ ਦਸੋ ਜੀ ਕੇ ਰੇਤ ਤੋਂ ਬਿਨਾ ਕਿਵੇਂ ਮਾਂਜ ਸਕਦੇ ਆ ਜੀ

    • @sandeepsinghkhalsa1
      @sandeepsinghkhalsa1 4 года назад +2

      Waheguru try citric acid. Get a pouch from the store , Mix it with dish soap ..it works really good.

  • @rajwantkaur540
    @rajwantkaur540 4 года назад

    Waheguru ji ssa ji bhaut vadiya l sarabloh d bartan k milde hai mai gurdaspur t ha

  • @sukhbirsingh3233
    @sukhbirsingh3233 2 года назад +1

    Waheguru ji hor v recipe lai k aao plz 🙏🙏

  • @mandyrajput2663
    @mandyrajput2663 4 года назад +2

    ਬਹੁਤ ਵਧੀਆ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @SandeepSingh-gk6ff
    @SandeepSingh-gk6ff 4 года назад

    Whaguar Ji ka thanks raspie nice

  • @parveenrajeshmadhar7623
    @parveenrajeshmadhar7623 4 года назад +4

    Very tasty❤️🙏 satnam waheguruji

  • @prabhdeepkaur4665
    @prabhdeepkaur4665 4 года назад

    Bahut vadia Waheguru ji. Bahut acha lagga aap ji da video dekh ke. Hor videos bnao ji please.

  • @cloudnineepic
    @cloudnineepic 4 года назад +4

    Waheguru g ka khalsa
    Waheguru g ki fateh 💞

  • @nsingh5779
    @nsingh5779 3 года назад

    ਵੀਡੀਓ ਅਣ-ਲਾਇਕ ਕਰਨ ਵਾਲੇ ਨੂੰ ਵੀ ਸੱਚੇ ਪਾਤਸ਼ਾਹ ਗੁਰਬਾਣੀ ਦੀ ਦਾਤ ਬਖਸ਼ਣ🙌🏻

  • @rajwantkaur9789
    @rajwantkaur9789 Год назад

    Bibi ji Waheguru ji ka khalsa waheguru ji ki fathe

  • @jotaujla8355
    @jotaujla8355 4 года назад +4

    😋😋😋 feel very good to see this

  • @sukhjinderotal8431
    @sukhjinderotal8431 4 года назад

    Khalsa ji very nice vegetable

  • @harwinderkaur8589
    @harwinderkaur8589 4 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭੈਣ ਜੀ ਤੁਹਾਡੀਆਂ ਵੀਡਿਓ ਬਹੁਤ ਵਧੀਆ ਲੱਗੀਆਂ ਤੁਹਾਡੇ ਸਰਬ ਲੋਹ ਦੇ ਬਰਤਨ ਬਹੁਤ ਚਮਕਦੇ ਹਨ ਜੀ ਕਿਰਪਾ ਕਰਕੇ ਦੱਸ ਦੇਉ ਜੀ ਕਿਸ ਚੀਜ ਨਾਲ ਸਾਫ ਕਰਦੇ ਓ

  • @harjinderkaur1765
    @harjinderkaur1765 4 года назад

    ਬਹੁਤ ਵਧੀਆ ਜੀ ਧੰਨਵਾਦ

  • @GurmeetSingh-nx8nu
    @GurmeetSingh-nx8nu 2 года назад

    WaheGuru Ji ka Khalsa WaheGuru Ji ki Fateh

  • @davinderkaur-rn6io
    @davinderkaur-rn6io 4 года назад

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੀਬੀ ਜੀ ਤੁਸੀਂ ਸਰਵ ਲੋਹ ਦੇ ਭਾਂਡੇ ਕਿਸ ਚੀਜ਼ ਨਾਲ ਸਾਫ ਨੇ

  • @sukhdeepgill608
    @sukhdeepgill608 4 года назад +2

    Waheguru ji, you are very nice and good efforts. Keep it up

  • @gagandeeptuli7813
    @gagandeeptuli7813 Год назад

    Waheguru ji ka Khalsa waheguru ji ki Fateh 🙏🏻🙏🏻

  • @iqbalsinghraji1662
    @iqbalsinghraji1662 4 года назад

    Vahut vadhia gobhi di sabji
    Thanks

  • @gurmailkaur7641
    @gurmailkaur7641 4 года назад

    Waheguru ji bahut badia sabji ji

  • @AmandeepKaur-dc7pp
    @AmandeepKaur-dc7pp 4 года назад

    ਬਹੁਤ ਵਧੀਆ🙏👌👌

  • @JaswantSingh-fj2ld
    @JaswantSingh-fj2ld 4 года назад +1

    ਕਿ ਬਿਬੇਕ ਸਬਜ਼ੀ ਵਿੱਚ ਪਿਆਜ ਲੱਸੁਣ ਅਦਰਕ ਪਾਣ ਦੀ ਮਨਾਹੀ ਹੈ ਇਹ ਗੱਲ ਜਰੂਰ ਸੇਅਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @harmeetkaur5199
    @harmeetkaur5199 4 года назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @Karansingh-bsi
    @Karansingh-bsi 4 года назад

    Waheguru ji ka khalsa waheguru ji ki fateh bibi ji ek chijs banao kidda ki
    Pizza nal sandwich

  • @laxmisanghani4419
    @laxmisanghani4419 4 года назад +1

    Excellent yummy n healthy 😋

  • @Davindersingh-pv4fb
    @Davindersingh-pv4fb 3 года назад

    ਸਤਿਨਾਮ ਵਾਹਿਗੁਰੂ

  • @manjeet7910
    @manjeet7910 4 года назад +1

    I like your last recap😀😀🙏👍 very funny

  • @jindeyfamilyvlogs
    @jindeyfamilyvlogs 4 года назад

    Waheguru ji ka khalsa waheguru ji ki fath nice video sister

  • @KaramjitSingh-pi4iv
    @KaramjitSingh-pi4iv 4 года назад

    Waheguru ji ka khalsa Waheguru ji ki Fathe ji
    Very nice g

  • @joginderkaur7063
    @joginderkaur7063 4 года назад

    ਭੈਣ ਜੀ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਹਰੇਕ ਰੈਸਪੀ ਦਸਦੇ ਹੋ ।ਬਾਣਾ ਵੀ ਸੁੰਦਰ ਪਹਿਨਦੇ ਹੋ ਅਤੇ ਗੁਰਬਾਣੀ ਦਾ ਗਿਆਨ ਵੀ ਰਖਦੇ ਹੋਵੇਗੇ। ਜਿੱਥੋਂ ਤਕ ਸ਼ਰੀਰ ਦੀ ਸੁਚਮ ਦਾ ਸਵਾਲ ਹੈ। ਪੰਜਵੇਂ ਪਾਤਸ਼ਾਹ ਤਾਂ ਇਸ ਸਰੀਰ ਨੂੰ ਬਦੇਹੀ ਅਤੇ ਅੰਦਰਲੇ ਸ਼ਰੀਰ(ਆਤਮਾ) ਨੂੰ ਦੇਹੀ ਦਾ ਦਰਜਾ ਦੇਂਦੇ ਹਨ ਜ਼ੋ ਕਿ ਦਿਸਦੀ ਨਹੀਂ ਹੈ
    "ਦੇਹੀ ਗੁਪਤ ਬਿਦੇਹੀ ਦੀਸੈ ।।
    ਸਗਲੇ ਸਾਜਿ ਕਰਤ ਜਗਦੀਸੈ।।"
    ਮਹਲਾ ਪੰਜਵਾਂ,ਅੰਗ ੯੦੦

  • @harjeetkaur3745
    @harjeetkaur3745 4 года назад +4

    Waheguru ji ka Khalsa waheguru ji ki Fateh!! Bhenjee can you please tell me aapki ne sarabloh de bartan kotho tyar karwaye han ji.. please give address.

  • @jaskaranjitsingh7257
    @jaskaranjitsingh7257 2 года назад

    Great idea

  • @dhillonraj7430
    @dhillonraj7430 4 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ gurmat viveki ki hunda ha ji

  • @paramjitkaur5957
    @paramjitkaur5957 4 года назад

    Very good khalsa ji chardikla ji 👍👍

  • @apunjabigirl1836
    @apunjabigirl1836 4 года назад +1

    Charhdikala Khalsa Jii Bhooot changi recipe dssi 👌👌🙏🙏

  • @AmritpalSingh-qn9ty
    @AmritpalSingh-qn9ty 4 года назад +10

    Sub kuj sarabloh da waheguru

  • @priyankapatla1557
    @priyankapatla1557 3 года назад

    Can you tell us which vegetables we can't cooked in sarbhloh utensils .
    Like vegetables which contain citric acid can't cooked in iron utensils.

  • @bhupinderkaur3986
    @bhupinderkaur3986 4 года назад

    Beta tuhadi all recpies are very good plz tell eh sarbloh de artal kithon achchay milde ne te jangal ton kivan bcha k rakhne ne

  • @bxsicproductions
    @bxsicproductions 4 года назад +2

    Good to know that Sarbloh pots work on Induction stove.... the company only mentioned Stainless Steel....

  • @petter785
    @petter785 4 года назад +1

    Beautiful anand mangal whaheguru ji from Australia

  • @thakursingh1137
    @thakursingh1137 4 года назад +4

    Wahhh maaasi jeeoooo 👍💐💐

  • @shivkumar-vk1lq
    @shivkumar-vk1lq 4 года назад

    Sat shri akal bahut badya bibi

  • @kaur1829
    @kaur1829 4 года назад

    Gobi di recipe di sabji bot cute o tuc 😊😊😊

  • @AshaRani-zj7yz
    @AshaRani-zj7yz 4 года назад

    Sat shri Akal behan hi.
    Recipe gobhi,,,gobhi recipe bohat vadia c.

  • @dilpreetallthings7298
    @dilpreetallthings7298 4 года назад

    Waheguru ji da khalsa Waheguru ji di fateh bohat vadia

  • @diljit5196
    @diljit5196 4 года назад +3

    ssa mata ji. Thuds kuchen bhut sona aa

  • @GagandeepSingh-ok5kf
    @GagandeepSingh-ok5kf 4 года назад +1

    Rab ne tuhanu sab kush dita kitea akal v de dinda moorkho

  • @sukhrandhawa361
    @sukhrandhawa361 2 года назад

    Bhut vadia

  • @sharanjeetkaur7379
    @sharanjeetkaur7379 4 года назад

    Very nice thank you very much

  • @karamjitmanak942
    @karamjitmanak942 4 года назад

    NYC mahogany de dal recipe

  • @harjinderkaur290
    @harjinderkaur290 4 года назад +1

    Very nice videos uk❤️👍

  • @sohanjalota9792
    @sohanjalota9792 4 года назад +4

    Sarab loh de bartan kithon milnge g.

  • @Sukhwindersingh-wk6ox
    @Sukhwindersingh-wk6ox 4 года назад

    Very good good good good good good

  • @krishanakanta8749
    @krishanakanta8749 4 года назад

    Sarblo kon sa metal hota sanu das dena y chandi hai

  • @kiranpreetkaur1370
    @kiranpreetkaur1370 4 года назад

    Mam ji waheguru ji ka khalsa waheguru ji fathe sarvlo de bartun kitho milde aa ji

  • @shahdevsingh7951
    @shahdevsingh7951 Год назад

    Waheguru Waheguru Waheguru ji

  • @surjitkaur205
    @surjitkaur205 3 месяца назад

    ਮਾਤਾ ਜੀ ਤੁਸੀ ਤਾ ਹਰ ਚੀਜ ਸੁਆਦ ਬਣਾਦੇ ਆ ਜੀ

  • @lovedeep602
    @lovedeep602 4 года назад

    #sarabloh utensils di samb sambhal di vi ik video tiyar krna gurmukho.. mai thore din pehla hi shuru kitta hai sarabloh bartan vartne

  • @nsingh5779
    @nsingh5779 3 года назад

    ਭੈਣ ਹੋਰ recipes share ਕਰੋ ਬੇਨਤੀ ਹੈ