Surjit Bindrakhiya ਦੇ ਮਰਨ ਦੀ ਖਬਰ ਇਸ ਬੇਬੇ ਨੇ ਸੁਣੀ ਤਾਂ ਕੀ ਹੋਇਆ | ਹੁਣ ਪਿੰਡ ਤੇ ਘਰ ਸਾਂਭ ਲਿਆ ਬਿਹਾਰੀਆ ਨੇ

Поделиться
HTML-код
  • Опубликовано: 5 фев 2025
  • #surjitbindrakhiya
    #ravibareta

Комментарии • 329

  • @harryPannuHere
    @harryPannuHere 2 месяца назад +23

    ਵੀਰੇ, ਇਸ ਵੀਡੀਓ ਤੋਂ ਵੱਧ ਕੁਝ ਨਹੀਂ ਕਿਹਾ ਜਾ ਸਕਦਾ, ਪਰ ਇਹ ਸੱਚਮੁੱਚ ਜ਼ਿੰਦਗੀ ਦੀ ਇੱਕ ਕੜਵੀ ਸੱਚਾਈ ਦਿਖਾਉਂਦੀ ਹੈ। ਬਿੰਦਰਾਖੀਆ ਜੀ, ਜੋ ਇੱਕ ਚੜ੍ਹਦੀ ਕਲਾ ਦੇ ਮਸ਼ਹੂਰ ਗਾਇਕ ਸਨ, ਉਹਨਾਂ ਦਾ ਘਰ, ਜਿੱਥੇ ਕਦੇ ਰਿਆਜ਼ ਹੁੰਦਾ ਸੀ, ਅੱਜ ਉੱਥੇ ਟੁੱਟੀਆਂ ਕੰਧਾਂ, ਗੱਡੀ, ਸਕੂਟਰ, ਸਾਈਕਲ ਅਤੇ ਕਈ ਸਜਾਵਟੀ ਚੀਜ਼ਾਂ ਬਿਨਾਂ ਦੇਖਭਾਲ ਦੇ ਪਈਆਂ ਹਨ। ਉਹ ਚੀਜ਼ਾਂ ਜਿਨ੍ਹਾਂ ਨੂੰ ਕਦੇ ਵੱਡੇ ਪਿਆਰ ਤੇ ਚਾਹ ਨਾਲ ਲਿਆਇਆ ਗਿਆ ਸੀ, ਅੱਜ ਬੇਵਾਸ ਪਈਆਂ ਨੇ।
    ਇਨਸਾਨ ਦੀ ਕਦਰ ਸਿਰਫ਼ ਉਸਦੇ ਜੀਊਂਦੇ ਹੋਣ ਤੱਕ ਹੀ ਹੁੰਦੀ ਹੈ। ਉਸਦੇ ਜਾਣ ਤੋਂ ਬਾਅਦ, ਉਸ ਦੇ ਪਰਿਵਾਰ ਵਾਸਤੇ ਵੀ ਉਹ ਚੀਜ਼ਾਂ “ਪੁਰਾਣੀਆਂ” ਲੱਗਣ ਲੱਗਦੀਆਂ ਹਨ ਅਤੇ ਛੱਡ ਦਿੱਤੀਆਂ ਜਾਂਦੀਆਂ ਹਨ।
    ਇਹ ਸਭ ਦੇਖ ਕੇ ਸੋਚੋ, ਸਮਝੋ ਅਤੇ ਆਪਣੇ ਜਨਮ ਭੂਮੀ ਤੇ ਜਿਥੇ ਤੁਸੀਂ ਪਲੇ-ਬढ़ੇ, ਉਸਨੂੰ ਸੰਭਾਲ ਕੇ ਰੱਖੋ। ਉਹ ਸਿਰਫ਼ ਇਮਾਰਤਾਂ ਨਹੀਂ, ਸਾਡੀ ਯਾਦਾਂ, ਸਾਡੀ ਪਹਚਾਣ ਹਨ।
    ਵੇ ਮੈਂ ਤਿਰਕੇ ਘੜੇ ਦਾ ਪਾਣੀ,
    ਮੈਂ ਕੱਲ ਤੱਕ ਨਹੀਂ ਰਹਿਣਾ… 🎶
    ਇਹ ਲਾਈਨਾਂ ਸਾਡੇ ਫਾਨੀ ਜੀਵਨ ਦੀ ਹਕੀਕਤ ਦੱਸਦੀਆਂ ਹਨ। ਆਪਾਂ ਇਹਨਾਂ ਗੱਲਾਂ ’ਤੇ ਵਿਚਾਰ ਕਰੀਏ ਤੇ ਆਪਣੇ ਅਸਲ ਨੂੰ ਮਿਟਣ ਤੋਂ ਬਚਾਈਏ। 🙏🙏

  • @manpreetsingh3884
    @manpreetsingh3884 2 месяца назад +38

    ਬਹੁਤ ਹੀ ਵਧੀਆ ਪੰਜਾਬੀ ਗਾਇਕੀ ਦਾ ਅੰਤ ਹੋ ਗਿਆ ਬਾਈ ਬਿੰਦਰਖੀਆ ਦੀ ਪਿੰਡ ਵਿੱਚ ਯਾਦਗਾਰ ਲਾਜ਼ਮੀ ਬਣਾਉਣੀ ਚਾਹੀਦੀ ਹੈ ਬਹੁਤ ਹੀ ਨੇਕਦਿਲ ਕਲਾਕਾਰ ਸੀ ਫੁਕਰਾ ਬਿਲਕੁਲ ਨਹੀਂ ਸੀ ਅੱਜ ਦੇ ਕਲਾਕਾਰਾਂ ਵਾਂਗ

  • @SukhwantSingh-f3o
    @SukhwantSingh-f3o 2 месяца назад +17

    ਉਸ ਔਰਤ ਨੇ ਬਹੁਤ ਵਧੀਆ ਗਲਾਂ ਕੀਤੀ ਮੇਹਰਬਾਨੀ ਹੋਵੇਗੀ ਵਾਹਿਗੁਰੂ ਭਲੀ ਕਰੇ ਬਹੁਤ ਸ਼ੁਕਰੀਆ ਜੀ 8:40

  • @rbrar3859
    @rbrar3859 2 месяца назад +65

    ਬਹੁਤ ਵਧੀਆ ਕਲਾਕਾਰ ਸੀ।

  • @SekhonBajwa
    @SekhonBajwa 2 месяца назад +17

    ਇਸ ਦੇ ਪ੍ਰਵਾਰ ਦੀ ਗਲਤੀਆ ਸੁਰਜੀਤ ਬਿੰਦਰੱਖੀਆ ਦੇ ਪ੍ਰਵਾਰ ਨੂੰ ਉਹਨਾਂ ਦੀਆਂ ਯਾਦਾਂ ਸਮਾਲ ਕੇ ਰੱਖਣੀ ਚਾਹੀਦੀਆ ਹਨ

  • @kalgidhardashmesh7288
    @kalgidhardashmesh7288 2 месяца назад +28

    ਟਿਕ ਟਿਕ ਟਿਕ ਹੋਣੀ ਬੰਦ ਮਿਤਰੋ ਗੀਤ ਸੁਣੋਂ ਜੀ, ਅਜ ਵੀ ਰੂਹ ਹਿਲਾ ਦਿੰਦਾ ਆ।

  • @filmyworld9301
    @filmyworld9301 2 месяца назад +89

    ਸੁਰਜੀਤ ਬਿੰਦਰੱਖੀਆ ਬਹੁਤ ਵਧੀਆ ਗਾਇਕ ਸੀ ਓਹਨਾ ਦੇ ਗੀਤ ਬਹੁਤ ਮਕਬੂਲ ਹੋਏ ਨੇ ਮੈਨੂੰ ਸਾਰੇ ਗੀਤ ਬਹੁਤ ਵਧੀਆ ਲਗਦੇ ਨੇ ਕਿਸੇ ਵੇਲੇ ਪੂਰਾ ਨਾਮ ਗੂੰਜਦਾ ਸੀ ਪਰ ਪਰਮਾਤਮਾ ਨੂੰ ਜੋ ਮਨਜੂਰ ਸੀ ਵਾਹਿਗੁਰੂ ਮੇਹਰ ਕਰੇ ❤❤

    • @JagdishSingh-er3ms
      @JagdishSingh-er3ms 2 месяца назад +1

      Waheguru ji

    • @Chardikalag
      @Chardikalag 2 месяца назад

      ਇਹ ਤਾਂ ਠੀਕ ਹੈ ਜੀ ਬਹੁਤ ਵਧੀਆਂ ਸਨ , ਹਰੇਕ ਇਨਸਾਨ ਵਂਧੀਆਂ ਹੀ ਹੋਣਾ ਚਾਹੀਦਾ ਹੈ . ਪਰ ਉਨਾਂ ਨੇ ਬਾਈਂ ਜੀ ਕਦੇ ਆਪਣੇ ਇਲਾਕੇ ਖਿਜਰਾਬਾਦ ਦੀ ਛਿੰਝ ਤੇ ਜਾਂ ਮਾਣਕਪੁਰ ਮੇਲੇ ਤੇ ਆਪਣੇ ਇਲਾਕੇ ਚ ਪਿਆਰ ਵਜੋ ਬਹੁਤੇ ਅਖਾੜੇ ਨਹੀ ਲਾਏ ਜੀ । ਬਾਕੀ ਦੁਨੀਆਂ ਤੋ ਜਾਣਾ ਹਰੇਕ ਇਨਸਾਨ ਦਾ ਹੀ ਦੁੱਖਦਾਈ ਹੁੰਦਾ ਹੈ ।

    • @balbirgill9961
      @balbirgill9961 2 месяца назад

      ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ।

  • @DSGurbaniLiveTV
    @DSGurbaniLiveTV 2 месяца назад +7

    ਵੀਰ ਜੀ ਤੁਸੀਂ ਬਹੁਤ ਵਧੀਆ ਕੀਤਾ ਬਿੰਦਰਖੀਆ ਦੀ ਯਾਦ ਤਾਜਾ ਕਰਤੀ ਬਾਈ ਜੀ ਅੱਜ ਵੀ ਉਸਨੂੰ ਯਾਦ ਕਰਕੇ 😢ਆ ਰਿਹਾ ਜੀ,ਬਹੁਤ ਵਧੀਆ ਗਾਣੇ ਗਾਉਂਦਾ ਸੀ ਬਾਈ ਜੀ। ਤੁਹਾਡਾ ਬਹੁਤ ਧੰਨਵਾਦ ਤੁਸੀ ਸੁਰਜੀਤ ਦਾ ਘਰ ਦਿਖਾਇਆ।

  • @KuldeepSingh-b7d
    @KuldeepSingh-b7d 2 месяца назад +143

    ਬਾਈ ਜੀ ਸੁਰਜੀਤ ਬਿੰਦਰਖੀਆ ਦੇ ਪਰਿਵਾਰ ਨੂੰ ਬੇਨਤੀ ਹੈ ਕਿ ਘਰ ਇਕ ਬਹੁਤ ਵਧੀਆ ਤੇ ਉਘੇ ਕਲਾਕਾਰ ਦੀ ਘਰ ਦੀ ਨਿਸ਼ਾਨੀ ਕਿਸੇ ਬਈਏ ਨੂੰ ਨਾ ਦਿਓ ਜੇਕਰ ਜ਼ਰੂਰ ਹੀ ਦੇਣਾ ਹੈ ਤਾਂ ਕਿਸੇ ਪੰਜਾਬੀ ਸਿਖ ਪਰਵਾਰ ਨੂੰ ਰਹਿਣ ਵਾਸਤੇ ਦਿਓ ਼। ਧੰਨਵਾਦ

  • @sarbjotsinghsarbjotsingh9330
    @sarbjotsinghsarbjotsingh9330 2 месяца назад +76

    ਬਿੰਦਰਖੀਆ ਦੇ ਪਰੀਵਾਰ ਨੂੰ ਚਾਹੀਦਾ ਘਰ ਦੀ ਸੰਭਾਲ kare ਗੱਡੀ

  • @ManjitSingh-wi7ys
    @ManjitSingh-wi7ys 2 месяца назад +18

    Aj vi je bindrakhiye da Geet DJ te na chale ta vyah adhoora lagda! Evergreen songs

  • @VinayKumar-547
    @VinayKumar-547 2 месяца назад +10

    Surjeet Bindrakhia ji da punjabi music industry de vich bahut bada yogdaan aa,,,, sada tan bachpan surjeet bindrakhia ji nu sundeya langeya aa bahut hi badhiya awaz de Malik sige oh 🙏🙏🙏🙏🙏,,,,,,, Big fan from Himachal Pradesh district kangra ton

  • @mandeepsandhu3436
    @mandeepsandhu3436 2 месяца назад +109

    ਮਤਲਬ ਬਿੰਦਰੱਖੀਏ ਦਾ ਮੁੰਡਾ ਨਲੈਕ ਹੀ ਨਿੱਕਲਿਆਂ ਆਪਣੇ ਬਾਪ ਦੀ ਮਿਹਨਤ ਨਾਲ ਬਣਾਈਆਂ ਚੀਜ਼ਾਂ ਵੀ ਨਾ ਸਾਂਭ ਸਕਿਆ। ਬਾਹਰਲੇ ਮੁਲਕ ਜਾ ਕੇ ਬਹਿ ਗਿਆ ਬੱਈਆਂ ਨੂੰ ਦੇ ਕੇ।

  • @DeepSingh-gd5kw
    @DeepSingh-gd5kw 2 месяца назад +25

    ਬਿੰਦਰਖੀਏ ਦਾ ਪਰਿਵਾਰ ਬਿਲਕੁੱਲ ਨਿਕੰਮੇ ਹੈ

  • @Harpreetkaur-fo5sf
    @Harpreetkaur-fo5sf 2 месяца назад +10

    Mera nanka pind te rishte ch mere mama lgda c surjit mama
    Miss u

  • @manjinderrandhawa6565
    @manjinderrandhawa6565 2 месяца назад +42

    ਮਿਸ ਯੂ ਬਿੰਦਰਖੀਆ ਸਾਹਬ ਜੀ

  • @BalwinderSingh-yn5zf
    @BalwinderSingh-yn5zf 2 месяца назад +1

    ਜਾਨਕਾਰੀ ਦੇਣ ਬਹੁਤ ਬਹੁਤ ਧੰਨਵਾਦ ਵੀਰ ਜੀ

  • @satwantchahal5547
    @satwantchahal5547 2 месяца назад +33

    ਗੀਤਾਜ਼ ਬਿੰਦਰਖੀਏ ਨੇ ਪੈਸਾ ਤਾਂ ਸਾਂਭ ਲਿਆ ਪਰ ਆਪਣੇ ਪਿਤਾ ਦੀ ਵਿਰਾਸਤ ਨਹੀਂ ਸਾਂਭੀ

  • @Rajpal-z7c
    @Rajpal-z7c 2 месяца назад +21

    ਸ਼ਰਮ ਆਉਂਣੀਂ ਚਾਹੀਦੀ ਹੈ ਜੀ,ਘਰ ਤਾਂ ਦੂਰ,ਯਾਰ ਇੱਕ ਗੱਡੀ ਤੇ ਇੱਕ ਸਕੂਟਰ ਨੀਂ ਸੰਭਾਲ ਹੋਇਆ ਪਿੰਡ ਦੇ ਮੁੰਡੇਆਂ ਤੋਂ? ਕਲੱਬ ਤਾਂ ਕੋਈ ਬਣਿਆਂ ਈ ਹੋਊਂ ਪਿੰਡ ਚ, ਛੇਕੜ ਦੀ ਵਾਰ ਕੋਈ ਜਿੰਮ,ਕਲੱਬ ਦਾ ਦਫ਼ਤਰ ਬਾਈ ਦੇ ਨਾਂ ਲਿਖਾਕੇ ਸਾਂਭ ਸੰਭਾਲ ਕਰ ਲੈਂਦੇ, ਸੱਚੀਂ ਦੁਖ ਹੋਇਆ ਐ ਬਾਈ ਜੀ

    • @manjotchahal83
      @manjotchahal83 2 месяца назад

      Pind deya nu kyo shram aave ona de family members nu chida ki ona di nishani nu oh sambhal ke rakhn

  • @user.DeepBrar
    @user.DeepBrar 2 месяца назад +14

    ਜਦੋ ਕੋਈ ਚਲਿਆ ਜਾਂਦਾ ਤਾਂ ਘਰ, ਸਭ ਚੀਜ਼ਾਂ ਪਿੰਡ,ਗਲੀਆਂ,ਖੇਤ ,,ਇਹ ਸਭ ਦੇਖ ਕੇ ਬੰਦਾ ਯਾਦ ਕਰਦਾ, ਲੱਭਦਾ ਏ,ਸਭ ਕੁਛ ਦਿਸਦਾ ਏ ਬਸ ਇਕ ਓਹੀ ਨੀ ਨਜ਼ਰ ਆਉਂਦਾ.. ,, ਇਸ ਦੁੱਖ ਤੋਂ ਬੁਰਾ ਦੁਖ ਦੁਨੀਆਂ ਤੇ ਹੋਰ ਕੋਈ ਦੁਖ ਨੀ .. ..

  • @PalaDriver-m3m
    @PalaDriver-m3m Месяц назад +1

    ਬਾਈ ਦੀ ਬੌਤ ਯਾਦ ਆਉਂਦੀ ਆ,,,

  • @dalbirsinghsingh8144
    @dalbirsinghsingh8144 2 месяца назад +5

    ਬਹੁਤ ਵਧੀਆ ਕਲਾਕਾਰਾ ਬਿੰਦਰਖੀਆ

  • @MCXMAAN
    @MCXMAAN 2 месяца назад +5

    ਮੇਰਾ ਪਸੰਦੀਦਾ ਸਿੰਗਰ ਆ ਅੱਜ ਵੀ ਉਸਦੇ ਗੀਤ ਚੱਲਦੇ ਨੇ ਜਦੋਂ ਵੀ ਵਿਹਲੇ ਹੁੰਨੇ ਹਾ। ਇਹੋ ਜਿਹੇ ਕਲਾਕਾਰ ਬਹੁਤ ਘੱਟ ਮਿਲਦੇ ਨੇ ਅਜੋਕੇ ਸਮੇਂ ਵਿੱਚ। ਬਾ ਕਮਾਲ ਅਵਾਜ ਆ ਬਾਈ ਦੀ

  • @PuranSingh-ym4mu
    @PuranSingh-ym4mu 2 месяца назад +5

    ਬਿੰਦ ਰੱਖੀਆਂ ਵੀਰ ਆਈ 1oveਯੂ

  • @swarndeepkaurmaan4105
    @swarndeepkaurmaan4105 2 месяца назад +48

    ਘਰ ਦਿਆਂ ਨੇ ਗਾਇਕ ਦੀਆਂ ਨਿਸ਼ਾਨੀਆਂ ਸਾਂਭ ਕੇ ਨਹੀਂ ਰੱਖਿਆ ਗੱਡੀ ਸਕੂਟਰ ਕਿਵੇਂ ਖੜਾ ਛੱਡੇ ਨੇ

  • @GURDEEPSingh-ff1tv
    @GURDEEPSingh-ff1tv Месяц назад

    ਬਹੁਤ ਵਧੀਆ ਚੰਗਾ ਸਿਗਰ ਸੀ

  • @bantkaur8539
    @bantkaur8539 2 месяца назад +30

    ਯਾਦਗਾਰ ਬਣਾਈ ਜਾਵੇ। ਉੱਘਾ ਕਲਾਕਾਰ ਸੀ

  • @Sanz_Recordz
    @Sanz_Recordz Месяц назад +1

    ਮੇਰਾ ਖਿਆਲ ਜੇ ਸੁਰਜੀਤ ਸਰ ਜਿਓੰਦੇ ਹੁੰਦੇ ਤਾਂ ਪਿੰਡ ਛੱਡ ਕੇ ਨਾ ਜਾਂਦਾ 🙏🏻🙏🏻

  • @Gurlalsinghkang
    @Gurlalsinghkang 2 месяца назад +2

    ਸਾਡਾ ਸਮਕਾਲੀ ਕਲਾਕਾਰ ਸੀ ਵੀਰ ਮੇਰਾ
    ਗੱਡੀ ਦੇ ਪਿੱਛੇ ਲਿਖਿਆ ਹੁੰਦਾ ਸੀ,,, ਬਸ ਬਸ ਬਸ ਗਿੱਧੇ ਵਿੱਚ ਆਜੇ ਨਾਂ ਭੁਲਾਲ ਲੋਕੀ ਕਹਿੰਦੇ ਬੱਸ ਬੱਸ ❤❤

  • @ManeetKaur-yv3bu
    @ManeetKaur-yv3bu Месяц назад +2

    ਇਕ ਪੰਜਾਬੀ ਸਿੰਗਰ ਦੇ ਘਰ ਸਰਦਾਰ ਸਿੰਗਰ ਦੇ ਘਰ ਭਈਏ ਰਹਿੰਦੇ ਆ ਇਹ ਤੋਂ ਵੱਡੀ ਸ਼ਰਮ ਵਾਲੀ ਗੱਲ ਕਿਹੜੀ ਆ ਜੇ ਦੇਣਾ ਆ ਘਰ ਕਿਸੇ ਨੂੰ ਤੇ ਕਿਸੇ ਸਿੱਖ ਪਰਿਵਾਰ ਨੂੰ ਦੋ ਸਰਦਾਰ ਫੈਮਲੀ ਨੂੰ ਦਾ

  • @nirmalsekhon2209
    @nirmalsekhon2209 2 месяца назад +1

    ਸੱਭ ਤੋਂ ਹਿੱਟ ਕਲਾਕਾਰ ਸੀ ਕੋਈ ਛੇਤੀ ਟੇਪ ਨੀ ਕਰਦਾ ਸੀ,ਜਿਨ੍ਹਾਂ ਟਾਇਮ ਸੁਰਜੀਤ ਬਿੰਦਰਖੀਆ ਜੀ ਰਹੇ..

  • @Ramesh267-f6t
    @Ramesh267-f6t Месяц назад +2

    love from anupgarh, Rajasthan ❤❤
    always top singer ❤❤

  • @bantkaur8539
    @bantkaur8539 2 месяца назад +5

    ਬਹੁਤ ਵਧੀਆ ਕਲਾਕਾਰ

  • @gurmeetsinghsanghera5232
    @gurmeetsinghsanghera5232 2 месяца назад +178

    ਹਰਿਆਣੇ ਦਾ ਬਾਰਡਰ ਕਿੱਧਰੋਂ ਲਗਦਾ ਬਾਈ ਰੋਪੜ੍ਹ ਨਾਲ ਤੇ ਬਿੰਦਰਖੀਆ ਦੇ ਪਿੰਡ ਨਾਲ ?

    • @dhiansingh3103
      @dhiansingh3103 2 месяца назад +37

      ਸ਼ਾਇਦ ਇਸਨੇ ਹਿਮਾਚਲ ਨਾ ਕਹਿਣਾ ਹੋਵੇ😂😂

    • @preetvirk4477
      @preetvirk4477 2 месяца назад +10

      Hahahah

    • @SuchaSingh-yz9pg
      @SuchaSingh-yz9pg 2 месяца назад +3

      Gussa aa y eh

    • @angadsingh6343
      @angadsingh6343 2 месяца назад +1

      😂😂😂😂

    • @kulvirsingh1286
      @kulvirsingh1286 2 месяца назад +10

      ਹਰਿਆਣੇ ਤੇ ਹਿਮਾਚਲ ਦੇ ਬਾਰਡਰ ਤਕਰੀਬਨ 15 ਕ ਕਿਲੋਮੀਟਰ ਦੇ ਦਾਇਰੇ ਚ ਨੇ ਬਿੰਦਰਖ ਤੋਂ

  • @manheer.official
    @manheer.official Месяц назад +4

    ਬਾਈ ਯਾਰ ਜਦੋਂ ਰਿਪੋਰਟ ਕਰਨ ਹੀ ਗਿਆ ਸੀ ਫ਼ਿਰ ਚੰਗੀ ਤਰਾਂ ਰਿਸਰਚ ਕਰਕੇ ਜਾਂਦਾ। ਹਰਿਆਣਾ ਬਾਰਡਰ ਕਿੱਧਰੋਂ ਆ ਗਿਆ ਇੱਧਰ? ਉੱਚੀ ਹੇਕ ਕਿਹੜੀ ਹੁੰਦੀ ਆ? ਬਿੰਦਰਿਖੀਆ ਦੇ ਨਾਮ ‘ਤੇ ਕਿਹੜੇ ਰਿਕਾਰਡ ਬੋਲਦੇ ਆ? ਉਹਨਾਂ ਦੀ ਪੰਜਾਬ ਨੂੰ ਕੀ ਦੇਣ ਹੈ ? ਪੰਜਾਬੀ ਸੱਭਿਆਚਾਰ ਨੂੰ ਕੀ ਦੇਣ ਹੈ? ਤੁਹਾਨੂੰ ਇਹ ਵੀ ਨਹੀਂ ਪਤਾ ਕਿ ਉਹ ਮੌਤ ਵੇਲ਼ੇ ਕਿੱਥੋਂ ਆ ਰਹੇ ਸਨ ਤੇ ਉਹਨਾਂ ਦਾ ਦੇਹਾਂਤ ਕਦੋਂ ਹੋਈ। ਬਹੁਤ ਕੁਝ Missing ਆ ਇਸ ਵੀਡੀਓ ‘ਚ। ਰੂਪਨਗਰ ਜ਼ਿਲ੍ਹੇ ਦਾ ਮੁਹਾਲੀ ਵੱਲ ਨੂੰ ਆਖ਼ਰੀ ਪਿੰਡ ਹੈ ਬਿੰਦਰਖ। ਬਾਕੀ ਉਮੀਦ ਹੈ ਤੁਸੀਂ ਉਹਨਾਂ ਬਾਰੇ ਹੋਰ ਤਫ਼ਸੀਲ ਵਿੱਚ ਕੁਝ ਲੈਕੇ ਆਓਂਗੇ!

  • @arshsingh8377
    @arshsingh8377 Месяц назад +1

    LEGENDS NEVER DIE ❤❤❤

  • @madhukapoor8909
    @madhukapoor8909 2 месяца назад +2

    🎉🎉🎉🎉🎉🎉🎉❤❤❤❤❤❤nice ji

  • @Upenderkumar-kn2he
    @Upenderkumar-kn2he 2 месяца назад +1

    Purane Punjab de singers ch top 1 ch c surjit ji

  • @ParamjitSingh-pb1cv
    @ParamjitSingh-pb1cv 2 месяца назад +2

    Great Singer always❤❤

  • @GurmeetSingh-m9q
    @GurmeetSingh-m9q 2 месяца назад +1

    ਬਹੁਤ ਵਧੀਆ ਕਲਾਕਾਰਾਂ ਸੀ

  • @Greenfield-rg1ne
    @Greenfield-rg1ne 2 месяца назад +2

    His SON should take care his house and car . It’s a big shame to him that we’re seeing his house and car in this condition. He was a legend ❤

  • @SanjivKamboj-nh8em
    @SanjivKamboj-nh8em Месяц назад +1

    Very nice singer bindrakya g

  • @madhukapoor8909
    @madhukapoor8909 2 месяца назад

    Bhut acchy geet c Bai ji dy main v bhut sundi c ohna dy geet last geet b bhut good c ji❤❤❤❤🎉🎉🎉🎉🎉🎉🎉🎉

  • @JaspalSingh-fo9hh
    @JaspalSingh-fo9hh 2 месяца назад +2

    Miss you Surjit❤❤🎉🎉🎉

  • @ravinderravi8257
    @ravinderravi8257 2 месяца назад +11

    ਕਿੰਨੇ ਪਿਆਰ ਸਤਿਕਾਰ ਨਾਲ ਪੁੱਤ ਧੀ ਪਤਨੀ ਨੇ ਗੱਡੀ ਤੇ ਸਕੂਟਰ ਸਾਂਭ ਕੇ ਰੱਖਿਆ ਹੈ ਪ੍ਰਮਾਤਮਾ ਅਜੇਹੀ ਔਲਾਦ ਸਭਨੂੰ ਦਵੇ ਕਿਉਕਿ ਉਹ ਜਾਣਦੇ ਹਨ ਸਾਡਾ ਪਿਉ ਉਹਦੀ ਨਿਸਾ਼ਨੀਆਂ ਲੋਕਾਂ ਵਾਸਤੇ ਕੀ ਹਨ.ਇਹ ਪੰਜਾਬ ਪੰਜਿਬੀਅਤ ਦੀ ਕੀ ਗੱਲ ਕਰਨ ਗੇ ਆਪਣੇ ਆਪ ਨੂੰ ਸਿ਼ੰਗਰ ਬਣਦੇ ਹਨ

  • @harsh-iy2nh
    @harsh-iy2nh 2 месяца назад +2

    Miss you bindrakhia

  • @mahinderpal9404
    @mahinderpal9404 2 месяца назад +2

    ਸੁਰਜੀਤ ਸਿੰਘ ਬਿੰਦਰਖ ਇੱਕ ਵਧੀਆ ਹਸਮੁੱਖ ਸੁਭਾਅ ਦਾ ਮਾਲਕ ਸੀ। 1979 -80 ਚ ਮੇਰੀ ਪਹਿਲੀ ਮੁਲਾਕਾਤ ਉਸ ਨਾਲ ਹੋਈ ਸੀ ਉਦੋਂ, ਉਹ ਮੇਰੇ ਨਾਲ ਖ਼ਾਲਸਾ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ BA part 1 ਚ ਇਕੱਠੇ ਪੜ੍ਹਦੇ ਸਾਂ। ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ, ਹੋਸ਼ਿਆਰ ਪੁਰ।

    • @Ravibareta-c6y
      @Ravibareta-c6y  2 месяца назад +1

      Shukriya ji time deyo kde milan da

  • @InderSingh-x9v
    @InderSingh-x9v 2 месяца назад +7

    Bauht hi vadhia subah De Malik si 🎉🎉😂😂

  • @gurmindersandhu6446
    @gurmindersandhu6446 2 месяца назад +2

    Great singer we are proud of him 🙏🙏🙏🙏🙏

  • @monukhadav4861
    @monukhadav4861 Месяц назад

    🙏🙏miss u bai ji

  • @adarsh234
    @adarsh234 Месяц назад +1

    ਕਿਸੇ ਨੇ ਸੰਵਾਰਿਆ ਨਹੀਂ ਘਰ ਬਿੰਦਰਖੀਆ ਸਾਬ ਦਾ l

  • @kuldeepessar209
    @kuldeepessar209 2 месяца назад +1

    My Favorite Singer surjeet bindrakhya punjabi jatt ❤WaheGuruJi Meher Kerna Ji iss bache dhi family members te ji 😄 😆 🤣 😑

  • @saurabhksharma791
    @saurabhksharma791 Месяц назад +2

    Jag jundiyan de meley 🙏❤️

  • @charanjitsingh8139
    @charanjitsingh8139 2 месяца назад +1

    I miss you brother 😢

  • @harkeshharkesh97
    @harkeshharkesh97 2 месяца назад +2

    Great singer miss you veer ji

  • @nirmalchoudhary9190
    @nirmalchoudhary9190 2 месяца назад +17

    ਹਰਿਆਣਾ ਪੰਜਾਬ ਨਹੀਂ ਵੀਰ ਜੀ ਹਿਮਾਚਲ ਪੰਜਾਬ ਦੇ ਬਾਰਡਰ ਦੇ ਨਜ਼ਦੀਕ ਐ ਹਿਮਾਚਲ ਪ੍ਰਦੇਸ਼ ਦਾ ਨਾਲਾਗੜ ਤੇ ਬੱਦੀ ਸਹਿਰ ਸਾਡੇ ਪਿੰਡ ਬਰਦਾਰ ਤੋਂ ਸਿਰਫ ਛੇਅ ਜਾਂ ਸੱਤ ਕੁ ਕਿਲੋਮੀਟਰ ਐ ਜੀ ਮੇਰੇ ਪਿੰਡ ਬਰਦਾਰ ਤੋਂ ਬਿੰਦਰਖੀਆ ਸਾਹਿਬ ਦਾ ਪਿੰਡ ਮਹਿਜ ਤਿੰਨ ਕੁ ਕਿਲੋਮੀਟਰ ਐ ਜੀ ਇਹਨਾਂ ਦੇ ਨਾਨਕੇ ਵੀ ਹਿਮਾਚਲ ਪ੍ਰਦੇਸ਼ ਦੇ ਚੂਨੜੀ ਪਿੰਡ ਨਜ਼ਦੀਕ ਬੱਦੀ ਸਨ ਉਹ ਪਿੰਡ ਇਹਨਾਂ ਦੇ ਨਾਨਕਿਆਂ ਦਾ ਸਰਸਾ ਨਦੀ ਦੇ ਕੰਢੇ ਤੇ ਐ ਜੀ ਹੁਣ ਇਹਨਾਂ ਦੇ ਘਰ ਇੱਕ ਭੲਈਏ ਦਾ ਪਰਿਵਾਰ ਰਹਿੰਦਾ ਐ ਜੀ ਇਹਨਾਂ ਦਾ ਆਪਣਾ ਪਰਿਵਾਰ ੍ਰਤਨੀ ਬੇਟਾ ਬੇਟੀ ਮੁਹਾਲੀ ਵਿਖੇ ਰਹਿੰਦੇ ਹਨ ਜੀ

    • @Ravibareta-c6y
      @Ravibareta-c6y  2 месяца назад +2

      Shukriya veer ji pr Haryana vi 15-20 kilometer di doori te aa shyad 🙏🏻🙏🏻

    • @Cherry-wg6hr
      @Cherry-wg6hr 2 месяца назад +2

      😱

    • @bahadurdhillon2001
      @bahadurdhillon2001 2 месяца назад +1

      ਪੱਤਰਕਾਰ ਤੋਂ ਜਿਆਦਾ ਜਾਣਕਾਰੀ ਦੇਣ ਲਈ ਧੰਨਵਾਦ

  • @Singh-wg5ny
    @Singh-wg5ny 2 месяца назад +1

    ਕਿਸੇ ਰਿਸ਼ਤੇਦਾਰ ਨੂੰ ਘਰ ਦੀ ਰੇਖਦੇਖ ਲਈ ਦੇ ਦੇਣਾ ਚਾਹੀਦਾ ਹੈ ਪੰਜਾਬੀ ਬੋਲੀ ਦਾ ਮਾਣ ਸੀ ਬਿੰਦਰਖੀਆ

  • @user-cl8fn7mg9x
    @user-cl8fn7mg9x 2 месяца назад +1

    Miss uh veere 😢

  • @avtarkasoulino.1363
    @avtarkasoulino.1363 2 месяца назад +2

    Wahyguru ji kirpa kariyo ji

  • @gurdevkaur1209
    @gurdevkaur1209 2 месяца назад

    ਵਾਹਿਗੁਰੂ ਜੀ

  • @kevintoor4224
    @kevintoor4224 Месяц назад +1

    At least ਪਿੰਡ ਦੇ ਨੌਜਵਾਨਾਂ ਨੂੰ ਘਰ ਤੇ ਚੀਜ਼ਾਂ ਸਾਂਭਣੀਆਂ ਚਾਹੀਦੀਆਂ. ਘਰਦਿਆਂ ਦੇ ਕੀ ਹਾਲਾਤ ਨੇ , pls ਦੱਸਿਓ

  • @ManderSandeep
    @ManderSandeep Месяц назад

    ਕਾਸ਼ ਉਹਨਾਂ ਦੇ ਪਰਿਵਾਰ ਨੂੰ ਅਹਿਸਾਸ ਹੋਵੇ ਵੀ ਇਹ ਬਿੰਦਰੱਖੀਏ ਨੇ ਕਿਵੇਂ ਬਣਾਈਆਂ ਸੀ ਚੀਜਾਂ ਘਰਬਾਰ😊ਉਹਦੀ ਪਤਨੀ ਤਾਂ ਜਾਣਦੀ ਹੋਣੀ 🤔

  • @RanjitSandhu-jv1de
    @RanjitSandhu-jv1de Месяц назад

    ਪਰਿਵਾਰ ਨੂੰ ਚਾਹੀਦਾ ਇਸਨੂੰ ਸਬਾਲਣਾ

  • @mandeepsekhon3582
    @mandeepsekhon3582 2 месяца назад +3

    ਸਾਡੇ ਵੀਰ ਤੇਜਿੰਦਰ ਸਿੰਘ ਸੇਖੋਂ ਮਾਨੂੰਪੁਰ ਵਾਲਿਆ ਦਾ ਬਿੰਦਰਖੀਆ ਜੀ ਨਾਲ ਬਹੁਤ ਪਿਆਰ ਸੀ ਕਾਲੇ ਬਿੰਦਰਖੀਆ ਜੀ ਨਾਲ ਹੀ ਨਹੀ ਉਹਨਾ ਦਾ ਸਤਵਿੰਦਰ ਬੂਁਗਾ ਬਁਬੂ ਮਾਨ ਸਾਰੇ ਕਲਾਕਾਰਾ ਨਾਲ ਪਿਆਰ ਕਰਨ ਅਤੇ ਕਦਰ ਕਰਨ ਵਾਲੇ ਇੰਨਸਾਨ ਹਨ

  • @HarpalSingh-l3v
    @HarpalSingh-l3v Месяц назад

    Bayi ji. Sabh to. Vadyia. Kalakar si.

  • @TaranHeer
    @TaranHeer 2 месяца назад +1

    ਪਰਖਾਲੀ ਪਿੰਡ ਦੇ ਨਾਲ ਪਿੰਡ ਬਿੰਦਰਖ ਹਰਿਆਣਾ ਕਿਥੋਂ ਐਥੇ ਚਵਲ ਪੱਤਰਕਾਰ

  • @ravinkumar6683
    @ravinkumar6683 Месяц назад +1

    🙏🙏🙏🙏🙏🙏🙏🙏❤

  • @HarwinderSingh-cs9qd
    @HarwinderSingh-cs9qd Месяц назад

    ਬਹੁਤ ਮਾੜਾ ਹੋਇਆ ਪਰ ਬੰਦਾ ਵਧੀਆ ਸੀ

    • @HarwinderSingh-cs9qd
      @HarwinderSingh-cs9qd Месяц назад

      ਮਿਸ ਯੂ ਸੁਰਜੀਤ ਬਿੰਦਰਖੀਆ ਜੀ

  • @satwantchahal5547
    @satwantchahal5547 2 месяца назад +1

    ਬਾਈ ਜੀ ਥੋੜਾ ਬਹੁਤ ਕਦੇ ਪੜ ਵੀ ਲਿਆ ਕਰੋ ਕਦੇ ਨਕਸ਼ੇ ਵੀ ਦੇਖ ਲਿਆ ਕਰੋ ਰੋਪੜ ਦੇ ਨਾਲ ਕਿਹੜਾ ਹਰਿਆਣਾ ਲੱਗਦਾ ਕਿਰਪਾ ਕਰਕੇ ਇੱਕ ਵਾਰ ਭਾਰਤ ਦਾ ਨਕਸ਼ਾ ਜਰੂਰ ਦੇਖ ਲੈਣਾ

  • @sarwansingh7913
    @sarwansingh7913 2 месяца назад +1

    ਬਿੰਦਰਖਿਆ ਦਾ ਪਿੰਡ ਹਰਿਆਣਾ ਨਾਲ ਨਹੀਂ ਹਿਮਾਚਲ ਪ੍ਰਦੇਸ਼ ਨਾਲ ਲਗਦਾ ਹੈ।

  • @nirmalsharma9678
    @nirmalsharma9678 2 месяца назад

    Miss you bai ji

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 2 месяца назад +29

    ਬਿੰਦਰਖੀਏ ਦਾ ਘਰ ਦੇਖਣ ਨੀ, ਭੱਈਆਂ ਨੂੰ ਦੇਖਣ ਗਿਆ ਕਿ ਕਿੰਨੇ ਕੁ ਨੇ।😂😂😂😂

    • @ManjitSingh-wi7ys
      @ManjitSingh-wi7ys 2 месяца назад +4

      @@ਫੈਸਲਾਬਾਦਆਲੇ nai bhraa, eh chinta da visha banda ja reha, eh gal dasni bahut jaruri c "ke Bindrakhiye da ghar ajj bhayie sambi baithe a te putt videsh tureya firda

    • @ManjitSingh-wi7ys
      @ManjitSingh-wi7ys 2 месяца назад +3

      @@ਫੈਸਲਾਬਾਦਆਲੇ hun khali krke dikhave koi eh makaan, ਮੋਹਰੇਓਂ ਡਾਂਗਾਂ ਕੱਢ ਲੈਣੀਆਂ ਇਹਨਾਂ ਭਯਿਆਂ ਨੇ, ਪਿੰਡ ਤਾ ਹੁਣ ਭਈਆਂ ਦੇ ਆ, ਪੰਜਾਬੀ ਤਾ ਕੈਨੇਡਾ ਸੈੱਟ ਹੋ ਗਏ, ਓਹਨਾ ਨੂੰ ਤਾ ਪਿੰਡ ਦਾ ਨਾਮ ਵੀ ਨਈ ਯਾਦ, ਤੇ ਣਾ ਪੰਜਾਬੀ ਆਉਂਦੀ

    • @14himanshugusain22
      @14himanshugusain22 2 месяца назад +1

      ​​@@ManjitSingh-wi7ys sahi keha Bai g jado parivar ne hee sambeya ne ghar tan hun lok ewe hee kabja karan ge

  • @sanjeevpanjoria9858
    @sanjeevpanjoria9858 Месяц назад +1

    ❤❤❤🙏🙏

  • @KPopvibes25
    @KPopvibes25 Месяц назад +1

    Sada nall da Village aa veera

  • @gurbazsinghaulakh6078
    @gurbazsinghaulakh6078 Месяц назад +1

    Nice

  • @HarwinderjitKaur-nn7ch
    @HarwinderjitKaur-nn7ch 2 месяца назад

    All songs are rememberable always our hearts ❤

  • @ArtinderSingh-n9i
    @ArtinderSingh-n9i 2 месяца назад

    Great

  • @PremChandmalhi-u5v
    @PremChandmalhi-u5v 2 месяца назад +1

    ਵਾਈ ਜੀ ਇਸ ਪਿੰਡ ਨਾਲ ਹਰਿਆਣਾ ਕਿਥੋਂ ਆ ਗਿਆ ਹੈ ਜੀ ਜੇਕਰ ਕੋਈ ਜਾਣਕਾਰੀ ਨਹੀਂ ਹੈ ਜੀ ਤਾ ਕਿੱਸੇ ਤੋ ਪੂਛ ਲੈਣਾ ਚਾਹੀਦਾ ਹੈ ਜੀ

  • @surindersingh757
    @surindersingh757 2 месяца назад +6

    ਹਰਿਆਣੇ ਦਾ ਬਾਰਡਰ ਨਹੀ ਹਿਮਾਚਲ ਦਾ ਦਾ ਬਾਰਡਰ ਹੈ ਵੀਰ ਜੀ

    • @bahadurdhillon2001
      @bahadurdhillon2001 2 месяца назад +1

      ਹਾ ਹਰਿਆਣਾ ਹਾ ਹਿਮਾਚਲ ਇੱਕੋ ਗੱਲ ਹੈ 😂😂

  • @SUKHWINDERSINGH-lf1ti
    @SUKHWINDERSINGH-lf1ti 2 месяца назад

    Miss you bidrakhia ji

  • @amarjitsingh2745
    @amarjitsingh2745 2 месяца назад +1

    Very nice

  • @Abhi_wattu
    @Abhi_wattu 2 месяца назад +1

    🎉 good 🎉🎉

  • @GurinderSingh-ro9vu
    @GurinderSingh-ro9vu 2 месяца назад +7

    ਇਕੋ ਗਲ ਵਾਰ ਵਾਰ ਕਿਉ ਰਪੀਟ ਕਰੀ ਜਾਣਾ ਪੱਤਰਕਾਰ ਸਾਹਿਬ

  • @rajbabbarsingh9926
    @rajbabbarsingh9926 2 месяца назад +2

    Good video.

  • @HarwinderSingh-ox6ce
    @HarwinderSingh-ox6ce Месяц назад

    Waheguru.ji Waheguru.ji

  • @god.is.one682
    @god.is.one682 2 месяца назад +2

    Evergreen song

  • @rajatkapoor7387
    @rajatkapoor7387 2 месяца назад +1

    ਤੂੰ ਆਪਣੀ ਵਹੁਟੀ ਨੂੰ ਸਾਂਭ ਕੇ ਰੱਖੀ ਉਹ ਵੀ ਭੲਈਆਂ ਨੇ ਸਾਂਭ ਲੈਂਣੀ ਹੈ।

  • @punjaab1001
    @punjaab1001 2 месяца назад +1

    ਓਹਦੇ ਬੱਚਿਆਂ ਬਾਰੇ ਪੁੱਛਿਆ ਨਹੀਂ ਵੱਡੇ ਪੱਤਰਕਾਰ ਨੇ

  • @lakhveersingh-qh5dq
    @lakhveersingh-qh5dq 2 месяца назад

    Very Very Good Ji I Like you

  • @punjabitranslator
    @punjabitranslator 2 месяца назад +3

    ਹਰਿਆਣਾ ਕਿੱਥੋਂ ਆ ਗਿਆ ਇਸ ਪਿੰਡ ਦੇ ਨਾਲ?

  • @RajeshKumar4truth
    @RajeshKumar4truth 2 месяца назад +7

    ਝੂਠ ਠੋਕ ਕੇ ਬੋਲਦਾ ਬਾਈ। ਮੈੰ ਬਿੰਦਰਖ ਪਿੰਡ ਵਿਚਕਾਰੋਂ ਅਕਸਰ ਗੁਜਰਦਾ ਹਾਂ। ਪੰਜਾਬੀ ਹੀ ਰਹਿੰਦੇ ਨੇ ਉੱਥੇ। ਪਿੰਡ ਦੇ ਸਰਪੰਚ ਸਾਹਿਬ ਵੀ ਪੰਜਾਬੀ ਹੀ ਨੇ।

  • @Jaskaran-v5g
    @Jaskaran-v5g 2 месяца назад +5

    Bhaiye bhajo Punjab bachao

  • @Tonysehgal-yh9py
    @Tonysehgal-yh9py 2 месяца назад

    ਅੱਜ ਦਾ ਗਾਇਕ ਹੁੰਦਾ ਪਹਿਲਾ ਕੋਠੀ ਬਨਾਉਦਾ

  • @SurinderSingh-nn7ks
    @SurinderSingh-nn7ks 2 месяца назад +1

    ਸਾਡੇ ਪਿੰਡ ਤਾਂ ਕਣਕ ਤੇ ਜ਼ੀਰੀ
    ਬਹੁਤ ਹੁੰਦੀ ਯਾਰ

  • @SekhonSekhon-sl4dc
    @SekhonSekhon-sl4dc 2 месяца назад +1

    ਪਰਿਵਾਰ ਕਿੰਨਾ ਵੇ ਅਕਲ ਹੈ

  • @BOTGAMER610
    @BOTGAMER610 2 месяца назад +2

    Gaddi ta bhuat vadiya sabhka rakhi ah as tu pata chalda v bhuat payar karda gharda jee scooter v bhuat payar nal rakhyaa dhak k rakhyaa sir jhukda parvar agia

  • @prabhjobhullar
    @prabhjobhullar 2 месяца назад +6

    ਰੋਪੜ ਕਿਥੇ ਤੇ ਹਰਿਆਣਾ ਕਿਥੇ ਬੋਰਡਰ ਕਿਥੇ

  • @PalwindersinghPsb
    @PalwindersinghPsb 2 месяца назад

    Super star singer si.jindabad.

  • @RajinderSingh-tv6vf
    @RajinderSingh-tv6vf 2 месяца назад +4

    Bindrakhia ji diya nissania nu priwar nu sambna chahida .

  • @SumandeepKaur-e7x
    @SumandeepKaur-e7x 2 месяца назад

    ❤❤❤❤❤❤