ਢੱਡਰੀਆਂ ਵਾਲੇ ਇੰਟਰਵਿਊ ਤੋਂ ਭੱਜੇ , ਪਰ ਆਹ ਲਵੋ ਜਥੇਦਾਰ ਰਣਜੀਤ ਸਿੰਘ ਦਾ ਇੰਟਰਵਿਊ ।ONAIR

Поделиться
HTML-код
  • Опубликовано: 5 окт 2024
  • ਢੱਡਰੀਆਂ ਵਾਲੇ ਇੰਟਰਵਿਊ ਤੋਂ ਭੱਜੇ , ਪਰ ਆਹ ਲਵੋ ਜਥੇਦਾਰ ਰਣਜੀਤ ਸਿੰਘ ਦਾ ਇੰਟਰਵਿਊ ।ONAIR
    ਸਾਨੂੰ Facebook RUclips ਅਤੇ Instagram ਉੱਤੇ like ਅਤੇ share ਕਰੋ
    Press the bell icon on RUclips for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #OnAir #latestnews #punjabnews #simranjotsinghmakkar #sgpc #emmpee #bhairanjitsinghdhadrianwale

Комментарии • 622

  • @AvtarSingh-vv6zu
    @AvtarSingh-vv6zu 2 года назад +7

    ਪਟਨਾ ਸਾਹਿਬ ਦੇ ਜਥੇਦਾਰ ਸਾਹਿਬ ਜੀ ਭਾਈ ਰਣਜੀਤ ਸਿੰਘ ਜੀ %ਸਚ ਦੀ ਚਲਕ ਦਖਾਈ ਦੇ ਰਹੀ ਹੈ 🙏🏿🙏🏿🙏🏿🙏🏿🙏🏿🙏🏿🙏🏿

  • @atarsingh5653
    @atarsingh5653 2 года назад +7

    ਸਿਮਰਨ ਜੋਤ ਸਿੰਘ ਜੀ ਬਹੁਤ ਵਧੀਆ ਸਵਾਲ ਕੀਤੇ ਆਪ ਜੀ ਦਾ ਧੰਨਵਾਦ

  • @Harwinder555
    @Harwinder555 2 года назад +44

    ਬਿਲਕੁਲ ਸੱਚ ਸਿਮਰਜੋਤ ਸਿੰਘ ਮੱਕੜ ਜੀ
    ਤੁਹਾਡੇ ਨਾਲ ਨੇ ਸਾਰੇ

  • @jogindersaini7200
    @jogindersaini7200 2 месяца назад

    ਇਹ ਜਥੇਦਾਰ ਰਣਜੀਤ ਸਿੰਘ ਬਾਰੇ ਪਹਿਲਾਂ ਵੀ ਅਜਿਹੀਆਂ ਗੱਲਾਂ ਬਾਹਰੋਂ ਸੁਣਨ ਵਿੱਚ ਆਈਆਂ ਹਨ।

  • @Deephdstudio2626
    @Deephdstudio2626 2 года назад +28

    ਏਨਾ ਜਥੇਦਾਰ ਜੀ ਨੂੰ ਤੇ ਡਾ ਸਮਰੇ ਨੂੰ ਆਹਮਣੇ ਸਾਹਮਣੇ ਬਠਾ ਕੇ ਇੰਟਰਵਿਊ ਕੀਤੀ ਜਾਵੇ

  • @JaswantSingh-go6up
    @JaswantSingh-go6up 2 года назад +6

    ਇਹ ਗੌਹਰ ਸਾਹਬ ਪਹਿਲਾਂ ਕਹਿੰਦੇ ਸੀ ਮੈ ਬਚੇ ਬੜੀ ਮੁਸ਼ਕਿਲ ਨਾਲ ਪਾਲ ਰਿਹਾ ਹਾਂ।ਵਿਚਾਰਾ ਗਰੀਬ ਬਹੁਤ ਹੈ ਇਸ ਦੀ ਸਹਾਇਤਾ ਵੀ ਕਰਨੀ ਚਾਹੀਦੀ ਹੈ।

  • @LotayConstructions
    @LotayConstructions 2 года назад +13

    ਤਖਤਾਂ ਦੇ ਜਥੇਦਾਰਾਂ ਨੂੰ ਨਿਯੁਕਤ ਕਰਨ ਲਈ ਸਖਤ ਨਿਰਦੇਸ਼ ਬਣਨੇ ਚਾਹੀਦੇ ਹਨ.... ਗੱਲ ਬਾਤ ਵਿੱਚ ਜਵਾਬ ਤਸੱਲੀ ਬਖ਼ਸ ਨਹੀ ਹਨ.

  • @kulwantbedi4669
    @kulwantbedi4669 2 года назад +8

    ਤੁਸੀਂ ਤਖ਼ਤ ਸਾਹਿਬ ਦੀ ਮਹਾਨਤਾ ਨੂੰ ਢਾਹ ਲਗਾਈ ਹੈ

  • @jotnursaryfarm5254
    @jotnursaryfarm5254 2 года назад +4

    ਇਹ ਜਥੇਦਾਰ ਬਹੁਤ ਖਤਰਨਾਕ ਸੱਪ ਹੈ।

  • @kulwantbedi4669
    @kulwantbedi4669 2 года назад +14

    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਹੁਤ ਛੇਤੀ ਇਨਸਾਫ ਕਰਨਗੇ .

  • @singhmatharu6565
    @singhmatharu6565 2 года назад +6

    ਬਹੁਤ ਵਧੀਆ ਪੱਤਰਕਾਰੀ 👍👍👍👍👍

  • @richhpalsinghlohgarh5206
    @richhpalsinghlohgarh5206 2 года назад +2

    ਦਿਮਾਗੀ ਤਲ ਤੋਂ ਖਤਮ ਹੋ ਚੁੱਕੇ ਲੋਕ ਢੱਡਰੀ ਦਾ ਸਾਥ d ਰਹੇ ਹਨ

    • @ashokklair2629
      @ashokklair2629 Год назад +1

      ਪਰ ਅੱਜ ਕਲ੍ਹ ਦੇ ਕੁਝ ਢਢਰੀ ਬਰਗੇ ਈਰਖਾਲੂ & ਨੰਵੇਂ ਅਪਗ੍ਰੇਡ ਪ੍ਰਚਾਰਕ ਇਕ ਦੂਜੇ ਨੂੰ ((ਪੂਜਾਰੀ-ਪੂਜਾਰੀ)) ਕਹਿਕੇ ਭੰਡਦੇ ਹਨ। ਕਿਉਕਿ (ਦ੍ਵੈਤ=duality) ਕਾਰਣ ਅੰਦਰ ਗੁਰਮਤਿ ਦੀ ਘਾਟ ਹੈ।
      👍🏿ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ ਦਾ ਫੁਰਮਾਨ ਹੈਂ:- ਆਪ ਹੀ ਮੰਦਰੁ, ਆਪਹਿ ਸੇਵਾ।। ਆਪ ਹੀ ਪੂਜਾਰੀ, ਆਪਹਿ ਦੇਵਾ।।(ਬਿਲਾਵਲ,ਮ:੫-੮੦੩)
      ‌ ਤੇ ੴ ਵਾਹਿਗੁਰੂ ਜੀ ਆਪ ਹੀ ਮੰਦਰ & ਗੁਰਦੁਆਰੇ ਵਿਚ , ਪੱਥਰ ਵੀ ਆਪ ਹੀ ਹੈ।, &
      **ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ **

    • @ashokklair2629
      @ashokklair2629 Год назад

      ਪਰ ਅੱਜ ਕਲ੍ਹ ਦੇ ਕੁਝ ਢਢਰੀ ਬਰਗੇ ਈਰਖਾਲੂ & ਨੰਵੇਂ ਅਪਗ੍ਰੇਡ ਪ੍ਰਚਾਰਕ ਇਕ ਦੂਜੇ ਨੂੰ ((ਪੂਜਾਰੀ-ਪੂਜਾਰੀ)) ਕਹਿਕੇ ਭੰਡਦੇ ਹਨ। ਕਿਉਕਿ (ਦ੍ਵੈਤ=duality) ਕਾਰਣ ਅੰਦਰ ਗੁਰਮਤਿ ਦੀ ਘਾਟ ਹੈ।
      👍🏿ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ ਦਾ ਫੁਰਮਾਨ ਹੈਂ:- ਆਪ ਹੀ ਮੰਦਰੁ, ਆਪਹਿ ਸੇਵਾ।। ਆਪ ਹੀ ਪੂਜਾਰੀ, ਆਪਹਿ ਦੇਵਾ।।(ਬਿਲਾਵਲ,ਮ:੫-੮੦੩)
      ‌ ਤੇ ੴ ਵਾਹਿਗੁਰੂ ਜੀ ਆਪ ਹੀ ਮੰਦਰ & ਗੁਰਦੁਆਰੇ ਵਿਚ , ਪੱਥਰ ਵੀ ਆਪ ਹੀ ਹੈ।, &
      **ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ **

  • @kulwantbedi4669
    @kulwantbedi4669 2 года назад +8

    ਸ .ਰਣਜੀਤ ਸਿੰਘ ਜੀ ਤੁਸੀਂ ਰਾਗੀਆਂ ਬਾਰੇ ਕਿਹਾ ਸੀ ਰਿਕਸ਼ੇ ਚਲਾਓ . ਤੁਹਾਡਾ ਇਹ ਕਹਿਣਾ ਸ਼ੋਭਦਾ ਸੀ

  • @parmjitsinghghungranadhill8949
    @parmjitsinghghungranadhill8949 6 месяцев назад +2

    Bilkul ji reporter sahib wah wah

  • @rajinderjitsingh506
    @rajinderjitsingh506 2 года назад +56

    ਵਾਹਿਗੁਰੂ ਜੀ ਇਨ੍ਹਾਂ ਦੋਵਾਂ ਨੂੰ ਆਮਣੇ ਸਾਮਣੇ ਬਠਾ ਕੇ ਦੋਨਾਂ ਦੀ ਲਾਈਵ ਪੰਜ ਪਿਆਰਿਆਂ ਦੇ ਸਾਹਮਣੇ ਗੱਲ ਸੁਣੀ ਜਾਣੀ ਚਾਹੀਦੀ ਹੈ ਤਾਂ ਜ਼ੋ ਸੱਚ ਸਾਹਮਣੇ ਆ ਸਕੇ ਵਾਹਿਗੁਰੂ ਜੀ

    • @Rinkukhurdvlogs
      @Rinkukhurdvlogs 2 года назад +5

      ਡਾਕਟਰ ਸੱਚਾ ਇੱਹ ਬਹੁਤ ਗੰਦਾ ਬੰਦਾ

    • @harpreetkaur6337
      @harpreetkaur6337 2 года назад +2

      jii sehi kehea tu c ...iss tarike naal such samne aa skda h kyu k alagh alagh interviews hunde ne taa oh ohnu glat keh dinda h dujha dujhe nu ...kuch clear nhii hunda iss tarike naal

    • @ashokklair2629
      @ashokklair2629 Год назад

      ਢਢਰੀ ਵਾਲਾ ਆਮੋਸਾਹਮਣੇ ਬੈਠ ਕੇ ਗੱਲ ਨਹੀ ਕਰ ਸਕਦਾ।

  • @swarnsingh313
    @swarnsingh313 2 года назад +6

    ਗਲਤ ਆਦਮੀ ਗਲਤੀ ਨਹੀ ਮੰਨਦਾ ਕਦੀ ਵੀ

  • @jagmailsingh548
    @jagmailsingh548 2 года назад +6

    ਮਕੜ ਸਾਹਿਬ ਵਿਹਲੇ ਬਾਬਿਆ ਦੀ ਇੰਟਰਵੁਹ ਜਰੂਰ ਕਰਿਆ ਕਰੋ

  • @kamaljitkaur5980
    @kamaljitkaur5980 2 года назад +5

    ਮੱਕੜ ਵੀਰ ਜੀ ਡਾ ਸਮਰਾ ਦੀ ਇੰਟਰਵਿਊ ਕੀਤੀ ਜਾਵੇ।

  • @aryansingh2824
    @aryansingh2824 2 года назад +34

    ਮਕੜ ਵੀਰ ਚੰਗੇ ਇਨਸਾਨ ਚੰਗੇ ਪਤਰਕਾਰ

  • @harinderkaur762
    @harinderkaur762 2 года назад +36

    ਵਾਹਿਗੁਰੂ ਜੀ ਮੱਕੜ ਜੀ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦਿਓ ਬਹੁਤ ਵਧੀਆ ਪੱਤਰਕਾਰੀ ਕਰਦੇ ਹਨ

  • @kulwantbedi4669
    @kulwantbedi4669 2 года назад +8

    ਵਾਹਿਗੁਰੂ ਜੀ ਆਪ ਇਨਸਾਫ ਕਰਨਗੇ

  • @gopidhaliwal4693
    @gopidhaliwal4693 2 года назад +1

    ਮॅਕੜ ਸਾिਹਬ ਜਥੇਦਾਰ िਬਲਕੁਲ.ਸॅਚਾ ਹੈ ਪਰ ਥੋੜੀ ਗਲਤੀ ਜਰੂਰ ਹੋਈ ਸਮਰਾ ਕਾਬਜ ਹੋਣਾ

  • @rickyd5758
    @rickyd5758 2 года назад +26

    ਮੱਕੜ ਬਾਈ ਤੁਸੀਂ ਉਮਰ ਚ ਇਹਨਾਂ ਤੋਂ ਛੋਟੇ ਹੋਣ ਦੇ ਨਾਤੇ ਸਤਿਕਾਰ ਦੇ ਰਹੇ ਓ ਚੰਗੀ ਗੱਲ ਆ। ਪਰ ਮੌਜੂਦਾ ਸਮੇਂ ਚ ਇਹਨਾਂ ਨੂੰ ਸੰਬੋਧਨ ਕਰਨ ਲਈ ਨਾਂ ਦੇ ਨਾਲ ਜਥੇਦਾਰ ਸ਼ਬਦ ਲਗਾਉਣਾ ਠੀਕ ਨਹੀਂ।

  • @richhpalsinghlohgarh5206
    @richhpalsinghlohgarh5206 2 года назад +3

    ਬਿਲਕੁਲ ਸਹੀ ਵੀਰ ਮੱਕੜ,

  • @naharsingh1255
    @naharsingh1255 2 года назад +2

    ਜਥੇਦਾਰ ਜੀ ਸਹੀ ਹਨ

  • @PalwinderSingh-rn6ch
    @PalwinderSingh-rn6ch 2 года назад +3

    ਇਸ ਦੇ ਨਾਮ ਦੇ ਨਾਲ ਮਸਕੀਨ ਨਾ ਲਾਇਆ ਜਾਵੇ ਜੀ

  • @ParamjitKaur-bp4de
    @ParamjitKaur-bp4de 2 года назад +31

    ਤੁਸੀਂ ਹੁਣ ਇਸਨੂੰ ਜੱਥੇਦਾਰ ਕਿਉਂ ਕਹਿ ਰਹੇ ਹੋ । ਹੁਣ ਇਹ ਜੱਥੇਦਾਰ ਨਹੀਂ । ਕਿਰਪਾ ਕਰਕੇ ਸੰਗਤ ਦੀ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ ।

    • @dilpreetsingh564
      @dilpreetsingh564 2 года назад +1

      Kise nu bina proof asi galat nhi keh sakte

    • @dilpreetsingh564
      @dilpreetsingh564 2 года назад +1

      Hje tak inha khilaaf ek v proof nhi aaya

    • @Darshan.singh06
      @Darshan.singh06 2 года назад

      @@dilpreetsingh564 acha proof ki chadan ge mil k khann pin wale ta wand k khande hunde ne kaks 😂😂

  • @KulwinderSingh-yo1ph
    @KulwinderSingh-yo1ph 2 года назад +62

    ਮਕੜ 22 ਵਧੀਆ ਪੱਤਰਕਾਰੀ ਕਰਦੇ ਨੇ

  • @pindersandhu8008
    @pindersandhu8008 2 года назад +16

    ਬੇਬਾਕ ਪੱਤਰਕਾਰ ਮੱਕੜ ਸਾਬ ਬਹੁਤ ਵਧੀਆ ਲੱਗਦਾ ਜਦੋਂ ਕੋਈ ਵੀ ਪੱਤਰਕਾਰ ਬੇਬਾਕ ਹੋ ਕੇ ਸਵਾਲ ਜਵਾਬ ਕਰਦੇ ਹਨ 🙏🙏🙏🙏🙏

  • @sadhusingh6215
    @sadhusingh6215 2 года назад +1

    ਹੈਡਿੰਗ ਵਿਚ ਢਡਰੀਆਂ ਵਾਲੇ ਬਾਬੇ ਦਾ ਨਾਮ ਕਿਉਂ ਹੈ?

  • @gurdialsingh8123
    @gurdialsingh8123 2 года назад +35

    ਮੱਕੜ ਧੱਕੜ ਪੱਤਰਕਾਰ ਬਹੁਤ ਵਧੀਆ ਵੀਰ

  • @ShamsherSingh-er8pb
    @ShamsherSingh-er8pb 2 года назад +3

    ਮੱਕੜ ਸਾਹਿਬ ਜੀ ਇਹਨਾਂ ਨੂੰ ਪੁਛੋ ਕਿ ਇਹਨਾਂ ਨੇ ਇਹ ਕਿਉਂ ਕਿਹਾ ਕਿ ਸਾਡਾ ਜਥੇਦਾਰਾਂ ਤੇ ਗਿਆਨੀਆਂ ਦਾ ਕੋਈ ਮਾਈ ਬਾਪ ਈ ਨਹੀਂ ਹੁੰਦਾ 🙏 ਮੱਖੂ ਦੇ ਨਾਲ ਸੀ 🙏

  • @rickyd5758
    @rickyd5758 2 года назад +10

    ਹੋਰ ਗੱਲਾਂ ਦੀਆਂ ਗੱਲਾਂ ਬੰਦਾ ਬੜੀ........... ਇਮਾਨਦਾਰੀ ਨਾਲ ਝੂਠ ਬੋਲਦਾ

  • @gurpreet927
    @gurpreet927 2 года назад +13

    ਮੱਕੜ੍ਹ ਵੀਰੇ ਬਹੁਤ ਵਧੀਆ ਇਨਸਾਨ ਓ ਤੁਸੀਂ

  • @aryansingh2824
    @aryansingh2824 2 года назад +14

    ਢੱਡਰੀਆਂ ਵਾਲੇਓ ਮਕੜ ਸਾਬ੍ਹ ਤਾਂ ਬੋਲ ਸਕਦੇ ਨੇ ਸਬ੍ਹ ਨੂੰ ਪੁਸ਼ ਸਕਦੇ ਸਵਾਲ ਪਰ ਤੁਸੀਂ ਨੀ ਲਗਦਾ ਕਿਸੇ ਦੇ ਸਾਹਮਣੇ ਬੈਠ ਕੇ ਬੋਲਣ ਜੋਗੇ ਹੋ।

  • @preetguri1994
    @preetguri1994 2 года назад +11

    ਐਵੇਂ ਬਾਦਲਾ ਨੂੰ ਸਵਾਲ ਕਰੋ ਫਿਰ ਮੰਨਦੇ ਤੁਹਾਨੂੰ ਵੀਰ ਜੀ

    • @PHYSICSBYNAVDEEPSIR
      @PHYSICSBYNAVDEEPSIR 2 года назад

      ਇੰਟਰਵਿਊ ਦੇਣਾ ਨਾ ਦੇਣਾ ਬੰਦੇ ਤੇ ਆਪ ਤੇ ਹੁੰਦਾ ਹੈ । ਬਾਦਲ ਸਿਰਫ ਆਵਦੇ ptc ਵਾਲਿਆਂ ਜਾਂ ਗੋਦੀ ਮੀਡੀਆ ਨੂੰ ਇੰਟਰਵਿਊ ਦਿੰਦੇ ਹਨ । ਦਿਖਾ ਦੋ ਕਿਸੇ ਸੱਚੇ ਅਤੇ ਸਿੱਧੇ ਸਵਾਲ ਕਰਨ ਵਾਲੇ ਨਾਲ ਬਾਦਲ ਬੈਠੇ ਹੋਣ ਤਾਂ ਕਿਓਕਿ ਹਿੰਮਤ ਨਹੀਂ ਹੈ ਬੈਠਣ ਦੀ । ਜਿਵੇਂ ਮੋਦੀ ਦੀ ਹਿੰਮਤ ਨਹੀਂ ਰਵੀਸ਼ ਕੁਮਾਰ ਅੱਗੇ ਬੈਠਣ ਦੀ ।
      ਢੱਡਰੀਆਂ ਵਾਲੇ ਨੇ ਕਿਹਾ ਸੀ ਕਿ ਤੇਰੇ ਚ ਹਿੰਮਤ ਹੈ ਤਾਂ ਪਟਨਾ ਸਾਹਿਬ ਵਾਲੇ ਤੋਂ ਸਵਾਲ ਪੁੱਛ । ਇਹਨੇ ਬਿਠਾ ਕੇ ਪੁੱਛ ਲਏ। ਹੁਣ ਢੱਡਰੀਆਂ ਵਾਲੇ ਵਿਚ ਹਿੰਮਤ ਹੈ ਕੇ ਕੋਲ ਬੈਠ ਕੇ ਸਵਾਲਾਂ ਦੇ ਜਵਾਬ ਦੇਣ ਦੀ।

    • @ManpreetSingh-yo4xi
      @ManpreetSingh-yo4xi 2 года назад

      ਬਾਈ ਤੁਸੀ ਸੁਖਬੀਰ ਬਾਦਲ ਦੀ ਇੰਟਰਵਿਊ ਨਹੀ ਸੁਣੀ ।ਉਹਨਾਂ ਦੇ ਘਰ ਜਾ ਕਿ ਠੋਕ ਕੇ ਸਵਾਲ ਕੀਤੇ।

  • @bahadursingh5896
    @bahadursingh5896 2 года назад

    ਪਤਰਕਾਰ ਬਹੁਤ ਵੱਡੇ ਵੱਡੇ ਇਲਜਾਮ ਲਗਾ ਰਹੇ ਹੋ ਕਿਆ ਇਨ੍ਹਾਂ ਗੱਲਾਂ ਦੇ ਤੇਰੇ ਕੋਲ ਸਬੂਤ ਹਨ

  • @ਸਿੰਘ-ਣ2ਠ
    @ਸਿੰਘ-ਣ2ਠ Год назад +2

    ਰਣਜੀਤ ਸਿੰਘ ਢੱਡਰੀਆਂ ਵਾਲੇ ਸੱਚ ਦੇ ਪ੍ਰਚਾਰਕ

    • @ashokklair2629
      @ashokklair2629 Год назад +1

      ਪਰ ਅੱਜ ਕਲ੍ਹ ਦੇ ਕੁਝ ਢਢਰੀ ਬਰਗੇ ਈਰਖਾਲੂ & ਨੰਵੇਂ ਅਪਗ੍ਰੇਡ ਪ੍ਰਚਾਰਕ ਇਕ ਦੂਜੇ ਨੂੰ ((ਪੂਜਾਰੀ-ਪੂਜਾਰੀ)) ਕਹਿਕੇ ਭੰਡਦੇ ਹਨ। ਕਿਉਕਿ (ਦ੍ਵੈਤ=duality) ਕਾਰਣ ਅੰਦਰ ਗੁਰਮਤਿ ਦੀ ਘਾਟ ਹੈ।
      👍🏿ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ ਦਾ ਫੁਰਮਾਨ ਹੈਂ:- ਆਪ ਹੀ ਮੰਦਰੁ, ਆਪਹਿ ਸੇਵਾ।। ਆਪ ਹੀ ਪੂਜਾਰੀ, ਆਪਹਿ ਦੇਵਾ।।(ਬਿਲਾਵਲ,ਮ:੫-੮੦੩)
      ‌ ਤੇ ੴ ਵਾਹਿਗੁਰੂ ਜੀ ਆਪ ਹੀ ਮੰਦਰ & ਗੁਰਦੁਆਰੇ ਵਿਚ , ਪੱਥਰ ਵੀ ਆਪ ਹੀ ਹੈ।, &
      **ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ **

  • @takhigeeta8798
    @takhigeeta8798 2 года назад +5

    ਮਕੜ ਸਾਹਿਬ ਤੇਰੇ ਸੱਚ ਬੋਲਣ ਕਰਕੇ ਇਨ੍ਹਾਂ ਲੋਕਾ ਦੇ ਬੜੀਆਂ ਮਿਰਚਾਂ ਲਗਦੀਆਂ ਨੇ

  • @parmjitsinghghungranadhill8949
    @parmjitsinghghungranadhill8949 6 месяцев назад +1

    Bilkul ji

  • @gursewaksingh5352
    @gursewaksingh5352 2 года назад +4

    22 ਢੰਡਰੀਵਾਲੇ ਦੀ ਵਾਰੀ ਕਦੋ ਆਉ

    • @ashokklair2629
      @ashokklair2629 Год назад

      ਪਰ ਅੱਜ ਕਲ੍ਹ ਦੇ ਕੁਝ ਢਢਰੀ ਬਰਗੇ ਈਰਖਾਲੂ & ਨੰਵੇਂ ਅਪਗ੍ਰੇਡ ਪ੍ਰਚਾਰਕ ਇਕ ਦੂਜੇ ਨੂੰ ((ਪੂਜਾਰੀ-ਪੂਜਾਰੀ)) ਕਹਿਕੇ ਭੰਡਦੇ ਹਨ। ਕਿਉਕਿ (ਦ੍ਵੈਤ=duality) ਕਾਰਣ ਅੰਦਰ ਗੁਰਮਤਿ ਦੀ ਘਾਟ ਹੈ।
      👍🏿ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ ਦਾ ਫੁਰਮਾਨ ਹੈਂ:- ਆਪ ਹੀ ਮੰਦਰੁ, ਆਪਹਿ ਸੇਵਾ।। ਆਪ ਹੀ ਪੂਜਾਰੀ, ਆਪਹਿ ਦੇਵਾ।।(ਬਿਲਾਵਲ,ਮ:੫-੮੦੩)
      ‌ ਤੇ ੴ ਵਾਹਿਗੁਰੂ ਜੀ ਆਪ ਹੀ ਮੰਦਰ & ਗੁਰਦੁਆਰੇ ਵਿਚ , ਪੱਥਰ ਵੀ ਆਪ ਹੀ ਹੈ।, &
      **ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ **

  • @khindasurjit5301
    @khindasurjit5301 2 года назад +1

    ਤਸੱਲੀ ਬਕਸ਼ ਜਵਾਬ ਨਹੀਂ ਹਨ ਦਾਲ ਵਿੱਚ ਕੁੱਝ ਕਾਲਾ ਜ਼ਰੂਰ ਹੈ ਦਰਬਾਰ ਸਾਹਿਬ ਵਿੱਚ ਵੀ ਇਹਨਾਂ ਦੁਵਾਰਾ ਪੈਸਿਆਂ ਦੀ ਮੰਗ ਕਰਦੇ ਹਨ ਕਥਾ ਕਰਦਿਆਂ

  • @user-og4in5yx2i
    @user-og4in5yx2i 2 года назад +1

    ਅਜਿਹੀਆਂ ਘਟਨਾਵਾਂ ਕਰਕੇ ਹੀ ਆਮ ਸਿੱਖਾਂ ਦਾ ਆਪਣਾ ਭਰੋਸਾ ਡੋਲ ਗਿਆ,ਸਿੱਖੀ ਦਾ ਮਜ਼ਾਕ ਬਣਦਾ ਉਹ ਵੱਖਰਾ

  • @SIMRANSADHNAਸਿਮਰਨਸਾਧਨਾ

    ਜਥੇਦਾਰ ਜੀ ਕੌਮ ਦਾ ਮਾਣ ਹਨ, ਸਾਰੀ ਕੌਮ ਦੇ ਹੋਰ ਜਥੇਦਾਰਾਂ ਨੂੰ ਵਿੱਚ ਪੈ ਕੇ ਇਹ ਮਸਲਾ ਸੁਲਝਾਉਣਾ ਚਾਹੀਦਾ ਹੈ, ਮੈਨੂੰ ਤਾਂ ਸਮਰਾ ਸਰਾਸਰ ਝੂਠਾ ਲਗਦਾ ਹੈ

  • @dalwindersingh2944
    @dalwindersingh2944 Год назад

    ਕੀਰਤਨੀਏ ਸਿੰਘਾਂ ਨੂੰ ਮਾੜਾ ਬੋਲਣ ਵਾਲੇ ਨੂੰ ਗੁਰੂ ਸਾਹਿਬ ਨੇ ਸਜ਼ਾ ਦਿੱਤੀ ਹੈ।

  • @GurmeetSingh-nx2si
    @GurmeetSingh-nx2si Год назад

    ਇਹੋ ਜਿਹਾ ਜਥੇਦਾਰ ਲਾਡਾ

  • @surinderpalkaur1581
    @surinderpalkaur1581 2 года назад +5

    ਰਣਜੀਤ ਸਿੰਘ ਪਹਿਲਾਂ ਤੁਸੀਂ ਸਮਰੇ ਨੂੰ ਡਾਕਟਰ ਸਾਹਿਬ ਕਹਿੰਦੇ ਸੀ।

  • @bhawanaulakh9119
    @bhawanaulakh9119 2 года назад +21

    Waheguru ji

  • @gurpreet927
    @gurpreet927 2 года назад +11

    ਅੱਜ ਸੱਚ ਪੁੱਛੋ ਤੇ ਬਾਬਾ ਢੱਡਰੀਆਂ ਜੀ ਦਾ ਅੱਜ ਦਾ ਵਿਚਾਰ ਸੁਣਨ ਨੂੰ ਦਿਲ ਨੀ ਕੀਤਾ ਮੈ ਰੋਜ ਸੁਣਦੀ c ,,, ਇੱਕ ਦਿਨ ਦੀਵਾਨ ਚ ਛੋਟੇ ਬੱਚੇ ਰੋਂਦੇ c ਬਾਬਾ ਜੀ ਨੇ ਬੀਬੀਆਂ ਨੂੰ ਸੁਣਾ ਦਿੱਤੀਆਂ ,,,ਏਦਾ ਥੋੜੀ ਹੁੰਦਾ ਛੋਟੇ ਬੱਚੇ ਤਾਂ ਬੱਚੇ e ਹੁੰਦੇ ਆ

    • @amancyngh4413
      @amancyngh4413 Год назад +1

      bibi aap gurbaani paddo teh vichaaro ahi sidhant aa gurmat daa inaa thagga toh bchoo ✌️

    • @AmarSingh-wj6bf
      @AmarSingh-wj6bf Год назад

      @@amancyngh4413 1ppu FBI

  • @hardeepsinghhardeepsingh949
    @hardeepsinghhardeepsingh949 2 года назад +14

    ਕੀ ਮੁੱਹ ਲੈਕੇ ਜਾਵੇਗਾ। ਜਦੋ ਜਾਵੇਗਾ ਪਰਲੋਕ ਨੂੰ ਰਣਜੀਤਿਆ

  • @ShamsherSingh-ff5jg
    @ShamsherSingh-ff5jg Год назад +1

    ਢੱਡਰੀਆਂ ਵਾਲੇ ਤੋਂ ਬਿਨਾ ਏਨਾ ਦੀ ਮੁਕਤੀ ਨਹੀਂ ਹੁੰਦੀ

    • @ashokklair2629
      @ashokklair2629 Год назад +1

      ਪਰ ਅੱਜ ਕਲ੍ਹ ਦੇ ਕੁਝ ਢਢਰੀ ਬਰਗੇ ਈਰਖਾਲੂ & ਨੰਵੇਂ ਅਪਗ੍ਰੇਡ ਪ੍ਰਚਾਰਕ ਇਕ ਦੂਜੇ ਨੂੰ ((ਪੂਜਾਰੀ-ਪੂਜਾਰੀ)) ਕਹਿਕੇ ਭੰਡਦੇ ਹਨ। ਕਿਉਕਿ (ਦ੍ਵੈਤ=duality) ਕਾਰਣ ਅੰਦਰ ਗੁਰਮਤਿ ਦੀ ਘਾਟ ਹੈ।
      👍🏿ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ ਦਾ ਫੁਰਮਾਨ ਹੈਂ:- ਆਪ ਹੀ ਮੰਦਰੁ, ਆਪਹਿ ਸੇਵਾ।। ਆਪ ਹੀ ਪੂਜਾਰੀ, ਆਪਹਿ ਦੇਵਾ।।(ਬਿਲਾਵਲ,ਮ:੫-੮੦੩)
      ‌ ਤੇ ੴ ਵਾਹਿਗੁਰੂ ਜੀ ਆਪ ਹੀ ਮੰਦਰ & ਗੁਰਦੁਆਰੇ ਵਿਚ , ਪੱਥਰ ਵੀ ਆਪ ਹੀ ਹੈ।, &
      **ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ **

  • @guepreetsinghguepreetdaliw6554
    @guepreetsinghguepreetdaliw6554 2 года назад +5

    ਜਥੇਦਾਰ ਸਾਹਿਬ ਦੀਆਂ ਗੱਲਾਂ ਚੋ ਥੋੜੀ ਥੋੜੀ ਸੱਚਾਈ ਚਲਕ ਰਹੀ ਏ,,ਬਾਕੀ ਵਾਹਿਗੁਰੂ ਜਾਣੀਜਾਣ ਨੇ 🙏🙏

    • @gurshaj_gamer3674
      @gurshaj_gamer3674 2 года назад

      Jathedar ji bilkul sahi te sachiya gala karde ne waheguru ji di shachi suchu sewa karde jathedar ji 🙏

  • @subreet
    @subreet 2 года назад +10

    ਬਾਈ ਗ ਅਸਿ ਤਾ ਏਹ ਚੁਹੰਦੇ ਹਾ ਕੀ ਗੁਰੂ ਦੇ ਸਿਖਾ ਦੀ ਬਦਨਾਮੀ ਨਾਹੀ ਚਾਹਿਦੀ ਜੋ ਸਚ ਹੀ ਓਹ ਸਹਮਨੇ ਆਉਨਾ ਚਾਹਿਦਾ ਹੀ ਵਾਹੇ ਗੁਰੂ ਜੀ

  • @laddiguru8074
    @laddiguru8074 11 месяцев назад

    ਵਾਹਿਗੁਰੂ ਜੀ ਮੇਰੇ ਵੀਰ ਪਤਰਕਾਰ ਜੀ ਜ਼ਿੰਦਾਬਾਦ ਜ਼ਿੰਦਾਬਾਦ ਵਾਹ ਜੀ ਵਾਹ ਮੇਰੇ ਸ਼ੇਰਾਂ ਵਾਹਿਗੁਰੂ ਜੀ ❤❤❤❤

  • @bhagasingh-tp8zl
    @bhagasingh-tp8zl 2 года назад +28

    ਪੰਜ ਪਿਆਰੇ ਗੂਰੂ ਰੂਪ ਹੁੰਦੇ ਆ ਜੀ ਧਾਰਮਿਕ ਸਜਾ ਨਹੀਂ ।ਸਮਾਜਿਕ ਸਜਾ ਦਿੱਤੀ ਜਾਵੇ ਜੀ🙏

  • @avtarsingh1089
    @avtarsingh1089 2 года назад +2

    ਜਥੇਦਾਰ ਜੀ ਦਾ ਪਖ ਜਰੂਰ ਸੁਣਨਾ ਚਾਹੀਦਾ ਹੈ ਨਹੀਂ ਤਾਂ ਇਹ ਬੇਇਨਸਾਫੀ ਹੋਵੇਗੀ ਦੂਸਰਾ ਸਮਰਾ ਨੂੰ ਕੀ ਜਰੂਰਤ ਸੀ ਕਿ ਉਹ ਝੂਠ ਬੋਲ ਕੇ ਚੜਾਵਾ ਦੇਵੇਗਾ ਸਮਝ ਤੋਂ ਪਰ੍ਹੇ ਹੈ

  • @satwantgill3843
    @satwantgill3843 2 года назад +1

    ਮਤੇ ਪਾ ਕੇ ਪੰਜ ਪਿਆਰਿਆਂ ਦੀ ਬੇਇੱਜਤੀ ਕਰਨ ਵਾਲੀ ਗੱਲ ਆ ਰਲ ਮਿਲ ਜੱਥੇਦਾਰ ਖਾਣ ਤੇ ਪੁੱਛੇ ਕੋਈ ਨਾਂ

  • @bhupindersingh-fr2yn
    @bhupindersingh-fr2yn 2 года назад +1

    ਸਿਮਰਨਜੋਤ,ਢੰਡਰੀ ਅੱਡੀ ਤੇ ਘੁੰਮਣ ਵਾਲਾ ਬੰਦਾ,ਜ਼ਨਾਨਿਆਂ ਦੀਆ ਨਿਸ਼ਾਨੀਆਂ ਤੇ ਪੂਰਾ ਉਤਰਦੈ,ਅਤੇ ਵੀਡੀਓ ਵਿੱਚ ਵੀ ਉਸਦੇ ਪਹਿਲੇ ਢੋਲਕ ਮਾਸਟਰ ਨੇ ਦੱਸਿਆ ਹੈ ਸਬੂਤਾ ਸਮੇਤ, ਉਸਦੀ ਕਿਉਂ ਪ੍ਰਵਾਹ ਕਰਦੈ ਜਰ ।

  • @sarnailsingh137
    @sarnailsingh137 Год назад +3

    Waheguruji satnamwaheguru.ji

  • @HarpreetSinghPanjab
    @HarpreetSinghPanjab 2 года назад +1

    ਧੰਨਵਾਦ ਬਾਈ ਤੁਹਾਡਾ ਇਹ ਇੰਟਰਵਿਊ ਕਰਨ ਲਈ!! ਇਹ ਧੱਕੇ ਨਾਲ ਹੀ ਮਸਕੀਨ ਸਾਹਿਬ ਦਾ ਗੱਦੀ ਨਸ਼ੀਨ ਬਣਿਆ ਫਿਰਦਾ

  • @surajbhan7077
    @surajbhan7077 2 года назад +18

    ਵਾਹਿਗੁਰੂ ਜੀ ਮਹਿਰ ਕਰਨ ਇਨ੍ਹਾਂ ਤੇ

  • @charanjitsingh7738
    @charanjitsingh7738 2 года назад

    ਢੱਡਰੀਆਂ ਵਾਲਾ ਭਜਾਉਣ ਵਾਲਾ ਹੈ ਭੱਜਣ ਵਾਲਾ ਨਹੀਂ ਮੱਕੜ ਸਾਹਿਬ

  • @unitedcolors2920
    @unitedcolors2920 2 года назад +12

    ਹੁਣ ਢੱਡਰੀਆਂ ਵਾਲਾ ਬੋਲੇ, 100 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ,

    • @EveryOne0369
      @EveryOne0369 2 года назад +1

      ਨਹੀ ਜੀ ਤੁਸੀ 800 ਚੂਹੇ ਘੱਟ ਦੱਸ ਕਿ ਢੱਡਰੀ ਦੇ ਪੱਖ ਲਗਦੇ ਓ ਘਹਾਵਤ ਤਾਂ 900 ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ

    • @ashokklair2629
      @ashokklair2629 Год назад +1

      ਪਰ ਅੱਜ ਕਲ੍ਹ ਦੇ ਕੁਝ ਢਢਰੀ ਬਰਗੇ ਈਰਖਾਲੂ & ਨੰਵੇਂ ਅਪਗ੍ਰੇਡ ਪ੍ਰਚਾਰਕ ਇਕ ਦੂਜੇ ਨੂੰ ((ਪੂਜਾਰੀ-ਪੂਜਾਰੀ)) ਕਹਿਕੇ ਭੰਡਦੇ ਹਨ। ਕਿਉਕਿ (ਦ੍ਵੈਤ=duality) ਕਾਰਣ ਅੰਦਰ ਗੁਰਮਤਿ ਦੀ ਘਾਟ ਹੈ।
      👍🏿ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ ਦਾ ਫੁਰਮਾਨ ਹੈਂ:- ਆਪ ਹੀ ਮੰਦਰੁ, ਆਪਹਿ ਸੇਵਾ।। ਆਪ ਹੀ ਪੂਜਾਰੀ, ਆਪਹਿ ਦੇਵਾ।।(ਬਿਲਾਵਲ,ਮ:੫-੮੦੩)
      ‌ ਤੇ ੴ ਵਾਹਿਗੁਰੂ ਜੀ ਆਪ ਹੀ ਮੰਦਰ & ਗੁਰਦੁਆਰੇ ਵਿਚ , ਪੱਥਰ ਵੀ ਆਪ ਹੀ ਹੈ।, &
      **ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ **

  • @Rinkukhurdvlogs
    @Rinkukhurdvlogs 2 года назад +2

    ਹਿੱਤ ਦਾ ਕਾਤਲ ਏ ਮਸੰਦ ਆ

  • @RajpalSingh-jz3dj
    @RajpalSingh-jz3dj 2 года назад +11

    Waheguruwaheguru waheguru waheguru waheguru waheguru waheguru ji

  • @dalwindersingh6323
    @dalwindersingh6323 Год назад

    ਜੀ ਬਿਲਕੁਲ ਸਹੀ ਕਿਹਾ,ਕਿ ਸਤਿਕਾਰਯੋਗ ਜਥੇਦਾਰ ਸਰਦਾਰ ਰਣਜੀਤ ਸਿੰਘ ਜੀ ਦਾ ਪਖ ਸੁਣਨਾ ਚਾਹੀਦਾ ਹੈ,,,ਨਹੀ ਤਾ ਆਮ ਸਿਖ ?????🙏❤🙏

  • @rupinderdhillon9990
    @rupinderdhillon9990 2 года назад +5

    ਮੱਕੜ ਸਾਬ ਛਾਅ ਗਿਆ ਸੋਹਣਿਆਂ

  • @Sikh.empire84
    @Sikh.empire84 2 года назад +12

    Waheguru waheguru 🙏🙏🙏🌸🌸🌸🌸🌸🙏🙏🙏

  • @parmindersingh71
    @parmindersingh71 2 года назад +2

    ਮੱਕੜ ਸਾਬ ਖਿੱਚ ਕੇ ਰੱਖੋ

  • @gurpyarsingh4780
    @gurpyarsingh4780 2 года назад +1

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਮਹਾਨ ਪ੍ਰਚਾਰਕ ਕੌਮ ਦਾ ਹੀਰਾ

    • @ashokklair2629
      @ashokklair2629 Год назад +1

      ਪਰ ਅੱਜ ਕਲ੍ਹ ਦੇ ਕੁਝ ਢਢਰੀ ਬਰਗੇ ਈਰਖਾਲੂ & ਨੰਵੇਂ ਅਪਗ੍ਰੇਡ ਪ੍ਰਚਾਰਕ ਇਕ ਦੂਜੇ ਨੂੰ ((ਪੂਜਾਰੀ-ਪੂਜਾਰੀ)) ਕਹਿਕੇ ਭੰਡਦੇ ਹਨ। ਕਿਉਕਿ (ਦ੍ਵੈਤ=duality) ਕਾਰਣ ਅੰਦਰ ਗੁਰਮਤਿ ਦੀ ਘਾਟ ਹੈ।
      👍🏿ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ ਦਾ ਫੁਰਮਾਨ ਹੈਂ:- ਆਪ ਹੀ ਮੰਦਰੁ, ਆਪਹਿ ਸੇਵਾ।। ਆਪ ਹੀ ਪੂਜਾਰੀ, ਆਪਹਿ ਦੇਵਾ।।(ਬਿਲਾਵਲ,ਮ:੫-੮੦੩)
      ‌ ਤੇ ੴ ਵਾਹਿਗੁਰੂ ਜੀ ਆਪ ਹੀ ਮੰਦਰ & ਗੁਰਦੁਆਰੇ ਵਿਚ , ਪੱਥਰ ਵੀ ਆਪ ਹੀ ਹੈ।, &
      **ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ **

  • @gurinderpreetkaur3763
    @gurinderpreetkaur3763 2 года назад +5

    Salute to journalist veer

  • @sukhchainvirk3856
    @sukhchainvirk3856 2 года назад

    ਇਨਾਂ ਜਿਆਦਾ ਗਲਤ ਕੰਮ ਹੋਵੈ
    ਪੰਜ ਪਿਆਰਿਆਂ ਨੂੰ ਹਕ ਨਹੀਂ ਅਜੀਬ

  • @satwantgill3843
    @satwantgill3843 2 года назад +6

    5 ਪਿਆਰਿਆਂ ਦਾ ਹੁਕਮ ਗੁਰੂ ਦਮੇਸ਼ ਜੀ ਨੇ ਰੱਬ ਬਰਾਬਰ ਦੱਸਿਆ ਏ ਜੱਥੇਦਾਰਾਂ ਦੀ ਕੀ ਹੈਸੀਅਤ ਕੇ ਮਤੇ ਪਾ ਕੇ ਓਹਨਾਂ ਨੂੰ ਹੁਕਮ ਦੇਣ ਕੇ ਸਾਨੂੰ ਤਲਬ ਨਹੀਂ ਕਰ ਸਕਦੇ

  • @ggn_1
    @ggn_1 2 года назад +1

    ਰਣਜੀਤ ਸਿੰਘ ਜੀ ਮਾਨ ਪੱਤਰ ਪਹਿਲਾ ਦਿੰਦੇ ਭੇਟਾ ਬਾਅਦ ਵਿੱਚ ਲੈੰਦੇ ? ਇੱਹ ਕੁਝ ਸਮਝ ਨਈ ਆਇਆ !

  • @paramsinghantaal
    @paramsinghantaal 2 года назад

    ਹੋਰ ਸੁਣੋ,ਕਹਿੰਦਾ ਅਸੀਂ ਹੁਕਮਨਾਮਾ ਕੱਢਤਾ ਵੀ ਪੰਜ ਪਿਆਰੇ ,ਜਥੇਦਾਰ ਨੂੰ ਤਲਬ ਨਹੀਂ ਕਰ ਸਕਦੇ।ਤੁਸੀ ਕੋਣ ਹੁੰਦੇ ਹੋ ਆਪਣੀ ਮਰਜੀ ਨਾਲ ਹੁਕਮਨਾਮੇ ਕੱਢ ਕੇ ਪੰਥ ਦੀ ਮਰਿਯਾਦਾ ਨੂੰ ਖਤਮ ਕਰਨ ਵਾਲੇ।ਮਤਲਬ ਜਿਵੇਂ ਮੋਦੀ ਸਰਕਾਰ ਆਪਣੇ ਹਿਸਾਬ ਨਾਲ ਕਾਨੂੰਨ ਕਢੀ ਜਾਂਦਾ,ਤੁਸੀ ਵੀ ਉਵੇਂ ਹੀ ਕਰੋਗੇ ।ਇਹ ਪੰਥ ਦੇ ਜਥੇਦਾਰ ਨਹੀਂ ਹਨ।ਇਹ ਪੰਥ ਵਿਰੋਧੀ ਏਜੰਟ ਹਨ।ਪੰਥ ਨੂੰ ਸਾਰਾ system ਨਵੇਂ ਸਿਰਿਉਂ ਸ਼ੁਰੂ ਕਰਨ ਦੀ ਲੋੜ ਹੈ,ਨਹੀਂ ਤਾਂ ਬਹੁਤ ਨੁਕਸਾਨ ਹੋ ਜਾਵੇਗਾ।

  • @dr.simerjeetkaurbrar4404
    @dr.simerjeetkaurbrar4404 2 года назад +1

    ਇਹਨਾਂ ਸਾਰਿਆਂ ਨੂੰ ਜੋ ਵੀ ਇਸ ਕੇਸ ਵਿੱਚ involve ਨੇ ਆਹਮਣੇ ਸਾਹਮਣੇ ਬਿਠਾ ਕੇ ਇੰਟਰਵਿਊ ਕਰਨੀ ਚਾਹੀਦੀ ਏ!

  • @paramveersingh4335
    @paramveersingh4335 2 года назад +5

    Excellent journalism.....

  • @hardeepsinghhardeepsingh949
    @hardeepsinghhardeepsingh949 2 года назад +10

    ਵੀਰ ਮੱਕੜ ਜੀ। ਢੱਡਰੀ ਲੱਡੂ ਤੇ ਰਣਜੀਤਾ ਲੱਡੂ ਵੱਡੇ ਪਾਪੀ ਨੇ

    • @ashokklair2629
      @ashokklair2629 Год назад +1

      ਪਰ ਅੱਜ ਕਲ੍ਹ ਦੇ ਕੁਝ ਢਢਰੀ ਬਰਗੇ ਈਰਖਾਲੂ & ਨੰਵੇਂ ਅਪਗ੍ਰੇਡ ਪ੍ਰਚਾਰਕ ਇਕ ਦੂਜੇ ਨੂੰ ((ਪੂਜਾਰੀ-ਪੂਜਾਰੀ)) ਕਹਿਕੇ ਭੰਡਦੇ ਹਨ। ਕਿਉਕਿ (ਦ੍ਵੈਤ=duality) ਕਾਰਣ ਅੰਦਰ ਗੁਰਮਤਿ ਦੀ ਘਾਟ ਹੈ।
      👍🏿ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ ਦਾ ਫੁਰਮਾਨ ਹੈਂ:- ਆਪ ਹੀ ਮੰਦਰੁ, ਆਪਹਿ ਸੇਵਾ।। ਆਪ ਹੀ ਪੂਜਾਰੀ, ਆਪਹਿ ਦੇਵਾ।।(ਬਿਲਾਵਲ,ਮ:੫-੮੦੩)
      ‌ ਤੇ ੴ ਵਾਹਿਗੁਰੂ ਜੀ ਆਪ ਹੀ ਮੰਦਰ & ਗੁਰਦੁਆਰੇ ਵਿਚ , ਪੱਥਰ ਵੀ ਆਪ ਹੀ ਹੈ।, &
      **ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ **

  • @tirathtirathkumar9384
    @tirathtirathkumar9384 2 года назад +13

    ਬਾਜੀ ਜੇ ਤੁਸੀਂ ਸੱਚੇ ਹੋ ਤਾਂ ਬਾਦਲਾਂ ਨਾਲ ਗੱਲ ਕਰੋ ਤਾਂ ਮੈਂ ਮੰਨੂ

  • @gurangadsinghsandhu6205
    @gurangadsinghsandhu6205 2 года назад +3

    Eh sachi gal hai, ranjit singh ji de case di Varrifiction honi chahidi sii.

  • @sarbjitsingh6984
    @sarbjitsingh6984 2 года назад +16

    ਕੀ ਕਹੀਏ ਇਹਨਾਂ ਨੂੰ ਰੱਬ ਈ ਰਾਖਾ ਜਥੇਦਾਰ ਸਾਹਿਬ ਝੂਠ ਬੋਲ ਰਹੇ ਨੇ ਸਰੇਆਮ

  • @ranjitboparai1062
    @ranjitboparai1062 2 года назад +2

    25 ਲੱਖ ਦੀ ਲੌਈ ਕਿਹੜੀ ਹੁੰਦੀ ਉਹਨੂੰ ਕਿਹੜੇ ਹੀਰੇ ਲੱਗੇ

    • @ashokklair2629
      @ashokklair2629 Год назад +1

      ਅਸਲੀਅਤ ਇਹ ਹੁੰਦੀ ਹੈ ਕਿ ਲੋਈ ਜਾਂ ਸਿਰਪੌ ਨਾਲ **((ਪੈਕਟ))** ਜਾ ਲਿਫਾਫਾ ਹੁੰਦੈ ਜੀ,!

  • @pargatsingh2652
    @pargatsingh2652 2 года назад +6

    ਮਕੜ ਵੀਰ ਇਹ ਸਾਬਕਾ ਜਥੇਦਾਰ ਤਖਤ ਸਾਹਿਬ ਦਾ ਹਥ

  • @jorawarsingh5527
    @jorawarsingh5527 2 года назад

    ਸਰਦਾਰ ਸਿਮਰਨਜੋਤ ਮੱਕੜ ਇਕ ਪੜਿਆ ਲਿਖਿਆ ਸ਼ੂਝਵਾਨ ਤੇ ਦੁਨੀਆਂ ਦੇ ਹਰ ਪੱਧਰ ਦੇ ਪੁਰਾਣੇ ਤੇ ਨਵੇਂ ਵਰਤਾਰੇ ਨੂੰ ਸਮਝਣ ਵਾਲਾ ਪੱਤਰਕਾਰ ਹੈ /////ਪਰ ਜਦੋਂ ਪੁਜਾਰੀ ਸ਼੍ਰੇਣੀ ਦੇ ਗਲਾਵੇ ਦੀ ਗੱਲ ਆਓਦੀ ਹੈ ਤਾਂ ਏਹਦੇ ਅਰਗਾ ਬੰਦਾ ਵੀ ਬਚ ਨਹੀਂ ਸਕਿਆ /////ਇਹੋ ਜਿਹਾ ਚਵਲ ਜਦੋਂ ਧਰਮ ਤੇ ਕੌਮ ਦੀ ਪ੍ਰੀਭਾਸ਼ਾ ਕਰੇਗਾ ਤਾਂ ਪਾਤਸ਼ਾਹੀ ਨੂੰ ਨੀਵਾਂ ਹੀ ਕਰੇਗਾ ਕਦੇ ਮਾਣ ਨਹੀਂ ਵਧਾਏਗਾ /////ਜੇ ਭਲਾ ਹਰ ਦਾਹੜੀ ਤੇ ਕੇਸ ਰੱਖਣ ਵਾਲਾ ਸਿੱਖ ਬਣਦਾ ਹੋਵੇਗਾ ਜੇ ਓਹ ਕੇਸ ਕਤਲ ਨਾ ਕਰਾਵੇ ਤਾਂ ਓਸਦੇ ਕੀਤੇ ਕੰਮਾਂ ਨੂੰ ਪ੍ਰਵਾਨ ਕਰਨਾ ਪਵੇਗਾ 👈👈ਹੁਣ ਮੱਕੜ ਅਰਗਾ ਖੱਚ ਦੱਸੇ ਕੇ ਹੇਠਾਂ ਲਿਖੇ ਬੰਦਿਆ ਦੇ ਸਿੱਖ ਹੋਣ ਨਾਤੇ ਕੀਤੇ ਕੰਮ ਵੀ ਗੁਰੂ ਦੇ ਦਰ ਤੇ ਪ੍ਰਵਾਨ ਨੇ ❓
    1...ਕੇ ਪੀ ਐਸ ਗਿੱਲ
    2....ਗਿਆਨੀ ਜ਼ੈਲ ਸਿੰਘ
    3....ਬਾਦਲ ਪਿਓ ਪੁੱਤ
    4....ਹਰਚੰਦ ਲੌਗੋਵਾਲ
    5...ਰਾਮ ਰਹੀਮ ਸਿੰਘ ਡੇਰਾ
    6....ਆਸਾ ਰਾਮ
    7....ਰਾਮਦੇਵ
    8....ਸੰਤੂ ਨਹਿੰਗ ਅਕਾਲ ਤਖਤ ਬਣਾਉਣ ਆਲਾ
    9....ਪੂਹਲਾ ਪਾਪੀ ਨਹਿੰਗ
    10....ਤੇ ਸੇਮਾ ਮੱਕੜ ਪੱਤੜਝਾੜ ❓❓
    🚩🚩ਨਿੰਦਕ ਮਹਿਕਮਾਂ

  • @bahadursingh5896
    @bahadursingh5896 Год назад

    ਇੱਕ ਕੌਮ ਦੇ ਜਥੇਦਾਰ ਨੂੰ ਇੰਨੇ ਵੱਡੇ ਤਖ਼ਤ ਦੇ ਜਥੇਦਾਰ ਹੋਵੇ ਇੱਕ ਗੈਰ ਸਿੱਖ ਇੰਨੇ ਵੱਡੇ ਦੋਸ਼ ਲਗਾਏ ਜਾਣ ਧਰਮ ਨਾਲ ਸਿਰ ਨੀਵਾ ਹੋ ਜਾਂਦਾ ਇਹ ਪਤਰਕਾਰਨੂੰ ਸਵਾਲ ਨਹੀ ਕਰਨਾ ਚਾਹੀਦਾ ਕੋਈ ਬੁੱਧੀ ਜੀਵੀ ਸਿੱਖ ਹੀ ਜਥੇਦਾਰ ਨੂੰ ਸਵਾਲ ਕਰੇ ਦੁੱਕੀ ਤਿੱਕੀ ਸਾਡੇ ਕੌਮ ਦੇ ਜਥੇਦਾਰ ਨੂੰ ਸਵਾਲ ਕਰਨ ਲੱਗ ਜਾਂਦੇ ਹਨ ਇਹ ਗੱਲ ਸਹੀ ਨਹੀ

  • @depygrewalgrewal2480
    @depygrewalgrewal2480 2 года назад +3

    Very bold interview

  • @lovepreet8855
    @lovepreet8855 2 года назад +23

    Makkar veere aru very well educated journalists god blessed and grow up in future

  • @jagtarsingh9727
    @jagtarsingh9727 2 года назад +1

    ਨਾਲੇ ਸੰਗਤ ਨੂੰ ਕਹਿੰਦੇ ਹੋ ਕਿ ਪੰਜ ਪਿਆਰੇ ਗੁਰੂ ਗੋਵਿੰਦ ਸਿੰਘ ਜੀ ਦਾ ਰੂਪ ਹੁੰਦੇ ਹਨ ਫਿਰ ਤਾਂ ਤੁਸੀਂ ਗੁਰੂ ਸਾਹਿਬ ਤੋਂ ਵੀ ਵੱਡੇ ਹੋ ਗਏ ਸ਼ਰਮ ਕਰੋ

  • @DarshanSingh-bz8gg
    @DarshanSingh-bz8gg 2 года назад

    ਪੱਤਰਕਾਰ ਸਹਿਬ ਗੁਰਦੁਆਰਾ ਕਮੇਟੀ ਵਿੱਚ ਜ਼ੇਕਰ ਕਿਸੇ ਛੋਟੇ ਮੁਲਾਜ਼ਮ ਤੋਂ ਜ਼ੇਕਰ ਛੋਟੀ ਜਿਹੀ ਵੀ ਗਲਤੀ ਹੋ ਜਾਵੇ ਤਾਂ ਉਸ ਨੂੰ ਤੁਰੰਤ ਨੋਕਰੀ ਤੋਂ ਫਾਰਗ ਕੀਤਾ ਜਾਂਦਾ ਹੈ ਕੋਈ ਸੁਣਵਾਈ ਨਹੀਂ ਹੁੰਦੀ ਪਰ ਇਹ ਜਥੇਦਾਰ ਧੱਕੇ ਨਾਲ ਜਥੇਦਾਰੀ ਕਰਨਾ ਚਾਹੁੰਦਾ ਹੈ ਇਹ ਕੋਈ
    ਸਰਕਾਰੀ ਮੁਲਾਜ਼ਮ ਹੈ ਜਿਹੜਾ ਵਾਰ ਵਾਰ ਅਪੀਲ ਕਰ ਰਿਹਾ ਹੈ ਜਦੋਂ ਲੋਕ ਇਸ ਨੂੰ ਪਸੰਦ ਨਹੀਂ ਕਰਦੇ ਤਾਂ ਇਸ ਦਾ ਫਰਜ ਬਣਦਾ ਸੀ ਆਪ ਹੀ ਅਸਤੀਫਾ ਦੇ ਕੇ ਘਰ ਚਲਾ ਜਾਂਦਾ ਪ੍ਰੰਤੂ ਇਹ ਬੰਦਾ ਜਥੇਦਾਰੀ ਲਈ ਅੜਿਆ ਖੜਾ ਹੈ ਹੋਰ ਬਥੇਰੇ ਪੜੇ ਲਿਖੇ ਸਿੱਖ ਹਨ ਆਪੇ ਜਥੇਦਾਰੀ ਕਰ ਲੈਣ ਗੇ ਇਹੋ ਠੱਗੀਆਂ ਕਰਕੇ ਲੋਕਾਂ ਦਾ ਗੁਰੂਘਰਾਂ ਤੋਂ ਵਿਸ਼ਵਾਸ ਉਠ ਗਿਆ ਹੈ ਲੋਕ ਹੋਰ ਧਰਮਾਂ ਵਿੱਚ ਜਾ ਰਹੇ ਹਨ

  • @meetagill4242
    @meetagill4242 2 года назад +26

    waheguru ji ❤️🙏

  • @jasmailsingh3650
    @jasmailsingh3650 2 года назад +4

    Bhai Ranjit Singh Zindabad🙏🌹🌹🌹

  • @jathatajpurwale5724
    @jathatajpurwale5724 2 года назад

    ਮੈਂ ਡਾ : ਨੂੰ ਦੋਸ਼ੀ ਮੰਨਦਾ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਸੋਨੇ ਦੀ ਜਰੂਰਤ ਨਹੀ ਹੈ ! ਲੋੜ ਹੈ ਗਰੀਬ ਸਿੱਖਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਮੱਦਦ ਕਰਨ ਦੀ ! ਬਿਮਾਰ ਸਿੱਖਾਂ ਦੀ ਸਹਾਇਤਾ ਦੀ। ਗ੍ਰੰਥੀ ਸਿੰਘਾਂ ਦੀ ਬਾਂਹ ਫੜ੍ਹ ਲਈ ਜਾਵੇ!
    ਦਾਨੀ ਸੱਜਣੋ ਬੇਨਤੀ ਹੈਕਿ ਲੋੜਵੰਦ ਗਰੀਬ ਪਰਿਵਾਰਾਂ ਦੀ ਆਰਥਿਕ ਮਦਦ ਕਰੋ
    ਇਹਨਾ ਰੱਜੇ ਹੋਇਆਂ ਨੂੰ ਨਾ ਰਜਾਓ

  • @punjabtv804
    @punjabtv804 2 года назад +3

    Very nice veer ji 🙏

  • @ranveerindia9715
    @ranveerindia9715 2 года назад +14

    Love you makkar bhaji.. Salute you from core of my heart...

  • @GurlalSingh-bn8xz
    @GurlalSingh-bn8xz 2 года назад +4

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 ji

  • @dpsingh648
    @dpsingh648 2 года назад +1

    ਪੱਤਰਕਾਰ ਦਾ ਸਟੈਂਡ ਪਹਿਲਾਂ ਤਾਂ ਪੜੇ ਲਿਖੇ ਲੋਕ ਹੀ ਸਮਝਦੇ ਸਨ ਪਰ ਹੁਣ ਇੰਨਾ ਦਾ ਇਜੇਹਾ ਬੇੜਾ ਗਰਕ ਹੋਇਆ ਅਨਪੜ ਵੀ ਗਾਲ੍ਹਾਂ ਕੱਢਦੇ ਹਨ।

  • @Yuvreet123
    @Yuvreet123 2 года назад

    ਮੱਕੜ ਜੇ ਜਿਗਰਾ ਹੈ ਤਾਂ ਸਾਬਕਾ ਜੱਥੇਦਾਰ ਭਾਈ ਰਣਜੀਤ ਸਿੰਘ ਜੀ ਦੀ ਇੰਟਰਵਿਊ ਕਰੋ, ਜੇਹੜੇ ਨਿਰੰਕਾਰੀ ਨੂੰ ਸੋਧਾਂ ਲਾਉਣ ਕਰਕੇ 20 ਸਾਲ ਜੇਲ੍ਹ ਕੱਟ ਕੇ ਆਏ ਨੇ ਉਹ ਦੱਸਣਗੇ ਬਾਦਲਾਂ ਤੇ ਜਥੇਦਾਰਾਂ ਦੇ ਕਾਰਨਾਮੇ, ਕਿ ਸ਼੍ਰੋਮਣੀ ਅਕਾਲੀ ਦਲ ਤੇ ਬਾਦਲਾਂ, ਤੇ ਸਾਬਕਾ ਗੁਲਾਮ ਜਥੇਦਾਰਾਂ ਨੇ ਕਿ ਕੀ ਨੁਕਸਾਨ ਕੀਤਾ ਸਿੱਖੀ ਤੇ ਪੰਥ ਦਾ 🙏

  • @balvirsingh6393
    @balvirsingh6393 2 года назад

    ਤੁਸੀ ਜਿਹਨੂੰ ਮਰਜੀ ਤਲਬ ਕਰੋ ਤੁਹਾਨੂੰ ਪੰਜ ਪਿਆਰੇ ਕਿਓ ਨਹੀ ਕਰ ਸਕਦੇ ਤੁਸੀ ਗੁਰੂ ਜੀ ਤੌਂ ਵਡੇ ਹੋ ਗਏ

  • @baljitsingh8394
    @baljitsingh8394 2 года назад +6

    Waheguru ji 🙏🙏🙏🙏

  • @sukhjindersinghsekhon3832
    @sukhjindersinghsekhon3832 8 месяцев назад

    ਗਲਤੀ ਸਿਖ ਕੌਮ ਦੇ ਜਥੇਦਾਰਾਂ ਦੀ ਹੈ ਜਿਹੜੇ ਏਹੋ ਜਿਹੇ ਬਲਾਤ ਕਾਰੀ ਨੂੰ ਤਸੀ ਜਥੇਦਾਰ ਬਨਾਓਦੇ ਹੋ