Prof Darshan Singh Ji Khalsa | Bareli | Dasam Granth | Question Answer Sangat.

Поделиться
HTML-код
  • Опубликовано: 10 сен 2024
  • #gurugranthsahibji #Sehajpath #Shabadvichar #Sikhism
    Join RUclips Channel For Further Updates
    / gurmatvichars
    #gurugranthsahibji #singh #sikhscripture #sikhscripture #dasamgranth #profdarshansingh #sikh #sikhism #dasampatshah #gurugobindsinghji #gurunanakdevji

Комментарии • 48

  • @AmarjitSingh-md8gl
    @AmarjitSingh-md8gl Месяц назад +7

    ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏

  • @niranjansinghkapoor4026
    @niranjansinghkapoor4026 Месяц назад +8

    ਪਉੜੀ ॥
    ਜਿਨ ਕੇ ਚਿਤ ਕਠੋਰ ਹਹਿ
    ਸੇ ਬਹਹਿ ਨ ਸਤਿਗੁਰ ਪਾਸਿ ॥
    ਓਥੈ ਸਚੁ ਵਰਤਦਾ
    ਕੂੜਿਆਰਾ ਚਿਤ ਉਦਾਸਿ ॥
    ਓਇ ਵਲੁ ਛਲੁ ਕਰਿ ਝਤਿ ਕਢਦੇ
    ਫਿਰਿ ਜਾਇ ਬਹਹਿ ਕੂੜਿਆਰਾ ਪਾਸਿ ॥
    ਵਿਚਿ ਸਚੇ ਕੂੜੁ ਨ ਗਡਈ
    ਮਨਿ ਵੇਖਹੁ ਕੋ ਨਿਰਜਾਸਿ ॥
    🌷ਕੂੜਿਆਰ ਕੂੜਿਆਰੀ ਜਾਇ ਰਲੇ
    ਸਚਿਆਰ ਸਿਖ ਬੈਠੇ ਸਤਿਗੁਰ ਪਾਸਿ ॥੨੬॥🌷
    ਗਉੜੀ ਕੀ ਵਾਰ:੧ (ਮਃ ੪)
    ਸ੍ਰੀ ਗੁਰੂ ਗ੍ਰੰਥ ਸਾਹਿਬ - ੩੧੪ / ੧੭
    ਅਰਥ : ਜਿਨ੍ਹਾਂ ਮਨੁੱਖਾਂ ਦੇ ਮਨ ਕਰੜੇ (ਭਾਵ, ਨਿਰਦਈ) ਹੁੰਦੇ ਹਨ, ਉਹ ਸਤਿਗੁਰੂ ਦੇ ਕੋਲ ਨਹੀਂ ਬਹਿ ਸਕਦੇ ।
    ਓਥੇ (ਸਤਿਗੁਰੂ ਦੀ ਸੰਗਤ ਵਿਚ ਤਾਂ) ਸੱਚ ਦੀਆਂ ਗੱਲਾਂ ਹੁੰਦੀਆਂ ਹਨ, ਕੂੜ ਦੇ ਵਪਾਰੀਆਂ ਦੇ ਮਨ ਨੂੰ ਉਦਾਸੀ ਲੱਗੀ ਰਹਿੰਦੀ ਹੈ ।
    (ਸਤਿਗੁਰੂ ਦੀ ਸੰਗਤ ਵਿਚ) ਓਹ ਵਲ ਫ਼ਰੇਬ ਕਰ ਕੇ ਸਮਾਂ ਲੰਘਾਉਂਦੇ ਹਨ, (ਉਥੋਂ ਉਠ ਕੇ) ਫੇਰ ਝੂਠਿਆਂ ਪਾਸ ਹੀ ਜਾ ਬਹਿੰਦੇ ਹਨ ।
    ਕੋਈ ਧਿਰ ਮਨ ਵਿਚ ਨਿਰਨਾ ਕਰ ਕੇ ਵੇਖ ਲਵੋ, ਸੱਚੇ (ਮਨੁੱਖ ਦੇ ਹਿਰਦੇ ਵਿਚ) ਝੂਠ ਨਹੀਂ ਰਲ ਸਕਦਾ (ਭਾਵ, ਆਪਣਾ ਡੂੰਘਾ ਪ੍ਰਭਾਵ ਨਹੀਂ ਪਾ ਸਕਦਾ)।
    ਝੂਠੇ ਝੂਠਿਆਂ ਵਿਚ ਹੀ ਜਾ ਰਲਦੇ ਹਨ ਤੇ ਸੱਚੇ ਸਿੱਖ ਸਤਿਗੁਰੂ ਕੋਲ ਹੀ ਜਾ ਬੈਠਦੇ ਹਨ ।੨੬ ।

  • @ManjitSingh-fu1wg
    @ManjitSingh-fu1wg 29 дней назад +1

    ਬਹੁਤ ਵਧੀਆ ਜੀ
    ਸਾਡਾ ਆਚਰਨ ਵੀ ਸਾਡਾ ਪ੍ਰਚਾਰ ਬਣ ਜਾਂਦਾ ਹੈ
    ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰੀ ਹੋਣ ਦੀ ਲੋੜ ਹੈ

  • @gurbanishorts5706
    @gurbanishorts5706 Месяц назад +6

    ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਧੁੰਮੇ ਦੇ ਅਧੀਨ ਹੋ ਕੇ ਰਹਿ ਗਈ ਹੈ। ਤਾਂ ਹੀ ਤਾਂ ਸਾਰੇ ਗ੍ਰੰਥੀ ਧੁੰਮੇ ਦੇ ਰੱਖਦੇ ਹਨ।ਇਸ ਤੋਂ ਕੁੱਝ ਚੰਗਾ ਕਰਨ ਦੀ ਉਮੀਦ ਰੱਖਣੀ ਬੇਕਾਰ ਹੈ।

  • @charanjitsingh3622
    @charanjitsingh3622 29 дней назад +1

    Really a gem of punjab,and Sikh community, Sikh dharm deserves a great respect.

  • @user-uf9yy7my3n
    @user-uf9yy7my3n Месяц назад +16

    ਪੰਥ ਦਾ ਅਨਮੋਲ ਹੀਰਾ ਪ੍ਰੋਫੈਸਰ ਸਾਹਿਬ 🙏

  • @SurinderSingh-ug3gp
    @SurinderSingh-ug3gp Месяц назад +7

    ਪੰਥ ਦਾ ਅਨਮੋਲ ਹੀਰਾ ਪ੍ਰੋਫ਼ੈਸਰ ਦਰਸ਼ਨ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਦੇਹ ਅਰੋਗਤਾ ਦੀ ਦਾਤ ਬਖਸ਼ਣ

  • @ravinderkaur8404
    @ravinderkaur8404 Месяц назад +1

    Pro darshan singh ji bhi sahibbahu hi sache percharak han Waheguru ji unh nu sehat dena ji 👏👏👏👏👏👏👏

  • @jaswindersingh3818
    @jaswindersingh3818 Месяц назад +1

    ਵਾਹਿਗੁਰੂ ਜੀ

  • @amretkhmer2217
    @amretkhmer2217 Месяц назад +4

    ਬੇੜਾ ਬਹਿ ਜਾਏ ਬਾਦਲਾਂ ਦਾ ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਜਥੇਦਾਰ ਨੂੰ ਹੀ ਭਾਵ ਕਿ ਸਿੱਖ ਕੌਮ ਦੇ ਰਾਜੇ ਨੂੰ ਬਦਨਾਮ ਕਰ ਦਿੱਤਾ। ਸਿੰਘ ਸਾਹਿਬ ਦਾ ਸਤਿਕਾਰ ਸਿੱਖ ਕੌਮ ਵਿੱਚ ਸਦਾ ਰਹੇਗਾ।

  • @surindersuri3938
    @surindersuri3938 Месяц назад +3

    Bahot vadia information. This knowledge should be spread as much as possible among Sikh KOM

  • @SandeepSinghdx5xj7md2r
    @SandeepSinghdx5xj7md2r Месяц назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JeetSingh-kx4zu
    @JeetSingh-kx4zu Месяц назад +3

    ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਚਲਾਉਣ ਵਾਲੇ ਗੁਰਸਿੱਖ ਵੀਰਾਂ ਨੂੰ ਨਿਮਨ ਸੈਹਤ ਬੇਨਤੀ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤਾਂ ਨੂੰ ਕੋਈ ਆਂਚ ਨਾ ਆਵੇ ਅਤੇ ਗੁਰੂ ਸਾਹਿਬ ਜੀ ਮਹਾਰਾਜ ਦਾ ਦੋ ਸੌ ਉਨਤਾਲੀ ਸਾਲ ਕੀਤੀ ਮੇਹਨਤ ਆਜਾਈ ਨਾ ਜਾਵੇ ਤਾਂ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਖਾਲਸਾ ਜੀ ਦੀਆਂ ਸਿੱਖਿਆਵਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਗੁਰੂ ਸਾਹਿਬ ਜੀ ਦੇ ਸਿਧਾਂਤਾਂ ਨੂੰ ਕੋਈ ਆਂਚ ਨਾ ਆਵੇ ਜੀ।।
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @kulwantsandhu9047
    @kulwantsandhu9047 Месяц назад +3

    Professor Saab bahut bahut dhanbaad ji

  • @JeetSingh-kx4zu
    @JeetSingh-kx4zu Месяц назад +1

    ਇਹ ਗੱਲ ਹਿੰਦੂ ਵਾਦੀ ਸੋਚ ਹੀ ਲਿਖ ਸਕਦੀ ਹੈ ਜੀ

  • @ranjitkaursandhu7846
    @ranjitkaursandhu7846 Месяц назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ👏👏🙏

  • @user-yf4et6pb3i
    @user-yf4et6pb3i Месяц назад +2

    Great,personality

  • @HarjitSingh-lv2js
    @HarjitSingh-lv2js 29 дней назад +1

    Waheguru ji ka Khalsa waheguru ji ka Fateh🙏

  • @harmeetkaur5199
    @harmeetkaur5199 Месяц назад +3

    Question da answer baa kmaal

  • @kuljeetkaur3650
    @kuljeetkaur3650 28 дней назад +1

    Waheguru ji🙏🙏

  • @khalsamanjitsingh812
    @khalsamanjitsingh812 Месяц назад +3

    VaheGuru Ji ka Khalsa VaheGuru Ji ki Fateh

  • @user-fb8lq1kh1f
    @user-fb8lq1kh1f Месяц назад +5

    ਪੁਰਾਤਨ ਕਮੇਟੀਆ ਨੂੰ ਇਹ ਗਲਾਂ ਸਹੀ ਤੇ ਲਗਦੀਆਂ ਹੋਣਗੀਆਂ ਪੰਰਤੂ ਮਾਫੁਕ ਨਹੀ ਬੈਠੀਦੀਆ ਹੋਣਗੀਆ।ਮਜਬੂਰ ਵੀ ਹੋਣਗੇ।ਸਚੁ ਕਿਨਾਰੇ ਕਰਕੇ ਮਹਾਨ ਆਗੂ ਬਣ ਬੈਠੇ ਸਮਾਂ ਹੀ ਐਸਾ ਸੀ। ਜੇ ਸਮਾਂ ਬਲਵਾਨ ਹੋ ਰਿਹਾ ਹੈ।ਤਾਂ ਵੀਚਾਰਨਾ ਪਵੇਗਾ।

  • @SukhwinderSingh-rb5wq
    @SukhwinderSingh-rb5wq 3 дня назад +1

    🙏🙏🙏🙏🙏

  • @gurbanishorts5706
    @gurbanishorts5706 Месяц назад +2

    🎉🎉🎉🎉❤❤❤

  • @daljeetsingh5152
    @daljeetsingh5152 Месяц назад +3

    ਬਹੁਤ ਹੀ ਵਿਦਵਾਨ, ਸੂਝਵਾਨ, ਬੁੱਧੀਜੀਵੀ ਸ਼ਖ਼ਸੀਅਤ ਦੇ ਮਾਲਕ ਹਨ
    ਸਾਬਕਾ ਜੱਥੇਦਾਰ ਜੀ ਪ੍ਰੋਫੈਸਰ ਦਰਸ਼ਨ ਸਿੰਘ ਜੀ ਖਾਲਸਾ।
    ਵਾਹਿਗੁਰੂ ਜੀ ਲੰਮੀ ਆਯੂ ਤੇ ਚੜ੍ਹਦੀਆਂ ਕਲਾਂ ਵਿੱਚ ਰੱਖਣ ਜੀ।

  • @niranjansinghkapoor4026
    @niranjansinghkapoor4026 Месяц назад +3

    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ ॥ 🙏

  • @surindersinghsidhamerimathohri
    @surindersinghsidhamerimathohri Месяц назад +10

    ।।।।।।।ਸਤਿਨਾਮ ਜੀ।।।।।।।।
    ਪ੍ਰੋਫੈਸਰ ਦਰਸ਼ਨ ਸਿੰਘ ਖ਼ਾਲਸਾ ਜੀ ਵਰਗਾ ਹੋਰ ਕੋਈ ਵੀ ਸਿੱਖ ਪ੍ਰਚਾਰਕ ਨਹੀਂ ਹੈ।
    ਪ੍ਰੋਫੈਸਰ ਸਾਹਿਬ ਜੀ ਗੁਰੂ ਜੀ ਦੀ ਬੋਲੀ ਬੋਲਦਾ ਹੈ। ਤੇ ਆਪਣੀਆਂ ਹੀ ਨਹੀਂ ਮਾਰਦਾ।
    ਗੁਰੂ ਜੀ ਦੀ ਤੇ ਰੱਬ ਦੀ ਫੁੱਲ ਕਿਰਪਾ ਹੈ ਪ੍ਰੋਫੈਸਰ ਜੀ ਤੇ।
    ।।ਗੁਰ ਕੀ ਬਾਨੀ ਗੁਰ ਤੇ ਜਾਣੀ।।
    ਗੁਰਬਾਣੀ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਤੇ ਗੁਰੂ ਜੀ ਦੇ ਸਿਧਾਂਤ ਅਨੁਸਾਰ ਕਰਦਾ ਹੈ।
    ਗੁਰਬਾਣੀ ਦੀ ਬਹੁਤ ਸਮਝ ਹੈ। ਤੇ ਵਿਆਖਿਆ ਕਰਦੇ ਸਮੇਂ ਹਮੇਸ਼ਾ ਗੁਰਬਾਣੀ ਦੀਆਂ ਉਦਾਹਰਨਾਂ ਦੇ ਕੇ ਸਮਝਦਾ ਹੈ। ਤੇ ਗੁਰਬਾਣੀ ਦੀਆਂ ਉਦਾਹਰਨਾਂ ਦੇ ਕੇ ਸਿੱਧ ਕਰਕੇ ਸੰਗਤਾਂ ਦੇ ਖਾਨੇ ਪਾਉਂਦਾ ਹੈ।
    ਬੜੇ ਪ੍ਰਚਾਰਕਾਂ ਨੂੰ ਸੁਣਿਆ ਹੈ ਪਰ ਪ੍ਰੋਫੈਸਰ ਜੀ ਦੀ ਵਖਰੀ ਹੀ ਕਲਾਸ ਹੈ ਤੇ ਹੋਰਨਾਂ ਦਾ ਕੋਈ ਮੁਕਾਬਲਾ ਨਹੀਂ ਹੈ।
    ਸੁਣ ਕੇ ਸਮਝ ਕੇ ਸਵਾਦ ਆ ਗਿਆ। ਬਾਰ ਬਾਰ ਸੁਣਨ ਨੂੰ ਜੀਅ ਕਰਦਾ ਹੈ।
    ।।।ਸਤਿਨਾਮ ਜੀ।।।

  • @amritkaur2863
    @amritkaur2863 Месяц назад +2

    WAHEGURU JI Ka KHALSA WAHEGURU ji ki FATEH

  • @jaswinderkaurdhillon6832
    @jaswinderkaurdhillon6832 Месяц назад +1

    ਸਤਿਨਾਮ ਸਤਿ ਸ੍ਰੀ ਅਕਾਲ ਧੰਨਵਾਦ

  • @amarjitshergill2690
    @amarjitshergill2690 Месяц назад +1

    Waheguru ji ka khalsa Waheguru ji ki 🙏 fatch Singh Sahib ji to all of you 🙏 ❤ ♥ 💖 you ❤ yes if we love respect Guru Gobind Singh ji and Shri Guru Grant Sahib ji 🙏 never ever believe in that book 📖 our Guru is Shri Guru Grant Sahib ji Gian not even one word from the world is our Guru Dhan Dhan Dhan Dhan Guru Grant Sahib ji and Dhan Dhan Dhan Dhan Dhan Singh Sahib ji 🙏 you ❤ who have a gut's to tell truth in the world 🌎 💙 in Sikhi ❤❤❤❤❤❤❤❤

  • @SurjaSingh-o1c
    @SurjaSingh-o1c Месяц назад +2

    ੳਥੈ ਸਚੁ ਵਰਤਦਾ ਕੂੜਿਆਰਾ ਚਿਤ ਉਦਾਸਿ। ।
    ੳਇ ਵਲੁ ਛਲੁ ਕਰਿ ਝਤਿ ਕਢਦੇ ਫਿਰਿ ਜਾਇ ਬਹਹਿ ਕੂੜਿਆਰਾ ਪਾਸਿ। ।
    (ਬਚਿੱਤਰ ਸਿੰਘ ਸੁੱਗਾ )

  • @ranjitkauroberoi5094
    @ranjitkauroberoi5094 Месяц назад +1

    Waheguruji sab te daya mehar karoji Waheguruji❤🙏

  • @SurjaSingh-o1c
    @SurjaSingh-o1c Месяц назад +1

    ਸਰਦਾਰ ਦਰਸ਼ਨ ਸਿੰਘ ਬਹੁਤ ਬਹੁਤ ਧੰਨਵਾਦ ਕਰਦੇ ਹਾ

  • @daljeetsingh5152
    @daljeetsingh5152 Месяц назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @harmeetkaur5199
    @harmeetkaur5199 Месяц назад +1

    Hey mere waheguru Ji 😢

  • @JasbirSingh-es2of
    @JasbirSingh-es2of Месяц назад +2

    Waheguruji

  • @BalbirKaur-c1r
    @BalbirKaur-c1r Месяц назад +1

    🙏🏽🙏🏽🙏🏽🌷

  • @harmeetkaur5199
    @harmeetkaur5199 Месяц назад +5

    ਕ੍ਰਿਪਾ ਕਰਕੇ ਪ੍ਰੋਫੈਸਰ ਸਾਹਿਬ ਦਾ ਜਵਾਬ ਦੇਣ ਦੀ ਕਿਰਪਾਲਤਾ ਕਰੋ

  • @vishalsugga3570
    @vishalsugga3570 Месяц назад +5

    ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ ||
    ਸਰਦਾਰ ਦਰਸ਼ਨ ਸਿੰਘ ਬਹੁਤ ਬਹੁਤ ਧੰਨਵਾਦ ਜੀ👍✔️

  • @preetpritpalsinghchogawa8803
    @preetpritpalsinghchogawa8803 28 дней назад +1

    Waheguru ji ki khalsa ji eathe aaye ne india wich. Khalsa ji da agla program ki hai eh v daso ji

  • @spsoberoi1
    @spsoberoi1 Месяц назад +2

    Agge Agge Vekho...."Pothi Parmesar Ka Than" will be sidelined and The Socalled Bachittar Natak which has been established as Sri Guru Dasam Granth Sahib as SHAREEK of Sri Guru Granth Sahib Ji, will eventually preside in all the Gurdwaras.😢
    The time is not Far when Sikh Panth would be divided as Shiya and Sunni in Islam.

  • @spsoberoi1
    @spsoberoi1 Месяц назад +3

    I have a Pothi of Vaaran Of Bhai Gurdas Ji. In its End there is compilation of Bhai Gurdas Dooja....Its all Crap. In this there is line L**D KATAYE.
    Next What.....The Punjabi Singer Gurdass Maan😢
    For Me SGPC is Siromunni Gurdwara Parbandhak Committe.
    ਕਾਨੜਾ ਮਹਲਾ ੫ ॥ ਬਿਸਰਿ ਗਈ ਸਭ ਤਾਤਿ ਪਰਾਈ ॥ ਜਬ ਤੇ ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥❤❤❤❤❤

    • @user-vr1cd2ol9v
      @user-vr1cd2ol9v Месяц назад +1

      ਬੀਰਾ, ਧੌੜੀ ਰਿਸਪਿਕਟ ਨਾਲ, ਭਾਈ ਗੁਰਦਾਸ ਮਹੱਲਾਂ ਦੂੰਜਾਂ ਉਚਰੋ ਜੀ।
      ਕਹਿਦੇ ਹੈਨ ਕਿ ਚਾਰ ਭਾਈ ਗੁਰਦਾਸ ਜੀ ਹੋਏ ਹੈਨ।।

    • @user-vr1cd2ol9v
      @user-vr1cd2ol9v Месяц назад +1

      I can scribe the same in English, if needed

  • @Jarnail-i6s
    @Jarnail-i6s Месяц назад +2

    Akali sahib seviye akali payie maan... Guru ta andhbhakti de khilaf hai.. Sikhi di ta shuruaat hi vehma de khilaaf hui si..

  • @spsoberoi1
    @spsoberoi1 Месяц назад +2

    Naman Hai Panth De Anmol Heere Singh Sahib Prof.Darshan Singh Ji Nu.❤❤❤❤❤❤❤❤❤
    Te Naal Hi Lakkh Di Laahntan Nu Andhmoorkh Akal Takht De Jattherdar To Horna Nu Jo K Badal De Paltu K^^^e Ne.
    I recently saw a video where the Akal Takht Summoned The Singh Sahibs From Jammu to explain why they allowed Prof.Sahib to do Kirtan in Jammu.
    The Jatthedars Behaviour was apalling, and full of Arrogance.
    For me Sri Akal Takht Sahib has been reduced to a HQ - "Thana" of Sikh Panth and the So called Jatthedar is a Corrupt SHO of that THANA.
    Lakkh Diya Laahnat Enhna Corrupt Panth De Aaguan Nu.
    My Sincere Salutations to Our Koh e Noor Prof Darshan Singh Ji❤❤❤❤❤.
    I must add that when the Singhs frrom Jammu presented themselves at The Head Thana of Sikh Pant, The Guy( Chaprasi of the Jatthedar) who first called out the Jammu Singh looked like a DAAKU, FITTEYA HOYA SAAND.

  • @Jarnail-i6s
    @Jarnail-i6s Месяц назад +2

    Assi sirf Guru Granth Sahib ji nu follow karna hai....