ਸੰਗਤ ਵੀ ਰੋਣ ਲੱਗ ਪਈ ਬੱਚੇ ਦੀ ਅਵਾਜ਼ ਸੁਣ ਕੇ | ਵੈਰਾਗਮਈ ਕਵਿਤਾ | Malia Ve Baag Suna Chad K Ni Jaida

Поделиться
HTML-код
  • Опубликовано: 6 фев 2025

Комментарии • 424

  • @GurmeetKaur-dd2lw
    @GurmeetKaur-dd2lw Год назад +2

    ਬਹੁਤ ਹੀ ਪਿਆਰੀ ਅਵਾਜ ਹੈ ਮਨ ਕਰਦਾ ਬਾਰ ਬਾਰ ਸੁਣੀ ਜਾਈਏ ਮੈਂ ਬਾਰ ਬਾਰ ਸੁਣਿਆ ਵਾਹਿਗੁਰੂ ਮਿਹਰ ਕਰਨ

  • @rajindersingh4317
    @rajindersingh4317 Год назад +1

    ਵਹਿਗੂਰੁ ਜੀ ਇਸ ਬੱਚੇ ਨੂੰ ਚੜਦੀ ਕਲਾ ਵਿਚ ਰੱਖਣ ਤੇ ਮੇਹਰ ਭਰਿਆ ਹਥ ਰੱਖਣ ਤੇ ਚੜਦੀ ਕਲਾ ਵਿਚ ਰੱਖਣ

  • @gillgamingyt2607
    @gillgamingyt2607 Год назад +3

    ਬੇਟਾ ਬਿਲਕੁਲ ਸਹੀ ਗੱਲ ਹੈ ਕੲਈ ਬਾਗ ਤੋਂ ਮਾਲੀ ਬਿਨਾ ਉਜੜ ਜਾਂਦੇ ਨੇ

  • @karmjitkaur9154
    @karmjitkaur9154 Год назад +2

    Wahut wadidya awaj ha bacha di God blase i

  • @amrindersingh8210
    @amrindersingh8210 Год назад +4

    ਬਹੁਤ ਵਧੀਆ ਅਵਾਜ਼ ਇਸ ਬੱਚੇ ਦੀ ਵਾਹਿਗੁਰੂ ਜੀ ਇਸ ਬੱਚੇ ਨੂੰ ਚੱੜਦੀ ਕਲਾ ਵਿੱਚ ਰੱਖੇ

  • @niranjansingh9041
    @niranjansingh9041 Год назад +2

    Beta bahut mitti awaz waheguru bless your sucess ❤❤❤❤❤❤🎉🎉🎉🎉🎉 fiji islands

  • @suchiarsingh7837
    @suchiarsingh7837 Год назад +36

    ਵਾਹੇਗੁਰੂ ਇਸ ਬੱਚੇ ਦੇ ਹਮੇਸ਼ਾ ਸਾਥ ਰਹਿਣਾ ਸਿਰ ਤੇ ਹੱਥ ਰੱਖਣਾ

  • @harpreetkaur8063
    @harpreetkaur8063 Год назад +3

    ਧੰਨ ਜਨੇਦੀ ਮਾਂ ਬੇਟੇ ਦੀ ਗੁਰੂ ਹੋਰ ਵੀ ਚੜਦੀਕਲਾਂ ਰਖਣੀ ਜੀਉ

  • @gurmelkaur6635
    @gurmelkaur6635 Год назад +3

    ਬਹੁਤ ਵਧੀਆ ਬੇਟਾ ਪ੍ਰਮਾਤਮਾ ਤਰੱਕੀਆ ਕਰਨ

  • @jagseersingh3601
    @jagseersingh3601 Год назад +2

    ਵਾਹਿਗੁਰੂ ji

  • @avneetkaurrollno3528
    @avneetkaurrollno3528 Год назад +2

    Bhut bhut bhut jada soni aa vaj putt teri 🙏🙏🙏

  • @Just-Unknown666
    @Just-Unknown666 Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @MohanSingh-ed1od
    @MohanSingh-ed1od Год назад +2

    Veheguru g ese awaz very very nice. Permatma es nu chede kela vich relhe g 😊😅😮😢❤😂😢😮🎉🎉🎉🎉🎉

  • @jaswantsinghsidhwan186
    @jaswantsinghsidhwan186 Год назад +2

    ਬਹੁਤ ਵਧੀਆ ਪੁੱਤਰ ਜੀ

  • @rajinderkour8814
    @rajinderkour8814 Год назад +2

    waheguru waheguru waheguru waheguru waheguru ji🙏🏻🙏🏻🙏🏻🙏🏻🙏🏻🙏🏻

  • @SherSingh-qf9lc
    @SherSingh-qf9lc Год назад +2

    ਬਾਬੇ ਦੀ ਫੁੱਲ ਕਿਰਪਾ ਹੈ ਇਸ ਬੱਚੇ ਤੇ। ਇਸੇ ਤਰ੍ਹਾਂ ਬਣਾਈ ਰੱਖਣ ਮਹਾਰਾਜ।

  • @bikramsingh9585
    @bikramsingh9585 Год назад +11

    ਬਹੁਤ ਮਿੱਠੀ ਆਵਾਜ਼ ਇਸ ਬੱਚੇ ਦੀ ਵਾਹਿਗੁਰੂ ਜੀ ਹਮੇਸ਼ਾ ਇਸ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾਂ

  • @gurdeepkaur5145
    @gurdeepkaur5145 Год назад +2

    ਵਾਹਿਗੁਰੂ ਜੀ ਬੱਚੇ ਦੀ ਅਵਾਜ਼ ਵਿੱਚ ਬਹੁਤ ਰਸ ਹੈ ਤੇ ਅਵਾਜ਼ ਵੀ ਬਹੁਤ ਵਧੀਆ ਹੈ ਚੜਦੀ ਕਲਾ ਬਖਸ਼ੇ ਵਾਹਿਗੁਰੂ ਜੀ

  • @gillrajdeep7559
    @gillrajdeep7559 Год назад +1

    ਵਾਹਿਗੁਰੂ ਇਸ ਬੱਚੇ ਨੂੰ ਚੜ੍ਹਦੀ ਕਲਾ ਬਖਸ਼ੇ

  • @sarabjitkaurkhalsa478
    @sarabjitkaurkhalsa478 Год назад +2

    ਬਹੁਤ ਬਹੁਤ ਪਿਆਰਾਂ ਬੱਚਾ ਬਹੁਤ ਮਿੰਠੀ ਅਵਾਜ਼

  • @saroopsingh8769
    @saroopsingh8769 Год назад +2

    Very Sweet voice Bata ji waheguru ji aap ji ta Kirpa krn g UAE

  • @baljitsidhu8912
    @baljitsidhu8912 Год назад +2

    ਬਹੁਤ ਬਹੁਤ ਧੰਨਵਾਦ ਪੁੱਤਰ ਜਿਉਂਦੇ ਵਸਦੇ ਰਹੋ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਦਾ

  • @veerpalKaur-ri8nj
    @veerpalKaur-ri8nj Год назад +3

    ਬਹੁਤ ਪਿਆਰੀ ਅਵਾਜ ਅਤੇ ਰਸਭਿੰਨਾ ਕੀਰਤਨ ਕਰ ਬੱਚੇ ਦੀ ਖਾਸ ਸ਼ਖਸ਼ੀਅਤ ਹੋਣ ਦੀ ਗਵਾਹੀ ਭਰਦਾ ਹੈ ਪਰਮਾਤਮਾ ਇਸ ਨੂੰ ਚੜ੍ਹਦੀ ਕਲ੍ਹਾ ਤੰਦਰੁਸਤੀ ਭਰਿਆ ਜੀਵਨ ਬਖਸ਼ਿਸ਼ ਕਰਨ ਜੀ

  • @SimranKaur-yk9jx
    @SimranKaur-yk9jx Год назад +2

    ਵਾਹ ਵਾਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਲੰਮੀਆਂ ਉਮਰ ਕਰੇ ਬੱਚੇ ਦੀਆਂ

  • @GurmeetKaur-my8ys
    @GurmeetKaur-my8ys Год назад +43

    ਵਾਹਿਗੁਰੂ ਜੀ ਇਸ ਬੱਚੇ ਦੀ ਚੜਦੀ ਕਲਾ ਕਰਿਓ❤

  • @sandhuboys799
    @sandhuboys799 Год назад +2

    Whagru ji Whagru good 👌👍👍👍

  • @manmeetkaur9446
    @manmeetkaur9446 Год назад +2

    Bohut sohni awaj a es bche di rabb chardi kla ch rekhe es bche nu

  • @jaswindermann3734
    @jaswindermann3734 Год назад +4

    Wahaguru ji vry sweet chardikala ch Rekha beta ji no

  • @rajinderkaur8717
    @rajinderkaur8717 Год назад +2

    Waheguru ji Beta thudi chardi kala rekhen god blees you beta sada khus reho beta 🙏🏼💖💖💖

  • @Balwantkour-y7s
    @Balwantkour-y7s Год назад +2

    Bhuot hi badiya gaya hai ji❤❤❤❤❤❤❤❤❤❤❤ waheguru ji chadi kala Reakheji

  • @rajinderkour8814
    @rajinderkour8814 Год назад +2

    waheguru jibachey tay aapne kirpa kro ji🙏🏻🙏🏻🙏🏻🙏🏻

  • @joginderkaur3869
    @joginderkaur3869 Год назад +1

    ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਸਹਾਈ ਰਹਿਣ 🙏

  • @beantveer758
    @beantveer758 Год назад +2

    Very nice ..ajj fr maa bapp di yaad aa gyi

  • @rawinder758
    @rawinder758 Год назад +2

    ਵਾਹਿਗੁਰੂ ਜੀਬੱਚਾ ਬੁਲੰਦੀਆਂ ਛੂਹੇ

  • @jasdeepkaur981
    @jasdeepkaur981 Год назад +59

    ਵਾਹਿਗੁਰੂ ਜੀ ਇਸ ਬੱਚੇ ਦੀ ਆਵਾਜ਼ ਬਹੁਤ ਵਧੀਆ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੀ 🙏🙏🌹🌹

  • @mohindergill7478
    @mohindergill7478 Год назад +2

    D
    So beautiful very sweet.voice god bless you beta

  • @ParamjitKaur-iq1ku
    @ParamjitKaur-iq1ku 3 месяца назад +1

    ਵਾਹਿਗੁਰੂ ਜੀ ਬੇਟੇ ਤੇ ਮੇਹਰ ਭਰਿਆ ਹੱਥ ਰਖਨਾ

  • @ManjitKaur-sl4bx
    @ManjitKaur-sl4bx Год назад +13

    ਬਹੁਤ ਹੀ ਪਿਆਰੀ ਆਵਾਜ਼ ਲਾਲ ਜੀ ਦੀ ❤❤

  • @amritpalkaur4843
    @amritpalkaur4843 Год назад +15

    ਵਾਹਿਗੁਰੂ ਜੀ ਇਸ ਬੱਚੇ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ।

  • @gamingsetup64
    @gamingsetup64 Год назад +1

    ਵਾਹਿਗੁਰੂ ਜੀ ਬੱਚੇ ਦੇ ਸਿਰ ਤੇ ਹੱਥ ਰੱਖਣਾ ਜੂੀ

  • @ਜਗਰੂਪਸਿੰਘ-ਹ2ਡ

    ਬਹੁਤ ਮਿੱਠੀ ਅਵਾਜ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ ❤❤

  • @baljitsinghcheema-bo1cw
    @baljitsinghcheema-bo1cw Год назад +2

    ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ🙏🙏 🙏🙏🙏🙏🙏🌹🌹🙏🙏🙏🙏🙏🙏🙏🙏🌹🌹

  • @gurcharankaur7990
    @gurcharankaur7990 Год назад +2

    Parmatma tere sar uper apna hath sada rakhan

  • @manveerchahal8015
    @manveerchahal8015 Год назад +8

    ਵਹਿਗੁਰੂ ਜੀ ਇਸ ਬੱਚੇ ਨੂੰ ਚੜ੍ਹਦੀ ਕਲਾ ਵਿਚ ਰੱਖੀ

  • @PuranSingh-kl5ho
    @PuranSingh-kl5ho Год назад +2

    Wahuguru ji satnam ji bahut vadia voice god bless you

  • @ParminderKaur-zq1ci
    @ParminderKaur-zq1ci Год назад +3

    ਞਿਹਗੁਰ ਜੀ ਸਦਾ ਇਸ ਬੱਚੇ ਦੇ ਅੰਗ ਸੰਗ ਸਹਾਈ ਰਹਿਣ ਅਤੇ ਇਸ ਅਵਾਜ ਨੂੰ ਹੋਰ ਵੀ ਚੜ੍ਹਦੀ ਕਲਾ ਵਿਚ ਰਖਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ੴ।

  • @BalwinderSingh-wg2dk
    @BalwinderSingh-wg2dk Год назад +2

    ਪ੍ਮਾਤਮਾ ਇਸ ਬੱਚੇ ਨੂੰ ਦਿੱਨ ਦੁਗਨੀ ਤੇ ਰਾਤ ਚੌਗਨੀ ਤਰੱਕੀ ਬਕਸੇ

    • @blessings9732
      @blessings9732 11 месяцев назад

      ਸਾਧ ਬਣ ਜਾਵੇਗਾ, ਤਰੱਕੀ ਹੀ ਤਰੱਕੀ ਆ,,

  • @harvinderdhillon3389
    @harvinderdhillon3389 Год назад +1

    ਚੜਦੀ ਕਲਾ ਰਖੇ ਵਾਹਿਗੁਰੂ ਪੁੱਤਰ

  • @varinderkaur1328
    @varinderkaur1328 Год назад +2

    God bless you beta

  • @RanjitSingh-sb5gz
    @RanjitSingh-sb5gz Год назад +8

    Very nice voice and lock waheguru chardi kala ch rakhe bete nu

  • @jassikaur511
    @jassikaur511 Год назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @lakhwinderkaur3765
    @lakhwinderkaur3765 Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 💐💐💐💐💐🙏🙏🙏🙏🙏

  • @PritamKaur-r4q
    @PritamKaur-r4q Год назад +2

    Sabash beta Wmk

  • @harbanskaur8146
    @harbanskaur8146 Год назад +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ
    ਬਾਬਾ ਜੀ ਇਸ ਬੱਚੇ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖ ਹਮੇਸ਼ਾ ਚੜ੍ਹਦੀ ਕਲਾ ਬਖਸ਼ਣਾ ਜੀਓ

  • @kulwantsingh6606
    @kulwantsingh6606 Год назад +3

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ।

  • @ranjitbrar2449
    @ranjitbrar2449 Год назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ ਤਦਰੁਸਤੁ ਰੱਖੋ ਮੇਹਰ ਕਰੇ ਧੰਨਵਾਦ ਪੁੱਤਰਾ

  • @rajindersingh4317
    @rajindersingh4317 Год назад +1

    ਵਹਿਗੂਰੁ ਜੀ ਮੇਹਰ ਭਰਿਆ ਹਥ ਰੱਖਣ ਤੇ ਚੜਦੀ ਕਲਾ ਵਿਚ ਰੱਖਣ

  • @balarani6873
    @balarani6873 Год назад +2

    Waheguru ji God bless you

  • @randhawatsrsem1288
    @randhawatsrsem1288 Год назад +2

    ਵਾਹਿਗੁਰੂ ਜੀ ਇਸ ਬੱਚੇ ਤੇਮਿਹਰ ਭਰਿਆ ਹੱਥ ਰਖਿਓ

  • @sukhmandeepkaur-tw4oc
    @sukhmandeepkaur-tw4oc Год назад +14

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਿਓ ਬੱਚੇ ਤੇ🙏🏻🙏🏻🙏🏻🙏🏻🙏🏻

  • @tejindersingh9676
    @tejindersingh9676 Год назад +2

    Verry nice god bless you

  • @ManjitKaur-sl4bx
    @ManjitKaur-sl4bx Год назад +13

    ਲਾਲਾ ਜੀ ਦੀ ਬਹੁਤ ਪਿਆਰੀ ਆਵਾਜ਼ ਜੀ ❤

  • @tarsemranimandkantarsem830
    @tarsemranimandkantarsem830 Год назад +2

    Very sweet baby di abaj whaguruji ji🎉🎉❤❤blessing always guruji sukrana

  • @surendarsingh8108
    @surendarsingh8108 Год назад +2

    Waheguruji es bhace te Maher bharia hath rake hor himat bakhshe

  • @baljitkaurminhas4242
    @baljitkaurminhas4242 Год назад +2

    ਵਾਹਿਗੁਰੂ ਜੀ ਬੱਚੇ ਨੂੰ ਚੜਦੀ ਕਲਾਂ ਚ ਰਖਣਾ

  • @gursharanjitkaur3533
    @gursharanjitkaur3533 Год назад +2

    Waheguru ji waheguru ji waheguru ji waheguru ji waheguru ji waheguru ji

  • @kashmirkaur8478
    @kashmirkaur8478 Год назад +2

    ਗੁੱਡ ਵੈਰੀ ਗੁੱਡ ਬੱਚੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @nirmalkaurkaur5140
    @nirmalkaurkaur5140 Год назад +3

    Whe guru ji sat na
    M ji

  • @komalpreetkaur6479
    @komalpreetkaur6479 Год назад +6

    ਵਾਹਿਗੁਰੂ ਜੀ ਸਦਾ ਸਿਰ ਤੇ ਹੱਥ ਰੱਖਿਓ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏

  • @fufison2884
    @fufison2884 Год назад +2

    Waheguru ji waheguru ji 🙏🙏

  • @ravinderkaur-rw7pe
    @ravinderkaur-rw7pe Год назад +4

    wahyguru ji chardikalla bakshan is bachy nu

  • @harwinderkang8380
    @harwinderkang8380 Год назад +3

    ਵਾਹਿਗੁਰੂ ਜੀ ਇਸ ਬੱਚੇ ਸ਼ਬਦ ਬਹੁਤ ਸੁਰੀਲੀ ਆਵਾਜ਼ ਵਿੱਚ ਸੁਣਾਇਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @prabhdhillon2348
    @prabhdhillon2348 Год назад +26

    ਬਹੁਤ ਮਿੱਠੀ ਅਵਾਜ਼ ਐ ਵਾਹਿਗੁਰੂ ਜੀ ਮੇਹਰ ਕਰਨ ਇਸ ਬੱਚੇ ਦੇ ਸਿਰ ਉਪਰ ਆਪਣਾ ਮੇਹਰ ਭਰਿਆ ਹੱਥ ਰੱਖਣ ਜੀ

  • @SohanLal-ql9wk
    @SohanLal-ql9wk Год назад +2

    Waheguru ji ka khalsa waheguru ji ki fateh

  • @rajdeepbhullar811
    @rajdeepbhullar811 Год назад +3

    ਵਾਹਿਗੁਰੂ ਜੀ

  • @jujharsingh6558
    @jujharsingh6558 Год назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @rajwinderkaur819
    @rajwinderkaur819 Год назад +2

    Waheguru ji waheguru ji

  • @jagdevkulae3149
    @jagdevkulae3149 Год назад +1

    Sunke. Anand. Aa.gia good. Beta parmatama Mehar kre

  • @SukhdeepkaurBrar-gk1eu
    @SukhdeepkaurBrar-gk1eu Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏

  • @rajwinderkahlon1853
    @rajwinderkahlon1853 Год назад +2

    ਵਾਹਿਗੁਰੂ ਮੇਹਰ ਕਰੇ

  • @sukhwant_artist65
    @sukhwant_artist65 Год назад +2

    Waheguru ji waheguru ji waheguru ji waheguru ji waheguru ji waheguru ji 🙏🙏🙏🙏

  • @SimranKaur-ro5pn
    @SimranKaur-ro5pn Год назад +5

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਬੱਚੇ ਨੂੰ

  • @renukaahuja664
    @renukaahuja664 Год назад +3

    ਮਿੱਠੀ ਆਵਾਜ਼ ਵਿੱਚ ਬਹੁਤ ਦਰਦ ਭਰੀ
    ਸ਼ਰਧਾਂਜਲੀ 🙏🙏 ਵਾਹਿਗੁਰੂ ਜੀ 🙏

  • @AvtarSingh-ip9lt
    @AvtarSingh-ip9lt Год назад +2

    Veer bhut vadia teun aaa

  • @RajinderKaur-yg7dd
    @RajinderKaur-yg7dd Год назад +3

    wahegur ji 🙏🙏

  • @GurmeetKaur-dd2lw
    @GurmeetKaur-dd2lw Год назад +1

    ਜਿਉਂਦੇ ਰਹਿ ਬਚੇ ਮਨ ਕਰਦਾ ਬਾਰ ਬਾਰ ਸੁਣੀ ਜਾ ਈਏ

  • @arshbajwa3541
    @arshbajwa3541 Год назад +5

    ਵਾਹਿਗੁਰੂ ਜੀ ਬੱਚੇ ਦੀ ਚੜ੍ਹਦੀ ਕਲਾ ਕਰਨੀ

  • @jaspindersinghjassujassu5106
    @jaspindersinghjassujassu5106 Год назад +1

    Sat nam Shari wahaguru g wahaguru g ka kalsha wahaguru g ki fatha bhot sona I voice a bacha dhi eadha he guru nank dev maharaja g karpa bani rakn eass chota para jha Bach a tha

  • @sukhdevsinghwaheguruji6883
    @sukhdevsinghwaheguruji6883 Год назад +2

    Waheguru ji waheguru ji waheguru ji 🙏🌹🙏

  • @SunSun-zq5fg
    @SunSun-zq5fg Год назад +7

    Waheguru ji Kini sohni Awaz 🌺 hai putt ji di ❣️ satguru ji kirpa banai rakhe ❤️ Rab tohanu khushiya vakhse 🙏🏻 Bahut sohni video Shabad Gurbani hai 🙏🏻🌹🌹❣️💜❤️🙏🏻💐🌹💐💐🌹🌹💐🌹💐

  • @jasvirkaur3148
    @jasvirkaur3148 Год назад +2

    Waheguru g 🙏🙏🌹🌹

  • @baljindersingh2607
    @baljindersingh2607 Год назад +2

    ਵਾਹਿਗੁਰੂ ਜੀ 🙏🙏

  • @rajwantkaur3422
    @rajwantkaur3422 Год назад +2

    Waheghuru jiii Waheghuru jiii ❤

  • @JoginderSingh-fo5fu
    @JoginderSingh-fo5fu Год назад +2

    WhaGuru ji Maher karn

  • @manjitsingh7572
    @manjitsingh7572 Год назад +2

    ਬਹੁਤ ਵਧੀਆ ਜੀ

  • @BkKaur-h1g
    @BkKaur-h1g Год назад +2

    Wahegur ji

  • @amandeepamandeep2059
    @amandeepamandeep2059 Год назад +3

    Bohat vadhia kirtan tuhada put

  • @SurjitSingh-em4dj
    @SurjitSingh-em4dj Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @jasdeepkaur981
    @jasdeepkaur981 Год назад +9

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @arvinderkaur9142
    @arvinderkaur9142 10 месяцев назад +1

    Waheguru ji is bachche nu sda chardikla vich rakhan 🙏🙏