EP 70: ਪੰਜਾਬੀ ਪਰਿਵਾਰ ਦੀ ਅਮਰੀਕਾ ਵਿੱਚ ਦਰਦਨਾਕ ਕਹਾਣੀ || ਉਜੜ ਗਿਆ ਹਸਦਾ ਵਸਦਾ ਘਰ || Crime Story

Поделиться
HTML-код
  • Опубликовано: 1 ноя 2024

Комментарии • 167

  • @ravinderpalsingh3622
    @ravinderpalsingh3622 Месяц назад +29

    ਕਲਯੁਗ ਚਲ ਰਿਹਾ ਕੋਈ ਕਿਸੇ ਦਾ ਸੱਕਾ ਨਹੀ ਬਚਕੇ‌ ਚਲੋ

  • @ਜਿੰਦਗੀਦੀਚਲੋ-ਚਲਚੋਂ

    ਜਿਹੜੇ ਘਰ ਦੇਖੇ ਨਹੀਂ, ਸੋਈ ਭਲੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 💐🙏

  • @DrCMGupta9605
    @DrCMGupta9605 Месяц назад +13

    Very very nice video and awesome criminal story. Family has been ruined. God bless you and your family members

  • @KuldeepSingh-gp5sr
    @KuldeepSingh-gp5sr Месяц назад +21

    ਏਹ ਸੱਭ ਸੁਣ ਕੇ ਮੈਨੁੰ ਤਾਂ ਜਗਸੀਰ ਸਿੰਘ ਬਹੁਤ ਗਲਤ ਲਗਦਾ ਜਿਹੜਾ ਸ਼ਰਾਬ ਪੀ ਕੇ ਆਵਦੇ ਬੱਚਿਆ ਨੁੰ ਕੁੱਟਦਾ ਮਾਰਦਾ ਸੀ ਪਰੇਸ਼ਾਨ ਕਰਦਾ ਸੀ।
    ਬਹੁਤ ਜਿਆਦਾ ਘਟੀਆ ਭਤੀਜਾ ਸੀ ਜਿਸ ਨੇ ਆਵਦੀ ਭੂਆ ਦੀ ਧੀ ਨਾਲ ਗਲਤ ਕੀਤਾ।

    • @harpreetkaur5022
      @harpreetkaur5022 Месяц назад +2

      ਭਾਣਜਾ ਸੀ

    • @harpreetkaur5022
      @harpreetkaur5022 Месяц назад +1

      ਉਹ ਪੀਂਦਾ ਨਹੀਂ ਸੀ ਪਰ ਸਖ਼ਤ ਬਹੁਤ ਜ਼ਿਆਦਾ ਸੀ ਬਚਿਆਂ ਨਾਲ ਜ਼ਿਆਦਾ ਸਖਤਾਈ ਵੀ ਚੰਗੀ ਨਹੀਂ

    • @ParamjitSingh-ug3lc
      @ParamjitSingh-ug3lc Месяц назад +2

      @@KuldeepSingh-gp5sr ਹੋ ਸਕਦਾ ਬੱਚਿਆਂ ਨੂੰ ਬਾਦ ਚ ਕਿਸੇ ਨੇ ਸਿਖਾ ਦਿੱਤਾ ਹੋਵੇ ਕਿ ਪਿਓ ਬਾਰੇ ਇੰਝ ਬੋਲ ਦੇ ਕਿਉਂਕਿ ਜਿੱਥੇ ਬੱਚੇ ਰਹਿ ਰਹੇ ਸੀ ਉਹ ਬੜੇ ਸ਼ਾਤਰ ਦਿਮਾਗ਼ ਦੇ ਸੀ

    • @simritkaur9523
      @simritkaur9523 Месяц назад

      We know the family. Jagseer was a kind person but daughter made a story after his suicide. And she hid her pregnancy throughout. Her mother was unaware. She was a nurse and had busy schedule. Parents should be aware of their kids life

  • @kirandeepgill2602
    @kirandeepgill2602 Месяц назад +9

    ਵਹਿਗੁਰੂ ਜੀ ਦੇ ਸਿਵਾ ਕੋਈ ਸਾਥ ਨਹੀ ਦਿੰਦਾ,,,ਮੇਰਾ ਤਾ ਰਿਸ਼ਤੇਦਾਰੀਆਂ ਤੋ ਵਿਸਵਾਸ ਹੀ ਉੱਡ ਗਿਆ

  • @Mika786moga
    @Mika786moga Месяц назад +21

    ਅਸੀ ਵੀ ਫਾਇਦਾ ਕੀਤਾ ਸੀ ਇਕ ਵਿਆਹੀ ਕੁੜੀ ਸੀ ਓਸ ਦੇ ਘਰ ਵਾਲ਼ੇ ਨਾਲ ਰੌਲਾ ਚਲਦਾ ਸੀ ਸਾਡੇ ਪਿੰਦ ਉਹ ਪੰਚਾਇਤ ਨੇ ਬਿਠਾਇਆ ਸੀ ਕਿੱਸੇ ਦੇ ਘਰ ਉਹ ਬੰਦਾ ਕੇਹਂਦਾ ਹੁਣੇ ਘਰ ਖਾਲੀ ਕਰਦੋ ਮੇਰੀ ਮਾਂ ਉਸ ਨੂੰ ਘਰ ਲੈਅ ਆਈ ਉਸ ਦੇ ਨਾਲ ਬੱਚਾ ਸੀ,, ਤੇ ਅਸੀ ਤਰਸ ਖਾ ਕੇ ਘਰ ਰਖਿਆ ਉਹ ਜਨਾਨੀ ਸਾਡੇ ਘਰ ਹੀ ਮੇਰੀ ਘਰ ਵਲੀ ਨੂੰ ਤੇ ਮੇਰੀ ਮਾਂ ਨੂੰ ਆਪਸ ਵਿੱਚ ਲੜਾਉਣ ਲੱਗ ਪਈ ਫਿਰ ਮੈ,, ਓਸ ਨੂੰ ਕਿਹਾ ਜਾ ਭਾਈ ਤੂੰ ਹੁਣ ਜਾ ਤੇ ਉਹ ਮਚ ਸਡ ਕੇ ਗਈ,,, ਤੇ ਨਾਲੇ ਸਾਨੂ ਹੁਣ ਲੋਕਾ ਕੋਲ ਭੰਡਦੀ ਆ,,,, ਨਾਥਪੁਰਾ ਵਿਆਹੀ ਸੀ ਸਾਡੇ ਪਿੰਡ ਰਹਿੰਦੀ ਸੀ

    • @ArpanjotSingh-e6d
      @ArpanjotSingh-e6d Месяц назад

      kheer khadi k suka e reh gya ?

    • @Mika786moga
      @Mika786moga Месяц назад +4

      @@ArpanjotSingh-e6d ਵੀਰ ਆਪਾ ਖ਼ੀਰ ਘਰ ਦੀ ਹਾ ਖਾਈ ਦੀ ਆ,, ਬਾਹਰ ਦੀ ਖ਼ੀਰ ਰਾਸ ਨਹੀਂ ਕਿਊਕਿ ਆਖਿਰ ਆਪਣੀ ਘਰ ਵਾਲੀ ਨੇ ਹੀ ਸਾਥ ਦੇਣਾ ਕਿਊਕਿ ਮੈ ਅਪਣੇ ਪ੍ਰੀਵਾਰ ਨੂੰ ਬਹੁਤ ਪਿਆਰ ਕਰਦਾ ਬਹੁਤ ਅਹਿਸਾਨ ਆ ਮੇਰੇ ਘਰਵਾਲੀ ਦਾ ਮੇਰੇ ਤੇ,, ਜੋਂ ਉਸ ਨੇ ਮੇਰੇ ਲਈ ਕੀਤਾ ਉਸ ਦਾ ਦੇਣ ਮੈ 7 ਜਨਮ ਨਹੀਂ ਦੇ ਸਕਦਾ,,, ਕਿਊਕਿ ਮੇਰੀ ਲਵ ਮੈਰਿਜ ਅ ਸਾਡੀ ਕਾਸਟ ਵੀ ਅਲੱਗ ਹੈ ਤੇ ਉਸ ਨੇ ਮੇਰੀ ਖਾਤਿਰ,, ਅਪਣੇ ਘਰ ਦੇ ਗੁੱਸਾ ਕਰ ਲਏ ਸੀ ਉਸ ਦੇ ਘਰ ਦੇ ਕਹਿੰਦੇ ਸੀ je ਏਸ ਮੁੰਡੇ ਨਾਲ ਵਿਆਹ ਕਰਵਾ ਲਿਆ ਅਸੀ ਤੇਰੇ ਆਉਣਾ ਜਾਣਾ ਨਹੀਂ,, ਬਕੀ 2 ਬੇਟੇ ਆ ਮੇਰੇ ਜੋਂ ਮੇਨੂ ਐਨੇ ਪਿਆਰੇ ਆ ਕਿ ਮੇਰੇ ਪਰਿਵਾਰ ਮੂਹਰੇ ਸਭ ਫ਼ਿੱਕਾ,,,, ਫਿਰ ਖ਼ੀਰ ਘਰ ਦੀ ਵਧੀਆ ਹੂੰਦੀ ਆ,, ਬਾਕੀ ਪਿਆਰ ਤਾਂ ਘਰ ਵਾਲੀ ਤੋਂ ਇਲਾਵਾ ਹੋਰ ਕੋਈ ਨਹੀਂ ਕਰ ਸਕਦਾ

    • @ArpanjotSingh-e6d
      @ArpanjotSingh-e6d Месяц назад

      @@Mika786moga good veer

    • @babaljeetujial9065
      @babaljeetujial9065 Месяц назад

      @@ArpanjotSingh-e6d Je aurat baher kheer kha ve fer kida lagda

  • @sukhwantkaur8330
    @sukhwantkaur8330 Месяц назад +12

    ਹਸਾਏ ਦਾ ਨਾਂ ਨਹੀਂ ਰੁਵਾਏ ਦਾ ਨਾਂ।

  • @ParamjitSingh-ug3lc
    @ParamjitSingh-ug3lc Месяц назад +16

    ਵੀਰ ਜੀ ਭਤੀਜਾ ਨਹੀਂ ਬੇਅੰਤ ਦਾ ਭਾਣਜਾ ਸੀ , Bakersfield California di gl aa, asi v Bakersfield hi ਰਹਿੰਦੇ ਹਾਂ ਸਾਨੂੰ ਸਾਰਾ ਪਤਾ ਪਰ ਬਹੁਤ ਮਾੜਾ ਹੋਇਆ🙏🙏

    • @sharanjeetkaur8539
      @sharanjeetkaur8539 Месяц назад

      @@ParamjitSingh-ug3lc ਹਾਂਜੀ ਸਾਡੇ ਤੋਂ 2 ਘੰਟੇ ਦੀ ਦੂਰੀ ਤੇ ਹੈ ਜੀ ਜੇ ਕਾਰ ਵਿੱਚ ਜਾਣਾ ਹੋਵੇ ਤਾਂ

    • @Ranglapunjab103
      @Ranglapunjab103 Месяц назад +1

      @@ParamjitSingh-ug3lc ਤਾਂ ਫਿਰ ਮਾਸੀ ਦੀ ਕੁੜੀ ਨਾਲ ਕੁਕਰਮ ਕਰਦਾ ਸੀ।

    • @ParamjitSingh-ug3lc
      @ParamjitSingh-ug3lc Месяц назад

      @@sharanjeetkaur8539 kithe jana hove ta??

    • @sharanjeetkaur8539
      @sharanjeetkaur8539 Месяц назад +1

      @@ParamjitSingh-ug3lc Bakersfield ਜੇ ਅਸੀਂ ਜਾਣਾ ਹੋਵੇ ਤਾ ਦੋ ਘੰਟੇ ਲੱਗਦੇ ਸਾਨੂੰ ਕਾਰ ਚ

    • @ParamjitSingh-ug3lc
      @ParamjitSingh-ug3lc Месяц назад

      @@sharanjeetkaur8539 ok 👍, tusi Fresno ho??

  • @Ranglapunjab103
    @Ranglapunjab103 Месяц назад +31

    ਸਕੀ ਭੂਆ ਦੀ ਕੁੜੀ ਨੂੰ ਗਰਭਵਤੀ ਕਰਨ ਵਾਲੇ ਨੇ ਵਸਦਾ ਰਸਦਾ ਪਰੀਵਾਰ ਤਬਾਹਕਰ ਦਿਤਾ।

    • @balrajsingh-pd3rm
      @balrajsingh-pd3rm Месяц назад

      Ih gl kise mashkhre nu keh ke dekh uhne vi kehna ke bhua di kudi de pio ne uhdi bhua vi ta pregnent kro ti

    • @Ranglapunjab103
      @Ranglapunjab103 Месяц назад +3

      @@balrajsingh-pd3rm ਬਹੁਤ ਪਵਿਤਰ ਵਿਚਾਰ ਨੇ ਆਪਦੇ, ਆਪਦੀ ਸੋਚ ਆਪਨੂੰ ਮੁਬਾਰਕ।ਤੁਸੀਂ ਇਸ ਵਿਚਾਰਧਾਰਾ ਨੂੰ ਅਮਲੀ ਰੂਪ ਦਿੰਦੇ ਹੋਏ ਫੁਫੜ ਤੋਂ ਭੂਆ ਦਾ ਬਦਲਾ ਜਰੂਰ ਲਵੋਂਗੇ।

    • @ParamjitSingh-ug3lc
      @ParamjitSingh-ug3lc Месяц назад

      @@balrajsingh-pd3rm 😳🫣

  • @rajwinderkaur819
    @rajwinderkaur819 Месяц назад +6

    Waheguru ji waheguru ji

  • @sukhwinderkaur8919
    @sukhwinderkaur8919 Месяц назад +2

    Waheguru ji

  • @amarjitpannu9357
    @amarjitpannu9357 Месяц назад +1

    Heart wrenching !

  • @msBali222
    @msBali222 Месяц назад +8

    It was all Beant kaur’s fault. She wears Dumala, she is nurse, she killed the innocent newborn, it was not baby’s fault.
    California has a law that if people don’t want the baby , they can take baby to police station, church, and they will happily take unwanted kids.
    Beant kaur is paying for what she did.
    Beant kaur ne sara ghar kharab kar dita

  • @SukhchainSingh-qr7tt
    @SukhchainSingh-qr7tt Месяц назад

    Waheguru Ji unbelievable story

  • @kuldipsingh2313
    @kuldipsingh2313 Месяц назад +8

    ਇਹ ਘਟਨਾ ਬੀਕਰਫ਼ੀਲਡ ਦੀ

  • @RuchiThakur-bg8oc
    @RuchiThakur-bg8oc 22 дня назад

    That's the valueable lesson you can learn as parent. Agar father was alcoholic and abusive then the mother should've separated from her husband. Why did she put kids go through the hell ? Normally, Children protection and welfare agency takes kids under system if they were aware of the situation. As mother, its our responsibility to keep kids safe.

  • @gurmeetkaur1523
    @gurmeetkaur1523 Месяц назад

    Bilkul 💯 sahi keha sir ajj kal kise bhi rishte te wishwas nae kar sakde ghore kalyug aa ji waheguru ji mehar karna 🙏🙏🤲

  • @BalwinderSingh-oo3wm
    @BalwinderSingh-oo3wm Месяц назад

    Right by ji

  • @Jagtarpoohli
    @Jagtarpoohli Месяц назад +3

    ਦੁਨੀਆਂ ਵਿਸ਼ਵਾਸ ਦੇ ਸਹਾਰੇ ਚੱਲਦੀ ਐ ਬੰਦਾ ਕਿਸ ਤੇ ਵਿਸ਼ਵਾਸ ਕਰੇ ਕਿਸ ਤੇ ਨਾ ਕਰੇ
    ਤੁਸੀਂ ਇਹ ਜੱਗਬੀਤੀ ਸੁਣਾ ਕੈ ਆਪਣੀ ਜਿੰਮੇਵਾਰੀ ਨਿਭਾਈ ਹੈ ।

  • @jaspalkaur1552
    @jaspalkaur1552 Месяц назад +46

    ਅਸੀਂ ਵੀ ਆਪਣੀ ਰਿਸ਼ਤੇਦਾਰੀ ਵਿੱਚੋਂ ਕਿਸੇ ਨੂੰ ਨੂੰ ਆਪਣੇ ਘਰ ਰੱਖਿਆ ਸੀ, ਉਸ ਦੀ ਮੱਦਦ , ਉਸ ਦੀ ਚੰਗੀ ਜ਼ਿੰਦਗੀ ਬਣ ਜਾਵੇ ਇਹ ਸੋਚ ਕੇ ਰੱਖ ਤਾਂ ਲਿਆ ਸੀ, ਪਰ ਉਸ ਕੁੜੀ ਨੇ ਸਾਡਾ ਵੀ ਸਵਰਗ ਵਰਗਾ ਘਰ ਮੂਧਾ ਕਰ ਦਿੱਤਾ, ਉਸ ਨੇ ਵੀ ਇਹੋ ਜਿਹਾ ਕੰਮ ਕੀਤਾ ਕਿ ਸਾਡਾ ਘਰ ਸਵਰਗ ਤੋਂ ਨਰਕ ਬਣਾ ਦਿੱਤਾ ਉਹਨੇ 😢

    • @ParamjeetKaur-qw1ne
      @ParamjeetKaur-qw1ne Месяц назад +1

      very sad

    • @Jagjitsingh-x6q
      @Jagjitsingh-x6q Месяц назад +1

      So sad .

    • @vimlarajput7881
      @vimlarajput7881 Месяц назад +2

      Kadi vi kise rishtedar de bache nu apne kol na rakho. Rishtedaran de bacheyan nu kol rakh ke te madad kar ke tusi usdi kamai khani hi. Jina de bache ne uhna kol hi rehen deo. Tuhanu jimewari len de ki jarurat hai. Ghar da pedi Lanka dhaye. Nafrat te larian apne gal pa lawo. Eh riwaz India vich hi hai dunya de kise hor mulak vich nehi.

    • @jaspalkaur1552
      @jaspalkaur1552 Месяц назад +1

      @@vimlarajput7881 hanji, tusi bilkul sahi kaha hai. Vaise v bande nu Kai waar baad ch pata lagda, jado nuksan ho janda hai.

    • @pritamrupana9550
      @pritamrupana9550 Месяц назад +1

      😊😊😊😊😊😊😊😊

  • @ManjitKaur-fg9iy
    @ManjitKaur-fg9iy Месяц назад +20

    ਭਰੋਸੇਯੋਗ ਕੋਈ ਰਿਹਾ ਹੀ ਨਹੀਂ 😢 ? ਬੱਚੇ ਬੇਕਸੂਰ ਸੀ ਉਸ ਨੂੰ ਮਾਰ ਦਿੱਤਾ ਪਰ ਆਪਣੀ ਕੁੜੀ ਅਤੇ ਭਤੀਜਾ ਦੋਸ਼ੀ ਸਨ ਉਨ੍ਹਾਂ ਨੂੰ ਨਹੀਂ ਮਾਰਿਆ ਉਦੋਂ ਬਦਨਾਮੀ ਨਹੀਂ ਸੀ ਦਿਸਦੀ ਜਦੋਂ ਧੀ ਨੌਂ ਮਹੀਨੇ ਤੱਕ ਬੱਚੇ ਨੂੰ ਢਿੱਡ ਚ ਲੈ ਕੇ ਘੁੰਮਦੀ ਰਹੀ ਸੀ ਉਦੋਂ ਲੋਕਾਂ ਨੂੰ ਕਿਤੇ ਪਤਾ ਨਹੀਂ ਸੀ ਲੱਗਾ ਕਿ ਇਹ ਕੁੜੀ ਗਰਭਵਤੀ ਹੈ ਬੱਚੇ ਨੂੰ ਮਾਰਨ ਦੀ ਬਜਾਏ ਉਨ੍ਹਾਂ ਦੋਵੇਂ ਨੂੰ ਮਾਰ ਦਿੰਦੀ ਸਜਾ ਤਾਂ ਫਿਰ ਵੀ ਓਨੀ ਹੀ ਹੋਣੀ ਸੀ ਘੱਟੋਘੱਟ ਲੋਕਾਂ ਦੇ ਸਾਹਮਣੇ ਇੱਕ ਮਿਸਾਲ ਪੈਦਾ ਹੋ ਜਾਂਦੀ ਕਿ ਅਣਖ ਵੀ ਕੋਈ ਚੀਜ ਹੁੰਦੀ ਐ

    • @EkamBajwa-ps9kk
      @EkamBajwa-ps9kk Месяц назад +1

      Sahi❤❤❤❤❤❤

    • @brindersahota6141
      @brindersahota6141 Месяц назад +2

      ਜਦੋਂ ਮਾੜਾ ਸਮਾਂ ਆਉਂਦਾ ਹੈ ਤਾਂ ਉਸ ਵੇਲੇ ਦਿਮਾਗ ਕੰਮ ਨਹੀਂ ਕਰਦਾ। ਸੱਚ ਝੂਠ ਦਾ ਤਾਂ ਪਤਾ ਨਹੀਂ ਕਿ ਕੀ ਹੈ ਪਰ ਮੈਂ ਉਸ ਕੁੜੀ ਦੇ ਬਾਰੇ ਪੜ੍ਹਿਆ ਸੀ ਤਾਂ ਉਹ ਕਹਿੰਦੀ ਸੀ ਕਿ ਮੈਂ ਘਰ ਕੱਪੜੇ ਖੁੱਲ੍ਹੇ ਪਾ ਕੇ ਰੱਖਦੀ ਸੀ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ। ਜਦੋਂ ਬੱਚੇ ਦਾ ਜਨਮ ਹੋਇਆ ਤਾਂ ਇਹ ਕੁੜੀ ਬੇਹੋਸ਼ ਹੋ ਗਈ ਸੀ ਤਾਂ ਇਸ ਦੀ ਮਾਂ ਘਰ ਵਿੱਚ ਹੀ ਸੀ। ਜਦੋਂ ਬਾਥਰੂਮ ਅੰਦਰ ਬੱਚੇ ਦੇ ਰੋਣ ਦੀ ਅਵਾਜ਼ ਆਈ ਤਾਂ ਉਹਨਾਂ ਨੇ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਪਤਾ ਲੱਗਾ। ਇੱਕ ਨੰਨੀ ਜਾਨ ਨੂੰ ਇਸ ਤਰ੍ਹਾਂ ਮਾਰ ਦੇਣਾ ਤਾਂ ਬਹੁਤ ਹੀ ਮਾੜਾ ਹੈ ਜਿਸ ਵਾਸਤੇ ਆਪਣੇ ਸਾਰਿਆਂ ਕੋਲ਼ ਕੋਈ ਸ਼ਬਦ ਨਹੀਂ ਹਨ। ਪਰ ਦੂਜੇ ਪਾਸੇ ਜਦੋਂ ਇੱਕ ਮਾਂ ਨੂੰ ਅਚਾਨਕ ਇਹ ਪਤਾ ਲੱਗਾ ਹੋਵੇਗਾ ਕਿ ਉਸ ਦੀ 16 ਸਾਲ ਦੀ ਧੀ ਮਾਂ ਬਣ ਗਈ ਹੈ ਤਾਂ ਉਸ ਉੱਪਰ ਪਤਾ ਨਹੀਂ ਕੀ ਬੀਤੀ ਹੋਵੇਗੀ। ਵੱਡੀ ਗੱਲ ਇਹ ਸੀ ਕਿ ਉਹ ਆਪ ਵੀ ਸ਼ਾਇਦ ਨਰਸ ਸੀ ਹਸਪਤਾਲ ਵਿੱਚ ਕੰਮ ਕਰਨ ਤੇ ਇਸ ਕਿੱਤੇ ਨਾਲ਼ ਜੁੜੀ ਹੋਣ ਦੇ ਬਾਵਜੂਦ ਵੀ ਉਸ ਨੂੰ ਆਪਣੀ ਧੀ ਬਾਰੇ ਪਤਾ ਨਾ ਲੱਗਾ। ਜਾਂ ਸ਼ਾਇਦ ਉਸ ਨੇ ਇਹ ਕਦੀ ਸੋਚਿਆ ਹੀ ਨਹੀਂ ਕਿ ਇੰਨਾ ਵੱਡਾ ਕੰਮ ਵੀ ਹੋ ਸਕਦਾ ਸੀ। ਹੋਰ ਵੀ ਮਾੜੀ ਗੱਲ ਇਹ ਸੀ ਕਿ ਸ਼ਾਇਦ ਦੋਵੇਂ ਪਤੀ ਪਤਨੀ ਹੀ ਅੰਮ੍ਰਿਤਧਾਰੀ ਸਨ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸ਼ਰਾਬ ਪੀ ਕੇ ਕੁੱਟਣ ਵਾਲ਼ੀ ਗੱਲ ਗ਼ਲਤ ਹੈ ਪਰ ਹੋ ਸਕਦਾ ਹੈ ਕਿ ਮੈਂ ਹੀ ਗ਼ਲਤ ਹੋਵਾਂ ਤੇ ਸਿਰਫ਼ ਬੀਬੀ ਹੀ ਗੁਰਸਿੱਖ ਹੋਵੇ।

    • @AMP23817
      @AMP23817  Месяц назад

      The son also testified to their father's abuse, but his recollection of abuse was not quite the same. He testified that his father often hit them back in New York, especially
      when he was drunk.
      23abc ਅਖ਼ਬਾਰ ਦੀ ਖ਼ਬਰ ਆ ਵੀਰ ਜੀ ਕੇ ਉਸ ਦੇ ਬੇਟੇ ਦਾ ਬਿਆਨ ਹੈ, ਬਾਕੀ ਰੱਬ ਜਾਣਦਾ ਹੈ, ਘਟਨਾ ਤਾਂ ਅਖ਼ਬਾਰ ਨਿਊਜ਼ ਚੈਨਲ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਜਾਣਕਾਰੀ ਲੈ ਕੇ ਹੀ ਪੇਸ਼ ਕਰਦੇ ਹਾਂ, ਧੰਨਵਾਦ 🙏

    • @mehnati.KisanTv
      @mehnati.KisanTv Месяц назад +1

      ਵੀਰੇ ਬੇਅੰਤ ਕੌਰ ਔਰ ਜਗਸੀਰ ਸਿੰਘ ਨੇਂ ਵੀ ਲਵ ਮੈਰਿਜ ਕਰਾਈ ਸੀ ਨਤੀਜੇ ਤਾਂ ਭੋਕਤਣਾ ਹੀ ਪੈਣਾ ਸੀ

    • @ssingh8143
      @ssingh8143 Месяц назад

      Girl was 13 year old and fat nobody knew that she was pregnant… even she didn’t knew too. If she knew she will tell someone in school. She went to bathroom for pee and deliver baby over there and fell unconscious when her mother came she immediately get angry and in that fist of anger she killed the baby

  • @baljittoor1822
    @baljittoor1822 Месяц назад +5

    It is all true , it is next to us only 40 miles away

  • @ManjitSingh-pb1uk
    @ManjitSingh-pb1uk Месяц назад +3

    Wahaguru ji

  • @Mika786moga
    @Mika786moga Месяц назад +23

    ਏਸ ਤਰ੍ਹਾਂ ਦੀ ਕਹਾਣੀਆ ਹੁਣ ਬਹੁਤ ਆਉਣਗੀਆ,, ਬਾਹਰਲੇ ਮੁਲਕਾਂ ਵਿੱਚ,, ਦੇਖੀ ਚਲੋ ਬਣਦਾ ਕੀ ,,,,

    • @alakhjotsingh5994
      @alakhjotsingh5994 Месяц назад

      ਸਾਰੇ ਇੱਕੋ ਜਿਹੇ ਨਹੀਂ ਹੁੰਦੇ ਇਹ ਦੁਨੀਆ ਇੱਕ ਦੂਜੇ ਦੇ ਭਰੋਸੇ ਦੇ ਕਰਕੇ ਹੀ ਚੱਲ ਰਹੀ ਹੈ

    • @RuchiThakur-bg8oc
      @RuchiThakur-bg8oc 22 дня назад

      This is happening more in India than anywhere else

  • @NirmalSingh-by3dp
    @NirmalSingh-by3dp Месяц назад +8

    Very good

  • @nikkudhillon1962
    @nikkudhillon1962 Месяц назад +16

    ਵੀਰ ਮੌਕਾ ਕਿਸੇ ਨੂੰ ਵੀ ਮਿਲੇ ਕੋਈ ਨੀ ਛੱਡ ਦਾ

    • @hardialsingh1
      @hardialsingh1 Месяц назад +8

      Vadhia Soch ai Teri pata lagg gia k Tu v nhi chhadainga!

    • @gurum6259
      @gurum6259 Месяц назад +1

      Wah tere wargeya di soch,DUSGUSTING

  • @GurjitSingh-jh6us
    @GurjitSingh-jh6us Месяц назад +11

    Munda te kuri chawal si. Bakshinder janwar ne ghar da nas karta. Kise te vi bhrosa na kro. Kise ristedar da bhala na kro

  • @jaspalsingh9068
    @jaspalsingh9068 Месяц назад +3

    Is Trahan deia hor Kahana dekhio bhut milangia

  • @harvinderkaur8186
    @harvinderkaur8186 Месяц назад +4

    Kadi Vee kise te taras Nahi Karna

  • @kisankaur4459
    @kisankaur4459 Месяц назад +4

    don't trust any Ristedder!! please.... don't keep them home,

  • @AmarjeetSinghAmarjeetSinghmalh
    @AmarjeetSinghAmarjeetSinghmalh Месяц назад +5

    Gureh pind jagraon da bhatiga si

  • @Alpas1-v3u
    @Alpas1-v3u Месяц назад +3

    It didn’t just happened because they helped someone, the main reason it happened that the beant’s husband was an idiot, he used substantial amount of alcohol and totally lost his mind. He was abusing the whole entire family and the girls came close to someone who was sympathetic to her…and everything all of this happened. What I understand is, the root cause of this tragedy is alcohol, abused his family, subsequently everything else just took place

  • @monakaur2500
    @monakaur2500 Месяц назад

    True

  • @preetgill6690
    @preetgill6690 Месяц назад +1

    Waheguru Waheguru 🤦‍♀️🥹🥲😌. Kinna pap

  • @jasvirtakhar3603
    @jasvirtakhar3603 Месяц назад +4

    ਭਤੀਜਾ ਨਹੀ ਭਾਣਜਾ ਸੀ

  • @gurgurgur
    @gurgurgur Месяц назад +1

    Jeed nal benefit nahi hunda , help karo par jeed nal nahi , gurbani es nu good nahi bandı , sab koe bar jeed nal rishtaya nu vich rahday guest few days good ha ous nu jay vich rahna ha ta responsible ho kay rahna panda ha parwar di gal mannay , par es trah tusi kaysay rishtay nu jor nal kush nahi kah sakday , gurbani mil Jul Kay rahun nu dhram mann di ha par jadow good qualities nahi behaviour vich ta parwar khrab hunday hun , es tao good ha rishtay dar nu separate rent ouper Jada Lee kush help kar dayvo par parwar vich jhagray na karo , bhahut karma da hisab hunda ha jis karm atma dik dusray nal happy nahi ack parwar vich rah sakdiya so separate rent tay help kar dayow ağır jada param ha , wasay ta jada responsible ho janday hun jo kud he sit hunday hun gurbani nu dhan manno help karn dhram ha par sab parwar help wala nahi hunda koe bar parwar di gal mannay ous vich he benefits ha koe nukan hon tay stress nalow good ha , sab vich wheheguru bolda ha jo virod vi karday houn ous di gal vi manno benefit hunda ha , past nu jad na rakho ajj nu good karo past di gal di maffi wheheguru tao magow , jo bachay marji or jeed karday hun oun nu easy life nahi mildi so behave karo kind bano maff karo app nu dusriya nu adjustment dhram ha good life hundi ha

  • @SukhwinderKaur-yd7qt
    @SukhwinderKaur-yd7qt Месяц назад +1

    Very sad news

  • @jagrajmand823
    @jagrajmand823 Месяц назад +1

    ਅਮਰੀਕਾ ਿਵੱਚ ਸਾਡੇ ਘਰ ਕੋਲ ਘਰ ਆ

  • @colraghbirsingh8007
    @colraghbirsingh8007 Месяц назад +2

    Humanity lost every where

  • @rajgur4794
    @rajgur4794 Месяц назад +2

    So sad.

  • @kamalpreet9235
    @kamalpreet9235 Месяц назад +2

    Ehh story sade pind di hai .Gureh pind di family c.very sad😢

    • @jagreetdhillon607
      @jagreetdhillon607 Месяц назад

      Eh sara kujh dasna chahida ke kihra pibd c kudi da v

  • @baldevmann740
    @baldevmann740 Месяц назад

    It is very normal and very sad , but others never ended up jail in California, but this happened because family followed Damdami Taksal , by the way I was Taksal at young age,I from Baba Bakala .

  • @narinderpalsingh5349
    @narinderpalsingh5349 Месяц назад +7

    ਕਨੇਡਾ ਵਿੱਚ ਬੱਚਿਆਂ ਦੀ ਜਿੰਦਗੀ ਵਿੱਚ ਗੰਦਗੀ ਹੀ ਗੰਦਗੀ ਹੈ 😢😢😢😢😢 ਕਦੇ ਮਾਪਿਆਂ ਨੇ ਸੋਚਿਆ ਹੈ ਕਿ ਇਕੱਲੀਆਂ ਧੀਆਂ ਸੁਰਖਿਅਤ ਹਨ ????

    • @manjitkaur8135
      @manjitkaur8135 Месяц назад

      ਹਾਂ ਜੀ ਪੰਜਾਬ ਚ ਕਦੇ ਕੁਝ ਗਲਤ ਨੀ ਹੋਇਆ ਕਿਉਂ ਕਿ ਸਫਾਈ ਬਹੁਤ ਐ ਤੇ ਸਾਰੇ ਈ ਦੁੱਧ ਧੋਤੇ ਲੋਕ ਨੇ। ਪਤਾ ਨੀ ਸਾਨੂੰ ਇਹ ਕਦੋਂ ਸਮਝ ਆਵੇਗੀ ਕਿ ਮਾੜੀ ਮਾਨਸਿਕਤਾ ਦੇ ਲੋਕ ਹਰ ਜਗਾ ਮੌਜੂਦ ਹੁੰਦੇ ਨੇ।

    • @jagroopkaur-y6h
      @jagroopkaur-y6h Месяц назад +6

      ਇੱਥੇ ਇੰਡੀਆ ਵਿੱਚ ਮਾਪਿਆਂ ਦੇ ਹੁੰਦੇ ਹੋਏ ਵੀ ਧੀਆਂ ਸੁਰੱਖਿਅਤ ਨਹੀਂ ਹਨ ਹੁਣ ਤਾਂ ਮਾਪੇ ਵੀ ਇਹੋ ਜਿਹੇ ਰਾਹ ਤੇ ਚੱਲ ਪਏ ਹਨ ਗੱਲ ਕਨੇਡਾ ਜਾਂ ਇੰਡੀਆ ਦੀ ਨਹੀਂ ਸੋਚਾਂ ਤੇ ਸਮਝਾ ਦੀ ਹੈ

    • @gurvinderjitkaurdhillon2504
      @gurvinderjitkaurdhillon2504 Месяц назад

      ਸਹੀ ਕਿਹਾ ਜੀ ਤੁਸੀਂ, ਬਕਵਾਸ ਕਰਦੇ ਨੇ ਲੋਕ ਕੈਨੇਡਾ ਬਾਰੇ, ਜਿਵੇੰ ਇੰਡੀਆ ਸਵਰਗ ਹੈ ਕੁੜੀਆਂ ਲਈ। Din👍ਵਿੱਚ ਕਿੰਨੇ ਕਿੰਨੇ ਰੇਪ ਹੁੰਦੇ ਨੇ, ਕੋਈ ਸੁਣਵਾਈ ਨਹੀਂ। 2,3 % ਨੂੰ ਛੱਡ ਕੇ ਸਭ ਕੁੜੀਆਂ ਠੀਕ ਨੇ। ਹੱਥ ਨਾ ਅਪੜੇ, ਥੂ ਕੌੜੀ 🙄

  • @mytechk2180
    @mytechk2180 Месяц назад +1

    ਤੁਹਾਨੂੰ ਉਸ ਦੇਸ਼ ਦੇ ਨਿਯਮ ਦੀ ਪਾਲਣਾ ਕਰਨੀ ਪਵੇਗੀ ਜਿਸ ਵਿੱਚ ਤੁਸੀਂ ਰਹਿੰਦੇ ਹੋ।

  • @sharonbhullar6627
    @sharonbhullar6627 Месяц назад

    But mother ruined her two kids life it’s very strange how come she didn’t notice anything earlier what s going on between her daughter and nephew. If she and her kids were already facing abuse from their father she should have done something about it. Because she was tolerating her husband abusing behaviour indirectly it affected her kids mental health and her too. It is also crucial to note that in abusive environments, victims-especially children-often seek connection or comfort, even if it’s in harmful places. The lack of a healthy emotional support system can leave them wide open to exploitation by those who recognize their vulnerability.

  • @GurpreetSingh-m4z7o
    @GurpreetSingh-m4z7o 27 дней назад

    Mammi dinde rahi maze munda si zawan....😂😂😂😂

  • @gsn9503
    @gsn9503 Месяц назад

    kde kise da jwaak ghar na rakho, bahr rent te karwado but never ever

  • @satnamkaur6590
    @satnamkaur6590 Месяц назад

    I Never for get that really sad tragedy

  • @SharanjeetSingh-h2f
    @SharanjeetSingh-h2f Месяц назад +1

    I know this is true story

  • @baldevsinghgillbudhsinghwa9352
    @baldevsinghgillbudhsinghwa9352 Месяц назад +1

    ਅਰਸਿੰਦਰਪਾਲ ਸਿੰਘ ਦਾ ਕੀ ਬਣਿਆ ? ਦੱਸਿਆ ਨਹੀਂ ?

    • @ParamjitSingh-ug3lc
      @ParamjitSingh-ug3lc Месяц назад

      @@baldevsinghgillbudhsinghwa9352 maybe oh v jail ch aa,Canada ne Bakersfield California hvale kr dita c ehi sunia c

  • @ikodapasara8143
    @ikodapasara8143 Месяц назад

    ਪੰਜਾਬੀ ਇਖਲਾਕ ਤੋ ਗਿਰ ਕੇ ਦੂਸਰੇ ਨੂੰ ਚਿੰਬੜ ਜਾਂਦਾ ਤੇ guilt ਮਾਰਨ ਲਈ ਗੁਟਕੇ ਦੀ ਢੂਈ ਮਾਰਦਾ !!!

  • @sarbjitkaur2182
    @sarbjitkaur2182 Месяц назад +3

    sister da beta se not brother

  • @jaswindersangha3434
    @jaswindersangha3434 Месяц назад +1

    Sosaad

  • @harpreetkaur5022
    @harpreetkaur5022 Месяц назад +2

    ਭਾਣਜਾ ਸੀ

  • @JagtarSingh-kz8gi
    @JagtarSingh-kz8gi Месяц назад +12

    ਜਿਹੜੀ ਕਮਿਊਨਿਟੀ ਦੋ ਗਿੱਠ ਜਮੀਨ ਪਿੱਛੇ ਆਪਣਿਆਂ ਦੀ ਜਾਨ ਲੈ ਲੈਂਦੀ ਆ ਉਸਤੋਂ ਹੋਰ ਕੀ ਆਸ ਰੱਖੀ ਜਾ ਸਕਦੀ ਹੈ

    • @ravigrewal9369
      @ravigrewal9369 Месяц назад +1

      ਵੀਰੇ ਜਗਸੀਰ ਸਿੰਘ ਤਾ ਮਜਬੀ ਸਿੱਖ ਸੀ ॥ ਅਸੀ ਵੀ ਉਸੇ area ਵਿੱਚ ਰਹਿੰਦੇ ਆ ॥

    • @sukhwindergill7573
      @sukhwindergill7573 Месяц назад

      ​@@ravigrewal9369tu kina k janda si jagsir singh nu .Oh mera brother si chuharchak pind a sada ja ke pta kar ke majbi sikh si ke jatt.Je kush pta na hove tan kush galat nahi bhonki da

    • @TheMallhi81
      @TheMallhi81 Месяц назад

      Never judge anyone there is whole life ahead of you,never know what life presents you tomorrow

    • @parkashbhandol2665
      @parkashbhandol2665 Месяц назад

      Nice brother

  • @kuldipkaur5626
    @kuldipkaur5626 Месяц назад +1

    India ch bhi bhut kush ho ryha

  • @FairFair-e3w
    @FairFair-e3w Месяц назад +4

    kalyug at its height- deep deep fog where no source of light can cut that fog. peace

  • @TakdeerSidhu-dd1de
    @TakdeerSidhu-dd1de 25 дней назад

    Hun ta dil e ni krda kise v rishtedar nu mooh lonn nu . Ohde ghr de v odo ta minta krde c paleo tickta ktwa k ditti aa te baad ch oh v dalle e nikle . Banda awdi adat tu mjbor howe jehda oh nahi baaj onda harkta tu .. hun ohde ghr de kehnde sade putt nuh jina siyana koi ni . Sade wale change aa . Hun ta vishwass e ni reha bai sach dassa ta kise te v . Ehe je matlbi rishtedara tu banda oii changa

  • @hardyalsinghgrewal1661
    @hardyalsinghgrewal1661 Месяц назад +21

    ਮਿਸਟਰ ਵਿਕੀ ਮੈਨੂੰ ਸਮਝ ਨਹੀਂ ਆਈ ਕਿ ਤੁਸੀਂ ਇਹ ਵੀਡੀਉ ਬਣਾ ਕੇ ਸਿੱਖ ਕੌਮ ਨੂੰ ਕੀ ਸਿਖਿਆ ਦੇਣਾ ਚਾਹੁੰਦੇ ਹੋ ? ਮੈਂ ਉਸੇ ਸ਼ਹਿਰ ਵਿੱਚ ਪਿਛਲੇ ਪੰਦਰਾਂ ਸਾਲਾਂ ਤੋਂ ਰਹਿੰਦਾ ਹਾਂ। ਸਾਰੀ ਪੰਜਾਬੀ ਕਮਿਉਨਟੀ ਇਸ ਕੇਸ ਵਾਰੇ ਜਾਣਦੀ ਹੈ। ਸਾਰਾ ਕਸੂਰ ਬੇਅੰਤ ਕੌਰ ਜਿਹੜੀ ਕੇਸਕੀ ਬੰਨ੍ਹੀ ਫੋਟੋ ਵਿੱਚ ਖੜੀ ਹੈ, ਉਸਦਾ ਹੈ , ਜਿਸਨੇ ਆਪਣੇ ਘਰ ਵਿੱਚ ਇਹ ਨੋਟ ਨਹੀਂ ਕੀਤਾ ਕਿ ਘਰ ਵਿੱਚ ਕੀ ਹੋ ਰਿਹਾ ਹੈ ? ਕੀ ਉਸਦੀ ਕੋਈ ਜ਼ੁੰਮੇਵਾਰੀ ਨਹੀਂ ਸੀ ਕਿ ਘਰ ਵਿੱਚ ਨਿਆਣਿਆਂ ਤੇ ਨਿਗਾਹ ਰੱਖੇ ?? ਇਕ ਬਾਪ ਜਗਸੀਰ ਸਿੰਘ ਜਦੋ ਟਰੱਕ ਚਲਾਉਂਦਾ ਸੀ ਤਾਂ ਉਸਨੇ ਤਾਂ ਘਰੋਂ ਬਾਹਰ ਹੀ ਰਹਿਣਾ ਸੀ। ਇਕ ਬਾਪ ਨੇ ਘਰੋਂ ਬਾਹਰ ਹੀ ਰਹਿਣਾ ਹੁੰਦਾ ਹੈ। ਇਸ ਘਟਨਾ ਤੋਂ ਬਾਅਦ ਪੰਜਾਬੀ ਮੀਡੀਆ ਨੇ ਐਨਾ ਰੌਲ਼ਾ ਪਾਉਣਾ ਸੁਰੂ ਕੀਤਾ ਕਿ ਵਿਚਾਰੇ ਜਗਸੀਰ ਸਿੰਘ ਨੂੰ ਜਿਉਣਾ ਮੁਸ਼ਕਲ ਕਰ ਦਿੱਤਾ। ਆਖ਼ਰ ਉਸਨੂੰ ਫਾਹਾ ਲੈਣਾ ਪਿਆ। ਪਰ ਪੰਜਾਬੀ ਮੀਡੀਆ ਉਸ ਬੰਦੇ ਦੀ ਮੌਤ ਤੋਂ ਬਾਅਦ ਵੀ ਬਕਵਾਸ ਕਰਨ ਤੋਂ ਨਹੀਂ ਹਟਿਆ। ਇਕ ਦਿਨ ਮੈਨੂੰ ਉਸ ਐਂਕਰ ਨੂੰ ਫ਼ੋਨ ਕਰਕੇ ਘੂਰਨਾ ਪਿਆ ਕਿ ਤੁਹਾਡੇ ਕੋਲ ਹੋਰ ਕੋਈ ਗੱਲ ਨਹੀਂ ਹੈ ਬਿਨਾ ਇਸ ਟੋਪਿਕ ਦੇ ? ਤਾਂ ਕਿਤੇ ਉਸ ਦਿਨ ਤੋਂ ਬਾਅਦ ਇਹ ਸਾਰੇ ਮੀਡੀਆ ਵਾਲੇ ਲੋਕ ਹਟੇ ਸੀ। ਹੁਣ ਤੂੰ ਦੱਸ ਕਿ ਅੱਜ ਛੇ ਸਤ ਸਾਲ ਬਾਅਦ ਇਹ ਦੱਬੇ ਮੁਰਦੇ ਉਖਾੜ ਕੇ ਕਿਹੜੀ ਸੇਧ ਦੇਣੀ ਚਾਹੁੰਦਾ ਹੈਂ?? ਕੀ ਹੋਰ ਕਮਿਉਨਟੀਆਂ ਵਿੱਚ ਰੇਪ, ਕਤਲ, ਡਕੈਤੀਆਂ ਨਹੀਂ ਹੁੰਦੀਆਂ ? ਇਹ ਕੰਮ ਕੋਰਟ ਦਾ ਹੈ ਕਿਸੇ ਵੀ ਕੇਸ ਦਾ ਫੈਸਲਾ ਕਰਨ ਦਾ। ਬੇਅੰਤ ਕੌਰ ਨੂੰ ਸਜ਼ਾ ਮਿਲ ਗਈ ਹੈ। ਅਤੇ ਇਕ ਬੇ ਕਸੂਰ ਆਦਮੀ ਨੂੰ ਲੋਕਾਂ ਨੇ ਆਤਮ ਹੱਤਿਆ ਕਰਨ ਲਈ ਮਜਬੂਰ ਕੀਤਾ।

    • @AMP23817
      @AMP23817  Месяц назад +3

      ਮੈਂ ਤਾਂ ਜ਼ੋ 100 ਸਾਲ ਪਹਿਲਾਂ ਘਟਨਾਵਾਂ ਵੀ ਹੋਇਆ ਉਹ ਵੀ ਸੁਣਾਉਂਦਾ ਹਾਂ,ਕੌਮਨੀਟੀ ਦੀ ਗੱਲ ਤੁਸੀਂ ਕੀਤੀ ਹੈ ਮੈਂ ਤਾਂ ਇਸ ਬਾਰੇ ਕੁੱਝ ਬੋਲਿਆ ਹੀ ਨਹੀਂ, ਮੈਂ ਇਸ ਵੀਡੀਓ ਵਿਚ ਇਹ ਦੱਸਿਆ ਕੇ ਕਈ ਬਾਰ ਬੰਦਾ ਕਿਸੇ ਦਾ ਫਾਇਦਾ ਕਰਦਾ ਹੈ ਪਰ ਉਹ ਆਪਣਾ ਕਿੰਨਾ ਵੱਡਾ ਨੁਕਸਾਨ ਕਰ ਬੈਠਦਾ ਹੈ ਜਿਵੇਂ ਇਹ ਘਟਨਾ ਦੇ ਵਿੱਚ ਹੋਇਆ, ਭਤੀਜੇ ਦੀ ਹੈਲਪ ਕਰਨ ਦਾ,ਪੰਜੇ ਉਂਗਲਾਂ ਇੱਕ ਸਾਰ ਨਹੀਂ ਹੁੰਦੀਆਂ ਪਰ ਇਸ ਘਟਨਾ ਵਿੱਚ ਤਾਂ ਹੈਲਪ ਕਰਕੇ ਸਾਰਾ ਪਰਿਵਾਰ ਹੀ ਖਤਮ ਹੋ ਗਿਆ , ਬਾਕੀ ਤੁਸੀਂ ਕੀ ਸੋਚਦੇ ਹੋ ਉਸ ਬਾਰੇ ਮੈਂ ਕੁੱਝ ਨਹੀਂ ਕਹਿ ਸਕਦਾ, ਇਹ ਘਟਨਾ ਇਕੱਲੇ ਮੈਂ ਹੀ ਨਹੀਂ ਸੁਣਾਈ ਸਗੋਂ ਵੱਡੇ ਵੱਡੇ ਅਖ਼ਬਾਰਾਂ ਦੀਆਂ ਸੁਰਖੀਆਂ ਹਨ, ਧੰਨਵਾਦ 🙏

    • @samnicolasamnicola3747
      @samnicolasamnicola3747 Месяц назад +2

      EH STORY DEKH K SAHID KOI HOR SMJ JAVE

    • @baldevsinghgillbudhsinghwa9352
      @baldevsinghgillbudhsinghwa9352 Месяц назад

      ਆਪਣੇ ਹੀ ਸਾਨੂੰ ਮਾਰਦੇ ਹਨ। ਸਾਡੇ ਨਾਲ ਵੀ ਇਸ ਨਾਲ ਮਿਲਦਾ ਵਾਕਿਆ ਹੋਇਆ ਸੀ। ਸਾਰਾ ਪਰਿਵਾਰ ਸ਼ਰਮ ਦਾ ਮਾਰਿਆ ਇੰਗਲੈਂਡ ਛੱਡ ਗਿਆ। ਇਸ ਕਰਕੇ ਮੇਰੀ ਅਪੀਲ ਹੈ ਕਿ ਕਿਸੇ ਯਾਰ ਦੋਸਤ ਜਾਂ ਰਿਸ਼ਤੇਦਾਰ ਨੂੰ ਨਾ ਸੱਦੋ​@@AMP23817

    • @KuldeepSingh-gp5sr
      @KuldeepSingh-gp5sr Месяц назад

      ਵਿਚਾਰਾ ਜਗਸੀਰ ਸਿੰਘ ਹੀ ਅਸਲ ਦੋਸ਼ੀ ਸੀ,
      ਸ਼ਰਾਬ ਪੀ ਕਾ ਆਵਦੇ ਬੱਚਿਆਂ ਨੁੰ ਕੁੱਟਦਾ ਮਾਰਦਾ ਸੀ ਪਰੇਸ਼ਾਨ ਕਰਦਾ ਸੀ
      ਬੱਚੀ ਪਿਉ ਤੋ ਡਰਦੀ ਗਲਤ ਬੰਦੇ ਦੀ ਸ਼ਿਕਾਰ ਹੋਈ।
      ਗਲਤ ਉਹ ਭਤੀਜਾ ਕਤੀੜ ਵੀ ਜਗਸੀਰ ਸਿੰਘ ਆ ਜਿਸ ਨੇ ਆਵਦੀ ਭੂਆ ਦੀ ਧੀ ਨਾ ਗਲਤ ਕੀਤਾ।

    • @ParamjitSingh-ug3lc
      @ParamjitSingh-ug3lc Месяц назад +1

      @@KuldeepSingh-gp5sr ਨਾ ਭਤੀਜਾ ਸੀ, ਭਾਣਜਾ ਸੀ, ਅੰਮ੍ਰਿਤ ਛਕਿਆ ਸੀ ਜਗਸੀਰ ਤੇ ਬੇਅੰਤ ਦਾ, ਐਵੇਂ ਕਿਉਂ? ਤੁਸੀਂ ਹੁਣ ਉਹਨੂੰ ਮਰੇ ਦੀ ਸਵਾਹ ਰੋਲਦੇ ਹੋ , ਵਿਚਾਰਾ ਗਿਆ ਕਿੰਨੀ ਥਾਵੀਂ, ਬੱਸ ਕਰੋ ਹੁਣ, ਵੈਸੇ ਪੱਤਰਕਾਰ ਨੇ ਸੇਧ ਦਿੱਤੀ ਆ ਕਿ ਕਦੇ ਵੀ ਕਿਸੇ ਤੇ ਵਿਸ਼ਵਾਸ ਨਾ ਕਰੋ ਧੰਨਵਾਦ🙏🙏

  • @amarjeet3447
    @amarjeet3447 Месяц назад +2

    Pure Evil’s

  • @harjitbariana9268
    @harjitbariana9268 Месяц назад +1

    Very gd biant kaur ji tusi usa vich aa k bhi akal nhi aai

  • @Daleruk1818
    @Daleruk1818 Месяц назад

    99% kahanian bahar hi nhi aondiaan. All world vich

  • @sabherwaltraveler5496
    @sabherwaltraveler5496 Месяц назад +4

    ਘੜੰਮ ਚੋਧਰੀਆ ਤੋ ਇਹੀ ਉਮੀਦ ਸੀ ਬਹਾਰ ਜਾ ਕੇ ਵੀ ਸੁਧਰਦੇ 😂😂😂😂

  • @JagwantSingh-hu6xc
    @JagwantSingh-hu6xc Месяц назад +6

    Fazilka to like all videos

  • @jpsamra6308
    @jpsamra6308 Месяц назад +1

    Jagsir singh amritdhari c oh koi nasha nahi karda c eh sirf gall banai ah par munde ne gadari keeti kuri naal ralke bahut wadda paap karta jana v gaia jaila ch ek janani kida rahu paap da ant karta os munde ne kinia zindgia tabah kartia os bache da ki kasoor c bahut dukh lagda eda dekh sun k kon kise di madad karu ghar tabah ho gea dena ch hi waheguru waheguru

  • @johnjones-zq2uf
    @johnjones-zq2uf Месяц назад +1

    Never do bhalla

  • @TakdeerSidhu-dd1de
    @TakdeerSidhu-dd1de 25 дней назад

    Asi v rakhna c , bhukha mrda c bread kha k timepass krda kehnda sadya kole airport tu leande kmm labhya ohde lyi roti pani denda vdya . Fer naal di sadoo kehnda oh v sadd li .. fer beimani aa te utrr aya .. interviews clear krwaya te kmm mil v gya . Ohi bnda set Hon baad sanu e mada chnge bolya nang malang parkhya sanu . Kehnda mere lyi krya e ki a tusi nang malango . Hadd aa mtlb kddn di v eni mtlbi dunia aa ethe

  • @InderSingh-kq5uy
    @InderSingh-kq5uy Месяц назад +2

    Canada America ja kitte hoe kissi di help na karo

  • @baljittoor1822
    @baljittoor1822 Месяц назад

    Bro family make big mistake, they should know the law, they should move daughter the other city, keep the baby and daughter safe,one mistake take life off baby , her husband

  • @harjitbariana9268
    @harjitbariana9268 Месяц назад +1

    Lakhbir Singh bhi wrong c

  • @baldevmann740
    @baldevmann740 Месяц назад

    It is very normal in California and very sad , but stupid Sikh education given by Damdami Taksal, yes he went to Gurudawara and came back home and committed sue side, I am from there

  • @jaspalsingh9068
    @jaspalsingh9068 Месяц назад +1

    Bach Jaworski apne ristedaro se

  • @JasmeetKaur-uc5rt
    @JasmeetKaur-uc5rt Месяц назад +3

    Tanu ajjj char saal baad story pauna da yaad aya naley jagsir Singh amritdhari c lokan dian gher di snunda kadi app di parwar da v dhian rakhi koi tanu v story na pauni p jawey k Merey gher v Iwey ho gea view lan Lai lokan de dukh nu jhooth rla k na pesh ker

    • @AMP23817
      @AMP23817  Месяц назад +1

      The son also testified to their father's abuse, but his recollection of abuse was not quite the same. He testified that his father often hit them back in New York, especially
      when he was drunk.
      .
      ਇਹ 23abc ਅਖ਼ਬਾਰ ਦੀ ਖ਼ਬਰ ਹੈ ਮੇਰੀ ਨਹੀਂ, ਸ਼ਾਇਦ ਤੁਸੀਂ ਸਹੀ ਕਹਿੰਦੇ ਹੋਵੋਂ ਪਰ ਮੈਂ ਉਹ ਦੱਸਿਆ ਜ਼ੋ ਅਖ਼ਬਾਰ ਨੇ ਲਿਖਿਆ ਧੰਨਵਾਦ 🙏

    • @sukhwindergill7573
      @sukhwindergill7573 Месяц назад

      ​@@AMP23817jagsir singh mera brother si.oh kde shrab nu hath nahi launda si and bachean nu bahut pyar karda si.Media ne pehlan hi ohdi jaan lai ly hun tusi tan reham kro ke hle hor koi jaan lain di baki a.Bus kro hun Jina asin bhulan di try karde ona hi tuhade warge lok yaad dwonde.Meri maa nu jee lain do plz

  • @satnamkaur6590
    @satnamkaur6590 Месяц назад

    Snake nephew

  • @hsingh1293
    @hsingh1293 Месяц назад

    Jagsir singh amritdhari si sari story wrong hai …

  • @KaranSingh-k8k2q
    @KaranSingh-k8k2q Месяц назад

    I know I live Bakersfield

  • @eagleeye1491
    @eagleeye1491 Месяц назад

    ਬਖਸ਼ਿੰਦਰ ਦਾ ਕੀ ਬਣਿਆਂ ਉਹ ਤਾਂ ਦੱਸ ??

  • @oataoc5339
    @oataoc5339 10 дней назад

    Yaar eh kehnde muslim julam karde c but reality kuj hor aa...bache tan singh jamnde maar dita,America vich 13 saal di kudi ma aa..nale bai fudu gal na kar .k munde ne ah kita koi v 1 hath nal taadi..nhi vja sakda

  • @Daleruk1818
    @Daleruk1818 Месяц назад

    Ethe. Girl. De karan hi sab di life. Barbaad hoee
    AGER GIRL. GALT SWAD DE CHKER VICH NA PENDI. TA. EH HONA E NHI. C

  • @gurmitsingh3425
    @gurmitsingh3425 Месяц назад +1

    Yaar jo india vich huda ous di gal vi kade kar liya karo kyun loka nu galt storya bana ke dasde rehde tusi

  • @harminghotra
    @harminghotra Месяц назад

    That wasn't her daughter

  • @kamalpreet9235
    @kamalpreet9235 Месяц назад +1

    Vese uhh Beti enni thik nahi c
    Bhatija hi wrong c

  • @jaspalsingh9068
    @jaspalsingh9068 Месяц назад +1

    Kise di madam na Karo loko Bach Jaworski apnia ristedara to

  • @_Amritsar_california_
    @_Amritsar_california_ Месяц назад +1

    😔😩🥺🥲😭

  • @Daleruk1818
    @Daleruk1818 Месяц назад

    Sirf. Kudi di glti. Aa
    Sirf. Kudi di Galti aa

  • @armaansingh7509
    @armaansingh7509 Месяц назад

    16 saal di kudi ne bacche nu janm dita kya os di maa nu pta hi ni chalta 😮

  • @manjitsingh8790
    @manjitsingh8790 Месяц назад

    ਕੈਲੌਫੋਰਨੀਆਂ

  • @ddsingh8754
    @ddsingh8754 Месяц назад

    Rong only for Rong...

  • @gopibatth4245
    @gopibatth4245 Месяц назад

    Jhooth veer pehlaaa ptaaa kr leyaa kr sub kuj mei v Bakersfield rehnaa meinu sub kuj ptaa ki hoyeaa kiwe hoyeaa sub kuj

    • @AMP23817
      @AMP23817  Месяц назад

      ਨਾਮਵਰ ਅਖਬਾਰਾਂ ਵਿੱਚ ਜੋ ਛਪਿਆ ਉਹ ਹੀ ਪੇਸ਼ ਕੀਤਾ ਜੀ

  • @user-bl1ds6cj8t
    @user-bl1ds6cj8t Месяц назад

    Why you speak so slow 🤨

  • @diljitdhaliwal4480
    @diljitdhaliwal4480 Месяц назад

    ਬਹੁਤ ਝੂਠ ਹੈ ਕਹਾਣੀ

  • @jitsingh2414
    @jitsingh2414 Месяц назад

    ehna padta ne att pai hai sari dunia ch . india ch apnia mava nal hi rep krde hn bharti repi murdabad

  • @preetazad4803
    @preetazad4803 Месяц назад

    Jhoothi story ae

  • @Brar10
    @Brar10 Месяц назад

    Sachai kus Hor aa I know everything

    • @AMP23817
      @AMP23817  Месяц назад

      ਬਿਲਕੁਲ ਹੋ ਸਕਦੀ ਹੈ ਜੀ ਅਸੀਂ ਤਾਂ ਜ਼ੋ ਅਖ਼ਬਾਰ ਜਾਂ ਖਬਰਾਂ ਵਗੈਰਾ ਨੇ ਉਹਨਾਂ ਤੋਂ ਸਰਚ ਕਰਕੇ ਸੁਣਾਉਂਦੇ ਹਾ

    • @ParamjitSingh-ug3lc
      @ParamjitSingh-ug3lc Месяц назад

      @@AMP23817 ਬਿਲਕੁੱਲ ਸੱਚ ਕਿਹਾ ਅਸੀਂ ਬੇਕਰਸਫੀਲਡ ਹੀ ਰਹਿੰਦੇ ਹਾਂ ਪਰ ਭਤੀਜਾ ਨਹੀਂ ਵੀਰ ਭਾਣਜਾ ਸੀ

  • @malrajaulakh1113
    @malrajaulakh1113 Месяц назад +2

    40 , 50 saal pehlo desi - desi nu vekh ke baj ke milda c Hun
    Desi - desi nu vekh blaunda hi nahi.
    Menu 2013 ch same ida di story vistar sehat Ik uncle ne Sunai c truck stop te , bahut ghat ghatnava sahmne aiea hun.

  • @SatnamKaur-g5k
    @SatnamKaur-g5k Месяц назад +5

    Waheguru Ji

  • @Kuldeep06sraw
    @Kuldeep06sraw Месяц назад +2

    Waheguru.ji

  • @ParamjeetKaur-qw1ne
    @ParamjeetKaur-qw1ne Месяц назад +2

    So sad

  • @jasbirkaur5829
    @jasbirkaur5829 Месяц назад +4

    Waheguru ji

  • @DavinderBrar-gf7sw
    @DavinderBrar-gf7sw Месяц назад +1

    Waheguru ji