Punjabi Funny Video|😂ਜਦੋਂ ਬਾਪੂ ਦੀਆਂ ਦੱਸੀਆਂ 4 ਕੀਮਤੀ ਗੱਲਾਂ ਨੂੰ ਮੁੰਡਾ ਸਮਝ ਗਿਆ ਉਲਟ ਤਾਂ ਸੁਣੋ ਕੀ ਪੰਗਾ ਪਿਆ

Поделиться
HTML-код

Комментарии • 90

  • @Kawal683
    @Kawal683 6 месяцев назад +6

    ਸਰਦਾਰ ਜੀ। ਤੁਹਾਡੀਆਂ। ਗਪਾਂ ਬਹੁਤ। ਵਧੀਆਂ। ਲਗੀਆਂ। ਧੰਨਵਾਦ।

  • @Aamlok11
    @Aamlok11 4 месяца назад +11

    ਬਾਈ ਜੀ ਸਾਰੀਆਂ ਗੱਲਾਂ ਭਾਵੇਂ ਝੂਠ ਹੁੰਦੀਆਂ।ਪਰ ਬਜ਼ੁਰਗਾਂ ਦੀ ਆ ਬਣਾਇਆ ਇਹ ਗੱਲਾਂ ਵਿੱਚ ਸਿਖਿਆਵਾਂ ਹੁੰਦੀਆਂ

  • @balwinderkaursembhi803
    @balwinderkaursembhi803 9 месяцев назад +11

    ਬਹੁਤ ਵਧੀਆ ਕਹਾਣੀ ਸਾਰੀ ਵੀਡੀਓ ਵੇਖੀ ਵਾਹਿਗੁਰੂ ਤੁਹਾਨੂੰ ਚੜਦੀ ਕੱਲਾ ਰੱਖੇ 👌👍⭐️🙏🙏

  • @JagseerSingh-je3cx
    @JagseerSingh-je3cx 3 месяца назад +4

    ਬਹੁਤ ਵਧੀਆ ਸਟੋਰੀ ਹੈ ਜੀ

  • @GurpreetSingh-ix2xv
    @GurpreetSingh-ix2xv 8 месяцев назад +1

    ਬਹੁਤ ਵਧੀਆ ਫੁੱਫੜ ਜੀ 😂
    ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਬਖ਼ਸ਼ਣ

  • @harveersingh8367
    @harveersingh8367 6 месяцев назад +2

    ਬਾ ਕਮਾਲ ਦੀਆਂ ਕਹਾਣੀਆਂ ਤੇ ਦਮਦਾਰ ਆਵਾਜ ਬਾਈ ਜੀ ਕਿਆ ਕਹਿਣਾ ਯਾਰ ਬਹੁਤ 2 ਧੰਨਵਾਦ ਬਾਈ ਜੀ🙏🌹🙏

  • @satwantsingh4870
    @satwantsingh4870 6 месяцев назад +4

    Very nice story

  • @B33263
    @B33263 27 дней назад

    ਛੋਟੇ ਹੁੰਦੇ ਸੁਣਦੇ ਸੀ ਇਸ ਤਰਾਂ ਦੀ ਕਹਾਣੀਆਂ !ਬਹੁਤ ਹੀ ਵਧੀਆ

  • @amarjitsingh1946
    @amarjitsingh1946 8 месяцев назад +6

    ਬਹੁਤ ਵਧੀਆ ਕਹਾਣੀ ਆ ਵਾਈ ਜੀ ਨਾਇਸ਼

  • @JaswantSingh-ww5sy
    @JaswantSingh-ww5sy 9 месяцев назад +3

    ❤❤❤😮 52:25 ਬਾਈ ਜੀ ਵੀਡਿਓ ਬਹੁਤ ਵੱਦੀਆ ਲੱਗੀ

  • @ManjeetSingh-b7m1g
    @ManjeetSingh-b7m1g 7 месяцев назад +1

    Very nice story Veer ji 👍

  • @GurmeetKaur-pf9yp
    @GurmeetKaur-pf9yp 5 месяцев назад +3

    Very nice g🎉🎉

  • @parmjeetkaur6247
    @parmjeetkaur6247 9 месяцев назад +9

    ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

    • @nachhattarsingh3297
      @nachhattarsingh3297 9 месяцев назад +2

      😊

    • @nachhattarsingh3297
      @nachhattarsingh3297 9 месяцев назад +1

      😊

    • @AnoopSingh-wz6ny
      @AnoopSingh-wz6ny 6 месяцев назад

      ​@@nachhattarsingh3297😮😮😮😮😮😮😮😮😮😮😮😮😮😮😮😮😮😮😮😅😮😮😮😮😮😮😮😮😮😮😮😮😮😮😮😮😮😮😮😮😮😮😮😮😮😮😅😅😅😅😅😅😅😅

  • @sodhisinghdosanjh4208
    @sodhisinghdosanjh4208 2 месяца назад +1

    ਕਹਾਣੀ ਤਾ ਵਧੀਆ ਪਰ ਇੱਕੱਤੀ ਹਜਾਰ ਇਨਾਮ ਨੂੰ ਤੀਂਹ ਹਜਾਰ ਕਹਿ ਦਿੱਤਾ...

  • @mangatkular5941
    @mangatkular5941 9 месяцев назад +7

    ਬਾਈ ਜੀ ਪਹਿਲਾਂ ਵਾਲੀ ਵੀਡੀਓ ਦੀ ਕਹਾਣੀ ਨੂੰ ਪੂਰੀ ਕਰਕੇ ਆਪਣੇ ਦਰਸ਼ਕਾਂ ਨੂੰ ਸਮਰਪਿਤ ਕਰੋ ਜੀ ਬਹੁਤ ਵਧੀਆ ਕਹਾਣੀਆਂ ਸੁਣਾ ਕੇ ਆਪਣੇ ਸਰੋਤਿਆਂ ਨੂੰ ਖੁਸ਼ ਕਰ ਰਹੇ ਹੋ ਚੈਨਲ ਵਾਲੇ ਵੀਰਾਂ ਨੂੰ ਬੇਨਤੀ ਪਹਿਲਾਂ ਵਾਲੀ ਕਹਾਣੀ ਦਾ ਭਾਗ ਪੇਸ਼ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਵੇ ਜੀ
    ❤❤❤❤❤ ਵੱਲੋਂ ਦਾਸ ਜਥੇਦਾਰ ਮੰਗਤ ਸਿੰਘ ਕੁਲਾਰਾਂ ਸਾਬਕਾ ਬਲਾਕ ਸੰਮਤੀ ਮੈਂਬਰ ਸਾਬਕਾ ਮੈਂਬਰ ਮਾਰਕੀਟ ਕਮੇਟੀ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ ਵਿਧਾਨ ਸਭਾ ਹਲਕਾ ਸ਼ੁਤਰਾਣਾ

  • @sukhwindersingh7112
    @sukhwindersingh7112 9 месяцев назад +6

    Very nice keep it up

  • @prabhjitsinghbal
    @prabhjitsinghbal 9 месяцев назад +3

    ਘੱਟੋ ਘੱਟ ਸੱਚ ਦੇ ਨੇੜੇ ਹੋਵੇ ਤਾਂ ਮੰਨਣ ਚ ਆ ਜਾਵੇ ਨਿਰ੍ਹਾ ਕੁਫਰ ਕਿਦਾਂ ਮੰਨ ਲੈਣ ਲੋਕ ?😂😂

  • @motivation5654
    @motivation5654 9 месяцев назад +3

    Vadhya baee ji

  • @AvtarNirman
    @AvtarNirman 8 месяцев назад +2

    Very good stories ❤❤

  • @waryamsingh4509
    @waryamsingh4509 9 месяцев назад +3

    Very good 🎉🎉❤❤😅😅🎉🎉

  • @Ramgahria_boys001
    @Ramgahria_boys001 9 месяцев назад +3

    ਬਹੁਤ ਵਧੀਆ

  • @Ramasroay
    @Ramasroay 3 месяца назад +1

    Very nice ji

  • @hardevsingh7719
    @hardevsingh7719 9 месяцев назад +3

    Very nice story👍👍👍👍👍👍👍👍👍👍👍👍

  • @RanjitSingh-uc6fj
    @RanjitSingh-uc6fj 6 месяцев назад +1

    Very good.bay.ji

  • @harbhajanlal3941
    @harbhajanlal3941 8 месяцев назад +1

    Very good 💯😂

  • @Majorvirk-v2o
    @Majorvirk-v2o 8 месяцев назад +1

    Nice dadi maa

  • @BalwinderBatth-zj7nt
    @BalwinderBatth-zj7nt 9 месяцев назад +4

    Veri nice story

  • @SatnamSingh-jo7ci
    @SatnamSingh-jo7ci 2 месяца назад +1

    Eda diyan roj story's sunn da chaska pey gya

  • @ROSHANSingh-cc2ye
    @ROSHANSingh-cc2ye 8 месяцев назад +1

    Good store

  • @balrajdeepsingh615
    @balrajdeepsingh615 9 месяцев назад +2

    ਬਹੁਤ ਵਧੀਆ ਇਹ ਬਾਤਾ ਅਸੀ ਅਸੀ ਰਾਤ ਨੂੰ ਸਾਡੀ ਨਾਨੀ ਦਾਦੀ ਸਣਾਉਦੀਆ ਸੀ

  • @Tarsemlal-w6q
    @Tarsemlal-w6q 6 месяцев назад +1

    3

  • @amanbrar-p2o
    @amanbrar-p2o 6 месяцев назад

    Shi gull ea Mistry luge hoe ne Hale bi sewa tairte dunnya bhuat jaandy ea sungt de bhes vich

  • @RajandeepKaur-c4s
    @RajandeepKaur-c4s 9 месяцев назад +3

    Very nice 👍👍👍 i

  • @jassasingh5365
    @jassasingh5365 9 месяцев назад +70

    ਬਾਈ ਜੀ ਤੇਰੀ ਬੋਲੀ ਬਹੁਤ ਵਧੀਆ ਹੈ ਏਰੀਆ ਕਿਹੜਾ ਹੈ ਬਾਈ ਜੀ ਕਹਾਣੀਆਂ ਵੀ ਬਹੁਤ ਵਧੀਆ ਹੁੰਦੀਆਂ ਨੇ

    • @jeetdhiman5962
      @jeetdhiman5962 9 месяцев назад +17

      ਹਾਂਜੀ ਵੀਰ ਨੀ ਕਹਾਣੀ ਸੁਣਾਉਣ ਦਾ ਢੰਗ ਸਾਡੇ ਰਿਸ਼ਤੇਦਾਰਾਂ ਵਾਲਾ ਭਰਾਵਾ ਮੈਨੂੰ ਲਗਦਾ ਇਹ ਬਾਈ ਜੀ ਬਠਿੰਡੇ ਜਾਂ ਰਾਜਸਥਾਨ ਤੋਂ ਹੋ ਸਕਦਾ ਕਹਾਣੀ ਬਹੁਤ ਵਧੀਆ
      ਜਿਉਂਦਾ ਰਹਿ ਭਰਾਵਾ ਵਾਹਿਗੁਰੂ ਤੇਰੀ ਲੰਬੀ ਉਮਰ ਕਰੇ ਤੰਦਰੁਸਤ ਖੁਸ਼ ਤੇ ਚੜ੍ਹਦੀ ਕਲਾ ਵਿੱਚ ਰੱਖੇ 🙏

    • @GurpreetSingh-ly4ku
      @GurpreetSingh-ly4ku 9 месяцев назад +3

      ਫਾਜ਼ਿਲਕਾ ਤੋ ਐ ਜੀ

    • @Ramgahria_boys001
      @Ramgahria_boys001 9 месяцев назад +5

      Kabul shah khuban,Fazilka

    • @bhagsingh9077
      @bhagsingh9077 9 месяцев назад

      ❤❤❤❤ਬਹੁਤ ਵਧੀਆ ਹੈ ​@@jeetdhiman5962

    • @tersaimdevi972
      @tersaimdevi972 9 месяцев назад

      ​@nn jeetdhiman5962

  • @baljittoor1822
    @baljittoor1822 8 месяцев назад +1

    Love it

  • @KulvinderSingh-nh9sy
    @KulvinderSingh-nh9sy 9 месяцев назад +1

    Very good

  • @JaswinderSidhu-gt2cc
    @JaswinderSidhu-gt2cc 8 месяцев назад +1

  • @badrinath4164
    @badrinath4164 3 месяца назад +1

    ❤❤❤ok

  • @dhara1449
    @dhara1449 9 месяцев назад +3

    W WAHEGURU JI !

  • @jarnailsingh4167
    @jarnailsingh4167 8 месяцев назад +1

    Very nice story ❤

  • @harmandersingh7785
    @harmandersingh7785 9 месяцев назад +2

    Very Good Story

  • @mandeepsingh7395
    @mandeepsingh7395 9 месяцев назад +3

    Weheguruji

  • @davindersingh7488
    @davindersingh7488 9 месяцев назад +4

    Baapu Maghar Singh g thik ne

  • @HarnakSingh-sz7lo
    @HarnakSingh-sz7lo 9 месяцев назад +2

    Eh sare bande hun mohali chandigarh aa ke rahinde han

  • @gurindersingh2673
    @gurindersingh2673 9 месяцев назад

    Nice ver ji add bht aundi a

  • @BootaLalllyan-no6bu
    @BootaLalllyan-no6bu 8 месяцев назад

    ਬਹੁਤ ਵਧੀਆ ਸਟੋਰੀ ਸੁਨਾਈ ਜੀ ❤❤❤❤🎉

  • @shinegautam7496
    @shinegautam7496 6 месяцев назад

    Background chh banda ' hoo hoo' naa kareya kare, sawaad kharab karda..

  • @HarjitKaur-l7f
    @HarjitKaur-l7f 5 дней назад

    ਬਾਈ ਇਨ ਬਿਨ ਮੂਸੇ ਵਾਲੇ ਦਾ ਚਾਚਾ ਲੱਗ ਦਾ

  • @KaramjeetSingh-mm7ct
    @KaramjeetSingh-mm7ct 8 месяцев назад

    Rasse.naal.nhi.keha.tha..kewal.ban.ke.keha.tha

  • @BalbirSingh-kb2in
    @BalbirSingh-kb2in 8 месяцев назад

    Udhar. Ley. Key. Phina. Nehe.

  • @BalbirSingh-kb2in
    @BalbirSingh-kb2in 8 месяцев назад

    Mitha. Khans. Shad. Gia

  • @JaswinderSidhu-gt2cc
    @JaswinderSidhu-gt2cc 8 месяцев назад

    Very nice kahani❤

  • @karammann5014
    @karammann5014 9 месяцев назад

    f

  • @gurpreetSingh-so6rj
    @gurpreetSingh-so6rj 8 месяцев назад

    ❤❤❤❤❤❤❤❤❤❤❤❤❤❤❤❤❤❤very.nice.dala.moga.malaysia

  • @mahindersingh7194
    @mahindersingh7194 3 месяца назад +1

    By ji phone number dado ji

  • @ManjeetSingh-b7m1g
    @ManjeetSingh-b7m1g 7 месяцев назад

    Very nice story Veer ji 👍

  • @SurprisedForestTrees-ij3vz
    @SurprisedForestTrees-ij3vz 8 месяцев назад

  • @rajwindercheema6890
    @rajwindercheema6890 9 месяцев назад

    Very good