ਨਵੀਂ ਭੰਨ ਤੋੜ... ਬਾਬਾ ਬੇਦੀ, ਬਾਗੀ ਤੇ ਗਿ. ਹਰਪ੍ਰੀਤ ਸਿੰਘ ਇਕੱਠੇ ਜਲੰਧਰ 'ਚ

Поделиться
HTML-код
  • Опубликовано: 9 янв 2025

Комментарии • 136

  • @msrayat6409
    @msrayat6409 10 часов назад +12

    ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।👍🙏🙏🙏🙏🙏

  • @satindersingh9369
    @satindersingh9369 13 часов назад +10

    ਦੀਪਕ ਸਰ ਕਿਸਾਨਾਂ ਦੀ ਏਕਤਾ ਦੀ ਖ਼ਬਰ ਸੁਣ ਕੇ ਬਹੁਤ ਖੁਸ਼ੀ ਹੋਈ ਪ੍ਰਮਾਤਮਾ ਕਿਸਾਨਾਂ ਨੂੰ ਕਾਮਯਾਬੀ ਬਖਸ਼ੇ

  • @rajindersinghdhaliwal1700
    @rajindersinghdhaliwal1700 11 часов назад +7

    ਇੱਕ ਗੱਲ ਤਾਂ ਸਪੱਸ਼ਟ ਆ ਕਿ ਬਾਦਲਾਂ ਦੇ ਏਕਾ ਅਧਿਕਾਰ ਨੂੰ ਚੁਣੋਤੀ ਮਿਲ ਰਹੀ ਆ ਵੱਡੇ ਪੱਧਰ ਤੇ।

  • @zimmycarter3781
    @zimmycarter3781 12 часов назад +3

    ਬਹੁਤ ਡੂੰਘੇ ਅਧਿਐਨ ਦੀ ਜ਼ਰੂਰਤ ਹੈ ਜੀ, ਹਮੀਰ ਸਿੰਘ ਜੀ ਨੂੰ ਸਲੂਟ ਹੈ ਜੀ, ਲੱਗੇ ਰਹੋ ਜੀ ਪੁਲਾਂਘ ਅਲੇਇਓ ਜੀ ਵੀਰ ਜੀਉ।।

  • @HSMaan-hy5yt
    @HSMaan-hy5yt 14 часов назад +7

    ਤਿੰਨੋ ਪੱਤਰਕਾਰਾਂ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ ਬੇਨਤੀ ਹੈ ਕਿ ਅਗਰ ਕਿਸਾਨ ਲਿਡਰ ਮਿਲ ਕੇ ਦਿੱਲੀ ਦਾ ਦੁੱਧ ਅਤੇ ਸਬਜ਼ੀਆਂ ਬੰਦ ਕਰ ਦੇਣਾ ਇੱਕ ਜਾਂ ਵੱਧ ਦਿਨਾਂ ਵਾਸਤੇ ਤਾਂ ਸ਼ਾਇਦ ਕੇਂਦਰ ਸਰਕਾਰ ਨੂੰ ਸੁਰਤ ਆ ਜਾਵੇ ਜੀ 🙏

  • @CharanjitShergill-p6o
    @CharanjitShergill-p6o 13 часов назад +4

    ਸਾਰੇ ਵਿਦਵਾਨਾਂ ਨੂੰ ਬਹੁਤ ਸਤਿਕਾਰ ਜੀ

  • @msrayat6409
    @msrayat6409 10 часов назад +2

    ਅਕਾਲ ਤਖ਼ਤ ਦਾ ਸਿਧਾਂਤ (ਮੀਰੀ ਪੀਰੀ )
    ਮਹਾਨ ਹੈ
    ਧਰਮ ਦਾ ਕੁੰਡਾ, ਰਾਜਨੀਤੀ ਉਪਰ ਅਵੱਸ਼?
    ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਨੀਆ ਨੂੰ ਸੁੰਦਰ ਸਿਧਾਂਤ ਦੀ ਬਖ਼ਸ਼ਿਸ਼ ਕੀਤੀ ਹੈ
    ਏਸ ਤੋਂ ਬਿਨਾਂ ਰਾਜਨੀਤੀ ਸੁਆਰਥੀ, ਲਾਲਚ,ਸੌੜੀ ਸੋਚ, ਗੁੱਟਬੰਦੀ ਕਰ ਕੇ ਸੰਸਾਰ ਨੂੰ ਬਰਬਾਦ ਕਰ ਕੈ ਨਰਕ ਬਣਾ ਦੇਵਾਂਗੀ
    ਸਰਬਤ ਦਾ ਭਲਾ 👆🙏🙏

  • @msrayat6409
    @msrayat6409 10 часов назад +2

    ਦੁਨੀਆਂ ਭਰ ਦਾ ਇਤਿਹਾਸ ਇਹ ਦੱਸਦਾ ਹੈ ਦੁਨੀਆਂ ਦੇ ਜਿਹੜੇ ਖਿੱਤਿਆਂ ਵਿਚ ਲੋਕਾਂ ਨੂੰ ਚੰਗੇ ਸਾਸਕ ਮਿਲਦੇ ਰਹੇ, ਉੱਥੋਂ ਦੇ ਸਮਾਜ ਤਰੱਕੀ ਕਰਦੇ ਰਹੇ। ਆਮ ਲੋਕਾਂ ਦਾ ਉੱਥੇ ਵਿਕਾਸ ਹੋਇਆ। ਇਸ ਦੇ ਉਲਟ ਜਿਹੜੇ ਖਿੱਤਿਆਂ/ਦੇਸ਼ਾਂ ਵਿੱਚ ਰਾਜ ਪ੍ਰਬੰਧ ਕਰਨ ਵਾਲੇ ਆਪਣੇ ਲੋਭਾਂ ਲਾਲਚਾਂ ਵਿੱਚ ਫਸੇ ਰਹੇ, ਉਹਨਾਂ ਦੇਸ਼ਾਂ/ਸਮਾਜਾਂ ਵਿੱਚ ਭ੍ਰਿਸ਼ਟਾਚਾਰ ਵੀ ਪਨਪਦੇ ਰਹੇ ਅਤੇ ਲੋਕਾਂ ਦੀ ਜਿਊਣ ਹਾਲਤਾਂ ਵੀ ਬਦ ਤੋਂ ਬਦਤਰ ਹੁੰਦੀਆਂ ਗਈਆਂ👍🙏🙏🙏🙏🙏🙏🙏🙏🙏🙏🙏🙏🙏🙏🙏🙏

  • @TejinderAujla-h6i
    @TejinderAujla-h6i 13 часов назад +7

    ਭਾਈ ਅਮ੍ਰਿਤ ਪਾਲ ਸਿੰਘ ਦੇ ਬਾਪੂ ਜੀ ਨੂੰ ਪਿੱਛੇ ਹੱਟਣਾ ਚਾਹੀਦਾ ਉਹ ਨਵੇਂ ਨੌਜਵਾਨਾਂ ਨੂੰ ਮੂਹਰੇ ਕਰਨਾ ਚਾਹੀਦਾ ਬਾਪੂ ਜੀ ਨੂੰ ਲੀਡਰ ਬਣਨ ਦੀ ਬਹੁਤ ਕਾਹਲੀ ਪਈ ਹੋਈ ਆ ਜਿਹੜੀ ਭਾਈ ਅਮ੍ਰਿਤ ਪਾਲ ਸਿੰਘ ਲਈ ਮਾੜੀ ਗੱਲ ਸਾਬਤ ਹੋਵਗੀ❤

    • @TarsemSingh-np9ok
      @TarsemSingh-np9ok 12 часов назад +2

      ਵੀਰੇ ਅਜੇ ਤਾਂ ਮਾਤਾ ਜੀ ਵੀ ਸੇਕਟਰੀ ਬਨਣੀ ਹੈ ਅਤੇ ਉਸ ਦੀ ਪਤਨੀ ਕੈਸ਼ੀਅਰ ਤੁਸੀ ਫ਼ਿਕਰ ਨਾ ਕਰੋ ਇਹ ਵੀ ਦੂਜਾ ਬਾਦਲ ਪਰਿਵਾਰ ਹੋਵੇਗਾ ਇਨਤਯਾਰ ਕਰੋ

    • @LovePNJAAB
      @LovePNJAAB 10 часов назад +1

      ਸਹੀ ਗੱਲ ਏ ।

    • @Sandhubhadaur-q1k
      @Sandhubhadaur-q1k 4 часа назад +1

      ਬਾਪੂ ਤਾ ਆਪ ਮੁੱਖ ਮੰਤਰੀ ਤੇ ਬੇਬੇ ਖਜਾਨੀ ਮੰਤਰੀ ਦੇ ਸੁਪਨੇ ਵੇਖਣ ਲੱਗ ਗਈ

  • @Kiranpal-Singh
    @Kiranpal-Singh 13 часов назад +9

    ਕਿਸਾਨ ਜਥੇਬੰਦੀਆਂ ਵਿਚਾਲੇ ਏਕਤਾ ਦਾ ਯਤਨ ਵਧੀਆ ਫੈਸਲਾ ਹੈ !

  • @msrayat6409
    @msrayat6409 10 часов назад +2

    ਧਰਮ ਤਾਂ ਸਮੇਂ ਸਮੇਂ ਰਾਜਨੀਤਕ ਜਾ ਕੋਈ ਵੀ ਸੰਸਥਾ ਆਪਣੇ ਸਿਧਾਂਤ ਤੋਂ ਗਿਰਦੀ ਦੇਖਦਾ ਹੈ ਧਰਮ ਇਨਸਾਨੀਅਤ ਪਰ੍ਭਾਵ ਨਾਲ ਉਸਨੂੰ ਸਥਿਰ ਕਰਦਾ ਰਿਹਾ ਹੈ ਤੇ ਰਹਗਾ ਮੀਰੀ ਪੀਰੀ ਇਹੀ ਸਿਧਾਂਤ ਗੁਰੂ ਸਾਹਿਬ ਜੀ ਦੀ ਬਖ਼ਸ਼ਿਸ਼ ਹੈ ਰਾਜਨੀਤੀ ਦੇ ਉਪਰ ਧਰਮ ਦਾ ਕੁੰਡਾ ਅਵੱਸ਼ ਰਹੇ,ਧਰਮ ਅੱਛਾ ਸ਼ਾਸ਼ਿਕ ਬਨਾਣ ਵਿੱਚ ਸਹਾਇਕ ਹੈ ,ਵਾਹਿਗੁਰੂ ਚੜਦੀ ਕਲਾ ਬਖਸ਼ੇ 🙏

  • @JAGJITSINGH-s3f
    @JAGJITSINGH-s3f 13 часов назад +3

    ਬਹੁਤ ਵਧੀਆ ਵਿਚਾਰ ਆ 3 ਵੀਰਾਂ ਦੇ

  • @firahayer5206
    @firahayer5206 13 часов назад +4

    ਜਿਸ ਅਕਾਲੀ ਦਲ ਵਿੱਚ ਸੁਖਬੀਰ ਬਾਦਲ ਹੋਣਗੇ ਉਸ ਦਲ ਨੂੰ ਲੋਕ ਵੋਟਾਂ ਨਹੀਂ ਪਾਉਣਗੇ ਇਹ ਤਾਂ ਗਰੰਟੀ ਏ

  • @yadwinder.sekhon
    @yadwinder.sekhon 14 часов назад +4

    ਬਹੁਤ ਵਧੀਆ ਵਚਾਰ ਚਰਚਾ ।

  • @firahayer5206
    @firahayer5206 13 часов назад +6

    ਲੋਕ ਬਾਦਲ ਪਰਵਾਰ ਨੂੰ ਬਹੁਤ ਨਫ਼ਰਤ ਕਰਦੇ ਹਨ ਤੇ ਕਾਂਗਰਸ ਵਾਲੇ ਸੁੱਖਾ ਸੁੱਖਦੇ ਹਨ ਕਿ ਬਾਦਲਾਂ ਸਿਆਸਤ ਵਿਚੋਂ ਬਾਹਰ ਨਾ ਜਾਣ

    • @bhajansingh275
      @bhajansingh275 13 часов назад

      ਕਿਸੇ ਵੇਲੇ ਕਾਂਗਰਸੀ ਇਹ ਸੋਚਦੇ ਸੀ ਕਿ ਵ੍ਡਾ ਬਾਦਲ ਕਦੋ ਮਰੇ ਤੇ ਸਾਡੇ ਲਈ ਰਾਹ ਮੋਕਲਾ ਹੋਵੇ

  • @Sandhubhadaur-q1k
    @Sandhubhadaur-q1k 5 часов назад +1

    ਜਦੋ ਦੇ ਉਹ ਬੰਦੇ ਮੰਤਰੀ ਜਾ ਮੁੱਖ ਮੰਤਰੀ ਬਣ ਗਏ ਜਿਨਾ ਨੂੰ ਪਿੰਡ ਵਿੱਚ ਕੋਈ ਪੁਛਦਾ ਨਹੀ ਸੀ । ਉਸ ਤੋ ਬਾਅਦ ਹਰ ਪੰਜਾਬੀ ਮੁੱਖ ਮੰਤਰੀ ਜਾ ਮੰਤਰੀ ਦਾ ਸੁਪਨਾ ਵੇਖਣ ਲੱਗ ਪਿਆ

  • @baljitsingh6957
    @baljitsingh6957 14 часов назад +3

    ਕਿਸਾਨ ਜਥੇਬੰਦੀਆਂ ਵੱਲੋਂ ਇਹ ਚੁੱਕਿਆ ਗਿਆ ਕਦਮ ਬਹੁਤ ਵਧੀਆ ਹੈ ਪਰ ਬਹੁਤ ਦੇਰ ਬਾਅਦ। ਹੁਣ ਡੱਲੇਵਾਲ ਸਾਹਿਬ ਦੀ ਸਿਹਤ ਬਾਰੇ ਕੁੱਝ ਵੀ ਗ਼ਲਤ ਹੋ ਸਕਦਾ ਹੈ।

  • @sukhmindersingh4843
    @sukhmindersingh4843 15 часов назад +8

    ਪੱਤਰਕਾਰਾਂ ਦਾ ਫੋਨ ਧਾਮੀ ਚੁੱਕਣ ਤੋਂ ਡਰਦਾ ਹੈ

  • @msrayat6409
    @msrayat6409 10 часов назад +2

    ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਬ
    ਮਿਤੀ 2 ਦਸੰਬਰ, 2024
    “ਮੌਜੂਦਾ ਲੀਡਰਸ਼ਿਪ ( ਬਾਦਲ ਦਲ) ਨੇ ਪੰਥ / ਪੰਜਾਬ ਨੂੰ ਰਾਜਨੀਤਕ ਅਗਵਾਈ ਦੇਣ ਦਾ ਨੈਤਿਕ ਅਧਿਕਾਰ ਗਵਾ ਲਿਆ ਹੈ “।👍🙏🙏🙏🙏

  • @Sandhubhadaur-q1k
    @Sandhubhadaur-q1k 5 часов назад +1

    ਹੁਣ ਸੁਖਵੀਰ ਬਾਦਲ ਨਾਲ ਲੋਕਾ ਦੀ ਨਫਰਤ ਦਿਨੋ ਦਿਨ ਵੱਧ ਰਹੀ ਹੈ ਜੇ ਸੁਖਵੀਰ ਪਾਸੇ ਹੋ ਜਾਦਾ ਤਾ ਲੋਕਾ ਦੀ ਹਮਦਰਦੀ ਖੱਟ ਸਕਦਾ ਸੀ

  • @shivdevsingh4287
    @shivdevsingh4287 13 часов назад +3

    ਹੁਣ ਚੰਡੀਗੜ੍ਹ ਲਈ ਸੁਖਬੀਰ ਬਾਦਲ ਨੂੰ ਮੋਰਚਾ ਲਾਉਣਾ ਚਾਹੀਦਾ ਹੈ ਜਦੋਂ ਕਿ ਇਹ ਆਪਣੇ ਆਪ ਨੂੰ ਅਸਲੀ ਸ਼੍ਰੋਮਣੀ ਅਕਾਲੀ ਦਲ ਅਖਵਾਉਂਦਾ ਹੈ ਤਾਂ।

  • @dupindersinghgill5824
    @dupindersinghgill5824 13 часов назад +1

    ਹਮੀਰ ਸਿੰਘ, ਸਿੱਧੂ ਸਾਬ, ਸਰਮਾ ਸਾਬ ਸਤਿ ਸ੍ਰੀ ਅਕਾਲ ਜੀ, ਰੋਲ ਕਝੋਲਾ ਜਿਹਾ ਪੈ ਗਿਆ ਵੇਖੋ ਪੰਥ ਕਿਸਨੂੰ ਪ੍ਰਵਾਨ ਕਰਦਾ ਸਮਾਂ ਆਉਣ ਤੇ ਪਤਾ ਲੱਗੂ 🙏🏻🙏🏻

  • @BittuSingh-fk2je
    @BittuSingh-fk2je 11 часов назад

    ਸਤਿ ਸ੍ਰੀ ਆਕਾਲ ਜੀ ਤਿੰਨਾਂ ਵੀਰਾਂ ਨੂੰ ਜੀ।

  • @harwindergill8533
    @harwindergill8533 9 часов назад

    🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️

  • @amriksingh8888
    @amriksingh8888 14 часов назад +4

    Bhut vdia

  • @karnailbains9993
    @karnailbains9993 12 часов назад +1

    WaheGuru nice program thanks all

  • @msrayat6409
    @msrayat6409 10 часов назад +1

    । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਉਦੇਸ਼ ਬਾਰੇ ਦੱਸਦਿਆਂ ਫ਼ੁਰਮਾਇਆ ਹੈ:-
    ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨ ਮੰ॥
    ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥,👆🙏🙏
    ਧਰਮ ਰਾਜਨੀਤੀ ਦੇ ਕੂਡੇ ਹੇਠਾਂ ਤਾਂ ਨਹੀਂ ਫਸ ਗਿਆ? ਕਿਤੈ ਸਾਡੀ ਸਿੱਖੀ ਕੁਰਸੀਆਂ ਤਕ ਹੀ ਤਾਂ ਨਹੀਂ ਸੀਮਿਤ?,👆🙏🙏
    ਇੰਡੀਆ ਦੇ ਲੀਡਰ ਤਾਂ ਪੈਸਾ, ਪ੍ਰਾਪਰਟੀ,ਕੁਰਸੀ ਦਾ ???

  • @LakhwinderSingh-kf4jc
    @LakhwinderSingh-kf4jc 11 часов назад

    Lots of thanksg

  • @Kiranpal-Singh
    @Kiranpal-Singh 13 часов назад

    *ਸ਼੍ਰੋਮਣੀ ਅਕਾਲੀ ਦਲ ਕੁਰਬਾਨੀਆਂ ਵਾਲੀ ਪਾਰਟੀ ਹੈ-ਫਿਰ ਉੱਭਰੇਗਾ* ਬਾਦਲ ਪਰਿਵਾਰ ਦੀ ਨਿੱਜ ਪ੍ਰੱਸਤੀ-ਤਾਕਤ ਦੀ ਭੁੱਖ ਕਰਕੇ ਬਾਦਲ ਦਲ ਬਣ ਗਿਆ !
    *ਨਵੀਂ ਪਾਰਟੀ ਬਣਾਉਣ ਵੇਲੇ ਸਭ ਪੰਥ ਸੁਹਿਰਦ ਧਿਰਾਂ ਨਾਲ ਗੱਲਬਾਤ ਕਰਕੇ-ਏਜੰਡਾ ਤਹਿ ਕਰਨਾ ਚਾਹੀਦਾ ਹੈ* !
    ਪੰਚ ਪ੍ਰਧਾਨੀ ਕਮੇਟੀ ਬਣਾ ਲੈਣੀ ਚਾਹੀਦੀ ਹੈ, ਸਾਂਸਦ ਅੰਮ੍ਰਿਤਪਾਲ ਸਿੰਘ ਦਾ ਤਰੀਕਾ ਤਕਰੀਬਨ ਤਾਨਾਸ਼ਾਹੀ ਹੈ !

  • @manjitsinghexsarpanch21
    @manjitsinghexsarpanch21 13 часов назад

    ਹੈਰਾਨੀ ਵਾਲੀ ਗੱਲ ਹੈ ਕਿ ਉਹ ਬੰਦਾ ਜਿਸਨੂੰ ਪੰਜਾਬ ਵਿੱਚ ਕੋਈ ਸੁੱਖਾ ਗੱਪੀ ਕੋਈ ਸੁੱਖਾ ਅਮਲੀ ਅਤੇ ਇਸ ਤਰ੍ਹਾਂ ਦੇ ਹੀ ਉਲ ਜਲੂਲ ਨਾਵਾਂ ਨਾਲ ਜਾਣਿਆ ਜਾਂਦਾ ਹੈ ਅਤੇ ਆਪਣੇ ਪਿਉ ਨੂੰ ਉਸਦੀ ਹਾਜਰੀ ਵਿੱਚ ਹੀ ਮੁਖ਼ਾਤਿਬ ਹੁੰਦਾ ਹੋਇਆ ਉਹਨੂੰ ਆਪਣਾ ਬਾਪ ਸਮਾਨ ਦੱਸਦਾ ਹੈ --ਉਸ ਨੀਮ ਪਾਗਲ ਤੋਂ ਬਾਜ਼ ਸ਼੍ਰੋਮਣੀ ਅਕਾਲੀ ਦਲ ਦੇ ਸਾਹ ਸੁੱਕਣ ਨੂੰ ਹੋਏ ਪਏ ਹਨ

  • @satindersingh9369
    @satindersingh9369 13 часов назад +1

    ਸ ਹਮੀਰ ਸਿੰਘ ਜੀ ਮੁੱਖ ਮੰਤਰੀ ਦਿੱਲੀ ਚੋਣਾਂ ਵਿੱਚ ਕੇਜਰੀਵਾਲ ਲਈ ਵੋਟਾਂ ਮੰਗਣ ਲਈ ਗਲੀਆਂ ਛਾਣ ਰਿਹੈ ਹਨ ਉਨ੍ਹਾਂ ਨੂੰ ਚੰਡੀਗੜ੍ਹ ਕਿਤੇ ਵੀ ਜਾਵੇ ਕੋਈ ਫ਼ਰਕ ਨਹੀਂ ਪੈਂਦਾ

  • @paramjitdhamrait5185
    @paramjitdhamrait5185 13 часов назад +2

    Waheguru ji bless you all. Love from Holland.

  • @karmjitsingh2081
    @karmjitsingh2081 2 часа назад

    ਸ਼ਕਤੀ ਪਰਦਰਸ਼ਨ ਤਾ ਗੁਰੂ ਸਾਹਿਬਾਨਾ ਵੇਲੇ ਵੀ ਬਾਗੀ ਕਰਦੇ ਰਹੇ ਹਨ ਪਰ ਬਾਗੀ ਲੋਕ ਹਮੇਸ਼ਾਂ ਲਈ ਖਤਮ ਹੋ ਜਾਣਗੇ

  • @abroldentalcare8638
    @abroldentalcare8638 14 часов назад +2

    Kisaan union should be United to pressurize centre Ashok Abrol

  • @Baldev-o2o
    @Baldev-o2o Час назад

    ਪੁਟੀ ਜਾਓ ਪੁਲਾਂਗਾਂ ਵਾਟ ਨਹੀਂ ਹੁਣ ਦੂਰ। ਇਕ ਦਿਨ ਜੰਤਾ ਜੁੜੇਗੀ ਹੋਓ ਸੁਣਨੇ ਲਈ ਮਜਬੂਰ। ਸਹਿਜੇ ਸਹਿਜੇ ਚੱਲਦਿਆਂ ਨ ਮੰਜਲ ਹੋਵੇ ਦੂਰ। ਤਿੰਨੇ ਤੁਸੀਂ ਸੁਹਿਰਦ ਹੋ ਕਰੇ ਨ ਕੋਈ ਗਰੂਰ।

  • @satindersingh9369
    @satindersingh9369 14 часов назад +1

    ਸ ਹਮੀਰ ਸਿੰਘ ਜੀ ਚੀਮਾ ਸਾਬ ਸੁਖਬੀਰ ਬਾਦਲ ਦੇ ਅਸਤੀਫ਼ੇ ਦੀ ਗੱਲ ਕਰੀਂ ਜਾਂਦਾ ਹੈ ਜਿਹਨਾਂ ਨੂੰ ਸਿੰਘ ਸਾਹਿਬ ਜੀ ਅਸਤੀਫੇ ਦੇਣ ਬਾਰੇ ਕਿਹਾ ਸੀ ਉਹਨਾਂ ਬਾਰੇ ਗੱਲ ਕਿਉਂ ਨਹੀਂ ਕਰਦੇ

  • @jagjitsingh5212
    @jagjitsingh5212 13 часов назад +1

    Good news and views thanks Deepak saab Hamir saab and Sidhu saab ❤🙏🏻🙏🏻🙏🏻

  • @narindersingh4495
    @narindersingh4495 8 часов назад

    ਕੋਮ ਵਿੱਚ ਇਹ ਆਮ ਚਰਚਾਵਾਂ ਹਨ ਕਿ ਇਹ ਬਾਦਲ ਟੋਲਾ ਉਸ ਜੰਡ ਦੀ ਸ਼ਾੰ ਵਿਚ ਸਵਾਉਣਾ ਚਾਹੀਦਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਮਾੜੇ ਮਸੰਦਾਂ ਨੂੰ ਬੰਨ ਕੇ ਸੱਦਾ ਲਈ ਸਵਾਇਆ ਸੀ ਜੀ ।ਸੱਭ ਦੀ ਇਹੀ ਅਰਦਾਸ ਹੈ ਤੇ ਇੱਛਾ ਹੈ ਜੀ ।

  • @DalSingh-r8c
    @DalSingh-r8c 15 часов назад +2

    Ssa ji

  • @SukhwinderSingh-y7y9g
    @SukhwinderSingh-y7y9g 11 часов назад +1

    👍👍👍👍👍👍

  • @msrayat6409
    @msrayat6409 10 часов назад

    V Good coverage g👍🙏🙏🙏🙏

  • @sukhdevsinghlehl1437
    @sukhdevsinghlehl1437 10 часов назад

    ਕਿਆ ਸਰਬਜੀਤ ਸਿੰਘ ਜੀ ਬੇਦੀ ਸਾਹਿਬ ਸ੍ਰੀ ਆਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਨੂੰ ਮੰਨਦੇ ਹਨ? ਇਹਨਾ ਦੇ ਸਬੰਧ ਜਿਆਦਾ ਕਰਕੇ ਉਹਨਾ ਜਥੇਬੰਦੀਆਂ ਨਾਲ ਹਨ ਜਿਹੜੇ ਸ੍ਰੀ ਆਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਨਹੀਂ ਮੰਨਦੇ। ਸਿੱਖ ਸੰਗਤ ਲਈ ਭੰਬਲ਼ਭੂਸੇ ਵਾਲੀ ਸਥਿੱਤੀ ਹੋ ਸਕਦੀ ਹੈ। ਆਉਣ ਵਾਲੇ ਸਮੇਂ ਵਿੱਚ ਸੁਖਬੀਰ ਸਿੰਘ ਬਾਦਲ ਧੜਾ ਇਸ ਮੁੱਦੇ ਨੂੰ ਮੁੱਦਾ ਬਣਾ ਸਕਦਾ ਹੈ।

  • @amarjitsinghkaura1217
    @amarjitsinghkaura1217 13 часов назад

    ਸਤਿ ਸ੍ਰੀ ਅਕਾਲ ਜੀ 🙏

  • @MohinderSinghMehmi
    @MohinderSinghMehmi 2 часа назад

    Very good program appreciate your ideas All these parties are not worthy They believe in blame game No one is interested in Punjab. Hopeless leaders

  • @tarlochansinghdupalpuri9096
    @tarlochansinghdupalpuri9096 11 часов назад

    ਵੱਡੇ ਬਾਦਲ ਦੇ ਬੀਜੇ ਹੋਏ ਕੰਡੇ ਚੁਗਣੇ ਬੜੇ ਔਖੇ ਹੋਏ ਪਏ ਹਨ ! ਨਾ ਉਹ ਆਪਣੇ ਉੱਖਲ਼ ਪੁੱਤ ਨੂੰ ਪ੍ਰਧਾਨ ਬਣਾਉਂਦਾ ਤੇ ਨਾ ਹੀ ਅਕਾਲੀ ਦਲ ਨੂੰ ਐ ਦਿਨ ਦੇਖਣੇ ਪੈਂਦੇ 😢

  • @SukhwinderSingh-bo2xo
    @SukhwinderSingh-bo2xo 15 часов назад

    Very nice Discussion,,, information Hamir singh ji 🙏🙏🙏

  • @chananrayat7267
    @chananrayat7267 14 часов назад +1

    Sab kush theek ho javega ji, Je Sukhbir nu akkal aa jave ji? Waheguru ji.

  • @p.d.suppal6059
    @p.d.suppal6059 14 часов назад

    SSA Ji.

  • @SukhwinderSingh-bo2xo
    @SukhwinderSingh-bo2xo 15 часов назад

    Jathedar Raghuvir Singh Harpreet Singh ji jindabad 🙏🙏

  • @JagtarWander
    @JagtarWander 14 часов назад

    SSA JI

  • @kuldipsinghgrover1306
    @kuldipsinghgrover1306 15 часов назад

    Sat siri akal ji

  • @pritpalsinghbrar7984
    @pritpalsinghbrar7984 12 часов назад

    S Hameer Singh g ajj tak da sab too Marra CM Sabit hove ga Punjab da

  • @narindersingh2387
    @narindersingh2387 15 часов назад

    ਵਧੀਆ ਪ੍ਰੋਗਰਾਮ ਸਚਾਈ ਵਾਲੇ ਕਰਦੇ ਹੋ

  • @gurmailsaini
    @gurmailsaini 14 часов назад

    Verynice❤❤❤❤❤❤❤❤❤❤❤❤

  • @nirmalcheema2191
    @nirmalcheema2191 13 часов назад

    ❤❤❤❤

  • @ArvinderRandhawa-q9t
    @ArvinderRandhawa-q9t 13 часов назад

    🙏🏻🙏🏻

  • @surjitthapa
    @surjitthapa 12 часов назад

    Hamir ji 10 percent is seven members commitee of Akal Takht

  • @dalipsingh1507
    @dalipsingh1507 14 часов назад

    Sat shri akal vintelligent anylsist

  • @SukhwinderSingh-bo2xo
    @SukhwinderSingh-bo2xo 15 часов назад

    🙏🙏🙏

  • @angrejsingh-zk5lj
    @angrejsingh-zk5lj 14 часов назад

    🙏🙏👍

  • @ajaibsinghpanesarCanada
    @ajaibsinghpanesarCanada 14 часов назад

    S S A 🙏🙏🙏 S.Hamir Singh ji and S.Sidhu Sahib ji

  • @VikramSingh-qm5hc
    @VikramSingh-qm5hc 12 часов назад

    ਕੱਸਾਨ ਆੱਪਸ ਵਿਚ ਪਾੜਗੇ ਡੱਲੇਵਾੱਲ ਕੀ ਆੰਪੰਣੈ ਵਾੱਸਤੇ ਮੱਰ ਰਿਹਾ ਕੂਂਜ ਜੱਥੇਬੰਦੀਆੰ ਪੱਤਾ ਨੰਹੀ ਕੌਣ ਨੇ ਗੱਰਾੰਹੀਆੰ ਕੱਰ ਰੱਹੀਆੰ ਕਸਾਨੌ ਪੱੱਤਾ ਕਰੋ ਪਿੰਡਾ ਵਿਚ ਘੂੰਮ ਰੱਹੇ ਨੇ।🙏

  • @GurtejSingh-jr4mr
    @GurtejSingh-jr4mr Час назад

    Additionally, S. Hamir Singh Punjabi pronunciation is faulty. He speaks, “ਸ” instead of ਸ਼” . He says ਵਡਾ instead of ਵੱਡਾ. He must correct these errors.

  • @Avtar-xu1dd
    @Avtar-xu1dd 12 часов назад

    ਤਰਸੇਮ ਸਿੰਘ ਸੋਚਦਾ ਹੈ ਕਿ ਮੈਂ ਜਿੰਨੀ ਜਲਦੀ ਮੁੱਖ ਮੰਤਰੀ ਬਣ ਜਾਵਾਂ ?

  • @BhagSingh-r8c
    @BhagSingh-r8c 15 часов назад +2

    ਭਾਈ ਸਾਹਿਬ ਜੀ ਹਮੀਰ ਸਿੰਘ ਆਖੋਂ ਅਮੀਰ ਸਿੰਘ ਆਖੋ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਸਿੰਘ ਦਾ ਪੂਰਾ ਨਾਂ ਲੈਣਾ ਬੀਬੀ ਦਾ ਹੀ ਪੂਰਾ ਨਾਂ ਲੈਣਾ ਸਿੰਘ ਤੇ ਕੌਰ ਤੇ ਵਰਤਨਾ ਨਾਲ ਦਾ ਵਿੱਚ ਅਮੀਰ ਸਿੰਘ ਜੀ ਆਖਿਆ ਕਰੋ ਨਾ ਪੂਰਾ ਲਿਆ ਕਰੋ

  • @BakhshishSingh-k6n
    @BakhshishSingh-k6n 13 часов назад

    Hameer ji six memberee v os wele gai hai jadon pandher ne meetting lai chithi likhi c

  • @balrajsandhu6161
    @balrajsandhu6161 13 часов назад

    🌷💟🌷🙏🌷🌷

  • @amrikwahla
    @amrikwahla 10 часов назад

    Those who does not accept meri and peri should be kicked out of panth

  • @abroldentalcare8638
    @abroldentalcare8638 14 часов назад

    Divided we fall United we stand Akali Dal Ashok Abrol

  • @ajaibsinghpanesarCanada
    @ajaibsinghpanesarCanada 14 часов назад

    S S A 🙏🙏🙏🙏🙏🙏 to all members

  • @BalwinderKaur-qu9ls
    @BalwinderKaur-qu9ls 6 часов назад

    Talk with Rattan show ch Bains dee interview clear hei kei bains tei Cheema kaler are mukh adviser

  • @iqbalsingh401
    @iqbalsingh401 13 часов назад

    Farmers all over in developed countries are also too sad over corporate favourites governments.

  • @Balrajsingh-qi2mb
    @Balrajsingh-qi2mb 14 часов назад

    😢😢😢😢

  • @BakhshishSingh-k6n
    @BakhshishSingh-k6n 12 часов назад

    Sidhu ji morcha shuru karn to pehlan v skm nal bahut meettingsn keettian c eh morcha nov ch lagna c is nu punjab ch centere ne. Harisna ch enter nahi karn ditta jis kar ke eh morche di perception sirf punjab de morche bana oun koishesh kiti gai hai

  • @abroldentalcare8638
    @abroldentalcare8638 14 часов назад

    Punjab aap party do not differ with centre to save his skin Ashok Abrol

  • @chananrayat7267
    @chananrayat7267 14 часов назад

    Sir ji, CM kon hai ji sada?

  • @GianSingh-e8p
    @GianSingh-e8p 14 часов назад

    Fourth party in pb kisan opurty only one sir

  • @Surjeet_singh.
    @Surjeet_singh. 13 часов назад

    ਬਾਦਲ ਕਿਆਂ ਦੀਆਂ ਕਰਤੂਤਾਂ ਤੋਬਾ ਤੋਬਾ ਤੋਬਾ, ਸੂਝਵਾਨੋ ਸੂਝ ਤੋਂ ਕੰਮ ਲਵੋ

  • @TejinderAujla-h6i
    @TejinderAujla-h6i 13 часов назад

    ਹੂੂੰ ਕੀ ਹੁੰਦਾ ਤੁਸੀਂ ਸਰਮਾ ਜੀ ਨੂੰ ਹਾ ਜੀ ਕਿਹਾ ਕਰੋ ਜੀ

  • @bittuvirk1885
    @bittuvirk1885 14 часов назад +2

    ਸੁਧਾਰ ਲਹਿਰ ਵਿੱਚ ਦੋ ਚਾਰ ਲੀਡਰਾਂ ਨੂੰ ਛੱਡ ਕੇ ਜਿਆਦਾ ਉਹ ਲੋਕ ਜਿਹਨਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਹੋਰ ਕੋਈ ਰੌਲਾ ਨਹੀਂ ਸੁਖਬੀਰ ਬਾਦਲ ਨਾਲ ਬਹੁਤਿਆਂ ਨੇ ਚੋਣਾਂ ਵੀ ਲੜ ਕੇ ਦੇਖ ਲਈਆਂ ਅਕਾਲੀ ਦਲ ਤੋ ਬਾਹਰ ਹੋ ਕੇ ਹਜ਼ਾਰ ਦੋ ਹਜਾਰ ਵੋਟਾਂ ਤੱਕ ਸੀਮਤ ਰਹਿ ਗਏ ਬੀਬੀ ਗੁਲਸ਼ਨ ਜੈਤੋ ਤੋ ਦੋ ਹਜਾਰ ਵੋਟ ਵੀ ਨਹੀਂ ਲੈ ਸਕੀ

    • @narindersaini7652
      @narindersaini7652 13 часов назад +2

      Jo mrji ho jave pr hun badlkyan nu Punjabi mooh nhi lande

  • @manjeetkamal2613
    @manjeetkamal2613 14 часов назад

    Akal takht kol sirf akali parti de he masle rakh gai hun hor koi masla nhi plg dsna 🙏🙏

  • @abroldentalcare8638
    @abroldentalcare8638 14 часов назад

    Now election are coming in future in delhi kissan union should go there either in bus or in train Ashok Abrol

  • @rajindersingh-xv4mo
    @rajindersingh-xv4mo 14 часов назад

    Sir
    Now it is clear that Badal Group is bent on for political party which is not religious predominant.
    Hence new proposed party or speculated party will be Sikh Panth predominant party.
    Hence Amritpal party shall also be political party.
    Akaal Takhat should accept this separation of religious party and separate political party

  • @wakilsingssidhu5063
    @wakilsingssidhu5063 13 часов назад

    Bedi sedi Bahut Pihlia tapp hate.babe badal Vele Vi ehna Ne Bahut raoul Paeia si

  • @abroldentalcare8638
    @abroldentalcare8638 14 часов назад

    Centre BJP party want to polarise voters as done in Haryana Ashok Abrol

  • @rangrew7868
    @rangrew7868 14 часов назад

    Grewal in SGPC is the most cunning man.He has no respect for the SINGH SAHIBS OF THE TAKHATS.He must mind his language before opening his jab.He always hurts by his smelly words

  • @thakursgill895
    @thakursgill895 14 часов назад

    Hamir singh ji ena nu pucho k bharti shromani akali dal de hovege ja badal dal de

  • @jasvirsinghgrewal7883
    @jasvirsinghgrewal7883 8 часов назад

    ਭਾਈ ਨਿੱਝਰ ਦੇ ਕਾਤਲਾਂ ਨੂੰ ਜਮਾਨਤ ਵਾਲੀ ਖਬ਼ਰ ਝੂਠੀ ਹੈ

  • @parmjitsingh4581
    @parmjitsingh4581 5 часов назад

    Kisaan di gal karlo Dallewal saab maran vatan tey betha ha sirf tuhanu Badal Badal dik rhe ha ki yr tuhade kaam yr saram kro

  • @balwindersinghbalwindersin3666
    @balwindersinghbalwindersin3666 13 часов назад

    Sukhbir da astifa parwan nahi huna

  • @adv.madanlal13
    @adv.madanlal13 2 часа назад

    Sirs ,your discussion is nothing but philosophical approach towards Panrhic issues.But it is confusion to talk of various independendent sets of associations who promise to
    be Panthic. Whether they are under perview of Akal Takhat ? If yes, then why not they unite to fight unitedly in case of Panthic crisis.

  • @bittuvirk1885
    @bittuvirk1885 14 часов назад

    ਸੁਧਾਰ ਲਹਿਰ ਬੀ ਜੇ ਪੀ ਨੇ ਅਕਾਲੀ ਦਲ ਦੇ ਮੁਕਾਬਲੇ ਖੜੀ ਕੀਤੀ ਬੀਬੀ ਦੀਆਂ ਵੋਟਾਂ ਇਸ ਕਰਕੇ ਪਹਿਲਾਂ ਨਾਲੋਂ ਵੀ ਘੱਟ ਗਈਆਂ

    • @narindersaini7652
      @narindersaini7652 13 часов назад +1

      Ji hun tk nohn maas vale BJP nal rhe ohna nu hun kyun mirchan lgdiyan

    • @bhajansingh275
      @bhajansingh275 13 часов назад

      ਵਿਰਕ ਸਾਬ ਵੋਟਾ ਇਸ ਲਈ ਘਟੀਆਂ ਕਿ ਇਕ ਇਕ ਮੈਬਰ ਨੂੰ ਖਰੀਦਿਆ ਗਿਆ।ਉਹਨਾਂ ਦਾ ਕੋਈ ਨਾ ਕੋਈ ਸ਼ਰੋਮਣੀ ਕਮੇਟੀ ਵਿਚ ਐਡਜਸਟ ਕੀਤਾ ਗਿਆ।ਗੁਰਮੁਖ ਸਿੰਘ ਸਾਹਬ ਦੇ 16-17ਜੀਅ ਕੰਮ ਕਰ ਰਹੇ ਹਨ।ਜਦੋ ਬਾਦਲਾਂ ਤੋ ਸ਼ਰੋਮਣੀ ਕਮੇਟੀ ਦਾ ਖਹਿੜਾ ਛੁਟਿਆ ਫਿਰ ਪਰਤਾਂ ਖੁਲਣਗੀਆਂ।

    • @SukhjinderSingh-wu6sc
      @SukhjinderSingh-wu6sc 13 часов назад

      😂😂😂😂 sabh chawal ne sukhbir insa ਵੀ Nagpur ਵਾਲੇ ਆਪਣੇ ਆਕਾ anusar ਹੀ ਚੱਲ ਰਿਹਾ l ਬਹੁਤੇ sudhar lehar ਵਾਲੇ ਵੀਂ sukhbir insa ਦੇ ਚੇਲੇ ਹਨ l ਮਲੂਕਾ insa ਪਹਿਲਾਂ ਸੁਧਾਰ lehar ਵਿਚ ਸੀ ਤੇ ਹੁਣ ਸੁਖਬੀਰ insa ਨਾਲ ਤੇ ਉਸਦਾ ਨੂੰਹ ਪੁੱਤ BJP vich .

  • @GurtejSingh-jr4mr
    @GurtejSingh-jr4mr Час назад

    In each of your episodes, S.,Hamir Singh takes more time proportionally than the guest but he provides very basic analysis with nothing credible. Please let the guest like Jaspal Sidhu speak more to balance out it.

  • @DalbirSingh-sn7fr
    @DalbirSingh-sn7fr 14 часов назад

    Sarabjot.singh.bedi.nu.kot.kot.parnam

  • @dalipsingh1507
    @dalipsingh1507 13 часов назад

    Panth jeetaga sukha amli jundli harage

  • @rajnikant5489
    @rajnikant5489 13 часов назад

    Jede pilibit ch gurdaspur chonki ch granate sutan bale bi shaheed hogae sarope parea one ma baap nu

  • @rajindersingh-xv4mo
    @rajindersingh-xv4mo 14 часов назад

    Sir
    If kissing andolen want Centre to pay heeds to them ,without going to Dehli, they should BLOCK road leafing to J&K ie Madhopur .
    Than locals and others will be less affected and Centre more

  • @ShivKumar-xy8nv
    @ShivKumar-xy8nv 14 часов назад

    Hamir singh nu hi pardhan bana deo ehdiya gallan to ta eh hi lagda

  • @rajnikant5489
    @rajnikant5489 13 часов назад

    Hanji kheda pind vich ik motor cycle accident ch admi mar gea onu chuk ke andolan ch kisanon banake shaheed krar

  • @rajnikant5489
    @rajnikant5489 13 часов назад

    Tohade barge dangra de bajah nal