Flight 513 ਇਹ Plane 35 ਸਾਲ ਬਾਅਦ ਅਇਆ ਧਰਤੀ ਤੇ। Mysterious unknown facts| ਡੂੰਘੀਆਂ ਜਾਣਕਾਰੀਆਂ time travel

Поделиться
HTML-код
  • Опубликовано: 7 окт 2024
  • Mysterious unknown facts
    Instagram👉 / punjab_made
    Creator instagram 👇👇 / kamall_lehal
    Tik Tok 👇👇 vm.tiktok.com/... Facebook👉👉
    ਬਹੁਤ ਹੀ ਘੱਟ ਰੇਟ ਤੇ ਖਰੀਦੋ ਇਹ ਲਿੰਕ ਤੇ ਕਲਿੱਕ ਕਰਕੇ।
    Buy items from this page👇👇
    / shopdesionline

Комментарии • 1,4 тыс.

  • @TheInfer948
    @TheInfer948 4 года назад +646

    ਬਾਈ ਜੀ ਇੱਕ ਵੀਡੀਓ ਆਪਣੇ ਬਾਰੇ ਜਰੂਰ ਬਣਾਓ । ਤੁਹਾਡਾ ਨਾਮ ,ਪਿੰਡ ,ਕੰਮ ਧੰਦਾ ਮੇਰੇ ਲਈ mystery ਬਣਿਆ ਹੋਇਆ। ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ। love you y.

  • @kiratmaan1681
    @kiratmaan1681 4 года назад +607

    ਸਪੈਸਲ ਤੇਰੀ ਆਵਾਜ਼ ਸੁਣਨ ਆਈਦਾ ਯਾਰਾ ਜਿਉਂਦਾ ਰਹਿ ਮਿੱਤਰਾ।।।

  • @manpreetsinghgill2244
    @manpreetsinghgill2244 4 года назад +164

    *_ਹੋਲੇ ਮਹੱਲੇ ਦੀਆਂ ਸਭ ਨੂੰ ਮੁਬਾਰਕਾਂ ਹੋਣ ਜੀ_*

  • @harpreetchahal7434
    @harpreetchahal7434 4 года назад +42

    ਬਹੁਤ ਵਧੀਆ ਬਾਈ ਜੀ। ਵਾਹਿਗੁਰੂ ਤਰੱਕੀਆਂ ਬਖ਼ਸ਼ਣ।

  • @Legenbande
    @Legenbande 4 года назад +202

    ਬਹੁਤ ਹੀ ਵਧੀਆ ਤੇ ਡੂੰਘੀ ਜਾਣਕਾਰੀ ਸੀ। ਵੀਰੇ ਇਕ ਵੀਡੀਓ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੇ ਵੀ ਬਣਾਈ ਜਾਵੇ

    • @HarpreetSingh-vj8fi
      @HarpreetSingh-vj8fi 4 года назад +7

      hnji 22 ji jarur bnao plsss benti a g jarur bnao mai share ve karuga... and like te comment ve..

    • @happypunia8335
      @happypunia8335 4 года назад +2

      hji 22

    • @Amanabhullar_9294
      @Amanabhullar_9294 4 года назад +1

      Pra 1 var Chanel ta check kar ka dakho yr Shahid veer ne pela banye c plzzzzzzzz 1 var dakh lio ji Baki Manu paka pata ne a Chanel ta ma video dakhi c ja kisea hor Chanel ta dakhi c par ma dakhi juaar a sant jarnail singh ji khalsa ji de video Baki pra tusi check kar lio ji

    • @Psimansingh
      @Psimansingh 4 года назад +2

      Bajwa Saab veer mainu khushi iss gall di hai ke ajehi knowledge hun saanu Punjabi vich mil rahi hai.

    • @balwindersinghhari4672
      @balwindersinghhari4672 4 года назад +1

      Yes

  • @justchillbro9728
    @justchillbro9728 4 года назад +17

    ਸ਼ਾਇਦ ਕੋਈ ਵਿਸ਼ਵਾਸ ਨਾ ਕਰੇ ਪਰ ਕਈ ਵਾਰ ਅਨਜਾਣ ਜਗ੍ਹਾ ਤੇ ਜਾਵਾਂ ਤਾਂ ਮੈਨੂੰ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਕਿ ਮੈਂ ਪਹਿਲਾਂ ਹੀ ਇਸ ਜਗ੍ਹਾ ਤੇ ਆ ਚੁੱਕਾ ਹਾਂ ਔਰ ਹੂਬਹੂ ਉਹ ਜਗ੍ਹਾ ਉਵੇਂ ਦੀ ਹੀ ਹੁੰਦੀ ਹੈ ਜਿਵੇਂ ਦੀ ਮੈਂ ਉਸ ਜਗ੍ਹਾ ਦਾ ਕੁੱਝ ਹਿੱਸਾ ਦੇਖ ਕੇ ਮੈਨੂੰ ਯਾਦ ਆ ਜਾਂਦਾ ਕਿ ਇਥੇ ਹੋਰ ਕੀ ਕੀ ਹੈ ਤੇ ਵਾਕਿਆ ਹੀ ਉਹ ਸਭ ਉਵੇਂ ਦਾ ਹੀ ਹੁੰਦਾ ਹੈ ਜਿਵੇਂ ਦੀ ਤਸਵੀਰ ਮੇਰੇ ਮਨ ਚ ਹੁੰਦੀ ਐ

    • @sunnybhunder6721
      @sunnybhunder6721 4 года назад +3

      ਬਿਲਕੁਲ ਵੀਰ ਮੈਨੂੰ ਵੀ ਕਦੇ ਕਦੇ ਇਸੇ ਤਰ੍ਹਾਂ ਲਗਦਾ ਜਿਵੇਂ ਪਹਿਲਾਂ ਹੀ ਇਹ ਕੰਮ ਕੀਤਾ ਜਿਵੇਂ ਸੁਪਨੇ ਵਿੱਚ ਵੇਖਿਆ ਹੋਵੇ

    • @singhsukhpal1134
      @singhsukhpal1134 2 года назад +1

      Minu we

    • @virendersingh-lw3gw
      @virendersingh-lw3gw Год назад

      ਹਾਂ ੨੨ ਕਦੇ ਕਦੇ ਲੱਗਦਾ ਵਾ

    • @NAVIsewewala
      @NAVIsewewala Год назад +1

      Dejavu hunda oh

    • @simubhullar7286
      @simubhullar7286 9 месяцев назад

      Hnji eh deza woo ਕਹਿਲਾਉਂਦਾ ਆ

  • @nachiketaservices9551
    @nachiketaservices9551 4 года назад +15

    Your voice has a peculiar vibratory attraction. It's one of the greatest qualities of a person who elaborates the things beautifully. This video has very mysterious concepts. Thanks for bringing this video

  • @mr.dhinder.2322
    @mr.dhinder.2322 3 года назад +8

    *Punjab made ਵਾਲੇ ਵੀਰ ਦੀ ਵੀਡਿਓ ਬਿਨਾ ਦੇਖੇ ਲਾੲਿਕ ਕਰਦੇ ਅਾ* ❤

  • @ਕਨੇਡਾਟੋਰਾਂਟੋਡਾਊਨਟਾਊਨ

    💎ਜਿਉਂਦਾ ਰਹਿ 👑ਗੁਰੂ ਦੇ ਸਿੰਘ ਸਰਦਾਰਾ🚩

  • @sdfunreality6955
    @sdfunreality6955 4 года назад +4

    Milkha Singh te yuvraaj Singh te video bnao..

  • @JagdishBhinder
    @JagdishBhinder 4 года назад +562

    ਕੌਣ-ਕੌਣ ਵੀਡੀਓ ਦੇਖੇ ਬਿਨਾਂ ਹੀ ਲਾਈਕ ਕਰ ਦਿੰਦਾ ਹੈ।

  • @shanadhir6823
    @shanadhir6823 4 года назад +70

    ਬਾਬਾ ਸਾਹਿਬ ਅੰਬੇਡਕਰ ਜੀ ਤੇ ਵੀ ਬਣਾਉ plz bhut bar kha c 22

  • @cgcmovie2851
    @cgcmovie2851 4 года назад +67

    22 mainu gall di poori jaankaari a,,,, par??????? Ykeen ni hoeya...... Tu Punjabi a,, teri jaan kaari te sach hi hovegi. Pr Ghaint aa

    • @ramanatla7920
      @ramanatla7920 4 года назад +1

      GILL GURINDER bro fake aa video eh link check krlo chahe ruclips.net/video/_oeU1Dqr_UY/видео.html

    • @navdeepsingh2260
      @navdeepsingh2260 3 года назад

      Hnji fake video a

  • @indergsm
    @indergsm 4 года назад +8

    ਆਵਾਜ਼ ਬਹੁਤ ਦਮਦਾਰ ਅਾ ਵੀਰ ਦੀ

  • @pawandeepsingh7229
    @pawandeepsingh7229 4 года назад +76

    Veere requeste aa k 10 guru sahibana de history das do kise vedio ch 🙏

  • @GurjeetSingh-zv2oh
    @GurjeetSingh-zv2oh 25 дней назад +1

    Very knowledgeable video

  • @satveersingh-yr8wb
    @satveersingh-yr8wb 4 года назад +4

    ਕਮਲ ਵੀਰ ਤੇਰਾ ਬੋਹਤ ਧੰਨਵਾਦ ਇਸ ਵੀਡੀਓ ਲਈ ਮੈਂ ਇਕ ਹਫਤਾ ਪਹਿਲਾ ਇਹ ਵੀਡੀਓ ਦੀ ਅਰਜ ਕੀਤੀ ਸੀ
    ਮੈਂ ਬੋਹਤ ਹੈਰਾਨ ਸੀ 35 ਸਾਲ ਬਾਅਦ ਲੈਂਡਿੰਗ ਹੋਏ ਜਹਾਜ਼ ਬਾਰੇ thanks ਤੇਰਾ ਵੀਰ ਵਾਹਿਗੁਰੂ ਜੀ ਤੈਨੂੰ ਲੰਮੀ ਉਮਰ ਬਖਸ਼ਣ ।

  • @jashandeepsingh2269
    @jashandeepsingh2269 4 года назад +1

    Veer ji tusi raavan te ikk video bnaao ki raavan kon c oho changa c ya maada plzz.

  • @friendsforever6932
    @friendsforever6932 4 года назад +8

    Bai ਇਸ ਤਰਾਂ ਹੀ ਵੀਡੀਓ ਦਿਖਾਈ ਚਲ ਪਰਮਾਤਮਾ ਤੈਨੂੰ ਪੂਰਾ ਕਾਮਯਾਬ ਕਰੇ

  • @lkhgrewal
    @lkhgrewal 4 года назад +1

    Sira babaaa hor eda di video bnaya kar

  • @aravoberoi8370
    @aravoberoi8370 4 года назад +45

    Veere barmuda triangle te video bnao pls..

    • @RamSingh-ys7er
      @RamSingh-ys7er 4 года назад +1

      MA v ehi kahen wala c

    • @SIMARaiArt
      @SIMARaiArt 4 года назад

      ਸਹੀ ਗੱਲ ਆ ਜੀ , Video ਬਣਾਉਣੀ ਬਣਦੀ ਤਾਂ ਹੈ 👍 @punjab made

  • @rajmalik277
    @rajmalik277 4 года назад

    Bhaji knowlegful..video..succes di

  • @Watchingviewer
    @Watchingviewer 4 года назад +72

    Happy holi ji saaryan ♥️♥️

  • @mohitrana3834
    @mohitrana3834 4 года назад

    bohat hi ghaint jaankariya

  • @Harw278
    @Harw278 4 года назад +18

    Veer sham singh attari bare dasso please poori knowledge m reaction waste bhejna jis naal saadi history dooje desh de loka nu v pta lge

  • @jagdeeshsahote8047
    @jagdeeshsahote8047 4 года назад +1

    Good job 👍👌 and God 🙏 bless you🙌

  • @kiratmaan1681
    @kiratmaan1681 4 года назад +15

    ਬਾਈ ਤੂੰ ਵੀ ਸਿਰਾ ਬੰਦਾ ਯਰ। ਅਾ ਸਭ ਗੱਲਾਂ ਤੂੰ ਕੱਢ ਦਾ ਕਿੱਥੋਂ ਅਾ।

    • @paapi911
      @paapi911 4 года назад +1

      @@AZ-ck9xf 😂😂😂

    • @arshdeep3119
      @arshdeep3119 4 года назад +2

      ਏਦਾ ਦੀਆ 100 ਵੀਡੀਉ ਬਨੀਆ ਹੁੰਦੀਆ ਪੇਲਾ ਬੱਸ ਪੰਜਾਬੀ ਵਿੱਚ ਬੋਲ ਦਿੰਦਾ ਸਿੱਧਾ ਚਕ ਕੇ copy krke

    • @Amanabhullar_9294
      @Amanabhullar_9294 4 года назад +1

      @@arshdeep3119 ja pela banya a ta Punjabi vich bol dinda a ta tu v apna Chanel bna ka apna Chanel ta Punjabi vich bol ka das de na ave kisea to sadi machi da ne hunda okk Tera var ga bus Ghar vich bathea he Gala karn vale a ta karn vale kuj ne tu okk samaj lag Gye Tanu hun brother

    • @arshdeep3119
      @arshdeep3119 4 года назад

      @@Amanabhullar_9294je English nhi aundi na paya kro galat spelling thode arge Google nu goggle likhde hunde nale teri ki dukhdi mai jo mrzi likha content mehnat nal bnaida hunda na ki copy krke

  • @g2motivationgorusawna609
    @g2motivationgorusawna609 3 месяца назад

    ਬਹੁਤ ਵਧੀਆ

  • @kittysingh7980
    @kittysingh7980 4 года назад +6

    Bilkul shi gallan ney g per edan diyan gallan te yakin karn wala verla hi hunda ne

    • @kingjatt8805
      @kingjatt8805 4 года назад +1

      Menu believe hai veer 22 diya gallan buhat he vadia te knowledge waliya hundeya ne

    • @sandhusaab4311
      @sandhusaab4311 4 года назад

      ruclips.net/video/_oeU1Dqr_UY/видео.html

  • @SandeepSingh-gt1cy
    @SandeepSingh-gt1cy 3 года назад

    Bahut wadiaa jankari 22g...

  • @MusicLover-wm8yg
    @MusicLover-wm8yg 4 года назад +39

    ਬਹੁਤ ਵਧੀਆ ਵੀਰ
    ਚਾਰਲੀ ਚਾਪਲਿਨ ਦੇ ਜੀਵਨ ਤੇ ਵੀ ਵੀਡੀਓ ਬਣਾਓ ਜੀ
    🙏

  • @kulwindersinghpandori8692
    @kulwindersinghpandori8692 4 года назад +2

    Keep it up sir really Punjab nu isdi lorh(need) c
    Thank you for these kind videos
    Thank you so much

  • @Cheney_ke_wala
    @Cheney_ke_wala 4 года назад +4

    awesome video informative
    love from cheenay kay dograa Pakistan ❤❤

  • @jatinderbittu4955
    @jatinderbittu4955 Год назад

    Dear God Bless you Keep it up very Good vdos ikk video Area 51 te v banaayo Waiting for this vdo

  • @GurpreetSingh-cc2gt
    @GurpreetSingh-cc2gt 4 года назад +1

    Bhaji GAGAN MAHAL in bijapur te video bano plz both old history aa bhaji plz.

  • @balpreetgill8402
    @balpreetgill8402 4 года назад +6

    Lajawab fact Carry on bro te
    Mohit desi tadke wale bare pata lagga kuj ?

  • @jasbirsingh1298
    @jasbirsingh1298 4 года назад

    Very nice video paji thanks 😊👍💖👌👍👍

  • @harinderrai5194
    @harinderrai5194 4 года назад +8

    Sirra bro

  • @RajveerSingh-xh6wh
    @RajveerSingh-xh6wh 3 года назад

    Thank you so much your video is very interested

  • @singhsaabthegreat638
    @singhsaabthegreat638 4 года назад +11

    Einstein de USA ch zero gravity ch ship gyab krn wali khanai te bnao...

  • @nofarmersnofood6526
    @nofarmersnofood6526 4 года назад +1

    Siraaa 22jaaan

  • @arshdeepsingh2894
    @arshdeepsingh2894 4 года назад +9

    My comment is 3rd very happy
    Thanks sir for information ❤️🙏

  • @akashakash-tb2jr
    @akashakash-tb2jr 4 года назад +1

    Bai parralal world te video banao

  • @batmeez5942
    @batmeez5942 4 года назад +31

    Happy holly 😍

    • @JaspalSingh-zx9ge
      @JaspalSingh-zx9ge 4 года назад

      ਜਿਹੜਾ, ਜਹਾਜ਼, ਪੈਂਤੀ,ਸਾਲ,ਬਾਅਦ,ਵਾਪਸ, ਆਇਆ, ੳੁਸ, ਵਿੱਚੋਂ,ਕੋਈ,ਡਾਇਰੀ
      ਨਹੀਂ ਮਿਲੀ

  • @gurjeetjeet4380
    @gurjeetjeet4380 4 года назад +1

    ਗੱਲ ਸਹੀ ਏ ਵੀਰੇ ਤੇਰੀ

  • @KaranSingh-yi7vb
    @KaranSingh-yi7vb 4 года назад +35

    Teriya vedio sirra aa

  • @satinderpalgill9193
    @satinderpalgill9193 4 года назад

    Very good information thanks

  • @babarsingh4350
    @babarsingh4350 4 года назад +30

    ਹੋ ਸਕਦਾ 270 ਯਾਤਰੀਆਂ ਵਾਲਾ ਜਹਾਜ ਵੀ 92 ਯਾਤਰੀਆਂ ਵਾਲੇ ਜਹਾਜ ਵਾਂਗ ਵਾਪਸ ਆਵੇ ਕਦੇ

  • @gurimalesiya2791
    @gurimalesiya2791 3 года назад +1

    Mast video veer ji

  • @Barinderjitghumanmusic
    @Barinderjitghumanmusic 4 года назад +40

    ਵੀਰ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਓ? ਤੁਹਾਡੀ ਹਰ ਵੀਡੀਉ ਬਹੁਤ ਵਧੀਆ ਹੁੰਦੀ,ਮੈਂ ਹਰ ਵੀਡੀਉ ਦੇਖਦਾਂ, ਤੁਹਾਡਾ ਬਹੁਤ ਵੱਡਾ ਫੈਨ ਆ, ਤੁਹਾਨੂੰ ਮਿਲਣਾ ਚਾਹੁੰਨਾ ਵੀਰ ਜੀ

  • @jassiTallewal365
    @jassiTallewal365 4 года назад +2

    ਵੀਰ ਜੀ ਇਹ ਜਾਣਕਾਰੀ ਸੱਚ ਹੈ ਪਹਿਲਾ ਵਾਲੇ ਸਮੇਂ ਵਿਚ ਟਕਨੋਲਜੀ ਥੋੜੀ ਬਹੁਤੀ ਸੀ ਹੁਣ ਨੀ ਇਸ ਤਰ੍ਹਾਂ ਦੇ ਰਹੇਸਏ ਹੁੰਦੇ

  • @MrKULBIR
    @MrKULBIR 4 года назад +4

    Bai ji bahut mystical video bnaande ho. Hun punjab dia mystical ghatnaava v explore kro. Neele dia dhhakkan chakkan dia mysteries.

  • @ladisingh8354
    @ladisingh8354 4 года назад

    Very nice veere bahut badiya knowledge

  • @luckysarhalivlogs422
    @luckysarhalivlogs422 4 года назад +5

    22 ji tuhanu Jan ke khushi hovegi ke tuhade channel nu 100 to yaada loka nu subscribe kra ditta hai.
    WMK ...Edda hi Knowledge dende raho.

  • @dawindersingh4126
    @dawindersingh4126 3 года назад

    Bahaut vadia Aa jankari Aa bai ji

  • @onlyentertainment3238
    @onlyentertainment3238 4 года назад +5

    ਬਾਈ ਜੀ ਤੁਸੀਂ ਪੰਜਾਬੀ ਸਿਨੇਮੇ ਦੀ ਜੀਵਨ ਇਤਿਹਾਸ ਤੇ ਇੱਕ ਵੀਡੀਓ ਨੂੰ ਬਵਾੳ ਜੀ ।

  • @amardeepaakash9798
    @amardeepaakash9798 4 года назад

    Very Nice Information

  • @ਪ੍ਰਭਪ੍ਰੀਤਸਿੰਘ
    @ਪ੍ਰਭਪ੍ਰੀਤਸਿੰਘ 4 года назад +13

    I see ur every video when you upload

  • @jaspreetcheema4412
    @jaspreetcheema4412 4 года назад +1

    Good Information bro

  • @mr.jaskaransingh4594
    @mr.jaskaransingh4594 4 года назад +7

    It is more than Newton's theory of relativity. e=mc2 i know about real facts and real theories working behing the fact i m studend of science working on ........ the behind time travel.

    • @rahurahu7851
      @rahurahu7851 4 года назад

      but theory hi aa possible ni hona 500 600 saal

  • @harkaran9573
    @harkaran9573 4 года назад +1

    Amazing video veer love you

  • @gurmeetkaur9453
    @gurmeetkaur9453 4 года назад +5

    Hnji Malaysia wale jhaj ch mere brother de dost da father v c jisda ajj tkk koi pta ni chleaa

  • @Laddi_Singh994
    @Laddi_Singh994 4 года назад +1

    ਬਹੁਤ ਵਧੀਅਾਂ ਵੀਰ ਜੀ

  • @Mehak-w5q
    @Mehak-w5q 4 года назад +6


    ਬਾਈ ਜੀ ਭਾਰਤੀ ਲੋਕ ਨੀਚ ਕਿਵੈ ਹੋਏ ਜਾਤ ਪਾਤ ਕਿਵੇਂ ਬਣਿਆ ਕਿਸ਼ਨੇ ਬਣਾਇਆ ‌ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ

  • @AmarjeetSingh-vg8dd
    @AmarjeetSingh-vg8dd 4 года назад

    thuhdi ih video bahut vadhiya lagi veer ji is trah di video hor bnao

  • @InderjitSingh-xg4uj
    @InderjitSingh-xg4uj 4 года назад +10

    ਵੀਰੇ ਅਕਾਲੀ ਫੂਲਾ ਸਿੰਘ ਤੇ bio bnado..🙏

  • @manimehra6204
    @manimehra6204 4 года назад

    Bhut vdiya motivate

  • @soulgamer8853
    @soulgamer8853 4 года назад +49

    5
    13 ਨੀਲੇ ਅਸਮਾਨ ੴ ਦੀ ਖੇਡ ਹੈ
    ਵਿਰਲੇ ਦੇ ਸਮਝ ਆਉਦੀ ਕੇਸਰੀ

  • @bablustar7528
    @bablustar7528 4 года назад +1

    Y sodiaa sariaa videos atttt ny👌👌👌👌👌👌

  • @ranbirsingh9275
    @ranbirsingh9275 4 года назад +3

    Your voice is amazing 😍 😍 😍

  • @skaur2938
    @skaur2938 4 года назад

    ਞਧੀਆ ਲੱਗਾ ਵੀਰ ਜੀ ਤੁਹਾਡੀ ਅਵਾਜ ਬਹੁਤ ਵਧੀਆ ਹੈ ਜੀ

  • @divyabhartifan1538
    @divyabhartifan1538 4 года назад +4

    3rd comment

  • @hardeepsinghentertainment9873
    @hardeepsinghentertainment9873 4 года назад

    Punjab made nu mere wallo bot Sara Thanku Te love you aa Kyuki Mennu Punjab made to bot sari knowledge to bot Kuch sikhan nu milya WA Te badi umeed h ki aage v better hi milega video dekhn to Pella hi mera like Te comment Tuhade waste ready renda h.... God bless u

  • @jagjotsingh749
    @jagjotsingh749 4 года назад +4

    Cra krti 💥💥💥🔥🔥🔥🔥🔥🔥🔥

  • @babbusinghsroay8218
    @babbusinghsroay8218 4 года назад

    ਬਹੁਤ ਹੀ ਬਦੀਆ ਸੀ ਵੀਰ ਜੀ

  • @amarbhullar5817
    @amarbhullar5817 4 года назад +6

    Mein ta jauna chaunda c rahasy 1 mystery da

  • @jaretaab5505
    @jaretaab5505 4 года назад

    Bhut hi vdia video ehe..sirraaaa

  • @Surinder-id7mk
    @Surinder-id7mk 4 года назад +3

    ਵੀਰ ਜੀ ਇਹ ਸਾਰਾ ਕੁਝ ਅਾਪਣੇ ਦੇਸ਼ िਵਚ िਕੳ ਨੀ ਹੁੰਦਾ ?? J koi adda de story Ha tan Share jaror kareo ji

  • @harmeetsingh1266
    @harmeetsingh1266 4 года назад +1

    Bhot vadia gup..

  • @arsh2307
    @arsh2307 4 года назад +254

    ਸਾਲਾ ਮੇਰਾ ਤਾਂ ਸੁਪਨਾ ਜਹਾਜ ਚ ਬਹਿਣ ਦਾ ਯਰ ਇਹੋ ਜੀਆ ਗੱਲਾ ਕਰਕੇ ਡਰਾ ਨਾ

  • @happysidhu519
    @happysidhu519 4 года назад

    thank u jii bhut vidaa video c

  • @gurfateh2903
    @gurfateh2903 4 года назад +9

    22 ji yuvraaj Singh te milkha Singh te video bnao.
    Like karke daso kaun ohna di story dekhna chunda....Punjabi real heroes nu v parmote Karo.

  • @bootasingh5652
    @bootasingh5652 4 года назад +2

    milkha singh te video banao veer ji

  • @pardhanstikerartskheri3688
    @pardhanstikerartskheri3688 4 года назад +16

    ਵੀਰ 35 ਸਾਲ ਤੇਲ ਦਾ ਕਿ ਬਣਿਆ ਹੋਣਾ ਏਨਾ ਚਿਰ ਕਿਵੇਂ ਚੱਲੀ ਗਿਆ ਜਹਾਜ਼

    • @komalbadhan9618
      @komalbadhan9618 4 года назад

      News ryt a... Time Travel a

    • @vishavjeetsingh8325
      @vishavjeetsingh8325 4 года назад +2

      Veer eh jhaj Bermuda traingle cho nangia c uthe jhaj fss gya c te uthe sme da prbhav bandeya te ghat penda hai jo bande jhaj ch c ohna ne te 2 ghante hi bitai c pr jdo ho vapis aye ta 35 saal guzar chuke san

    • @heerasandhu2411
      @heerasandhu2411 4 года назад

      Hnji manu v ehi confused aa

    • @gurpinderbrar1826
      @gurpinderbrar1826 3 года назад

      Fake aw veer

  • @amndp4762
    @amndp4762 3 года назад

    Really like this video....

  • @dadwalhoney1374
    @dadwalhoney1374 4 года назад +6

    Bai 35 saal tak plane ✈️ da oil khatam nhi hoyeya ??my question to you ??

    • @brarindersingh6789
      @brarindersingh6789 4 года назад +1

      Fuddu bnai jande

    • @dadwalhoney1374
      @dadwalhoney1374 4 года назад

      inder Singh Brar pta ni veer ki sach aa?

    • @brarindersingh6789
      @brarindersingh6789 4 года назад +1

      Yaar ohh desh v India varga e aaw bande Marge hone khud ton hun sale ramayan snai jande

    • @dadwalhoney1374
      @dadwalhoney1374 4 года назад

      inder Singh Brar 🤔🤔🤔🤔hmmmm

  • @Raj_669.
    @Raj_669. 4 года назад +1

    ਵੀਰ ਜੀ 'BADMULA TRIANGLE' ਬਾਰੇ ਵਧੀਅਾ ਜਿਹਿ ਵੀਡੀਓ ਬਣਾਓ।

  • @gavies.bhangu6603
    @gavies.bhangu6603 4 года назад +3

    1950s Airliner Lands with 92 Skeletons (grmni Jahaj ewa513, ✅
    Taured Country to Tokyo ✅

  • @navdeepbajwa9425
    @navdeepbajwa9425 4 года назад

    Hnji veer ji bhut vdia video
    Facts te hor vidoe bnao

  • @bhupindersinghnandha5190
    @bhupindersinghnandha5190 4 года назад +3

    ਇਹ ਜਾਣਕਾਰੀ discovery channel ਤੇ ਬਹੁਤ ਸਮਾ ਪਹਿਲਾਂ ਹੀ ਦਿਖਾ ਦਿੱਤੀ ਸੀ 😂😂

  • @kaleenbhaiya460
    @kaleenbhaiya460 4 года назад +1

    Punjab Da facttech 😄😄👍👍👍

  • @sakshikainth7468
    @sakshikainth7468 4 года назад +7

    Mera ek quetion a ke tuc kdi v kisi lady te biography ni bnai kyu???????i request u k plz ek laday ya girl te bnao kyuki ohna ne v bht km kite a

  • @guruman6501
    @guruman6501 Год назад

    ਮੇਰੇ ਨਾਲ ਬਹੁਤ ਵਾਰ ਇਦਾਂ ਹੋਇਆ ਆ
    ਸਮਾਂ ਯਾਤਰਾ

  • @rajveersidhu01
    @rajveersidhu01 4 года назад +4

    ਜਹਾਜ ਚ ਬੇਠੇ 1 ਸਾਲ ਦੇ ਜਵਾਕ ਵੀ 36 ਸਾਲ ਦੇ ਹੋਗੇ ਹੋਣਗੇ😂😂😂

  • @simranjitkaur2075
    @simranjitkaur2075 4 года назад

    Mysterious, intriguing n informative video

  • @amritsidhu6481
    @amritsidhu6481 4 года назад +8

    Bro jehda jhaj 35 saal bhad land hoea tea oh is time kithea hea,oh hlea bhi search ker rhea nea us barea

  • @jeetdg1326
    @jeetdg1326 4 года назад +4

    ਇੱਕ ਵਿਡੀਉpablo The Escobar ਤੇ ਵੀ ਬਣਾ ਦਿੳ ਵੀਰੇ। ਬਾਕੀ ਸਭ ਘੈਂਟnice ,👌👌💯💯❣️

  • @kamalverynicesongrattu76
    @kamalverynicesongrattu76 4 года назад +3

    Bro ene year fuel kitho aya plain vich

    • @295gaming-e9k
      @295gaming-e9k 4 года назад

      Jio plan ambani scheme unlimited sab kuj

  • @gurmansaran8794
    @gurmansaran8794 4 года назад

    Bahut vadia lagi video bai es taran diyan video hi banaya karo.

  • @jackstudios4289
    @jackstudios4289 4 года назад +17

    idda ho sakda hai ki aeroplane future ch chala gya hoye te present time ch oh
    92 passenger maar gye hon ge iss krke jado oh present time ch aye taan skeleton ban gye 🤔🤔

    • @narvir_4966
      @narvir_4966 4 года назад

      Ho sakda,,, mere brain wich aa gall gumdi rehndi bahut warr