ਸ਼ਹਿਰ ਅਨੰਦਰਪੁਰ ਛੱਡਕੇ ਆਪਣਾ, ਲੈ ਤੁਰ ਚੱਲਿਆ ਅੱਜ ਤੇਰੇ ਲਈ | Sahibzaade Kavita | Dhadrianwale

Поделиться
HTML-код
  • Опубликовано: 12 янв 2025

Комментарии • 1,1 тыс.

  • @RamandeepKaur-sk1pd
    @RamandeepKaur-sk1pd Год назад +43

    Eni sohni kavita likhi v te gaai v rona aa janda sun k par mnn ni bhrda var var sun k .soch k hi ena dukh hunda tn dhan ne guru pita sri guru Gobind singh g jina nal eh sabh kuj bityea sachi koi den ni de skda vajan vale pita da na ohna de parivar da,🙏🙏🙏🙏🙏🙏

  • @harmeshsingh4085
    @harmeshsingh4085 2 года назад +54

    ਸਿਰ ਝੁਕਦਾ ਹੈ ਜੀ ਸਾਡੇ ਪਾਤਸ਼ਾਹ ਦੇ ਚਰਨਾਂ ਦੇ ਵਿੰਚ ਪਰ ਅਫਸੋਸ ਸਾਡੇ ਪੁਜਾਰੀਆਂ ਨੇ ਬੇੜਾ ਗਰਕ ਕਰ ਦਿੱਤਾ ਹੈ ਜੀ

  • @Sandhuamrit641
    @Sandhuamrit641 4 месяца назад +36

    ਭਾਈ ਰਣਜੀਤ ਸਿੰਘ ਜੀ ਦੇ ਵਰਗਾ ਕੋਈ ਪ੍ਰਚਾਰਕ ਨਹੀਂ

  • @jeetutibbi9754
    @jeetutibbi9754 2 года назад +77

    ਸ਼ਹਿਰ ਆਨੰਦਪੁਰ ਛੱਡ ਕੇ ਆਪਣਾ...... ਤੁਰ ਚੱਲਿਆ ਅੱਜ ਸਾਡੇ ਲਈ..... ਸੋਚਣ ਤੇ ਮਜਬੂਰ ਕਰ ਦਿਤਾ ਬਾਬਾ ਜੀ 🙏🙏🙏🙏🙏o

  • @jasvindercharl4522
    @jasvindercharl4522 2 года назад +84

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
    ਸ਼ਹਿਰ ਅਨੰਦਪੁਰ ਛੱਡਕੇ ਆਪਣਾ ..ਲੈ ਤੁਰ ਚੱਲਿਆ ਅੱਜ ਤੇਰੇ ਲਈ ….🙏🏻🙏🏻❤️🙏🏻🙏🏻

    • @jasvindercharl4522
      @jasvindercharl4522 2 года назад +4

      ਕਲੀ ਕਲੀ ਇੱਟ ਦੇ ਅੰਦਰ ਯਾਦਾ ਵਸੀਆਂ ਹੋਈਆਂ ਨੇ ..ਕੋਮਲ ਹੱਥਾਂ ਦੇ ਨਾਲ ਕੰਧਾਂ ਫਤਹਿ ਸਿੰਘ ਛੋਹੀਏ ਨੇ ….ਮੇਰੇ ਘਰ ਦੇ ਦੀਪ ਨੇ ਬੁਝਣੇ ਤੇਰੇ ਸੁਰਖ ਸਵੇਰੇ ਲਈ 🙏🏻🙏🏻❤🙏🏻🙏🏻

  • @surjitmall4214
    @surjitmall4214 2 года назад +60

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ::: ਸਰਬੰਸ ਦਾਨੀ;; ਕੋਟਾਨ ਕੋਟਾਨ ਸ਼ੁਕਰੀਆ ਜੀ

  • @sajan__sahota09
    @sajan__sahota09 2 года назад +147

    ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ
    ਧੰਨ ਧੰਨ ਬਾਬਾ ਜਰਵਾਰ ਸਿੰਘ
    ਧੰਨ ਮਾਤਾ ਗੁਜਰੀ ਜੀ
    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ
    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻

    • @amritamrit6388
      @amritamrit6388 2 года назад +2

      ਬਾਬਾ ਜੋਰਾਵਰ ਸਿੰਘ ਸਹੀ ਲਿਖੋ ਜੀ

    • @luckybrar8953
      @luckybrar8953 2 года назад +1

      ਧੰਨ ਧੰਨ ਬਾਬਾ ਅਜੀਤ ਸਿੰਘ ਜੀ
      ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
      ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ

  • @KamaljitKaur-fy3uu
    @KamaljitKaur-fy3uu 2 года назад +264

    ਮੇਰਾ ਮਨ ਇਹ ਸੋਚ ਕੇ ਬਹੁਤ ਰੋਂਦਾ ਏ ਕਿ ਸਾਰੀ ਦੁਨੀਆਂ ਤੋਂ ਵੱਧ ਮਹਾਨ ਕੁਰਬਾਨੀ ਵਾਲੇ ਸਾਡੇ ਦਸ਼ਮ ਪਾਤਸ਼ਾਹ ਜੀ ਕਿਹੜੇ ਕਾਰਨਾਂ ਕਰਕੇ ਕਦੇ ਹਰਿਮੰਦਰ ਸਾਹਿਬ ਨਹੀਂ ਜਾ ਸਕੇ 🙏😭

    • @charanjeetsingh346
      @charanjeetsingh346 2 года назад +2

      Eh ta rabb hi janda..

    • @inderjitdhillon2479
      @inderjitdhillon2479 2 года назад +5

      Fer ki hoea 7,8 ,9.10 guru sahib koi nahi c gye
      Koi v guru sahib ek doosre de janam palace or jo v nager sehar wesaye c othe koi v guru sahib nahi gye

    • @inderjitdhillon2479
      @inderjitdhillon2479 2 года назад +8

      Kise v guru sahib ne sathan nu eni mhanta nahi diti
      Harminder sahib nalo mere kheyal vich
      Anandpur
      Chamkaur di gari
      Sirhind
      Nu yaada mhanta deni chaidi hai

    • @shivasmahajan
      @shivasmahajan 2 года назад +6

      ਸਾਡੇ ਅਗ ਸੰਗ ਨੇ ਗੁਰੂ ਗੋਬਿੰਦ ਸਿੰਘ 🙏❤️
      ਗੁਰੂ ਗੋਬਿੰਦ ਸਿੰਘ ਜੀ ਨਈ ਸੋਚਿਆ ਜੋ ਤੁਸੀਂ ਲੋਕ ਆਪਣੇ ਬੱਚਿਆਂ ਵੱਲ ਵੇਖ ਸੋਚ ਰਹੇ ਜੇ,ਗੁਰੂ ਸਾਹਿਬ ਨੇ ਕਿਹਾ ਚਾਰ ਮੁਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ,ਚਾਰ ਸ਼ਹੀਦ ਹੋਗੇ ਤੇ ਕੀ ਹੋਇਆ ਮੇਰਾ ਖਾਲਸਾ ਜਿਉਂਦਾ ਹੈ,ਧੰਨ ਗੁਰੂ ਗੋਬਿੰਦ ਸਿੰਘ ਜੀ 🙏❤️🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏ਭਾਈ ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਓਨਾ ਨੂੰ ਵੀ ਚੜ੍ਹਦੀਕਲਾ ਵਿਚ ਰੱਖਣਾ 🙏🙏

    • @naibsingh7344
      @naibsingh7344 2 года назад +2

      ਏਹ ਵੀ ਉਹਦੀ ਮੌਜ aa

  • @Preet_513
    @Preet_513 Год назад +76

    ਬਹੁਤ ਮਿੱਠੀ ਆਵਾਜ਼ ਹੈ ਵੀਰ ਦੀ ........❤❤❤❤

    • @Preet_513
      @Preet_513 Год назад +2

      Keep it up ❤❤❤❤❤

    • @ThUIi-bh8ow
      @ThUIi-bh8ow Месяц назад +2

      😂😂​

    • @sarabjitsingh7813
      @sarabjitsingh7813 26 дней назад

      😂 ki matlab​@@ThUIi-bh8ow

    • @sarabjitsingh7813
      @sarabjitsingh7813 26 дней назад

      ​@@Preet_513sachi veer ji bhut sohni awaj aa,jo parmatma nl sida jodh di aa

  • @sardarg5314
    @sardarg5314 2 года назад +105

    ਦਿਲ ਰੋਣ ਲੱਗ ਗਿਆ,ਐਨੀ ਸੋਹਣੀ ਕਵਿਤਾ ਸੁਣ ਕੇ

  • @Gurvindersinghvirk53
    @Gurvindersinghvirk53 2 года назад +58

    ਧੰਨ ਗੁਰੂ ਬਾਜਾ ਵਾਲਿਆਂ ਧੰਨ ਤੇਰੀ ਕੁਰਬਾਨੀ
    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

  • @chahalsahabkhokar9520
    @chahalsahabkhokar9520 25 дней назад +14

    ਤੁਹਾਡੀ ਜੋ ਵੀ ਕਥਾ ਸੁਣਿ ਦੀ ਅੱਖਾਂ ਵਿੱਚ ਹੰਜੂ ਨਿਕਲ ਜਾਂਦੇ ਨੇ ਵਾਹਿਗੁਰੂ ਵਾਹਿਗੁਰੂ

  • @rkgillkitchen165
    @rkgillkitchen165 2 года назад +60

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਮੇਰੇ ਗੁਰੂ ਦੇ ਪਿਆਰੇ

  • @paramjitkaur6477
    @paramjitkaur6477 2 года назад +63

    ਬਹੁਤ ਬਹੁਤ ਧੰਨਵਾਦ ਹੈ ਬਾਬਾ ਜੀ, ਗੁਰੂ ਸਾਹਿਬ ਜੀ ਪ੍ਤੀ ਤੁਹਾਡੇ ਪਿਆਰ ਨੂੰ ਦੇਖ ਕੇ, ਸਾਡਾ ਮਨ ਵੀ ਭਿਜ ਗਿਆ

  • @balwindersingh-nz2hm
    @balwindersingh-nz2hm 2 года назад +89

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉਪਰਾਲਾ ਹੈ ਜੀ।

    • @GURI-zu6pm
      @GURI-zu6pm 2 года назад

      🙏🏻🙏🏻🙏🏻

  • @lovedhaliwal7783
    @lovedhaliwal7783 Год назад +27

    ਧੰਨ ਤੇਰੀ ਕੁਰਬਾਨੀ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਜੀ 🥺🥺🥺🥺🥺

  • @gurbaxkaur8738
    @gurbaxkaur8738 2 года назад +33

    ਕਲਗੀਆ ਵਾਲੇ ਪਾਤਸ਼ਾਹ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ 🙏🙏 ਧੰਨ ਨੇ ਕਲਗੀਆ ਵਾਲੇ ਪਾਤਸ਼ਾਹ ਜੀ 🙏🙏😔😔😔

  • @darshansingh5731
    @darshansingh5731 Год назад +41

    ਆਏ ਹਾਏ ਬਾਬਾ ਜੀ ਕਿਥੋ ਲਿਉਦੇ ਹੋ ਇਹੋ ਜਿਹੀਆ ਕਵਿਤਾਵਾ ਦਿਨ ਵਿੱਚ 50’60 ਵਾਰੀ ਸੁਣਦਾ ਹਾ ਜੱਸੀ ਅਲਾਲ

  • @DastarDhariCrowdMusic
    @DastarDhariCrowdMusic 2 года назад +19

    ਬਹੁਤ ਸੋਹਣੀ "ਕਵਿਤਾ" ਲਿਖੀ ਏ 'ਨਿਰਵੈਰ' ਵੀਰ ਨੇ ਤੇ ਤੁਸੀਂ ਬਹੁਤ ਵਧੀਆ ਗਾਈ ਏ ਜੀ, ਬਹੁਤ 'ਸੁਰੀਲੀ' ਆਵਾਜ਼, ਤੁਹਾਨੂੰ "ਵਾਹਿਗੁਰੂ" ਹਮੇਸ਼ਾ 'ਚੜ੍ਹਦੀਕਲਾ' ਬਖਸ਼ੇ, ਤੁਸੀਂ ਹਮੇਸ਼ਾ ਇਸੇ ਤਰ੍ਹਾ 'ਗਾਉਂਦੇ' ਰਹੋ।
    🙏|| ਸ਼ਹੀਦਾਂ ਨੂੰ ਕੋਟਿਨ-ਕੋਟ ਪ੍ਰਣਾਮ ਜੀ ||🙏 God bless you always!
    Thank you!! 🙏🌹👍
    🙏|| ਵਾਹਿਗੁਰੂ ਜੀ ||🙏
    🌹|| वाहेगुरु जी ||🌹
    👍Waheguru Ji 👍

  • @BaljeetSingh-kt9rv
    @BaljeetSingh-kt9rv Год назад +10

    ਸੀ੍ ਗੁਰੂ ਗੋਬਿੰਦ ਸਿੰਘ ਜੀ ਸਾਡੇ ਵਾਸਤੇ ਸੀ੍ ਆਨੰਦਪੁਰ ਨੂੰ ਛੱਡਕੇ ਚੱਲੇ ਗਏ 😢😢😢😢😢😢😢😢😢😢😢😢😢

  • @gureksinghgill8279
    @gureksinghgill8279 2 года назад +46

    Waheguru ji
    Dhan ਜਿਗਰਾ ਮੇਰੇ ਬਾਜ਼ਾ ਵਾਲੇ ਸੱਚੇ ਪਾਤਸ਼ਾਹ ਦਾ ਧੰਨ ਚਾਰੇ ਸਾਹਿਬਜ਼ਾਦੇ ਧੰਨ ਕੁਰਬਾਨੀ
    Waheguru ji🙏🙏🙏🙏🙏

  • @MalkeetSingh-i9e
    @MalkeetSingh-i9e 19 дней назад +9

    ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
    ਸ਼ਹਿਰ ਅਨੰਦਪੁਰ ਛੱਡਕੇ ਆਪਣਾ
    ਲੈ ਤੁਰ ਚੱਲਿਆ ਅੱਜ ਤੇਰੇ ਲਈ.......😔

  • @KamaljitKaur-fy3uu
    @KamaljitKaur-fy3uu 2 года назад +76

    ਏਦਾਂ ਜਾਪ ਰਿਹਾ ਦਸਮੇਸ਼ ਪਿਤਾ ਜੀ ਦੀ ਆਨੰਦਪੁਰ ਵਿਦਾਈ ਨੂੰ ਯਾਦ ਕਰਨ ਅਸਮਾਨ ਦੇ ਸਾਰੇ ਸਿਤਾਰੇ ਜ਼ਮੀਨ ਤੇ ਉਤਰ ਆਏ ਹੋਣ 🙏

    • @SarbjitSingh-1993
      @SarbjitSingh-1993 2 года назад +2

      Baba ji kithey gaee oh kaum sadi guru Mahraaaj vali asin lok apas vich kiyon fat gaye ajjj tuhada kirtan sunnn k Ro Ro bura haaal ho gya mera oh sma keho jeha hovega guru Mahraaaj ne kisey nu mehssoos ni hon dita PR uhna de anndddr v taaan zazjbaat c uhna kol v taaan dil si. Baba ji.......

    • @karanveersingh9956
      @karanveersingh9956 2 года назад

      ਸਹੀ ਗੱਲ ਐ ਜੀ।🙏🌺

    • @balvirkataryia3489
      @balvirkataryia3489 2 года назад

      Waheguru ji ...Baba ji thuda kirtan Sanu os rabb nal jod da..eh..waheguru ji thunu chardi kala ch rakhn

    • @h_s_k_99singh
      @h_s_k_99singh 10 месяцев назад

      Eh Kavita sunn ke oh time yaad aa Gaya jadon mere kalgia wale guru Gobind Singh Ji Maharaj ji anandpur sahib nu chad ke chlae c

    • @TegveerSingh-k7i
      @TegveerSingh-k7i 8 месяцев назад

      Hlo

  • @Riturani56566
    @Riturani56566 Год назад +26

    ਉੱਚੀ ਉੱਚੀ ਰੋਣ ਦਾ ਦਿਲ ਕਰ ਰਿਹਾ। ਸਾਰੀ ਤਸਵੀਰ ਸਾਮ੍ਹਣੇ ਆ ਰਹੀ ਕੀ ਕੀ ਕਿਵੇਂ ਕਿਵੇਂ ਕਿੰਨਾ ਕੁਝ ਕੀਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 😢

  • @KamaljitKaur-fy3uu
    @KamaljitKaur-fy3uu 2 года назад +88

    ਪਾਤਸ਼ਾਹ ਜੀ ਦੀ ਯਾਦ ਵਿੱਚ ਬਹੁਤ ਹੀ ਹਾਰਟ ਟਚਿੰਗ ਕਵਿਤਾ ਗਾਇਨ 🙏

  • @LavishapanditSharma
    @LavishapanditSharma 21 день назад +28

    ਇਸ ਨੂੰ ਸੁਣ ਕੇ ਮੈ ਬਹੁਤ ਰੋਈ 😭😭😭😭😭😭

    • @Trivender-r3j
      @Trivender-r3j 20 дней назад +2

      Waheguru ji 🙏 🙏 🙏

    • @darshpreetsingh2445
      @darshpreetsingh2445 18 дней назад +1

      😢

    • @diljitkaurbassi8257
      @diljitkaurbassi8257 18 дней назад +1

      😢😢😢😢😢😢

    • @MandeepSingh-pn9cc
      @MandeepSingh-pn9cc 17 дней назад +1

      Main v 😢😢😢😢😢😢😢😢😢 waheguru ji 🙏 chaar sahibjade.baba Ajit Singh ji baba jujhar Singh ji baba jorawar Singh ji baba Fateh Singh ji 🙏😭😭😭 dhan tohadi sikhi guru Gobind Singh ji waheguru ji 🙏😢😢😢😢

    • @LavishapanditSharma
      @LavishapanditSharma 12 дней назад +1

      😢😢😢​@@Trivender-r3j

  • @bikramsingh4430
    @bikramsingh4430 Год назад +13

    ਧੰਨ ਵਾਹਿਗੁਰੂ ਜੀ
    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ
    ਧੰਨ ਦਾਤਿਆ
    ਧੰਨ ਧੰਨ ਤੇਰਾ ਜੇਰਾ ਦਾਤਿਆ

  • @boparaisarkariya151
    @boparaisarkariya151 2 года назад +293

    ਇਹ ਹੈ ਸਿੱਖੀ ਦਾ ਪ੍ਰਚਾਰ , ਇਹਨੂੰ ਕਹਿੰਦੇ ਨੇ ਪ੍ਰਚਾਰ, ਬਹੁਤ ਵਧੀਆ ਉਪਰਾਲਾ ਹੈ,

    • @ManjotKaur-g4d
      @ManjotKaur-g4d Год назад +10

      😢

    • @jasschaudhary22
      @jasschaudhary22 Год назад +10

      Veer eh prchar ni aw.. Schaii aw.. Sade Punjab da itihaas haii ehh... Sikhi word enna houla ni aw veere k prchar krna pwe.... Eh apne aap ch ikk maan aw sade Punjab da jo sabh nu pta e so prchar di lod ni aw... Sikhi oda hi hrek de dil ch vssi pyi aw 🙏💙

    • @baljinderkalia109
      @baljinderkalia109 Год назад +2

      😮😮😮😮hhj

    • @sarabjitsingh7813
      @sarabjitsingh7813 Год назад +3

      😭😭😭

    • @sehajdeepchahal4909
      @sehajdeepchahal4909 Год назад +1

      😭😭😭😭😭🙏🙏🙏

  • @karamjit5109
    @karamjit5109 2 года назад +22

    ਧੰਨ ਦਸ਼ਮੇਸ਼ ਪਿਤਾ ਜੀ ਅਤੇ ਓਹਨਾ ਦੇ ਸਾਰੇ ਹੀ ਸਿੱਖ ਪਰਿਵਾਰ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਆਪਾ ਕੱਲਾ ਸੁਣ ਕੇ ਹੀ ਨਾ ਛੱਡੀਏ ਸਮਜਣ ਦੀ ਲੋੜ ਹੈ ਓਹਨਾ ਦੇ ਕਹਿਣੇ ਤੇ ਚਲੀਏ 🙇

    • @GurpreetSingh-ok7sn
      @GurpreetSingh-ok7sn 2 года назад

      Waheguru ji

    • @RavinderKahlon-z2p
      @RavinderKahlon-z2p 2 месяца назад

      ਪੈਸੀਆ ਕਰਕੇ ਵਡਿਆਈ ਕਰਦੇ ਨੇ,, ਧੋਖਾਂ ਕਰਦੇ ਮੇਰੇ ਗੁਰੂ ਪਿਤਾ ਨਾਲ 😥😥😥 ਬਾਬਰ ਕੇ ਨੇ ਇਹ ਉਸਨੂੰ ਆਪਣਾਂ ਕਹਿੰਦੇ ਨੇ ਈ

  • @Mathwale786
    @Mathwale786 24 дня назад +26

    ਸੱਚੇ ਪਾਤਸ਼ਾਹ ਜੀ ਸਾਨੂੰ ਇਕੱਲੇ ਛੱਡਕੇ ਨਾ ਜਾਓ ਸ੍ਰੀ ਅਨੰਦਪੁਰ ਸਾਹਿਬ ਵਾਸੀ ਆਂ ,ਸਾਨੂੰ 6 ਪੋਹ ਦਾ ਦਿਨ ਤਾਂ ਕਦੇ ਨਹੀਂ ਭੁੱਲਣਾ 🥹❤️🙏😭

  • @RanjitSingh-vs6yw
    @RanjitSingh-vs6yw 2 года назад +49

    ਭਾਈ ਰਣਜੀਤ ਸਿੰਘ ਜੀ ਬਹੁਤ ਵਧੀਆ ਉਪਰਾਲਾ ਆਪ ਜੀ ਦਾ

  • @preetsidhu6141
    @preetsidhu6141 2 года назад +43

    ਸ਼ਬਦ ਸੁਣ ਕੇ ਮਨ ਭਰ ਆਇਆ 😥😭
    ਧੰਨ ਜਿਗਰਾ ਕਲਗੀਆਂ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏

  • @jasvindercharl4522
    @jasvindercharl4522 2 года назад +10

    ਸ਼ਹਿਰ ਏਸ ਦੀਆਂ ਗਲੀਆ ਅੰਦਰ ਖੈਡ ਖੇਡ ਪਲਿਆ ਮੈ …..

  • @SandeepSingh-ky1wj
    @SandeepSingh-ky1wj 2 года назад +12

    ਸਾਰੀਆਂ ਸਿੱਖ ਸੰਗਤਾਂ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ

  • @amitsandhu_
    @amitsandhu_ 2 года назад +35

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏

  • @gurpreetkauraww7786
    @gurpreetkauraww7786 2 года назад +46

    Bhot Shoni Kavita...👌👌 Waheguru ji Ave hi Chad Di kla vich rakhe Mere Shone Veera nu....❤️🙏🙏

  • @gurpreetsinghshimlapuri8470
    @gurpreetsinghshimlapuri8470 2 года назад +20

    ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਜੀ।
    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਿਹ।।
    ਗੁਰਪ੍ਰੀਤ ਸਿੰਘ ਸ਼ਿਮਲਾਪੁਰੀ।

  • @jasvindercharl4522
    @jasvindercharl4522 2 года назад +15

    ਸ਼ਹਿਰ ਅਨੰਦਪੁਰ ਛੱਡਕੇ ਆਪਣਾ …ਲੈ ਤੁਰ ਚੱਲਿਆ ਅੱਜ ਤੇਰੇ ਲਈ ….🙏🏻🙏🏻❤️🙏🏻🙏🏻

  • @SandeepSingh-ky1wj
    @SandeepSingh-ky1wj 2 года назад +11

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @dikshabhargav8368
    @dikshabhargav8368 Год назад +9

    🙏Waheguru ji Dhan Dhan Dashmesh pita Kalngidhar shiri Guru Gobind Singh ji Maharaj dhan jigra c waheguru ji🙏🙇🏻🙇🏻

    • @dikshabhargav8368
      @dikshabhargav8368 Год назад +1

      Who believe in waheguru ji aways in every situation??

  • @kulwinderknagra3640
    @kulwinderknagra3640 2 года назад +19

    ਵੈਰੀ ਨਾਈਸ ਸ਼ਬਦ ਜੀ ਸੁਣ ਕੇ ਮੰਨ ਭਰ ਆਇਆ ਸਾਡੇ ਗੁਰੂਆ ਨੇ ਸਾਡੇ ਵਾਸਤੇ ਇੰਨੀਆ ਕੁਰਬਾਨੀਆ ਦਿਤੀਆ 🙏🙏😭😭❤❤

  • @gdhanoa7393
    @gdhanoa7393 2 года назад +13

    ਧੰਨ ਦਸ਼ਮੇਸ਼ ਪਿਤਾ , ਧੰਨ ਸਿੱਖੀ …… ਦੁਨੀਆ ਵਿੱਚ ਕੁਰਬਾਨੀ ਨਹੀ , ਦਸ਼ਮੇਸ਼ ਪਿਤਾ ਜੀ ਤੁਹਾਡੇ ਨਾਲ ਦੀ ।

  • @JASVIRSINGH-xs8ld
    @JASVIRSINGH-xs8ld Год назад +10

    ਧੰਨ ਵਹਿਗੁਰੂ ਜੀ ਦਿਲ ਹਿਲਾ ਦੇਣ ਵਾਲ਼ੀ ਕਵਿਤਾ

  • @manjitkaur9198
    @manjitkaur9198 2 года назад +11

    ਬਹੁਤ ਵਧੀਆ ਕਵਿਤਾ ਜੀ ਕਾਲਜੇ ਵਿੱਚੋਂ ਕੁਝ ਨਿੱਕਲ਼ ਗਿਆ ਸੁਣਕੇ ।😥😥

  • @AmritpalSingh-k7d
    @AmritpalSingh-k7d Год назад +5

    ਬਹੁਤ ਸੋਹਣੀ ਆ ਕਵਿਤਾ 🙏 waheguru ji waheguru ji waheguru ji waheguru ji waheguru ji waheguru ji 🙏 🙏

  • @rajeshkhepar
    @rajeshkhepar Год назад +5

    ਵਾਹਿਗੁਰੂ ਜੀ ਤੇਰੇ ਬੱਚੇ ਹਾਂ ਕਿਰਪਾ ਰੱਖਿਓ ਪਰ ਤੁਹਾਡੀ ਦੇਣ ਕੋਈ ਨਹੀਂ ਦੇ ਸਕਦਾ 🙏🙏🙏🙏

  • @rajvirsingh9616
    @rajvirsingh9616 Год назад +3

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸੀ੍ ਗੁਰੂ ਰਾਮਦਾਸ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Sai.laddi.shah.ji.9
    @Sai.laddi.shah.ji.9 21 день назад +2

    ਧੰਨ ਧੰਨ ਕਲਗੀਧਰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ❤❤

  • @mintusardar1290
    @mintusardar1290 21 день назад +3

    ਰੂਹ ਨੂੰ ਸਕੂਨ ਮਿਲਦਾ ਜਦੋੰ ਪੂਰਾ ਪ੍ਰਚਾਰ,ਪੂਰੇ ਧਿਆਨ ਨਾਲ ਸੁਣੀਦਾ❤
    ਮਨ ਨੂੰ ਵੱਖਰਾ ਅਹਿਸਾਸ ਆਉੰਦਾ!
    ਵਾਹਿਗੁਰੂ_ ਭਾਈ ਸਾਹਿਬ ਨੂੰ ਤੇ ਇਨਾਂ ਦੇ ਸਾਥੀਆ ਨੂੰ ਤੰਦਰੁਸਤੀਆ ਤੇ ਤਰੱਕੀਆ ਬਖਸ਼ੇ ਮਾਲਕ!🙌

  • @LavishapanditSharma
    @LavishapanditSharma 12 дней назад +2

    ਵਾਹਿਗੁਰੂ ਮਿਹਰ ਰੱਖੇ ਇਨਾ ਤੇ । ਵਾਹਿਗੁਰੂ ਜੀ ਮਿਹਰ ਰੱਖਿਓ ਇਨਾਂ ਤੇ । ਇਨਾ ਦੀ ਖੁਸ਼ੀ ਚ ਸਾਡੀ ਖੁਸ਼ੀ ਹੈ ।🥺🥺

  • @gurdevSingh-ml4dn
    @gurdevSingh-ml4dn Год назад +3

    🙏 ਧੰਨ ਦਸ਼ਮੇਸ਼ ਪਿਤਾ ਜੀ 🙏

  • @harwinderchaudharyhakla1265
    @harwinderchaudharyhakla1265 24 дня назад +4

    ਵਾਹਿਗੁਰੂ ਜੀ ਸੁਣ ਕੇ ਰੋਮਟੇ ਖੜ੍ਹੇ ਹੋ ਗਏ ਸੱਚੀ 😢

  • @jastarsingh8859
    @jastarsingh8859 2 года назад +9

    ਬਹੁਤ ਵਧੀਆ ਕਵਿਤਾ ਹੈ ਧੰਨਵਾਦ ਜੀ ਤੁਹਾਡੇ ਸਾਰੇ ਹੀ ਜਥੇ ਦਾ

  • @rs.407
    @rs.407 2 года назад +6

    🙏🙏🙏ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਚਾਰੇ ਸਾਹਿਬਜ਼ਾਦਿਆਂ ਦੇ ਜਿਗਰੇ ਨੂੰ ਸਲਾਮ।
    ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਕਵਿਤਾ ਲਈ। Nirvair singh g ਤੇ ਆਹਾ ਕਵਿਤਾ ਗਾਉਣ ਵਾਲੇ ਵੀਰ ਦਾ ਦਿਲੋਂ ਧੰਨਵਾਦ।

  • @sajan__sahota09
    @sajan__sahota09 2 года назад +13

    ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
    ਧੰਨ ਧੰਨ ਬਾਬਾ ਅਜੀਤ ਸਿੰਘ ਜੀ

  • @NirvalsinghNirval-bc7kn
    @NirvalsinghNirval-bc7kn 18 дней назад +4

    ਬਾਬਾ ਜੀ ਬੜਾ ਵਧੀਆ ਸ਼ਬਦ ਗਾਇਨ ਕੀਤਾ ❤❤

  • @FatehSingh-qu9ns
    @FatehSingh-qu9ns 2 года назад +6

    ਬਹੁਤ ਬਹੁਤ ਧੰਨਵਾਦ ਭਾਈ ਸਾਬ ਜੀ ਦਾ ਏਨਾ ਵਧੀਆ ਉਪਰਾਲਾ ਕਰਨ ਲਈ ਕੋਈ ਜਵਾਬ ਨਹੀ ਕਿਸੇ ਕਵਿਤਾ ਦਾ

  • @GurpreetSinghChoudhary
    @GurpreetSinghChoudhary 25 дней назад +2

    Dhan Dhan Shri Guru Gobind Singh Sahib G Maharaj

  • @SsHome-bq7bs
    @SsHome-bq7bs Год назад +8

    ਆਹ ਕਵਿਤਾ ਸੁਣ ਕੇ ਹਰ ਇਕ ਦੀਆਂ ਅੱਖਾਂ ਵਿੱਚ ਹੰਜੂ ਆਏ ਹੋਣਗੇ

  • @navigillgill3619
    @navigillgill3619 Год назад +4

    ਗੋਨ ਵਾਲ਼ੇ ਵੀਰ ਨੂੰ ਬਹੁਤ ਬਹੁਤ ਪਿਆਰ ❤❤❤❤❤ ਵਾਹਿਗੁਰੂ ਜੀ

  • @harbhajankhalsa4037
    @harbhajankhalsa4037 2 года назад +5

    ਭਾਈ ਸਾਹਿਬ ਜੀ ਦਾ ਬਹੁਤ ਵੱਡਾ ਉਪਰਾਲਾ ਹੈ ਜੀ। ਧੰਨਵਾਦ ਜੀ।ਸੰਗਤ ਚੰਡੀਗੜ੍ਹ।

  • @AmanKaur-cd3fh
    @AmanKaur-cd3fh 2 года назад +3

    ਬਹੁਤ ਹੀ ਵੈਰਾਗਮਈ ਕਵਿਤਾ ਹੈ ਜੀ ਪਰਮਾਤਮਾ ਜਥੇ ਨੂੰ ਚੜਦੀਕਲਾ ਚੜਦੀਕਲਾ ਬਖਸ਼ੇ

  • @kulwinderknagra3640
    @kulwinderknagra3640 2 года назад +11

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏❤🙏ਧੰਨ ਧੰਨ ਉਹਨਾ ਦਾ ਸਾਰਾ ਪਰੀਵਾਰ 🙏❤🙏

  • @ravelsingh3161
    @ravelsingh3161 22 дня назад +4

    ਬਹੁਤ ਹੀ ਸੋਹਣੀ ਕਿਵਤਾ ਗਾਈ ਭਾਈ ਸਾਹਿਬ ਨੇ ❤❤️❤️❤️❤️❤️🙏🙏🙏🙏🙏

  • @gippychatha3645
    @gippychatha3645 2 года назад +2

    ਕੀ ਸਿਫ਼ਤ ਕਰਾਂ ਭਾਈ ਰਣਜੀਤ ਸਿੰਘ ਜੀ ਵਹਿਗੁਰੂ ਮੇਹਰ ਕਰੇ

  • @ParamjitKaur-m4y
    @ParamjitKaur-m4y Год назад +6

    Dhan dhan guru Gobind Singh Ji dhan dhan guru Gobind Singh Ji ❤❤❤❤😢

  • @DaljitChoudhary-q5x
    @DaljitChoudhary-q5x 22 дня назад +2

    ਬਹੁਤ ਵਧੀਆਂ ਕਵਿਤਾ ਆ ਸੁਣ ਕੇ ਦਿਲ ਭਰ ਆਇਆ ਸੱਚੇ ਪਾਤਸ਼ਾਹ ਜੀ ਸਭ ਪਰਿਵਾਰਾਂ ਤੇ ਆਪਣੀ ਕਿਰਪਾ ਬਣਾਈ ਰਖਿਉ 🙏🙏ਸਤਨਾਮ ਵਾਹਿਗੁਰੂ ਜੀ 🙏🙏🙏🙏🙏🙏

  • @jashanpreetsinghwadali7025
    @jashanpreetsinghwadali7025 2 года назад +9

    ਧੰਨ ਸਰਬੰਸਦਾਨੀ ਦਸਮੇਸ਼ ਪਿਤਾ ਜੀ...🙏

  • @kulwindersinghholait2988
    @kulwindersinghholait2988 18 дней назад +1

    ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਦਾਸਤਾਨ ਆਪ ਜੀ ਰਸਨਾ ਤੋ ਸਰਵਣ ਕਰਕੇ ਭਾਈ ਸਾਹਿਬ ਊਸ ਸਮੇ ਦਾ ਸੀਨ ੋਦੀਮਾਗ ਦੇ ਵਿੱਚ ਆ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ 🙏🙏🙏🙏🙏

  • @jogindersowai7442
    @jogindersowai7442 Год назад +9

    ਕਲਗੀਆਂ ਵਾਲੇ ਪਾਤਸ਼ਾਹ ਵਰਗਾ ਨਾ ਕੋਈ ਹੋਣਾ ਐ ਤੇ ਨਾ ਕੋਈ ਹੋ ਸਕਦਾ ਐ 🙏🏻🙏🏻

  • @gurnamsingh-bc8oy
    @gurnamsingh-bc8oy 2 года назад +4

    ਕੱਲੇ ਗਾਣੇ ਗਾਉਣ ਨਾਲ ਗੱਲ ਨਹੀਂ ਬਣਨੀ , ਜਿਸ ਮਾਰਗ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚੱਲੇ, ਉਨਾਂ ਦੇ ਮਾਰਗ ਤੇ ਚੱਲਣ ਵਾਲਿਆਂ ਦੀ ਵਿਰੋਧਤਾ ਕਰਨ ਦੀ ਵਜਾਏ, ਨਾਲ ਚੱਲਣਾ ਚਾਹੀਦਾ ਹੈ I

  • @ManpreetSingh-pb7rx
    @ManpreetSingh-pb7rx Год назад +4

    Dhan sikhi

  • @ManpreetKaur-jp1gt
    @ManpreetKaur-jp1gt 2 года назад +6

    ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ 🙏🙏

  • @BikramJit-ie5iz
    @BikramJit-ie5iz Год назад +4

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਹੋ ਧੰਨ ਹੋ ਧੰਨ ਹੋ

  • @rajvirsingh9616
    @rajvirsingh9616 Год назад +2

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸੀ੍ ਗੁਰੂ ਗੋਬਿੰਦ ਸਿੰਘ ਵਾਹਿਗੁਰੂ ਜੀ

  • @HrjitBrar
    @HrjitBrar Год назад +3

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏waheguru ji mehar kareoo waheguru waheguru waheguru waheguru ji 🙏🙏🙏🙏🙏🙏😍😍😍🙏😎😎🙏🙏🙏🙏🙏🙏🙏🙏🙏🙏🙏🙏

  • @Harjeetkaur-nl8vk
    @Harjeetkaur-nl8vk Год назад +2

    ਧੰਨ ਜਿਗਰਾ ਕਲਗੀਆਂ ਵਾਲੇ ਦਾ🙏🙇

  • @jasvindercharl4522
    @jasvindercharl4522 2 года назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🙏🏻

  • @simrantiwana3301
    @simrantiwana3301 2 года назад +2

    ਕੋਟ ਕੋਟ ਪ੍ਨਾਮ ਦਸ਼ਮੇਸ਼ ਪਿਤਾ ਦੀ ਸ਼ਹਾਦਤ ਨੂੰ ਭਾਈ ਸਾਹਿਬ ਦੀ ਆਵਾਜ਼ ਬਹੁਤ ਸੁਰੀਲੀ ਹੈ ਜੀ ਮੇਰੇ ਤਾਂ ਹੰਝੂ ਨਹੀ ਰੁਕ ਰਹੇ ਬਹੁਤ ਵਧੀਆ ਗਾਇਆ ਇਸ ਤਰਾਂ ਈ ਸੰਗਤ ਦੀ ਸੇਵਾ ਕਰਦੇ ਰਹੋ ਜੀ ਆਪ ਜੀ ਦੀ ਲਿਖਤ ਤੋ ਕੁਰਬਾਨ ਜਾਂਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @santoshkaurholait8621
    @santoshkaurholait8621 2 года назад +12

    ਧੰਨ ਗੁਰੂ ਗੋਬਿੰਦ ਸਿੰਘ ਜੀ 🙏

  • @tarankaler9801
    @tarankaler9801 2 года назад +2

    Bohit vadia kavita ma bar bar sunda paya a ais kavita nu

  • @PremSingh-ky2rq
    @PremSingh-ky2rq 23 дня назад +1

    ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਬਹੁਤ ਸੁੰਦਰ ਬਾਬਾ ਜੀ ਸਿੰਘਾ ਸਾਡੇ ਵਾਸਤੇ ਗੁਰੂ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਵਾਰਤਾ

  • @Reactiontv493
    @Reactiontv493 Год назад +9

    ਮੁੰਡੇ ਨੇ ਰਵਾ ਦਿਤਾ 😢 ਬਹੁਤ ਮਿੱਠੀ ਅਵਾਜ ❤❤

  • @karmjitkaur9154
    @karmjitkaur9154 Год назад +2

    Wahut wadiya kwatia ji sun ka dil cho huuk nikldiy God blase u u

  • @jarnailsingh1914
    @jarnailsingh1914 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏❤❤❤

  • @Harkirat_singh35
    @Harkirat_singh35 2 года назад +5

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਧੰਨ ਮਾਤਾ ਗੁਜ਼ਰ ਕੋਰ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @taranjeetsingh5956
    @taranjeetsingh5956 24 дня назад +1

    ਤੇਰੀ ਦੇਣ ਕੋਈਂ ਨੀ ਦੇ ਸਕਦਾ ਬਾਜਾਂ ਵਾਲਿਆ 🙏🏻🙏🏻

  • @HarmanSingh-cz7cf
    @HarmanSingh-cz7cf 2 года назад +1

    ਤੂੰ ਹੀ ਤੂੰ ਮੇਰੇ ਬਾਜਾਂ ਵਾਲਿਅਾ ਸਾੲੀਅਾਂ

  • @Gurmeetsingh-cl3cd
    @Gurmeetsingh-cl3cd 2 года назад +6

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ!
    ਐਨਾ ਪਿਆਰਾ ਗਾਇਨ ਪਹਿਲੀ ਵਾਰ ਸੁਣਿਆ।

  • @electricexperiment9072
    @electricexperiment9072 2 года назад +1

    ਥੈਂਕਯੂ ਭਾਈ ਸਾਹਿਬ ਜੀ

  • @gillkaran1869
    @gillkaran1869 2 года назад +9

    ਬਹੁਤ ਵਧੀਆਂ ਜੀ 🙏🙏

  • @LovejinderSingh-kj1rh
    @LovejinderSingh-kj1rh Год назад +2

    ਧੰਨ ਕੁਰਬਾਨੀ ਸ਼ਹੀਦਾਂ ਦੀ 🙏🙏🙏🙏🙏🙏🙏

  • @choicekapoor5633
    @choicekapoor5633 2 года назад +7

    He mere sache patshah dhan dhan ho tusi saade layi saara parivaar vaar dita dhan mere guru gobind singh ji 🙏🙏🙏🙏🙏

  • @rajpaltharajsingh4571
    @rajpaltharajsingh4571 Год назад +1

    ਵਾਹਿਗੁਰੂ ਜੀ

  • @psingh3851
    @psingh3851 2 года назад +6

    ਧੰਨ ਪਾਤਸ਼ਾਹ ਜੀ ਤੁਹਾਡਾ ਜਿਗਰਾ ਕਲਗੀ ਵਾਲੇ ਪਾਤਸ਼ਾਹ 🙏🙏🙏🙏🙏💖💖💖💖🌹🌹🌹

  • @ਸਥਿੰਆਅਭਿਆਸ
    @ਸਥਿੰਆਅਭਿਆਸ Год назад +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻😇 ਬਹੁਤ ਹੀ ਵਧੀਆ ਸ਼ਬਦ ਹੈ ਦਿਲ ਨੂੰ ਛੂੰਹਦਾ ਹੈ 😢❤🙏🏽🙏🏻🙏🏻

  • @harpreetsinghmehra4783
    @harpreetsinghmehra4783 2 года назад +14

    🙏❤ WaheGuru Ji ka Khalsa Ji Waheguru Ji ki Fateh ji ❤🙏

  • @mehrafamily7133
    @mehrafamily7133 9 дней назад

    ਵਾ ਕਮਾਲ ਲਿਖਿਆ ਓਰ ਬਹੁਤ ਸੋਹਣਾ ਗਾਇਆ ਭਾਈ ਸਾਹਿਬ, ਸੁਣਦੇ ਸਾਰ ਹੀ ਸੁਰਤ ਉਸ ਵਕਤ ਦੇ ਵੇਹਲੇ ਨਾਲ ਜੁੜਦੀ 🙏🙏🙏🙏🙏

  • @kaurbrar5463
    @kaurbrar5463 2 года назад +10

    Waheguru ji ka khalsa Waheguru ji ki fathe 👏

  • @simrankaurkhalsa4261
    @simrankaurkhalsa4261 2 года назад

    ਕੁਰਬਾਨ ਹੋਣ ਲਈ ਦਿਲ ਕਰਦਾ ਐ ਅੱਜ ਤੁਹਾਡੇ ਤੋਂ
    ਕਿਆ ਬਾਤ ਹੈ ਸੱਜਣਾ