ਧੰਨ ਧੰਨ ਦਸਮੇਸ਼ ਮੇਰੇ ਸਾਈਆਂ ਤੇਰੇ ਜਿਹਾ ਬਾਪ ਨਾਂ ਕੋਈ | Sahibzaade 2022 | Kavita | Dhadrianwale

Поделиться
HTML-код
  • Опубликовано: 12 янв 2025
  • For all the latest updates, please visit the following page:
    ParmesharDwarofficial
    emmpee.net/
    Dhan Dhan Dashmesh Mere Saiyan Tere Jeha Baap Na Koi | Dhadrianwale
    Spotify : open.spotify.c...
    Apple Music: / dhan-dhan-dashmesh-mer...
    ~~~~~~~~
    This is The Official RUclips Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Guru Gobind Singh Ji Kavita
    Sahibzaade Special
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    RUclips Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #kavita
    #sahibzaade

Комментарии • 762

  • @KamaljitKaur-fy3uu
    @KamaljitKaur-fy3uu 2 года назад +87

    ਏਦਾਂ ਜਾਪਦਾ ਅਸਮਾਨ ਤੋਂ ਸਿਤਾਰੇ ਉਤਰ ਆਏ ਹੋਣ ਦਸਮੇਸ਼ ਪਿਤਾ ਜੀ ਦੇ ਚਰਨਾਂ ਵਿੱਚ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ 🙏💐

  • @priyabhatia6203
    @priyabhatia6203 Год назад +25

    ਧੰਨ ਧੰਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜੇਹਾ ਬਾਪ ਨਾ ਕੋਈ,ਸੁੱਖ ਕੌਮ ਦੀ ਮਨਾਕੇ ਤੇਰੇ ਵੰਗੁ ਉੱਜੜਦਾ ਆਪ ਨਾ ਕੋਈ...😭😭😭😭😭😭🙏🏻🙏🏻🙏🏻🙏🏻

  • @rkgillkitchen165
    @rkgillkitchen165 2 года назад +102

    ਬॅਚੇ ਦੇ ਮਾੜੀ िਜਹੀ ਝਰੀਟ ਵੀ ਅਾ ਜਾਵੇ, ਤਾ ਜਾਨ ਨੂੰ ਬਣ ਜਾਦੀ ਅਾ ,ਧੰਨ,ਧੰਨ ਮੇਰੇ ਬਾਪੂ ਗੁਰੂ ਗੋिਬੰਦ िਸੰਘ ਅਾਪ ਵਰਗਾ ਕੌਣ ਬਣ ਜੁ ਗਾ🙏🙏🙏🙏🙏🙏🙏🙏🙏

  • @ManjitKaur-wl9hr
    @ManjitKaur-wl9hr 2 года назад +174

    ਸੱਚਮੁੱਚ ਦਸ਼ਮੇਸ਼ ਪਿਤਾ ਜਿਹਾ ਨਾ ਕੋਈ ਹੋਇਆ ਤੇ ਨਾ ਹੀ ਕੋਈ ਹੋਣਾ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ 🙏🙏🙏🙏🙏

    • @shivasmahajan
      @shivasmahajan 2 года назад +4

      ruclips.net/video/jVq0sW2lDBk/видео.html ਧੰਨ ਗੁਰੂ ਗੋਬਿੰਦ ਸਿੰਘ ਜੀ ਸਾਡੇ ਅਗ ਸੰਗ ਨੇ ਗੁਰੂ ਗੋਬਿੰਦ ਸਿੰਘ 🙏❤️
      ਗੁਰੂ ਗੋਬਿੰਦ ਸਿੰਘ ਜੀ ਨਈ ਸੋਚਿਆ ਜੋ ਤੁਸੀਂ ਲੋਕ ਆਪਣੇ ਬੱਚਿਆਂ ਵੱਲ ਵੇਖ ਸੋਚ ਰਹੇ ਜੇ,ਗੁਰੂ ਸਾਹਿਬ ਨੇ ਕਿਹਾ ਚਾਰ ਮੁਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ,ਚਾਰ ਸ਼ਹੀਦ ਹੋਗੇ ਤੇ ਕੀ ਹੋਇਆ ਮੇਰਾ ਖਾਲਸਾ ਜਿਉਂਦਾ ਹੈ,ਧੰਨ ਗੁਰੂ ਗੋਬਿੰਦ ਸਿੰਘ ਜੀ 🙏❤️🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏ਭਾਈ ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਓਨਾ ਨੂੰ ਵੀ ਚੜ੍ਹਦੀਕਲਾ ਵਿਚ ਰੱਖਣਾ 🙏🙏

    • @ParamjeetKaur-ot9ir
      @ParamjeetKaur-ot9ir 2 года назад +1

      🙏🙏🙏🙏🙏🙏🙏🙏🙏🙏🙏🌹🌹🌹🌹

    • @Ishertv_
      @Ishertv_ 2 года назад

      Waheguru 🙏

    • @surjitsingh-kt9um
      @surjitsingh-kt9um Год назад

      Waheguru g

    • @ramanrandhawa4917
      @ramanrandhawa4917 Год назад

      🙏🏻🙏🏻

  • @balwindersingh-nz2hm
    @balwindersingh-nz2hm 2 года назад +163

    ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉਪਰਾਲਾ। ਅਸੀਂ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਅਤੇ ਫੈਨ ਭਾਈ ਸਾਹਿਬ ਜੀ ਦੇ ਪਿਆਰ ਦੇ।

    • @shivasmahajan
      @shivasmahajan 2 года назад +6

      ruclips.net/video/jVq0sW2lDBk/видео.html ਧੰਨ ਗੁਰੂ ਗੋਬਿੰਦ ਸਿੰਘ ਜੀ ਸਾਡੇ ਅਗ ਸੰਗ ਨੇ ਗੁਰੂ ਗੋਬਿੰਦ ਸਿੰਘ 🙏❤️
      ਗੁਰੂ ਗੋਬਿੰਦ ਸਿੰਘ ਜੀ ਨਈ ਸੋਚਿਆ ਜੋ ਤੁਸੀਂ ਲੋਕ ਆਪਣੇ ਬੱਚਿਆਂ ਵੱਲ ਵੇਖ ਸੋਚ ਰਹੇ ਜੇ,ਗੁਰੂ ਸਾਹਿਬ ਨੇ ਕਿਹਾ ਚਾਰ ਮੁਏ ਤੋਂ ਕਿਆ ਹੂਆ ਜੀਵਤ ਕਈ ਹਜ਼ਾਰ,ਚਾਰ ਸ਼ਹੀਦ ਹੋਗੇ ਤੇ ਕੀ ਹੋਇਆ ਮੇਰਾ ਖਾਲਸਾ ਜਿਉਂਦਾ ਹੈ,ਧੰਨ ਗੁਰੂ ਗੋਬਿੰਦ ਸਿੰਘ ਜੀ 🙏❤️🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏ਭਾਈ ਅਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਓਨਾ ਨੂੰ ਵੀ ਚੜ੍ਹਦੀਕਲਾ ਵਿਚ ਰੱਖਣਾ 🙏🙏

    • @balwindersingh7012
      @balwindersingh7012 Год назад +2

    • @Dalveersingh-nq9sd
      @Dalveersingh-nq9sd 5 месяцев назад +1

      pp​@@shivasmahajan

  • @sohanarts120
    @sohanarts120 2 года назад +16

    ਜਿੰਨਾ ਉਮਰਾਂ ਦੇ ਬੱਚੇ ਆਪਣਾ ਹੋਸ਼ ਸੰਭਾਲਦੇ ਨੇ ਓਹਨਾਂ ਉਮਰਾਂ ਦੇ ਬੱਚਿਆਂ ਨੂੰ ਕੌਮ ਦੇ ਲੇਖੇ ਲਾਉਣ ਵਾਲਾ ਮੇਰੇ ਬਾਪੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਜਿਹਾ ਨਾ ਕੋਈ ਸੀ, ਨਾ ਕੋਈ ਹੈ ਅਤੇ ਨਾ ਕੋਈ ਹੋਣਾ🙏🙏

  • @baljeetmakkra1159
    @baljeetmakkra1159 2 года назад +58

    ਧੰਨ ਧੰਨ ਬਾਜਾਂ ਵਾਲੇ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਜੀ ਧੰਨ ਬਾਬਾ ਅਜੀਤ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ ਸ਼ਹੀਦ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @baljeetmakkra1159
    @baljeetmakkra1159 2 года назад +20

    ਦਸਮੇਸ਼ ਜੀ ਤੇਰਾ ਕੋਈ ਸਾਨੀ ਨਹੀਂ ਦੇਖਾ,ਕੁਰਬਾਨੀਓ ਕੇ ਪੰਥ ਦਾ ਬਾਨੀ ਨਹੀਂ ਦੇਖਾ,ਬਾਨੀ ਨਹੀਂ ਦੇਖਾ।
    ਮੇਰਾ ਇਕ ਹੀ ਬਾਪੂ ਜਿਨੂ ਮੰਨਾ ਮੈਂ,ਗੱਲਾਂ ਉਹ ਦੀਆਂ ਸਭ ਪੱਲੇ ਬੰਨਾਂ ਮੈਂ।

  • @kuldeepkaur5611
    @kuldeepkaur5611 2 года назад +40

    ਵਾਹ ਜੀ ਵਾਹ…..ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਵਰਗਾ ਆਗੂ,ਸਿਪਾਹੀ ,ਬਾਪ ਤੇ ਰਾਜਾ ਕੋਈ ਨੀ🙏🏻🙏🏻🙏🏻🙏🏻🙏🏻🙏🏻🙏🏻

  • @AmandeepKaur-ju1zy
    @AmandeepKaur-ju1zy 2 года назад +25

    ਸੱਚ ਕੋਈ ਵੀ ਨਹੀਂ ਹੈ ਕਲਗੀਆਂ ਵਾਲਿਆ ਤੇਰੇ ਵਰਗਾ ਹੌਸਲੇ ਵਾਲਾ ਧੰਨ ਧੰਨ ਤੂੰ ਨੀਲੇ ਘੋੜੇ ਦੇ ਸ਼ਾਹ ਅਸਵਾਰ ਪਾਤਸ਼ਾਹ 🙏💞🌹💯🎂

  • @jaspreetbhullar8398
    @jaspreetbhullar8398 2 года назад +49

    ਧੰਨ ਗੁਰੂ ਗੋਬਿੰਦ ਸਿੰਘ ਜੀ 🙇🙇🙇🙏ਧੰਨ ਧੰਨ ਦਸ਼ਮੇਸ਼ ਮੇਰੇ ਸਾਈਆ, ਤੇਰੇ ਜਿਹਾ ਬਾਪ ਨਾ ਕੋਈ 🙇🙇🙇🙏 ਬਹੁਤ ਹੀ ਸੋਹਣੀ ਕਵਿਤਾ ਹੈ ਜੀ 🙏

  • @gureksinghgill8279
    @gureksinghgill8279 2 года назад +14

    ਧੰਨ ਦਸਮੇਸ਼ ਪਿਤਾ ਸਰਬੰਸਦਾਨੀ🙏🙏🙏🙏🙏🙏🙏🙏
    ਆਪ ਜੀ ਦਾ ਦੇਣਾ ਨਹੀਂ ਦੇ ਸਕਦਾ ਕੋਈ

  • @harshwinderkaur7260
    @harshwinderkaur7260 2 года назад +17

    🙏🙏🙏🙏🙏🙏🙏🙏 ਬਹੁਤ ਹੀ ਉੱਤਮ ਉਪਰਾਲੇ ਜੀ ਬਹੁਤ ਸੁੰਦਰ 🙏🙏🙏🙏 ਧੰਨਵਾਦ ਜੀ ਦਿਲ ਛੂਹ ਗਈ ਕਵਿਤਾ 👍🏼🙏🙏🙏

  • @KulwinderSingh-zx4rr
    @KulwinderSingh-zx4rr 2 года назад +32

    ਵਾਹਿਗੁਰੂ ਜੀ ਦੀ ਕਿਰਪਾ ਰਹੇ ਵੀਰ ਨਿਰਬੈਰ ਤੇਰੇ ਤੇ ਬਹੁਤ ਸੋਹਣੀ ਕਵਿਤਾ ਲਿਖੀ ਆ❤️

  • @KamaljitKaur-fy3uu
    @KamaljitKaur-fy3uu 2 года назад +39

    ਕਲਗੀਧਰ ਪਾਤਸ਼ਾਹ ਜੀ ਦੀ ਯਾਦ ਵਿੱਚ ਬਹੁਤ ਹੀ ਹਾਰਟ ਟਚਿੰਗ ਕਵਿਤਾ ਗਾਇਨ ਜੀ 🙏

  • @JagdeepSingh-dx5gg
    @JagdeepSingh-dx5gg 2 года назад +19

    ਧੰਨ ਮੇਰੇ ਦਸ਼ਮੇਸ਼ ਪਿਤਾ 🙏🙏🙏🙏

  • @psingh3851
    @psingh3851 2 года назад +53

    ਧੰਨ ਧੰਨ ਦਸ਼ਮੇਸ਼ ਪਿਤਾ । 🙏😢

  • @kuldeep_798
    @kuldeep_798 2 года назад +14

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪ ਵਰਗਾ ਕੋਈ ਨਹੀਂ ਹੋ ਸਕਦਾ 😭😭😭😭😭😭😭😭😭😭😭😭😭😭😭😭😭😭😭😭😭😭

  • @ParamjitKaur-lu3sn
    @ParamjitKaur-lu3sn 2 года назад +19

    🙏 ਵਾਹਿਗੁਰੂ ਜੀ ਧੰਨ ਵਾਹਿਗੁਰੂ 🙏
    🙏🌺🙏🌺🙏🌺🙏🌺🙏🌺🙏

  • @jashanpreetsinghwadali7025
    @jashanpreetsinghwadali7025 2 года назад +29

    ਧੰਨ ਦਸ਼ਮੇਸ਼ ਪਿਤਾ ਅਤੇ ਧੰਨ ਤੁਹਾਡੀ ਕੁਰਬਾਨੀ
    🙏🙏🙏

  • @baljeetsidhu67
    @baljeetsidhu67 2 года назад +7

    ਧੰਨ ਧੰਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜਿਹਾ ਬਾਪ ਨਾ ਕੋਈ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻😔😔😔😔😔😔😔😔😔😔😔

  • @sajan__sahota09
    @sajan__sahota09 2 года назад +23

    ਧੰਨ ਧੰਨ ਬਾਬਾ ਜਰਵਾਰ ਸਿੰਘ ਜੀ
    ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ
    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
    ਵਾਹਿਗੁਰੂ ਜੀ 🙏🏻

  • @manjinderkaur8691
    @manjinderkaur8691 2 года назад +11

    Bught vadea ਕਵਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏

  • @KamaljitKaur-fy3uu
    @KamaljitKaur-fy3uu 2 года назад +23

    ਧੰਨ ਧੰਨ ਦਸ਼ਮੇਸ਼ ਮੇਰੇ ਸਾਈਆਂ 🙏💐

  • @paramjitkaur6477
    @paramjitkaur6477 2 года назад +13

    ਧੰਨਵਾਦ, ਹੈ, ਬਾਬਾ ਜੀ ਤੁਸੀਂ ਹਮੇਸ਼ਾ ਵਧੀਆ ਉਪਰਾਲੇ ਕਰਨ ਲਈ ਬਹੁਤ ਮਿਹਨਤ ਕਰਦੇ ਹੋ ਜੀ,

  • @GurcharanSingh-u6v
    @GurcharanSingh-u6v Год назад +5

    ਵਹਿਗੁਰੂ ਜੀ 🙏🙏

  • @agwankahlon9881
    @agwankahlon9881 2 года назад +52

    ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਉਹਨਾਂ ਦਾ ਪਰਿਵਾਰ 🙏🙏
    ਸਭ ਦੇ ਬੱਚਿਆਂ ਨੂੰ ਸੁਮੱਤ ਬਖਸ਼ਣਾ ਵਾਹਿਗੁਰੂ ਜੀ 🙏

  • @iqbalsekhon8629
    @iqbalsekhon8629 2 года назад +8

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ 🙏

  • @jasvindercharl4522
    @jasvindercharl4522 2 года назад +39

    ਸਰਬੰਸ ਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻🙏🏻🙏🏻🙏🏻🙏🏻🙏🏻

  • @harvinderkaur6111
    @harvinderkaur6111 2 года назад +8

    ਧੰਨ ਧੰਨ ਦਸਮੇਸ਼ ਮੇਰੇ ਸਾਇਆ ਤੇਰੇ ਜਿਹਾ ਬਾਪ ਨਾ ਕੋਈ ਧੰਨ ਦਸਮੇਸ਼ ਪਿਤਾ ਜੀ

  • @binder198
    @binder198 2 года назад +9

    ਬਹੁਤ ਹੀ ਵਧੀਆ ਢੰਗ ਨਾਲ ਕਵਿਤਾ ਗਾਇਨ ਕੀਤੀ ਹੈ ਭਾਈ ਸਾਹਿਬ ਜੀ ਨੇ ਅਤੇ ਨਾਲ ਦੇ ਸਿੰਘ ਨੇ

  • @amitsandhu_
    @amitsandhu_ 2 года назад +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏

  • @preetkaur-ml8rt
    @preetkaur-ml8rt 2 года назад +15

    ਧੰਨ ਕਲਗੀਧਰ ਪਾਤਸ਼ਾਹ ਜੀ.......🙏🏼🙏🏼❤❤

  • @jasveersingh6262
    @jasveersingh6262 2 года назад +13

    ਧਨ ਦਸ਼ਮੇਸ ਪਿਤਾ ਗੋਬਿੰਦ ਸਿੰਘ ਜੀ

  • @Ajsingh2454
    @Ajsingh2454 2 года назад +15

    ਬਹੁਤ ਵਧਿਆ ਕਵਿਤਾ ਜੀ 🙏❣️

  • @LakhwinderSingh-rp8pu
    @LakhwinderSingh-rp8pu 2 года назад +6

    ਧੰਨ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ ,
    ਧੰਨ ਮਾਂ ਗੁਜਰੀ ਜੀ ,ਧੰਨ ਵੜੇ ਸਾਹਿਬਜਾਦੇ ,
    ਧੰਨ ਛੋਟੇ ਸਾਹਿਬਜਾਦੇ ,ਜੌ ਆਪਣੇ ਸਰਬੰਸ ਵਾਰ ਗਏ

  • @anmolstudio1492
    @anmolstudio1492 2 года назад +8

    ਵਾਹ। ਜਿੰਨਾ ਵਧੀਆ ਲਿਖਿਆ ਹੈ ਉੰਨਾਂ ਹੀ ਵਧੀਆ ਵੈਰਾਗ ਵਿੱਚ ਭਿੱਜ ਕੇ ਗਾਇਆ ਹੈ । ਬਹੁਤ ਵਧੀਆ ਉਪਰਾਲਾ ਹੈ।

  • @SimranKaur-ro9mq
    @SimranKaur-ro9mq Год назад +4

    ਮੇਰੇ ਗੁਰੂ ਗੋਬਿੰਦ ਸਿੰਘ ਵਰਗਾ ਨਾ ਕੋਈ ਹੋਇਆ ਨਾਂ ਕੋਈ ਹੋਣਾ 🤞

  • @JaspreetKaur-xd1hr
    @JaspreetKaur-xd1hr 2 года назад +10

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰਿਆ ਤੇ 🙏🙏🙏🙏🙏

  • @jasvindercharl4522
    @jasvindercharl4522 2 года назад +13

    ਧੰਨ ਧੰਨ ਦਸਮੇਸ਼ ਮੇਰੇ ਸਾਂਈਆ …ਤੇਰੇ ਜਿਹਾ ਬਾਪ ਨ ਕੋਈ …..

    • @MakhanSingh-zv2gy
      @MakhanSingh-zv2gy 2 года назад

      ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @GurdeepSingh-x7i
    @GurdeepSingh-x7i 21 день назад +2

    ਦਿਲ ਨੂੰ ਚੀਰ ਕੇ ਰੱਖ ਦਿੱਤਾ ਨਿਰਵੈਰ ਵੀਰਿਆ ਤੇਰੇ ਸ਼ਬਦਾਂ ਨੇ ਦਸ਼ਮੇਸ਼ ਪਿਤਾ ਜੀ ਮੇਹਰਬਾਨ ਰਹਿਣ ਜੀ ਆਪ ਜੀ ਤੇ ❤❤

  • @lakhvindersingh1412
    @lakhvindersingh1412 2 года назад +11

    ਧੰਨ ਧੰਨ ਦਸ਼ਮੇਸ਼ ਪਿਤਾ🙏🙏🙏

  • @satkartar1313
    @satkartar1313 2 года назад +26

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ🌹🙏🌹🙏🌹🙏

    • @MakhanSingh-zv2gy
      @MakhanSingh-zv2gy 2 года назад +1

      ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @ninder1984
    @ninder1984 2 года назад +11

    ਧੰਨ ਧੰਨ ਦਸਮੇਸ਼ ਪਿਤਾ 🙏🙏

  • @rahulpaul9839
    @rahulpaul9839 Год назад +4

    Dhan dhan Shri guru Gobind singh ji maharaj
    Mera tuhade charna ch lakh var parnam
    Vaise asi ta tuhade charna varge b nyi🙏🙏🙏🙏🙏🙏

  • @GurwinderSingh-on8mj
    @GurwinderSingh-on8mj 2 года назад +5

    ਰਵਾ ਕੇ ਰੱਖ ਦਿੱਤਾ ਤੁਸੀਂ Waheguru ji

  • @RajwinderKaur-t6u
    @RajwinderKaur-t6u Год назад +4

    ਧੰਨ ਧੰਨ ਦਸ਼ਮੇਸ਼ ਪਿਤਾ ਜੀ ਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @harpreetkaurji2111
    @harpreetkaurji2111 2 года назад +25

    Dhan Dhan shri guru Govind Singh Sahib ji 🙏🙏

  • @choicekapoor5633
    @choicekapoor5633 2 года назад +34

    Dhan. Dhan shri guru gobind singh ji🙏🙏🙏🙏🙏

  • @AvtarSingh-tg4xv
    @AvtarSingh-tg4xv 2 года назад +5

    ਧੰਨ ਧੰਨ ਸਤਿਗੁਰ ਪੁੱਤਰਾਂ ਦਾ ਦਾਨੀ

  • @sukhpreetkaur9133
    @sukhpreetkaur9133 2 года назад +23

    Satnam waheguru ji 🙏🙏

  • @instagram7474
    @instagram7474 2 года назад +5

    ਮੇਰੇ ਦਸਮੇਸ਼ ਪਿਤਾ ਜੀ ਧੰਨ ਜਿਗਰ ਤੇਰਾ

  • @RajwinderKaur-os5qz
    @RajwinderKaur-os5qz 2 года назад +23

    Very nice and Emotional kavita Dhan Dhan sri Guru Gobind singh ji🙏🙏😭Bhai sahib ji Good work

  • @rajjagraon6565
    @rajjagraon6565 Год назад +1

    ਧੰਨ ਧੰਨ ਤੇਰੀ ਸਿੱਖੀ ਦਾਤਾ ਜੀ
    ਇਹ ਖੰਡਿਓ ਤਿੱਖੀ ਦਾਤਾ ਜੀ ।

  • @ManjeetSingh-n3x
    @ManjeetSingh-n3x Год назад +4

    ਧੰਨ ਧੰਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ

  • @waheguruji3281
    @waheguruji3281 Год назад +1

    ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ❤❤❤❤

  • @Its_Punjabilife
    @Its_Punjabilife 2 года назад +5

    ਧੰਨ ਧੰਨ ਮੇਰਾ ਦਸਮੇਸ਼ ਪਿਤਾ ਜੀ🙏

  • @youtuber4802
    @youtuber4802 2 года назад +16

    Wah ji Wah 😭 Bhai Sahib ji 👍 very nice it’s excellent the way everyone looks so beautiful, decorated very well , even get very sad to hear and specially with wonderful poem writer ✍️ Mr Nivair Singh !!!

  • @inderjeetkaur3274
    @inderjeetkaur3274 2 года назад +18

    Dhan dhan Guru Gobind Singh shib ji 🙏🙏🙏🙏🙏

  • @SukhwinderSingh-ff9jr
    @SukhwinderSingh-ff9jr Год назад +5

    DHAN DHAN SHRI GURU GOBIND SINGH JI MAHARAJ JI

  • @baljeetmakkra1159
    @baljeetmakkra1159 2 года назад +3

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 🙏🌹

  • @simranbajwa8750
    @simranbajwa8750 2 года назад +17

    Dhan guru gobind singh maharaj g dhan ne ❤🌹🙂🙏🏻

  • @kaurbrar5463
    @kaurbrar5463 2 года назад +8

    Waheguru ji ka khalsa Waheguru ji ki fathe 👏

  • @ajaybinjibinji721
    @ajaybinjibinji721 2 года назад +5

    ਧੰਨ ਪਿਤਾ ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਜੀ🙏🙏🙏🙏

  • @reshamchahal985
    @reshamchahal985 2 года назад +8

    🙏🙏🙏 dhan dasmesh pita ji

  • @SukhdevSingh-xe5fx
    @SukhdevSingh-xe5fx 2 года назад +7

    Waheguru ji bohat vadia shabad aa rona aa janda Sunn ke 🙏🙏🙏🙏🙏

  • @ParamjeetSingh-ov2ob
    @ParamjeetSingh-ov2ob Год назад +4

    Waheguru ji hart touching ਕਵਿਤਾ

  • @baljeetmakkra1159
    @baljeetmakkra1159 2 года назад +2

    ਬਾਜਾਂ ਵਾਲਾ ਨਹੀਂ ਕਿਸੇ ਨੇ ਬਣ ਜਾਣਾ,ਗੁਰੂ ਤਾਂ ਬਥੇਰੇ ਜੱਗ ਤੇ

  • @gurpreetkauraww7786
    @gurpreetkauraww7786 2 года назад +19

    Dhan Dhan Guru Gobind Singh Ji Maharaj....🙏🙏🙏🙏

  • @anmullelafz1844
    @anmullelafz1844 Год назад +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡੇ ਵਰਗਾ ਨਾ ਕੋਈ ਹੈ ਤੇ ਨਾ ਕੋਈ ਹੋਣਾ ਇਸ ਜੱਗ ਤੇ।🙏 ਕੁਰਬਾਨੀਆਂ ਦੇ ਕੇ ਸਾਨੂੰ ਪੱਗ ਵਰਗੇ ਤਾਜ਼ ਨਾਲ ਨਿਵਾਜਿਆ ਤੁਸੀਂ ਮੇਰੇ ਦਾਤਿਆ ਜਿਸਦਾ ਕੋਈ ਦੇਣ ਨਹੀਂ ਦੇ ਸਕਦਾ🙏

  • @premlalpremlal5900
    @premlalpremlal5900 2 года назад +10

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @kailashkaur4805
    @kailashkaur4805 2 года назад +6

    Waheguru ji ka khalsa waheguru Ji ki Fateh 🙏🙏🙏🙏

  • @youtuber4802
    @youtuber4802 2 года назад +19

    Specially heartily thanks 🙏 to Bhai Sahib ji 👍 and his wonderful, beautiful Jatha Team and other new person in the team was playing wonderfully other instruments 🎸 and a wonderful poem Writer ✍️ Nirvair Singh 😮great job everyone Wow Wow 😮 !!!!!

  • @sukhvinderkaur7203
    @sukhvinderkaur7203 2 года назад +2

    ਧੰਨ ਗੁਰੂ ਗੋਬਿੰਦ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Jattyt111
    @Jattyt111 2 года назад +17

    Waheguru ji ruh khush ho gye sunke love you mere gurupita ji ❤❤❤

  • @gursewakramgarhia9297
    @gursewakramgarhia9297 2 года назад +12

    Waheguru ji

  • @Jassveer611
    @Jassveer611 Год назад +1

    Waheguru waheguru waheguru waheguru waheguru waheguru waheguru waheguru waheguru waheguru waheguru waheguru ji🙏🙏🙏🙏🙏🙏🙏🙏🙏🙏

  • @sabhidomeli6889
    @sabhidomeli6889 Год назад +6

    Dhan dhan guru gobind sahib ji ❤ 😍

  • @rajwantdhillon3198
    @rajwantdhillon3198 2 года назад +13

    Dhan Dhan Guru Gobind singh Ji

  • @mannidhillon9407
    @mannidhillon9407 2 года назад +19

    Waheguru ji 🙏🙏🙏

  • @HarjinderSingh-ec7bj
    @HarjinderSingh-ec7bj Год назад +1

    Waheguru ji waheguru ji waheguru ji waheguru ji waheguru ji waheguru ji wmk ji waheguru ji wmk ji waheguru ji wmk 🙏🙏🙏🙏🙏❤️❤️❤️❤️♥️♥️

  • @saipalanhar1672
    @saipalanhar1672 Год назад +4

    Dhan Dhan shree guru granth sahib ji🙏🌼🌺🏵️🌻🙏 bahut hi sundar gurbani hai dil ko chu liya 👌🏻👌🏿👌🏾👌🏾👌🏽👌👌🏽👌🏾👌🏿👌🏿🌠🌠🌠🌠🌠🌠

  • @BaljinderKaur-tq4se
    @BaljinderKaur-tq4se Год назад +1

    Dhan guru gobind Singh je dashmesh peta ,sarbans Dani koi ne tere jeha Dani.

  • @singhjaswinder727
    @singhjaswinder727 2 года назад +6

    ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ 🙏

  • @harmamdeepsingh7923
    @harmamdeepsingh7923 2 года назад +1

    ਗੁਰੂ ਸਾਹਿਬ ਜੀ ਤੁਸੀਂ ਧੰਨ ਧੰਨ ਹੋ

  • @kulwinderkaur724
    @kulwinderkaur724 19 дней назад

    ਦੁਨੀਆ ਤੇ ਕੋਈ ਦਰਵੇਸ਼ ਨਹੀਂ ਮੇਰੇ ਦਸ਼ਮੇਸ਼ ਜਿਹਾ। ਧੰਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🙏

  • @baljeetmakkra1159
    @baljeetmakkra1159 2 года назад +1

    ਪੀੜ ਪੁੱਤਾਂ ਦੀ ਜਿਗਰੇ ਵਿੱਚ,ਕੋਈ ਵਿਰਲਾ ਹੀ ਲੁਕੋ ਸਕਦਾ।
    ਮਾਂ ਗੁਜਰੀ ਦੇ ਚੰਨ ਵਰਗਾ,ਚੰਨ ਹੋਰ ਕੋਈ ਨਈਂ ਹੋ ਸਕਦਾ।

  • @baljeetsidhu67
    @baljeetsidhu67 2 года назад +2

    ਬਹੁਤ ਵਧੀਆ ਉਪਰਾਲਾ 🙏🏻🙏🏻

  • @latachetwani8351
    @latachetwani8351 2 года назад +9

    🥀🙏 WAHEGURU JI WAHEGURU JI 🥀🙏 DHAN DHAN GURU GOBIND SINGH JI 🙏🙏🙏🙏🙏🙏🙏🙏🙏 WAHEGURU JI KA KALESA WAHEGURU JI KI FATEH 🙏

  • @AnnoyedBowling-up8xt
    @AnnoyedBowling-up8xt 5 месяцев назад +1

    ਧੰਨ ਦਸਮੇਸ਼ ਪਿਤਾ ਜੀ ਕਲਗੀਧਰ ਪਾਤਸਾਹ

  • @ggill3991
    @ggill3991 22 дня назад +1

    🙏🙏🙏🙏🙏❤️❤️❤️❤️❤️waheguruji waheguruji waheguruji 🙏🙏🙏🙏🙏

  • @KSMAKHAN
    @KSMAKHAN 2 года назад +1

    🙏ੴ ਸਤਿਗੁਰ ਪ੍ਰਸਾਦਿ ॥ ਸਤਿਨਾਮੁ ☬ ਸ੍ਰੀ ਵਾਹਿਗੁਰੂ ਜੀਓ ☬🙏
    ੴ☬ ਦੇਗ਼ ਤੇਗ਼ ⚔ ਫ਼ਤਹਿ ੴ☬🙏 ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀਓ❗
    ੴ|| ਵਾਹਿਗੁਰੂ ਜੀ ਕਾ ਖ਼ਾਲਸਾ ☬ ਵਾਹਿਗੁਰੂ ਜੀ ਕੀ ਫ਼ਤਹਿ || 👏 ਜੀਓ❗
    🙏 ਧੰਨ ☬ ਧੰਨ ਗੁਰ ਮਾਤਾ 🙏 ਗੁਜਰੀ ਜੀਓ, ਜੀਹਦਾ ! ੴਰੱਬ ਦੇ ☝ ਬਰੋਬਰ ਨਾਂ ‼ 🙏 ਗੁਜਰੀ ਮਾਂ ਵਰਗ਼ੀ ਕੋਈ ਹੋਰ ☝ ਨਾਂਹ 🌎 ਜਗਤ ਉੱਤੇ 🌹 ਮਾਂ❗ 🙏 ਹਿੰਦ 🇮🇳 ਦੀ ਚਾਦਰ, ਤਿਲਕ ਜੰਵੂ ਰਾਖਾ ਪ੍ਰਭ ਤਾ ਕਾ, ਕੀਨੋ ਬਡੋ ਕਲੂ ਮਹਿ ਸਾਕਾ ॥ ਸਾਧਨ ਹੇਤਿ ਇਤੀ ਜਿਨਿ ਕਰੀ ॥ ਸੀਸੁ ਦੀਆ ਪਰ ਸੀ ਨ ਉਚਰੀ ॥ ਧਰਮ ਹੇਤਿ ਸਾਕਾ ਜਿਨਿ ਕੀਆ ॥ ਸੀਸੁ ਦੀਆ ਪਰ ਸਿਰਰੁ ਨ ਦੀਆ ॥ ਨਾਟਕ ਚੇਟਕ ਕੀਏ ਕੁਕਾਜਾ ॥ ਪ੍ਰਭ ਲੋਗਨ ਕਹ ਆਵਤ ਲਾਜਾ ॥ ''ਬਾਂਹਿ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਂਹਿ ਨ ਛੋੜੀਐ ‼ ਗੁਰੂ ਤੇਗ ਬਹਾਦਰ ਸਾਹਿਬ ਜੀ ਬੋਲਿਆ ਧਰ, ਪਈਏ ਧਰਮ ਨ ਛੋੜੀਐ ! ਜ਼ਮੀਰ ਦੀ ਅਜ਼ਾਦੀ ਅਤੇ ਇਨਸਾਨੀ ਹੱਕਾਂ ਦੇ ਰਖਵਾਲੇ ਨੌਵੇਂ ਪਾਤਿਸ਼ਾਹ ਜੀ ਧੰਨ☬ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ ਦੀ ਮਹਾਨ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ 👏ਜੀਓ❗🙏 ਸਾਹਿਬ-ਏ-ਕਮਾਲ, ਖ਼ਾਲਸਾ ਪੰਥ ਦੇ ਸਿਰਜਣਹਾਰ ਮਹਾਨ ਸ੍ਰਬੰਸਦਾਨੀ, ਬਾਦਸ਼ਾਹ ਦਰਵੇਸ਼, ਸ਼ਾਹੇ ਸ਼ਹਿਨਸ਼ਾਹ, ਬਾਜਾਂ ਵਾਲੇ ਸੰਤ ਸਿਪਾਹੀ ਧੰਨ ☬ ਧੰਨ ਸ੍ਰੀ ਗੁਰੂ ਕਲਗੀਧਰ ਦਸਮੇਸ਼ ਪਿਤਾ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਿਸ਼ਾਹ ਜੀਓ ਦੇ ਤੁੱਲ, ਦੁਨੀਆਂ ਤੇ ਕੋਈ ਹੋਇਆ ਨਾ ! 🙏 *ਚਾਰ ਸਪੁੱਤਰ* ਜਿਨ੍ਹਾਂ ਵਤਨਾਂ ਤੋਂ ਵਾਰੇ ਇੱਕ ਵੀ *ਲਾਲ ਲਕੋਇਆ ਨਾ ‼ ਜਿਸਦੇ ☬ਖੰਡੇ, ਅਤੇ 'ਤੇਗ਼' ⚔ ਦੀ ਧਾਰ ਦੇ ਅੱਗੇ ਜ਼ਾਲਮ ਕੋਈ ਖ਼ਲੋਇਆ ਨਾ❗ ਦੁਨੀਆਂ ਵਿੱਚ ਅਵਤਾਰ ਵੀ ਆਏ, ਦਾਤੇ, ਤੇ ਬਲਿਕਾਰ, ਵੀ ਆਏ ! ''ਧਰਮ ਕਰਮ'' ਦਾ ਬੀਜ਼ ਕਿਸੇ ਨੇ ਸਤਿਗੁਰ ਜੀਓ ਦੇ ਬਾਝੋਂ ਬੋਇਆ ਨਾ❗ 🙏 ਸਿੱਖ ☬ ਕੌਮ ਦੀਆਂ ਮਹਾਨ ਰੂਹਾਂ ਨਿੱਕੀਆਂ ਜ਼ਿੰਦਾਂ ਵੱਡੇ ਸਾਕੇ ‼ ਚਾਰੇ ਸਾਹਿਬਜ਼ਾਦਿਆਂ ਜੀਓ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦਰਦਨਾਇਕ ਦਿਲ ਕੰਬਾਊ ਖ਼ੌਫ਼ਨਾਕ ਪਾਪ ਦਾ ਸਾਕਾ ਹੈ ! ਇੱਕ ਪਾਸੇ ਇਹੋ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਅਤੇ ਦੂਜੇ ਪਾਸੇ ਸਾਹਿਬਜ਼ਾਦਿਆਂ ਜੀਓ ! ਦੇ ਅੰਦਰ ਜੂਝ ਕੇ ਮਰਨ ਅਤੇ ਸਿੱਖੀ ਸਿਦਕ ਦੇ ਹੋਂਦ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ ! ''22 ਦਿਸੰਬਰ ਸੰਨ 1704 ਨੂੰ ਦੋਵੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ (17 ਸਾਲ) ਅਤੇ ਬਾਬਾ ਜੁਝਾਰ ਸਿੰਘ ਜੀ (13 ਸਾਲ) ਜੀਓ ਨੇ ! ਗੜ੍ਹੀ ਚਮਕੌਰ ਸਾਹਿਬ, ਜੀਓ ਵਿਖੇ *40 ਸਿੰਘਾਂ ਦੇ ਜਥੇ ਸਮੇਤ ! 10 ਲੱਖ ਮੁਗਲਾਂ ਦੀ ਫੌਜ ਦਾ ਡੱਟ ਕੇ ਮੁਕਾਬਲਾ ਕੀਤਾ’ ਅਖੀਰ ਜੰਗ ਦੇ ਵਿੱਚ ਮੁਗਲਾਂ ਦੀ ਫੌਜ ਦੇ ਨਾਲ ਲੋਹਾ ਲੈਂਦੇ ਹੋਏ ਸ਼ਹੀਦੀ ਜਾਮ ਪੀ ਗਏ ! 🙏 ਦੋਵੇਂ ਛੋਟੇ ਸਾਹਿਬਜ਼ਾਦੇ ! ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਜੀਓ ਨੂੰ 26 ਦਿਸੰਬਰ ਸੰਨ 1704 ਨੂੰ ❗ ਮੁਗਲ ਸਾਮਰਾਜ ਦੇ ਸੂਬਾ ਸਰਹੰਦ ਦੇ ਨਵਾਬ ਪਾਪੀ ਵਜ਼ੀਰ ਖਾਨ, ਵਜ਼ੀਦੇ ਨੇ ਜ਼ਾਲਮਾਨਾ ਹੁਕਮ ਦੇਕੇ ਸਾਹਿਬਜ਼ਾਦਿਆਂ ਜੀਓ ਨੂੰ ਜੀਉਂਦੇ ਜੀਅ ਨੀਹਾਂ ਦੇ ਵਿੱਚ ਚਿਣਵਾ ਦਿੱਤਾ ‼ ਉਸ ਸਮੇਂ ਸਾਹਿਬਜ਼ਾਦਿਆਂ ਜੀਓ ਦੀ ਉਮਰ ਕ੍ਰਮਵਾਰ 8 ਅਤੇ 6 ਸਾਲਾਂ ਦੀ ਹੀ ਸੀ ! ਜ਼ਾਬਰ ਸਰਕਾਰਾਂ ਦੇ ਜ਼ਾਲਮਾਨਾ ਹੁਕਮਾਂ ਦੇ ਜ਼ੁਲਮ ਨਾਲੋਂ ❗ ਸਿੱਖੀ ☬ ਖੰਡਿਓ ਤਿੱਖੀ ਦੇ ਨਿਰਭਉ ਬਹਾਦੁਰ ਨਿਧੜਕ ਸਿਰਲੱਥ ਮਹਾਨ *ਚਾਰ ਸਾਹਿਬਜ਼ਾਦੇ* ਅਤੇ ਮਹਾਨ 40 ਮੁਕਤੇ ਯੋਧਿਆਂ ਜੀਓ ਦੇ ਸਿਦਕ ਦੀ ⚔ ਫ਼ਤਹਿ ਹੋਈ ਏ ਜੀਓ ! ਫ਼ੌਲਾਦੀ 💪ਜਜ਼ਬੇ ਵਾਲੇ ਜੁਝਾਰੂ ਮਹਾਨ ਦਲੇਰ ਸਿਰਲੱਥ ਯੋਧਿਆਂ ਸਿੰਘਾਂ ☬ ਸੂਰਮਿਆਂ ਦੇ ਅੱਗੇ ਸਾਡਾ ਹਮੇਸ਼ਾ ਹੀ ਸਿਰ 🙇 ਝੁਕਦਾ ਹੈ ਅਤੇ ਝੁਕਦਾ ਰਹੇਗਾ 👏 ਜੀਓ❗ ਅਸੀਂ ਸਦਾ ਹੀ ਇਨ੍ਹਾਂ ਮਹਾਨ ਦਲੇਰ ਸਿਰਲੱਥ ਯੋਧਿਆਂ ਸਿੰਘਾਂ ☬ ਸੂਰਮਿਆਂ ਦੇ ਉੱਤੇ ਮਾਣ ਕਰਦੇ ਹਾਂ ਅਤੇ ਕਰਦੇ ਰਹਾਂਗੇ ਜੀਓ ! ਸਾਡਾ ਰੋਮ-ਰੋਮ ਸਦਾ ਦੇ ਲਈ ਮਹਾਨ ਸਿੰਘਾਂ ਸੂਰਮਿਆਂ ‼ ਦਾ ਰਿਣੀ ਹੈ ਅਤੇ ਰਿਣੀ ਹੀ ਰਹੇਗਾ 👏ਜੀਓ ! 🙏 ਗੁਰੂ ਸਾਹਿਬਾਨਾਂ ਜੀਓ ਅਤੇ ਸਿੰਘਾਂ ☬ ਸ਼ਹੀਦਾਂ ਜੀਓ ਦੀਆਂ ਮਹਾਨ ਲਾਸਾਨੀ ਸ਼ਹਾਦਤਾਂ ਨੂੰ ਤਹਿ ਦਿਲੋਂ ਝੁਕ 🙇 ਝੁਕ ਕੇ ਕੋਟਿ 💐 ਕੋਟਿ ਪ੍ਰਣਾਮ 👏 ਜੀਓ❗
    ⚔ ਮਰਨਾ ਸ਼ਾਨ ਨਾਲ਼ ☬ ਜਿਊਂਣਾ ਅਣਖ਼ ਨਾਲ਼ ‼
    ⛳ ਝੂਲ਼ਦੇ ਨਿਸ਼ਾਨ ਰਹੇ ☬ ਪੰਥ ਮਹਾਰਾਜ਼ ਕੇ ⛳
    ੴ☬ ☝ ⛳ ⚔ ⛳ ☝ ੴ☬
    🇺🇸 🇰🌾🇸 ਮੱਖਣ Dp 🗽 USA 🇺🇸

  • @sajan__sahota09
    @sajan__sahota09 2 года назад +3

    ਵਾਹ ਵਾਹ ਭਾਈ ਸਾਹਿਬ ਜੀ

  • @DastarDhariCrowdMusic
    @DastarDhariCrowdMusic 2 года назад +5

    Very nice Poem 🙏🙏
    God bless you always! 🙏🙏
    🙏Waheguru Ji 🙏
    🌹|| ਵਾਹਿਗੁਰੂ ਜੀ ||🌹
    ❤|| वाहेगुरु जी ||❤

  • @youtuber4802
    @youtuber4802 2 года назад +20

    Thank you 🙏 so much to everyone for your wonderful efforts for this poem which is Awesome 👏😲😲

  • @amandeepdeewal
    @amandeepdeewal 2 года назад +1

    Dan Dan dasmesh pita ji

  • @baljeetmakkra1159
    @baljeetmakkra1159 2 года назад +2

    ਉਹ ਹਵਾ ਕੈਸੀ ਸਰਹਿੰਦ ਚੱਲੀ,ਲਾਲਾਂ ਤੋਂ ਹੋਗੀ ਦਾਦੀ ਇਕੱਲੀ।
    ਨੀਹਾਂ ਚ'ਖੜੀਆਂ ਦੋ ਜਿੰਦਾਂ,ਫਤਹਿ ਗਜਾਂਦੀਆਂ ਨੇ।
    ਗੁਰੂ ਦੇ ਲਾਲ ਹੱਸਦੇ ਨੇ,ਤੇ ਇੱਟਾਂ ਰੋਂਦੀਆਂ ਨੇ।

  • @RajwinderKaur-hy2og
    @RajwinderKaur-hy2og 2 года назад +3

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @mintusardar1290
    @mintusardar1290 20 дней назад

    ਰੂਹ ਨੂੰ ਸਕੂਨ ਮਿਲਦਾ ਜਦੋੰ ਪੂਰਾ ਪ੍ਰਚਾਰ,ਪੂਰੇ ਧਿਆਨ ਨਾਲ ਸੁਣੀਦਾ❤ਮਨ ਨੂੰ ਵੱਖਰਾ ਅਹਿਸਾਸ ਆਉੰਦਾ! ਵਾਹਿਗੁਰੂ_ ਭਾਈ ਸਾਹਿਬ ਨੂੰ ਤੇ ਇਨਾਂ ਦੇ ਸਾਥੀਆ ਨੂੰ ਤੰਦਰੁਸਤੀਆ ਤੇ ਤਰੱਕੀਆ ਬਖਸ਼ੇ ਮਾਲਕ!🙌
    ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ!
    ਧੰਨ ਤੇਰੀ ਸਿੱਖੀ ❤
    ਧੰਨ ਜਿਗਰਾ ਕਲਗੀਆ।ਵਾਲੇ ਦਾ ਜਿਹੜਾ ਸਾਰੁ ਪਰਿਵਾਰ ਨੂੰ ,ਧਰਮ ਲਈ ਵਾਰ ਗਿਆ!

  • @avtarsinghavtarsingh2692
    @avtarsinghavtarsingh2692 8 месяцев назад

    ਮੇਰੇ ਬਾਪੂ ਕਲਗੀਆਂ ਵਾਲਾ ਨਾ ਕੋਈ ਹੋਇਆ ਨਾ ਕੋਈ ਹੋਣਾ ਧੰਨ ਦਸ਼ਮੇਸ਼ ਪਿਤਾ 🙏🙏🙏❤️❤️