Punjabi Joint Families👏👏 | GURDEEP MANALIA

Поделиться
HTML-код
  • Опубликовано: 18 сен 2024
  • #gurdeepmanalia #pvb #comedy #funny #funnycomedy #funnyvideo #punjabi #30hardchallenge #comedymovies #newvideo #punjabi #jointfamily

Комментарии • 135

  • @HarvinderSingh-wk9mu
    @HarvinderSingh-wk9mu 3 дня назад +23

    ਪੁੱਤਰ ਜੀ ਬਹੁਤ ਵਧੀਆ ਤੁਹਾਡੀ ਹਰ ਗੱਲ ਚ ਦਮ ਹੁੰਦਾ ਪਰ ਸਮਝਣ ਦੀ ਲੋੜ ਹੁੰਦੀ ਆ ਬਹੁਤ ਸੀਰੀਅਸ ਮੈਟਰ ਹੈ ਜਿਹਨੂੰ ਤੁਸੀਂ ਹਾਸੇ ਚ ਕਿਹਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਇਸ ਤਰ੍ਹਾਂ ਤਰੱਕੀਆਂ ਕਰਦੇ ਰਹੋ

  • @JagtarSingh-yz7tp
    @JagtarSingh-yz7tp 3 дня назад +20

    ਫਰਦਾਂ ਫੁਲਕਾਰੀ ਵਰਗੀਆਂ ਲਾਲ ਨਿਕਲਦੀਆਂ 😂😂😂😂😂😂😂 ਸਹੀ ਆ ਬਾਈ

  • @amanbrar273
    @amanbrar273 3 дня назад +8

    ਬਹੁਤ ਵਧੀਆ ਸਨੇਹਾ ਦਿਤਾ ਤੇਰੀ ਗਲ ਸਹੀ ਵਡਾ ਲਾਣੇਦਾਰ ਆਪਣੇ ਦਾ ਸੋਚਦਾ ਜੋ ਕਿ ਬਹੁਤ ਗਲਤ

  • @VarinderSingh-yv9bi
    @VarinderSingh-yv9bi 3 дня назад +5

    ਜਿਉਂਦਾ ਵੱਸਦਾ ਰਹੇ ਮੇਰਾ ਵੱਡਾ ਬਾਈ ਜਿੰਨੇ ਆਪਣੀ ਸਾਰੀ ਉਮਰ ਦੀ ਕਮਾਈ ਸਾਡੇ ਉੱਪਰ ਲਾ ਦਿੱਤੀ ।

  • @amanbrar273
    @amanbrar273 3 дня назад +20

    ਸਹੀ ਗਲ ਏ ਤੇਰੀ ਕਾਕਾ ਜੀ

  • @Radha_SoamiG13
    @Radha_SoamiG13 3 дня назад +4

    Veer ji kde kde bahut jdo bahut tension hundi aa ta main thodi video dekhdi aa ta saari tension muk jndi aaa good work ❤❤❤❤😂😂😂😂😂😂😂

  • @SukhwinderSingh-wq5ip
    @SukhwinderSingh-wq5ip 3 дня назад +13

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @gurfatehgill-fd7er
    @gurfatehgill-fd7er 2 дня назад +2

    ਹਾਸੇ ਹਾਸੇ ਵਿੱਚ ਬਹੁਤ ਸਿਆਣਪ ਵਾਲੀਆਂ ਗੱਲਾਂ ਕੀਤੀਆਂ ਵੀਰੇ ।ਧੰਨ ਗੁਰੂ ਨਾਨਕ ਜੀ ਤੁਹਾਨੂੰ ਲੰਮੀ ਉਮਰ ਅਤੇ ਤਰੱਕੀ ਬਖ਼ਸ਼ਣ ਜੀ ❤❤

  • @GurpreetKaur-m4y1r
    @GurpreetKaur-m4y1r 2 дня назад +3

    ਸਾਡੀ ਫੈਮਿਲੀ ਜੁਇੰਟ ਫੈਮਲੀ ਮੇਰੇ ਹਸਬੈਂਡ ਲਾਣੇਦਾਰ ਹਨ ਪਰ ਇਕ ਪੈਸੇ ਦੀ ਵੀ ਠੱਗੀ ਨਹੀਂ ਕਰਦੇ ਆਪਣੇ ਪਰਿਵਾਰ ਨੂੰ ਚੀਜ਼ ਵਾਚੋ ਲੈਂਦੇ ਹਨ ਪਹਿਲਾਂ ਆਪਣੇ ਭਾਈ ਦੇ ਪਰਿਵਾਰ ਨੂੰ ਲੈਂਦੇ ਹਨ

  • @baljinderkaur6597
    @baljinderkaur6597 3 дня назад +3

    Very nice beta God bless you ❤❤❤❤❤❤❤

  • @rickysharma8785
    @rickysharma8785 3 дня назад +5

    Jeonda reh veer. Baba lambiyan umran laave. Sachiyan gallaan ne Jama. Barnale da naa Vadda krta bai.

  • @kuldeepkaur1505
    @kuldeepkaur1505 3 дня назад +1

    very best a veera

  • @user-jasvirkaur677
    @user-jasvirkaur677 2 дня назад

    ਵੀਰ ਜੀ ਬਹੁਤ ਹੀ ਵਧੀਆ ਸੁਨੇਹਾ ਦਿੱਤਾ 👍

  • @preetbhullar4198
    @preetbhullar4198 3 дня назад +2

    ਸੋਹਣੀ ਵੀਡੀਓ ਬਹੁਤ ਵਧੀਆ ਮੈਸਜ,, ਸਹੀ ਕਿਹਾ ਇਹ ਅੱਡ ਹੋ ਕੇ ਫਿਰ ਕੰਧਾਂਉਤੋਂ ਦੀ ਗੱਲਾਂ ਕਰਦੀਆਂ 🤣🤣

  • @sikandersingh1485
    @sikandersingh1485 День назад

    ਬਹੁਤ ਵਧੀਆ ਜਾਣਕਾਰੀ ਬਾਈ ਜੀ।

  • @BaljitKaur-dd1hn
    @BaljitKaur-dd1hn 3 дня назад

    Absolutely right. Good message. God bless you.🎉

  • @JasVir-uc7jv
    @JasVir-uc7jv 3 дня назад +2

    Very nice bro, always good massage,infunny😂😂

  • @maninder8671
    @maninder8671 3 дня назад +1

    Veere bht vdiya message ditta God bless you.rabb sb nu tuhade varga brother deve .

  • @ParmjitKaur-j9l
    @ParmjitKaur-j9l 2 дня назад

    ਥਹੁਤ ਵਧੀਆ ਸੁਨੇਹਾ ਵੀਰ ਜੀ

  • @kiranshergill2203
    @kiranshergill2203 3 дня назад +1

    Well said 👍👍
    Nice message 🙏

  • @bhagatdhaliwal7717
    @bhagatdhaliwal7717 3 дня назад +3

    4:52 101% ਸਹੀ ਕਿਹਾ

  • @minigreenland3256
    @minigreenland3256 3 дня назад +3

    Vadia message aa deepe Haase thathe de naal

  • @sardarnigulabkaur6540
    @sardarnigulabkaur6540 3 дня назад +4

    God bless you

  • @PalaAULAKH
    @PalaAULAKH 3 дня назад

    ਬਾਈ ਬਿੱਲਕੁੱਲ ਸਹੀ ਗੱਲ ਆ ਬਾਈ ਬਾਹਰ ਗੱਲਾਂ ਆਏ ਕਰਦੇ ਆ ਜਿਵੇ ਇਹਨਾਂ ਜਿੰਨਾ ਕੋਈ ਸਿਆਣਾ ਨੀ ਹੁੰਦਾ ਲਵਜੂ ਬਾਈ ਜੀ👍👍👍

  • @virpalkaursimak
    @virpalkaursimak День назад

    😂😂😂Good👍🏻👍🏻

  • @bhagwantsingh7921
    @bhagwantsingh7921 3 дня назад +5

    Sirra hi lata bai. 😃😃salaam h thode talent nu

  • @KamalJit-cy7cg
    @KamalJit-cy7cg 2 дня назад

    Sahi veer ji 🙏🙏🙏🙏🙏❤

  • @kabirsingh9109
    @kabirsingh9109 3 дня назад +2

    sahi gal ❤❤❤

  • @ManpreetSingh-gw7tj
    @ManpreetSingh-gw7tj 3 дня назад +4

    Gurdeep ਬਾਈ ਤੇਰੀ ਹਰ ਵੀਡਿਓ ਬਹੁਤ ਵਾਦੇਹਾ ਹੁੰਦੀ ਪਰ ਤੁਸੀ ਅੱਜ ਕਾਰਨ ਸਹੀ ਨਹੀਂ ਦੱਸੇ ਮੈਂਨੂੰ ਪੋਛ ਕਿ ਵੇਖ ਮੇਰੇ ਨਾਲ ਬਜੁਰਗ ਨੇ ਤੇ ਬਾਕੀ ਤਿਨਆ ਨੇ ਕਿ ਕੀਤਾ

  • @sukhbirtibba
    @sukhbirtibba 3 дня назад +1

    Veer comedy kar k hi tu bhut shona message de gya❤❤

  • @jatinderkaurbilling117
    @jatinderkaurbilling117 День назад

    Veer g saria Galla theek.good

  • @poonia4874
    @poonia4874 День назад

    Love baee ji 🙏

  • @BalwinderKaur-vt9eb
    @BalwinderKaur-vt9eb 3 дня назад

    Well done all pinched money going through the illness needs to be understand 👏

  • @user-hq4vx8fs6x
    @user-hq4vx8fs6x 3 дня назад +5

    Right

  • @SimranRaj-ik9fp
    @SimranRaj-ik9fp 3 дня назад

    A gall ta vere sahi kahi ki duje nall dakha na ho je

  • @Rajeev-v7s
    @Rajeev-v7s 3 дня назад +1

    Very nice 👍 congratulations 🎉

  • @NG_DAD
    @NG_DAD 3 дня назад +4

    Nice bro

  • @user-bx7hl8cp1k
    @user-bx7hl8cp1k 3 дня назад +5

    ਗੁੱਸਾ ਜਾ ਤਾਂ ਆਉਂਦਾ ਜਦੋਂ ਜੇਠ ਜੇਠਾਣੀ ਦੇ ਦਸਵੀਂ ਬਾਰਮੀਂ ਵਿੱਚ ਪੜ੍ਹਦੇ ਜਵਾਕਾਂ ਦੀ ਫ਼ੀਸ ਸਾਂਝੇ ਖਾਤੇ ਵਿੱਚੋਂ ਗਈ ਹੋਵੇ, ਤੇ ਛੋਟੇ ਦੇ LKG ਵਿੱਚ ਲਾਉਣ ਵੇਲੇ ਕਹਿ ਦਿਓ ਕਿ ਆਵਦੇ ਖਰਚੇ ਆਪ ਕਰੋ....
    ਅਗਲੇ ਕਰਕੇ ਰਪਈਏ ਅੱਡ ਹੋ ਗਏ ਕਿ ਕਿਤੇ ਛੋਟੇ ਦੇ ਜਵਾਕਾ ਤੇ ਖਰਚਾ ਨਾ ਕਰਨਾ ਪੈ ਜਾਵੇ,
    ਪਰ ਮੈਂ ਵੀ ਮਾਂ ਦੀ ਧੀ ਨੇ ਇੱਟ ਦੀ ਮੋਰੀ ਤਾਂ ਕੀ?? ਨਿੱਕੀ ਜਿਹੀ ਵਿਰਲ ਵੀ ਨਹੀ ਛੱਡੀ....
    ਗੁੱਸਾ ਤਾਂ ਆਉਂਦਾ ਅਗਲੇ ਤਾਂ ਕੈਨੇਡਾ ਗੇੜੀਆਂ ਲਾਉਂਦੇ ਐ, ਤੇ ਛੋਟੇ ਦੇ ਤਰਸਦੇ ਫਿਰਦੇ ਐ 😢
    ਮੈਂ ਵੀ ਉਡੀਕਦੀ ਆ ਸਮਾਂ ਕਦੋਂ ਫੋੜਿਆਂ ਰਾਹੀਂ ਫੁੱਟ ਫੁੱਟ ਕੇ ਨਿਕਲਣਗੇ....

    • @Mohinder-bt3ew
      @Mohinder-bt3ew 3 дня назад +1

      ਸਹੀ ਗੱਲ ਆ ਦੀ ਦੀ

    • @AmritKaur-l1e
      @AmritKaur-l1e 3 дня назад +1

      Shi gl aa ji meri jthani ne v ahi kuj kita SB kuj samb gai

  • @NarinderSingh-kt8qq
    @NarinderSingh-kt8qq 3 дня назад

    Very nice & true msg putt ji 👌😌🙏🙏🙏🙏🙏❤️❤️👌👌👌👌👍👍

  • @SatjeetSharma
    @SatjeetSharma 2 дня назад

    Very nice video ❤❤

  • @GurjitSingh-p9k
    @GurjitSingh-p9k 3 дня назад +2

    Bai teria gallan bilkul sahi e..ik karn hor bhi e.chache taye bhi tail pa dinde ne

  • @sukhvindarsingh3678
    @sukhvindarsingh3678 День назад

    Very good y

  • @KarmjeetDeol-mt5jl
    @KarmjeetDeol-mt5jl 2 дня назад

    ਬਹੁਤ ਵਧੀਆ ਵੀਰ

  • @prabhjotsingh8957
    @prabhjotsingh8957 3 дня назад +2

    4:34 ਸਹੀ ਕਿਹਾ ਵੀਰੇ

  • @Jyoti73421
    @Jyoti73421 3 дня назад

    Nice god bless u

  • @ManjeetKaur-lf4ws
    @ManjeetKaur-lf4ws 3 дня назад

    Very nice video. God bless you Beta.

  • @KulwinderKaur-f3t
    @KulwinderKaur-f3t 3 дня назад +1

    ਬਹੁਤ ਵਧੀਆ ਵੀਡੀਓ ਬੇਟੇ 🫛🍒🥦🫛🍒🥦🫛🍒🥦🫛🍒🥦🫛🍒🥦🫛🍒🥦🫛🍒🥦🫛🍒🥦

  • @RanjitSingh-eq4lp
    @RanjitSingh-eq4lp 3 дня назад +2

    Right veer😢😢😢😢

  • @sardarnigulabkaur6540
    @sardarnigulabkaur6540 3 дня назад +3

    100% Sach Hai Ji

  • @user-th3ii2vi9i
    @user-th3ii2vi9i 3 дня назад

    Super duper❤❤❤❤❤

  • @Prabhgunkaur-cu1by
    @Prabhgunkaur-cu1by День назад

    Bilkul sahi gl aa

  • @kewaldassdharni9134
    @kewaldassdharni9134 3 дня назад +1

    Very good Gurdeep ji

  • @gurjeetsekhon768
    @gurjeetsekhon768 2 дня назад

    putterl shbd nheen milde kiven tere praise kran god bless u everywhere 💕💕

  • @JagjeetSingh-tu8dh
    @JagjeetSingh-tu8dh 2 дня назад

    Very nice

  • @anureetkaurgill70
    @anureetkaurgill70 3 дня назад

    ਬਿਲਕੁਲ ਸੱਚ ਵੀਰੇ !

  • @pratibhagoyal3973
    @pratibhagoyal3973 3 дня назад

    Bai siraaaaaaaaaaaaa lgaia ajj

  • @thevideos9577
    @thevideos9577 3 дня назад +2

    Good message

  • @Knittingvlog
    @Knittingvlog День назад

    Shi a putter ji

  • @rajindersingh206
    @rajindersingh206 3 дня назад +1

    Bhut sohni video ❤

  • @JaswinderKaur-rl7wc
    @JaswinderKaur-rl7wc 2 дня назад

    ❤❤❤👌👌

  • @user-qg8lg2hq8j
    @user-qg8lg2hq8j 3 дня назад

    Chakte fatte union is bal ____ sachi gal - - - - - - gurdeep Mera putt vasda reh ❤ u from r k gill mkt

  • @Dildevarke0001
    @Dildevarke0001 3 дня назад +1

    Time Naal hi 😂😂😂😂

  • @KaurSohi-ir4wo
    @KaurSohi-ir4wo 3 дня назад

    100 sahi a bi ji 🎉🎉

  • @jjjjo601
    @jjjjo601 3 дня назад

    Absolutely right brother

  • @HarvinderHanjra-gn1wb
    @HarvinderHanjra-gn1wb 2 дня назад

    Very nice

  • @jagdeepkaurdhindsa3695
    @jagdeepkaurdhindsa3695 День назад

    ❤❤❤😊

  • @Sandeepkaur-dj2jk
    @Sandeepkaur-dj2jk 3 дня назад +1

    Sirrraaaa😂😂😂

  • @syednasirabassherazippp8520
    @syednasirabassherazippp8520 2 дня назад

    Nice 👍

  • @ramanchauhan8686
    @ramanchauhan8686 3 дня назад

    👍👍👍

  • @mera_punjab295
    @mera_punjab295 3 дня назад

    Right vere❤❤❤

  • @parminderkaur7304
    @parminderkaur7304 День назад

    Wahiguru ji

  • @Harjinderbrar-j2e
    @Harjinderbrar-j2e 3 дня назад

    ਬਾਈ ਜੀ।
    ਜਿਸ ਭਾਈ ਦੇ ਹੱਥਾਂ ਵਿੱਚ ਘਰ ਦੇ ਸਾਰੇ ਪੈਸੇ ਟਕੇ ਦੇ ਖਰਚਣ ਵਾਲੀ ਚੌਧਰ ਹੋਣ ਕਾਰਨ ਹਰ ਰੋਜ ਹੀ ਵਿਸਕੀ ਪੀਤੀ ਹੁੰਦੀ ਆ।ਪਰ ਉਹ ਅੱਡ ਹੋ ਜਾਣ ਦੇ ਬਿੱਲਕੁਲ ਵੀ ਹੱਕ ਵਿੱਚ ਨਹੀਂ ਹੁੰਦੇ ਹਨ।ਪਰ ਜਿਸ ਨੂੰ ਦੇਸੀ ਸ਼ਰਾਬ ਦਾ ਵੀ ਪਊਆ ਪੀਣ ਲਈ ਵੀ ਮਜ਼ਬੂਰੀ ਉਸ ਘਰ ਦੇ ਚੌਧਰੀ ਦਾ ਰੋਜ ਮਿੰਨਤ ਤਰਲਾ ਕਰਨਾ ਪੈਂਦਾ। ਉਸ ਦੇ ਲਈ ਫਿਰ ਅੱਡ ਹੋ ਜਾਣ ਲਈ ਖੌਰੂ ਪਾਉਂਣਾ ਤਾਂ ਖਾਸ ਕਰ ਫਿਰ ਸਹੀ ਸੋਚਿਆ ਜਾਵੇ ਤਾਂ ਫਿਰ ਇਹ ਬਿੱਲਕੁਲ ਜਾਇਜ ਗੱਲ ਏ।
    ਧੰਨਵਾਦ ਜੀ।

  • @dalbirsinghgrewal4531
    @dalbirsinghgrewal4531 3 дня назад

    Very good puttar ji

  • @GurvinderSingh-gk3kv
    @GurvinderSingh-gk3kv 3 дня назад +1

    Vah oh bhai

  • @manjitsingh6186
    @manjitsingh6186 2 дня назад

    ਬਿਲਕੁਲ ਸਹੀ ਵੀਰ

  • @JaspalSingh-dm5lo
    @JaspalSingh-dm5lo 3 дня назад

    Waheguru g

  • @ManjitKaur-p3q
    @ManjitKaur-p3q 3 дня назад

    Good 😅

  • @paramjitkaur547
    @paramjitkaur547 3 дня назад

    Right beta🎉🎉❤

  • @davinderghai8143
    @davinderghai8143 3 дня назад

    Sahi aa vere

  • @SandeepDeol-y3z
    @SandeepDeol-y3z 3 дня назад

    Shi aa bai 😂😂

  • @gurjeetsinghh
    @gurjeetsinghh День назад

    👍

  • @renujain90
    @renujain90 3 дня назад

    I watch yur video every day

  • @harjinderjaura177
    @harjinderjaura177 3 дня назад

    ❤❤good 👍

  • @chainpalkaurmangatgill2848
    @chainpalkaurmangatgill2848 4 дня назад +2

    ❤❤❤❤❤❤

  • @hardeepchahal3570
    @hardeepchahal3570 3 дня назад +2

    Veere kath ch mere naal dhakka ho gaya mera pio muk gaya c

  • @HarpreetKaur-cs5et
    @HarpreetKaur-cs5et 3 дня назад

    Right bro 😂🤣🤣🤣

  • @mandeeprandhawa3736
    @mandeeprandhawa3736 3 дня назад

    Shai gal❤❤

  • @user-lk4hf1ys9l
    @user-lk4hf1ys9l 3 дня назад

    😂😂😂😂

  • @kulwantkaur1993
    @kulwantkaur1993 3 дня назад

    ਗੁਡ 😄😂😂👍🏻

  • @harmanjotsingh5138
    @harmanjotsingh5138 2 дня назад

    😂😂😂❤

  • @Officialcreativity1229
    @Officialcreativity1229 3 дня назад

    👍👍😂😂

  • @bhavjot5005
    @bhavjot5005 День назад

    😂😂👌😂👌😂👌😂

  • @kulvindermanvinder-v1d
    @kulvindermanvinder-v1d 3 дня назад

    Very nice video 🎉

  • @HarpreetSharma2213
    @HarpreetSharma2213 3 дня назад

  • @barinderdhillon3362
    @barinderdhillon3362 3 дня назад

    True for jatt families

  • @mygames3251
    @mygames3251 9 часов назад

    😂😂😢😢

  • @shukhnoor4742
    @shukhnoor4742 3 дня назад

    V.v.v.nice vdo

  • @renujain90
    @renujain90 3 дня назад

    Nyc msg gbu bro

  • @JagdeepSingh-ku7ew
    @JagdeepSingh-ku7ew 3 дня назад +2

    Jaan kade mera v reply kardeya kar bro ki hal a jatta love from canada 🍁 koi canada waleya te video bna

  • @GurpreetKaur-mm3ob
    @GurpreetKaur-mm3ob 2 дня назад

    Mer tan sas hi apne bachea vich fark ksrdi aa😢 ohne hi fark pa dita