ਬਲਦਾਂ ਨਾਲ ਕੱਦੂ ਕੀਤਾ । ਆਦੀਵਾਸੀ ਲੋਕ ਕਿਵੇਂ ਰਹਿੰਦੇ ਸਨ ? Ethinic Village Assam | North East 17

Поделиться
HTML-код
  • Опубликовано: 5 сен 2024
  • Google Location : goo.gl/maps/xs...
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Комментарии • 204

  • @pb65-mohali86
    @pb65-mohali86 2 года назад +15

    ਕਾਫੀ ਦਿਨਾਂ ਤੋਂ ਬਾਈ ਜੀ ਆਪ ਜੀ ਦੀ ਉਡੀਕ ਵਿਚ ਸੀ,, ਅੱਜ ਦਰਸ਼ਨ ਹੋਏ,, ਗੁਰੂ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏

  • @surjitsingh5794
    @surjitsingh5794 2 года назад +3

    ਬਹੁਤ ਵਧੀਆ ਜੀ। ਇਹੋ ਜਿਹੇ ਮੌਕੇ ਕਿਸੇ ਨੂੰ ਹੀ ਮਿਲਦਾ ਹੈ। ਬਹੁਤ ਭਾਗਾਂ ਵਾਲੇ ਹੋ ਜੀ। ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ।ਸਾਰੇ ਆਪਣੇ ਧਿਆਨ ਰੱਖਣਾ ਜੀ।

  • @gurnamkaurdulat3883
    @gurnamkaurdulat3883 2 года назад +3

    ਗੁਰੂ ਨਾਨਕ ਸਾਹਿਬ ਜੀ ਦੇ ਸਿਖਾਂ ਨੂੰ ਸਲਾਮ ਜਿਨ੍ਹਾਂ ਨੇ ਉਦਾਸੀਆਂ ਭਾਵ ਅਪਣੇ ਧਰਮ ਦਾ ਪ੍ਰਚਾਰ ਅਤੇ ਪਾਸਾਰ ਕਰਨ ਲਈ ਅਣਥੱਕ ਮਿਹਨਤ ਕਰ ਰਹੇ ਹਨ। ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਮਿਹਰ ਭਰਿਆ ਹੱਥ ਸਿਰ ਤੇ ਰੱਖਣ

  • @GurwinderSingh-zi4fd
    @GurwinderSingh-zi4fd 2 года назад +32

    ਕਈ ਦਿਨ ਹੋ ਗਏ ਉਡੀਕਦਿਆਂ ਨੂੰ, ਬਾਬਾ ਜੀ,ਵੇਖ ਕੇ ਮਨ, ਖੁਸ਼ ਹੋ ਗਿਆ, ਵਾਹਿਗੁਰੂ ਜੀ ਆਪਣੇ ਸੇਵਕਾਂ ਤੇ ਸਦਾ ਮਿਹਰ ਭਰਿਆ ਹੱਥ ਰੱਖਣਾ ਜੀ

  • @sukhmaansaab1963
    @sukhmaansaab1963 2 года назад +7

    ਬਹੁਤ ਉਡੀਕ ਕੀਤੀ ਸੀ ਤੁਹਾਡੀ ਵੀਡੀਉ ਦੀ ਬਾਬਾ ਜੀ , ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਮੀਹ ਦਾ ਮੌਸਮ ਚੱਲ ਰਹੇ ਅਾ ਬਾਬਾ ਜੀ ਧਿਆਨ ਰੱਖਿਓ

  • @BalkarSingh-dc1oq
    @BalkarSingh-dc1oq 2 года назад +2

    ਬਹੁਤ ਹੀ ਵਧੀਆ ਬਾਬਾ ਜੀ ਖਾਲਸਾ ਪੰਥ ਜਿੰਦਾ ਬਾਦ

  • @punjabimovies5125
    @punjabimovies5125 2 года назад +3

    ਬਹੁਤ ਦਿਨ ਉਡੀਕ ਕੀਤੀ ਵਲੋਗ ਦੀ

  • @RajwinderKaur-ty7dl
    @RajwinderKaur-ty7dl 2 года назад +1

    ਪਹਾੜੀ ਜ਼ਿੰਦਗੀ ਬਹੁਤ ਹੀ ਸੁੰਦਰ ਸਾਦਗੀ ਵਾਲੀ ਸ਼ੁੱਧ ਪਾਣੀ ਸ਼ੁੱਧ ਹਵਾ,ਨਾ ਕੋਈ ਦਿਖਾਵਾ ਨਾ ਜ਼ਿਆਦਾ ਇਛਾਵਾਂ ਨਾ ਬਹੁਤੀ ਟੌਰ ਬਿਲਕੁਲ ਕੁਦਰਤ ਨਾਲ ਜੁੜੇ ਹੋਏ

    • @NishanSinghAustralia
      @NishanSinghAustralia  2 года назад

      ਪਰ ਇਹਨਾਂ ਲੋਕਾਂ ਨੇ ਤੰਬਾਕੂ ਖਾ - ਖਾ ਜੇ ਆਪਣੇ ਜੀਵਨ ਬਰਬਾਦ ਕੀਤੇ ਹਨ 🙏

    • @RajwinderKaur-ty7dl
      @RajwinderKaur-ty7dl 2 года назад

      @@NishanSinghAustralia ਜੀ

  • @harjeevansinghturka7893
    @harjeevansinghturka7893 2 года назад +4

    Waheguru ji ka khalsa 🙏🏼🙏🏼
    Waheguru ji ki fateh 🙏🏼🙏🏼

  • @laddikharoud3285
    @laddikharoud3285 2 года назад +1

    ਦਿੱਲ ਖੁਸ਼ ਹੋ ਗਿਆ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @sukhbirsingh54682
    @sukhbirsingh54682 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ ਨਿਵੇਕਲੀ ਜਾਣਕਾਰੀ ਦੇਟ ਵਾਸਤੇ ਸੁਕਰੀਆ

  • @DAVINDERSINGH-uq9bt
    @DAVINDERSINGH-uq9bt 2 года назад +2

    ਵਾਹਿਗੁਰੂ ਵਾਹਿਗੁਰੂ ਜੀੳ🌹🌹🙏🏼🙏🏼

  • @shamsingh9435
    @shamsingh9435 2 года назад +1

    Waheguru ji ka Khalsa waheguru ji ki Fateh Khalsa ji
    Bahut vadia Mausam a

  • @pushwindersingh4009
    @pushwindersingh4009 2 года назад +1

    ਬਹੁਤ ਵਧੀਆ ਵੀਡਿਓ ਕੀਤੀ ਜੀ
    ਗੜ੍ਹਸ਼ੰਕਰ ਹੁਸ਼ਿਆਰਪੁਰ ਤੋਂ

  • @dineshkumar-ei3xk
    @dineshkumar-ei3xk 2 года назад +1

    Bahut achha veerji aap ne old days Yaad dilya si🙏

  • @kiranpreetkaur1370
    @kiranpreetkaur1370 2 года назад +2

    ਗੁਰਮੁੱਖ ਸਿੰਘਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @diljeetsingh4387
    @diljeetsingh4387 2 года назад +1

    ਵੀਰ ਜੀ ਬਹੁਤ ਸੁੁਹਣਾ ਨਜ਼ਾਰਾ ਲੱਗ ਰਿਹਾ

  • @davindersinghbabbu6503
    @davindersinghbabbu6503 2 года назад +2

    ਬਹੁਤ ਦਿਨ ਹੋ ਗਏ ਉਡੀਕ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🌺🥀💮🥀🌺🙏🏻

  • @anandaaatam530
    @anandaaatam530 2 года назад +14

    Only a single channel where we can hear Wahiguru-Mantra -Jaap frequently without hesitation or shyness..
    “DhannGuru Dhann Guru piaarey “ Wahiguru Wahiguru Wahiguru 🙏❤️🙏❤️🍁❤️
    Much appreciation for Preaching the Prem- message of Guru- Joyoti by using net at this Kali-Age (kalyug), where many people are misusing it day and night..
    Many many 🙏🙏🙏🙏
    Gs
    Rs
    Windsor Canada 🍁

  • @amritkaur6831
    @amritkaur6831 2 года назад +1

    ਬਹੁਤ😘💕 ਵਧੀਆ ਉਪਰਾਲਾ🙏 ਵਾਹਿਗੁਰੂ ਜੀ ਮਿਹਰ ਬਣਾਈੇ ਰੱਖਣਾ😘💕

  • @BaljinderSingh-ri9gw
    @BaljinderSingh-ri9gw 2 года назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @mannusandhu3637
    @mannusandhu3637 2 года назад +1

    Waheguru ji mehar kro sbb te 🙏🙏🙏
    Hall nhi chlayaya kite waheguru ji 🙏🙏
    Ghaaa bahut nappiaa mitti ch🙏🙏🙏

  • @jasbirsinghsahota9563
    @jasbirsinghsahota9563 2 года назад +3

    ਧੰਨ ਗੁਰੂ ਤੇ ਧੰਨ ਗੁਰੂ ਦੇ ਪਿਆਰੇ🙏

  • @GAURAVKUMAR-md9qk
    @GAURAVKUMAR-md9qk 2 года назад +1

    V nice baba g dil khush hunda thaddi video dekh k

  • @RanjitKaur-me8hi
    @RanjitKaur-me8hi 2 года назад +2

    ਕੲਈ ਦਿਨਾਂ ਤੋਂ ਤੁਹਾਡੀ ਵੀਡੀਓ ਦੀ ਉਡੀਕ ਕਰ ਰਹੇ ਸੀ ਹਰ ਰੋਜ਼ ਫੋਨ ਖੋਲ ਕੇ ਦੇਖ ਰਹੇ ਸੀ

  • @bikabatth9284
    @bikabatth9284 2 года назад +1

    Nishan singh kirpa hai rab di tuhadey te jo kudrat de rang tamashey dekh rahe j

  • @vijaysharma-jv8jy
    @vijaysharma-jv8jy 2 года назад +3

    Thanks again baba ji 🙏I'm in Australia

  • @prabhjitsingh1803
    @prabhjitsingh1803 2 года назад +1

    Aj baba dhadriawale da ik vlog dekheya , 48 mint de vlog vich ohna ne ik waari vi Gur fateh ya Guru / Gurbani di gal nhi kiti.
    Nishaan singh ji tuhade vlog saanu changhe hi es lai lagde han kiu ke tuc apne volgs vich hamesha Guru nu yaad karde te gurbani gaunde dikhde ho , Waheguru mehr rakhn

  • @narinderkour4478
    @narinderkour4478 2 года назад +3

    Shukar hai waheguru da darshan hoye aap ji de
    Waheguru g ka khalsa waheguru g ki fateh g

  • @gurshrankaurshran6815
    @gurshrankaurshran6815 2 года назад +1

    Waheguru ji ka khalsa waheguru ji ki fateh veer ji

  • @gurbachansingh7116
    @gurbachansingh7116 2 года назад +1

    GURU RAM.DAS PASHA MEHAR KARN JI AAP UTE WERY.GUD WORK JI NISHAN.SINGH JI.WEARY GUD WORK

  • @balwindersidhu5713
    @balwindersidhu5713 2 года назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫ਼ਤਿਹ 🙏🏻🙏🏻🙏🏻🙏🏻🙏🏻

  • @rlittlu3955
    @rlittlu3955 2 года назад +2

    Dhanwaad ji bahut bahut 🙏🏻
    Much awaited video

  • @msshergill1112
    @msshergill1112 2 года назад +1

    ਹਾਂਜੀ ਬਾਬਾ ਜੀ ਮੈ ਅਸਾਮ ਵਿੱਚ 2019ਤੋਂ ਲੈਕੇ 2021ਤਕ posting ਰਿਹਾਂ ਹਾਂ ਬਹੁਤ ਗਰੀਬੀ ਹੈ ਇਥੇ ਹਰ ਸਾਲ ਹੜ ਆਉਂਦੇ ਨੇ

  • @singhchahal1492
    @singhchahal1492 2 года назад +1

    ਵਾਹਿਗੁਰੂ ਜੀ ਕੀ ਫਤਹਿ ਜੀ

  • @ammybajwa7296
    @ammybajwa7296 2 года назад +4

    Waheguru ji ka khalsa Waheguru ji ki fateh 🙏
    Bhut udeek kiti c video di. Bht mann khush hoya ajj video dekh k😇😊

  • @jaspalsinghgill6024
    @jaspalsinghgill6024 2 года назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

    • @jaspalsinghgill6024
      @jaspalsinghgill6024 2 года назад

      ਵਾਹਿਗੁਰੂ ਜੀ ਜਦੋਂ ਵਾਪਸ ਆਏ ਤਾਂ ਦਾਸ ਕੋਲ਼ ਜ਼ਰੂਰ ਆਉਣਾ ਹੈ

  • @simrat_singh8118
    @simrat_singh8118 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @Agro1956
    @Agro1956 2 года назад +1

    Waheguru guru ji ka Khalsa waheguru ji ki fateh

  • @teenabassi6208
    @teenabassi6208 2 года назад +1

    Veer g tusi bhut vddi sewa kr rhe ho

  • @ramandeepkaur8161
    @ramandeepkaur8161 2 года назад +1

    Waheguru g ka khalsa waheguru g ki Fateh

  • @mafiasaini4030
    @mafiasaini4030 2 года назад +1

    ਸੱਤ ਸ਼੍ਰੀ ਆਕਾਲ ਵੀਰ ਜੀ ਮੇਰਾ ਬੇਟਾ ਵੀ ਬਹੁਤ ਦਿਨਾ ਤੋਂ ੳਡੀਕ, ਕਰਦਾ ਸੀ ਸੱਤ ਸ਼੍ਰੀ ਆਕਾਲ ਜੀ

  • @MannatandAshmeet0911
    @MannatandAshmeet0911 2 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏

  • @jaswindersinghtoor4048
    @jaswindersinghtoor4048 2 года назад +1

    ਵਾਹਿਗੁਰੂ ਤੇਰਾ ਸ਼ੁਕਰ ਹੈ ਜੀ।

  • @kulveerSingh-rb1mx
    @kulveerSingh-rb1mx 2 года назад +2

    ਵੀਡਿਓ ਜਰੂਰ ਪਾਇਆ ਕਰੋ ਬਾਬਾ ਜੀ , ਚਿੱਤ ਖੁੱਸ਼ ਹੋ।ਜਾਂਦਾ ਤੁਹਾਡੀ ਵੀਡਿਓ ਦੇਖ ਕੇ

  • @GagandeepSingh-ub1bh
    @GagandeepSingh-ub1bh 2 года назад +2

    Baba jii jekar kadi gurdaspur aye te sada ghar apna jan ki jarur ana te sanu tuhadi langar pani krn de sewa deni 🙏🙏🙏🙏🙏🙏🙏🙏🙏🙏🙏

  • @jassikaur8781
    @jassikaur8781 2 года назад +1

    Gur fateh parwan karna khalsa ji waheguru ji waheguru ji

  • @rajindersaini1563
    @rajindersaini1563 2 года назад +3

    Waheguru ji ka khalsa waheguru ji ki Fateh 🙏🙏

  • @JaswinderSingh-js7ri
    @JaswinderSingh-js7ri 4 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GurdeepSingh-mn1ny
    @GurdeepSingh-mn1ny 2 года назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏

  • @Sikandergill373
    @Sikandergill373 2 года назад +1

    Satnam Sri Waheguru Ji,

  • @tanbirsingh777
    @tanbirsingh777 2 года назад +1

    ਵਾਹਿਗੁਰੂ ਜੀ

  • @GurpreetSingh-sy9bx
    @GurpreetSingh-sy9bx 2 года назад +2

    Waheguru ji ka khalsa waheguru ji ke fathe 🙏🙏

  • @deepmalhiludhiana6052
    @deepmalhiludhiana6052 2 года назад +2

    🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ**
    **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻

  • @kalasinghsarpnch1274
    @kalasinghsarpnch1274 2 года назад +2

    वाहेगुरु जी का ख़ालसा वाहेगुरु जी की फ़तेह

  • @Manvindergrewal2107
    @Manvindergrewal2107 2 года назад +1

    ਵਾਹਿਗੁਰੂ ਜੀ🙏🙏

  • @HarpalSingh-uv9ko
    @HarpalSingh-uv9ko 2 года назад +2

    God bless you dear brother

  • @GurwinderSingh-qz1xe
    @GurwinderSingh-qz1xe 2 года назад +3

    🙏🙏ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ 🙏🙏
    🙏🙏☬☬ਵਾਹਿਗੁਰੂ ਜੀ☬☬🙏🙏

  • @ragipartapsinghji
    @ragipartapsinghji 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ। ਨਿਸ਼ਾਨ ਸਿੰਘ ਜੀ ਇਨ੍ਹਾਂ ਨੂੰ ਪਲਟਾਵੀ ਹੱਲ ਬਾਰੇ ਦੱਸੋ ਜਿਸ ਨਾਲ ਕਦੂ ਸੌਖਾ ਹੋ ਜਾਂਦਾ ਹੈ

  • @baljitsingh4800
    @baljitsingh4800 2 года назад

    Bhai Nishan singh ji app ki boli bani bahoot sweet hee thank you

  • @kirandeepkaur8831
    @kirandeepkaur8831 2 года назад +3

    Waheguru ji ka khalsa Waheguru ji ki fateh 🙏

  • @amarjitkaur1038
    @amarjitkaur1038 2 года назад +1

    Waheguru g ka khalsa.waheguru g ki fateh Veer g.bhut wait karvai tusi.

  • @sukhvirsingh7416
    @sukhvirsingh7416 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ

  • @satyadevg
    @satyadevg Год назад +1

    SatnaamSreeWaheguruji🙏🏻🙏🏻🙏🏻

  • @amrindersingh9685
    @amrindersingh9685 2 года назад +1

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @chindchamkor6831
    @chindchamkor6831 2 года назад +1

    ਖਾਲਸਾ ਜੀ ਸਤਿ ਸ੍ਰੀ ਅਕਾਲ

  • @GurdeepSingh-du5ig
    @GurdeepSingh-du5ig 2 года назад +1

    Nice 👍. Waheguru ji waheguru ji waheguru ji waheguru

  • @narinderkaur3868
    @narinderkaur3868 2 года назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏ਕਿਨੇ ਦਿਨ ਵੀਡੀਓ ਨਹੀ ਆਈ

  • @harmeetkaur5199
    @harmeetkaur5199 2 года назад +1

    Waheguru Ji ka khalsa waheguru ji ki Fateh bahut kathin yaatra hai dhanwaad ji tuhaada

  • @anandaaatam530
    @anandaaatam530 2 года назад +2

    Dhan Siri Waheguruji, Veer Nishan singh ji you looted our ❤️ by not pressing the plow (Hull). That was your experience of life.Tusi baldan de naal piaar bharpoor behave keeta hai. Even you were picking plow up when bulls were having difficulty to pull where other Gurmukhs were pressing it down. They weren’t thinking about the poor bulls who were already under a heavenly punishment ( Har bin baayal biraney huee hai. )
    Besides of this
    Many many Thx to all of you . You all are creating satsang-Mandal by showing Guru- Dhams while expressing your Guru-Piaar
    to this jhaan-fannee.
    A lot of love from Canada
    💗🍁💗🌹❤️
    Gurdev singh
    Ramandeep singh
    Windsor Canada 🇨🇦

  • @devindersingh2590
    @devindersingh2590 2 года назад

    Guru sahib g chardi kalla bakhshan

  • @JasbirSingh-rw4ds
    @JasbirSingh-rw4ds 2 года назад

    ਨਿਸਾਨ ਸਿੰਘ ਜੀ ਲਿਬੜ ਗਏ ਕਦੂ ਵਿੱਚ ਵੜਕੇ

  • @HARRYSINGH210
    @HARRYSINGH210 2 года назад +2

    Waheguruji ka khalsa Waheguruji ki fathe 🙏🙏🙏🙏

  • @maansahab4488
    @maansahab4488 2 года назад

    ਬਹੁਤ ਵਧੀਆ ਜੀ

  • @bindadeol7515
    @bindadeol7515 2 года назад +1

    Waheguru ji waheguru ji

  • @GurmeetSingh-yb6zi
    @GurmeetSingh-yb6zi 2 года назад +1

    Waheguru ji ka khalsa Waheguru je ke fateh

  • @ranjeetsinghsingh9248
    @ranjeetsinghsingh9248 2 года назад +2

    Wehguru g mehar kare

  • @baljitsinghkhalsa2830
    @baljitsinghkhalsa2830 2 года назад +1

    Thanks for video this.

  • @HarpreetSingh-hh1hr
    @HarpreetSingh-hh1hr 2 года назад

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji💐💐💐

  • @BhupinderSingh-bd7pv
    @BhupinderSingh-bd7pv 2 года назад

    ਹਾਂ ਜੀ ਹਾਂ ਬਾਬਾ ਜੀ

  • @jagdishkaursodhi9218
    @jagdishkaursodhi9218 2 года назад +1

    WAHEGURU JI ❤️ ♥️ 🙏 💖 WAHEGURU JI ❤️ ♥️ 🙏 💖

  • @nirmalbhattinirmalbhatti490
    @nirmalbhattinirmalbhatti490 2 года назад +1

    God khalsa je vary nic

  • @jaspreetminhas4313
    @jaspreetminhas4313 2 года назад +2

    Waheguru ji Da Khalsa Waheguru ji de fathe ji 🙏🙏🙏🙏🙏

  • @tarlochanrai6339
    @tarlochanrai6339 2 года назад +1

    ਸਤਿ ਸ੍ਰੀ ਆਕਾਲ ਜੀ 🙏👍

  • @KGSinghSF
    @KGSinghSF 2 года назад +1

    Thanks for sharing Ji, nice to see

  • @ramankaur8891
    @ramankaur8891 2 года назад +1

    Waheguru ji 🙏🏻🙏🏻🙏🏻🙏🏻🙏🏻

  • @kiranjeet4151
    @kiranjeet4151 2 года назад +1

    Wahaguru g 🙏🙏🙏🙏

  • @Vickyghumman
    @Vickyghumman 2 года назад +1

    Waheguru ji mher krna

  • @kuldeepsingh-cy8jt
    @kuldeepsingh-cy8jt 2 года назад +1

    WAHEGURU..G..KA..KHALSA..SHRE..WAHEGURU..G..KE..FAYEH..G

  • @Punjab-96krodpanthkhalsa
    @Punjab-96krodpanthkhalsa 2 года назад +1

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

  • @unlimitedpower2364
    @unlimitedpower2364 2 года назад +2

    🙏 WAHEGURU JI KA KHALSA WAHEGURU JI KI FATEH🙏

  • @MANJEETSINGH-dh4zt
    @MANJEETSINGH-dh4zt 2 года назад

    Waheguru Ji ka khalsa Waheguru Ji Ki Fateh
    Bahut khushi hoyi Ji
    Aap Ji nu Delhi ke

  • @SardarGurjeetSingh
    @SardarGurjeetSingh 2 года назад

    Good video bhi sahib ji 🙏🙏🙏.

  • @KuldeepKaur-xb9jk
    @KuldeepKaur-xb9jk 2 года назад

    Very nice video bhai shibe ji same to same Kenya African

  • @karamjitsinghsalana4648
    @karamjitsinghsalana4648 Год назад +1

    Waheguru g

  • @SukhwinderSingh-wq5ip
    @SukhwinderSingh-wq5ip 2 года назад

    ਬਹੁਤ ਵਧੀਆ ਬਾਈ ਜੀ

  • @Mangalsingh-bf4ff
    @Mangalsingh-bf4ff 2 года назад

    ਵਾਹਿਗੁਰੂ ਜੀ🙏🙏🙏🙏🙏

  • @gymlover1479
    @gymlover1479 2 года назад

    bohut wadiya vodeo aaji

  • @JOGINDERSINGH-zo9rk
    @JOGINDERSINGH-zo9rk 2 года назад +1

    Waheguru ji

  • @anandaaatam530
    @anandaaatam530 2 года назад +5

    Veer N S ji please put an icon of “Paid Thx” on the top where we can send a little Sewa of SatGuri Sahib to our Beloved -Gurmukh -Jan. For example you can see the videos of Ritesh Lucky.(a famous Punjabi Journalist
    ) A tens of thousands of Love from Canada
    Gurdev Singh
    Ramandeep singh
    Windsor Canada ❤️❤️❤️❤️🍁.