AAP ਦੇ ਦੋ MLA ਹੋਏ ਬਾਗ਼ੀ! ਕੁੰਵਰ ਵਿਜੇ ਨੇ ਫਸਾਈ ਸਰਕਾਰ! | PUNJAB NOW

Поделиться
HTML-код
  • Опубликовано: 26 июл 2024
  • Kuwar Vijay Partap, Arvind Kejriwal, Aam Aadmi Party, Jalandhar Election Update, Jalandhar Bypoll, Live footage from Jalandhar, Jalandhar Election News, Jalandhar Today News, Sheetal Anugral, Sushil rinku, Bhagwant Mann, Mohinder Bhagat, Surinder Kaur, Raja Warring, Bibi Jagir Kaur, KD Bhandari, Bibi surjit Kaur, Jalandhar Election Live, amritpal Singh, Sukhbir Badal, Charanjit Channi, Partap Bajwa, Arvind Kejriwal, Punjab News, Punjabi News, Punjabi Khabran, Dailly Punjab News, Today Punjab News, Punjabi Podcast , Latest Punjabi News, Punjab News Update, Tv Punjab
    #PunjabNow #KuwarVijayPartap #ArvindKejriwal #JalandharElection #JalandharBypoll #SheetalAnugral #AmritpalSingh #RajaWarring #SukhbirBadal #BhagwantMann #TvPunjab

Комментарии • 26

  • @surjitgill6411
    @surjitgill6411 16 дней назад +17

    44:10 ਸਵੀਰ ਜੀ ਅਕਲੀ ਦਲ ਦੀ ਵੋਟ ਕੀਹਨੂੰ ਜਾਏਗੀ। ਭਾਵੇਂ ਬਹੁਜਨ ਸਮਾਜ ਦੀ ਸਪੋਟ ਕੀਤੀ ਹੈ ਪਰ ਫਿਰ ਵੀ ਦੂਜੇ ਥਾਂ ਸਾਰੀ ਦੀ ਸਾਰੀ ਨਹੀਂ ਪੈਂਦੀ ਹੁੰਦੀ। ਦੂਜੀ ਗੱਲ ਆਮ ਆਦਮੀ ਅਤੇ ਕਾਂਗਰਸ ਚ ਬਰਾਬਰ ਦੀ ਟੱਕਰ ਹੈ ਕੋਈ ਵੀ ਜਿੱਤ ਸਕਦਾ। ਇਸ ਲਈ ਤੂਸੀਂ ਦਾਅਵਾ ਮਤ ਕਰੋ।

  • @gurmeetgill1898
    @gurmeetgill1898 16 дней назад +9

    ਜਸਵੀਰ ਜੀ ਤੁਹਾਡੇ ਬ੍ਰੇਕ ਦਾ ਕੀ ਹਿਸਾਬ ਕਿਤਾਬ ਹੈ ਜੀ।ਇਕ ਬੰਨਿਓਂ ਜਾਂਦੇ ਜੇ ਤੇ ਦੂਜੇ ਪਾਸਿਓਂ ਆ ਜਾਂਦੇ ਜੇ ਵਹਿਗੁਰੂ ਤੁਹਾਡਾ ਭਲਾ ਕਰਨ ਜੀ।।

  • @trilochansinghrehsi9354
    @trilochansinghrehsi9354 16 дней назад +2

    ਬਹੁੱਤ ਵਧੀਆ ਪਰੋਗਰਾਮ ਜੀ

  • @mandhirbhullar5428
    @mandhirbhullar5428 16 дней назад +4

    ਜਸਬੀਰ ਜੀ ਅਤੇ ਭਾਸਕਰ ਸਾਹਿਬ ਸਤਿ ਸ੍ਰੀ ਜੀ

  • @kuldipsingh6473
    @kuldipsingh6473 16 дней назад +2

    ਛੇ ਵਜੇ ਤੋਂ ਪਹਿਲਾਂ ਕਿਸੇ ਦੀ ਜਿੱਤ ਦੀ ਭਵਿੱਖਬਾਣੀ ਕਰਨਾ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਹੈ? ਭਾਸਕਰ ਜੀ ਕੱਲ ਤੋਂ ਕਰੀ ਜਾ ਰਹੇ ਹਨ

  • @gurdialsinghbadwal3213
    @gurdialsinghbadwal3213 16 дней назад

    ਜਸਵੀਰ ਜੀ ,ਭਾਸਕਰ ਜੀ ਕਾਂਗਰਸ ਪਾਰਟੀ 2000ਤੋਂ 3000 ਵੋਟਾਂ ਦੇ ਫ਼ਰਕ ਨਾਲ ਜਿੱਤ ਜਾਵੇਗੀ ।

  • @JasPinder-gx3xs
    @JasPinder-gx3xs 16 дней назад +1

    BHUGWANT MAAN BINA KOEE HAI N JO PB DEE JUMEVAARY SANBH LUVEGA RSDHALIWALL ❤🎉

  • @sandeepsingh-dd1nk
    @sandeepsingh-dd1nk 16 дней назад

    ❤❤

  • @NavvVlogz
    @NavvVlogz 16 дней назад +2

    ਤੀਜਾ ਸਾਲ ਤਾਂ ਐਵੇ ਹੀ ਲੰਘ ਜਾਂਦਾ ਦੋ ਹੀ ਰਹਿ ਗਏ।

  • @surjitgill6411
    @surjitgill6411 16 дней назад +3

    ਕੱਟੜ ਇਮਾਨਦਾਰ ਕੇਜਰੀਵਾਲ ਬੈਠਾ ਜ਼ੇਲ੍ਹ ਚ ਮੰਦੇ ਹਾਲ ।

  • @sansoa89
    @sansoa89 16 дней назад +1

    PANJABO PASHKAR ONLY HELP AAP.
    LAST ELECTION PASKAR SAID AAP 8 OR.9 SEAT. COME
    BUT COME ONLY 3.
    PASHKAR TELL TRUTH

  • @JasPinder-gx3xs
    @JasPinder-gx3xs 16 дней назад +1

    JEKUR KUNVER VIJAy PURTAP OUPER AA PARTY NE KOEE KARVAAEE NAA KITEE TAA EAH AADMI PARTY NOO NUKSAAN POUNCHAVEGA POUHNCHAEE JAADAN VEE HAI CM SAHIB RSDHALIWALL ❤🎉

  • @RomanBhatti-dn5hk
    @RomanBhatti-dn5hk 16 дней назад

    ਇੱਕ ਨੂੰ ਪੱਕਾ ਜੇਲ੍ਹ ਵਿੱਚ ਹੀ ਰਹਿਣ ਦਿਉ। ਬੜੀ ਨਫ਼ਰਤ ਕਰਦਾ ਮੇਰੇ ਪਿਆਰੇ ਸਿੱਖਾਂ ਨੂੰ ਤੇ ਆਮ ਪੰਜਾਬੀ ਆਂ ਨੂੰ ਤਾਂ ਕੀੜੇ ਮਕੌੜੇ ਸਮਝਦਾ। ਹੰਕਾਰੀ ਨਫ਼ਰਤ ਦਾ ਭੰਡਾਰ ਕਜਰੀਵਾਲ ।

  • @gursohanaujla968
    @gursohanaujla968 16 дней назад

    CM. De kam dekhne an Jan taur dekhni aa

  • @mohindersingh4906
    @mohindersingh4906 16 дней назад

    Rahul da laycencs rto de kol ha sig nahi hoeya

  • @sandhumanna8611
    @sandhumanna8611 16 дней назад

    ਭਾਸਕਰ ਜੀ ਸਰਕਾਰ ਦੇ ਬੰਦੇ ਫਰੇ ਜਾਂਦੇ ਹਨ ਕੀ ਓਪੋਸੀਸ਼ਨ ਦੇ...... ਕਮਾਲ ਦੀ ਗੱਲ ਕਰੀ ਜਾਂਦੇ ਪੱਤਰਕਾਰ ਜੀ..... ਏੰਜ ਜੀਤ ਦੇ ਤਾਂ ਲੱਖ ਦੀ ਲਾਹਨਤ ਹੈ

  • @mohindersingh4906
    @mohindersingh4906 16 дней назад

    Jasveer ji bjp sirf piasektha Kern ta lagi ha koi ve karept banda ha jis kol piasa is nu bjp vich
    Le lenda han 😊

  • @DalipSingh-ey9jd
    @DalipSingh-ey9jd 16 дней назад

    AAP is going to finish Panjba b teemof bjp this is what modi wanted

  • @bablibansal572
    @bablibansal572 16 дней назад

    🥁🥁🥁🥁🥁🥁🥁🥁🥁🥁🥁🥁🕉🕉🕉🕉🕉🕉🕉🕉🕉🕉🕉🕉🏖🏖🏖🏖🏖🏖🏖🏖🏖🏖🏖🏖🏖🏖🏖🤔🤔🤔🤔🤔🤔🤔🤔🤔🤔🤔🤔🌍🌍🌍🌍🌍🌍🌍🌍🌍🌍🌍🌍🌍WHERE IS
    KUNWAR
    VIJAY
    PARTAP
    SINGH
    WE VOTED 🗳
    FOR
    SUCH
    CANDIDATES
    TO APP
    GUNDA CABINET
    BESHARM
    MOORAKH MANTRI
    SADAK CHHAP
    GWAR
    TMASHE WALE
    NT ABLE TO B
    IN SERVICE OF
    SUCH
    HIGHCLASS CHAIR OF PUNJAB
    REMOVE
    BHAGWANT
    REMOVE APP
    🕯🕯🕯🕯🕯🕯🕯🕯🕯🕯🕯🕯🕯🕯🌿🌿🌿🌿🌿🌿🌿🌿🌿🌿🌿🌿🌿🌿🏕🏕🏕🏕🏕🏕🏕🏕🏕🏕🏕

  • @user-sx9lo2rg9x
    @user-sx9lo2rg9x 16 дней назад

    ਕੇਜਰੀਵਾਲ ਬਹੁਤ ਕੱਟੜ ਹਿੰਦੂ ਆ ਜੋ ਸਿੱਖ ਵਿਰੋਧੀ ਬੰਦਾ ਤੇ ਹਿੰਦੂ ਪ੍ਰਤੀ ਵੀ ਬੇਈਮਾਨ ਤੇ ਸੱਤਾ ਦਾ ਲਾਲਚੀ ਬੰਦਾ ਹੈ
    ਮੋਦ😅 ਸਾਹਿਬ ਦਾ ਵ😅ਰੋਧ ਕਿਸਾਨਾ ਵੱਲੋ ਹੋ ਰਿਹਾ ਪਤਾ ਨੀ ਮੋਦ😅 ਸਾਹਿਬ ਕਿਉ ਨੀ ਗੱਲ ਕਰਦੇ ਨਹੀ ਤਾ ਮੋਦੀ ਸਾਹਿਬ ਬਹੁਤ ਵਧੀਆ ਇਨਸਾਨ ਨੇ ਤੇ ਸਿੱਖਾ ਪ੍ਰਤੀ ਵੀ ਵਫਾਦਾਰ ਬੰਦਾ ਹੈ ਜੇ ਆਪਾ ਰਾਜੇ ਨਾਲ ਬਣਾਕੇ ਨਹੀ ਰੱਖਦੇ ਤਾ ਕੋਮ ਦਾ ਨੁਕਸਾਨ ਹੁੰਦਾ , ਮਾਨ ਸਾਹਿਬ ਵੀ ਬਹੁਤ ਹੰਕਾਰ ਗਏ

  • @pramodkumarsahoo723
    @pramodkumarsahoo723 16 дней назад

    ਤੇ ਭਾਸਕਰ ਸਾਹਿਬ ਹੈ ਹੀ ਆਮ ਆਦਮੀ ਦੇ ਤੇ ਆਮ ਆਦਮੀ ਦੀ ਜਿਆਦਾ ਸਪੋਰਟ ਕਰਦੇ ਕਦੀ ਇਹਨਾਂ ਨੂੰ ਵੇਖਿਆ ਜੇ ਆਮ ਆਦਮੀ ਜਾਂ ਬੀਜੇਪੀ