ਗੁਰੂ ਲਾਧੋ ਰੇ ਗੁਰੂ ਲਾਧੋ ਰੇ 🙏

Поделиться
HTML-код
  • Опубликовано: 7 янв 2025

Комментарии •

  • @Babasohbasinghg
    @Babasohbasinghg  15 дней назад +1

    ਗੁਰ ਲਾਧੋ ਰੇ ਗੁਰ ਲਾਧੋ ਰੇ, ਗੁਰ ਤੇਗ ਬਹਾਦਰ ਪੂਰਾ ਏ ਸਾਰੀ ਦੁਨੀਆਂ ਨੂੰ ਸੁਨਾ ਰੇ , ਗੁਰ ਲਾਧੋ ਰੇ ਗੁਰ ਲਾਧੋ ਰੇ ।
    ਇਸ ਗੁਰਾਂ ਦੀ ਕੀ ਨਿਸ਼ਾਨੀ ਏ ,ਮੈਂ ਇਸ ਸਤਿਗੁਰ ਤੋਂ ਜਾਨੀ ਆ,ਮੈਂ ਦਾਵੇ ਦੇ ਨਾਲ ਕਹਿਨੀ ਆ,ਇਸ ਜਿਹਾ ਕੋਈ ਸਾਨੀ ਏ, ਮੈਨੂੰ ਉਲਜਣ ਦੇ ਵਿਚ ਕੱਢਿਆ ਏ , ਜੀ ਮੈਂ ਮਿੱਟੀ ਦਾ ਮਾਧੋ ਏ .....
    ਗੁਰ ਲਾਧੋ ਰੇ ਗੁਰ ਲਾਧੋ ਰੇ
    ਇਹ ਵਿਹੜੇ ਜਿਹਦੇ ਵੜਿਆ ਏ,ਨਾ ਮੋਤ ਕੋਲੋਂ ਇਹ ਡਰਿਆ ਏ ਇਨਸਾਨ ਨਾ ਸਮਝੇ ਦੁਨੀਆਂ ਦਾ ਸੱਚ ਪਾ ਕੇ ਕੋਠੇ ਚੱੜਿਆ ਏ,ਬੱਚ ਜਾਵੇ ਭੋਲੀ ਦੁਨੀਆਂ ਏ ਕਹਿਦਾ ਜਾਗੋ ਜਾਗੋ ਰੇ, ਗੁਰ ਲਾਧੋ ਰੇ ਗੁਰ ਲਾਧੋ ਰੇ
    ਗੁਰ ਤੇਗ ਬਹਾਦਰ ਪੂਰਾ ਏ, ਸਾਰੀ ਦੁਨੀਆਂ ਨੂੰ ਸੁਨਾ ਰੇ
    ਹਰ ਗਲੀ ਮੁਹੱਲੇ ਵਿਚ ਸੰਗਤੋ,ਇਸੇ ਦੀਆ ਗੂੰਜਾ ਪੇਂਣ ਗੀਆ,ਜੋ ਸੁਣ ਵੀ ਅਣ ਸੁਣੀਆ ਨੇ,ਬਸ ਉਹੀ ਪਿਛੇ ਰਹਿਣਗੀਆ ,ਫਿਰ ਆਖੋਂ ਸਾਨੋ ਸੁਣਿਆ ਕੋਠੇ ਤੇ ਛੋਰ ਮਾਧੋ ਰੇ.......
    ਗੁਰ ਲਾਧੋ ਰੇ ਗੁਰ ਲਾਧੋ ਰੇ ਗੁਰ ਤੇਗ ਬਹਾਦਰ ਪੂਰਾ ਏ ਸਾਰੀ ਦੁਨੀਆਂ ਨੂੰ ਸੁਨਾ ਰੇ,
    ਗੁਰ ਲਾਧੋ ਰੇ ਗੁਰ ਲਾਧੋ ਰੇ,............

  • @sukhwantsingh7320
    @sukhwantsingh7320 27 дней назад +1

    Waheguru ji❤❤

  • @ranjeetKaur-j4k
    @ranjeetKaur-j4k Месяц назад +2

    Bahut badhiya Shabd ne waheguru chaddi Kala rakhen

  • @charapreetkaur3431
    @charapreetkaur3431 Месяц назад +2

    ❤❤❤❤❤

  • @baljinderkaurkhalon3993
    @baljinderkaurkhalon3993 Месяц назад +1

    Wahguru ji 🙏 ❤❤

  • @RobyPannu-cs3of
    @RobyPannu-cs3of Месяц назад +1

    ਬਹੁਤ ਵਧੀਆ ਸ਼ਬਦ

  • @Babasohbasinghg
    @Babasohbasinghg  Месяц назад +1

    Waheguru ji 🙏🙏 waheguru ji 🙏🙏

  • @ManjeetKaur-g8f5o
    @ManjeetKaur-g8f5o Месяц назад +1

    Waheguru ji

  • @bindersingh4840
    @bindersingh4840 Месяц назад

    Boht vadia shabd aa ji 🙏🙏

  • @JasvirKaur-jj2bl
    @JasvirKaur-jj2bl Месяц назад +2

    ਬਹੁਤ ਵਧੀਆ ਸ਼ਬਦ ਹੈ ਕਿਰਪਾ ਕਰਕੇ ਲਿਖਕੇ ਪਾਉਜੀ

  • @ranjitkaur3122
    @ranjitkaur3122 21 день назад +1

    Please please likh k shabad pa deo🙏🏻🙏🏻

  • @SatpalKaur-rr7ss
    @SatpalKaur-rr7ss Месяц назад +1

    Likhit which batao ji

  • @user-Ranjitsingh
    @user-Ranjitsingh 22 дня назад +1

    piz likh ke v pao ji

  • @bindersingh4840
    @bindersingh4840 Месяц назад +1

    Plz likh ke pao ji