ਅਸਲ ਸਫਲਤਾ ਕੀ ਹੈ।। ਬਾਬਾ ਧਰਮ ਸਿੰਘ ਨਿਹੰਗ ਸਿੰਘ।।

Поделиться
HTML-код
  • Опубликовано: 9 окт 2024
  • ੴ ਸਤਿਗੁਰ ਪ੍ਰਸਾਦਿ ॥ ਬਿਲਾਵਲੁ ਬਾਣੀ ਭਗਤ ਨਾਮਦੇਵ ਜੀ ਕੀ ਸਫਲ ਜਨਮੁ ਮੋ ਕਉ ਗੁਰ ਕੀਨਾ ॥ ਦੁਖ ਬਿਸਾਰਿ ਸੁਖ ਅੰਤਰਿ ਲੀਨਾ ॥੧॥ ਗਿਆਨ ਅੰਜਨੁ ਮੋ ਕਉ ਗੁਰਿ ਦੀਨਾ ॥ ਰਾਮ ਨਾਮ ਬਿਨੁ ਜੀਵਨੁ ਮੰਨ {X-ਮਨ} ਹੀਨਾ ॥੧॥ ਰਹਾਉ ॥ ਨਾਮਦੇਇ ਸਿਮਰਨੁ ਕਰਿ ਜਾਨਾਂ ॥ ਜਗਜੀਵਨ ਸਿਉ ਜੀਉ ਸਮਾਨਾਂ ॥੨॥੧॥ {Adi Granth Bhagat Namdev Ji, Panna-858}
    #sachkhojacademy #dharamsinghnihangsingh #khalsapanth #sikhi #budhadal #gurmatveechar #nihangsingh #khalsa #spiritualawakening #spirituality ‪@hardeepdude1995‬ ‪@gurmativeechar‬ ‪@balvirsinghballa2428‬ ‪@namelesssingh‬

Комментарии • 2

  • @simrankhalsa5060
    @simrankhalsa5060 9 дней назад

    🤍💚🔥

  • @ashokklair2629
    @ashokklair2629 7 дней назад

    0:26 ਬੇਈਮਾਨ, ਸਾੱਤਰ-ਦਿਮਾਗ ਨਿਹੰਗ ਧਰਮ ਸਿੰਘ ਜੀ! ਤੁਸੀ ਵੀ , ਸ੍ਰੀ ਗੁਰੂ ਗ੍ਰੰਥ ਸਾ: ਜੀ ਨੂ ਕਦੇ 0:26 **((ਗੁਰੂ*ਧਾਰਣ))** ਕਰਕੇ ਪੰਜ ਕੱਕਾਰ, & ਬਾਣਾ ਪਾਇਆ ਸੀ।
    ਤੇ ਗੁਰੂ ਗ੍ਰੰਥ ਸਾ: ਜੀ ਨੇ ਹੁਣ ਤੁਹਾਨੂੰ ਦਸਿਆ ਕਿ *(ਗੁਰੂ)* ਅੰਦਰ ਹੈ।
    ਤੇ ਹੁਣ ਤੁਸੀ ਕੋਝੇ ਢੰਗ ਨਾਲ ਸਿਖਕੌਮ ਨੂੰ ਗੁੰਮਰਾਹ ਕਰਦੇ ਹੋ ਕਿ ਕੋਈ ਖੰਡੇ ਬਾਟੇ ਦੀ ਪਾਹੁਲ ਛਕਕੇ, ਕੋਈ ਗੁਰੂ ਧਾਰਣ ਨਾ ਕਰਨ।
    ਕੀਗੱਲ? ਕਿਸ ਨੇ ਖ੍ਰੀਦ ਲਿਆ ਤੁਹਾਨੂ?? ਕਿ ਸਿਖਕੋਮ ਨਾਲ ਧ੍ਰੋਹ ਕਰਨੈ!