ਅੰਦਰ ਸਾਹ ਕੌਣ ਲੈਂਦਾ ? Rehraas Sahib viakhiya

Поделиться
HTML-код
  • Опубликовано: 9 окт 2024
  • ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ ॥
    ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥
    ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥
    ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥੧॥
    ਜੇ ਕੋ ਕਥੈ ਤ ਅੰਤ ਨ ਅੰਤ॥ ਨਿਰਾਕਾਰ ਅਤੇ ਨਿਰੰਕਾਰ ||
    Sach Khoj Academy #dharamsinghnihangsingh
    • ਜੇ ਕੋ ਕਥੈ ਤ ਅੰਤ ਨ ਅੰਤ॥...
    ਸਾਡੇ ਅੰਦਰ ਸਾਹ ਕੌਣ ਲੈ ਰਿਹਾ ?
    ਗੁਰਬਾਣੀ ਅਨੁਸਾਰ ਜੋਤ ਦਾ ਅਰਥ ?
    ਜੋਤ ਕਦੇ ਮਰਦੀ ਨਹੀ ਹੁੰਦੀ |
    ਗੁਰਬਾਨੀ ਦਾ ਅਸਰ ਕਦੋਂ ਹੋਣਾ
    ਮਨ ਦਾ ਜਾਗਣਾ
    ਸਿਰਜਨਹਾਰਾ ਅਤੇ ਰਚਣਹਾਰਾ
    Satgur jaagta hai deo
    Duniya da sirjanhara
    Duniya da rachanhara
    Gurbani khojane da visha

Комментарии • 10