All new swaraj tractor ਸਵਰਾਜ ਦੀ ਧਮਾਕੇਦਾਰ ਕਾਢ ਟਰੈਕਟਰ ਨੂੰ ਲਾਇਆ ਕਾਰ ਵਾਲਾ ਸਟੇਰਿੰਗ

Поделиться
HTML-код
  • Опубликовано: 9 ноя 2024

Комментарии • 273

  • @bhinderchahal9339
    @bhinderchahal9339 2 года назад +1

    ਪੁਰਾਣੇ ਸਵਰਾਜ 855 ਦੇ ਲੱਗ ਜੂ ਏ ਸਿਸਟਮ

  • @preetbatth2008
    @preetbatth2008 2 года назад +9

    ਵੀਰ ਜੀ ਤਕਨੀਕ ਤਾ ਬਹੁਤ ਵਧੀਆ ਏ ਪਰ Eicher 242 ਵਿੱਚ ਇਹ ਅੱਜ ਤੋ 2 ਸਾਲ ਹੀ ਆ ਗਿਆ ਸੀ

    • @bluepen215
      @bluepen215 2 года назад +1

      Sahi gal a g par swaraj da apna technice hou g eicher ali v sirra wa

  • @BILLA-os1hh
    @BILLA-os1hh 2 года назад +3

    ਜਿਹੜਾ ਸਾਈਡ ਗੇਅਰ ਆਲਾ ਕੀੜਾ ਨਾ ਬਾਈ ਉਥੇ ਜਾਕੇ ਮਨ ਮੁੜ ਜਾਂਦਾ ਸਵਰਾਜ ਤੋਂ ਨਹੀਂ ਇਹਦੇ ਬਰਾਬਰ ਕੋਈ ਨਹੀਂ

    • @lionofthepend1402
      @lionofthepend1402 2 года назад

      ਬਾਈ ਆ ਗਇਆ ਸਾਇਡ ਗਿਅਰ swaraj 855

    • @BILLA-os1hh
      @BILLA-os1hh 2 года назад +1

      @@lionofthepend1402 ਬਾਈ ਜਿਨ੍ਹਾਂ ਨੂੰ ਸ਼ੋਟੇ ਟਰੈਕਟਰ ਚਾਹੀਦੇ ਆ ਉਹ ਸੇਡ ਗੇਅਰ ਨੀ ਹੈਗੇ

    • @AmandeepSingh-sk6be
      @AmandeepSingh-sk6be 2 года назад

      ਸਾਈਡ ਗੇਅਰ ਆ ਗਿਆ

  • @jobanjitsingh5722
    @jobanjitsingh5722 2 года назад +8

    ਵੀਰ ਜੀ ਸਾਡੇ ਕੋਲ holland ਆ 3630 SE ਪਰ ਮੈਨੂੰ ਸਵਰਾਜ ਦੇ ਸਾਰੇ ਟਰੈਕਟਰਾਂ ਵਿਚੋਂ 735 ਤੇ 744 xt ਵਧੀਆ ਲਗਦੇ ।

  • @jagdeepsingh-fi2vo
    @jagdeepsingh-fi2vo 2 года назад +5

    ਇਹਦਾ ਕੋਈ ਮੁਕਾਬਲਾ ਨੀ ਸਵਰਾਜ ਸਿਰਾ 👌

  • @sanjunain2118
    @sanjunain2118 2 года назад +22

    Eicher 241 nu ਕੱਦੋ ਦੀ ਲਗੀ ਆ

  • @SONUKHERA07
    @SONUKHERA07 2 года назад +14

    2:08 bai ye streering eicehr tarctor me 2 saal se aa rha a or ford 6600 me 1976 me tha g

  • @princdhindsa6128
    @princdhindsa6128 2 года назад +11

    Bahut sohna tractor ehh…
    2008 model apne kol Break Down ni hunda kde v easy operate easy maintenance 👌🏻👌🏻

  • @BILLA-os1hh
    @BILLA-os1hh 2 года назад +2

    ਟਰੱਕ ਦਾ ਸਟੇਅਰਿੰਗ ਵੀ ਅਹਿ ਕੁਛ ਹੁਦਾ ਓਹਦਾ ਪੰਪ ਵੀ ਵਿਚੇ ਹੁੰਦਾ ਜਾਣੀ ਜੇ ਇਹ ਪੂਰਜਾ ਮਿਲਣ ਲਗ ਜਾਵੇ ਜੈੱਕ ਆਲਾ ਸਿਆਪਾ ਚੱਕਿਆ ਜਾਊ

  • @VikrantChoudhary4801
    @VikrantChoudhary4801 2 года назад +11

    Bai ji es type da power steering eicher 241 te Kubota de 24hp mini tractor ch aunda

  • @chouhan9507
    @chouhan9507 2 года назад +8

    Y chote mote Km ni ate bhut vade vade Km karda sawraj 735 1999 model mere kol tralle te chaldaa mitti wale te sab to jada jorr mardaa tralle te bhutt vadiyaa tracktar

  • @jagdevbrar9392
    @jagdevbrar9392 2 года назад +3

    ਸਵਰਾਜ ਵਾਲਿਆ ਨੇ ਨਕਲ ਕਰਨੀ ਨਹੀ ਛੱਡਣੀ
    ਇਹ ਟੈਕਨੋਲਜੀ ਆਇਸ਼ਰ ਵਿੱਚ ਅਤੇ ਉਸ ਤੋ ਪਹਿਲਾਂ ਫੋਰਡ 6600 ਵਿੱਚ ਆਉਦੀ ਸੀ
    ਵੇਸੇ ਇਹ ਟਰੈਕਟਰ ਬਹੁਤ ਪੱਕੇ ਆ 735

    • @karanjot3889
      @karanjot3889 2 года назад

      Hanjji

    • @karanjot3889
      @karanjot3889 2 года назад

      Bai

    • @sukhrajbrar0855
      @sukhrajbrar0855 2 года назад +2

      Kehdi nakal dia gllan.krde o bro 978 swaraj da aya c ohde ch jo kuz haiga oh ajj tkk holland te johndeer kol v haini bss swaraj loka de anusar cheez chamge krda jo lok mngde eh ni.ah v tecnolazy hai ni kite 978 da review dekh lyi pr loka ne odo lia ni tractor kio k power te j feachers vdd ho jan ge rate v vaddu ga kharcha v

  • @Satyamagrovlogs
    @Satyamagrovlogs 2 года назад +17

    Eicher 242 me pehle hi aa gya tha bro ye power steering

  • @jagmohandhillon
    @jagmohandhillon 2 года назад +13

    END ਕਰ ਦਿੱਤੀ ਸਵਰਾਜ ਨੇ 👌👌

  • @sukhpreetsingh2835
    @sukhpreetsingh2835 2 года назад +3

    Y siraa ਹੀ ਕਰਵਾ ਦਿੱਤਾ 👌👌👌👌❤️❤️❤️ਤੁਸੀ ਬਹੁਤ ਸੋਹਣੀ video ਬਣਾਉਣੇ ਉ God bless you

  • @jagpreetsingh3820
    @jagpreetsingh3820 2 года назад +4

    Veer ji swaraj ton pehlan eicher ne use kita si eh staring system

  • @ਸਿੱਧੂ3511ਵਾਲੇ
    @ਸਿੱਧੂ3511ਵਾਲੇ 2 года назад +1

    ਆਸੇ ਆਲਿਆ ਨੂੰ ਤਿੰਨ ਚਾਰ ਸਲ ਹੋ ਗੲਏ ਬਾਈ
    ਇਹ ਸਟੇਰਿੰਗ ਲੱਗੇ ਨੂੰ👍👍👍

  • @ਦੀਪਨੰਗਲ
    @ਦੀਪਨੰਗਲ 2 года назад +4

    🙏ਸੱਤ ਸ੍ਰੀ ਅਕਾਲ ਵੀਰੇ (ਅਮਰਗੜ ਤੋਂ)

  • @barfikamboj3804
    @barfikamboj3804 2 года назад

    Bhai ji appa massey 241 th lgana aade nal da streening kina karcha aaju

  • @gurpreetchouhan75
    @gurpreetchouhan75 2 года назад +3

    ਨਕਲ ਕਰੀ ਆ ਸਵਰਾਜ ਨੇ ਏ stering eicher ਚ ਪਹਿਲਾ ਆ ਗਿਆ ਸੀ y

  • @phirthpalsingh937
    @phirthpalsingh937 2 года назад +17

    ਭਾਉ Eicher 241 ਚ ਵੀ same e power steering technology use ਕਰਦੇ aa

    • @gurtejsaroye1707
      @gurtejsaroye1707 2 года назад +1

      Bhot time ton Aa riha bai eicher ch

    • @ashwinkhurana0013
      @ashwinkhurana0013 2 года назад

      Eicher ch sab nal phla aaya h 😍😍

    • @gurmansingh855
      @gurmansingh855 2 года назад

      @@gurtejsaroye1707 sade kol eicher 241 power steering

    • @badalsingh9
      @badalsingh9 2 года назад

      फिर से नकल करने का जिंदा सबूत।

    • @satishdelu19
      @satishdelu19 2 года назад

      Eicher aala ford 3600 ch lg juga

  • @Jasvinder_Singh13
    @Jasvinder_Singh13 2 года назад

    Lift sensitivity wich kiven mukabla kru massey 241 da..

  • @harjitsaini9185
    @harjitsaini9185 2 года назад

    Sat shri akal bai esda nave da ki rate pls daseo

  • @Kirandeep.2343
    @Kirandeep.2343 2 года назад

    ਵੀਰ ਜੀ ਟਰੈਕਟਰ ਤਾਂ ਬਹੁਤ ਵਧੀਆ ਏ ਪਰ 3 4 ਕਮੀਆ ਹੈ ਆ ਹਜੇ ਵੀ ਚਲੋ ਛੋਟੇ ਕੰਮਾਂ ਵਾਸਤੇ ਆ ਪਰ ਕਮੀਆ ਕਢਿਨੀਆ ਉਦੇ ਵਾਸਤੇ ਵੀ ਜਰੂਰੀ ਆ ਜਿਵੇਂ ਮਿੱਟੀ ਟਰਾਲੇ ਲਈ ਡਿਸ਼ਟੀਬੂਟਰ ,ਆਲੂ ਪਟਾਈ ਮਸ਼ੀਨ ਤੇ ਕਰਚੇ ਵਾਲੇ ਰੀਪਰ ਲਈ ਡਬਲ ਕਲੱਚ ਤੇ ਲਿਫਟ ਕਪੈਸਟੀ 1500ਜਾਂ1800 KG ਹੀ ਚਾਹੀਦੀ ਏ।

  • @HarryZaildaar
    @HarryZaildaar 2 года назад

    ਵੀਰ ਇਹ ਤਕਨੀਕ 1975 ਮਾਡਲ 6600 ਵਿੱਚ ਵੀ ਸੀ ਤੁਸੀਂ ਵੀਡੀਓ ਦੇਖ ਸਕਦੇ ਹੋ ਇਹ ਤਕਨੀਕ ਨਵੀਂ ਨਹੀਂ ਬਹੁਤ ਪੁਰਾਣੀ ਹੈ

  • @PardeepSingh-zk8td
    @PardeepSingh-zk8td 2 года назад +1

    Y new 855 da weight dseo please. Google te pehla wala 2020 kg a reha

  • @kulveersekhon8223
    @kulveersekhon8223 2 года назад

    By ji kis gaddi da staring hai ji trac... kis pind hai

  • @khairahr59
    @khairahr59 2 года назад

    y ji name ki a ehs steering da

  • @Bhoomiputraorganic265
    @Bhoomiputraorganic265 2 года назад

    Bhai ji iski vapsi vali pipe ko lift ke distributer me de dete h to single pump se kam chal skta h kya

  • @Padarathpuriya
    @Padarathpuriya 2 года назад +8

    Eicher 241 single cylinder me 2019 m aaya h Swaraj ne copy kitti h

  • @punjabfarm9342
    @punjabfarm9342 2 года назад +3

    Veer eh eicher singel cylinder ch 2018 ch aa gya c

  • @sukhdhammu6531
    @sukhdhammu6531 2 года назад +4

    Sirra company ha Swaraj g

  • @nagindersingh9711
    @nagindersingh9711 2 года назад

    Steering da link send ji

  • @Hbuttar
    @Hbuttar 2 года назад

    Yr eicher 242 ch 2 saala da ayai janda eh

  • @vatanphalswal1723
    @vatanphalswal1723 2 года назад +2

    Good Bhai ji .. 👍👍👍👍

  • @simarjeetsingh7994
    @simarjeetsingh7994 2 года назад +1

    Bhut sohna tractor a
    All rounder a

  • @amansarao701
    @amansarao701 2 года назад +4

    Hydrulic power stearing Phelan vde forda vich sonda hunda c 6600 .4600

  • @inderpreetsingh6145
    @inderpreetsingh6145 2 года назад +1

    ਬਾਈ ਆਪਣੇ ਕੋਲ 2001 ਮਾਡਲ 855 ਆ ਉਸ ਦਾ ਸਟੇਰਿੰਗ ਬਹੁਤ ਕੇਅੜਾ ਖੁੱਮਦਾ ਨੀ ਕਿਸੇ ਪਾਸੇ ਨੂੰ ਕੋਈ ਹੱਲ ਹੈਗਾ

    • @jagdevbrar9392
      @jagdevbrar9392 2 года назад

      ਤਲਵੰਡੀ ਭਾਈ ਲੈਜਾ ਬਾਈ ਗੁਰਸੇਵਕ ਕੋਲ ਉਹ ਕਰ ਦੇਉ ਠੀਕ 😄😄

    • @inderpreetsingh6145
      @inderpreetsingh6145 2 года назад

      ਧੰਨਵਾਦ ਬਾਈ

    • @Kissantelevision
      @Kissantelevision 2 года назад

      ਲੈੱਗ ਵੜਾ ਕੇ ਛੋਟੀ ਕਰ ਦੋ ਵੀਰ ਜਿਹੜੀ ਸਟੇਰਿੰਗ ਰਾਡ ਕੋਲ ਹੁੰਦੀ ਐ ਜੋ

  • @sandhu31wala
    @sandhu31wala 2 года назад

    22 ji nwa lena 855 os de eh stearing lagiya hou ga k nhi
    Lwa sakde aw

  • @sukhvirsingh4142
    @sukhvirsingh4142 2 года назад +1

    Bai aw ta kdo da eicher ch aw reha

  • @GillHuni-o2b
    @GillHuni-o2b Год назад

    Bai ford 3600 nu lgg ju ???

  • @rdhillons4669
    @rdhillons4669 2 года назад +1

    kitho milu bai ji

  • @shubhchhina6463
    @shubhchhina6463 2 года назад +2

    Sira swaraj

  • @Bhoomiputraorganic265
    @Bhoomiputraorganic265 2 года назад

    Bhai kha milega ye koi link to dsso

  • @vijaykumardhot4731
    @vijaykumardhot4731 2 года назад +1

    Ver eicher 242 da es to v pela da h

  • @gursewaksingh1096
    @gursewaksingh1096 2 года назад

    ਬਾਈ ਡੀਜ਼ਲ ਨੇ ਦਿਨੋ ਦਿਨ ਖਤਮ ਹੁੰਦੇ ਜਾਣਾ cng ਜਾਂ ਕੋਈ ਹੋਰ ਵਿਕਾਲਪ

  • @GurwinderSingh-pu2yw
    @GurwinderSingh-pu2yw 2 года назад

    ਵੀਰ 241ਆਸੇ਼ ਦੇ ਪਹਿਲਾਂ ਹੀ ਆਉਂਦਾ

  • @NEETA...GREWAL
    @NEETA...GREWAL 2 года назад +1

    Sonalika Di 60 Sikander 2021 model di Full Information Video Bana Ke Pa Veer ...🙏🙏🙏❤❤

  • @bakhtoursingh3335
    @bakhtoursingh3335 2 года назад

    Veer ji swaraj 735 xt 735 FE te 735 FEe vich comparison di ik vedio bnao ke ki difference a ehna tina ch

  • @nishan5527
    @nishan5527 Год назад

    Bai sonalika 750 ta lagju old ta

  • @ankushmalik6060
    @ankushmalik6060 2 года назад +1

    Eicher ma hai yo technology ais sa phala

  • @gaganx24
    @gaganx24 2 года назад +2

    Eicher 241 de pela da aounda

  • @NEETA...GREWAL
    @NEETA...GREWAL 2 года назад +1

    Ajj Aye a Sawad Bai Video Dekh Ke Teri Nazara Banta Veer ...

  • @rahulror2236
    @rahulror2236 2 года назад

    Eicher 242 me 2 sal hoya ariya ya sterring

  • @HappyBrar-l5m
    @HappyBrar-l5m Год назад

    22g Kubota tractor kive a 45 hp wala 10 kile de vahi a ,oil kharcha ghat wale tractor 45hp Kubota 4wrd kive rahu

  • @harjeetbrar6962
    @harjeetbrar6962 2 года назад +1

    ਸਾਰਿਆ ਦੇ ਕਰਦੇ ਤੇਰੇ ਕੋਲ ਸਵਰਾਜ ਆ ਤਾਹੀ ਕੁਝ ਜਿਆਦਾ ਚਾਪਲੂਸੀ ਕਰਦਾ ਸਵਰਾਜ ਦੀ

  • @Mr.Grewalinfo
    @Mr.Grewalinfo 2 года назад

    ਹਾਂ ਜੀ ਸਤਿ ਸ੍ਰੀ ਅਕਾਲ ਵੀਰ। ਬਾਈ ਜੀ ਇਸ ਟੈਕਨਾਲੋਜੀ ਦਾ ਕੀ ਨਾਮ ਹੈ। ਇਸ RB dool ਦੀ ਕੀਮਤ ਕਿੰਨੀ ਹੋਵੇਗੀ ਕੀ ਇਹ ਸਵਰਾਜ ਏਜੰਸੀ ਤੋਂ ਮਿਲ ਸਕਦਾ ਹੈ

  • @ਕਾਸਤਕਾਰ
    @ਕਾਸਤਕਾਰ 2 года назад +2

    ਸਾਡੇ ਲੋਕ ਲਕੀਰ ਦੇ ਫਕੀਰ ਆ ਭਾਈ

  • @kuldipsingh3344
    @kuldipsingh3344 2 года назад

    ਵੀਰ ਜੀ ਇਹ ਟਕਲੋਜੀ ਪੁਰਾਣੀ ਆ ਪਹਿਲਾਂ ਗੱਡੀ ਵਿੱਚ ਆਉਂਦੀ ਆ

  • @UP30waleFarmer
    @UP30waleFarmer 2 года назад +2

    Nice video bro 👍👍👍.
    Love from UP

  • @sachindeol1924
    @sachindeol1924 2 года назад +10

    Eicher single cylinder me pehle he aa gaye the

    • @punjabfarm9342
      @punjabfarm9342 2 года назад +1

      Veer nu poori knowledge nahi aa aje

  • @hardeepsidhu96sidhu12
    @hardeepsidhu96sidhu12 2 года назад +1

    eicher 242 ਦੀ ਕਾਪੀ

  • @agriscience27
    @agriscience27 2 года назад

    Eicher 241 wich v same technology ta power steering use karda

  • @manjeetsinghdhallu2272
    @manjeetsinghdhallu2272 2 года назад

    Bai asi ek sal pala kad diti c kad

  • @bholachauhan7078
    @bholachauhan7078 2 года назад +1

    Kya price hogi power steering di

  • @manpreetkaur8384
    @manpreetkaur8384 2 года назад

    Swaraj855 di awaj jyada hai ghat karn lai koi nuskha dso

  • @simermaan254
    @simermaan254 2 года назад

    Massey 241 swaraj 855 nu takr dinda 35 nu ki lyi baitha

  • @allrounder4434
    @allrounder4434 2 года назад

    Phla eicher ch aayi c ye

  • @GurdeepSingh-cr7yi
    @GurdeepSingh-cr7yi 2 года назад

    Single clutch a ja double y??

  • @heeramandair7027
    @heeramandair7027 2 года назад

    4600 fort de bich1967 68 ch made in 🏴󠁧󠁢󠁥󠁮󠁧󠁿एन्ग्लैंड aia

  • @sonuguhna6172
    @sonuguhna6172 2 года назад

    Eicher241 me is se phle aari h bhai aap mera reply jrur kre

  • @gagandeepsingh6830
    @gagandeepsingh6830 2 года назад

    Bai g hydrolic 241 da mukabla nahi karda

  • @informative200
    @informative200 2 года назад

    Eicher 241 ki nakal kri h h usme 2 saal hogye aya hua ya system

  • @meetbhullar6131
    @meetbhullar6131 2 года назад +1

    Vadiaa tractor

  • @jugadiyaar9182
    @jugadiyaar9182 2 года назад

    y eh ikali rv doll da price ki aw

  • @manjeetsingh8335
    @manjeetsingh8335 2 года назад +7

    Eicher 241 ma bi same h

  • @rangimodelmaker2886
    @rangimodelmaker2886 2 года назад

    Hyidrolic pass steering a y g ehh ehnu H pass tracter kehnde aa and maintenance v bhout gahtt a ehdii

  • @sumitnarwal2036
    @sumitnarwal2036 2 года назад +10

    Ye system Eicher 242 me aata h

  • @saraogurisarao7508
    @saraogurisarao7508 2 года назад +3

    Veer indo farm da review karo...
    Vadiya tractor lagda .... 60 hp

  • @parmeetirex4297
    @parmeetirex4297 2 года назад +2

    ਬਾਈ 855 ਚ ਵੀ ਆਉ ਯਾ ਨਾ ? , 855 ਤੇ ਕਾਮਯਾਬ ਹੋਊ ਯਾ ਨਾ ?

  • @gurlalsinghsandhu2135
    @gurlalsinghsandhu2135 2 года назад

    ਸਤਿ ਸ੍ਰੀ ਅਕਾਲ ਵੀਰ ਜੀ ਵੀਰ ਜੀ ਫਾਰਮਟੈਕ ਟਰੈਕਟਰ ਦੀ ਏਜੰਸੀ ਅਮ੍ਰਿਤਸਰ ਵਿਚੋ 8 ਮਹੀਨੇ ਪਹਿਲਾ ਬੰਦ ਹੋ ਗਈ ਵਿਕਰੀ ਨਾ ਹੋਣ ਕਰਕੇ

  • @farmerbande4598
    @farmerbande4598 2 года назад +1

    Mia v chlya aa bhot vdia aa

  • @harpreetsingh-ww4fy
    @harpreetsingh-ww4fy 2 года назад +1

    ahe ta eicher di nkal aa

  • @bluepen215
    @bluepen215 2 года назад

    Vdia g

  • @baljindersamra6811
    @baljindersamra6811 2 года назад

    Bai Mahindra di jeeps nu 20 Sal to aunda

  • @Damdamaturbo
    @Damdamaturbo 2 года назад +1

    Brother Eicher vich es to phela da a reha 241 vich search kro

  • @jagtars8306
    @jagtars8306 2 года назад

    Bhai bahut vadia aa 735 khech k rakh kam nu

  • @royalnature_0006
    @royalnature_0006 2 года назад +1

    Eicher 241,242 ch aya

  • @_Harman.96k_
    @_Harman.96k_ 2 года назад

    Eicher de sabb to pehla aea keo gapp marn te tulea yarr 7 /8 month hoo ge ode te ae nu

  • @royalnature_0006
    @royalnature_0006 2 года назад +2

    Agla hissa adjustment wala chida hunda allo nu

  • @_Harman.96k_
    @_Harman.96k_ 2 года назад

    standard de v 200 rpm te ome e mudd da jina 2500 te mudd da

  • @PardeepKumar-hx6pb
    @PardeepKumar-hx6pb 2 года назад

    Streeing ka price kya h bhai .please reply

  • @gurmandersidhu1291
    @gurmandersidhu1291 2 года назад +1

    Veer eicher ch v aunda

  • @bluepen215
    @bluepen215 2 года назад

    Bai g he ta vdia me eh ni kehnda v ene copy kitia par eh same technique eiche 242 xh v aya me pher keh da me eh ni kehnda v swaraj ne copy kitia g

  • @sandeepmehla5173
    @sandeepmehla5173 2 года назад

    Super bhai g नोज़ल छोटी है या फिर बड़ी है

  • @rakeshbishnoi6020
    @rakeshbishnoi6020 2 года назад +2

    Gap na mar bai 242 Eicher vich 3 saal pehla aa gi si

  • @GurdeepSingh-ye2zs
    @GurdeepSingh-ye2zs 2 года назад

    Good information bro

  • @SatnamSingh-qf1sx
    @SatnamSingh-qf1sx 2 года назад

    bai ji sade farmtrec da vi pura kam karda wa 300 chakar tak 6055

  • @Sonujohal17gmail.comJohal
    @Sonujohal17gmail.comJohal 2 года назад

    Eicher jinda bad

  • @lavi9136
    @lavi9136 2 года назад +2

    👍👍👍💪💪💪🌾🌾🌾🚜🚜🚜🚜🚜🚜🚜🚜🚜🚜🚜🚜🚜🚜🚜🚜