Salute to this Singh Saab , waheguru bless him. Hope morcha leaders understand his view , Amritpal should learn from him. Morcha leaders main purpose is to control SGPC and akali dal , nothing else.
Bilkul sahi gal hai veer ji,dasam pita ne keha "kou kisee ko raaj na de hai ,jo le hai nijj bal se le hai"o vakhree gal hai hun Kom nirbal ho gyee hai.agge kehde tarleya naal Mughal bhajate ,odo kaum ladan lyee tyar see,hun sikh derea vich vad gye ,comrade ban gye ,sikha ne sikhi shad ditee
Kamaal di gall aa, sari life apni lagoun to baad v inni gall nahi sikhi k morcha “dushman” khilaaf kholi da aa, na k “apneya” khilaaf. Amritpal gaddiya ch koumda aa ya nahi, eh mudda nahiga, mudda eh aa k sikha te julm hoyeya & kehney kitta. Os julm de khilaaf bolan di jaga, Amritpal khilaaf bolan lag gaye, kyo ? Baki j oh gaddiya ch koumda aa ta apne lokka nu jagoun layi koumda aa, log jagugey taa hi kosh houga, kall nu keh deingey k referendum diya vota nal khalistan nahi bun-na, j kisey ne ehna nu poch liya k tuhadey jail ch baithan nal mil jau ? Fhir ? Kyo nahi faraar ho k action kardey ? Thodi sharam karo apas vich choudhar di ladayi shadd k koum layi soch lawo.
22 ji gall nu samjho oh changa tan nai keh rahe k je ohna ne bhai amritpal nu changa keh ta tan aggey ton ohna da prowl te auna band ho skda sarkar barhi kutti cheez aaa J aidi hi gall aaa tan bhai jagtar Singh hawara nu v bhej den prowl te pr nai ohde ton drr lagda sarkar nu te ehna vichareya nu kujj Sikha k bhejeya
ਇੱਜ਼ਤ ਹੋਣੀ ਚਾਹੀਦੀ ਹੈ ਇਸ ਸਿੰਘ ਸਹਿਬ ਬਰਗਿਆਂ ਸਰਦਾਰਾਂ ਦੀਆਂ।👍👌👌👌👌🙏🏼🙏💚☝️☝️💯
ਭਾਈ ਸਾਹਿਬ ਜੀ ਬਹੁਤ ਵਧੀਆ 32 ਸਾਲ ਜੇਲ ਵਿੱਚ ਕੱਟਣੇ ਬਹੁਤ ਔਖੇ ਨੇ ਪਰ ਬਾਅਦ ਵਿੱਚ ਕੋਈ ਬਾਤ ਨੀ ਪੁੱਛਦਾ ਭਾਈ ਸਾਬ ਆਪਣੀ ਜਗ੍ਹਾ ਸਹੀ ਹਨ
ਬਹੁਤ ਉੱਚੇ ਵਿਚਾਰ ਹਨ ਭਾਈ ਸਾਹਿਬ ਜੀ ਦੇ 🙏 ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਬਖਸ਼ਣ 🙏
ਬਹੁਤ ਵਧੀਆ ਗੱਲਾਂ ਕੀਤੀਆਂ ਦੁਸਰੇ ਨੂੰ ਸਿਖਣਾ ਚਹਿਦਾ ਇਸ ਸਰਦਾਰ ਕੋਲੋ
ਭਾਈ ਸਾਹਿਬ ਅਮਿੰਰਤਪਾਲ ਸਿੰਘ ਜੀ ਬਹੁਤ ਵਧੀਆ ਉਪਰਾਲਾ ਕਰਦੇ ਹੈ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅੰਮਿਰਤ ਛਕਣ ਲਈ ਪ੍ਰੇਰਿਤ ਕੀਤਾ ਹੈ ਬਹੁਤ ਵਧੀਆ ਉਪਰਾਲਾ ਕੀਤਾ ਹੈ ਨੌਜਵਾਨ ਪੀੜ੍ਹੀ ਲਈ ਰਾਮਬਾਣ ਔਸ਼ਧੀ ਬਣ ਕੇ ਆਇਆ ਹੈ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ
ਬਹੁਤ ਬਹੁਤ ਧੰਨਵਾਦ ਸਿੰਘ ਸਾਬ ਆਪ ਜੀ ਦਾ
ਜੌ ਆਪ ਨੇ ਨਵੀ ਪੀੜੀ ਨੂੰ ਫਿਰਕਾਪ੍ਰਸਤੀ ਤੋਂ ਰਹਿਤ ਹੋ ਕੇ ਪੜ੍ਹਨ ਲਿਖਣ ਦੀ ਸਲਹਾ ਦਿੱਤੀ
ਬਾਬਾ ਖੈੜਾ ਬਹੁਤ ਉੱਚੀ ਸੋਚ ਦੇ ਮਾਲਕ ਹਨ।
ਵਾਹਿਗੁਰੂ ਜੀ ਦੀ ਮੇਹਰ ਸਦਕਾ 🙏🙏🙏
ਭਾਜੀ ਤੁਸੀਂ ਬਹੁਤ ਵਧੀਆ ਗੱਲਾਂ ਕਰਦੇ ਜੀ ਸਿਆਸਤ ਨਹੀਂ ਸਿਆਣਪ ਵਰਤ ਦੇ ਆ ਜੀ
ਬਹੁਤ ਵਧੀਆ ਗੱਲ ਕਰੀ। ਭਾਈ ਸਾਹਿਬ ਜੀ ਨੇ 👍👌👍👌👍
👌🙏
ਵਾਹਿਗੁਰੂ ਸਾਹਿਬ ਜੀਓ 🛡️🗡️⚔️ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹⚔️🙏🏼
ਏ ਸ਼ਰਤ ਤੇ ਬਹਾਰ ਆਇਆ ਨੇ ਭਾਈ ਸਾਹਿਬ ਸੱਚ ਦੱਸ ਦਿੱਤਾ ਮੂੰਹ ਤੇ ਭਾਈ ਸਾਹਿਬ ਸਤਿਕਾਰ ਜੀ
ਅਕਲ ਖ਼ਾਲੀ ਸਤਾਨੀ 🤣🤣🤣🤣 ਸ਼ਰਮ ਕਰੋ ਪਤਾ ਕਰ ਸਚਾਈ
Bilkul sahi kiha tusi 💯
@jeetpannu307 ਧੀ ਦੀ ਲਣ ਲੈਨੇ ਆ ਜਿਹੜੇ ਸਮਜੋਤੇ ਕਰਦੇ ਆ ਓਹ 32 ਸਾਲ ਜੈਲਾ ਨੀ ਕਟਦੇ ਅਗਲੇ ਸਾਲ ਜੇਲ ਚ ਲਾ ਕੇ ਸਮਜੋਤਾ ਕਰ ਕੇ ਬਾਹਰ ਆ ਜਾਂਦੇ ਨੇ
@@jagdevsinghdhaliwal1984 ਉਹ ਭੈਣ ਪੇਸ਼ ਕਰਨ ਤੋਂ ਪਹਿਲਾਂ ਅਗਲੇ ਦੀ into ਚੋ ਗੱਲ ਤੇ ਸਮਝ ਲੈਂਦਾ ਮੈਂ ਸਤਿਕਾਰ ਕਰਦਾ ਹਾ ਪਰ ਓਨੇ ਮੂੰਹ ਚੋ ਕੇਹਾ ਮਿਰਚਾਂ ਕਿਉ ਲੱਗਿਆ ਹਿੰਦੂ ਮਤ ਪੈਦੇਸ਼
@@gogiji267 ਮੂਤ ਪਿਣੀਏ ਜਾਤੇ ਮੈਂ ਸਚਾਈ ਕਰਕੇ ਨਹੀ ਕਿਹਾ ਭਾਈ ਸਾਹਿਬ ਨੇ ਸ਼ਰਤ ਵਾਲੀ ਗੱਲ ਆਪ ਕਹਿ ਸੀ ਤੇ ਸਤਿਕਾਰ ਵੀ ਹੈ ਭਾਈ ਸਾਹਿਬ ਨੇ ਸਾਡੇ ਕਰਕੇ ਜੇਲ ਕੱਟੀ
ਵਾਹਿਗੁਰੂ ਮੇਹਰ ਕਰੇ
ਬਾਈ ਦੀ ਸੋਚ ਬਹੋਤ ਵਧੀਆ ਅੰਮ੍ਰਿਤਪਾਲ ਨਾਲੋਂ ਬਹੋਤ ਉੱਚੀ ਅਾ ,
🌱 ਵਾਹੇਗੁਰੂ 🙏
ਕਿਸੇ ਦੋ ਗੁੱਰਮੁਖਾਂ ਨੂੰ ਤੋਲਣਾ ਇਹ ਮੂਰਖ਼ ਮੰਨ ਦੀ ਸੋਚ ਹੈ। ਇਹੋ ਜਿਹੇ ਵਿਚਾਰਾਂ ਨੂੰ ਪੜ੍ਹ ਕੇ ਹੀ ਬਾਕੀ ਕਾਫ਼ੀ ਗ਼ਲਤ ਸੋਚ ਪਾਈ ਜਾਂਦੇ ਹਨ।। ਕਿਰਪਾ ਕਰੋ ਇਹ ਕੋਤਾਹੀ ਨਾ ਕਰੋ ਜੀ 🙏💞
ਇਹ ਸਿੰਘ ਸਾਹਿਬ ਜੀਆਂ ਦਾ ਧੰਨਵਾਦ ਜਿਨ੍ਹਾਂ ਨੇ ਕੌਮ ਲਈ ਇਹ ਕੁਰਬਾਨੀ ਕੀਤੀ।। ਪਰ ਉਹਨਾਂ ਨੂੰ ਬੇਨਤੀ ਹੈ ਕੇ ਉਹ ਆਪਣਾ ਇਹ ਇੰਟਰਵਊ ਦੁਬਾਰਾ ਸੁਨਣ ਅਤੇ ਦੇਖਣ ਕਿ ਕੀ ਕੀ ਗੱਲਾਂ ਕੁਫ਼ਰ ਹੋ ਗਈਆਂ ਓਹਨਾ ਤੋਂ।। ਏਕ ਉਦਾਹਰਣ ਦੇ ਤੌਰ ਤੇ ਜਦੋਂ ਕਹਿ ਰਹੇ ਸਨ ਕਿ ਆਪਣੀ ਮਰਜੀ ਨਾਲ ਚਾਹ ਪਾਣੀ ਪੀਣਾ, ਖਾਣਾ, ਉੱਠਣਾ ਬੈਠਣਾ ਆਦਿਕ, ਇਹ ਤਾਂ ਉਸ ਮਾਲਿਕ ਦੇ ਹੁਕੁਮ ਦੀ ਉਲੰਘਣਾਂ ਹੋ ਗਈ ਲੱਗੀ।। ਬਾਕੀ ਹੋਰ ਵੀ ਕਈ ਗੱਲਾਂ ਚ ਕੁਝ ਹੰਕਾਰ ਜਾ ਅਹਿਸਾਸ ਹੋਇਆ ਤਾਂ ਇਸ ਦਾਸ ਨੇ ਸਾਂਝ ਪਾਈ ਹੈ।। ਜੇਕਰ ਕੁਸ਼ ਗ਼ਲਤ ਲੱਗਾ ਹੋਇ ਯਾ ਕਿਸੇ ਦਾ ਦਿੱਲ ਦੁਖਿਆ ਹੋਇਆ ਤਾਂ ਇਸ ਮੂਰਖ਼ ਨੂੰ ਮਾਫ਼ ਕਰਨ ਦੀ ਕਿਰਪਾਲਤਾ ਕਰਨੀ ਜੀ।।💞🙏
ਭਾਈ ਸਾਹਿਬ ਜੀ ਨੇ ਬਹੁਤ ਵਧੀਆ ਵਿਚਾਰ ਕੀਤੇ ਵਾਹਿਗੁਰੂ ਜੀ ਸਾਰੇ ਬੰਦੀ ਸਿੰਘਾਂ ਨੂੰ ਜੇਲ੍ਹਾ ਤੋਂ ਬਾਹਰ ਕੱਢਣ
ਬਹੁਤ ਉਚੱੀ ਅਵਸਥਾ ਭਾਈ ਸਾਹਿਬ ਦੀ॥ਗੁਰੂ ਸਾਹਿਬ ਗੁਰਬਾਣੀ ਵਿੱਚ ਉਪਦੇਸ਼ ਦਿੰਦੇ ਨੇ
ਃ ਨਾਮ ਬਿਨਾਂ ਜੇਤਾ ਬਿਵਹਾਰ।
ਜਿਉ ਮਿ੍ਰਤਕ ਬਿਖਿਆ ਸਿੰਗਾਰ॥ ਅਰਥ ਬਿਨਾਂ ਨਾਮ ਬਾਣੀ ਤੋਂ ਸਿੰਘ ਤੇ ਮੁਰਦੇ ਵਿੱਚ ਕੋਈ ਫਰਕ॥
ਇਸਾਈ ਧਰਮ ਦਾ ਅੰਕੁਰ ਨਰੂਲਾ ਨੇ ਸਾਰੀ ਦੁਨੀਆਂ ਦੇ ਭੂਤ ਕੱਡਣ ਦੀ ਜਿੰਮੇਵਾਰੀ ਲੈ ਲਈ । ਫਿਰ ਭੂਤ ਬੋਲਦੇ ਵੀ ਪੰਜਾਬੀ ॥
ਭਾਈ ਸਾਹਿਬ ਅੰਮ੍ਰਿਤ ਸ਼ਕਾ ਰਹੇ ਅੰਮ੍ਰਿਤ ਤੇ ਢੰਡਰੀ ਸਾਧ ਨੇ ਵੀ ਛਕਾਇਆ 10 ਲੱਖ ਲੋਕਾਂ ਨੂੰ ॥ ਬਾਕੀ ਜਿਆਦਾ ਸੱਚ ਪੱਚਦਾ ਨਹੀ ਹੁੰਦਾ ॥ ਗੁਰੂ ਮਿਹਰ ਕਰੇ
ਸੱਚਾ ਜਰਨੈਲ ਓਹ ਜੋ ਸਿੱਖੀ ਸਕੂਲ ਉਚੇ ਦਰਜੇ ਦੀ ਪੜਾਈ ਤੇ ਗੁਰਬਾਣੀ ਦੀ ਚਾਉਥੇ ਪੱਦ ਸਹਿਜ ਅਵਸਥਾ ਦੀ ਗੱਲ ਕਰੇ॥ਭੁੱਲ ਚੁੱਕ ਮਾਫ ।
ਪੰਥ ਲਈ ਇਤਨੀ ਲੰਬੀ ਜੇਲ ਤਾਂ ਕੱਟੀ ਪਰ ਅਕਲ ਅਜੇ ਵੀ ਕੋਈ ਨਹੀਂ ਆਇਆ ਭਾਈ ਅੰਮ੍ਰਿਤਪਾਲ ਸਿੰਘ ਜੀ ਨਾਲ ਇਤਨੀ ਜਲਨ,ਲੱਗਦਾ ਹੈ ਕੀ ਪੰਥ ਦੀ ਇਤਨੀ ਲੰਬੀ ਸੇਵਾ ਤੋਂ ਬਾਅਦ ਸਿੱਖਿਆ ਕੁਝ ਵੀ ਨਹੀਂ
ਬਹੁਤ।ਵਧੀਆ।ਵਿਚਾਰ।ਵੀਰ।ਜੀ।ਦੇ।ਧੰਨਵਾਦ
ਬਾਬਾ ਤੁਹਾਡੀ ਸੱਚਿਆ ਗੱਲਾਂ, ਅਸੀ ਤੁਹਾਡੇ ਨਾਲ ਹਾ
ਸਲੂਟ ਆ ਭਾਈ ਸਾਹਿਬ ਜੀ ਨੂੰ।
ਪਰ ਇਕ ਬਹੁਤ ਦੁੱਖ ਹੁੰਦਾ ਆ ਵੀ ਅਪਾ ਆਪਣੇ ਕਿਸੇ ਵੀ ਬੰਦੇ ਨੂੰ ਸ੍ਰਹਾਉਂਦੇ ਨੀ, ਸਗੋ ਓਹਦੇ ਖਿਲਾਫ ਬੋਲਣ ਲੱਗ ਜਨੇ ਆ, ਜਿਵੇਂ ਭਾਈ ਲਖਵਿੰਦਰ ਸਿੰਘ ਲੱਖਾ ਜੀ ਵੀ ਏਵੇਂ ਹੀ ਬੋਲੇ, ਤੁਸੀ ਵੀ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਜੀ ਨੂੰ ਗਲਤ ਦਸ ਦਿਤਾ, ਅਪਾ ਇਹ ਕੁਝ ਕਰਦੇ ਆ, ਇਹੀ ਸਾਡੀ ਕੌਮ ਦੀ ਤ੍ਰਾਸਦੀ ਆ, ਇਹੀ ਕੁਝ ਸਭ ਨੇ ਇਹਨਾਂ ਸਿੰਘਾਂ ਨਾਲ ਕੀਤਾ, ਜਿਸ ਕਰਕੇ ਜਾ ਰਿਹਾਈ ਨਹੀ ਹੋਈ।
ਸਿੱਖ ਕੌਮ ਨੂੰ ਹੌਸਲਾ ਦੇ ਕੇ ਅੱਗੇ ਵਧਾਉਣ ਹੌਸਲਾ ਤੋੜ ਨਾ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜਿੰਦਾ ਵਦ
ਜਿਹੜੇ ਵੀ ਭਾਈ ਅਮ੍ਰਤਪਾਲ ਤੇ ਉਂਗਲ ਚੁੱਕ ਰਹੇ ਹਨ ਉਹ ਪਹਿਲਾਂ ਉੱਨਾਂ ਦੁਆਰਾ ਹੁਨ ਤੱਕ ਕੀਤੇ ਕਾਰਜਾਂ ਤੇ ਜਰੂਰ ਨਜ਼ਰ ਪਾਉਣ। ਭਾਈ ਸਾਹਬ ਪੰਜਾਬ ਦੇ ਹੱਕਾਂ ਦੀ ਅਤੇ ਨੌਜਵਾਨੀ ਦੀ ਗੱਲ ਕਰਦੇ ਤਾਂ ਗਲਤ ਕੀ।
ਬਹੁਤ ਖੂਬ
ਭਾਈ ਸਾਹਿਬ ਅਮਿੰਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ ਕੌਮ ਦੇ ਮਹਾਨ ਜਰਨੈਲ ਹੈਂ ਭਾਈ ਸਾਹਿਬ ਅਮਿੰਰਤਪਾਲ ਸਿੰਘ ਜੀ ਖ਼ਾਲਸਾ ਜੀ
ਬਾਬਾ ਜੀ ਤੁਹਾਡੀ ਬਹੁਤ ਵੱਡੀ ਕੁਰਬਾਨੀ ਆ, ਸਲੂਟ ਆ ਥੋਨੂੰ ।
ਜਿਹੜਾ ਵੀ ਕੋਈ ਆਪਣੇ ਧਰਮ ਬਾਰੇ ਕੁਝ ਚੰਗਾ ਕਰ ਰਿਹੈ, ਵਧਾਈ ਦਾ ਪਾਤਰ ਐ । ਸਾਰੇ ਬਰਾਬਰ ਦਾ ਰੋਲ ਨੀ ਨਿਭਾਅ ਸਕਦੇ । ਕੋਈ ਘੱਟ, ਕੋਈ ਵੱਧ ।
ਲੋਕਾ ਸ਼ਰਮ ਪਤਾ ਨੀਂ ਕਦੋ ਆਉਗੀ ਬੰਦਾ ਕੱਲ ਬਾਹਰ ਆਇਆ ਅੱਜ ਉਹਨੂੰ ਸਰਟੀਫਿਕੇਟ ਦੇਣ ਲੱਗ ਗਏ ਆ ਉਹ ਨੂੰ ਤੁਸੀ ਇੱਕ ਸਾਲ ਲਾਕੇ ਤਾਂ ਵੇਖੋ ਫੇਰ ਪਤਾ ਲੱਗੂ
@@ajaibsingh261 sahi gal aa bai amritpal da sma ena k c bs gea time us da
@@ajaibsingh261 salia ktida Amrit pal Singh ne ki mada Karta nasha chad bona madi gl aa
@@ravidhanesar2372 ktida bhoki jandia
Sahi gal ha bro jail vich bhut aukha ha ma katt ka ayi 8month
@@ravidhanesar2372 ਕਿਓਂ ਫੁਦੂ ਗੱਲਾਂ ਕਰਦੇ ਓ
ਸਿੱਖ ਬੱਚੇ ਗਲਤ ਨਹੀ ਸਨ ਸੰਗੋ ਸਰਕਾਰ ਗਲਤ ਸੀ, ਜਿਸ ਨੇ ਕੇਪੀਐਸ ਗਿਲ ਵਰਗੇ ਪੰਜਾਬ ਲੈਕੇ ਆਈ! ਕੇਪੀਐਸ ਗਿਲ ਗਲਤ ਸੀ ਜਾਲਮ ਸੀ!ਪੁਲਿਸ ਅਫਸਰ ਆਈ ਜੀ, ਏ ਪੀ ਭਟਨਾਗਰ ਵਰਗੇ ਹੋਣੇ ਚਾਹੀਦੇ ਹਨ🙏🙏🙏🙏🙏🙏🙏🙏🙏🙏!🙏
ਬਹੁਤ ਵਧੀਆ👍
ਇਹ ਬਾਬਾ ਠੀਕ ਅਤੇ ਸੱਚੀ ਲੱਗ ਰਹੀ ਗੱਲਬਾਤ
ਆਪਣੀਸਿੱਖੀ ਬਰਕਰਾਰ ਰੱਖੋ ਭਾਈ ਦੀ ਸਪੀਚ ਬਹੁਤ ਚੰਗੀ
Sir Bohot jada wadiya Tareeke nal Gal kiti and Smjhaya Sab nu ..🙏🙏🙏
ਵਾਹਿਗੁਰੂ ਜਪੋ ਤੇ ਚੌਰਾਸੀ ਲੱਖ ਜੂਨਾਂ ਦੇ ਧੱਕਿਆ ਤੋਂ ਬਚੋ ਤੇ ਇੱਕ ਦੂਜੇ ਦਾ ਸਤਿਕਾਰ ਕਰੋ ਭਾਈ ਸਾਹਿਬ ਜੀ ਸਰੀਰਕ ਜਵਾਨੀ ਜਿਆਦਾ ਦਿਨ ਨਹੀਂ ਰਹਿੰਦੀ ਗੁਰੂ ਨੇ ਖਾਲਸਾ ਰਾਜ ਦੇਣਾ ਹੈ ਜਿਸ ਦਿਨ ਸਿੱਖ ਜਰਦਾ ਬੀੜੀਆਂ ਤੇ ਮੀਟ ਮਾਸ ਤੇ ਇੱਕ ਦੂਜੇ ਦੀਆਂ ਲੱਤਾਂ ਖਿੱਚਣਾ ਬੰਦ ਕਰ ਦੇਣਗੇ
ਗੱਲਾਂ ਤਾ ਬਿਲਕੁੱਲ ਸਹੀ ਖੈੜਾ ਸਾਹਬ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
Thank you so much, let’s unit our people and our country. 🙏
ਭਾਈ ਸਾਹਿਬ ਤੁਸੀਂ ਸਤਿਕਾਰ ਹੋ
ਅਸੀਂ ਪੰਜਾਬੀ ਵਿੱਚ ਮੈਸਿਜ ਨਹੀਂ ਲਿਖ ਸਕਦੇ ਹੌਰ ਅਸੀਂ ਕੀ ਕਰ ਲੈਣਾ ਦੇਸ਼ ਲਈ
Salute to this Singh Saab , waheguru bless him.
Hope morcha leaders understand his view , Amritpal should learn from him.
Morcha leaders main purpose is to control SGPC and akali dal , nothing else.
Amritpal knows well
@@ricksingh9501 Gurdeep singh from same village but Amritpal never went to see him when ever he comes on parole. Shame.
@@jassar100 i know why
@@jassar100 Amritpal's chacha ji and jathebandi's singhs went to meet bhai saab ..... Stay updated
ਅਸਲੀਅਤ ਇਹ ਹੈ 💯⛳🙏
बिल्कुल ठीक है इनको जिन्दगी का तुजरबा है असलीयत से वाकिफ हैं
ਅੰਮ੍ਰਿਤ ਪਾਲ ਸਿੰਘ ਖਿਲਾਫ਼ ਨਾ ਬੋਲ ਮਿੱਤਰਾ ਉਹ ਬਿਲਕੁਲ ਲੋਕਤੰਤਰ ਨੂੰ ਲੈ ਕੇ ਵਧੀਆ ਚੱਲ ਰਿਹਾ ਹੈ ਆਪਣੀ ਗੱਲ ਸੰਕੋਚ ਕੇ ਕਰ
Lol chal reha bhagat singh nu maada keh , jesus nu maada keha
ਪੱਤਰਕਾਰ ਜਾਣਬੁੱਝਕੇ ਭਾਈ ਅਮਿਰਤਪਾਲ ਸਿੰਘ ਦੀ ਗੱਲ ਕਰਦਾ ਕਰਦਾ ਇਹਨਾਂ ਪੱਤਰਕਾਰਾ ਨੂੰ ਕੁਝ ਸ਼ਰਮ ਆਉਣੀ ਚਾਹੀਦੀ ਹੈ ਸਿਰਫ਼ ਪੱਤਰਕਾਰਾ ਦੀ ਜ਼ੁਬਾਨ ਤੇ ਭਾਈ ਅਮਿਰਤਪਾਲ ਸਿੰਘ ਦੀ ਗੱਲ ਹੀ ਰਹਿੰਦੀ ਹੈ ਹਰੇਕ ਵਿਅਕਤੀ ਅੱਗੇ ਭਾਈ ਅਮਿਰਤਪਾਲ ਸਿੰਘ ਨੂੰ ਅੱਗੇ ਰੱਖ ਲੈਂਦੇ ਹੈਂ
Waheguru ji 🙏🏻🙏🏻
ਭਾਈ ਸਾਹਿਬ ਨੇ ਬਿਲਕੁਲ ਸਹੀ ਕਿਹਾ ਹੈ
ਵਾਹਿਗੁਰੂ ਜੀ🚩ਸਤਿਨਾਮ ਜੀ
ਬੰਦੀ ਸਿੰਘਾਂ ਨੂੰ ਰਿਹਾਅ ਕਰੋਂ ਸਰਕਾਰ ਨੂੰ ਚਾਹੀਦਾ ਹੈ
ਸਹੀ ਕਿਹਾ ਬਾਈ ਜੀ ,
Waheguru 🙏🏻🚩 ji
Bilkul sahi gal Shah ji
Bhai Amritpal Singh jindabad
ਆਪਣੀਂ ਕੁਰਬਾਨੀ ਨੂੰ ਸਿੰਘੋਂ ਆਪ ਹੀ ਪੈਰਾਂ ਥੱਲੇ ਨਾਂ ਰੋਲੋ ਸਰਕਾਰ ਦੇ ਥੱਲੇ ਲੱਗ ਕੇ ਇਹ ਘਰਾਂ ਦੇ ਸੁਖ ਆਰਾਮ ਨਾਲ ਨਹੀਂ ਜਾਣੇ ਉਹੀ ਭਾਵਨਾਂ ਰੱਖੋ ਜਿਹੜੀ ਪਹਿਲਾਂ ਸੀ
ਸਹੀ ਗੱਲ ਆ ਜੀ ਤੁਹਾਡੀ
ਤੁਹਾਨੂੰ ਸੋ ਸੋ ਵਾਰ ਸਿਰ ਝੁਕਦਾ ਹੈ ਪਰ ਆਪਣਿਆਂ ਨੂੰ ਨਕਾਰੋ ਨਾਂ ਅਮ੍ਰਿਤ ਪਾਲ ਵੀ ਜੋ ਕਰ ਰਹੇ ਨੇਂ ਉਹ ਵੀ ਬਹੁਤ ਸੰਘਰਸ਼ ਕਰ ਰਹੇ ਨੇਂ ਬੁੱਧੀ ਜੀਵੀ ਅਪਣਾਂ ਕੰਮ ਕਰ ਰਹੇ ਨੇਂ ਸੱਮਝਦੇ ਆ ਸਰਕਾਰ ਨੇ ਕੁੱਝ ਸ਼ਰਤਾਂ ਤੇ ਹੀ ਪਰੋਲ ਦਿੱਤੀ ਗਈ ਹੈ ਪਰ ਜੋ ਵੀ ਹੈ ਸਾਨੂੰ ਆਪਸ ਵਿੱਚ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਲੋੜ ਹੈ
ਬਿਲਕੁਲ ਠੀਕ ਕਹਿ ਰਹਿ ਹਨ ਸਰਦਾਰ ਸਾਹਿਬ ਜੀ ਜਿਹੜੇ ਜੇਲਾ ਵਿੱਚ ਬੈਠੇ ਹਨ ਉਹਨਾ ਦੇ ਖਿਲਾਫ ਬੋਲਣ ਤੋ ਪਹਿਲਾ ਉਨਾ ਵਾਗ ਜੇਲ ਵਿਚ ਰਹਿ ਕੇ ਦੇਖੋ ਓਹਨਾ ਦੇ ਨਾ ਤੇ ਰੋਟੀਆ ਨਾ ਸੇਕੋ ਆਕਾਲ ਪੁਰਖ ਵਾਹਿਗੁਰੂ ਤੋ ਡਰੋ
Veer ji eh veer vi 32sal jel kt ke aya panipat di jel
ਸਹੀ ਗੱਲਾਂ
ਤਰਲਿਆਂ ਨਾਲ ਅੱਜ ਤੱਕ ਕੀ ਮਿਲਿਆ ਸਾਨੂੰ ? ਨਾ ਮਿਲਿਆ ਨਾ ਮਿਲਣਾ ਜੁਲਮ ਕਰਨ ਵਾਲੇ ਤਰਲੇ ਨਹੀਂ ਸੁਣਦੇ ਭਾਈ ਸਾਹਿਬ
Aglya hathyar bnd ldayi ladi h
Bai ji ehh v sarkar ne tyaar kar k pejiya ine ik vaar v ne kehiya sarkar sade nal dhka krdi aa
Bilkul sahi gal hai veer ji,dasam pita ne keha "kou kisee ko raaj na de hai ,jo le hai nijj bal se le hai"o vakhree gal hai hun Kom nirbal ho gyee hai.agge kehde tarleya naal Mughal bhajate ,odo kaum ladan lyee tyar see,hun sikh derea vich vad gye ,comrade ban gye ,sikha ne sikhi shad ditee
Gal sach a ji eh 100%
ਪੈਰੋਲ ਨੀ ਮਿਲਣੀ ਨਹੀਂ ਤਾਂ ਅੱਗੇ ਏਦਾਂ ਹੀ ਸਰਕਾਰ ਦਾ ਸਾਥ ਦਿਓ ।😂ਰਿਹਾਈ ਨਹੀਂ ਹੋਈ ,,,,,ਪੈਰੋਲ,,,,, ਤੇ ਆਏ ਹੋ😂
Gurmeet Singh di interview search kar. Oh kenda mera beante di assassination vich koi role ni.
Bilkul sahi kha ji
ਪਰ ਬਾਬਾ ਗੱਲ ਤਾਂ ਓਹੀ ਕਰੀ ਜਨੇ ਉ ਹੱਥ ਨਹ ਅੱਪੜ ਥੂ ਕੌੜੀ ਸੋਢਾ ਵੀ ਮਾਨ ਸਤਿਕਾਰ ਜੋਂ ਤੁਸੀ ਕੀਤਾ, ਪਰ ਨਮੇ ਆਗੂ ਨੂੰ ਭੰਡਣਾ ਏਹੇ ਗਲਤ ਗੱਲ ਆ ਏਹੇ ਗੱਲ ਸਾਡੀ ਕੌਮ ਨੂੰ ਲੈਕੇ ਬਹਿਗੀ ਅੰਮ੍ਰਿਤਪਾਲ ਸਿੰਘ ਆਪਣੇ ਰਾਹ ਤੇ ਸਹੀ ਆ ਅੱਜ ਨੌਜਵਾਨੀ ਓਹਦੀ ਗੱਲ ਮੰਨਦੀ ਆ ਤੇ ਗੁਰੂ ਦੇ ਲੜ ਲਗਦੇ ਆ ਫਿਰ ਭਾਵੇਂ ਓਹੋ ਕਾਰਾ ਤੇ ਆਵੇ ਭਾਵੇਂ ਤੁਰਕੇ ਆਵੇ ਓਹੋ ਗੱਲ ਮੇਟਰ ਨੀ ਕਰਦੀ
ਸਹੀ ਗੱਲ
Waheguru ji ka khalsha waheguru g ki faith
Satnam Waheguru ji
Bahuat vadhia vichar han.
Wahaguru g
Akal Purkh Waheguru Ji Di Kirpa hoi Gurdeep Singh Ji Tusin Wadhian de paatar Je
ਜੇਲ।ਦੇ।ਵਿਚੋ।ਕੋਈ।ਗੁਰੂ।ਸਿਘ।ਕੋਮ।ਦੇ।ਵਸਤੇ।ਕੁਛ।ਨਹੀ।ਕਰ।ਸਕਦਾ।ਬਾਹਰ।ਆ।ਕੇ।ਬੁਹਤ।ਕੁਛ।ਕਰ।ਸਕਦਾ।ਹੈ।ਜੀ।ਖਾਲਸਾ।ਜੀ।ਚਾਗੀ।ਜਾਨਕਾਰੀ।ਦਿਤੀ।ਹੈ।ਜੀ
ਸਰਕਾਰ ਦਾ ਟੋਟ ਹੀ ਜੇਲ੍ਹ ਵਿੱਚੋ ਬਾਹਰ ਆ ਸਕਦਾ 🚩📿🗡️⚔️📿🚩
Right ✅️
ਭਾਈ ਅੰਮ੍ਰਿਤਪਾਲ ਸਿੰਘ ਨੂੰ ਭਾਈ ਗੁਰਦੀਪ ਸਿੰਘ ਤੋਂ ਸੇਧ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਬਰਸੀਆਂ ਉੱਪਰ ਕੌਮ ਦਾ ਪੈਸਾ ਅਤੇ ਸਮਾਂ ਖਰਾਬ ਨਹੀਂ ਕਰਨਾ ਚਾਹੀਦਾ ।।
ਸਿੱਖ ਹੀ ਸਿੱਖ ਦਾ ਵੈਰੀ
ਇਸ ਵਾਰੇ ਵੀ ਦੱਸੋ ਲੋਕਾਂ ਨੂ ਕੀ ਪੀ ਐਸ ਨੇ ਆਪ ਨੀ ਮਾਰੇ ਸਾਡੇ ਗਦਾਰਾਂ ਨੇ ਮਰਵਾਏ ਬੰਦੇ ਜਿਹੜੇ ਲੀਡਰਾਂ ਕੋਲ ਥਾਲੀਆਂ ਲੈ ਕੇ ਘੁੰਮਦੇ ਆ
ਬਾਬਾ ਜੀ ਖੁੰਸ ਕਰ 🙏🙏🙏🙏🙏
Waheguru ji mehar kre
Sahi bolia baba ji tusi waheguru ji tanu sada chardikala vich rakhe
right
Thnx Baba ji🇮🇳🇮🇳
ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਮੁੱਚੇ ਪੰਥ ਨੇ ਬਹੁਤ ਉਪਰਾਲੇ ਕੀਤੇ ਅਤੇ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਸ੍ਰ ਮਨਮੋਹਨ ਸਿੰਘ ਜੀ ਤੱਕ ਪਹੁੰਚ ਕੀਤੀ।ਜਿੰਨ੍ਹਾਂ ਨੇ ਪਹੁੰਚ ਕੀਤੀ ਉਹ ਕੌਮ ਨੂੰ ਦੱਸ ਰਹੇ ਹਨ ਕਿ ਪ੍ਰਧਾਨਮੰਤਰੀ ਜੀ ਨੇ ਇਹ ਜਵਾਬ ਦਿੱਤਾ ਕਿ ਅਸੀਂ ਰਿਹਾਈ ਦਾ ਫੈਸਲਾ ਕੀਤਾ।ਪਰ ਦੋਵੇਂ ਪਿਉ ਪੁੱਤ ਬੜਾ ਦਰਦ ਲੈ ਕੇ ਮੇਰੇ ਕੋਲ ਆਏ। ਕਹਿੰਦੇ ਇਨ੍ਹਾਂ ਨੂੰ ਛੱਡਣ ਨਾਲ ਪੰਜਾਬ ਦਾ ਮਾਹੌਲ ਵਿਗੜ ਜਾਵੇਗਾ।ਇਹ ਅਤਵਾਦੀ ਹਨ। ਛੱਡਣਾ ਨਹੀਂ ਚਾਹੀਦਾ।ਸਾਨੂੰ ਖ਼ਤਰਾ ਹੈ।ਸੂਬੇ ਦਾ ਮੁੱਖ ਮੰਤਰੀ ਹੋਣ ਕਰਕੇ ਸਾਨੂੰ ਮੰਨਣਾ ਪੈਂਦਾ ਹੈ।ਇਸ ਕਾਰਨਾਮੇ ਦਾ ਸਾਰੇ ਦੇਸ਼ ਵਾਸੀਆਂ ਨੂੰ ਬੜਾ ਦੁੱਖ ਹੈ। ਹੁਣ ਇਸ ਤੋਂ ਜ਼ਿਆਦਾ ਦੁੱਖ ਹੈ ਕਿ ਤੁਹਾਨੂੰ ਜੇਲ੍ਹਾਂ ਵਿੱਚ ਬੰਦ ਕਰੌਣ ਅਤੇ ਰਿਹਾਈ ਤੇ ਰੋਕ ਲੌਣ ਵਾਲਿਆਂ ਵਿੱਚ ਰਲ ਕੇ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ।ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਵਿੱਚ ਸਾਲਾਂ ਬੱਧੀ ਮੋਰਚਾ ਲਾਈ ਰੱਖਿਆ।ਅਸੀਂ ਵੀ ਆਪਣਾ ਦਰਦ ਬਿਆਨ ਕੀਤਾ।ਸਰਕਾਰ ਨੂੰ ਸਭ ਤੋਂ ਵੱਧ ਲਾਹਨਤਾਂ ਮੈਂ ਪਾਈਆਂ ਜੋ ਰਿਕਾਰਡ ਨੇ।ਪਰ ਬੜਾ ਅਫਸੋਸ ਹੈ ਕਿ ਤੁਹਾਡੇ ਵਾਸਤੇ ਸੰਸਾਰ ਲੈਵਲ ਤੇ ਅਵਾਜ਼ ਬੁਲੰਦ ਕਰਨ ਵਾਲਿਆਂ ਦੀ ਪ੍ਰਵਾਹ ਨਾ ਕਰਦਿਆਂ , ਗੁਰੂ ਸਾਹਿਬ ਜੀ ਮਹਾਰਾਜ ਜੀ ਦੀ ਬੇਅਬਦੀ ਦੇ ਦੁੱਖ ਨੂੰ ਭੁੱਲ ਕੇ ਬੇਅਦਬੀ ਕਰਨ ਵਾਲੀ ਜੁੰਡਲੀ ਦੀ ਝੋਲੀ ਵਿੱਚ ਪੈ ਗਏ।ਬੇਅਦਬੀ ਵਾਲਿਆਂ ਦੇ ਸੋਹਲੇ ਗਾਏ।ਬੇਅਦਬੀਆਂ ਵੀਰ ਜਿੱਥੇ ਜਿੱਥੇ ਵੀ ਕਰਾਈਆਂ ਇਨ੍ਹਾਂ ਪਿਓ ਪੁੱਤ ਤੇ ਜੀਜੇ ਸਾਲੇ ਨੇ ਕਰਾਈਆਂ। ਜਮਾਨਤਾਂ ਕਰਾਈਆਂ ਗੰਨਮੈਨ ਦਿੱਤੇ।ਅਤੇ ਸਿੱਖਾਂ ਤੇ ਮੁਕੱਦਮੇ ਕੀਤੇ।ਦੇਸ਼ ਦਾ ਹਰੇਕ ਇਨਸਾਨ ਅਤੇ ਬੱਚਾ ਬੱਚਾ ਇਸ ਟੱਬਰ ਦਾ ਪਿੱਟ ਸਿਆਪਾ ਕਰ ਰਿਹਾ ਹੈ।ਤੁਸੀਂ ਸਟੇਜ ਤੇ ਇੱਕ ਵੀ ਅੱਖਰ ਬੇਅਦਬੀਆਂ ਬਾਰੇ ਕਿਉਂ ਨਹੀਂ ਬੋਲਿਆ
Sahi gl aye ji bhai shb di 💯
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
ਭਾਈ ਸਾਹਿਬ ਜੀ ਤੁਸੀ ਮੈ ਕਿਉਂ ਕਰਦੇ ਇਹਨੀਂ ਭਾਈ ਅਮਿਰਤ ਪਾਲ ਸਿੰਘ ਜੀ ਕੀ ਗਲਤ ਰਹੇ ਨੇ ਨਸ਼ੇ ਦੇ ਖਿਲਾਫ ਬੋਲਣਾ ਮਾੜੀ ਗੱਲ ਹੈ ਥੋੜਾ ਸੋਚ ਕਿ ਬੋਲੋ ਭਾਈ ਸਾਹਿਬ ਜੀ
ਬੋਲੀ ਸਾਰਾ ਕੁੱਝ ਦੱਸ ਰਹੀ ਏ ਇਸ ਨਾਲੋਂ ਤਾਂ ਚੁੱਪ ਹੀ ਭਲੀ ਸੀ ਸਿੰਘ ਸਾਬ
Wahaguru gg
ਮੇਰੇ ਵੀਰ ਤੁਸੀਂ ਸਾਡੇ ਸਤਿਕਾਰ ਜੋਗ ਹੋ। ਪਰ ਬੰਦਾ ਜੇਲ ਤੋਂ ਬਾਦ ਕੋਈ ਹੁੰਦਾ ਜੋ ਬਦਲ ਹੀ ਜਾਂਦਾ ਆ ਮੇਰੇ ਵੀਰੋ ਸਮਝੋ ਅਸੀ ਤੁਸੀ ਸਮਝ ਹੀ ਨਹੀ ਸਕੇ ਇੱਥੇ ਕਿੰਡੇ ਲ਼ੋਕ L M G ਚੁੱਕੀ ਫਰਦੇ ਨੇ ਹੱਦ। ਆ ਜਾਰ
Bilkul shi keha bhai saab ne
ਸਭ ਸਿਆਸਤ ਹੋ ਰਹੀ ਹੈ। ਖਾਲਿਸਤਾਨ ਕੋਈ ਮੁੱਦਾ ਨਹੀਂ ਸਾਰਾ ਭਾਰਤ ਹੀ ਸਾਡਾ ਹੈ। ਛੋਟੀ ਸੋਚ ਹੈ। ਪਹਿਲਾਂ ਪੰਜਾਬੀ ਸੂਬੀ ਬਨਾ ਕੇ ਕੀ ਖੱਟਿਆ। ਬਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ।
Waheguru Ji Ka Khalsa
Waheguru Ji Ki Fateh
Kamaal di gall aa, sari life apni lagoun to baad v inni gall nahi sikhi k morcha “dushman” khilaaf kholi da aa, na k “apneya” khilaaf. Amritpal gaddiya ch koumda aa ya nahi, eh mudda nahiga, mudda eh aa k sikha te julm hoyeya & kehney kitta. Os julm de khilaaf bolan di jaga, Amritpal khilaaf bolan lag gaye, kyo ? Baki j oh gaddiya ch koumda aa ta apne lokka nu jagoun layi koumda aa, log jagugey taa hi kosh houga, kall nu keh deingey k referendum diya vota nal khalistan nahi bun-na, j kisey ne ehna nu poch liya k tuhadey jail ch baithan nal mil jau ? Fhir ? Kyo nahi faraar ho k action kardey ? Thodi sharam karo apas vich choudhar di ladayi shadd k koum layi soch lawo.
ਬਿਲਕੁਲ ਸਹੀ ਕਿਹਾ ਤੁਸੀ ਮੈ ਵੀ ਇਹੀ ਸੋਚ ਰਿਹਾ ਸੀ ਸਮਝ ਨਹੀਂ ਆ ਰਹੀ ਅਮ੍ਰਿਤਪਾਲ ਸਿੰਘ ਗਲਤ ਕੀ ਕਰ ਰਿਹਾ ਕਿਉ ਆਪਣੇ ਹੀ ਆਪਣੀਆ ਦੀਆਂ ਲੱਤਾਂ ਖਿੱਚਣ ਲੱਗ ਜਾਂਦੇ ਜਿਸਦਾ ਫਾਇਦਾ ਦੁਸ਼ਮਣ ਪੂਰੀ ਤਰ੍ਹਾਂ ਉਠਾਉਂਦਾ
Sahi akhea tussi baai.
22 ji gall nu samjho oh changa tan nai keh rahe k je ohna ne bhai amritpal nu changa keh ta tan aggey ton ohna da prowl te auna band ho skda sarkar barhi kutti cheez aaa J aidi hi gall aaa tan bhai jagtar Singh hawara nu v bhej den prowl te pr nai ohde ton drr lagda sarkar nu te ehna vichareya nu kujj Sikha k bhejeya
Waheguru ji ka Khalsa waheguru ji ki Fateh ji sahi keha Khalsa ji ne waheguru ji mehar karna ji Singh Saab ji te
Waheguru ji ka khalsa Waheguru ji ka fatha
Good sir
Media da te kam hai kuj nal kuj Wrong muh cho kadwana
Par sikh nu sikh puri ijat deve
Waheguru
ਮੇਰੇ ਹਿਸਾਬ ਨਾਲ ਹੈ ਔਖਾ ਹੀ ਆ ਜਿਹੜੇ ਭੂਕਨਾ ਚੁੱਕ ਕੇ ਅਗਲੇ ਬੰਦੇ ਮੂੰਹ ਚ ਠੋਕ ਦਿੰਦੇ ਨੇ ਤੇ ਸਵਾਲ ਦੇਖੋ ਕਿਵੇਂ ਪੁੱਛਦਾ ਜੇਲ੍ਹ ਦਾ ਸਫਰ ਕਿੱਦਾਂ ਦਾ ਰਿਹਾ ਫੇਰ ਅੱਗੋਂ ਕਮੈਂਟਾਂ ਦੇਖ ਲੋ ਇਹ ਜੀ ਅੰਮ੍ਰਿਤਪਾਲ ਸਿੰਘ ਤੋਂ ਵੀ ਵਧੀਆ ਗੱਲ੍ਹਾਂ ਕਰਦੇ ਨੇ ਇਹ ਬਾਬਾ ਜੀ ਫੇਰ ਯਾਰ ਕਿਉਂ ਐਵੇਂ ਦੀਆਂ ਗੱਲਾ ਕਰੀ ਜਾਨੇ ਓ ਸਾਰੇ ਸਿੱਖ ਇੱਕ ਹੋਜੋ ਤਾਂ ਗੱਲ ਬਣਨੀ ਆ ਨਹੀਂ ਤਾਂ ਜਿਵੇਂ ਮਰਜ਼ੀ ਇੱਕ ਦੂਜੇ ਨੂੰ ਨਿੰਦੀ ਜਾਵੋ ਫੇਰ ਕੁਛ ਵੀ ਨੀ ਹੋਣਾ ਖਾਈ ਜਾਇਓ ਸਾਰੀਆਂ ਸਰਕਾਰਾਂ ਤੋਂ ਜੁੱਤੀਆਂ ਇੱਕ ਹੋ ਜੋ ਇੱਕ ਹੋ ਜੋ ਇੱਕ ਹੋ ਜੋ🙏🏻🙏🏻👍👍👍👍👍💪💪💪💪💪💪💪
Very very good sir.
Bapu ji tuhanu slam te Ram Ram ateh Satshiri akal ji Bilkul sahi vichar
Singh Sahib sallut App De sochi nu
Right
ਗੱਲਾ ਸਈ ਵੀ ਤੇ ਗਲਤ ਵੀ ਕਰਦੇ ਭਾਈ ਸਾਹਿਬ
Salute bhaee Sab Ji
True man
Khalsa Raj jindabad
A va real sikh jo 32 sal bad ve full kaim a