ਡਾ. ਗਰਗ ਨੇ Bhagwant ਤੋਂ ਲੈ ਕੇ ਕੇਂਦਰ ਤਕ ਕੋਈ ਨਹੀਂ ਬਖਸ਼ਿਆ

Поделиться
HTML-код
  • Опубликовано: 27 окт 2024

Комментарии • 61

  • @SukhdevSingh-qe5iv
    @SukhdevSingh-qe5iv 2 года назад +6

    ਡਾਕਟਰ ਗਰਗ ਜੀ ਸਦਾ ਸਮਝਦਾਰੀ ਨਾਲ ਆਪਣੇ ਵਿਚਾਰ ਪੇਸ਼ ਕਰਦੇ ਹਨ। ਪਰਮਾਤਮਾ ਇਹਨਾਂ ਨੂੰ ਸਦਾ ਲਈ ਚੜਦੀ ਕਲਾ ਵਿੱਚ ਰਖਣ

  • @msrayat6409
    @msrayat6409 2 года назад +3

    ਛੋਟੇ ਪਿੰਡਾਂ ਵਿੱਚ ਕੰਪੈਰੇਟਿਵ ਬੈਂਕ,ਫੂਡ ਪ੍ਰੋਸੈਸਿੰਗ ਇੰਡਸਟਰੀ,ਡਾਇਰੀ ਮਿਲਕ ਪਲਾਂਟ,ਹਾਊਸਿੰਗ ਬੋਰਡ ਸੁਸਾਇਟੀ ਨਾਲ ਪੰਜਾਬ ਦੀ ਆਰਥਿਕਤਾ ਓਪਰ ਜਾਵੇਗੀ ਖੁਸ਼ਹਾਲੀ ਹੋਵੇਗੀ 👆🙏

  • @msrayat6409
    @msrayat6409 2 года назад

    AAP ਪਾਰਟੀ ਮਿਸ਼ਨ ( CORRUPTION FREE INDIA)
    ਰਿਸ਼ਵਤਖੋਰੀ ,ਧੱਕੇਸ਼ਾਹੀ ,ਬੇਅਬਦੀ ਬੇਰੁਜ਼ਗਾਰੀ, ਭਰਸਟਾਚਾਰ ਦਾ ਅੰਤ ਹੋਣ ਵਾਲਾ ਹੈ ਸਾਡੇ ਪੰਜਾਬ ਚੋਂ ਅੱਜ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ| ਸਾਰੇ ਪੰਜਾਬੀਆਂ ਨੂੰ ਲੱਖ ਲੱਖ ਵਧਾਈ .🌈 ਰੰਗਲਾ ਪੰਜਾਬ
    👆🙏🙏

  • @jimysngh7560
    @jimysngh7560 2 года назад +6

    ਸਭ ਕੁਰਸੀ ਦਾ ਮਸਲਾ ਹੈ. Dr ਗਰਗ ਜੀ ਸੱਚਾ ਪੰਜਾਬੀ

  • @virendersharma4584
    @virendersharma4584 2 года назад

    V impressed 👏👏👏👏👏👏

  • @Nareshkumar-ri5wn
    @Nareshkumar-ri5wn 2 года назад

    Great you are right ji 🙏🙏🙏

  • @kangas2092
    @kangas2092 2 года назад +6

    ਹਮੇਸ਼ਾ ਸੱਚ ਉੱਤੇ ਪਹਿਰਾ ਦੇਂਦੇ ਹਨ ਡਾਕਟਰ ਪਿਆਰੇ ਲਾਲ ਜੀ, ਹੱਥ ਜੋੜ ਕੇ ਪ੍ਰਣਾਮ।

  • @ruplalsehgal1117
    @ruplalsehgal1117 Год назад +1

    good job DR GARAG JI KEEP IT UP

  • @JagjitSingh-ox1zy
    @JagjitSingh-ox1zy 2 года назад +2

    N1ice video of Dr. Garg.

  • @KulwantSingh-jc4ul
    @KulwantSingh-jc4ul 2 года назад

    👌👌👌🌹🌹

  • @mohinderpal7527
    @mohinderpal7527 2 года назад +1

    Dr Pyarelal Garg Ji nu mera Parnam hai ji and very nice information and reporting thanks and regards pb and reporting thanks and sach de awaaz buland Karan vaste salutes to you 🙏🙏🙏🙏🙏👍🙏💐💐❤️

  • @harmeetsidhu2115
    @harmeetsidhu2115 2 года назад

    Very good,very honest

  • @mangalsinghkhosa4503
    @mangalsinghkhosa4503 2 года назад +2

    ਡਾਕਟਰ ਸਾਹਿਬ ਵੱਲੋਂ ਸਪੱਸ਼ਟ ਅਤੇ ਖਰੇ ਵਿਚਾਰ ਪੇਸ਼ ਕੀਤੇ ਗਏ ਹਨ।

  • @sukhwinderbhullar2886
    @sukhwinderbhullar2886 2 года назад

    Dr Saab bilkul sahi gal ha ji

  • @msrayat6409
    @msrayat6409 2 года назад

    ਆਜ਼ਾਦ ਭਾਰਤ ਵਿਚ ਹਰ ਨਾਗਰਿਕ ਨੂੰ ਰੋਜ਼ਗਾਰ ਫੂਡ ਪ੍ਰੋਸੈਸਿੰਗ ਡਾਇਰੀ ਮਿਲਕ ਪਲਾਂਟ ਹਾਊਸਿੰਗ ਬੋਰਡ ਸੁਸਾਇਟੀ ਨਾਲ ਪੰਜਾਬ ਦੀ ਆਰਥਿਕਤਾ ਓਪਰ ਜਾਵੇਗੀ ਖੁਸ਼ਹਾਲੀ ਹੋਵੇਗੀ 👆🙏🙏

  • @gurpreetsinghtoor8928
    @gurpreetsinghtoor8928 2 года назад +3

    ਲੋੜਵੰਦਾਂ ਨੂੰ ਸਬਸਿਡੀ ਮਿਲਣੀ ਚਾਹੀਦੀ ਹੈ ਜਾਤ ਬਰਾਦਰੀ ਬੰਦ ਹੋਵੇ

  • @dssingh6005
    @dssingh6005 2 года назад +1

    Dr Sahib Say Too🙏 Too Right🌹

  • @ਸੁਖਵਿੰਦਰਸਿੰਘ-ਫ2ਢ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @gurmejsingh5403
    @gurmejsingh5403 2 года назад +2

    DrPiara Lal hi I Salute you God bless you Long Life

  • @msrayat6409
    @msrayat6409 2 года назад

    AAP ਪਾਰਟੀ ਮਿਸ਼ਨ ( CORRUPTION FREE INDIA)
    ਹਰ ਟੈਕਸ ਚੋਰੀ ਰੋਕ ਕੇ ਪੰਜਾਬ ਦੀ ਆਮਦਨ 2 ਗੁਣਾ ਹੋ ਜਾਵੇਗੀ ਪੰਜਾਬ ਇੰਡੀਆ ਵਿਚ ਹਰ ਨਾਗਰਿਕ ਨੂੰ ਰੋਜ਼ਗਾਰ,ਸਿੱਖਿਆ,ਸਿਹਤ,ਸਿੱਖਿਆ,ਪੈਨਸ਼ਨ,ਮਕਾਨ, 24hr ਬਿਜਲੀ ਸੱੱਧ ਵਾਤਾਵਰਣ ਪੂਰਾ ਕਰਨਾ 👆🙏🙏

  • @shivlalsinghdhanjal6972
    @shivlalsinghdhanjal6972 2 года назад +1

    Dr Garage ji very grate, very learned, man , god bless u , I salute u sir ji .
    Inquilab zindabad, Bhart mata ke Jai.

  • @KaramjitSingh-jj3xr
    @KaramjitSingh-jj3xr 2 года назад +2

    Dr saab Ji great personality ne🙏🙏

  • @msrayat6409
    @msrayat6409 2 года назад

    ਸੰਤ ਸੀਚੇਵਾਲ ਜੀ ਦੇ ਸੇਵਾ ਸਹਿਯੋਗ ਨਾਲ ਪੰਜਾਬ ਸਰਕਾਰ ਹੜ ਤੇ ਕਾਫੀ ਕੰਟਰੋਲ ਕਰ ਸਕਦੇ ਹਨ ਫਸਲਾ ਨੁਕਸਾਨ ਬਚਾ ਹੋ ਸਕਦਾ ਹੈ 🙏🙏

  • @harnekdhaliwal1538
    @harnekdhaliwal1538 2 года назад

    Dr pyare good man

  • @EternalMelodies1
    @EternalMelodies1 2 года назад +2

    Good sir

  • @karmjitkaur6507
    @karmjitkaur6507 2 года назад

    Good very good Dr sab ji

  • @sarojbansal7841
    @sarojbansal7841 2 года назад +1

    Great personality you are right May you live long

  • @msrayat6409
    @msrayat6409 2 года назад

    ਨਵੀਂ ਬਣੀ ਸਰਕਾਰ ਨੂੰ ਬੋੜਾ ਟਾਈਮ ਦੇਣਾ ਚਾਹੀਦਾ🙏🙏

  • @munva
    @munva 2 года назад

    this gentleman is great 👍 👌

  • @jimysngh7560
    @jimysngh7560 2 года назад +6

    ਦੇਸ਼ ਨੂੰ free ਰਾਸ਼ਨ ਤੇ ਬਿਜਲੀ ਦਾ lollipop ਨਾ ਦੇਵੋ, ਰੋਜ਼ਗਾਰ ਦਿਉ

  • @deeprataindia1170
    @deeprataindia1170 2 года назад

    ਜਾਣਕਾਰੀ ਦੇ ਜਾਦੂਗਰ ਹਨ ਸ਼੍ਰੀ ਪਿਆਰੇ ਲਾਲ ਗਰਗ ਜੀ,ਬਹੁਤ ਹੀ ਨੇਕ ਇਮਾਨਦਾਰ ਇੰਨਸਾਨ ਹਨ।ਪੰਜਾਬ ਦੇਣਾ ਨੀ ਦੇ ਸਕਦਾ ਡਾਕਟਰ ਸਾਹਿਬ ਜੀ ਦਾ।ਪੰਜਾਬ ਦੇ ਭਲੇ ਲਈ ਮੂਹਰੇ ਹੋ ਕੇ ਕੰਮ ਕਰਦੇ ਹਨ।
    ,,Ballu ਰਟੈਂਡਾ,,

  • @raghbirsingh1618
    @raghbirsingh1618 2 года назад +1

    Dr Garg ji great man on this planet.

  • @kuldeepsinghchunagra1747
    @kuldeepsinghchunagra1747 2 года назад +1

    ਖਰੀਆਂ ਖਰੀਆਂ ਗੱਲਾਂ ।

  • @ManpreetSingh-yb5nl
    @ManpreetSingh-yb5nl 2 года назад +1

    Sirrra ji 👍👍👍👍👍

  • @msrayat6409
    @msrayat6409 2 года назад

    ਪੰਜਾਬ ਇੰਡੀਆ ਵਿਚ 70 ਸਾਲਾਂ ਦੇ ਕਾਰਜਕਾਲ ਦੌਰਾਨ ਵਿਗੜਨ ਸਿਸਟਮ ਨੂੰ ਸੁਧਾਰ ਲਈ ਸਮਾਂ ਲੱਗੇਗਾ 👍🙏🙏

  • @amritpalpannu6219
    @amritpalpannu6219 2 года назад

    Good vechar thanks for your good ਵੀਚਾਰ

  • @JaswinderKaur-wg7ii
    @JaswinderKaur-wg7ii 2 года назад

    Dr sahib always awesome 👏

  • @BaljeetSingh-fr3by
    @BaljeetSingh-fr3by 2 года назад +2

    🙏🙏🙏🙏🙏

  • @BalwinderSingh-pb1ij
    @BalwinderSingh-pb1ij 2 года назад

    dr garg ji is the best

  • @RajinderSingh-hr3fk
    @RajinderSingh-hr3fk 2 года назад +1

    God bless you always garg sàab

  • @jagjitsingh5223
    @jagjitsingh5223 2 года назад +1

    Nice Dr Ji 👍💯

  • @AmarSingh-oz4qz
    @AmarSingh-oz4qz 2 года назад

    ਪੰਜਾਬ ਹਲ ਅਾਜਾਦੀ🚩SFJ ਲਈ ਵੋਟਾ ਬਣਾੳੁ🚩ਪੰਜਾਬੀੳੁ🚩u S media ਸਵੇਰ 6 ਵੇਜ🚩

  • @mandysandhu6439
    @mandysandhu6439 2 года назад +1

    ਸਾਰੀਆਂ ਮੁਸ਼ਕਲਾਂ ਦਾ ਹੱਲ ਵਿੱਦਿਆ ਹੈ

  • @prashantshukla6928
    @prashantshukla6928 2 года назад +1

    They don't understand. Free is only when you save and reduce your electricity consumption below 300 units. This will encourage all to reduce electricity....if you dont reduce you have to pay. Saving electricity will benifit Punjab.....Delhi its same ....70% will benifit with zero electricity bill in Punjab

  • @rajeshmoudgil9440
    @rajeshmoudgil9440 2 года назад

    ਡਾ: ਗਰਗ ਨੇ ਇਹ ਸ਼ਬਦ ਕਈ ਵਾਰ ਬੋਲੇ ​​ਹਨ। ਉਹ ਬੋਰਿੰਗ ਹੋ ਰਿਹਾ ਹੈ.. ਉਹ ਕਿਸਾਨ ਅੰਦੋਲਨ ਵਾਂਗ ਖਤਮ ਹੋ ਗਿਆ ਹੈ

  • @PoonamSharma-wm4ui
    @PoonamSharma-wm4ui 2 года назад

    Bahut changa lagia.

  • @gurjindersinghgurjindersin4858
    @gurjindersinghgurjindersin4858 2 года назад +1

    Garg.Shib.Vv.Good.G

  • @paulbenipal6299
    @paulbenipal6299 2 года назад +1

    He should have been in Raj sabha

  • @rajwantsingh2523
    @rajwantsingh2523 2 года назад

    ਵੱਡੇ ਅਫਸਰਾਂ ਨੂੰ ਬਿਜਲੀ 300 ਸੌ ਯੂਨਿਟ ਮਾਫ ਇਸ ਕਰਕੇ ਦੇਣੀ ਬਣਦੀ ਹੈ ਕਿ ਉਹ ਰਿਸ਼ਵਤ ਲੈਦਾ ਹੈ ।

  • @figure1.247
    @figure1.247 2 года назад

    गगन जी सच कह रहे है और सच्चे देशभक्त है

  • @narenderpalsingh4401
    @narenderpalsingh4401 2 года назад

    INAPPROPRIATE REPORT CARD GIVEN BY PUNJAB GOVERNMENT
    Report card of one month ( from 16-3-2022 to 16-4-2022) means what has been achieved in this month and not what they will achieve in future.
    For example they gave helpline
    No. (good) They got thousands of complaints. Three were resolved in one week. Good. But how many complaints were resolved in one month. They have not mentioned.
    What were the activities of transport minister. How much revenue per day has been increased. . They did not mention. Mr. Raja Warring used to give his report after every two days.That was the best report card.
    What has food and supply minister or agriculture minister done in this month. Did they supervise godowns and Mandis. What improvements have they brought about in this month.
    Electricity guarantee to be applicable in July or making 25000 employees permanent in future is not the report of this month. They are simply the future promises or projections.

  • @sewaksingh6378
    @sewaksingh6378 4 месяца назад

    👍👍👍👍👍👍👍👍👍👍🌴🌴🌴🌴🌴🌴🌴🌺🌺🌺🌺🌺🌺🌺

  • @tehalsingh7898
    @tehalsingh7898 2 года назад

    DOCTOR SAHIB VERY SUCH PER SUCH HA NAHI O K

  • @SukhwinderSingh-dj1wl
    @SukhwinderSingh-dj1wl 2 года назад

    1 kw takk aa Bai ji

  • @importexportserviceusachin1689
    @importexportserviceusachin1689 2 года назад +1

    Garg sahb dimag da ilaj krao. Eve kujh v bhonki yanda

  • @dravtarmahal8279
    @dravtarmahal8279 2 года назад

    Piare honestan d party pb d bnao pb bchao

  • @ajitkumar-om6et
    @ajitkumar-om6et 2 года назад +1

    Mandbudhi dr. bhi ho sakde samjh ni aunda

    • @SukhdevSingh-qe5iv
      @SukhdevSingh-qe5iv 2 года назад +1

      ਜਿਸਨੂੰ ਸਮਝ ਨਹੀਂ ਆਉਂਦੀ ੳਹ ਆਪ ਮੰਦਬੁੱਧੀ ਹੋ ਸਕਦਾ ਹੈ ਸ਼ਾਇਦ। ਡਾਕਟਰ ਪਿਆਰੇ ਲਾਲ ਜੀ ਬਹੁਤ ਵਧੀਆ ਬੁਲਾਰਾ ਹੈ। ਡਾਕਟਰ ਪਿਆਰੇ ਲਾਲ ਜੀ ਗਰਗ ਵਰਗੇ ਇਨਸਾਨਾ ਦੀ ਕਦਰ ਕਰਨੀ ਬਣਦੀ ਹੈ

  • @BalwinderSingh-mz7ri
    @BalwinderSingh-mz7ri Год назад

    Aap. De. 7 gunge raj sabha wich bheje Han sarm karo nacharo