ਟਕਸਾਲੀਆਂ ਨੂੰ ਪਾਰਟੀ ਚੋਂ ਕੱਢਣ ਦਾ ਖਮਿਆਜ਼ਾ ਭੁਗਤਣਗੇ Sukhbir ?

Поделиться
HTML-код
  • Опубликовано: 7 фев 2025
  • #brahmpurason #sukhbirbadal #badalvsakalidal
    ਰਣਜੀਤ ਸਿੰਘ ਬ੍ਰਹਮਪੁਰਾ ਦੇ ਪੁੱਤਰ ਦਾ ਬਿਆਨ
    ਅਕਾਲੀ ਦਲ ਨੇ ਪਿਓ -ਪੁੱਤ ਨੂੰ ਕੀਤਾ ਪਾਰਟੀ ਤੋਂ ਬਾਹਰ
    ਬ੍ਰਖਾਸਤਗੀ ਤੋਂ ਬਾਅਦ ਬ੍ਰਹਮਪੁਰਾ ਨੇ ਸੁਖਬੀਰ ਵਿਰੁੱਧ ਕੱਢੀ ਭੜਾਸ
    ਪਾਰਟੀ ਚੋਂ ਕੱਢਣ ਦੀ ਕੀਮਤ ਚੁਕਾਉਣੀ ਪਵੇਗੀ : ਬ੍ਰਹਮਪੁਰਾ
    ਸੁਖਬੀਰ-ਮਜੀਠੀਆ ਦੀਆਂ ਜੜ੍ਹਾ ਹਿਲਾਉਣ ਦਾ ਕੀਤਾ ਐਲਾਨ
    ਸੁਖਬੀਰ ਨੂੰ ਪ੍ਰਧਾਨਗੀ ਤੋਂ ਹਟਾਉਣ ਦੀ ਉਠਾਈ ਸੀ ਅਵਾਜ਼
    ਸੁਖਬੀਰ ਬਾਦਲ ਨੇ ਪਿਓ ਦੇ ਨਾਲ-ਨਾਲ ਪੁੱਤ ਨੂੰ ਵੀ ਕੀਤਾ ਬਾਹਰ
    ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਹਨ ਰਵਿੰਦਰ ਸਿੰਘ ਬ੍ਰਹਮਪੁਰਾ

Комментарии • 88

  • @TATATALKCH
    @TATATALKCH 6 лет назад +9

    ਦੇਰ ਆਏ ਦਰੁਸਤ ਰਹੋ ..ਪੰਥ ਦੀ ਸੇਵਾ ਕਰੋ

  • @gurpalsingh1865
    @gurpalsingh1865 6 лет назад

    ਬ੍ਰਹਮਪੁਰਾ ਪਰਿਵਾਰ ਜ਼ਿੰਦਾਬਾਦ

  • @chamkaursingh7828
    @chamkaursingh7828 6 лет назад

    ਓਦੋ ਬਰਨਾਲਾ ਸੀ ਉਹ ਖਤਮ ਅੱਜ ਬਾਦਲ ਪਰਿਵਾਰ੍ਹ। ਖਤਮ।ਗੁਰੂ ਦੇ ਦੋਖੀ ਦੋਵੇਂ ਪਰਿਵਾਰ
    ਖਤਮ।

  • @premsheron7377
    @premsheron7377 6 лет назад +12

    Good hosla rakho

  • @manjitsinghexsarpanch21
    @manjitsinghexsarpanch21 6 лет назад

    ਹੁਣ ਤੱਕ ਸੱਚੇ ਪਾਤਸ਼ਾਹ ਸਾਹਿਬ ਦੀ ਯਾਦ ਕਿਉ ਨਹੀ ਆਈ ਤੁਹਾਨੂ -- ਅਜਤਕ ਤੇ ਤੁਹਾਡਾ ਸਾਰਾ ਕੁਝ ਬਾਦਲ ਪਰਿਵਾਰ ਹੀ ਸੀ -- ਹੁਣ ਸੌ ਚੂਹੇ ਖਾ ਕੇ ਬਿਲੀ ਹੱਜ ਨੂੰ ਚਲੀ ਆ --- ਏਹ ਸਾਰੇ ਹੀ ਮੇਮੋਠਗਣੇ ਇਕੋ ਜਿਹੇ ਹੀ ਹਨ । ਸੁਖਬੀਰ ਸਿੰਘ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਨੁੰ ਬਾਹਰ ਕੱਢ ਕੇ ਇਹਨਾ ਦਾ ਕੀ ਕਰੇ ਪਾਰਟੀ -- ਭਾਵੇ ਇਹ ਆਖਣ ਕੁਝ ਪਰ ਪਾਰਟੀ ਨਹੀ ਚਲਾ ਸਕਦੇ

  • @gurpalsingh1865
    @gurpalsingh1865 6 лет назад

    ਇੱਕ ਬਲਵਿੰਦਰ ਸਿੰਘ ਭੂੰਦੜ ਬਾਦਲਾਂ ਬਹੁਤ ਵੱਡਾ ਚਮਚਾ ਹੈ।

  • @ss-zg8ql
    @ss-zg8ql 6 лет назад +2

    ਗੁਡ

  • @sukhjitsingh3355
    @sukhjitsingh3355 6 лет назад +3

    ਬਿੱਲਕੂਲ ਸਹੀ ਕਿਹਾ ਤੂਸੀਂ ਇਸਾਂ ਲਾਣਾ ਮੱਥੇ ਦੀਆਂ ਲੀਕਾਂ ਨੀ ਮਿੱਟਾ ਸਕਦਾ । ਇਹਨਾਂ ਨੂੰ ਆਪ ਰੱਬ ਦੀ ਮਾਰ ਪਈ ਇਸਾਂ ਲਾਣੇ ਨੂੰ ।

  • @gurjantgarry4660
    @gurjantgarry4660 6 лет назад

    ਬਾਦਲ ਪਰਿਵਾਰ ਕੁਝ ਨਹੀਂ ਕਰ ਸਕਦੇ ਜਿੰਨਾ ਲੋਕ ਬ੍ਰਹਮਪੁਰਾ ਨਾਲ ਨੇ

  • @jassikhangura4241
    @jassikhangura4241 6 лет назад +4

    Good

  • @harpreetgill4807
    @harpreetgill4807 6 лет назад

    ਮਹੰਤ ਪ੍ਰਕਾਸ਼ ਚੰਦ ਇੰਸਾ ਮੁਰਦਾਬਾਦ

  • @satnamsinghbaghi6144
    @satnamsinghbaghi6144 6 лет назад +3

    ਬੰਦਾ ਇਨ੍ਹਾਂ ਨੂੰ ਪੂਛੋ ਕਿ ਅੱਜ ਤੁਸੀਂ ਲੋਕਾਂ ਦੇ ਹੱਕਾਂ ਦੀ ਗਲ ਕਰ ਰਹੇ ਹੋ ਪਹਿਲਾਂ ਤੁਸੀਂ ਕਿੱਥੇ ਸੀ

  • @sukhdeepsingh8767
    @sukhdeepsingh8767 6 лет назад +2

    Good sir ji

  • @RajKumar-dn1od
    @RajKumar-dn1od 6 лет назад

    Barampura sahb ne bahut vadia Kita hai

  • @jasdeepsinghsangha3960
    @jasdeepsinghsangha3960 6 лет назад +6

    Badal dall murda baad

  • @narinderjotofficial63
    @narinderjotofficial63 6 лет назад +4

    Good nice

  • @navdeepdhillon257
    @navdeepdhillon257 6 лет назад +3

    Vadia brahmpura saab

  • @ravi.singh.aulakhravi211
    @ravi.singh.aulakhravi211 6 лет назад

    ਪੱਤਰਕਾਰ ਵੀ ਬੂਜੜ ਈ ਏ, ਪਾਰਟੀ ਵਿਚ ਚੰਗੇ ਬੰਦੇ ਵੀ ਹੁੰਦੇ ਨੇ ਤੇ ਮਾੜੇ ਹੁੰਦੇ ਨੇ।ਜੈਸ ਬੋਸ ਜੈਸ ਬੋਸ,ਹੱਹਾਹਹਹਹਹ ,,,,,,😃😃😃😃😃😃ਬ੍ਰਹਮਪੁਰਾ ਸਾਹਬ ਜਿੰਦਾਬਾਦ 👍👍👍👍👍

  • @himmatdeol5917
    @himmatdeol5917 6 лет назад +2

    👍👍👍👍👍 Good job ਬਾਦਲ ਟੱਬਰ ਮੁਰਦਾਬਾਦ 👎👎👎👎

  • @jujharsingh6661
    @jujharsingh6661 6 лет назад +6

    Sukhbir majihta valtoha murdabad

  • @JugrajSingh-rj8wx
    @JugrajSingh-rj8wx 6 лет назад +3

    👍💪💪💪👍👍👍

  • @sukhrajsingh1099
    @sukhrajsingh1099 6 лет назад

    good ji

  • @SurinderSingh-zu4id
    @SurinderSingh-zu4id 6 лет назад +2

    ਜਿਸ ਦਿਨ ਬਰਨਾਲਾ ਪਰਿਵਾਰ ਨੂੰ ਕੱਢਿਅਾ ੳੁਸ ਦਿਨ ਟਕਸਾਲੀ ਕਿਥੇ ਸੀ ੲਿਸ ਝੋਲੀ ਨੂੰ ਪੂਛੋ ਅਾਪਣੇ ਲਗੀ ਅੱਗ ਦੁਜੇ ਬਸੰਤਰ ਹੈ

    • @chamkaursingh7828
      @chamkaursingh7828 6 лет назад

      ਓਦੋਂ ਬਰਨਾਲਾ ਗਲਤ ਸੀ ਖਤਮ ਅੱਜ ਬਾਦਲ ਪਰਿਵਾਰ ਗਲਤ ਇਹ ਖਤਮ।

  • @sandhu_1
    @sandhu_1 6 лет назад

    ਬ੍ਰਹਮਪੁਰਾ ਸਾਹਿਬ ਜੀ ਕਰੋ ਕੁਝ ਪੰਜਾਬ ਸੋਨੇ ਦੀ ਚਿੜੀ ਸੀ ੲਿਸ ਦੀ ਹੋਦ ਨੰੂ ਬਰਕਰਾਰ ਰੱਖੋ ਜਵਾਬ ਹਰ ੲਿਕ ਵਿਅਕਤੀ ਨੇ ੳੁਸ ਸੱਚੇ ਸੱੁਚੇ ਵਾਹਿਗੁਰੂ ਸੱਚੇ ਪਰਮਾਤਮਾ ਨੰੂ ਦੇਣਾ ਹੈ ਜੇ ਕੁਝ ਲੋਕ ਅਾਪਨੇ ਪੰਜਾਬ ਦਾ ਭਵਿੱਖ ਸਵਾਰ ਕੇ ਪੰਜਾਬ
    ਲੲੀ ਕੁਝ ਕਰਕੇ ਦਿਖਾੳੁਦੇ ਨੇ ਤੇ ਪੰਜਾਬ ਦੀ ਬਹਾਦਰ ਕੋੌਮ ੳੁਹਨਾ ਦਾ ਮੱੁਲ ਜਰੂਰ ਪਾੳੁਦੀ ਹੈ ਤੇ ੳੁਹਨਾ ਦੇ ਕੀਤੇ ਕੰਮ ਪੰਜਾਬ ਦੇ ੲਿਤਹਾਸ ਵਿਚ ਸੁਨਹਿਰੀ ਅੱਖਰਾ ਵਿਚ ਲਿਖੀਆ ਜਾਦਾ ਹੈ ਅਤੇ ਅਸੀ ਅਰਦਾਸ ਕਰਦੇ ਹਾ ਕੀ ੳੁਸ ਵਾਹਿਗੁਰੂ ਸੱਚੇ ਪਰਮਾਤਮਾ ਅੱਗੇ ਪੰਜਾਬ ਦੇ ਵਿਚ ਹਰ ੲਿਕ ਕੌਮ ਹਮੇਸ਼ਾ ਚੜਦੀ ਕਲਾ ਰਵੇ ਅਤੇ ਸਰਬੱਤ ਦਾ ਭਲਾ ਹੋਵੇ ਪੰਜਾਬ ਦਿਨ ਦੱੁਗਨੀ ਅਤੇ ਰਾਤ ਚੌਗਣੀ ਤਰੱਕੀ ਕਰੇ ੲਿਸ ਵਿਚ ਹੀ ਸਭ ਦਾ ਭਲਾ ਹੈ ਸੌਚ ਅਤੇ ਨੀਅਤ ਹਰ ੲਿਕ ਦੀ ਸਾਫ ਹੋਵੇ ਜਿਵੇ ਕੀ
    ਕਿਹਦੇ ਨੇ ਨੀਅਤ ਸਾਫ ਹੈ ਤਾ ਹੀ ਫਲ ਲਗਦੇ ਨ//ੇ
    ਬੋਲੇ ਸੋ ਨਿਹਾਲ ਸਤ ਸੀ੍ ਅਕਾਲ .....

  • @SachinSharma-ww9by
    @SachinSharma-ww9by 6 лет назад

    Good job brahmpura sab

  • @kuka6853
    @kuka6853 3 года назад

    ਜਾਣੀ ਕਿ ਬਰੂਦ ਦੇ ਭਰੇ ਬਹੁਤ ਆ ਕਿਹੜੇ ਵੇਲੇ ਸਲੰਡਰ ਫਟ ਸਕਦੇ ਆ

  • @multiplevideos2378
    @multiplevideos2378 6 лет назад +2

    Brampura sahab c.m elaction lrro

  • @HardeepSingh-rl6nh
    @HardeepSingh-rl6nh 6 лет назад

    Sukhbir Badal Jindabad

  • @kushalsekhon2803
    @kushalsekhon2803 6 лет назад

    Very good

  • @gyuuhu4402
    @gyuuhu4402 6 лет назад

    Good sir

  • @ManjitSingh-kq4dk
    @ManjitSingh-kq4dk 6 лет назад

    ਫਾਇਦੇ ਦੀ ਰਾਜਨੀਤੀ ਹਮੇਸ਼ਾ ਨੁਕਸਾਨ ਦਾਿੲਕ ਹੁੰਦੀ ਹੈ

  • @harsatnamsinghdhiman4387
    @harsatnamsinghdhiman4387 6 лет назад

    Very good Taksalio. Guru meher kru

  • @Dhillon5657
    @Dhillon5657 6 лет назад

    ਵਹਿਗੁਰੂ ਜੀ ੲਿਹ ੲਿਹਨਾ ਦੀ ਕੋੲੀ ਚਾਲ ਅਾ

  • @jassikhangura4241
    @jassikhangura4241 6 лет назад +7

    ਸਰਕਾਰ ਗੲੀ ਤੋ ਸਚ ਬੋਲਣ ਲਗੇ ਨੇ ੲਿਹ

  • @sukhrajsinghkhehra697
    @sukhrajsinghkhehra697 6 лет назад

    Brahmpura sahib jindabad

  • @omigoyal5226
    @omigoyal5226 6 лет назад +3

    Wahegaru Mehra kre
    Insa party Murdabad

  • @harjindersinghyes6922
    @harjindersinghyes6922 6 лет назад

    Good job

  • @JaswinderSingh-gw9sx
    @JaswinderSingh-gw9sx 6 лет назад

    Try to get together like minded people and do some useful things for Punjab.

  • @SachinSharma-ww9by
    @SachinSharma-ww9by 6 лет назад

    Keep it up Ranjit singh brahmpurra sab

  • @bahadursingh6990
    @bahadursingh6990 6 лет назад

    ਹਾਲੇ ਵੀ ਸਰਦਾਰ ਸਾਬ ਕੇਦੇ ਨੇ

  • @sukhdevsinghsukha4830
    @sukhdevsinghsukha4830 6 лет назад +4

    bjp aur akali dal ek hai...

  • @rajindersinghkhangura8979
    @rajindersinghkhangura8979 6 лет назад

    ena nu bnda pushe ke os din de sute pye see a kum vadiya jehda party vichu bahar ho janda oh keh dinda asi guru granth sahib nall a pehla tusi kyu nhi keta

  • @pintugill4330
    @pintugill4330 6 лет назад

    Guru ghar nu luttkey khaa gyaa badal hjey v lutt rihaa guru ghar nu

  • @RajinderSingh-qr3rw
    @RajinderSingh-qr3rw 6 лет назад

    khdoor saab to elction kyu ldi je guru nall pyar see jad ta congres dee sadi seat te jit gye see tusi hun sode tab yaad a gya

  • @GurpreetSingh-qs9cs
    @GurpreetSingh-qs9cs 6 лет назад

    Badalan da antt nere aaa. ..bargari moorcha zindabaad

  • @satbirdhillon7483
    @satbirdhillon7483 6 лет назад

    Ehna kehra loka nl.Dhakka ni kita najayz prche krwaye begunah loka te hun ehna d koi.Bat nu puchda hun mircha lg rahia ehna.Nu

  • @GurwinderSingh-xu8ol
    @GurwinderSingh-xu8ol 6 лет назад

    Media wala v sawad lainda vaa

  • @pintugill4330
    @pintugill4330 6 лет назад +1

    Sukhbir badal gadaafee samjhdaa aapney aap nu

  • @SandeepSingh-id1gj
    @SandeepSingh-id1gj 6 лет назад +1

    Wadda badal bol reha Isde vich

  • @anmolpreet6978
    @anmolpreet6978 6 лет назад

    Brempura Jena bad

  • @Gopyudhonangal
    @Gopyudhonangal 6 лет назад

    Ghar da bheti Lanka dhahve

  • @amankaleka9081
    @amankaleka9081 6 лет назад +1

    Good bharampur

  • @indergrewalcongressyouthco6468
    @indergrewalcongressyouthco6468 6 лет назад

    Guru da dushman Badal mar reha hi

  • @jaswantlohat571
    @jaswantlohat571 6 лет назад

    Party jabte ch rahinaa sikho

  • @reshamsingh-te3bm
    @reshamsingh-te3bm 6 лет назад

    aap is good party

    • @amandeepkauramandeepkaur3773
      @amandeepkauramandeepkaur3773 6 лет назад

      resham singh ਆਮ ਆਦਮੀ ਪਾਰਟੀ ਜ਼ਿੰਦਾਬਾਦ ਕੇਜਰੀਵਾਲ ਜ਼ਿੰਦਾਬਾਦ ਦਿੱਲੀ ਵਿਚ ਕੀਤਾ ਕੰਮ ਜ਼ਿੰਦਾਬਾਦ

    • @ravi.singh.aulakhravi211
      @ravi.singh.aulakhravi211 6 лет назад

      ਰੇਸਮ ਕਿਹੜਾ ,ਪਿੰਡ ਵਾਂ ਵਾਲਾ , 😃😃😃😃😃

  • @gurcharankaur5376
    @gurcharankaur5376 6 лет назад +2

    when ship is sinking rat jump first you are rat

    • @harpreetsinghmonga11
      @harpreetsinghmonga11 6 лет назад

      Tuhada badal parivar bare ki vichar hai..
      Badalaan di agvaai ch kayi akali leader dera sirsa vote mangan gaye si
      Badalaan ne lokaan naal dhakka kar ke ohna de karobaar kho laye..
      Apne badal parivar layi vichar daso.. Rats nu baad ch discuss karde haan

  • @samreenarora6875
    @samreenarora6875 6 лет назад

    He is a big badmash of akalidal

  • @gurcharankaur5376
    @gurcharankaur5376 6 лет назад

    why you not speak first now too late too little

  • @vishaldeepsingh7966
    @vishaldeepsingh7966 6 лет назад

    Chal koi na tatta ta put laya sukhbir gapi n

  • @multiplevideos2378
    @multiplevideos2378 6 лет назад +1

    Fudu sawal na kro hosla rakho

  • @ashwindersinghbhatti5532
    @ashwindersinghbhatti5532 6 лет назад

    Ae press reporter de thapad pen wale va

  • @SandeepSingh-id1gj
    @SandeepSingh-id1gj 6 лет назад +1

    Fuddo bnao sano

  • @sukhrajsingh1772
    @sukhrajsingh1772 6 лет назад

    Cheema te valtoha kutee ne

  • @shahshah2178
    @shahshah2178 6 лет назад +1

    Bander

  • @navdeepdhillon257
    @navdeepdhillon257 6 лет назад +1

    Vadia brahmpura saab