Punfun || Punjoy || ਕਿਆ ਬਾਤਾਂ ਨੇ || ਸਿਰਾ ਗੱਲਬਾਤ|| ਬਠਿੰਡੇ ਨਵਾਂ ਪ੍ਰੋਜੈਕਟ||ਪਨਫਨ||ਪਨਜੋਆਏ
HTML-код
- Опубликовано: 20 окт 2024
- Punfun || Punjoy || ਕਿਆ ਬਾਤਾਂ ਨੇ || ਸਿਰਾ ਗੱਲਬਾਤ|| ਬਠਿੰਡੇ ਨਵਾਂ ਪ੍ਰੋਜੈਕਟ||ਪਨਫਨ||ਪਨਜੋਆਏ #punfun #punjoy
ਇਸ ਵੀਡੀਓ ਵਿੱਚ ਤੁਸੀਂ ਇੰਜੋਏ ਕਰੋਗੇ ਬਠਿੰਡੇ ਦਾ ਨਵਾਂ ਪ੍ਰੋਜੈਕਟ ਪਨਫਨ ਪਨਜੋਆਏ ਲਹਿਰਾ ਬੇਗਾ। ਇੱਥੇ ਹਨ ਬਹੁਤ ਸਾਰੀਆਂ ਇਨਡੋਰ ਗੇਮਸ। ਇੱਥੋਂ ਦੀਆਂ ਗੇਮਾਂ ਬਾਰੇ ਅਤੇ ਖਰਚੇ ਬਾਰੇ ਆਪਾਂ ਪੂਰੀ ਡਿਟੇਲ ਵਿੱਚ ਗੱਲ ਕਰਾਂਗੇ ਇਸ ਵੀਡੀਓ ਵਿੱਚ
Very nice thanks for making vlog. Agee v bnonde reho video.
thank you so much
Foreign wali tan koi feeling ni hegi...bs time pass jrur hai.
Good work 22 ji... JINDAGI ENJOY KRO...SAB KUCH ETHE HI RAH JAOGA...
Good
Very nice n good zop😅👍
Trampoling vich kina weight. Limited ha g plz Ds do
70 kg
Very nice bhut sohna banaya😍
ਸਾਰਾ ਖ਼ਰਚਾ ਕਿੰਨਾ ਆ ਗਿਆ ਵੀਰ ਜੀ..
ਬਾਈ ਜੀ Rs. 2000 ਚ 25% ਕੁ ਦੇਖਿਆ ਗਿਆ ਹੈ।
Hunting house ke haunted House 😂😂
life time ਤੱਕ ਜੀ
Ih card kine da hai ik card ch kine bande ja skde be veer ji
@@amritnazavlogs1 bande da kharchA 2000
Ek card te kine person di entry hai
jinne marzi ja sakde ho. card ch balance hona chahida hai. ander jo vi activities kroge usde paise laggan ge ji
Without card entry toh nahi jaise barnala outlet mein hai.... ager koi vi activities na karni ho sirf visit karna ho
without card no entry
Kine paise ch Sara enjoy hon janda hai veer
@@JasbirSingh-xj3bq 3-4 ਹਜ਼ਾਰ ਚ ਛੋਟੀ ਫੈਮਿਲੀ (3-4 ਜਣੇ) ਦਾ ਸਰ ਸਕਦਾ ਹੈ ਜੀ।