Jattwedh Di Bali (ਬਲੀ ਦੇਣੀ ਆ ਅੱਜ ਚਿਆਚਾ ਜੀ ਦੀ) Bhaanasidhu Bhanabhagudha New Punjabi Comedy Movie

Поделиться
HTML-код
  • Опубликовано: 31 янв 2025

Комментарии • 773

  • @pargatshergill7468
    @pargatshergill7468 2 года назад +20

    ਬਿਲਕੁਲ ਹੋਣੀ ਚਾਹੀਦੀ ਹੈ ਸਾਰੇ ਬੀਜੋ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ🌾🌾🌾🌾🌾

  • @gurinderpalsingh1046
    @gurinderpalsingh1046 Год назад +4

    ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ ਪੰਜਾਬ ਵਿੱਚ ਵੀ ਜਦੋਂ ਹੋਰ ਸਟੇਟਾਂ ਵਿਚ ਖੇਤੀ ਹੁੰਦੀ ਹੈ ਤਾਂ ਸਾਡੇ ਪੰਜਾਬ ਵਿੱਚ ਕਿਉਂ ਨਹੀਂ ਹੁੰਦੀ ਜਾਂ ਉਹਨਾਂ ਸਟੇਟਾਂ ਵਿਚ ਵੀ ਬੰਦ ਕਰਵਾ ਦਿਉ ਨਹੀਂ ਤਾਂ ਸਾਡੇ ਪੰਜਾਬ ਵਿੱਚ ਵੀ ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ ਗੋਂਡ ਬਲੈਸ ਯੂ ਡਰਾਈਵਰ ਮਹਿਕਮਾ ਜਿਦਾਵਾਦ ਲਵ ਯੂ ਵਾਈ ❤ ਭਾਨਾ ਸਿੱਧੂ ਭਾਨਾ ਭਗੋੜਾ ਲਵ ਯੂ ਵਾਈ ❤

  • @JagsirSingh-ve1kk
    @JagsirSingh-ve1kk 2 года назад +19

    ਮਿੰਟੂ ਜੱਟਾ ਨਜ਼ਾਰਾ ਆ ਗਿਆ ਆਪ ਜੀ ਖ਼ਸਖ਼ਸ ਦੀ ਖੇਤੀ ਕਰਨ ਦੀ ਅਪੀਲ ਕੀਤੀ ਹੈ ਬਿਲਕੁਲ ਸੋਲਾਂ ਆਨੇ ਸੱਚ ਹੈ ਜੀ ਬਹੁਤ ਬਹੁਤ ਧੰਨਵਾਦ ਜੀ

  • @gpxgaming8570
    @gpxgaming8570 2 года назад +73

    ਖਸਖਸ ਬੀਜੋ ਪੰਜਾਬ ਦੀ ਜਵਾਨੀ ਬਚਾਲੋ,🙏🏽🙏🏽🙏🏽🙏🏽🙏🏽🙏🏽

  • @chandandeeprinku7872
    @chandandeeprinku7872 2 года назад +10

    ਬਾਈ ਜੀ ਤੁਸੀਂ ਬਹੁਤ ਹੀ ਵਧੀਆ ਅਤੇ ਲਾਹੇਵੰਦ ਵਿਡੀਉ ਬਣਾਈ ਹੈ,ਬਿਲਕੁਲ ਸਹੀ ਗੱਲ ਹੈ ਜੀ, ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਜੀ ਇਸ ਪਾਸੇ, ਸਰਕਾਰ ਨੀ ਕਿਤੇ ਜਾਂਦੀ ਜੀ,

  • @Farm60wala
    @Farm60wala 2 года назад +46

    ਭਗਵੰਤ ਮਾਨ ਇੱਕ ਵਾਰ ਮਤਾ ਪਾ ਦੇਵੇ ਤੇ ਮਤਾ ਪਾਸ ਹੋਜੇ ਫਿਰ ਸਾਰੀ ਜਿੰਦਗੀ ਮੁੱਖ ਮੰਤਰੀ ਦੀ ਕੁਰਸੀ ਤੋਂ ਕੋਈ ਨਹੀਂ ਲਾ ਸਕਦਾ 101% 🙏🙏ਖ਼ਸਖ਼ਸ ਦੀ ਖੇਤੀ ਜਿੰਦਾਬਾਦ ਜਿੰਦਾਬਾਦ 🙏🙏

  • @gurwantsingh1895
    @gurwantsingh1895 2 года назад +9

    ਬਿਲਕੁੱਲ ਸਹੀ ਗੱਲ ਆ ਭਾਨੇ ਵੀਰ

  • @indusasia4941
    @indusasia4941 2 года назад +14

    ਸਹੀ ਗੱਲ ਆ ਬਾਈ ਜੀ
    ਪੰਜਾਬ ਨੂੰ ਦੋ ਫਸਲੀ ਚੱਕਰ ਵਿੱਚੋ ਕੱਡਿਆ ਜਾਵੇ ਫਿਰ ਹੀ ਪੰਜਾਬ ਦਾ ਕੁਝ ਬਦਲ ਸਕਦਾ

  • @jasveerbhullar481
    @jasveerbhullar481 Год назад +2

    ਬਹੁਤ ਵਧੀਆ ਗੱਲ ਕਹੀ ਆ ਭਾਨੇ ਵੀਰ ਨੇ

  • @Sammi77777
    @Sammi77777 2 года назад +10

    Full viral kro veero ahh video bohat vadia massage aw 👌🏻👌🏻👌🏻👌🏻👌🏻👌🏻👌🏻👌🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @jarnailbenipal5668
    @jarnailbenipal5668 2 года назад +14

    ਸਿੰਧੂ ਵੀਰ ਖਸਖਸ ਦੀ ਖੇਤੀ ਪੰਜਾਬ ਵਾਸਤੇ ਬਹੁਤ ਜਰੂਰੀ ਹੈ
    ਵੀਡੀਓ ਬਹੁਤ ਵਧੀਆ ਬਣਾਈ ਹੈ ਬਹੁਤ ਬਹੁਤ ਧੰਨਵਾਦ

  • @kamaljeetsidhu3060
    @kamaljeetsidhu3060 2 года назад +17

    ਕੈਲਾ ਸਿੰਘ ਵਧੀਆ ਵਿਚਾਰ ਹਨ
    ਡੋਡੇ ਮਿਲ਼ਦੇ ਹੋਣ ਤਾਂ ਨਜ਼ਾਰਾ ਹੈ

  • @ਗੱਡੀਆਆਲੇਜੱਟ
    @ਗੱਡੀਆਆਲੇਜੱਟ 2 года назад +10

    ਬਹੁਤ ਵਧੀਆ ਮੈਸੇਜ ਆ ਬਾਈ ਜੀ ਖਸਖਸ ਦੀ ਖੇਤੀ ਜਿੰਦਾਬਾਦ ਜੀ

  • @sabuana_wale_sadh786
    @sabuana_wale_sadh786 2 года назад +48

    ਆਫਟਰਓਲ ਮੌਤ ਵੱਟ ਤੇ ਪਈ ਆ ਕੈਲਾ ਸਿਆਂ 😂😂😂😂😂

  • @JagseerSingh-vx9rb
    @JagseerSingh-vx9rb Год назад +1

    ਬਹੁਤ ਖੂਬਸੂਰਤ ਵੀਡੀਓ ਮਿੰਟੂ ਐਂਡ ਭਾਨਾ

  • @amarjitsingh1946
    @amarjitsingh1946 2 года назад +9

    ਬਹੁਤ ਵਧੀਆ ਵੀਡਿਓ ਆ ਵਾਈ ਜੀ ਵਧੀਆ ਮੈਜਸ਼ ਦਿੱਤਾ ਆ ਨਾਇਸ਼

  • @lakhvirkhattra9382
    @lakhvirkhattra9382 2 года назад +4

    ਸਰਕਾਰ ਕਿਸਾਨਾਂ ਨੂੰ ਇੱਕ ਕਨਾਲ ਦਾ ਲਾਇਸੈਂਸ ਦੇ ਦਵੇ ਐਨਾ ਹੀ ਬਹੁੱਤ ਆ

  • @PrinceKumar0563
    @PrinceKumar0563 2 года назад +29

    ਬਹੁਤ ਵਧੀਆ ਜੀ 💥💥✌🏻️

  • @satnamnilowal5694
    @satnamnilowal5694 2 года назад +6

    ਬਹੁਤ ਵਧੀਆ ਭਾਨੇ ਵਾਈ 😂😂😂😂😂

  • @kuldeepduggal1111
    @kuldeepduggal1111 2 года назад +65

    ਬੇਹੱਦ ਵਧੀਆ ਮਿੰਟੂ ਵੀਰ...ਗਰੇਟ ਓ ਤੁਸੀਂ

  • @kiranpandherb.3744
    @kiranpandherb.3744 2 года назад +6

    ਬਹੁਤ ਵਧੀਆ ਭਾਨੇ ਵੀਰ ਦੀ ਗੱਲ ਏਕਾ ਕਰੋ 👌

  • @buttisandhu1717
    @buttisandhu1717 2 года назад +28

    ਪੰਜਾਬ ਵਿੱਚ ਖੱਸ ਖੱਸ ਦੀ ਖੇਤੀ ਹੋਣੀ ਚਾਹੀਦੀ ਹੈ ਤਾਂ ਕਿ ਜਵਾਨੀ ਤੇ ਕਿਸਾਨੀ ਬਚ ਸਕੇ

  • @lakvirsinghsomalsomal4396
    @lakvirsinghsomalsomal4396 2 года назад +55

    ਵੀਰ ਜੀ ਸੱਚੀ ਗੱਲ ਹੈ ਸਾਡੇ ਪਿੰਡ 23 ਸਾਲ ਦਾ ਗੱਭਰੂ ਪੁੱਤ ਚਿੱਟੇ ਨਾਲ 29 ਤਰੀਖ਼ ਨੂੰ ਕੱਲਾ ਕੱਲਾ ਪੁੱਤ ਦੁਨੀਆਂ ਤੋਂ ਚਲਾ ਗਿਆ 😭😭😭😭😭
    ਸਰਕਾਰ ਜ਼ਿੰਮੇਵਾਰ ਹੈ ਜਿਸ ਦਿਨ ਕਿਸੇ ਮੰਤਰੀ ਸੰਤਰੀ ਦਾ ਪੁੱਤ ਚਿੱਟੇ ਨਾਲ ਘਰੋਂ ਜਾਵੇਗਾ ਉਸ ਦਿਨ ਅੱਖਾਂ ਖੁੱਲਣ ਗੀਆ

  • @SurinderSingh-xs5ew
    @SurinderSingh-xs5ew 2 года назад +22

    ਬਿਲਕੁੱਲ ਸੱਚੀਆਂ ਗੱਲਾਂ ਨੇ 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @nishantbhalla3262
    @nishantbhalla3262 2 года назад +3

    Right hai paji bilkul. Tusi bahut sahi gall Kari hai. God bless u.

  • @gurpreetmann1458
    @gurpreetmann1458 2 года назад +10

    ਖ਼ਸਖ਼ਸ ਦੀ ਖੇਤੀ ਸ਼ੁਰੂ ਭਾਨਾਂ ਸਿੱਧੂ ਜਿੰਦਾਬਾਦ

  • @jaspreetgrewalbittu4028
    @jaspreetgrewalbittu4028 2 года назад +36

    ਬਿਲਕੁਲ ਅਸਲੀਅਤ ਹੈ ਜੀ ਚੂਸਣ ਵਾਲੀਆਂ ਗੋਲੀਆਂ ਦਾ ਸਾਈਡ ਈਫੈਕਟ ਬਹੁਤ ਹੈ।ਗੋਲੀਆਂ ਨਾਲ ਕੰਮ ਨਹੀਂ ਹੁੰਦਾ ਬਸ ਬੀਮਾਰੀਆਂ ਲਗਦੀਆਂ ਨੇ।ਫੀਮ ਭੁਕੀ ਤਾਂ ਲੋਕ ਸਦੀਆਂ ਤੋਂ ਖਾ ਰਹੇ ਨੇ ਕੋਈ ਨੀ ਮਰਿਆ ਕੰਮ ਹੀ ਕਰਦਾ।ਗਰੀਬ ਭੁਕੀ ਖਾ ਕਿ ਕੰਮ ਕਰਦੇ ਸੀ।ਸਰਕਾਰ ਨੇ ਉਹ ਵੀ ਗਰੀਬ ਦੀ ਪਹੁੰਚ ਤੋਂ ਬਾਹਰ ਕਰਤੇ।ਜੋ ਵੀਹ ਵੀਹ ਤੋਂ ਭੁਕੀ ਖਾਂਦੇ ਸੀ ਗੋਲੀਆਂ ਖਾ ਖਾ ਕਿ ਮਰਦੇ ਜਾਂਦੇ ਨੇ ਵਚਾਰੇ।

  • @sukhpalsingh9477
    @sukhpalsingh9477 2 года назад +8

    ਭਾਨੇ ਵੀਰ ਬਹੁਤ ਵਧੀਆ ਵੀਡੀਉ 👍👍🙏

  • @harbansvirk1753
    @harbansvirk1753 2 года назад +10

    ਜਵਾਨੀ, ਪਾਣੀ ਤੇ ਕਿਸਾਨੀ ਨੂੰ ਬਚਾਉਣ ਲਈ ਖਸ, ਖਸ ਦੀ ਖੇਤੀ ਜਰੂਰੀ ਹੈ,

  • @SukhwinderSingh-wq5ip
    @SukhwinderSingh-wq5ip 2 года назад +10

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @JaswinderSingh-cj7pg
    @JaswinderSingh-cj7pg 2 года назад +8

    ਸਹੀ ਆ ਵਾਈ ਜੀ ਕਰਾਦੋ ਖੇਤੀ ਖਸ ਖਸ ਦੀ

  • @pindasandhu05
    @pindasandhu05 2 года назад +13

    ਇਹੋ ਜਹੀਆਂ ਵੀਡੀਓ ਬਣਾਇਆ ਕਰੋ ਜਦੋਂ ਸਰਕਾਰ ਤੱਕ ਪਹੁੰਚਣ ਸਰਕਾਰ ਦੀਆਂ ਅੱਖਾਂ ਖੁਲਣ

  • @sukhwindershelly1379
    @sukhwindershelly1379 2 года назад +7

    ਪੰਜਾਬ ਵਿੱਚ ਖੱਸ ਖੱਸ ਦੀ ਖੇਤੀ ਹੋਣੀ ਚਾਹੀਦੀ

  • @manindermaan3701
    @manindermaan3701 2 года назад +3

    ਆਪਣਾ ਪੰਜਾਬ ਅਮੀਰ ਹੋ ਸਕਦਾ ਹੈ ਖਸਖਸ ਦੀ ਖੇਤੀ ਨਾਲ

  • @ਜਸਵੀਰਸਿੰਘਬੈਣੀਵਾਲ

    ਭਾਨੇ ਸਿੱਧੂ ਬਾਈ ਜੀ ਤੁਸੀਂ ਆਪ ਅੱਗੇ ਹੋ ਕੇ ਉਪਰਾਲਾ ਕਰੋ ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਹੋਣੀਂ ਚਾਹੀਦੀ ਹੈ ਜੀ

  • @JOHALDESIWEB
    @JOHALDESIWEB 2 года назад +51

    ਭਾਨੇ ਬਾਈ ਮਹਿੰਮ ਚਲਾਓ ਖ਼ਸਖ਼ਸ ਖੇਤੀ ਸ਼ੁਰੂ ਕਰਾਓ, ਫੁੱਲ ਸਪੋਟ ਕਰਾਂਗੇ ਬਾਈ,,,👍👍 ਧਰਨੇ ਦੇਣੇ ਪੈਣਗੇ,,, ਨਾਲੇ ਜਦੋਂ ਭਗਵੰਤ ਮਾਨ ਲਾਈਵ ਆਓਂਦਾ ਥੱਲੇ ਖ਼ਸਖ਼ਸ ਖੇਤੀ ਸ਼ੁਰੂ ਕਰਵਾਓ,ਦੇ ਕੁਮੈਨੰਟਸ ਜ਼ਰੂਰ ਕਰਿਆ ਕਰੋ ਸਾਰੇ ਜਾਣੇ

  • @sukhwindershelly1379
    @sukhwindershelly1379 2 года назад +14

    ਭਗਵੰਤ ਮਾਨ ਜੀ ਪੰਜਾਬ ਦੀ ਜਵਾਨੀ ਵੱਲ ਗੌਰ ਕਰਲੋ ਜੀ।

  • @gagansinghbrar8809
    @gagansinghbrar8809 2 года назад +40

    ਬਹੁਤ ਵਧੀਆ ਵੀਡੀਓ ਬਣਾਈ ਐ ਭਾਨਾ ਸਿੱਧੂ ਵੀਰ ਤੇ ਕਰਨੈਲ ਮਿੰਟੂ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ
    ਬਿਲਕੁਲ ਸਹੀ ਕਿਹਾ ਬਾਈ ਜੀ ਜੇਕਰ ਪੰਜਾਬ ਸਰਕਾਰ ਖ਼ਸਖ਼ਸ ਦੀ ਖੇਤੀ ਲਾਗੂ ਕਰ ਦੇਵੇ ਤਾਂ ਕਿਸਾਨੀ ਵੀ ਬਚਜੇ ਤੇ ਨੌਜਵਾਨੀ ਵੀ ਬਚਜੇ

  • @gurwantsingh1895
    @gurwantsingh1895 2 года назад +3

    ਜੇ ਪੰਜਾਬ ਚ ਖਸਖਸ ਦੀ ਖੇਤੀ ਹੋਵੇ ਤਾ ਪੰਜਾਬ ਦੀ ਜਵਾਨੀ ਬਚ ਜੂ

  • @karanveersingh668
    @karanveersingh668 Год назад +1

    Very Very Nice 22ji 👌🏻👌🏻👏🏻👏🏻👍🏻👍🏻😄😆😄😆

  • @pritpalsinghsidhuadv7488
    @pritpalsinghsidhuadv7488 2 года назад +7

    100 % ਸਹੀ ਸੁਨੇਹਾ ✔️✔️

  • @dr.rajindergill455
    @dr.rajindergill455 2 года назад +3

    ਖਸ ਖਸ ਖੇਤੀ ਹੋਣੀ ਚਾਹੀਦੀ ਹੈ

  • @pindbutahri982
    @pindbutahri982 2 года назад +7

    ਬਹੁਤ ਵਧੀਆ ਮੁੱਦਾ ਚੁੱਕਿਆ ਵੀਰੋ, ਤੁਹਾਡੀ ਇਹ ਵੀਡਿਓ ਆਪਣੇ ਸਾਰੇ ਚੈਨਲਾਂ ਤੇ ਸ਼ੇਅਰ ਕਰਕੇ ਦਮ ਲਵਾਂਗੇ

  • @ਰਾਜਨਪ੍ਰੀਤਸਿੰਘ

    ਇਸ ਵੀਡੀਓ ਵਿਚ ਵਧੀਆ ਸੰਦੇਸ਼ ਦਿੱਤਾ ਹੈ ।

  • @sokainaansari9907
    @sokainaansari9907 2 года назад +14

    ♥️❤️🌹FOR ALL TIME FROM LAHORE PAKISTAN 🇵🇰♥️

  • @JOHALDESIWEB
    @JOHALDESIWEB 2 года назад +237

    ਖ਼ਸਖ਼ਸ ਖੇਤੀ ਸ਼ੁਰੂ ਕਰਵਾ ਦਿਓ ਭਗਵੰਤ ਮਾਨ ਜੀ,ਕੈਲੇ ਦੀ ਗੱਲ ਸੱਚੀ ਪੰਜਾਬ ਵਿੱਚ ਸਰਕਾਰ ਦੀ ਬੱਲੇ ਬੱਲੇ ਹੋ ਜਾਊ,ਬਾਕੀ ਭਾਨੇ ਬਾਈ ਨੇ ਐਂਡ ਤੇ ਜੋ ਕਿਹਾ ਲੋਕੋ ਕਰਕੇ ਦਿਖਾਓ 👍👍👍

    • @realjatt6574
      @realjatt6574 2 года назад +10

      Karo himmat sare

    • @kulwinderjassar963
      @kulwinderjassar963 2 года назад +8

      Sahi gall y

    • @gurindersohi6314
      @gurindersohi6314 2 года назад +5

      Right

    • @shaktisinghkhatker6311
      @shaktisinghkhatker6311 2 года назад +5

      Paaji Rajasthan te M.P nu special status de rakha hai Punjab aur Haryana de kisana te taan tut ke padne ne eh sarkaran wale..

    • @kulwinderjassar963
      @kulwinderjassar963 2 года назад +3

      @@deepludhiana3913 hun ki krde o tusi,
      Ohi kuj fer kro ge,
      Nale jawak feem khan lagan ge,
      Chita ta ni peen lag de

  • @sochepanjab
    @sochepanjab 2 года назад +23

    veere sadi team di sport kro asi pinda vich free nasha ਛੱਡਉ ਕੈਂਪ ਲਗਾ ਦੇ ਆ ਅੱਜ ਤੱਕ ਅਸੀਂ 300+ਵੀਰਾ ਦਾ ਨਸ਼ਾ ਛੱਡੀਆਂ

    • @LovepreetSingh-rf2ts
      @LovepreetSingh-rf2ts Год назад

      Kitho da verree

    • @gagan777
      @gagan777 9 месяцев назад +1

      Arji paao CM nu ki feem te bhuki de theke kholan. Apa khud vote pauge.

  • @mwaqasnasir6775
    @mwaqasnasir6775 2 года назад +41

    Justice for sidhu moosewala💞
    From pakistan.panjab

    • @raman52463
      @raman52463 2 года назад

      veer pakisthan ch kive afim di khati hundi he srkar laincac dindi he ja apne aap bij lene ho dsio jurar veer 🙏

    • @singhdhaliwal6483
      @singhdhaliwal6483 2 года назад

      @@raman52463 licence

    • @mwaqasnasir6775
      @mwaqasnasir6775 2 года назад +2

      @@raman52463 o bahi nahi athy bht sakhti wa.luk shup ky

    • @mwaqasnasir6775
      @mwaqasnasir6775 2 года назад +3

      @@raman52463 afganistan ch hundi kheti afim di

    • @mwaqasnasir6775
      @mwaqasnasir6775 2 года назад +3

      @@raman52463 panjab ch ty bht bht sakhti wa afim khaidi ty ha pr chore chore

  • @Farm60wala
    @Farm60wala 2 года назад +71

    ਖ਼ਸਖ਼ਸ ਦੀ ਖੇਤੀ ਪੰਜਾਬ ਵਿੱਚ ਹੌਣੀ ਚਾਹੀਦੀ ਹੈ ਫੁੱਲ ਸਪੋਟ 🙏ਖ਼ਸਖ਼ਸ ਦੀ ਖੇਤੀ ਜਿੰਦਾਬਾਦ ਜਿੰਦਾਬਾਦ 🙏🙏

  • @manpreetsinghnasibpuria1972
    @manpreetsinghnasibpuria1972 2 года назад +29

    ਬਹੁਤ ਬਹੁਤ ਖੂਬ ਬਾਈ

  • @sarabjitkaur8997
    @sarabjitkaur8997 2 года назад +7

    ਵਧੀਆ ਵੀਡੀਓ ਔਰ ਵਧੀਆ ਮਿਸਿਜ

  • @iqbaljammu4435
    @iqbaljammu4435 2 года назад +4

    ਸਹੀ ਗੱਲ ਪੰਜਾਬ ਚ ਅਫੀਮ ਦੀ ਖੇਤੀ ਕਰਨੀ ਚਾਹੀਦੀ

  • @tarunkad12
    @tarunkad12 2 года назад +6

    Billkul sahi gall aw bro.
    Very good message .

  • @NatureSightings295
    @NatureSightings295 2 года назад +2

    ਸਾਰੇ ਖਸ ਖਸ ਬੀਜਣ ਤਾ ਕੋਈ ਕਿਸੇ ਦੀ ਸ਼ਿਕਾਇਤ ਨਹੀਂ ਕਰ ਸਕਦਾ

  • @sukhjeetsingh5795
    @sukhjeetsingh5795 2 года назад +12

    ਚਾਚਾ ਜੀ,🙏🙏🙏👍

  • @jagvirsinghbenipal5182
    @jagvirsinghbenipal5182 2 года назад +27

    ਬਹੁਤ ਵਧੀਆ ਜੀ 👌👌👌

  • @sukhjitsingh1916
    @sukhjitsingh1916 2 года назад +2

    ਬੋਤ ਵਦੀਅਾ ਭਾਨੈ ਵੀਰ ਜੇ ਖਖ ਦੀ ਖੇਤੀ ਹੋਜੇ ਤਾ ਪੰਜਾਬ ਦੀ ਪੀੜੀ ਬਚ ਜੂ ਅਾ ਜੇੜੇ ਟਿਕੇ ਲੋਦੇ ਅਾ

  • @Kudrat_punjab_di12
    @Kudrat_punjab_di12 11 месяцев назад +1

    Dode beejna Bai ji shi gal a🙏🙏🙏🙏🙏🇮🇳🇮🇳

  • @romysandhusandhu3359
    @romysandhusandhu3359 2 года назад +11

    ਖਸਖਸ ਦੀ ਖੇਤੀ ਸ਼ੁਰੂ ਕਰੋ ਜੀ,,

  • @HarpreetSingh-tr3uu
    @HarpreetSingh-tr3uu 2 года назад +13

    ਬਹੁਤ ਵਧੀਆ।

  • @HarjinderBhullar6076
    @HarjinderBhullar6076 2 года назад +3

    ਸਹੀ ਗੱਲ ਆ ਕੈਲੇ ਬਾਈ ਦੀ ਭੁੱਕੀ ਫ਼ੀਮ ਖਾ ਕੇ ਬੰਦਾ ਕੰਮ ਕਰੂਗਾ, ਸ਼ਰਾਬ ਪੀ ਕੇ ਲੜੂਗਾ, ਸਰਕਾਰ ਨੂੰ ਭੁੱਕੀ ਤੋਂ ਆਮਦਨ ਹੋ ਸਕਦੀ ਆ

  • @basakhasingh605
    @basakhasingh605 2 года назад +5

    ਬਹੁਤ ਹੀ ਵਧੀਆ 😎😎😎😎

  • @gurpiarsinghkaka1606
    @gurpiarsinghkaka1606 2 года назад +2

    ਸਾਰਾ ਪੰਜਾਬ ਕਹਿਂਦਾ ਖਸ ਖਸ ਹੱਲ ਹੈ ਜਿਹੜੇ ਸਰਕਾਰ ਬਨਾਈ ਹੈ ਮੰਨਦੇ ਕਿਉਂ ਨੀ

  • @rajinderkulria5815
    @rajinderkulria5815 2 года назад +4

    Bahut Hi Badiya Messeges Dita Bhane Veer Ne

  • @rajbhatti6484
    @rajbhatti6484 2 года назад +7

    Varry varry nice bro g god bless you

  • @ਸੰਦੋਹੇਵਾਲੇਪੀਬੀ03

    ਖ਼ਸਖ਼ਸ ਖੇਤੀ ਪੋਸਤ ਫੀਮ ਦੇ ਠੇਕੇ ਖੋਲੇ ਜਾਣ ਪੰਜਾਬ ਦੇ ਵਿੰਚ ਇਨਸਾਫ਼ ਟੀਮ ਪੰਜਾਬ ਸੰਦੋਹਾ

  • @gurisandhu2365
    @gurisandhu2365 2 года назад +36

    God bless you all chacha wow team members 👍🙏❤️🙏

  • @JagtarSingh-dp8lf
    @JagtarSingh-dp8lf 2 года назад +7

    God bless you all chacha wow team video d siraaa lat ji

    • @chandandeeprinku7872
      @chandandeeprinku7872 2 года назад +1

      ਹਾਂ ਜੀ ਹਾਂ ਜੀ ਜਮਾਂ ਹੀ ਸਿਰਾ ਲਾ ਤਾ, ਚਾਚਾ ਜੀ ਨੇ, ਨਾਲੇ ਖੇਤੀ ਹੋਣੀ ਚਾਹੀਦੀ ਹੈ ਜੀ

  • @mandeepmangat8880
    @mandeepmangat8880 2 года назад +4

    Bahut vadiya Jatto 👏🏻👏🏻👍

  • @navneetkaur7466
    @navneetkaur7466 2 года назад +7

    very nice
    god bless you

  • @balwantsingh1942
    @balwantsingh1942 2 года назад +5

    God work ❤️❤️❤️👍🏻👍🏻👍🏻❤️

  • @harwindersingh1175
    @harwindersingh1175 2 года назад +2

    ਚੰਗਾ ਕੰਮ ਸਰਕਾਰ ਨਹੀਂ ਕਰੇਗੀ ਸਰਕਾਰਾਂ ਨੇ ਤਾਂ ਪੰਜਾਬ ਦਾ ਬੈੜਾ ਗਰਕ ਕਰਨਾ ਧਿਆਇਆ ਏ

  • @jaspreetgrewalbittu4028
    @jaspreetgrewalbittu4028 2 года назад +7

    ਬਾਈ ਖਸਖਸ ਤੇ ਡੋਡਿਆਂ ਤੇ ਹੋਰ ਵੀਡੀਉ ਬਣਾਉ।
    ਪੰਜਾਬ ਦੀ ਜਵਾਨੀ ਬਚਾਉ।
    ਡੋਡਿਆਂ ਦੀ ਖੇਤੀ ਲਿਆਉ।

  • @gurpalsekhon5490
    @gurpalsekhon5490 2 года назад +3

    😄😄😄😄😄😄ਨਸ਼ਾ ਡੋਨ ਹੋ ਗਿਆ

  • @singhjagjeet6171
    @singhjagjeet6171 2 года назад +2

    ਬਹੁਤ ਵਧੀਆ ਵੀਡਿਉ ਹੈ

  • @rajindersharma9027
    @rajindersharma9027 2 года назад +6

    ਬਹੁਤ ਵਧੀਆ ਵੀਰ

  • @gurvindersinghbawasran3336
    @gurvindersinghbawasran3336 2 года назад +9

    ਭਾਨੇ ਬਾਈ ਜੀ ਕਰੋ ਕੁਝ,,, ਅਸੀ ਸਾਰੇ ਨਾਲ ਆ ਤੁਹਾਡੇ,,, ਪੰਜਾਬ ਬੱਚ ਜਾਉ ਮਾਰੂ ਨਸੇ ਤੋਂ

  • @palkhehra3850
    @palkhehra3850 2 года назад +2

    Very nice vedio ਸਿੱਧੂ ਬਾਈ ਲੋਕ ਤੇ ਪਿੰਡਾ ਵਿਚ ਇਹ ਚਾਉਂਦੇ ਕਿ ਗਵਾਂਢੀ ਰੋਟੀ ਕਿਉ ਖਾਂਦਾ ਖਸ ਖਸ਼ ਕੌਣ ਬੀਜਣ ਦਿਓ

  • @gurinderpalsingh1046
    @gurinderpalsingh1046 2 года назад +3

    God bless you Bhana Seddu Bai G

  • @navpreetkaur4726
    @navpreetkaur4726 2 года назад +19

    Justice for Sidhu moosa wala Veer 🙏🙏🙏😭

    • @suria550
      @suria550 2 года назад +1

      i am Support for you

  • @avtarbrar2275
    @avtarbrar2275 2 года назад +7

    ਬਹੁਤ ਵਧੀਆ ਬਾਈ

  • @vickybrar6024
    @vickybrar6024 2 года назад +7

    Love u bhana ta Amana bhra ❤️

  • @rehmatrehmatali4079
    @rehmatrehmatali4079 2 года назад +6

    ਜਿਹੜਾ ਵੀ ਮੇਰਾ ਵੀਰ ਇਹ ਕੂਮੈਟ਼ ਪੜੇ, ਬੇਨਤੀ ਆ ਵੀਰ ਆਪੋ ਆਪਣੇ ਪਿੰਡ 10, 20 ਬੰਦੇ ਇਕੱਠੇ ਹੋ ਕੇ ਸਰਕਾਰ ਨੂੰ ਸੋਸ਼ਲ ਮੀਡੀਆ ਰਾਹੀ ਅਪੀਲ ਕਰੋ,ਨਹੀ ਤਾ ਚਿੱਟਾ ਨਸ਼ਆ ਮਾਰ ਦੂ ਪੰਜਾਬ ਨੂੰ,
    ਜੇ ਆਪਾ ਦਿੱਲੀ ਜਾ ਕੇ ਜਿੱਤ ਸਕਦੇ ਆ,ਇਹ ਕੰਮ ਤਾ ਪੰਜਾਬ ਦੀ ਜੁਆਨੀ ਬਚਾਉਣ ਲਈ ਆ,ਵਾਸਤਾ ਮੇਰੇ ਵੀਰੋ ਮਾਰੋ ਹਿੰਮਤ

  • @navtoor8724
    @navtoor8724 2 года назад +5

    Bhut vadia msg deta jatta ❤️ Mintu maan ❤️

  • @sarvansinghgill4702
    @sarvansinghgill4702 2 года назад +3

    Bhut vadia episode a good work all team bhut bhut vadia

  • @navjotkatron276
    @navjotkatron276 2 года назад +3

    After..all signature dialogue of kaiLLa 😂😂👌🏻

    • @mangatrai1955
      @mangatrai1955 2 года назад

      👍👍👍👍❤️❤️❤️

  • @harmohansinghmohan860
    @harmohansinghmohan860 2 года назад +8

    Bilkul sahi kaha veer ❤️

  • @sabuana_wale_sadh786
    @sabuana_wale_sadh786 2 года назад +23

    😂😂😂😂 ਬਲੀ ਦੇਦੇ ਮੇਰੀ😂 ਕਰਦੇ ਹਲਾਲ 😂😂ਲਾਹ ਦੇ ਗਾਟਾ 😂😂😂

  • @vinodgogna7846
    @vinodgogna7846 2 года назад +14

    Very nice video as always. I couldn't stop laughing.

  • @gorasinghsidhumansa1019
    @gorasinghsidhumansa1019 2 года назад +4

    Very good Bai ji 👌👌👌👍🙏🙏

  • @gurdassinghsonu9319
    @gurdassinghsonu9319 2 года назад

    Vah ustad srkar nu Lalch dah rha jo ka tuhadi srkar raho feem beejen dvo

  • @jaspreetgrewalbittu4028
    @jaspreetgrewalbittu4028 2 года назад +8

    ਖਸਖਸ ਦੀ ਖੇਤੀ ਲਿਆਉ।

  • @charanjeetsandhu1669
    @charanjeetsandhu1669 2 года назад +11

    ਬਹੁਤ ਵਧੀਆ

  • @LovepreetSingh-nf8rm
    @LovepreetSingh-nf8rm 2 года назад +22

    y ji bahut vadia gll aa ,bahut vadia suneha dita tushi , mehnat palle paugi hun waheguru Chardikla rakhe 🙏🙏

  • @amarikrai7437
    @amarikrai7437 2 года назад +3

    Nice video 👌👌👌

  • @ਮੰਨੂਗੁਰਦਾਸਪੁਰ

    ਆਫ਼ੀਮ🤤🤤😛😛😛

  • @GurpreetSingh-hg7kw
    @GurpreetSingh-hg7kw 2 года назад +3

    👍👍👍 ਮਿੱਤਰੋ

  • @ranjitsingh4609
    @ranjitsingh4609 2 года назад +4

    ਬਹੁਤ ਵਦੀਆ ਵੀਡੀਓ ਬਾਈ ਜੀ

  • @babblysidhu5273
    @babblysidhu5273 2 года назад +43

    ਖ਼ਸਖ਼ਸ ਲਿਆਉ ਪੰਜਾਬ ਬਚਾਉ

  • @YouTubervlog960
    @YouTubervlog960 2 года назад +1

    Loveu misu jany aja wapis yra plz jutta bai bany tusi awaz maeo sedu jan nu farom pakistan