ਹਿੰਦੂ ਬਾਈ ਧਾਰੀ ਰਾਜੇ ਅਨੰਦਪੁਰ ਤੇ ਹਮਲੇ ਕਿਉਂ ਕਰਦੇ ਸਨ | Atinderpal Singh Khalastani, ਅਤਿੰਦਰ ਪਾਲ ਸਿੰਘ,

Поделиться
HTML-код
  • Опубликовано: 20 дек 2024

Комментарии • 30

  • @meetcheema5103
    @meetcheema5103 День назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @MandeepKaur-rb7ri
    @MandeepKaur-rb7ri День назад +4

    ਤੁਹਾਡੀ ਇਕ ਇਕ ਗੱਲ,ਸਾਰੀ ਸੰਗਤ ਤੇ ਸੰਸਾਰ ਨੂੰ ਪਤਾ ਹੋਣੀ ਚਾਹੀਦੀ ਹੈ

  • @bindeersingh1997
    @bindeersingh1997 День назад +1

    ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਸਿੱਖ ਇਤਿਹਾਸ ਦੀ ਸਾਂਝ ਪਾਈ ਹੈ।

  • @PreetDhillon-z5e
    @PreetDhillon-z5e 2 дня назад +2

    Waheguru... waheguru.. waheguru

  • @kabulsinghsian9472
    @kabulsinghsian9472 День назад +1

    ਭਾਈ ਸਾਹਿਬ ਜੀ ਬਹੁਤ ਹੀ ਕੀਮਤੀ ਅਤੇ ਲਾ ਜਵਾਬ ਜਾਣਕਾਰੀ ਪੇਸ਼ ਕੀਤੀ ਹੈ ਅਤੇ ਵੀਰ ਕੁਲਦੀਪ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ । ਕਾਬਲ ਸਿੰਘ ਜਰਮਨੀ

  • @chananrayat7267
    @chananrayat7267 2 дня назад +2

    Waheguru ji.

  • @BalwinderSingh-nw8un
    @BalwinderSingh-nw8un День назад +1

    ਖਾਲਸਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਤਰੀਕੇ ਨਾਲ ਅੱਜ ਤੱਕ ਇਤਹਾਸ ਨ ਸੁਣਾਇਆ ਗਿਆ ਨ ਪੜਾਇਆ ਗਿਆ।ਸੁਣ ਕੇ ਹੂ ਬਹੂ ਪ੍ਰਤੱਖ ਓਸ ਸਮੇ ਚ ਪਹੁਚ ਜਾਈਦੈ।

  • @SukhwinderSingh-gq9gp
    @SukhwinderSingh-gq9gp 2 дня назад +2

    🙏🌹🙏

  • @raghuvirsingh5417
    @raghuvirsingh5417 2 дня назад +4

    ਸਚੋ ਸੱਚ ਹੈ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।

  • @singhmitter2139
    @singhmitter2139 2 дня назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ❤ਤੁਸੀਂ ਬਹੁਤ ਹੀ ਵਧੀਆ ਵਿਚਾਰ ਕਰ ਰਹੇ ਹੋ ਆਪ ਜੀ ਦਾ ਬਹੁਤ ਧੰਨਵਾਦ ਜੀ ❤🎉

  • @GasvarSingh
    @GasvarSingh 2 дня назад +3

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਖਾਲਸਾ ਜੀ

  • @ਗੁਰਪਰੀਤਸਿੰਘ-ਯ2ਥ

    ਵਾਹਿਗੁਰੂ ਜੀ l

  • @gurdipsingh4023
    @gurdipsingh4023 2 дня назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਨਿਰੋਲ ਨਿਰਪੱਖ ਨਿਰਭੈ ਖਾਲਸਾਈ ਸੋਚ ਅਨੁਸਾਰ ਦਿਸ਼ਾ ਨਿਰਦੇਸ਼ ਦੇ ਰਹੇ ਹੋ ਅਕਾਲਪੁਰਖ ਆਪ ਜੀਆ ਨੂੰ ਚੜਦੀਕਲਾ ਹਰਮੈਦਾਨ ਫਤਿਹ ਬਖਸ਼ਣ ਜੀ

  • @avtarsarup6179
    @avtarsarup6179 2 дня назад +2

    Waheguru ji ka khalsa waheguru ji ki fahte❤❤

  • @Bhupindersingh-fq5sw
    @Bhupindersingh-fq5sw 2 дня назад +3

    Boht gehri jankari ae g dhanwaad sangta aage rkhn lyi🙂

  • @BhagwanSingh-k4n
    @BhagwanSingh-k4n День назад

    ਵਾਹਿਗੁਰੂ ਵਾਹਿਗੁਰੂ ਸਰਦਾਰ ਅਤਿੰਦਰ ਪਾਲ ਸਿੰਘ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਪੇਸ਼ ਕਰਦੇ ਹੋ🙏🙏⭐️⭐️⭐️⭐️⭐️⭐️⭐️

  • @GurmailSingh-z1z
    @GurmailSingh-z1z День назад

    ਜੁਗ ਜੁਗ ਜੀਓ ਜਾਗਦੀ ਜ਼ਮੀਰ ਵਾਲੇ ਸਰਦਾਰ ਅਤਿੰਦਰ ਪਾਲ ਸਿੰਘ ਜੀ ਸਤਿਗੁਰੂ ਜੀ ਦੀ ਕੀਰਪਾ ਬਣੀ ਰਹੇ ਆਪ ਤੈ ⭐️⭐️⭐️⭐️⭐️🥰🥰🙏🙏🙏🙏🙏

  • @mssaulakh1718
    @mssaulakh1718 2 дня назад +1

    Maher. Karn
    Guru. Nank. Ji. Aap. Tay

  • @PreetDhillon-z5e
    @PreetDhillon-z5e 2 дня назад +1

    🇧🇧

  • @kulmindersingh80
    @kulmindersingh80 День назад +1

    ਪ੍ਰਗਟ ਭਏ ਗੁਰ ਤੇਗ ਬਹਾਦਰ !
    ਸਗਲ ਸ੍ਰਿਸਟਿ ਪੈ ਢਾਪੀ ਚਾਦਰ!
    ਕਰਮ ਧਰਮ ਕੀ ਜਿਨਿ ਪਤਿ ਰਾਖੀ!
    ਅਟੱਲ ਕਰੀ ਕਲਜੁਗ ਮਹਿ ਸਾਖੀ!

  • @baljitsarup6144
    @baljitsarup6144 2 дня назад +1

    Waheguru ji ka khalsa Wahegur ji ki phathe 🎉❤

  • @baljitsarup6144
    @baljitsarup6144 2 дня назад +1

    Waheguru mehar karan parmatma chardi kala vich rakhe 🎉🎉❤

  • @sikhirandhawa8738
    @sikhirandhawa8738 День назад

    Waheguruji you right 👏

  • @ਗੁਰਪਰੀਤਸਿੰਘ-ਯ2ਥ

    🎉🎉🎉🎉🎉

  • @baljitsarup6144
    @baljitsarup6144 2 дня назад +1

    NANAK naam chardi kala tere pane sarbat da pala 🎉🎉🎉🎉🎉🎉

  • @rajkaur2912
    @rajkaur2912 День назад

    🙏🏻🙏🏻🙏🏻🙏🏻🙏🏻

  • @PreetDhillon-z5e
    @PreetDhillon-z5e День назад

    Boot.....Jankary...... Good... good

  • @warispunjab6392
    @warispunjab6392 День назад

    Golden temple ਨਹੀਂ।GOLDEN GURDWARA ਕਹਿਣਾ ਚਾਹੀਦਾ ਹੈ। ਅਸਲੀ ਨਾਮ ਦਰਬਾਰ ਸਾਹਿਬ ਹੈ।

  • @TheGym-Germany
    @TheGym-Germany День назад

    I sent a comment against or disturbing abusing language to you they offer money. I ll not do like that just for few euros. I think you should not stop. Best of luck.