ਬੀਕਾਨੇਰ ਦੇ ਮੰਦਿਰ 'ਚ ਲੱਗਾ ਨਿਸ਼ਾਨ ਸਾਹਿਬ ~ ਪੁਜਾਰੀ ਕਰਦਾ ਜਪੁ ਜੀ ਸਾਹਿਬ ~ ਰੋਜ਼ ਬਣਦਾ ਪ੍ਰਸ਼ਾਦ 👣Footprints 65

Поделиться
HTML-код
  • Опубликовано: 25 окт 2024

Комментарии • 244

  • @harmanpreetkaur6992
    @harmanpreetkaur6992 Год назад +16

    Ah hundi aaaa Pyar wali Gall...Duniya ch Har dharam nu pyar Dena...Nai ta ajj kall ta nukas e kaddna aunda.....kinna pyar ditta es Hindu Veer nu...bahut changga lga dekh k...Wah....Sarb Saanji Waalta da Updesh...

  • @worldworld6992
    @worldworld6992 Год назад +42

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਤੁਸੀਂ ਭਾਗਾਂ ਵਾਲੇ ਹੋ ਜੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹੋ ਅਤੇ ਸਾਨੂੰ ਦਰਸ਼ਨ ਕਰਾਉਂਦੇ ਹੋਏ।

  • @RanjitSingh-yn3of
    @RanjitSingh-yn3of Год назад +13

    ਜਿਥੇ ਜਾਇ ਬਹੇ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ

  • @gurmeetmangat279
    @gurmeetmangat279 Год назад +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ 🙏🙏

  • @majorsingh620
    @majorsingh620 Год назад +3

    ਵਾਹਿਗੁਰੂ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਵੀਡੀਉ ਦੇਖ ਕੇ ਮਨ ਇੰਨਾ ਖੂਸ਼ ਹੋਇਆ ਜੋ ਦੱਸ ਨਹੀ ਸਕਦੇ ਜੋ ਸਿੱਖ ਸਹਿਬਾਨ ਸਿੱਖ ਧਰਮ ਦਾ ਗਿਆਨ ਘਟ ਰਖਦੇ ਐਵੇ ੂਬੁਰਾ ਭਲਾ ਦੂਸਰੇ ਧਰ਼ਮਾ ਦੇ ਬਾਰੇ ਕਹਿੰਦੇ ਹੈ ਬਹਤ ਜਗਾ ਵੇਖਿਆ ਸੁਨਿਆ ਗੈਰ ਸਿੱਖ ਧਰਮ ਦੇ ਲੋਕ ੨ਇੰਨਾ ਗਿਆਨ ਰਖਦੇ ਔਰ ਸਰਦਾ ਰਖਦੇ ਹਨ ਉੰਨਾ ਜਿੰਨੀ ਸਾਡੇ ਸਿੱਖ ਸਰਦਾ ਔਰ ਜਾਨਕਾਰੀ ਨਹੀ ਰਖਦੇੇ

  • @JamesBond-cv3tt
    @JamesBond-cv3tt Год назад +20

    Hindus have big hearts they respect all religions even others insult them everytime salute to Hindus

  • @sukhbirsingh54682
    @sukhbirsingh54682 Год назад +17

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਨੇ ਜ਼ਿਹਨ ਨੇ ਗੁਰੂ ਨਾਨਕ ਸਾਹਿਬ ਜੀ ਤੇ ਭਰੋਸਾ ਰਖਿਆ

  • @baljitsidhu8912
    @baljitsidhu8912 Год назад +1

    ਸਾਂਝੀਵਾਲਤਾ ਦੀ ਸੋਹਣੀ ਮਿਸਾਲ ਪੇਸ਼ ਕੀਤੀ ਹੈ ਜੀ ਇਹਨਾਂ ਗੁਰੂ ਪਿਆਰਿਆਂ ਨੇ ਧੰਨਵਾਦ ਜੀਓ।

  • @ladisidhu9010
    @ladisidhu9010 Год назад +1

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @sharankaurarora4751
    @sharankaurarora4751 Год назад +6

    Dhan dhan shri guru nanak dev ji maharaj ji. Dhan dhan mandar de pujari ji jo roj bani sunde te sunade ne ji.

  • @nayabsinghkhalsa1729
    @nayabsinghkhalsa1729 Год назад +4

    ਵਾਹਿਗੁਰੂ ਜੀ ਧੰਨ ਹੋ ਜੀ ਆਪ ਭੀ ਦਰਸ਼ਨ ਕਰਦੇ ਹੋ ਅਤੇ ਅਸਾਨੂੰ ਭੀ ਦਰਸ਼ਨ ਕਰਵਾ ਦਿੰਦੇ ਹੋ ਜੀ
    ਵਾਹਿਗੁਰੂ ਜੀ ਹਮੇਸ਼ਾਂ ਹਮੇਸ਼ਾਂ ਲਈ ਕਿਰਪਾ ਬਣਾਈ ਰੱਖਣ ਜੀ

  • @simrankaur8946
    @simrankaur8946 Год назад +8

    ਬਹੁਤ ਵਧੀਆ ਲਗਾ ਜਪਜੀ ਸਾਹਿਬ ਦਾ ਤੇ ਆਨੰਦ ਸਾਹਿਬ ਜੀ ਦਾ ਪਾਠ ਸੁਣ ਕੇ

  • @happysingh1896
    @happysingh1896 Год назад +3

    🙏ਪਾਠ ਗਿਆਨ ਦੇਣ ਦਾ ਧੰਨਵਾਦੀ ਹਾਂ ਜੀ

  • @bhupinderkaur8236
    @bhupinderkaur8236 Год назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਤਿ ਭਾਈ ਸਾਹਿਬ ਜੀ🙏👏🙏👏

  • @RanjodhSingh-lh3hx
    @RanjodhSingh-lh3hx Год назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਦਾਸ ਬਲਦੇਵ ਸਿੰਘ ਨਿਹੰਗ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ❤️❤️❤️❤️❤️❤️❤️

  • @vipanpuri5073
    @vipanpuri5073 Год назад +2

    Yes japji shibe the path should be singing in every Hindu temple I am listen every day it will cure every illness in human body who is suffering it is a mantra medicine I feel very relex as suffering from innsomina

  • @anuragbawa7500
    @anuragbawa7500 Год назад +9

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਿਹ।

  • @jass1352
    @jass1352 Год назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿ੍ਪਾ ਕਰੋ 🙏

  • @gurcharansingh7094
    @gurcharansingh7094 Год назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ। ਬਹੁਤ ਵਾਰ ਬੀਕਾਨੇਰ ਗਏ ਹਾਂ ਪਰ ਇਸ ਸਥਾਨ ਦੇ ਦਰਸ਼ਨ ਨਹੀਂ ਕੀਤੇ। ਵਾਹਿਗੁਰੂ ਜੀ ਮਿਹਰ ਕਰਨ ਹੁਣ ਜਦੋਂ ਗਏ ਜਰੂਰ ਦਰਸ਼ਨ ਕਰਨ ਜਾਵਾਂਗੇ। ਧੰਨਵਾਦ ਜੀ।

  • @KhalsaRajforever1
    @KhalsaRajforever1 Год назад +1

    WAHEGURU JI KA KHALSA WAHEGURU JI KI FATEH. 🙏🙏🙏🙏
    RAJ KAREGAH KHALSA RAJ KAREGAH KHALSA RAJ KAREGAH KHALSA
    RAJ KAREGAH KHALSA RAJ KAREGAH KHALSA RAJ KAREGAH KHALSA
    RAJ KAREGAH KHALSA RAJ 🙏🙏

  • @kamaljeetsingh4934
    @kamaljeetsingh4934 Год назад

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
    ਜੈ ਹੋ ਸਤਿਆ ਨਰਾਇਣ ਮਹਾਰਾਜ ਦੀ

  • @NavjotSingh-bh3ol
    @NavjotSingh-bh3ol Год назад +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖਾਲਸਾ ਜੀ🙏🙏

  • @JagdeepSingh-by5cr
    @JagdeepSingh-by5cr Год назад +7

    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏💐

  • @gurjeetboparai62
    @gurjeetboparai62 Год назад +11

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @jagrajsandhu8421
    @jagrajsandhu8421 Год назад +2

    ਬਹੁਤ ਵਧੀਆ ਜੀ,
    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ,🙏👍🙏👌🙏

  • @mynanogarden6842
    @mynanogarden6842 Год назад +2

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏🚩🚩🚩🚩🚩🚩🚩🚩🚩🚩🚩🚩

  • @roziearora6205
    @roziearora6205 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏❤️

  • @BhupinderSingh-dq9wq
    @BhupinderSingh-dq9wq Год назад +2

    ਬਹੁਤ ਵਧੀਆ ਜਾਣਕਾਰੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @parveensehgal7955
    @parveensehgal7955 Год назад +1

    Dhan Dhan Baba Todar Mal Ji

  • @JasveerSingh-ji4sl
    @JasveerSingh-ji4sl Год назад +4

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ 🙏🙏

  • @guneetsingh6334
    @guneetsingh6334 Год назад +1

    Waheguru ji bahit bhagan wale ho sab gurdwara sahob de sthana de darshan krde te kraunde ho🙏🙏🙏🙏

  • @jagbirsingh6499
    @jagbirsingh6499 Год назад +3

    ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ🙏 ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ🙏 ਸਭ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣਾ

  • @ParwinderSingh-je2nk
    @ParwinderSingh-je2nk Год назад +1

    WAHEGURU JI KA KHALSA WAHEGURU JI KI FATEH

  • @SonuSingh-jo3gc
    @SonuSingh-jo3gc Год назад

    ਵੀਰ ਜੀ ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਵਧੀਆ ਲੱਗਾ ਸਾਨੂੰ ਦਰਸ਼ਣ ਕਰਵਾਏ ਹਨ ਆਪ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ 🙏🙏🙏🙏🙏🌺🌺🌺🌺🌺

  • @amrindersingh9685
    @amrindersingh9685 Год назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @JasveerSingh-ji4sl
    @JasveerSingh-ji4sl Год назад +1

    ਹਾਂ ਜੀ ਵੀਰ ਨਿਸ਼ਾਨ ਸਿੰਘ ਜੀ ਬਹੁਤ ਹੀ ਵਧੀਆ 👍👍🙏

  • @jatinderdeol6942
    @jatinderdeol6942 Год назад +2

    ਵਾਹਿਗੁਰੂ ਜੀ 🙏

  • @balrajsingh2486
    @balrajsingh2486 Год назад +10

    Waheguru ji ka Khalsa waheguru ji ki Fateh

  • @ManjeetKaur-dz4us
    @ManjeetKaur-dz4us Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ⛳🙏🙏🙏🙏🙏🙏🙏🙏🙏🙏🙏🙏🙏🙏

  • @BalwinderSingh-ez9hc
    @BalwinderSingh-ez9hc Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @siriwansonicechanlverygood6661
    @siriwansonicechanlverygood6661 Год назад +7

    Dhan dhan siri guru nanak dev ji maharaj ji 🙏🏻🙏🏻🙏🏻🙏🏻🙏🏻❤️❤️❤️❤️❤️

  • @charnjiv5304
    @charnjiv5304 Год назад

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

  • @simranjeetkaur3918
    @simranjeetkaur3918 Год назад +3

    ਵਾਹਿਗੁਰੂ ਜੀ ਕਾ ਖ਼ਾਲਸਾ।।
    ਵਾਹਿਗੁਰੂ ਜੀ ਕੀ ਫਤਹਿ।।

  • @prabhjotsandhu1545
    @prabhjotsandhu1545 Год назад +4

    ਧੰਨਵਾਦ ਖਾਲਸਾ ਜੀ

  • @bittusaini7750
    @bittusaini7750 4 месяца назад

    👏🌹ਵਾਹਿਗੁਰੂ ਜੀ🌹 👏

  • @rapinderdhanjal4453
    @rapinderdhanjal4453 Год назад +4

    Lovely video! Thank you for showing us these places and people who are so welcoming!

  • @BaljinderSingh-ri9gw
    @BaljinderSingh-ri9gw Год назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @manjitkaur1316
    @manjitkaur1316 Год назад +1

    Dhan Dhan shri Guru Nanak Dev ji 🙏🙏🙏🙏🙏🙏🙏🙏🙏🙏🙏🙏

  • @ParwinderSingh-je2nk
    @ParwinderSingh-je2nk Год назад

    DHAN DHAN SRI GURU NANAK DEV JI MAHARAAJ JI DASMESH PITA DHAN DHAN SRI GURU GOBIND SINGH JI MAHARAAJ JI

  • @sandysahota6181
    @sandysahota6181 Год назад

    kinni khushi wali gal aa sb waah waah kr rhe
    ehi kuch koi dusra kr dve ta ohde dwaale ho jana c sarya ne
    vaise v apda jwaak sb nu chnga lgdaa paave ser ch juaan pyiaa hon

  • @miss.sardarni232sardarni8
    @miss.sardarni232sardarni8 Год назад

    ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਿਆਰਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਨ ਹੋਵੇ ਜੀ ਆਪ ਜੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਕਿ ਆਪ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰ ਰਹੇ ਹੋ ਅਤੇ ਸਾਨੂੰ ਵੀ ਕਰਵਾ ਰਹੇ ਹੋ ਵਾਹਿਗੁਰੂ ਜੀ ਆਪ ਜੀਆਂ ਨੂੰ ਚੜਦੀ ਕਲਾ ਤਰੱਕੀ ਤੰਦਰੁਸਤੀ ਖੂਸੀਆਂ ਬਖਸ਼ਣ ਜੀ ਪਰਿਵਾਰ ਵਿੱਚ ਸੁੱਖ ਸੁਖ ਸਹੂਲਤਾਂ ਦੇਣ ਜੀ

  • @amarjeetsinghbajwa4285
    @amarjeetsinghbajwa4285 Год назад +6

    Dhan guru nanak dev ji. Waheguru ji 🙏

  • @muditkatyal9441
    @muditkatyal9441 Год назад

    Hats off to you jo ap ji Guru Ghar dikha rahe ho

  • @SukhbirSingh-hp8qz
    @SukhbirSingh-hp8qz Год назад

    ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਬਹੁਤ ਵਧੀਆ ਜੀ ।

  • @baldevsinghgillbudhsinghwa9352

    ਵਾਹਿਗੁਰੂ ਜੀ ਕਾ ਖਾਲਸਾ

  • @Gulabsingh12345
    @Gulabsingh12345 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏

  • @ParwinderSingh-je2nk
    @ParwinderSingh-je2nk Год назад

    PANDIT JI NU KOT KOT PARNAM

  • @RajpalSingh-jz3dj
    @RajpalSingh-jz3dj Год назад

    Waheguru waheguru waheguru waheguru waheguru waheguru ji

  • @gurmitkaursahota3984
    @gurmitkaursahota3984 Год назад +2

    Dhan guru Nanak Dev ji 🙏

  • @keharrana9728
    @keharrana9728 Год назад

    Satguru Nanak pargtio miti dhundh jad chanan hoia

  • @gurpreetkhehra7146
    @gurpreetkhehra7146 Год назад

    Wahaguru Ji ਮੇਹਰ ਕਰੇ

  • @manjotkailey8475
    @manjotkailey8475 Год назад

    Waheguru..G..Ka..Khalsa..Shre..Waheguru..G..Ke..Fateh..G

  • @trilochansinghrehsi9354
    @trilochansinghrehsi9354 Год назад

    ਸਤਿ ਨਾਮ ਜੀ

  • @ParwinderSingh-je2nk
    @ParwinderSingh-je2nk Год назад

    DHAN DHAN SRI GURU GRANTH SAHIB JI MAHARAAJ JI

  • @urdeepgill13
    @urdeepgill13 Год назад +10

    Waheguru ji ❤

  • @addisehdev9952
    @addisehdev9952 Год назад

    Waheguru ji waheguru ji waheguru ji waheguru ji ka khalsa waheguru ki fteh.

  • @kulbirkaur2968
    @kulbirkaur2968 Год назад

    🙏🙏ਵਾਹਿਗੁਰੂ ਜੀ

  • @ss.27
    @ss.27 Год назад

    Dhan Guru Pita Sahib Sri Guru Gobind Singh g Maharaj

  • @rakeshkansal8097
    @rakeshkansal8097 Год назад

    ਵਾਹਿਗੁਰੂ ਜੀ

  • @pashminderkaur9947
    @pashminderkaur9947 Год назад

    ਧੰਨ ਗੁਰੂ ਨਾਨਕ

  • @JagdishSingh-ve4jz
    @JagdishSingh-ve4jz Год назад +2

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ 🙏🙏 ਬਹੁਤ ਵਧੀਆ ਉਪਰਾਲਾ ਹੈ ਜੀ 🙏🙏 ਧੰਨਵਾਦ ਜੀ 🙏🙏

  • @arvinsharma960
    @arvinsharma960 Год назад +1

    Dil khush hogya dekh k

  • @SharmaRaj8
    @SharmaRaj8 Год назад +1

    Boht Vadhiya Ji🙏🙏🙏

  • @HariSingh-nb2tm
    @HariSingh-nb2tm Год назад +1

    Bhuj badia upala

  • @shawindersingh6931
    @shawindersingh6931 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurnamkaurdulat3883
    @gurnamkaurdulat3883 Год назад

    ਜਗਤ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ।

  • @narinderkour317
    @narinderkour317 Год назад +3

    Waheguru ji ka khalsa waheguru ji ki fateh g

  • @kakasingh4807
    @kakasingh4807 Год назад

    Dhan baba Nanak peer ji

  • @narinderkaur7175
    @narinderkaur7175 Год назад +2

    Waheguru ji ka khalsa 🙏Waheguru ji ke fathe 🙏

  • @Khalsachannel1984
    @Khalsachannel1984 Год назад +1

    Weheguruji 👍👍🙏🙏🙏🙏🙏🙏🙏🙏

  • @manjitsingh1278
    @manjitsingh1278 Год назад +2

    ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਨਾਮ ਨਾਲ਼ ਸਿੰਘ ਜਾਂ ਕੌਰ ਹੀਂ ਲਿਖਿਆ ਕਰੋ ਜਾਤ ਗੋਤ ਨਹੀਂ ਗੁਰੂ ਸਾਹਿਬਾਂ ਦਾ ਹੁਕਮ ਹੈ ਜੀ ਧੰਨਵਾਦ

  • @ranjitsandhar6098
    @ranjitsandhar6098 Год назад +2

    Veer ji waheguru ji🙏🙏🙏🙏🙏

  • @gurneksinghkharay5059
    @gurneksinghkharay5059 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ 🙏🙏🏼🙏🙏🙏👍☝️☝️☝️💚💚💯☝️

  • @msingh4454
    @msingh4454 Год назад

    ਖਾਲਸਾ ਵਾਹਿਗੁਰੂ ਜੀ

  • @fatehsingh6688
    @fatehsingh6688 Год назад +1

    🙏🙏🙏🙏🙏 ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ

  • @HarjitKaur-ns1xn
    @HarjitKaur-ns1xn Год назад

    Wahaguru ji ka kahlsa wahaguru ji ki fatha Ji 🙏🙏

  • @GurpreetSingh-sy9bx
    @GurpreetSingh-sy9bx Год назад +2

    Waheguru ji ke khalsa waheguru ji ke fathe 🙏🙏

  • @RajinderSingh-rr9th
    @RajinderSingh-rr9th Год назад

    aapan kol time hai ji waheguru di kirpa hai mere khiaal naal sabh nu ehi kujh krna chahida hai

  • @gurmeetsinghsachdeva5965
    @gurmeetsinghsachdeva5965 Год назад

    Wahaguru ji sab te mehar karan

  • @SandeepSingh-wf6tf
    @SandeepSingh-wf6tf Год назад

    JAGAT GURU DHAN DHAN SHRI GURU NANAK DEV SAHIB JI MAHARAJ. 🙏🙏🙏🙏🙏.

  • @YuvrajSingh-ft5hz
    @YuvrajSingh-ft5hz Год назад

    Waheguru waheguru waheguru waheguru waheguru ji

  • @MrJspreet
    @MrJspreet 7 месяцев назад

    DHAN HO .WE ARE JUST TRAPPED IN HINDU SIKH MUSLIM AND HERE IS AN EXAMPLE OF ONNESS OF GOD.MAY GURU BLESS ALL OF US .

  • @jayu4348
    @jayu4348 Год назад +3

    Mai bikaner da hi rehn vala Haan. Mai vi milaan auna si Nishan singh ji nu par guru sahib de hukum anusaar ni ho sakeya Mel. Sache patshah kirpa karan fer kite milaap hoje🙏🙏🙏

  • @sunamimunde3760
    @sunamimunde3760 Год назад +7

    Waheguru ji ka Khalsa WaheGuru Ji ki Fateh 🙏🙏

  • @khalsameroroophaikhas1488
    @khalsameroroophaikhas1488 Год назад

    ਵਾਹਿਗੁਰੂ ਜੀ ਜੇ ਸਤਿਕਾਰ ਕਮੇਟੀ ਵਾਲਿਆਂ ਨੂੰ ਪਤਾ ਲੱਗਿਆ। ਉਹ ਇਨ੍ਹਾਂ ਨੂੰ ਇਹ ਬੇਅਬਦੀ ਕਰਨ ਤੋਂ ਰੋਕ ਦੇਣਗੇ।ਇਹ ਮੁਨੇ ਮੂੰਹ ਦੇਵੀ ਦੇਵਤਿਆਂ ਵਿਚ ਗੁਰੂ ਸਾਹਿਬ ਦੀ ਪੋਥੀ ਫੋਟੋ ਬੇਅਦਬੀ ਕਰਦੇ ਹਨ। ਧੰਨ ਗੁਰੂ ਦੇ ਸਿੱਖ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।

  • @gurudayalsingh5866
    @gurudayalsingh5866 Год назад

    Dhan Dhan Guru Nanak Dev ji 🙏🙏

  • @kulwantkatwal9665
    @kulwantkatwal9665 Год назад

    वाहेगुरु जी।

  • @RanjitSingh-td8do
    @RanjitSingh-td8do Год назад

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @sawindersingh1234
    @sawindersingh1234 Год назад

    Waheguru ji waheguru ji waheguru ji waheguru ji waheguru ji waheguru ji 🙏🙏🌹🙏🙏

  • @gurpreetbrar7591
    @gurpreetbrar7591 Год назад

    Wahegeguru Ji Waheguru Ji 🙏🏻🙏🏻🌹🌷