Money Shit - Official Video - RAKA

Поделиться
HTML-код
  • Опубликовано: 8 сен 2024
  • Money Shit by Raka from the EP On My Own is an effortlessly cool and upbeat track that sets the stage for a laid-back celebration of success and the good life!
    🎧 Listen to ON MY OWN EP on all Audio Streaming Platforms:-
    ♪ Spotify - raka.bfan.link...
    ♪ Apple Music - raka.bfan.link...
    ♪ Wynk - raka.bfan.link...
    ♪ Resso - raka.bfan.link...
    ♪ Amazon Music - raka.bfan.link...
    ♪ RUclips Music - raka.bfan.link...
    ♪ Jio Saavn - raka.bfan.link...
    Track Credits:-
    Primary Artist - Raka
    Lyrics - Raka
    Composer- Raka
    Music Producer - Meavin
    Video - Rajan Bir
    Dop - Shinda
    Vfx - Animake Vfx
    Edit /Vfx - The Ronin Vfx
    Hair - Sandy
    Mix - Sameer charegaonkar
    Team Believe Artist Services - linktr.ee/beli...
    Digital Partner:- Believe Artist Services
    For Licensing inquiries:
    Email:- sync-india@believedigital.com
    Thanks For Watching Our Channel. Have a Nice Day!
    #Raka #moneyshit #onmyown

Комментарии • 4,6 тыс.

  • @vikramnkashyap6915
    @vikramnkashyap6915 7 месяцев назад +115

    ਨਿੱਕੇ ਘਰ ਤੋਂ ਆਉਣ ਵਾਲੀਆਂ ਨੂੰ ਏ ਸਾਲੇ ਕਿਥੇ ਜਰਦੇ ਆ,,ਖਿੱਚ ਕੇ ਰੱਖ ਵੀਰੇ ਵਾਹਿਗੁਰੂ ਜੀ ਕਿਰਪਾ ਕਰਨਗੇ।।।❤❤❤ ਲਵ ਯੂ ਰਾਕਾ ਵੀਰੇ।।। ਭੌਂਕਣ ਵਾਲੇ ਵੀ ਤੇਰਾ ਗੀਤ repeat mode ਤੇ ਸੁਣ ਰਹੇ ਆ।।।

  • @Rinku_uk
    @Rinku_uk 7 месяцев назад +574

    Wow raka bro kya song hai ❤😊love you pra

  • @Karanveersingh54943
    @Karanveersingh54943 7 месяцев назад +169

    ਘੈਂਟ ਗੀਤ ਪਹਿਲੀ ਵਾਰ ਸੁਣਿਆ ਰਾਕੇ ਨੂੰ ਨਵਾਂਪਣ ਹੈ ਮੁੰਡੇ ਵਿੱਚ ਪ੍ਰਮਾਤਮਾ ਤਰੱਕੀ ਬੱਖ਼ਸੇ

  • @KuldeepSingh-ys3gg
    @KuldeepSingh-ys3gg 5 месяцев назад +29

    Raka Bai Yarr Teri Kalam
    Te Soch Dekh Ke Mere
    Kol Koi Alfaz Nahi
    Full Sport Raka Bai G
    Waheguru ji Meri Zindagi
    Bhi Tenu Dede ❤

  • @mk_beehla
    @mk_beehla 7 месяцев назад +76

    ਆਣਖ ਦੀ ਖਾਣੀ ਜਿਨੀ ਖਾਣੀ ਆ ਸਾਹੀ ਆ ਮੇਹਨਤ ਦਾ ਖਾਉ ਯਾਰ ਬਹੁਤ ਵਧੀਆ ਗਾਇਆ ਤੇ ਲਿਖਿਆ ਬਾਈ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਖੁਸ਼ ਰੱਖਣ ❤❤❤❤❤

  • @kamalsingh5523
    @kamalsingh5523 7 месяцев назад +62

    ਬਾਈ ਦੱਬਣਾ ਨਹੀਂ ਕਿਸੇ ਕੋਲੋਂ ਇਦਾਂ ਹੀ ਤਰੱਕੀਆਂ ਕਰਦਾ ਜਿਹਾ ਕੁੱਤੇ ਭੌਂਕਦੇ ਹੀ ਹੁੰਦੇ ਆ❤❤❤raka bro

  • @Jasveerdhurikk
    @Jasveerdhurikk 7 месяцев назад +80

    Siirraa ਸਾਡੇ ਆਲੇ ਦਿਲੋਂ ਪਿਆਰ jaane,,ਅਣ ਫੋਲੋ ਕਰਤਾ ਵੱਡਾ ਔਜਲਾ ❤ ਫੁੱਲ ਸਪੋਟ ਡਾਰਲਿਗ ❤️

  • @baljitmalh
    @baljitmalh 7 месяцев назад +72

    Na koi promotion na fake view na instagram blue tick buy……everything organic eh banda jawu bhot upar

  • @Skprotube007
    @Skprotube007 7 месяцев назад +189

    Ay munda te awnday sath hi chaa gya . Love you Raka ji 🇵🇰🥰😍🇵🇰

    • @AdityaKumar-ku7kf
      @AdityaKumar-ku7kf 6 месяцев назад +3

      Love you❤❤❤🤟

    • @RajeshTinku-kz3sm
      @RajeshTinku-kz3sm 6 месяцев назад +3

      👍👍👍👌👌👍👌👍👌👌🙏🙏🙏🙏🙏🙏🙏🙏🙏❤️❤️❤️❤️

    • @Akshay_rana2004
      @Akshay_rana2004 2 месяца назад +1

      ਚਮਾਰ ਆ ਭਾਈ 🙏 ਗੂਰੂ ਰਵੀਦਾਸ ਦਾ ਵਾਰਿਸ

  • @privatekitt4837
    @privatekitt4837 7 месяцев назад +122

    ਰੱਖਦੇ ਤਾ ਕਈ ਨੇ ਪਰ ਤੇਰੇ ਹੀ ਜੱਚਦੇ ਨੇ ਮਿੱਤਰਾ,,ਘੈਂਟ ਗਾਣਾ ਵਾ🔥 ,ਖਿਚ ਕੇ ਰੱਖ

  • @singerlyrics-j
    @singerlyrics-j 7 месяцев назад +91

    ਨਹੀਂ ਉਂ ਦੱਸਣ ਦੀ ਲੋੜ ਰਾਕਾ ਰਾਕਾ ਕੌਣ ❤ ਆਗਿਆ ਪਤੰਦਰ ਲਾਇਆ ਪਿਆ ਸਿਰਾ 👍 ਬੰਬ ਗਾਣਾ 💣💣 ਰਾਕੇ ਬਾਈ 💪👌

  • @SurjitKumar-tx9dr
    @SurjitKumar-tx9dr 3 месяца назад +9

    Everything orignal, not fake view, not fake likes, best of luck RAKA ਚਮਕੀਲਾ 2 👍🏻

  • @Gagan_vibe
    @Gagan_vibe 7 месяцев назад +69

    Reela ਬਣਾਉਣ ਲਈ ਤਿਆਰ ਹੋਜੋ ਸਾਰੇ ਹੁਣ ਸਾਰੇ ਗਾਣੇ ਟਰੈਂਡਾਂ ਵਿੱਚ ਆਉਣਗੇ ।
    Keep it up Raka bai❤

  • @Happy-Devan2211
    @Happy-Devan2211 7 месяцев назад +128

    First Singer in industry to release all videos of EP.Legend Raka.

    • @RaazMRecords
      @RaazMRecords 7 месяцев назад +8

      Yes

    • @Happy-Devan2211
      @Happy-Devan2211 7 месяцев назад

      ​@@honeyesports6572kise ch ena dam haini Bro.Only Raka have the guts to do this

  • @Tradingloverrr
    @Tradingloverrr 7 месяцев назад +16

    Raka nai ruk na hun.. laa loo jor jina lana...💪💪💪

  • @RadheManav786
    @RadheManav786 5 месяцев назад +8

    Raka bai full support att gana Broo reality ❤❤❤❤❤❤❤😊

  • @SleepyDalmatianPuppies-iu6lf
    @SleepyDalmatianPuppies-iu6lf 7 месяцев назад +81

    ਰੱਖ ਕੇ ਵੀਰ ਬਹੁਤ ਵਧੀਆ ਗੀਤ ਆ ਐ ਗਾਈ ਚੱਲ ਵਾਹਿਗੁਰੂ ਤੇਰੇ ਤੇ ਮਿਹਰ ਰੱਖੇ

  • @kulwindernishansteelworksh2852
    @kulwindernishansteelworksh2852 7 месяцев назад +319

    ਆਉਣ ਵਾਲਾ ਟਾਇਮ ਸਾਡੇ ਰਾਕੇ ਦਾ ❤❤❤

  • @sewadaarlakhwinder3117
    @sewadaarlakhwinder3117 7 месяцев назад +116

    ਰਾਕਾ ਰਾਕਾ ਹੋਈ ਪਈ ਆ ਸਾਰੇ ਪਾਸੇ। ਧੱਕ ਪਾ ਕੇ ਰੱਖ ਦਿੱਤੀ ਜਾਨ ਨੇ ❤❤❤❤

  • @mayanksingh1680
    @mayanksingh1680 7 месяцев назад +9

    Ese lga re veer waheguruji mehar kran 👍👍❤❤😊

  • @iSachin.Panwar
    @iSachin.Panwar 7 месяцев назад +94

    The first singer to release videos for all the songs on an album in a single day, no one has done that yet, hats off.

  • @karma........7544
    @karma........7544 7 месяцев назад +33

    Intro song di ending 👌🏼🔥
    Company vale ghar baite udeek de...
    Only Raka ❤❤❤

  • @everythingthesolutionpunja8161
    @everythingthesolutionpunja8161 6 месяцев назад +13

    ਦੁਨੀਆਂ ਜਿਸ ਕੌਮ ਨੂੰ ਨੀਵਾਂ ਸਮਝਦੇ ਨੇ ਤੇ ਵਿਤਕਰਾ ਕਰਦੇ ਨੇ...ਰੱਬ ਫਿਰ ਇਹੋ ਜਿਹਾ ਨੂੰ ਬੰਦਿਆ ਨੂੰ ਭੇਜਦਾ ਹੈ ਤੇ ਇਹ ਰੱਬ ਦਾ ਬੰਦਾ ਦਸਦਾ ਜਿਸ ਕੌਮ ਨੂੰ ਸਤਿਕਾਰ ਨਹੀਂ ਦਿੰਦੇ ਹੋ...ਓਹ ਕੌਮ ਕਿੰਨੀ ਉੱਚੀ ਤੇ ਚੜਦੀ ਕੱਲਾ ਵਾਲੀ ਹੈ...ਰਵਿਦਾਸ ਮਹਾਰਾਜ ਵਲੋਂ ਭੇਜਿਆ ਗਿਆ RAKA ਦੇ ਰੂਪ ਵਿੱਚ...ਰਵਿਦਾਸ ਕੌਮ ਦਾ Future... ਅਗਰ ਇਸ ਗੱਲ ਨੂੰ ਮੰਨਦੇ ਹੋ ਤਾਂ ਲਾਈਕ ਕਰੋ.....😊😊😊😊😊

  • @user-ir3gp9xo7f
    @user-ir3gp9xo7f 7 месяцев назад +31

    1 year - 5 lakh subscribers. Congratulations RAKA.

  • @KashifKashiNavv-qu6pv
    @KashifKashiNavv-qu6pv 7 месяцев назад +45

    bhai boht wadhiya gaane hunde ne tuade love from Pakistan🇵🇰

  • @ashish2203
    @ashish2203 7 месяцев назад +106

    ਆ ਗਿਆ ਆ ਗਿਆ ਰਾਕੇ ਦਾ ਦੌਰ ਆ ਗਿਆ ❤

  • @pardeepram4970
    @pardeepram4970 6 месяцев назад +4

    Future raka bai da hi aa 🎉❤

  • @ksgondpurfrompawar3547
    @ksgondpurfrompawar3547 7 месяцев назад +24

    100 bar sun leya song.. Suchi bht hi gant hai..dilo love u yaar

  • @Rakakon0008
    @Rakakon0008 7 месяцев назад +33

    ਖੜਪਾ ਲਿਆ ਛੇੜ🔥🦅

  • @punjabi2775
    @punjabi2775 7 месяцев назад +26

    ਇਸ ਤਰ੍ਹਾਂ ਦੇ ਗਾਣੇ ਦੀ ਉਡੀਕ ਸੀ... ਅੱਤ ਗਾਡਰ ਸਿਰਾਂ ਤੇ ਬੰਬ ਧਮਾਕੇ ☀️

  • @shrinathghatal1208
    @shrinathghatal1208 7 месяцев назад +3

    Fan Bana Diya yaar aapke iss gaane ne kitne bar loop PE Sunu iss gaane ko

  • @gur_jot
    @gur_jot 7 месяцев назад +11

    ਬਣਦੇ ਆ y ਪੈਸੇ ਤਾਂ ਮਿਹਨਤਾਂ ਬੋਲਦਿਆਂ
    Love raka ❤️
    Khich k rkh kmm vdde veer 💕

  • @nonstopreaction
    @nonstopreaction 7 месяцев назад +13

    Siraaaa Gana Lagda Manu Repeat Te Chalda 🔥🔥 Khich Ke Rakho Apa Naal A 😊❤️

  • @manrajgraphics2877
    @manrajgraphics2877 7 месяцев назад +5

    Rake veer vse ik gll dssa ene chote bnde di gll tan tuc ki sunonge pr thoda chota pra hon krke ik gll keni chona ki chote parde de prawa nu milo boht kujj miluga .out standing composition or lyrics
    Baki love u praa❤❤❤❤❤

  • @sukhjivansinghbhatti9697
    @sukhjivansinghbhatti9697 6 месяцев назад +5

    Auan wala tym ਰਾਕੇ 22 da ❤❤

  • @karmitakaur3390
    @karmitakaur3390 7 месяцев назад +100

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

    • @mafiyamadir5096
      @mafiyamadir5096 7 месяцев назад

      Hello g

    • @bhagirathbatish822
      @bhagirathbatish822 7 месяцев назад

      ​@@mafiyamadir5096jithe kudi dekhi othe kutte wangu latt chak lainde😅😅

  • @rockymall855
    @rockymall855 7 месяцев назад +10

    Raka Raka hoyi payi a ❤
    Good job bro

  • @jairaj6275
    @jairaj6275 7 месяцев назад +19

    ਐਸਾ ਵੇਹਲਪੂਣਾ ਰੱਬ ਸਭ ਨੂੰ ਬਖਸ਼ੇ 💰 🤑 gud job Raka ji ❤

  • @amitbirah
    @amitbirah 7 месяцев назад +4

    Beautiful Song 🔥 Raka Bhai

  • @MohitAttri-gd5cu
    @MohitAttri-gd5cu 7 месяцев назад +20

    Yes, Raka and Kaka nawa daur liya rahe aa. Very good song bro. Nice lyrics and music too. Keep going. Full sport aa bhai tenu.

  • @DeepSingh-mt1vy
    @DeepSingh-mt1vy 7 месяцев назад +5

    Raka bhut vdia banda greeb ghro uth k mehnat nal bnya veer❤❤❤love you bro

  • @Sahil.Chautala1
    @Sahil.Chautala1 7 месяцев назад +22

    Pta nhi kyu ye song mujhe motivate kr reha hai ♥️🔥

  • @rk4999
    @rk4999 7 месяцев назад +4

    Mai Kehnaaa Duar Rakaaaa Di Aaa Gyaa
    ...Money Shit,On my Own nothing anyone stand form fornt on Rakaaaaaaaaaaaaaaaaaaaa😊😊😊😊Heart❤🎉

  • @KARDAM__
    @KARDAM__ 7 месяцев назад +11

    Raka bhai dillo rispect ❤

  • @PSGILL-zg3ue
    @PSGILL-zg3ue 7 месяцев назад +14

    Waheguru mehr kre hamesha sbte 🙏

  • @vijaybarfaani4611
    @vijaybarfaani4611 7 месяцев назад +9

    Jinaa nu ssle nu Kalam pakdna ni aaundi kende aaj meri sehayi mukki hai raka on top

  • @rinkurai-4358
    @rinkurai-4358 7 месяцев назад +8

    ਬਹੁਤ ਵਧੀਆ ਰਾਕਾ ਸਿੰਗਰ Jesus ਤੈਨੂ ਹੋਰ ਅੱਗੇ ਲੇਜਾਵੇ i love you ❤

  • @Rohitsharma-lv9sw
    @Rohitsharma-lv9sw 7 месяцев назад +16

    Chhaas gya munda.... superb song...dude keep enjoy ❤❤❤❤

  • @SandeepKumar-oj8mb
    @SandeepKumar-oj8mb 7 месяцев назад +27

    Different vibe ❤️❤️

  • @vinodgoswami2023
    @vinodgoswami2023 7 месяцев назад +47

    Awesome song super lyrics & voice ♥️

  • @ajayrattu1993
    @ajayrattu1993 7 месяцев назад +5

    ਖਿੱਚ ਕੇ ਰੱਖ ਮਿਰਤਾ 🔥❤

  • @shooterrangamusic3656
    @shooterrangamusic3656 7 месяцев назад +56

    Raka always 🔥🔥🔥🔥🔥🔥🔥🔥🔥

  • @rahuljattan9527
    @rahuljattan9527 7 месяцев назад +15

    RAKA = RESPECTED AUSPICIOUS KIND ACTOR , full form of RAKA , I always listen English song but RAKA songs always near to heart love you bro keep growing.

  • @abhishekchanchal-cg9wc
    @abhishekchanchal-cg9wc 7 месяцев назад +61

    ਸਾਸਰੀਕਾਲ ਸਾਰੇ ਭਰਾਵਾ ਨੂੰ 🙏
    ਮੈਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਕੋਈ ਗ਼ਰੀਬ ਘਰੋ ਉਠ ਕੇ ਇਕ ਵੱਡੇ ਮੁਕਾਮ ਤੇ ਪੁੰਚਦਾ ਹੈ! ਤੇ ਨਾਲ ਆਪਣੇ ਪਿੰਡ ਦਾ ਤੇ ਘੜਦੇ ਦਾ ਨਾਮ ਉਚਾ ਕਰਦੇ ਆ। ਤਾ ਮੇ ਸਾਰਿਆ ਭਰਾਵਾ ਨੂੰ ਕਹਿਣਾ ਚਾਹੁੰਦਾ ਹਾਂ ਕੇ ਵੀਰ ਦੀ ਦਾਬ ਕੇ ਸਪੋਰ ਕਰੋ। ਤ ਆ ਕਿ ਹਰੇਕ ਗ਼ਰੀਬ ਇਨਸਾਨ ਆਪਨੀ ਜਿੰਦਗੀ ਦੇ ਕੋਇਸ਼ ਕਰ ਸਕੇ🙏

    • @SabarSall
      @SabarSall 7 месяцев назад +3

      ਘੈਂਟ ,,,ਕਮੈਂਟ,,😍😍😍😍

    • @SatnamSingh-wp1sr
      @SatnamSingh-wp1sr 7 месяцев назад +2

      ਫੁੱਲ ਸਪੋਟ ਕਰਦੇ ਆ ਵੀਰ❤❤

    • @happyfreefire6273
      @happyfreefire6273 7 месяцев назад

      Very good thinking prode of you

    • @SatnamSingh-wp1sr
      @SatnamSingh-wp1sr 7 месяцев назад

      ਬਹੁਤ ਖੁਸ਼ੀ ਹੁੰਦੀ ਆ ਵੀਰ ਜੀ ਼ਜੋ ਆਪਣਾ ਕੈਰੀਅਰ ਦੁਆਰਾ ਜ਼ੀਰੋ ਤੋਂ ਸ਼ੁਰੂ ਕਰਦਾ ਼ਗੱਲ ਛੋਟੀ ਨੀ ਅੱਜ ਦੇ ਟਾਈਮ ਵਿੱਚ ਤਰੱਕੀ ਕਰਨੀ ਬਹੁਤ ਸਾਰਾ ਪਿਆਰ ਰਾਕੇ ਵੀਰ ਨੂੰ ❤❤❤

  • @umarsaeed50
    @umarsaeed50 6 месяцев назад +1

    Vibe 💰🙌

  • @Media_person_pammi
    @Media_person_pammi 7 месяцев назад +4

    Raka raka hoi pyi aa❤❤

  • @khushhalbanga7606
    @khushhalbanga7606 7 месяцев назад +5

    Galbaat aa bai ❤❤❤❤❤

  • @still__editz
    @still__editz 7 месяцев назад +117

    Very nice song ❤❤❤

  • @jatindersinghsingh5296
    @jatindersinghsingh5296 7 месяцев назад +4

    ਆਹ ਗਿਆ ਚਮਕੀਲਾ ਰਾਕਾ ਸਾਡਾ ਬਾਬਾ ਜੀ ਮੇਹਰ ਭਰਿਆ ਹੱਥ ਰੱਖੇ

  • @Laadisanuria
    @Laadisanuria 7 месяцев назад +15

    Bai Dabna ni hun Kam kuch k rakh raka kon aa sareanu dadsda💥🙏❣️

  • @khush_gamer32
    @khush_gamer32 7 месяцев назад +18

    ਰਾਕਾ ਰਾਕਾ ਹੁੰਦੀ ਪਈ ਆ ❤❤❤❤❤

  • @kartikgaming6444
    @kartikgaming6444 7 месяцев назад +5

    Full support raka bai

  • @VinayKumar-m6z5z
    @VinayKumar-m6z5z 7 дней назад

    Bhai vaaaaaa vaaaaaa vaaaaaa vaaaaaa vaaaaaa vaaaaaa ❤

  • @user-rb4go2rf3c
    @user-rb4go2rf3c 7 месяцев назад +27

    ਏਵੇਂ ਹੀ ਸੀਲੂ ਹਰਿਆਣੇ ਵਾਲੇ ਵਾਂਗੂ ਦੱਬ ਕੇ ਰੱਖ ਵੀਰ ਇਹਨਾਂ ਨੂੰ

  • @rathersajad-di6zd
    @rathersajad-di6zd 7 месяцев назад +11

    No adds no promotion only pure and organic views full support to raka bhai❤❤❤

  • @kartiksharma9418
    @kartiksharma9418 7 месяцев назад +7

    Gaaayi ja yarrr khatam na Kia kar yar song listening from 🇺🇸

  • @VivekVipstar
    @VivekVipstar Месяц назад

    Aa gya daur apna raka bai... Kheech ke rakh raka bai kam

  • @HussandeepRai
    @HussandeepRai 7 месяцев назад +6

    Wah Ji Wah Sirra Lata Raka Veer Ji Waheguru Tohanu Chardi Kala Vich Rakhe 🙏❤️

  • @-Sukhvinder
    @-Sukhvinder 7 месяцев назад +7

    ਰਾਕਾ ਬਾਈ ਕਿਸੇ ਦੀ ਪ੍ਰਵਾਹ ਨਹੀ ਕਰਨੀ ❤ ਰਪਲਾਈ ਲਾਇਵ ਹੋ ਕੇ ਨਾ ਦੇਵੋ ਗਾਣੇ ਵਿੱਚ ਦੇਵੋ🎉🎉🎉

  • @jashandeep9454
    @jashandeep9454 7 месяцев назад +12

    Kaint bnda bai raka ❤❤

  • @YuvrajSingh-rr5lh
    @YuvrajSingh-rr5lh 6 месяцев назад +3

    sohna geet aa yr ❤❤🔥

  • @psychovlogging79
    @psychovlogging79 7 месяцев назад +5

    Waah praa😊Dil khush krta....❤️kaint song

  • @veetsidhulyrics6216
    @veetsidhulyrics6216 7 месяцев назад +14

    Waheguru pra nu chardi kala। Vich rakhe ji

  • @Dailyupdates393
    @Dailyupdates393 7 месяцев назад +5

    Game ghumn vali raka veer ..bas pishe na hatti hun ..congrats for huge success in advance baki wmk ..💥💥🔥🎊🎊

  • @bhootfriend1631
    @bhootfriend1631 6 месяцев назад +6

    Mark my word...He is the next superstar of punjabi music ❤❤

  • @the_mikky
    @the_mikky 7 месяцев назад +7

    Naiyo dasne di lod RAKA RAKA KON♥️🔥

  • @AbhiKlotra-sh2mv
    @AbhiKlotra-sh2mv 7 месяцев назад +6

    Bro tanshan ne koi gana sun Kia pura maja oin dayia pura 🤘🤘🤘

  • @RajatJatav-kl3uw
    @RajatJatav-kl3uw 7 месяцев назад +33

    गजब राका भाई❤❤❤

    • @JasvirSingh-pw6wi
      @JasvirSingh-pw6wi 7 месяцев назад

      ਜਾਟਵ ਜੀ ਰਾਕਾ ਵੀ ਬਰਾਂਡ ਬਣ ਗਿਆ ਪੰਜਾਬ ਵਿੱਚ

  • @user-xs3kk1li6y
    @user-xs3kk1li6y 6 месяцев назад +38

    ਜੋ ਵੀਰ ਰਾਕੇ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਪਿਆਰ ਸਹਿਤ ਬੇਨਤੀ ਹੈ ਲੋਗੀਏ ਵੀਰ ਨੂੰ ਜ਼ਰੂਰ ਸੁਣੋ ਧੰਨਵਾਦ ਜੀ

  • @user-wg5wc2mh3g
    @user-wg5wc2mh3g 7 месяцев назад +34

    ਹੁਣ ਤੇ ਖੜੱਪਾ ਛੇੜ ਲਿਆ ਬਸ ਖਿੱਚ ਕੇ ਰੱਖ ਕੰਮ ਨੂੰ❤

  • @ayushsingh.official
    @ayushsingh.official 7 месяцев назад +16

    Raka On Top 🔝

  • @user-pk7vu3qg9w
    @user-pk7vu3qg9w 7 месяцев назад +7

    Raka 22 dbi na ਦੌਰ aa reha kaafi agge jna tuc bro

  • @itskaushal3520
    @itskaushal3520 7 месяцев назад +3

    Bout sohna song chikhi rakh kam nu kam nu prava baba rehmata bakshu

  • @Araman165
    @Araman165 7 месяцев назад +11

    Love You Brother 👌💕
    Waheguru Bless You Always 🙏❤️

  • @friendsmeresanskari22
    @friendsmeresanskari22 7 месяцев назад +11

    Superb Song Raka Sir .... Superb Voice ❤🎉 Raka Raka Kon ❤️👍👍👍👍👍👍👍👍👍👍👍👍

  • @VijayKumar-fv9ch
    @VijayKumar-fv9ch 7 месяцев назад +9

    Love you Raka brother God bless all family Veer

  • @Dharampreet_435
    @Dharampreet_435 7 месяцев назад +1

    Bai 2 sal ali gal yad rakhao raka baii dii 2 sal tak Puri tak pao gyi ♥️♥️ love aa baii

  • @anonymous10428
    @anonymous10428 7 месяцев назад +9

    full ep is just next level raka you just nailed it or saare gaane ki videos bhot vdiya bhai lge rho let the dogs bark🙃

  • @rajgoutam5620
    @rajgoutam5620 7 месяцев назад +21

    Magical voice bro

  • @RKsagar8628
    @RKsagar8628 7 месяцев назад +7

    Raka king👑

  • @Parmchana
    @Parmchana 7 месяцев назад +12

    Batter than all new gen singers.. 🎉🎉🎉
    New champ

  • @Pilllaur
    @Pilllaur 7 месяцев назад +70

    Very Nice Song ❤❤

  • @VideosUltimate
    @VideosUltimate 7 месяцев назад +7

    Down to earth

  • @sunnympheer2376
    @sunnympheer2376 7 месяцев назад

    Att kra riha raka raka hoi payi aaa❤

  • @clip4u925
    @clip4u925 7 месяцев назад +4

    Future starrr❤❤❤❤

  • @rajveer_creation
    @rajveer_creation 7 месяцев назад +13

    Raka On Fire 🔥🔥❤️❤️

  • @Sumit.tugalpurya
    @Sumit.tugalpurya 7 месяцев назад +5

    Dil jeet liya raka paji ❤😮😮😮 very nice song

  • @HimanshuBanga-jd2wp
    @HimanshuBanga-jd2wp 3 месяца назад +1

    Raja bak sira❤😎

  • @rajwindersingh5909
    @rajwindersingh5909 7 месяцев назад +25

    ਆਉਣ ਵਾਲਾ ਟੈਮ ਇਸ ਮੁੰਡੇ ਦਾ ❤

  • @bantybittu3030
    @bantybittu3030 7 месяцев назад +17

    Your voice is a miracle ❤❤