ਮਟਰਾਂ ਦੀ ਖੇਤੀ ਨੇ ਬਣਾ'ਤਾ ਸ਼ਾਹੂਕਾਰ, ਅੱਧੇ ਕਿੱਲ੍ਹੇ ਤੋਂ ਬਣਾਏ 20 ਕਿੱਲ੍ਹੇ, ਆਹ ਕਿਸਾਨ ਨੇ ਲੀਡਰਾਂ ਨੂੰ ਪਾਈ ਮਾਤ

Поделиться
HTML-код
  • Опубликовано: 7 дек 2023
  • ਮਟਰਾਂ ਦੀ ਖੇਤੀ ਨੇ ਬਣਾ'ਤਾ ਸ਼ਾਹੂਕਾਰ, ਅੱਧੇ ਕਿੱਲ੍ਹੇ ਤੋਂ ਬਣਾਏ 20 ਕਿੱਲ੍ਹੇ, ਆਹ ਕਿਸਾਨ ਨੇ ਲੀਡਰਾਂ ਨੂੰ ਪਾਈ ਮਾਤ Exclusive Interview
    #latestnews #latestvideo #farmer #land #peas #kheti #leader #sarpanch #exclusive #interview #live #jagbani
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Комментарии • 33

  • @jagirsingh3510
    @jagirsingh3510 5 месяцев назад

    Thanks for giving knowledge to farmer

  • @sumitrakamboj3363
    @sumitrakamboj3363 6 месяцев назад +1

    ਮੇਹਨਤ ਨਾਲ ਹੀ ਫਲ ਮਿਲਦਾ ਏ ਸਾਰਾ ਦਿਨ ਖੇਤ ਵਿਚ ਹੀ ਰਹਿਣਾ ਪੈਂਦਾ ਫਿਰ ਪੈਸੇ ਬਚਦੇ ਆ

  • @jasjitsinghsingh3070
    @jasjitsinghsingh3070 7 месяцев назад +16

    ਓ ਭਰਾਵਾ ਏ ਕਿਹੜੇ ਮਟਰ ਆ ਕਿਤੇ ਚਿੱਟੇ ਰੰਗ ਦੇ ਤਾਂ ਨੀ

  • @GurpreetSingh-se4wi
    @GurpreetSingh-se4wi 7 месяцев назад +11

    ਐਤਕੀਂ ਮਟਰਾਂ ਨੇ ਚੀਕਾਂ ਮਰਵਾ ਦਿੱਤੀਆਂ😅

  • @sukhrai4075
    @sukhrai4075 7 месяцев назад +4

    ਮਹੇਨਤ।ਦਾ।ਮੁਲ।ਇਕ।ਦਿੰਨ।ਪੇ।ਜਾਦਾ।ਚਾਹੇ।ਅੰਜ।ਚਾਹੇ10ਸਾਲਾ।ਬਾਦ

  • @jagjeetsran
    @jagjeetsran 7 месяцев назад +4

    ਸਬਜ਼ੀਆ ਦੀ ਕਾਸ਼ਤ ਛੋਟੇ ਕਿਸਾਨਾਂ ਲਈ ਸੀ ਇਨ੍ਹਾਂ ਵਰਗਿਆਂ ਨੇ ਬੇੜਾ ਗ਼ਰਕ ਕਰਤਾ

  • @jaspalsinghjaspalsingh8251
    @jaspalsinghjaspalsingh8251 7 месяцев назад +5

    ਚਲ ਜੂਠਾ ਤੋੜਾ ਤੇ ਕੋਈ ਦਿਸਦਾ ਨੀ ਚਲ ਮਨ ਜੇ 20 ਕਵਾਂਟਲ ਨਿਲਣ ਤਾ 1o ਰਪੇ ਨਾਲ਼ ਕਿੰਨਾ ਘਾਟਾਂ

  • @jassugill1262
    @jassugill1262 7 месяцев назад +4

    ਭਈਏ ਮੰਡੀ ਚੋ ਮਟਰ 15 ਰੁਪਏ ਲੈ ਕੇ 30 ਰੁਪਏ ਵੇਚ ਦਿੰਦੇ ਆ ਤੇ ਕਿਸਾਨ ਨਾਲੋ ਦੁਗਣੇ ਬਣਾ ਲੈਦੇ ਆ

  • @nishangill5895
    @nishangill5895 7 месяцев назад +2

    ਬੰਦਾ ਕਮਾਈ ਵਾਲਾ ਤਰੱਕੀ ਤਾ ਹੀ ਕੀਤੀਆਂ

  • @gurwindersinghghuman5804
    @gurwindersinghghuman5804 7 месяцев назад +2

    jameen ee tehke te aa ehna koll, bajjar vich 10 ropee matr mill rahe ne

  • @SatnampawarPawar-tc2zi
    @SatnampawarPawar-tc2zi 7 месяцев назад +3

    Ave fana na Dai jao jatt nu kus nahi bachda

  • @s.psingh427
    @s.psingh427 7 месяцев назад

    I m from holland eh banda sach bol riha hai .sabji ch bahoot paisa hai .j kar os nu retail ch sale kitta jawa.kio k mai app kitta hai sabji kam jadon mai study karda si .par asi tah retail mandi ch sale karde in chandigarh

  • @hirakangsingh383
    @hirakangsingh383 7 месяцев назад +2

    adkaa es nu apna kol dena pnaa 10 rupee matar 4 rupee tuddi 25 karchaa oda 25kwtl niklda krlo hisab aga

  • @balvirslnghsahokesingh7446
    @balvirslnghsahokesingh7446 7 месяцев назад +1

    ਉਗਰਾਹਾਂ, ਰਾਜੇਵਾਲ ਤੇ ਖੂੰਡੇ ਵਾਲੇ ਕੋਰੇ ਅਨਪੜ੍ਹ ਕਿਸਾਨ ਯੂਨੀਅਨ ਦੇ ਲੀਡਰਾਂ ਨੂੰ ਹੱਥ ਜੋੜਕੇ ਨਿਮਰਤਾ ਸਹਿਤ ਬੇਨਤੀ ਹੈ ਕਿ,, ਕਿਸਾਨਾਂ ਵਿਚਾਰਿਆਂ ਨੂੰ ਧਰਨਿਆਂ ਤੇ ਰਸਤੇ ਰੋਕਣ ਵਾਲਿਆਂ ਨੂੰ ਇਹੋ ਜਿਹੇ ਕਿਸਾਨਾਂ ਨੂੰ ਮਿਲਾਇਆ ਜਾਵੇ ਅਤੇ ਅਤੇ ਗ਼ਰੀਬਾਂ ਨੂੰ ਰੋਜ਼ਗਾਰ ਵੀ ਦਿਵਾਇਆ ਜਾਵੇ ਜੀ। ਧਨਵਾਦ ਮਿਹਰਬਾਨੀ।

  • @jassajattsangha3784
    @jassajattsangha3784 7 месяцев назад +5

    Bahan da fuda pata pya Matra da jis din pahle se tode se matar os din ,65rp kg beche se ik mnth vad 11rp kl da rate aa

  • @jaswindersingh589
    @jaswindersingh589 7 месяцев назад

    Chatta vech ke bnaaye

  • @SIDHU_GAMER-
    @SIDHU_GAMER- 7 месяцев назад +5

    ਚਿੱਟਾ ਦਾ ਕੰਮ ਕਰਦਾ 1 ਤੋਂ 20 ਤਾ ਬਨਾਈਐ

  • @punjabilife1701
    @punjabilife1701 7 месяцев назад

    eh Chita,,,ki kehnde kuj veer comment ch

  • @user-bk3nr7fd3v
    @user-bk3nr7fd3v 7 месяцев назад +1

    Sarpanch D Vikas check karo

  • @gallanpunjabdiyan4438
    @gallanpunjabdiyan4438 7 месяцев назад +18

    ਯਾਰ ਸਾਡੇ ਲਾਗੇ 4 ਕਿੱਲੇ ਨੇ ਬੰਦੇ ਕੋਲ॥ 2001 ਤੋ ਸਬਜੀ ਲਾਉਦਾਂ ਆ ਰਿਹਾ॥ ਮਟਰ ਗਾਜਰ ਗੋਭੀ ਪਾਲਕ। ਉਸ ਕੋਲੋਂ ਘਰ ਨੂੰ ਰੰਗ ਨਹੀ ਸੀ ਹੁੰਦਾ। ਤੁੰ ਭੈਣ ਚੌ ਅੱਧੇ ਕਿੱਲੇ ਤੋ 20 ਬਣਾ ਗਿਆ।

    • @gurkiratsingh2205
      @gurkiratsingh2205 7 месяцев назад

      ਗੱਲ ਵੀਰ ਇਦਾਂ ਆ ਜਾਂ ਤੇ ਉਹ ਮੇਰੇ ਵਰਗਾ ਮਿਹਨਤ ਨਹੀਂ ਕਰਦਾ ਹੋਣਾ ਜਾਂ ਫਿਰ ਇਹਨੂੰ ਲਾਉਣ ਦਾ ਤਰੀਕਾ ਨਹੀਂ ਹੋਣਾ ਨਹੀਂ ਤਾਂ ਉਹ ਅੱਜ ਕਿਤੇ ਨਾ ਕਿਤੇ ਤਾਂ ਪਹੁੰਚਿਆ ਹੀ ਹੁੰਦਾ

    • @PalveerDhillon98
      @PalveerDhillon98 7 месяцев назад +2

      ਵੀਰ ਜੀ ਐ ਵੀ ਦੱਸੋ ਕਿਨੇ ਪੈਸੇ ਵੱਟੇ ਜਾਂਦੇ ਨੇ

  • @jaspalsinghjaspalsingh8251
    @jaspalsinghjaspalsingh8251 7 месяцев назад +1

    ਕਿਹੜੇ 24 25 ਗਪੀ

  • @creativehub9597
    @creativehub9597 7 месяцев назад

    Sab jooth a 🙏eni zemeen ta ni bndi asi v vayyi krde a🤣🤣🤣🤣

  • @rajinderkaursangra8717
    @rajinderkaursangra8717 7 месяцев назад

    Bai 3 rupe di turai galt das reha sade ithey 5 rupe chldi aw te kite 6 rupe v aw