ਰਾਜੋਆਣਾ ਦੀ ਰਿਹਾਈ ? ਸੁਪਰੀਮ ਕੋਰਟ ਦਾ ਫੈਸਲਾ ! PULAANGHTV | LATEST |

Поделиться
HTML-код
  • Опубликовано: 27 ноя 2024

Комментарии • 70

  • @yadwinder.sekhon
    @yadwinder.sekhon 9 дней назад +13

    ਬਹੁਤ ਧੱਕਾ ਕਰ ਰਹੀ ਹੈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੀ ਖਮੋਸ਼ ਹੈ ਮਨੁੱਖੀ ਅਧਿਕਾਰਾਂ ਦਾ ਮਾਮਲਾ ਸਾਰੇ ਲੋਕ ਇਹਨਾਂ ਸਰਕਾਰਾਂ ਦੇ ਜੁਲਮ ਦਾ ਖੰਡਨ ਕਰਨਾ ਚਾਹੀਦੈ ਤੇ ਇੱਕ ਅਵਾਜਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਅੱਗੇ ਆਉਣਾ ਚਾਹੀਦੈ । ਪਿੱਕ ਐਂਡ ਚੂਸ ਤਰੀਕਾ ਨਿੰਦਣਯੋਗ ਹੈ ।

  • @jogindersinghhundel8188
    @jogindersinghhundel8188 8 дней назад +9

    ਬਿਲਕੁਲ ਠੀਕ ਹੈ ਹਮੀਰ ਸਿੰਘ

  • @BaljitSingh-bj4vm
    @BaljitSingh-bj4vm 9 дней назад +7

    ਵਾਹਿਗੁਰੂ ਜੀ ਮੇਹਰ ਕਰਨ ਭਾਈ ਰਾਜੋਆਣਾ ਸਾਹਿਬ ਜੀ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Ravisher0770
    @Ravisher0770 8 дней назад +7

    ਹਮੀਰ ਜੀ ਸਿੱਖ ਦਾ ਰੱਬ ਰਾਖਾ ਜੀ🎉🎉🎉🎉🎉❤❤❤❤❤

  • @bittuvirk1885
    @bittuvirk1885 9 дней назад +14

    ਹਮੀਰ ਸਿੰਘ ਜੀ ਇਹ ਬੰਦੀ ਸਿੰਘ ਇਸ ਕਰਕੇ ਨਹੀ ਰਿਹਾ ਹੋ ਰਹੇ ਕਾਰਨ ਪੰਜਾਬ ਦੀਆਂ 13 ਸੀਟਾਂ ਕੋਈ ਵੀ ਪਾਰਟੀ ਭਾਵੇ ਕਾਂਗਰਸ ਸੀ ਹੁਣ ਬੀ ਜੇ ਪੀ ਭਾਵੇਂ ਝਾੜੂ ਪਾਰਟੀ ਸਰਦਾਰ ਭੁੱਲਰ ਨੂੰ ਨਹੀ ਛੱਡ ਰਹੇ ਸਾਰਾ ਕੁਝ ਵੋਟਾ ਕਰਕੇ ਹੋ ਰਿਹਾ ਜੇ ਸਿੱਖਾਂ ਦੀਆਂ ਵੋਟਾਂ ਜ਼ਿਆਦਾ ਹੁੰਦੀਆਂ ਸਾਰੇ ਬਾਹਰ ਆ ਜਾਣੇ ਸੀ ਕਾਂਗਰਸ ਮੁਸਲਮਾਨਾਂ ਦੀਆਂ ਜ਼ਿਆਦਾ ਵੋਟਾਂ ਕਰਕੇ ਸਾਥ ਦੇ ਰਹੀ ਪਰ ਸਿੱਖਾਂ ਲਈ ਕੋਈ ਨਹੀ ਬੋਲਦਾ ਕਿਤੇ ਬਹੁਗਿਣਤੀ ਭਾਈਚਾਰੇ ਦੀਆਂ ਵੋਟਾਂ ਨਾ ਖਰਾਬ ਹੋ ਜਾਣ

    • @gurjaschhina4190
      @gurjaschhina4190 8 дней назад

      Sikhan. Nal. Insaf. Nshi. Milna. Pacci. Gal hai

  • @jasvirkooner9697
    @jasvirkooner9697 8 дней назад +5

    ਵੋਟਾਂ ਲਾਗੇ ਆਉਂਦੀਆਂ ਤਾਂ ਸਰਕਾਰ ਰਾਜੋਆਣਾ ਦਾ ਮਾਮਲਾ ਸ਼ੁਰੂ ਕਰ ਲੈਂਦੇ ਨੇ.

  • @karamjeetkaur8645
    @karamjeetkaur8645 4 дня назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਜਲਦੀ ਜਲਦੀ ਰਿਹਾ ਕਰੋ ਰਾਜੇ ਹੁਣਾਂ ਨੂੰ ਤੇ ਬਾਕੀ ਸਿੰਘਾਂ ਨੂੰ

  • @gurmailnirmaan2463
    @gurmailnirmaan2463 9 дней назад +22

    ਰਾਜੋ ਆਣਾ ਦੀ ਰਿਹਾਈ ਕੀਤੀ ਜਾਵੇ

  • @surindercheema2150
    @surindercheema2150 8 дней назад +3

    ਰਿਹਾਈ ਹੋਣੀ ਚਾਹੀਦੀ ਹੈ je ਸਜ਼ਾ ਪੂਰੀ ਹੋਈ ਹੈ

  • @NirmalSingh-ct7hf
    @NirmalSingh-ct7hf 8 дней назад +6

    ਮਹਿਸੂਸ ਹੁੰਦਾ ਹੈ ਕਿ ਪੰਜਾਬ ਲੲਈ ਵੱਖਰਾ ਕਨੂੰਨ ਹੈ।

  • @sardoolsinghmaan903
    @sardoolsinghmaan903 9 дней назад +3

    ਵਾਹਿਗੁਰੂ ਜੀ ਕਿਰਪਾ ਕਰਨਗੇ
    ਤੁਹਾਡੀ presentation ਨੂੰ ਸਲਾਮ 🙏🙏

  • @Gurtaj_singh695
    @Gurtaj_singh695 6 дней назад +2

    ਪੰਜਾਬੀਓ ਕਿਨਾ ਚਿਰ ਇਹਨਾਂ ਦਾ ਜ਼ੁਲਮ ਸਹਿਣ ਕਰਦੇ ਰਹੋਗੇ ਅਸੀਂ ਕਦੋ ਸ਼ਾਮ ਸਿੰਘ ਅਟਾਰੀ ਵਰਗੇ ਜਰਨੈਲਾਂ ਦੇ ਪਾਏ ਪੂਰਨਿਆਂ ਤੇ ਚੱਲ ਸੱਕਾ ਗੇ

  • @bakhshishsingh5079
    @bakhshishsingh5079 4 дня назад +2

    ਬਿੱਟੂ ਪੁੱਤਰ ਬੁੱਚੜ ਪਰਿਵਾਰ ਨੇ ਕਿਹਾ ਸੀ ਪਰ ਗੁਲਾਮ ਕੌਮ ਨਾਲ ਬਹੁਤ ਧੱਕਾ ਕਰ ਰਹੀ ਏ ਭਾਰਤ ਸਰਕਾਰ

  • @bhajansingh2857
    @bhajansingh2857 8 дней назад +1

    ਬਹੁਤ ਵਧੀਆ ਗਿਆਨ ਦਿੰਦੇ ਹੋ ਜੀ

  • @tarlochansinghdupalpuri9096
    @tarlochansinghdupalpuri9096 9 дней назад +2

    ਬਹੁਤ ਅਹਿਮ

  • @ajabsingh2610
    @ajabsingh2610 9 дней назад +4

    ਹਮੀਰ ਸਿੰਘ ਜੀ ਬਾਦਲ ਨੇ ਸੰਸਦ ਵਿਚ ਜਦੋਂ ਸ਼ਾਹ ਨੇ ਕਿਹਾ ਕਿ ਕਾਤਲ ਕਿਵੇ ਸਢੀਏ ਤਾਂ ਉਹ ਕਿਉਂ ਨਹੀਂ ਜਿਵੇਂ ਗੁਜਰਾਤ ਦੀ ਬਾਨੋ ਦੇ ਬਲਾਤਕਾਰੀ ਕਾਤਲਾਂ ਨੂੰ ਛਡਿਆ

  • @manmohansingh8813
    @manmohansingh8813 8 дней назад +1

    HOPE POSITIVITY----God bless*
    " God"s way are simple & perfect.

  • @harpreetsinghthind2816
    @harpreetsinghthind2816 9 дней назад +2

    🙏🚩🌹ਵਾਹਿਗੁਰੂ

  • @GurmailSingh-yo4yx
    @GurmailSingh-yo4yx 7 дней назад

    ਰਾਜੁਆਨਾ,ਕਿਸੇ ਕਾਨੂੰਨ,ਜਦੋਂ ਮਰਜ਼ੀ,ਫੈਸਲਾ ਲਵੇ ਸਰਕਾਰ,ਗੈਰਕਾਨੁਨ,ਹੈ

  • @JaswinderSingh-uy3ju
    @JaswinderSingh-uy3ju 8 дней назад +1

    ਭਾਰਤ ਵਿੱਚ ਸਿੱਖਾਂ ਲਈ ਨਿਆਂ ਨਹੀਂ ਹੈ।

  • @harwindergill8533
    @harwindergill8533 9 дней назад +1

    🙏🙏🙏🙏🙏❤️❤️❤️❤️❤️ Waheguru Ji ka khalsa Waheguru Ji ki fateh 🙏 ♥️

  • @indirad1876
    @indirad1876 9 дней назад +2

    Good to see you back on your own show

  • @harmohindersinghkohli6198
    @harmohindersinghkohli6198 8 дней назад

    Very much valid n logical 🙏

  • @chananrayat7267
    @chananrayat7267 9 дней назад +4

    The day will come when Justice Loiya will get justice. God is great.

  • @SukhwinderSingh-bo2xo
    @SukhwinderSingh-bo2xo 8 дней назад

    Very good information 🙏

  • @sarbjitsingh2
    @sarbjitsingh2 9 дней назад +3

    Hameer s Good person

  • @Amarjitsingh-up7du
    @Amarjitsingh-up7du 8 дней назад

    ਸੋਲਿਸੀਟਰ ਜਰਨਲ ਨੇ ਰਿਕੁਐਸਟ ਦੇ ਰੂਪ ਵਿੱਚ ਕੇਂਦਰ ਸਰਕਾਰ ਦਾ ਫੈਸਲਾ ਕੋਰਟ ਵਿੱਚ ਦੱਸਿਆ ਹੈ ਜੀ

  • @gurdeeptoor7718
    @gurdeeptoor7718 9 дней назад +1

    Thanks ha.meer

  • @GurbuxSingh-u1x
    @GurbuxSingh-u1x 4 дня назад

    Supreme Court must set aside the government of India , and decide the case keeping in view the Human Rights safeguard of the individual.

  • @HarpalSingh-ue2yn
    @HarpalSingh-ue2yn 9 дней назад +1

    ਸ੍ਰ ਹਮੀਰ ਸਿੰਘ ਜੀ ਅਵਾਜ ਵੋਲੀਅਮ ਥੋੜੀ ਸਹੀ ਕਰੋਜੀ ਈਗੋ ਜਿਆਦਾ ਆਰਹੀ ਗੈ ਜੀ

  • @JarnailSingh-ud5kg
    @JarnailSingh-ud5kg 9 дней назад

    ਸਤਿ ਸ੍ਰੀ ਅਕਾਲ ਜੀ ❤।

  • @malkitsidhu8098
    @malkitsidhu8098 9 дней назад +2

    ਇੱਥੋਂ ਬੀਜੇਪੀ ਦੀ ਸੋਚ ਦਾ ਪਤਾ ਲੱਗਦਾ

  • @kulwantdalla9975
    @kulwantdalla9975 9 дней назад

    ਸਤਿ ਸ੍ਰੀ ਅਕਾਲ ਜੀ

  • @fojinagra5501
    @fojinagra5501 9 дней назад +1

    ❤❤❤❤

  • @charanjivsingh4776
    @charanjivsingh4776 8 дней назад

    Wahaguru ji mehar karo

  • @gulabsinghgs9852
    @gulabsinghgs9852 8 дней назад

    Satnam shre waheguru ji waheguru ji

  • @dpsingh7689
    @dpsingh7689 8 дней назад

    bahut achi tuhadi viakhia , ihnu world leval tai pahunchana chaida
    human rights qwestion hai

  • @HardevSingh-yq6um
    @HardevSingh-yq6um 6 дней назад

    waheguru chardi kala kare kom de heere di

  • @harbhajansingh865
    @harbhajansingh865 8 дней назад

    Waheguru ji

  • @JagdishSingh-cs7mw
    @JagdishSingh-cs7mw 8 дней назад

    ਸਜਾ ਪੂਰੀ ਕਰ ਚੁਕੇ ਹਰ ਭਾਰਤੀ ਨੂ ਰਿਹਾ ਕਰ ਦੇਂਣਾ ਚਾਹੀਦਾ

  • @kewaljauda
    @kewaljauda 9 дней назад +1

    Jinaa Kamala te mehanet ki jae o kam waheguru aap aake faesla dae hi jande ne guru guru hi hei

  • @parwindersingh2336
    @parwindersingh2336 9 дней назад

    Waheguru ji kirpa kro panth te

  • @pmtindia6245
    @pmtindia6245 4 дня назад

    Rajoana Sahib Di Rihai krke
    Una noo Panjab Da Mukh mntri bnayea jaye

  • @ReshamSingh-gt3ek
    @ReshamSingh-gt3ek 9 дней назад +2

    Kuj nahi hona.

  • @kashmirasingh3259
    @kashmirasingh3259 9 дней назад

    full support

  • @SawarnSingh-i4h
    @SawarnSingh-i4h 9 дней назад +4

    Sadi akali party da bera gark hua hae

  • @angrejsingh-zk5lj
    @angrejsingh-zk5lj 9 дней назад

    🙏🙏👍

  • @pmtindia6245
    @pmtindia6245 4 дня назад

    Hun govt. Noo chaida ke o RAjoaana sahib noo vari kr deve

  • @SatnamSingh-gj7mb
    @SatnamSingh-gj7mb 9 дней назад

    ❤❤❤❤❤❤❤❤❤❤❤❤❤❤❤❤❤❤

  • @sarbjitsinghspall2821
    @sarbjitsinghspall2821 9 дней назад +1

    solister general da jay driver late ho jay tan BAWAL ho janda hai jay SIKH life da sawal hai take it easy.BHAI INDIA DA RULE HAI.BAKI YEH KEHRA ਸਾਧ hai bail tey bsr bar aa juu

  • @siriwansonicechanlverygood6661
    @siriwansonicechanlverygood6661 5 дней назад

    Sarkaran siikhan nu tang krdian han waheguru aap aa k apne fensle sunan ji guru rakha🙏🏻🙏🏻

  • @pragsingh3633
    @pragsingh3633 8 дней назад

    Rahai howe but time

  • @paramjitsinghdaulatpurpunj1435
    @paramjitsinghdaulatpurpunj1435 9 дней назад +1

    ਦੀ ਜਨਵਰੀ ਨੂੰ ਅਮਰੀਕਾ ਵਾਲੇ ਨੇ ਐਸੀ ਜਿਹੀ ਇੰਡੀਆ ਦੇ ਚਪੇੜ ਮਾਰਨੀ ਆ ਦੇਖ ਲਿਓ ਤੁਸੀਂ

    • @paramjitsinghdaulatpurpunj1435
      @paramjitsinghdaulatpurpunj1435 9 дней назад

      ਇੰਡੀਆ ਦੇ ਪ੍ਰਧਾਨ ਮੰਤਰੀ ਨੂੰ ਬਲੈਕ ਲਿਸਟ ਕਰਨ ਲੱਗੇ ਵਰਲਡ ਵਿੱਚੋਂ

  • @harbanskaur1137
    @harbanskaur1137 7 дней назад

    Pb. Tv te miss krde hai tuhanu. Ki gal hogi?

  • @kuldiplalka9086
    @kuldiplalka9086 4 дня назад

    BAPU G ISS SBB KUJ DA PTAA LOKA NU .KOI HOR NWI GLL DSSO . TY USI KI KRDE O JA K AAPNI SALAH DIO .AWE BKWAAS KRI JA RHE O

  • @Mohansingh-ft3xy
    @Mohansingh-ft3xy 8 дней назад

    Rss bjp anti sikh

  • @LakhbirSingh-kq5lz
    @LakhbirSingh-kq5lz 4 дня назад

    Sikh. Waste. Koi. Diccison. Ni. Sarse. Wale. Blatkari. Nu. 12.wari.farlo.mill.jandi.hei.thanks.sardar.ji.jankari.lai

  • @Nanakpanthi
    @Nanakpanthi 9 дней назад

    Eh sab kuch na hunda je Parkash Singh Badal Dharam Yudh morcha na launda. Satta di havas Badal nu, bhugtia aam Sikhan ne. Punjab ch vi te Delhi ch vi.

  • @Amriksingh-cn5oh
    @Amriksingh-cn5oh 9 дней назад

    Badal parwar de nite khoti ci nhi te hun takh sare bahar hone ci

  • @Amriksingh-cn5oh
    @Amriksingh-cn5oh 9 дней назад +1

    Sikha vaste india vich koi kanoon nhi hindhu katal sab shad dite jande ci