ਵਿਆਹ ਤੋਂ ਹੁਣ ਤੱਕ ਦਾ ਸਫ਼ਰ ,ਅੱਜ ਤੱਕ ਕਿਸੇ ਦੇ ਸਹੁਰੇ ਪਰਿਵਾਰ ਨੇ ਇਹ ਨਹੀਂ ਕੀਤਾ ਹੋਣਾ

Поделиться
HTML-код
  • Опубликовано: 1 ноя 2024

Комментарии • 127

  • @jagmaanbrar9090
    @jagmaanbrar9090 3 месяца назад +5

    ਬਹੁਤ ਹੀ ਵਧੀਆ ਸੋਚ ਹੈ ਭੈਣੇ ਤੁਹਾਡੇ ਸਹੁਰਿਆਂ ਦੀ ਵਾਹਿਗੁਰੂ ਜੀ ਸਾਰੀਆਂ ਭੈਣਾਂ ਨੂੰ ਇੱਦਾ ਦੇ ਸੁਭਾਅ ਵਾਲਾ ਤੇ ਸੁਚੱਜਾ ਪਰਿਵਾਰ ਦੇਣ

  • @BaljitKaur-ok2ct
    @BaljitKaur-ok2ct 3 месяца назад +3

    ਬਹੁਤ ਵਧੀਆ ਸੋਚ ਦੇ ਮਾਲਕ ਹੋ ਪਰਮਾਤਮਾ ਸਾਰੀਆਂ ਨੂੰਹਾਂ ਧੀਆਂ ਦੀ ਸੋਚ ਤੁਹਾਡੀ ਸੋਚ ਵਰਗੀ ਹੋਵੇ ਸਲਾਮ ਹੈ ਤੁਹਾਡੀ ਸੋਚ ਨੂੰ ਵਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰਨ ਜੀ 👌❣️🌷🌳🍁🌺🦚🌹🌲❤️

  • @manjeetkaurwaraich1059
    @manjeetkaurwaraich1059 3 месяца назад +8

    🎉🎉 ਕਾਸ਼ ਇਹੋ ਜਿਹੇ ਸੌਹਰੇ ਸੱਭ ਨੂੰ ਪਾ੍ਪਤ ਹੋਣ ਨਾਲ ਲੜਕੀਆਂ ਵਿਚ ਸੰਸਕਾਰ ਹੋਣ ਇਹ ਹੋਰ ਵੀ ਵਧੀਆ ਗੱਲ ਹੈ ਜ਼ਿੰਦਗੀ ਸਵਰਗ ਬਣ ਜਾਂਦੀ ਹੈ

  • @balwinderkaur1483
    @balwinderkaur1483 12 дней назад

    Aj Dey time vich eho jhey perwar bahut get mildey hun per baba ji di kirpA rhe tuhady perwar tey tusi v lucky ho soura per v luki hai ji thankyou Amritsar

  • @Yadbhagkaur
    @Yadbhagkaur 3 месяца назад +4

    Bhut vadhiya ji eho ਜਿਹੇ ਸੋਹਰੇ ਹਰਿ ਇਕ ਧੀ ਨੂੰ ਮਿਲਣ

  • @UshaRani-il8cf
    @UshaRani-il8cf 3 месяца назад +3

    Very nice thought stay blessed always

  • @Theal-qb8pz
    @Theal-qb8pz 3 месяца назад +2

    ਵੈਰੀ ਵੈਰੀ ਨਾਈਸ ਜੀ ❤❤❤

  • @kirpalkaur6398
    @kirpalkaur6398 3 месяца назад +4

    ਵਧੀਆ ਵਵੀਡੀਓ ਪਾਈ ਮੈਡਮ। ਬਹੁਤ ਸਾਰੀਆਂ ਗੱਲਾਂ ਮੇਰੀ ਸੋਚ ਨਾਲ ਮਿਲਦੀਆਂ ਜੁਲਦੀਆਂ ਨੇ ਤਾਂ ਹੀ ਤਾਂ ਵਧੀਆ ਸਫ਼ਰ ਤਹਿ ਹੋ ਗਿਆ। Nagetive na dekho positive dekh ke chalo. ❤❤

  • @rickyseerha5668
    @rickyseerha5668 3 месяца назад +1

    ਬਹੁਤ ਵਧੀਆ, ਜਾਣਕਾਰੀ ਦਿੱਤੀ

  • @randeepkaur8026
    @randeepkaur8026 3 месяца назад +2

    ਬਹੁਤ ਹੀ ਵਧੀਆ Familyਹੈ ਜੀ ਥੋਡੀ 🥰
    ਪਰ ਸਭ ਨੂੰ ਨਹੀ ਨਸੀਬ ਹੁੰਦੀ ! ਤੁਸੀ ਬਹੁਤ Lucky ਹੋ ਜੀ🥰👏👏🎉

  • @rajinderkmangat8581
    @rajinderkmangat8581 3 месяца назад +1

    ਬਲਕਰਨ ਜੀ

  • @jasleencheema7036
    @jasleencheema7036 Месяц назад

    Very nice

  • @user1235ujo
    @user1235ujo 3 месяца назад +2

    Very very nice Family jii 💖💖💖💖💖💖💖💖

  • @lakhbirk.mahalgoraya3517
    @lakhbirk.mahalgoraya3517 2 месяца назад +1

    Very nice....

  • @puneet0308
    @puneet0308 Месяц назад

    Good madam g bhot chango o g❤❤❤❤❤❤❤❤

  • @jaswinderkaur-mg2cp
    @jaswinderkaur-mg2cp Месяц назад

    ਬਹੁਤ ਵਧੀਆ

  • @KulwinderKaur-ef7qk
    @KulwinderKaur-ef7qk 3 месяца назад +1

    Very nice god bless you all family's ❤❤

  • @Eastwestpunjabicooking
    @Eastwestpunjabicooking 3 месяца назад +1

    ਤੁਸੀ ਬਹੁਤ ਹੀ ਪੜੇ ਲਿਖੇ ਤੇ ਵਧੀਆ ਸੋਚ ਗੇ ਮਾਲਿਕ ਤੇ ਕੋਈ ਭਗਤੀ ਤੁਸੀ ਤੇ ਸੱਸ ਮਾਂ ਨੇ ਵੀ ਕੀਤੀ ਹੋਣੀ ਜਿਹੜਾ ਵਾਹਿਗੁਰੂ ਜੀ ਨੇ ਸਹੀ ਮੇਲ ਮਲ਼ਾਇਆ। ਮੈ ਬਹੁਤ ਸੇਵਾ ਕੀਤੀ ਸੱਗੀ ਦਾ ਇੱਕ ਤਬਾਈ ਤੋ ਵੀ ਓਪਰ ਬੋ ਗਿਆ ਇੱਜ਼ਤ ਮਾਣ ਦੇਣ ਲੈਣ । ਪੋਟੀ ਕੋ ਬਿਨਾ ਕਦੀ ਨਹੀਂ ਹੱਸ ਕੇ ਪਰ ਹੁਣ ਏਸ ਉਮਰੇ ਲੇਬਲ ਘਟੀਆ ਦਾ ਲੱਗਾ ਕੇ Do nd devide family ਕਰ ਦਿੱਤੀ 🥲

    • @justenjoy6594
      @justenjoy6594  3 месяца назад

      @@Eastwestpunjabicooking oh my god very sad

  • @karamjitkaur1711
    @karamjitkaur1711 3 месяца назад +1

    Bhut Vadya Video payi tusi Sade kmm Aaun valian gallan

  • @rajinderkmangat8581
    @rajinderkmangat8581 3 месяца назад +2

    ਬਹੁਤ ਕੁਝ ਮਿਲਦਾ ਹੈ ਜੀ ਤੁਸੀ ਬਹੁਤ ਚੰਗੇ ਹੋ ਜੀ

  • @JatinderKhehra-og2dc
    @JatinderKhehra-og2dc 3 месяца назад +1

    SSAkal ji bhut vadia Family cho aae o te agge v vadia family mili A sb od permatma di kirpa ton bina nhi milda you are vary lucky so tuci perfact Dhee and nuuh bne o saluiet aa thanu waheguru ji ese tra hi rakhan and lambi ummer bakshan ji main ferozepur ton Jatinder kaur khahra 🤗🙏🏻♥️🙏🏻

  • @kahansingh2348
    @kahansingh2348 3 месяца назад +1

    Very nice sister ji 🎉 jaspal Kaur barnala

  • @hardeepbhullar2080
    @hardeepbhullar2080 2 месяца назад

    ਵਧੀਆ ਸੋਚ ਵਾਲੇ ਹੋ ਤਾਂ ਹੀ ਰਿਸ਼ਤੇ ਨਿਭਦੇ ਹਨ🙏🙏

  • @Harpreetkaur-n9v
    @Harpreetkaur-n9v 3 месяца назад +3

    Tusi v nice person ho ji

  • @husanpreet9665
    @husanpreet9665 3 месяца назад +3

    Bohot vadia hai ji tuhadi kismat 🙏🙏🙏🙏🙏🙏🙏🙏

  • @HarpreetKaur-st8fn
    @HarpreetKaur-st8fn 3 месяца назад +1

    Very nice ❤❤🎉🎉

  • @mehakpreetsinghdandiwal652
    @mehakpreetsinghdandiwal652 3 месяца назад +1

    Very very good collection ❤❤❤❤❤❤❤❤

  • @deepchahal5596
    @deepchahal5596 3 месяца назад +1

    Tuhdi kismat bahut vadia Hai god bless you

  • @VeerpalKaur-u1l
    @VeerpalKaur-u1l 3 месяца назад +1

    👍👍👍

  • @Nishan08
    @Nishan08 3 месяца назад +1

    Tusi both jada kus kismat ho Waheguru ji har Ek kudi nu eda de family dave

  • @doctorsmom
    @doctorsmom 3 месяца назад +1

    Mrs.Kaler you are so beautiful by face as well as by heart. God bless you dear ❤❤💖🙌💐

    • @justenjoy6594
      @justenjoy6594  3 месяца назад +1

      Thanks for your beautiful words and blessings
      God bless you too my dear

    • @doctorsmom
      @doctorsmom 3 месяца назад

      @@justenjoy6594 💖💖🙏🙏

  • @randhirsingh4372
    @randhirsingh4372 3 месяца назад +1

    ਬਹੁਤ ਵਧੀਆ ਲੱਗਿਆ ਹੈ

  • @AshaRani-p3g
    @AshaRani-p3g 3 месяца назад +1

    Very nice video g

  • @kamaljit-9811
    @kamaljit-9811 3 месяца назад +1

    Alas! In-laws and daughter in law have everyone.I think that if you try to understand with daughter in law and take her as own daughter but beta,now it is not in every house .You are lucky to have such In-laws. Waheguru ji bless you with every happiness of the world.❤

  • @harmailsandhu5659
    @harmailsandhu5659 3 месяца назад +1

    You have good luck

  • @kaurpadda4290
    @kaurpadda4290 3 месяца назад +1

    Good job 👍

  • @gurdialsingh6843
    @gurdialsingh6843 3 месяца назад +1

    Sat sri akal jii god blessed you jii good job jii 👍👍

  • @kaurpadda4290
    @kaurpadda4290 3 месяца назад +1

    ❤❤❤❤❤❤

  • @ManjitMaanManjit
    @ManjitMaanManjit 3 месяца назад +1

    🙏🙏🙏🙏

  • @veerpalkaurdhillonveerpalk3333
    @veerpalkaurdhillonveerpalk3333 3 месяца назад +1

    Very nice ❤

  • @Eastwestpunjabicooking
    @Eastwestpunjabicooking 3 месяца назад +1

    ਪੇਕਿਆਂ ਦਾ ਵੀ ਕੋਈ ਦੁੱਖ ਬੋਵੇ ਸਹਿਣ ਕਰਨਾ ਬਹੁਤ ਔਖਾ ਕਹਿੰਦੇ ਕਵਾਰੀ ਨੂੰ ਇੱਕ ਪਾਸੇ ਦਾ ਕੇ ਵਿਆਹੀ ਨੂੰ ਦੇਨਾ ਪਾਸਿਆਂ ਗਾ ਫਿਕਰ ਹੁੰਦਾ ਪਰ ਜਗੋ ਸਾਬੁਰੇਨਖਾਸ ਕਰ ਸੱਸ ਮਾਂ ਤੇ ਅੱਗੋਂ ਨੂੰਹ ਵੀ, ਇੱਕ ਪਾਸੇ ਨਾਲ ਨਹੀ ਤਾਂ ਦਿੰਦਗੀ ਬਹੁਤ ਹੀ ਵਧੀਆ ਕਿ ਇਕ ਇਕ ਜੀਅ ਦੀ ਸੁੱਖ ਮੰਗਦਾ ਏ। ਮੈਨੂ ਵੀ ਇਹੀ ਹੁੰਦਾ ਸੀ ਕਿ ਜਠਾਣੀ ਸੁਣਿਆ ਸੇਵਾ ਨਹੀ ਕਰਦੀ , ਲੈ ਓਨਾ ਗੇ ਘਰ ਦਾ ਓਨਾ ਨੂ ਦੇਣਾ ਤੇ ਸ਼ਾਬਾਸ਼ੇ ਵਾਧੂ ਦੀ ਚੰਗੀ । ਬੇਟਾ ਸੁਨਣ ਦੀ ਰੀਝ ਸੀ ਕਿ ਸਵੇਰ ਤੋਂ ਰਾਤ 10-30ਤੋ ਵੀ ਲੇਟ ਪਰ ਹੱਸਿਆ ਕੋਈ ਨਹੀਂ। behave ਵੇਖ ਕੋਈ ਨਹੀ ਸੀ ਮੇਰਾ ਆਓਦਾ। 37 ਬੀਤ ਹਏ ਨਾ ਪੇਕਿਆ ਦੀ ਰਹੀ ਨਾ ਸਾਹੁਰਿਆ ਬਣਾਈ। ਤਕਦੀਰ ?🥲

    • @justenjoy6594
      @justenjoy6594  2 месяца назад

      ਬਹੁਤ ਅਫ਼ਸੋਸ ਹੁੰਦਾ ਇਹੋ ਜਿਹੇ ਲੋਕਾਂ ਬਾਰੇ ਜਾਣ ਕੇ ਜਿਹੜੇ ਸ਼ਾਬਾਸ਼ ਵੀ ਨੇ ਦੇ ਸਕਦੇ

  • @freeprime1828
    @freeprime1828 3 месяца назад +1

    Bhut samzdar ji

  • @jassakang6125
    @jassakang6125 3 месяца назад +1

    Nice

  • @user1235ujo
    @user1235ujo 3 месяца назад +1

    Ssa didi jii ❤❤

  • @rajwinderkaursehmbi9575
    @rajwinderkaursehmbi9575 3 месяца назад +1

  • @supinderbhangu1376
    @supinderbhangu1376 3 месяца назад +1

    Sat shri akal mam🙏

  • @randeepkaur9068
    @randeepkaur9068 3 месяца назад +2

    ਬਲਕਰਨ ਜੀ ਤੁਸੀਂ ਬਹੁਤ ਕਿਸਮਤ ਵਾਲੇ ਹੋ ਕਾਸ਼ ਮੈਨੂੰ ਬਹੁਤ ਰੀਝ ਸੀ ਏਦਾ ਦੇ ਪਰਿਵਾਰ ਦੀ ਮੈਨੂੰ ਨੋਕਰੀ ਨਹੀ ਕਰਨ ਦਿਤੀ

    • @justenjoy6594
      @justenjoy6594  3 месяца назад

      ਚਲੋ ਹੁਣ ਜੋ ਵੀ ਵਾਹਿਗੁਰੂ ਨੇ ਤੁਹਾਡੇ ਕੀਤਾ ਦਿਲੋਂ ਸਵੀਕਾਰ ਕਰਕੇ ਖੁਸ਼ ਰਹੋ❤❤

  • @NarinderKaur-oq7kg
    @NarinderKaur-oq7kg 3 месяца назад +2

    Very Very nice

  • @SarbjeetKaur-cv1xx
    @SarbjeetKaur-cv1xx 3 месяца назад +1

    Ssa sis tuhadia galla bht vadhia lgia hasde vasde rho touch wood god bless you all family 🙏🙏❤️

  • @jasneetkaur2787
    @jasneetkaur2787 3 месяца назад +1

    ਸਤਿ ਸ੍ਰੀ ਆਕਾਲ ਦੀਦੀ ਜੀ

  • @raviboparai6248
    @raviboparai6248 3 месяца назад +1

    Bahut kismat wale ho bhenji gallan vadia lagian share karde riha karo❤❤❤

  • @gurdialsingh6843
    @gurdialsingh6843 3 месяца назад +1

    Tuci bht great o jii jo thanu ani jyeada vdia family mili jii

  • @PreetSandhu-c2s
    @PreetSandhu-c2s 3 месяца назад +1

    He kisi ko nhi milta😢yha pyaar jindgi mein😂😂😂😂❤❤kot smir

  • @jaswinderkaurkaur7671
    @jaswinderkaurkaur7671 3 месяца назад +3

    Assi te hale tk 2 jod banoyde ,bahut vadiya bnde,khilrade nai......

  • @preetsidhu6030
    @preetsidhu6030 3 месяца назад +1

    Bohut vdhia lgeya sister ji

  • @amarjitsandhu8921
    @amarjitsandhu8921 3 месяца назад +2

    Bahut vadia vlog ji sara parivar Bahut vadia ❤

  • @amandeepsing8094
    @amandeepsing8094 3 месяца назад +1

    heart touching things🎉🎉

  • @karmjeetwoodturning7591
    @karmjeetwoodturning7591 3 месяца назад +1

    Very nice ji

  • @rajinderkmangat8581
    @rajinderkmangat8581 3 месяца назад +1

    ਦੀਦੀ ਜੀ ਤੁਹਾਡਾ ਨਾਮ ਬਹੁਤ ਸੋਹਣਾ ਹੈ ਜੀ ਹੁਣਪਤਾ ਲੱਗਾ ਮੈਂ ਸਮਝਦੀ ਸੀ ਚਰਨਜੀਤ ਤੁਹਾਡਾ ਨਾਮ ਹੈ

  • @harsimratbhullar3470
    @harsimratbhullar3470 3 месяца назад +1

    ਦੀਦੀ ਜੀ ਬਹੁਤ ਕੁਝ ਸਿੱਖਣ ਨੂੰ ਿਲਦਾ ਹੈ ਜਰੂਰ ਅਜਿਹੀ ਗਲਬਾਤ ਕਰਿਆ ਕਰੋ ਜੀ

  • @Kaurveerpal-85
    @Kaurveerpal-85 3 месяца назад +2

    Hai mam j sare in laws thode laws vgu positive hon ta saria bhena v khush t mape v Khush😊

  • @jaspalkaur2065
    @jaspalkaur2065 3 месяца назад +1

    Karma Bale ho ji mam

  • @gurmitkaur3725
    @gurmitkaur3725 3 месяца назад +1

    Bahut hi vadhia hai tuhada life safar dear, God bless you all family. Biji ta vase hi bahut holi holi bolde bahut piare laggde aa ❤❤❤

  • @loverosebal5668
    @loverosebal5668 3 месяца назад +1

    Bahout vadia vlog ji Sara Parivar bahot vadia

  • @SatinderKaur-vp1zk
    @SatinderKaur-vp1zk 3 месяца назад +1

    Nice family

  • @prabhjeetkaur7569
    @prabhjeetkaur7569 3 месяца назад +1

    Your new subscriber ❤🙏🏾👍👌🥰

  • @parveenwadhavan9551
    @parveenwadhavan9551 3 месяца назад

    A great positive, hardworking nd humble person Balkaran Mam . Very dedicated to her profession always spread positivity nd happiness really learnt alot from u mam .

    • @justenjoy6594
      @justenjoy6594  3 месяца назад

      ਬਹੁਤ ਧੰਨਵਾਦ ਜੀ

  • @gurdialsingh6843
    @gurdialsingh6843 3 месяца назад +1

    Soo khush rho khushal rho sanu sohne sohne sohne sohne sohne vlogs vekhande rho Didi jii

  • @gurdialsingh6843
    @gurdialsingh6843 3 месяца назад +1

    Me ta ehi kehnia a jii tuci bht khushnaseeb ho jo thannu bht vdia family mili a jii

  • @Kaur.brar23
    @Kaur.brar23 3 месяца назад +1

    Mara v in-laws family nal bhaut payar ❤aa ji mare brother nai g but husband de 4 brothers ne bdde sarre manu bhaut payar kardea a g rabb ne brother nai detta pehla par viah to bad 4 brothers de te har dukh sukh ch sath dendea a g ❤

    • @justenjoy6594
      @justenjoy6594  3 месяца назад +1

      ਚੰਗੇ ਬੰਦੇ ਕਰਮਾਂ ਨਾਲ ਮਿਲਦੇ ਐ ਜੀ

  • @rajinderkmangat8581
    @rajinderkmangat8581 3 месяца назад +1

    ਨਾਮਦਾ ਅੱਜ ਪਤਾ ਲੱਗਾ ਮੈ ਚਰਨਜੀਤ ਸਮਝਦੀ ਸੀ

  • @amandhindsa2198
    @amandhindsa2198 3 месяца назад +1

    Boht lucky o mam tusi thonu eve di family mili .pde likhe parents ch frk b hunda ji.o ik duje nu understand krde ne .pr ajj kl kuj k krdiya ni ya kehlo krna ni chaunde .sade varge je 100 km chnge b krde ne ohna cho ik mada b hoje ta ohi giniya jnda ji change ni .je nuha sbr krke chup rehn b koi ni siyane ne kehta koi gl ni .je chup rehn lg jo fr kehn ge sanu puchde ni je pucho fr jwab eve de den ge b mn bhar aunda .gal mam ehi hundi a sari b koi km na b psnd ave ta pyar nal kehke krvalo .pr sasa nu lgda asi rob hi rakhna .so tusi boht lucky o boht vadiyya family ch gye oo gbu g hmesha khush raho.

    • @justenjoy6594
      @justenjoy6594  3 месяца назад

      Bilkul sahi kiha Aman tusi
      Tahi kiha k share kryo ki pta gum fir k ohna kol aje te ohna di Soch v badl je

  • @rajsharma_30
    @rajsharma_30 Месяц назад +1

    Plz tuhada name puchh sakdi haan? Kitthe nu belong krde ho?

  • @harsimratbhullar3470
    @harsimratbhullar3470 3 месяца назад +1

    ਆਦੇਸ ਦੇ ਮੰਮੀ ਤੁਹਾਡੇ ਰੀਲਅਲ ਦੀਦੀ ਜੀ ਹੈ ਜੀ

    • @justenjoy6594
      @justenjoy6594  3 месяца назад +2

      ਬਿੱਲਕੱਲ ਅਸਲੀ ਵਾਲੀ ਭੈਣ ਆ ਮੇਰੀ

  • @ashneetagam2152
    @ashneetagam2152 2 месяца назад

    Menu bahut Mansi ki mera pyar Meri Bahu new positive rakhega per main galat sabit Hui

  • @mandeepsandhu7738
    @mandeepsandhu7738 3 месяца назад +1

    Di bhut adjustment kiti per oh na Meri bni.

  • @user1235ujo
    @user1235ujo 3 месяца назад +2

    Bhuat wdhia lgga ji tuhadia gallan sunn ke ❤❤

  • @Sharryydhaliwall
    @Sharryydhaliwall 3 месяца назад +1

    ਕਿਸਮਤ ਵਾਲੇ ਹੋ

  • @surinderkaur5316
    @surinderkaur5316 3 месяца назад +2

    Slam hai tuhadi soch nu. Parmatma aho jehi soch sabnu deve. Waheguru tuhadi family te mehar bhria hath rakhe.❤❤❤❤❤

  • @VarinderSingh-uo3bz
    @VarinderSingh-uo3bz 3 месяца назад +1

    ਤੁਸੀਂ ਬਹੁਤ ਕਰਮਾ ਵਾਲੇ ਹੋ ਮੈਡਮ ਹਰ ਕਿਸੇ ਦੇ ਕਰਮ ਚੰਗੇ ਨੀ ਹਨ

  • @yuvrajrehal1005
    @yuvrajrehal1005 3 месяца назад +1

    Karma bale ho ji❤❤

  • @gurdialsingh6843
    @gurdialsingh6843 3 месяца назад +1

    Me kde vi meri mother in law de agge nhi c boli pr vi mere nal ana kuj hoyea

  • @gurdialsingh6843
    @gurdialsingh6843 3 месяца назад +1

    Meri mother in law ne jad mere beta hoyea c meri bilkul vi care nhi kiti jii mnu khanci ho gyi c mere husband nu kehnde tu sdeyea pra ehde peke ehto ki krwaona 😭😭

  • @RupinderKaur-ke7rs
    @RupinderKaur-ke7rs 3 месяца назад +1

    Eh har ik di kismat nhi hunda assi ta bhut struggle kiti ae bilkul v cooperative nhi c

  • @gurdialsingh6843
    @gurdialsingh6843 3 месяца назад +1

    Ehi gal vekhan wali hundia a jii pdi likhi family di

  • @Manjeetkaur-o3c
    @Manjeetkaur-o3c 6 дней назад

    Mam ma kauli school di ha

  • @harwindercheema9935
    @harwindercheema9935 3 месяца назад +2

    .very nice

  • @kuldipkaur3996
    @kuldipkaur3996 3 месяца назад +1

    pta ki hunda husbend wayf nal piayr krde ejat aurat sari femiy nu piyar krdi a jekr auret di koi ejat nhi ta fi sari femily di koi ejat nhi ji

  • @ArryNawab
    @ArryNawab 3 месяца назад +1

    Fridkot wale thoude sister ne

  • @gurdialsingh6843
    @gurdialsingh6843 3 месяца назад +1

    Jine me apni merrige to baad dukhi hoia mnu pta jii

  • @Eastwestpunjabicooking
    @Eastwestpunjabicooking 3 месяца назад +1

    U r sister of Adesh Mom( Sandhu family

  • @KuldipSingh-jr4bb
    @KuldipSingh-jr4bb 3 месяца назад +1

    Doo jor k v sohne bande a

  • @GurmeetKaur-xe9jc
    @GurmeetKaur-xe9jc 3 месяца назад

    Tuhade sister da ki name a didi ASI ohna de v vlog dekhde a

  • @kuldipkaur3996
    @kuldipkaur3996 3 месяца назад +1

    mem tuc bot laki ho sas nhi sb to jada hosbend shi he ta kyi husbend apne parvar ch wyif di bejti eve kri jange apno tor pai jana

    • @justenjoy6594
      @justenjoy6594  3 месяца назад

      ਤੁਹਾਡੀ ਗੱਲ 100% ਸਹੀ ਐ ਜੀ

  • @pammiwalia7013
    @pammiwalia7013 3 месяца назад +1

    ਬਲਕਰਨ ਜੀ ਤੁਸੀ ਬਹੁਤ ਅੱਛੇ ਹੋ

    • @justenjoy6594
      @justenjoy6594  3 месяца назад

      ਨਹੀਂ ਇਹ ਤੁਹਾਡਾ ਪਿਆਰ ਹੈ

  • @gurdialsingh6843
    @gurdialsingh6843 3 месяца назад +1

    Mnu father in law ne aj takk mere father nu nhi bulayea ji😔

  • @kulwinderkaur2047
    @kulwinderkaur2047 3 месяца назад +1

    Very nice

  • @pawanghuman
    @pawanghuman 2 месяца назад

    Nice

  • @kuldeepkaur2243
    @kuldeepkaur2243 3 месяца назад +1

    Tuhdi kismat bahut vadia Hai god bless you

  • @ArmaanPannu-xl4rj
    @ArmaanPannu-xl4rj 3 месяца назад +1

    Nice