Kamaal Ho Gea (Official Video) Satinder Sartaaj | Manan Bhardwaj | Bhindder B | Latest Punjabi Songs

Поделиться
HTML-код
  • Опубликовано: 15 окт 2024

Комментарии • 8 тыс.

  • @amangehri2750
    @amangehri2750 Год назад +28

    ਕਿਸੇ ਵੀsinger ਨਾਲ ਮੇਲ ਜੋਲ ਨਹੀਂ ਹੈਗਾ ਸਰਤਾਜ ਦੀ ਸਾਫ ਸੁਥਰੀ ਤੇ ਅਨਮੋਲ ਸਬਦਿ ਹਨ
    ਵਾਹ ਵਾਹ 👍✅

  • @sukhwinderrajpootofficial
    @sukhwinderrajpootofficial 2 года назад +182

    ਸੁਣ ਸਰਤਾਜ ਸੁਰੀਲੇ ਗਾਣੇ ਤੇਰੇ ,
    ਦਿਲ ਤਾਂ ਆਸਮਾਨੀ ਫਰਾਰ ਹੋ ਗਿਆ,
    ਸਾਡੇ ਸੁੰਨਿਆਂ ਖਿਆਲਾਂ ਵਿਚ
    ਰੌਣਕਾਂ ਲਗਾਈਆਂ ਜੀ ਕਮਾਲ ਹੋ ਗਿਆ✍️🙏
    ਵਾਹ ਵਾਹ ਜੀ ਵਾਹ ਸਰਤਾਜ ਸਾਹਬ 👍Osam

  • @jagjeetkaur1114
    @jagjeetkaur1114 2 года назад +9

    ਸਰਤਾਜ ਪੰਜਾਬੀਆਂ ਦਾ ਨਾਜ਼ 💕ਮਾਲਕ ਵਲੋਂ ਪੰਜਾਬੀਆਂ ਨੂੰ ਦਿੱਤਾ ਵੱਡਾ ਤੋਹਫਾ🙏ਮਾਲਕ ਹਮੇਸ਼ਾਂ ਚੜ੍ਹਦੀਕਲਾ 'ਚ ਰੱਖਣ

  • @shalurathore4270
    @shalurathore4270 Год назад +4

    Udaariyan
    Titli
    Sajan raji ho jaave
    Kamal ho gya❤❤
    Routine ho gya h daily ka sunna earphones🎧 high volume night and feel the lyrics❤🥰

  • @aliakbarmalik482
    @aliakbarmalik482 2 года назад +25

    بہت اعلی لفاظی اور اتنی ہی میٹھی و پیاری آواز شاید آپ کی آواز کو کسی سنگیت و ساز کی ضرورت ہی نہیں ہے
    بہت سارا پیار پاکستان سے 🇵🇰

  • @Pushpinder._.singh143
    @Pushpinder._.singh143 2 года назад +22

    ਵਾਹ ਸਰਤਾਜ ਸਿਆਂ ਹਰ ਵਾਰੀ ਦੀ ਤਰ੍ਹਾਂ
    ਇਸ ਗਾਣੇ ਨੇ ਵੀ ਕਰਤਾ ਕਮਾਲ
    ਸੁਣਕੇ ਅਸੀਂ ਵੀ ਹੋਗੇ ਕਮਾਲ!😍🙏

  • @2DPunjab
    @2DPunjab 2 года назад +10

    ਸਰਤਾਜ ਤਾ ਹੁਣ ਦੁਨੀਆ ਤੇ ਕੋਈ ਦੂਸਰਾ ਬਣ ਨੀ ਸਕਦਾ
    ਕਮਾਲ ਹੋ ਤੁਸੀ ਤੇ ਤੁਹਾਡੇ ਰੂਹ ਖੁਸ਼ ਕਰਨ ਵਾਲੇ ਗੀਤ ❤

  • @reenamahasha
    @reenamahasha Год назад +7

    0:30 is the best

  • @karanpathania1343
    @karanpathania1343 2 года назад +8

    Bina kisi ruhani taqat ke itna khoobsurat likhna aur uss likhawat ko itne ache se suro me bandhna possible hi nahi h....sartaj sir, irwinmeet, and complete team..hats off to all of you🙏🙏🙏
    Wonderful 👌👌👌👍👍👍👍

  • @GurpreetSingh-ro3pv
    @GurpreetSingh-ro3pv 2 года назад +32

    ਵਾਹ ਜੀ ਵਾਹ....… ਤਾਰੀਫ਼ ਲਈ ਸਬਦਾ ਦੀ ਕਮੀ ਮਹਿਸੂਸ ਹੋ ਰਹੀ ਆ ਸੱਚੀ ਹੀ ਕਮਾਲ ਹੋ ਗਿਆ ❤️❤️❤️❤️❤️❤️❤️

  • @Official_musafir_jaggi_84
    @Official_musafir_jaggi_84 2 года назад +16

    ਦਿਲ ਨੂੰ ਮਦਹੋਸ਼ ਕਰਨ ਵਾਲਾ ਗੀਤ ਸਰਤਾਜ ਸਾਬ ਦਾ

  • @meri_shayari_status
    @meri_shayari_status Год назад +107

    मुझे पंजाबी समझ नही आती है लेकिन मुझे इनके सभी गीत बहुत प्यारे लगते है इनकी आवाज और गाने का तरीका बिलकुल दिल पर लगता है।
    ऐसा लगता है जैसे कोई प्यारा सा भजन सुन रहे हो 😊🥰

    • @sikhwindergamewala
      @sikhwindergamewala Год назад +5

      🙏🙏❤️❤️

    • @naveensain5121
      @naveensain5121 Год назад +7

      ❤️ दिल से सलाम❤️

    • @AddilAdhi
      @AddilAdhi 8 месяцев назад +1

      S

    • @AddilAdhi
      @AddilAdhi 8 месяцев назад

      ​l@@naveensain5121

    • @Itsgolu729
      @Itsgolu729 6 месяцев назад +3

      Mujhe bhi samjh nhi aate Jada pr achhe bahut lagte h ❤❤❤

  • @gurjeetkaur9034
    @gurjeetkaur9034 2 года назад +90

    ਮਾਹੀ ਜੀ ਦਿਲੋਂ ਦੁਆਵਾਂ....... ਬਹੁਤ ਸੋਹਣਾ ਤੋਹਫ਼ਾ... ਇਸ ਸਾਲ ਦਾ sachii ਕਮਾਲ ਹੋ ਗਿਆ 🤗🤗❤❤

  • @everythingchannel6665
    @everythingchannel6665 2 года назад +7

    ਬਾੲਈ ਇਹ ਗੀਤ ਉਡਾਰੀਆਂ ਵਾਂਗ 100 ਮਿਲੀਅਨ ਤੋ ਉਪਰ ਜਾਣਾ ਚਾਹੀਦਾ ❤️❤️❤️❤️ ਹੲਏ ਉੲਏ ਦਿਲ ਲੁੱਟ ਲਿਆ ਮੇਰਾ ਮੇਰੀ ਜਾਨ ਨੇ ❤️

  • @sukhrajsandhu2250
    @sukhrajsandhu2250 2 года назад +69

    ਸਿਤੰਦਰ ਸਰਤਾਜ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਬਾ ਕਮਾਲ ਅਵਾਜ ਦੇ ਮਾਲਕ ਇਕ ਵਧੀਆ ਇਨਸਾਨ 🙏🙏👌👍💯💯

  • @devpoonia2818
    @devpoonia2818 Год назад +38

    ये एक ऐसा बंदा है जो बिल्कुल एक जैसे लगने वाले गाने गा गा कर भी हर बार दिल को छू जाता है ❤

    • @Vicky-tn7sl
      @Vicky-tn7sl 5 месяцев назад

      This is called Sufi singing ❤

    • @Vicky-tn7sl
      @Vicky-tn7sl 5 месяцев назад

      ​@Amazingwenu❤

  • @piyushraj-gg2fh
    @piyushraj-gg2fh 2 года назад +64

    ਤੁਸੀਂ ਇੰਨਾ ਵਧੀਆ ਗਾਉਂਦੇ ਹੋ ਕਿ ਤੁਹਾਨੂੰ ਕੋਈ ਹਰਾ ਨਹੀਂ ਸਕਦਾ...love you @Satender Sartaj sir 🙏

  • @S7Creations
    @S7Creations 2 года назад +106

    ਸੁੰਨਿਆਂ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ ਕਮਾਲ ਹੋ ਗਿਆ.......ਹਾਏ ਸਰਤਾਜ ਸਾਬ ਜਿੰਦ ਹੀ ਕੱਢ ਲਈ.... ਬਹੁਤ ਪਿਆਰ ਸਤਿਕਾਰ ਪਿਆਰਿਓ 😍😍🥰🥰

  • @lvp4718
    @lvp4718 2 года назад +11

    ਮੈ ਤਿੰਨ ਸਾਲ ਬਾਅਦ ਕੋਈ ਗੀਤ ਸੁਣਿਆ
    ਲੱਭ ਕੇ ਸੁਣਿਆ ਕਿ ਇਹ ਨਗਮਾ ਜਰੂਰ ਸੁਣਨਾ ਹੀ ਸੁਣਨਾ
    ਕਮਾਲ ਹੋ ਗਿਆ ਸਰਤਾਜ

  • @thesherputt
    @thesherputt Год назад +15

    What a shear class from this living legendary singer ❤.. Luv u pra

  • @gtavc4843
    @gtavc4843 2 года назад +125

    ਬਾ-ਕਮਾਲ ਹੋ ਗਿਆ
    ਜਿਉਂਦੇ ਰਹੋ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ਣ

  • @Sukhpb
    @Sukhpb 2 года назад +54

    ਦਿਲ ਨੂੰ ਬਹੁਤ ਸਕੂਨ ਮਿਲਦਾ ਸਰਤਾਜ਼ ਜੀ ਤੁਹਾਡੇ ਗਾਣੇ ਸੁਣ ਕੇ ❤️❤️❤️

  • @dekwalia
    @dekwalia 2 года назад +25

    ਬਿਲਕੁਲ ਜੀ ਬਿਲਕੁਲ, ਸੱਚਮੁੱਚ ਹੀ"ਕਮਾਲ ਹੋ ਗਿਆ "
    ਦਿਲ ਟੁੰਬਦੇ ਅੱਖਰਾਂ ਦਾ ਅਜ ਫੇਰ ਤੋਂ ਮਿਲਾਨ ਹੋ ਗਿਆ......
    ਜਿਉਂਦੇ ਵਸਦੇ ਰਹੋ

  • @karamvardhan9574
    @karamvardhan9574 7 месяцев назад +1

    Sartaaj means
    Suro ka Taaj 🥰🙏🙏
    Incredible😍

  • @sursa9343
    @sursa9343 2 года назад +11

    ਇਕ ਵੱਖਰਾ ਈ ਨਸ਼ਾ ਚੜ੍ਹ ਜਾਂਦਾ ਆ ਗੀਤ ਸੁਣ ਕੇ ਇਕ ਸਰੂਰ ਇੱਕ ਵੱਖਰੀ ਹੀ ਦੁਨੀਆ ਚ ਲੈ ਜਾਂਦਾ ਸਰਤਾਜ ਦਾ ਸੰਗੀਤ ਗੀਤ ਬਹੁਤ ਹੀ ਵਧੀਆ

  • @musiclibrary6236
    @musiclibrary6236 2 года назад +6

    ਸੱਚੀ ਕਮਾਲ ਹੋ ਗਯਾ ਅੱਜ ਤਾਂ । ਇਕ ਹੋਰ ਵਿਸਫੋਟਕ ਐਂਟਰੀ 😍😍😍😍😍😍😍😍

  • @jmsingh335
    @jmsingh335 2 года назад +26

    ਸਰਤਾਜ ਵਰਗੀ ਅਵਾਜ਼ ਕੋਈ ਨੀ
    ਸਰਤਾਜ ਵਰਗਾ ਬੰਦਾ ਕੋਈ ਨੀ
    ਨਾ ਹੋਣਾ ਨਾ ਹੋਊ ❤️❤️

  • @namitapandey5675
    @namitapandey5675 Год назад +3

    Bahut khoobsurat ❤️❤️

  • @haris174
    @haris174 2 года назад +18

    Wah! Zabardast kamaal paaji ♥️.. Hamesha di terhan rooh nu sukoon dein wala geet ❤️
    Love you Sartaaj paaji ♥️

  • @RajSingh-zi4iw
    @RajSingh-zi4iw 2 года назад +70

    ਸਰਤਾਜ ਵੀਰੇ ਸੱਚੀ ਕਮਾਲ ਹੋ ਗਿਅਾ ,ਰੂਹ ਨੂੰ ਸਕੂਨ ਦੇਣ ਵਾਲਾ ਤੇਰਾ ਇਹ ਗੀਤ ,ਕੋਈ ਸ਼ਬਦ ਨਹੀਂ ਵੀਰ ਕੁਝ ਕਹਿਣੇ ਨੂੰ

  • @gurpreetsidhu7068
    @gurpreetsidhu7068 2 года назад +14

    ਬਹੁਤ ਸੋਹਣਾ ਸਰਤਾਜ ਸਾਹਿਬ ਜੀ
    ਦੁਆਵਾਂ ❤️🤝

  • @ashwanituteja
    @ashwanituteja Год назад +12

    This is Soul (rooh) touching voice, lyrics and music... Whenever m not feeling good listen to this music and get peace... Amazing

  • @GurwinderSingh-ur3uo
    @GurwinderSingh-ur3uo 2 года назад +22

    🍁ਮਹਿਫ਼ਲ - ਏ - ਸਰਤਾਜ🍁 ! ਕਮਾਲ ਹੋ ਗਿਆ ਗੀਤ ਨੂੰ
    ਸਾਡੀ ਝੋਲੀ ਪਾ ਰਹੇ ਹਨ। ਪੰਜਾਬ ਦੇ ਇਸ ਅਣਮੁੱਲੇ👑 ਕੋਹਿਨੂਰ ਨੂੰ ਦਿਲੋਂ❤️ ਪਿਆਰ ਆ। ਏਦਾਂ ਹੀ ਪਿਆਰ ਕਰਦੇ ਆ ਰਹੇ ਆ ਤੇ ਕਰਦੇ ਰਹਾਂਗੇ ‌। ਵਾਹਿਗੁਰੂ ਆਪ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ।🙏

  • @satnamsingh1572
    @satnamsingh1572 2 года назад +31

    ਦਿਲ ਚ ਵੱਸ ਗਏ ਸਿਰਤਾਜ ਜੀ
    ਤੁਸੀ ਹਮੇਸ਼ਾ ਦਿਲ ਚ ਰਹੋ ਗਏ
    ਨਵੀ ਪੀੜੀ ਨੂੰ ਸੁਣਣਾ ਚਾਹੀਦਾ ,,
    ❤❤❤❤❤❤❤💯💯💯💯💯💯💯💯💯💯🙏🙏🙏🙏🙏🙏

    • @Itsgolu729
      @Itsgolu729 6 месяцев назад

      Bother ye likha h apne

    • @Itsgolu729
      @Itsgolu729 6 месяцев назад

      Ye kya likha h apne

  • @gardningbeautyoftheplants863
    @gardningbeautyoftheplants863 10 месяцев назад +1

    Har shabd dil se likha aur dil se gyea hua hota hai hamesha , aur awaz ka Jadu..wah ji wah ❤ koi jwab hi nahi ,dil chhune wala singer writer my favourite forever'

  • @baldeepbenipal2244
    @baldeepbenipal2244 2 года назад +588

    ਬਿਨਾ ਨਸ਼ੇ ਤੇ ਬਿਨਾ ਹਥਿਆਰਾਂ ਤੋਂ ਹੀ ਕਿੰਨਾ ਪਿਆਰਾ ਗੀਤ ਲਵ ਯੂ ਸਰਤਾਜ ਸਾਬ੍ਹ ❤️❤️❤️❤️

  • @subhashnimana7192
    @subhashnimana7192 2 года назад +5

    ਵਾਹ ਜੀ ਵਾਹ ਉਸਤਾਦ ਜੀ
    ਬਹੁਤ ਹੀ ਖੂਬਸੂਰਤ
    ਬਾਕਮਾਲ
    ਲਾਜਵਾਬ
    ਦਿਲਕਸ਼
    ਰੂਹ ਖੁਸ਼ ਹੋ ਗਈ ਜੀ
    ਜੀਓ

  • @AmanSaini82
    @AmanSaini82 2 года назад +153

    ਕਮਾਲ ਹੋ ਗਿਆ ....❤️

    • @hridaydas8550
      @hridaydas8550 2 года назад

      ^;^^-@°••/=}}
      ♤■■■■■■■■>》♤♤■■●>>>>{6>{{[♢♤♤■}[♢}}♡}♡[[[[[[9¡《¤¤¤□□■■■■■■♤♤}}{{{{♤♤♡♤♤>¿♡{}}}♡♡♡♡♡♡9 [}>>>{{{{♤♤♤♤♤♤♤♤¤

    • @rabintamang9625
      @rabintamang9625 2 года назад +4

      Manire dabang 2

    • @Princemasti
      @Princemasti 2 года назад +3

      Bhai 999 he 1000 kr do

    • @rakeshshrivastav6966
      @rakeshshrivastav6966 2 года назад +1

      @@hridaydas8550 l

    • @korkmazofc427
      @korkmazofc427 2 года назад +1

      @@hridaydas8550 01

  • @Hobbs7865
    @Hobbs7865 4 месяца назад

    Best lyrics ❤superb song ❤ 4:59

  • @theheavenless
    @theheavenless 2 года назад +51

    ਸਾਡੇ ਸੁੰਨਿਆਂ ਖਿਆਲਾਂ ਵਿੱਚ ਰੌਣਕਾਂ ਲਗਾਈਆਂ ਜੀ ਕਮਾਲ ਹੋ ਗਿਆ....❤️❤️❤️

    • @karanaujla6707
      @karanaujla6707 Год назад

      ❤😊arajnaLakhanLove❤🤗👌👍🙏

    • @sAbApNA123
      @sAbApNA123 Год назад

      ​@@karanaujla6707❤s et 2 ca❤ re😮😮😮

  • @channimanuke8637
    @channimanuke8637 2 года назад +447

    ਰੂਹ ਨੂੰ ਸਕੂਨ ਦੇਣ ਵਾਲਾ ਗੀਤ ਆ, ਜਿਉਂਦਾ ਵਸਦਾ ਰਹਿ ਸਰਤਾਜ ਵੀਰਾ

    • @manishakaur2397
      @manishakaur2397 2 года назад +2

      Hanji

    • @Black99988
      @Black99988 2 года назад +1

      Hanji

    • @Studytimewithfun
      @Studytimewithfun 2 года назад +1

      ਹਮ ਪਾਕਿਸਤਾਨ ਸੀ ਹੈਂ ਲੇਕਿਨ ਮਜ਼ੇ ਸਤਿੰਦਰ ਸਰ ਕੇ ਗਾਨੀ ਬੋਹਤ ਪਸੰਦ ਹੈਂ

    • @pirtasandhu505
      @pirtasandhu505 Год назад +1

      ❤️❤️❤️ very nice song ji

  • @mukeshbeniwal5368
    @mukeshbeniwal5368 2 года назад +236

    लाजवाब लेखक ,लाजवाब सिंगर,लाजवाब पर्सनैलिटी...Dr. साहब ....❤❤❤

    • @dakshpawar7549
      @dakshpawar7549 2 года назад +2

      ❤️❤️❤️❤️Yessss

    • @Black99988
      @Black99988 2 года назад +1

      ❤️❤️❤️❤️ yessss

  • @Ravneet01pp
    @Ravneet01pp Год назад +6

    ਰੂਹ ਨੂੰ ਸਕੂਨ ਮਿਲਦਾ thode song sunn k 😇🙏🙂

  • @harmanjitkaur2567
    @harmanjitkaur2567 2 года назад +53

    ਸਾਡੇ ਸੁੰਨਿਆਂ ਖਿਆਲਾ ਵਿੱਚ ਰੋਣਕਾਂ ਲਗਾਈਆਂ ਜੀ ਕਮਾਲ ਹੋ ਗਿਆ....❤️🤟🏻🥀

  • @gagandeepkaurdhillon
    @gagandeepkaurdhillon 2 года назад +144

    ਦਿਲਾਂ ਵਾਲੇ ਜ਼ਿੰਦਰੇ ਦੀ ਚਾਬੀ ਲੱਭ ਗਈ;
    ਦੇਖੋ-ਦੇਖੋ,
    ਆਰਜ਼ੂ ਗੁਲਾਬੀ ਲੱਭ ਗਈ।।
    ਬਕਮਾਲ 🌸🌸✨

  • @praveenbochiya7683
    @praveenbochiya7683 2 года назад +23

    ♥️😍No words😍♥️

  • @gaganbhangu6767
    @gaganbhangu6767 Год назад +65

    ਵਾਹਿਗੁਰੂ ਨੇ ਇਸ ਆਵਾਜ਼ ਨੂੰ ਬਣਾਇਆ ਕਮਾਲ ਹੋ ਗਿਆ। ਜਿਊਂਦੇ ਰਹੋ, ਸਾਨੂੰ ਜਿੰਦਗੀ ਨੂੰ ਜਿਊਣ ਲਈ ਇਦਾ ਦੇ ਗੀਤ ਦਿੱਤੇ ਸਤਿੰਦਰ ਸਰ ਵਾਹਿਗੁਰੂ ਹਮੇਸ਼ਾ ਮੇਹਰਾ ਕਰਨ ਤੁਹਾਡੇ ਤੇ

  • @muhammadbinyamin3809
    @muhammadbinyamin3809 2 года назад +14

    Kamal kar dita Satinder sartaj ne❤, Love from pak🇵🇰

  • @-kul-punjabi1100
    @-kul-punjabi1100 2 года назад +427

    ਜਿਉਂਦੇ ਰਹੋ ਸਰਤਾਜ ਜੀ ! ਲੰਮੇ ਸਮੇਂ ਬਾਅਦ ਆਪ ਜੀ ਦਾ ਨਗ਼ਮਾ ਸੁਣਨ ਨੂੰ ਮਿਲਦਾ।

  • @jaskarankohinoor51
    @jaskarankohinoor51 2 года назад +180

    ਜਿੰਨਾ ਚਿਰ ਸਰਤਾਜ ਜੀ ਤੁਸੀ ਹੋ ਕਮਾਲ ਹੁੰਦਾ ਈ ਰਹਿਣਾ .....!!!!!🥀🥀🥀🥀😍😍😘💥☺😘

    • @gulzarraza4966
      @gulzarraza4966 2 года назад +2

      Aap ka song mujhe bohot pasand h

    • @gulzarraza4966
      @gulzarraza4966 2 года назад +1

      Lagta h

    • @ozlemkoca6412
      @ozlemkoca6412 2 года назад +1

      @@gulzarraza4966 mm

    • @gulzarraza4966
      @gulzarraza4966 2 года назад +2

      Arisfa jahra

    • @inderparamjit
      @inderparamjit 2 года назад

      Beautiful satinder singh sartaj ji god keep you blessed with beautful wording its itself kamal he

  • @RuhaniGuru
    @RuhaniGuru Год назад +1

    Out standing ਬਾਕਮਾਲ

  • @musicissoul2488
    @musicissoul2488 2 года назад +26

    King of music Satinder Sartaj ✌️😇🙏🙌🤩Dil bagh bagh ho jata sun ke

  • @missdiamondrose
    @missdiamondrose 2 года назад +35

    Number one for lyrics voice and music..... HATS off another great hit

  • @ਕਰਮਾਂਦੀਆਂਖੇਡਾਂ

    ਸਰਤਾਜ ਵਾਹ ਨਾਮ ਹੀ ਦੱਸਦਾ ਬੰਦੇ ਦੀ ਪਛਾਣ
    ਮੈਂ ਸਲਾਮ ਕਰਨਾ ਕੁਦਰਤ ਨੂੰ ਜੀਹਨੇ ਮੈਨੂੰ ਮੇਰੀ ਜਿੰਦਗੀ ਚ ਇਹੋ ਜਿਹਾ ਸੰਗੀਤ ਸੁਣਨ ਦਾ ਮੌਕਾ ਬਖਸ਼ਿਆ
    ਧੰਨਵਾਦ ਸਤਿੰਦਰ ਸਰਤਾਜ

  • @PremjitKaur-w2z
    @PremjitKaur-w2z Год назад +2

    Satinder sartaj thanks for make this song because my name is MEHAK ❤

  • @famoustechnologygyan3073
    @famoustechnologygyan3073 2 года назад +30

    *🙋‍♂️Satinder Sartaaj is a good singer*
    *Of our country desperate to hear his* *voice*

  • @vlogger_Abhi
    @vlogger_Abhi 2 года назад +7

    Finally my favorite panjab song coming ❤️❤️❤️

  • @dr.vishalbabbar4447
    @dr.vishalbabbar4447 2 года назад +5

    ਨੀਂਦਾਂ ਸਾਡੀਆਂ ਨੂੰ ਖ਼ਵਾਬ ਡੱਸ ਗਏ
    ਜਦੋਂ ਸਾਡੇ ਨੈਣਾਂ ਨੂੰ ਜਨਾਬ ਦੱਸ ਗਏ ❤️❤️

  • @yashmeendhot3848
    @yashmeendhot3848 2 года назад +27

    Amazing composition 🙏🏻The song is extremely ear-soothing😇 I Wish Sartaj Sir may create more punjabi magic like this 🙏🏻🥰

  • @EssvariAI
    @EssvariAI 2 года назад +447

    I accidentally discovered Satinder Sartaj's melodious songs when I ended up clicking on Udaarian. And I checked out his other songs and found I love both the poetic lyrics and his beautiful renditions. Now I'm hooked to this song, Bravo!

  • @hum.nafass6511
    @hum.nafass6511 2 года назад +5

    Schhi kamaal kr diya Satinder Veer jii.।। Har vaar di jayi is vaar bhi kho gye tuhade gane vich

  • @rinkugill42
    @rinkugill42 5 месяцев назад +1

    I love this voice because this is truly amazing and good 😊😊😊😊😊😊😊😊😊😊😊😊😊 I am seeing many song this voice but this voice is truly good 😊😊😊😊

  • @jibhagat339
    @jibhagat339 2 года назад +13

    This is adorable ❤️ single words of this song is directly attach to your heart ❤️❤️❤️
    And every couple can briefly understand this song ❤️

  • @kulwindergill6675
    @kulwindergill6675 2 года назад +35

    ਸੱਚੀ ਕਮਾਲ ਹੋ ਗਿਆ ਸਰਤਾਜ ਦੇ ਬੋਲਾਂ ਦੀ ਜਾਦੂਗਰੀ ਦਾ 🙏🌹

  • @misskaur1296
    @misskaur1296 2 года назад +10

    Simplicity in every song n u can not skip his songs. Simple music n lovely lyrics.
    Beautiful.

  • @sarthaks4627
    @sarthaks4627 2 месяца назад +9

    Super lyrics super voice super song ,love from Maharashtra .Hindu Sikh bhai bhai❤

  • @Something-pp4lk
    @Something-pp4lk 2 года назад +41

    This song is now on repeat in my playlist.,just can't stop listening this masterpiece!!!!

  • @shiwanikumar9326
    @shiwanikumar9326 2 года назад +10

    Amazing song. Satinder sartaj songs are amazing, all of his songs touch to our hearts.

  • @ranjitspannu
    @ranjitspannu 2 года назад +10

    Each single word is always new in his every song lyrics, his all poetry need to add in all school syllabus for resurgence punjabi lanaguage. Beautiful lyrics and super presentation. He is a magician of using punjabi words.

  • @enchantedbhagwati
    @enchantedbhagwati Год назад +45

    This song gives me goosebumps as I have a very Sad memory attached to it😭

  • @kuldipdhaliwal9118
    @kuldipdhaliwal9118 2 года назад +45

    This song couldn’t have a come at a better time, when humanity is waking up. This song to me have a such a deeper meaning. Thank you, god bless your words 🥰❤️🙏

  • @IamJaypee45
    @IamJaypee45 2 года назад +9

    sartaj,For me You have keep music Still alive For peoples like me Who Love Peaceful songs and Don't like these Rash Hit Beats! Love u master,Your Every composition is Beautiful,crisp & clear which Give me a internal peace❤️🔥🔥

  • @johardeen9094
    @johardeen9094 2 года назад +20

    ਰੱਬ ਜੀ ਦੀ ਬਡ਼ੀ ਮਹਿਰਬਾਨੀ ਹੋ ਗਈ
    ਦੁਨੀਆਂ ਹੀ ਥੋਡੀ ਤਾਂ ਦਿਵਾਨੀ ਹੋ ਗਈ
    ਦਿਲ ਮੇਰੇ ਦੀ ਤਾ ਉਦੋਂ ਹੋ ਗਈ ਸਫਾਈ
    ਜਦੋਂ ਥੋਡਾ ਗੀਤ ਸੁਣਿਆ ਸੀ ਗਾ, ਸਾਈਂ
    ਏਸ ਕਰਕੇ ਹੀ ਹਾਂ ਏਸ ਕਰਕੇ ਹੀ
    ਏਸ ਕਰਕੇ ਹੀ ਜੋਰਾ ਥੋਨੂੰ ਦੇਂਦਾ ਏ ਵਧਾਈਆਂ
    ਜੀ ਕਮਾਲ ਹੋ ਗਿਆ
    ਸਾਡੇ ਸੁਨਿਆ ਦਿਲਾਂ ਵਿੱਚ ਮਹਿਫ਼ਿਲਾਂ ਲਗਾਈਆ
    ਜੀ ਕਮਾਲ ਹੋ ਗਿਆ

  • @SandeepKumar-mx6np
    @SandeepKumar-mx6np 6 месяцев назад

    My favourite song Punjabi 😊😊😊 3:02 best wishes you ji good 👍.......... best tune and the beautiful 😍😍😍😍😍😍😍

  • @Colorboi99
    @Colorboi99 2 года назад +20

    ❤❤❤

  • @aaji680
    @aaji680 2 года назад +17

    I don't know why but Satinder Sartaj songs leads me as spiritual and lyrics are like praising Lord 🙏 God bless you always 😍

  • @bkaur5862
    @bkaur5862 2 года назад +8

    Beautifully sung the song
    Waheguru ji barkta paon ji

  • @seetarani5755
    @seetarani5755 Год назад +13

    Very calming voice and music is excellent and of course the song writer did wonderful ❤.

  • @jassjass672
    @jassjass672 Год назад +8

    ਕਮਾਲ ਹੋ ਗਿਆ
    ਕਮਾਲ ਦਾ ਹੀ ਗੀਤ ਆ
    ਬਹੁਤ ਵਧੀਆ song ਆ ਸਰਤਾਜ ਜੀ ਤੁਹਾਡੀ ਗਾਇਕੀ ਸਾਰੇ ਗਾਇਕਾਂ ਤੋਂ ਅਲੱਗ ਆ
    ❤️❤️❤️❤️❤️❤️

  • @vishal.yt7732
    @vishal.yt7732 2 года назад +5

    Sartaaj 🔥❤⛳

  • @gouravvats1835
    @gouravvats1835 2 года назад +7

    My friend share this song to me.
    I don't know all of words of punjabi but i like his voice and. Story of video
    I hear this song even 5 times in a day
    I think satinder is a traditional singer of punjabi industry.
    Who works with his traditions not even on show off like others
    LOVE FROM HARAYANA SONIPAT

  • @souravsingh2803
    @souravsingh2803 Год назад +1

    bhai kuch to baat hy is bande main jab bhi iska gana sunta hu mind ek dam romantic ho jata hy❤

  • @tanusharma9021
    @tanusharma9021 2 года назад +18

    Never heard of satindar Sartaj. After listening to udariyan a month ago started listening to his songs. His songs takes me to another world, I forget my pain and sorrows. Thank you satindar Ji.

  • @princetiwari172
    @princetiwari172 2 года назад +126

    Such a beautiful song and his voice just makes it 100 times better. I can't stop myself listening this song again n again...such a soulful music, Amazing lyrics, *Sartaj ji* God bless him

  • @jatinderbilla5743
    @jatinderbilla5743 2 года назад +6

    my favorite singer 22 sartaj har war kmal hi krda
    vry nycc song vrr ji
    god bless you *

  • @UjjvalBhai-gm4mp
    @UjjvalBhai-gm4mp 11 месяцев назад +1

    Bhai tumhare abaj dil ko chu gai love this singer and song ❤❤❤❤❤😊😊😔👌👌👌👏👏

  • @wonderzonemark
    @wonderzonemark 2 года назад +83

    This man has purely gifted voice
    And He is King Of His own Genre❤️
    I have listened him live he can vibrate your heart❤️

  • @gauravdhaliwal5244
    @gauravdhaliwal5244 2 года назад +7

    ਜਦੋਂ ਸਰਤਾਜ ਦੇ ਮੂੰਹੋਂ ਸੁਣਦਾ,
    “ਦਿਲਾਂ ਵਾਲੇ ਜਿੰਦਰੇ ਦੀ ਚਾਬੀ ਲੱਭ ਗਈ,
    ਦੇਖੋ ਦੇਖੋ ਆਰਜ਼ੂ ਗੁਲਾਬੀ ਲੱਭ ਗਈ”,
    ਦਿਲ ਤਾਂ ਉੱਥੇ ਈ ਲੁਟਿੱਆ ਜਾਂਦਾ। ❤❤

  • @earthianofficial5021
    @earthianofficial5021 2 года назад +10

    Again a masterpiece on internet is out now , awesome sartaj ❤️🔥🔥

  • @PritikaSaini
    @PritikaSaini Год назад

    Most beautiful song ❤

  • @sanjayraina6210
    @sanjayraina6210 2 года назад +8

    Every word u r singing is touching heart from very inside ☺ u r awesome sir ❤❤

  • @jeetpalkaur6374
    @jeetpalkaur6374 Год назад +5

    Sartaj sir knows about feelings ❤ rabb hmesha khush rakhn thonu jii ❤️

  • @shlokd5614
    @shlokd5614 2 года назад +8

    Really.... What a music!! what a lyrics!!! Again he Rocks Love U Satinder Paaji ❤️🙏🏻😇

  • @ShivamShivam-mf3bc
    @ShivamShivam-mf3bc Месяц назад +1

    Male kra de Rabba ❤

  • @aadeshshorts
    @aadeshshorts 2 года назад +8

    Her voice dominating the song and music🎵

  • @harpreet09
    @harpreet09 2 года назад +6

    what a song❤️❤️ Incredible lyrics and voice❤️🥰 it feels like song should never end….💕

  • @_the_antagonist_
    @_the_antagonist_ 2 года назад +21

    ❤️❤️ his magical voice instantly change your mood..❣️❣️

  • @FayazKhan-vi7ew
    @FayazKhan-vi7ew Год назад +8

    Wonderful lyrics
    Wonderful poetry
    Loving & Relaxing

  • @bittu-kk1gj
    @bittu-kk1gj 2 года назад +23

    Senitizer of Punjabi music 🎼

    • @kirandeepkaur1229
      @kirandeepkaur1229 2 года назад

      ਰੂਹ ਤੱਕ ਜਾਣ ਵਾਲਾ ਗੀਤ ਹੈ too good

  • @rajeshwardheeman6104
    @rajeshwardheeman6104 2 года назад +21

    I suddenly heard Sai song of sartaaj in 2012 since then I am big fan of him and listen him everyday 🙏🙏