ਔਰਤਾਂ ਦੇ ਸਿਰਾਂ ਤੋਂ ਲਵਾ ਕੇ ਫਾੜੀਆਂ ਠੰਡ ਵਾਲੀਆਂ ਟੋਪੀਆਂ, ਪੱਤਰਕਾਰ ਨੇ ਪੁੱਛਿਆ ਤਾਂ ਕਹਿੰਦਾ...

Поделиться
HTML-код
  • Опубликовано: 16 окт 2024
  • ਔਰਤਾਂ ਦੇ ਸਿਰਾਂ ਤੋਂ ਲਵਾ ਕੇ ਫਾੜੀਆਂ ਠੰਡ ਵਾਲੀਆਂ ਟੋਪੀਆਂ, ਪੱਤਰਕਾਰ ਨੇ ਪੁੱਛਿਆ ਤਾਂ ਕਹਿੰਦਾ...

Комментарии • 1,9 тыс.

  • @lovelynagi3192
    @lovelynagi3192 9 месяцев назад +62

    ਗੱਲ ਬਿਲਕੁੱਲ ਗਲਤ ਕਰ ਰਹੇ ਹਨ ਹਿੰਦੂ ਵੀਰਾਂ ਭੈਣਾਂ ਦੀਆਂ ਟੋਪੀਆਂ ਜਬਰਦਸਤੀ ਲਵਾਓਨਿਆ ਗ਼ਲਤ ਹੈ ਸਾਰੇ ਬੜੀ ਸ਼ਰਧਾ ਨਾਲ ਆਉਂਦੇ ਹਨ

  • @jaspreetsingh-yf8oj
    @jaspreetsingh-yf8oj 9 месяцев назад +57

    ਨਾ ਮਾੜਾ ਬਣਾਓ ਸਿੱਖ ਧਰਮ ਨੂੰ ਹੋਰਾਂ ਦੀ ਨਿਗ੍ਹਾ ਚ

  • @JagdishSingh-lp2bk
    @JagdishSingh-lp2bk 9 месяцев назад +31

    ਪੱਤਰਕਾਰ ਵੀਰ ਕਿਥੇ ਪਾਖੰਡੀਆਂ ਨਾਲ ਮੱਥਾ ਭਕਾਈ ਕਰਨ ਲੱਗ ਗਿਆ। ਇਹਨਾਂ ਨੂੰ ਕੀ ਪਤ ਕਿ ਸਭ ਤੋਂ ਵੱਡਾ ਧਰਮ ਇਨਸਾਨੀਅਤ ਹੈ। ਇਹ ਸਾਰੇ ********** ਬੱਸ ਕੀ ਲਿਖਿਆ ਜਾਵੇ ਵੀਰ

  • @hardeepkaur-cy1xr
    @hardeepkaur-cy1xr 9 месяцев назад +70

    ਰੌਲਾ ਪਾਉਣ ਵਾਲੇ ਦਿਖਾਵਾ ਕਰਦੇ ਨੇ ਇਬਾਦਤ ਚੁੱਪਚਾਪ ਹੁੰਦੀ ਹੈ ❤❤🙏🙏

  • @DeeepmaanMaan
    @DeeepmaanMaan 9 месяцев назад +58

    ਦਸਤਾਰ ਦੇ ਲੰਗਰ ਜਰੂਰ ਲਗਾਏ ਜਾਣ ਪਰ ਕਿਸੇ ਨੂੰ ਦਸਤਾਰ ਸਜਾਉਣ ਲਈ ਮਜਬੂਰ ਨਾ ਕੀਤਾ ਜਾਵੇ
    ਕਿਊ ਕੇ ਗੱਲ ਪਹਿਰਾਵੇ ਦੀ ਨਹੀਂ ਹੁੰਦੀ ਗੁਰੂ ਸਹਿਬਾਨ ਲਈ ਦਿਲ ਵਿਚ ਪਿਆਰ ਸਿਤਕਾਰ ਹੋਣਾ ਜਰੂਰੀ ਹੈ , ਕਾਮ ਕ੍ਰੋਧ ,ਮੋਹ ,,ਲੋਭ,ਹੰਕਾਰ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਰਹਿਨਾ ਚਾਹੀਦਾ ਹਰ ਸੁਭਾਹ ਉੱਠਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪੁ ਕਰੋ 🙏🙏🙏

  • @gurjitkaur4776
    @gurjitkaur4776 9 месяцев назад +143

    ਨਬੀ ਖਾਨ ,ਗਨੀ ਖਾਨ,ਟੋਡਰ ਮੱਲ ਨੇ ਕਿਹੜਾ ਪਟਿਆਲਾ ਸਾਹੀ ਪੱਗ ਬੰਨੀ ਸੀ ਗੁਰੂ ਸਾਹਿਬ ਨਾਲ ਪਿਆਰ ਹੋਣਾ ਚਾਹੀਦਾ 🙏🙏

    • @Deepcanada22
      @Deepcanada22 9 месяцев назад +3

      Oh Sare hindu Muslim c sikh nu koi haqq nhi toppi paonnn d’à topii gulaami Di nishani haï guru Sahib keh gye ne thode wrge dukkki lokka Di slaaaah ni chaihdi ehte

    • @vikramjeetsingh3394
      @vikramjeetsingh3394 9 месяцев назад

      Bilkul right .but ena nu samj nhi oneee. Jdo tak nukashn honaa

    • @ChristoferEscobar-ib2xo
      @ChristoferEscobar-ib2xo 9 месяцев назад

      Sahi keha 👍

    • @happychaudhary-pt2xf
      @happychaudhary-pt2xf 9 месяцев назад

      Nice

    • @AmarjitSingh-vz8hh
      @AmarjitSingh-vz8hh 9 месяцев назад

      ​@@Deepcanada22bolni Teri to v pta lag gya k tu jina ku shardhalu va.ehna karna krke hi Loki shad shad k duje pase ja rhe ne. koi jissu masih Val ja reha koi sulakul koi nur mehal koi sache saude wale varge Val ja reha hai.fer apa kehnde han k lahnat hai sikha te jehde odar ja rhe ne.baki rhi topi eh topi nhi jehdia aurat kolo luha k tangi firde ne.eh garam sgarf ne thand to bachan lyi na k eh topi hai.apna man saaf hona chahida te Sharda honi chahyidi hai topi naal koi matlab nhi hai.j Mera man, dil saff nhi hovega main loka naal thagia maraga kise naal dhokha kranga te os tra main Amrit shakea hovega te ohda koi faida nhi oh sirf ek vikhava hai.kise naal erkha na kro baiymani na kro thagia na Maro apni hak di Khao te tuhada sab kuj viche hi aa janda hai.topi pau na paao ohde naal koi vasta nhi hunda.eh vekho pehla dhyan naal k eh topia han.sgarf han te aurat kolo luha k ohna di insult kiti hai. jo k nidenjog hai madi gal hai.pehla socho k ki eh shi kita hai ehna ne.

  • @Doaba1313
    @Doaba1313 9 месяцев назад +233

    ਮੈ ਸ਼ਰਤ ਨਾਲ ਕਹਿਣਾ ਇਹਨਾਂ ਨੂੰ ਚਾਰ ਸਾਹਿਬਜ਼ਾਦਿਆਂ ਦੇ ਨਾਮ ਵੀ ਨੀ ਪਤਾ ਹੋਣੇ ਤੇ ਇਹ ਵੱਡੇ ਗਿਆਨੀ ਬਣੇ ਫਿਰਦੇ ਇਹਨਾਂ ਦੇ ਟੈਸਟ ਕਰਾਲੋ ਸਾਰਿਆ ਦੇ ਬਲੱਡ ਵਿੱਚ ਨਸ਼ਾ ਆਊਂਗਾ

    • @amarajitproductions3902
      @amarajitproductions3902 9 месяцев назад

      Sarkari kutte gand pa rahe ne... Eh koi tareeka nahi...

    • @Ghudani_Kalan
      @Ghudani_Kalan 9 месяцев назад +16

      ਨੀਲੀ ਪੱਗ ਵਾਲਾ ਪੂਰਾ ਟੱਲੀ ਹੋਇਆ ਲਗਦਾ 😋

    • @ravneetkaur6205
      @ravneetkaur6205 9 месяцев назад +3

      Bilkul ryt ji,eh Edan de bkvaas hi kr skde,foki tour bnande firde..

    • @ManinderSinghkhalsaRajputkatwa
      @ManinderSinghkhalsaRajputkatwa 9 месяцев назад +3

      Gyaan na bndia kro cmnt bich
      Virgi odisha bich ik mndir hai mere dost uthe gye c mandir dekhn vste par una nu eh keha gya ki apne kpde uttar do te Sadi dhoti kmeej paa ke ander Jana paina una ne te pugg utarn vste v keh Diya c udo tuci kithe chl jnde cmnt gyaan bandan bale kade ta Punjab balia nal khad Jaya kro ki thonu ni pta uthe keho jeha pehrawa krke Jana

    • @kuldeepkaur3299
      @kuldeepkaur3299 9 месяцев назад +2

      ਗੁੱਡ ਪੁੱਤ ਖੁਸ਼ ਕੀਤਾ ਬਿਲਕੁੱਲ ਸਹੀ ਕਿਹਾ

  • @rajanmalhan3326
    @rajanmalhan3326 9 месяцев назад +76

    ਯਾਰ ਇਹਨਾਂ ਨੇ ਗੁਰੁਦੁਆਰਿਆਂ ਚ ਆਉਣੋਂ ਹਟਾਉਣਾ ਲੋਕਾਂ ਨੂੰ। ਗੱਲ ਦੇਖੋ ਕਿੱਦਾਂ ਕਰਦੇ ਆ ਜਿੱਦਾਂ ਗੁਰੂਦਵਾਰੇ ਇਹਨਾਂ ਦੀ ਨਿੱਜੀ ਜੈਦਾਦ ਹੁੰਦੇ ਆ

    • @baljeetbajwa6909
      @baljeetbajwa6909 9 месяцев назад +3

      Sahi gal veer eh #chambale ne

    • @Dilshansingh1234
      @Dilshansingh1234 9 месяцев назад

      ਸਹੀ ਗੱਲ ਹੈ ਵੀਰ ਜੀ।

  • @joginderpal745
    @joginderpal745 9 месяцев назад +176

    ਜਦੋਂ ਗੁਰੂ ਸਾਹਿਬ ਨੇ ਟੋਪੀਆਂ ਵਾਲਿਆ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਸਤਿਕਾਰ ਦਿੱਤਾ ਤਾਂ ਇਹ ਕੋਂਣ ਲੋਕ ਨੇ ਜੋ ਸਿੱਖ ਧਰਮ ਨੂੰ ਬਦਨਾਂਮ ਕਰਨ ਲੱਗੇ ਹੋਏ ਨੇ

    • @gursahibsingh2182
      @gursahibsingh2182 9 месяцев назад +5

      ਮੁਹ ਕਿਓ ਬੰਨਿਆ ਹੈ ਖਾਲਸਾ ਜੀ

    • @ashokklair2629
      @ashokklair2629 9 месяцев назад +6

      ਓ ਭਾਈ ਸਾ: ਜੀ! ਗੁਰੂ ਸਾ: ਜੀ ਨੇ, ਟੋਪੀ (ਹੈਲਮਿਟ) ਨਹੀ ਕਿਹਾ।
      ਪੁਰਾਣੇ ਜਮਾਨੇ ਵਿਚ, ਪੱਗ ਨੂੰ ਚੌਲਾਂ ਦੀ ਪਿੱਛ ਦਾ ਮਾਵਾ ਦਿੰਦੇ ਸਨ।
      ਜਾਂ ਕਣਕ ਦੇ ਆਟੇ ਨੂੰ ਕਪੜ ਛਾਣ ਕਰਕੇ, (ਲੇਟੀ) ਬਣਾ ਕੇ, ਪੱਗ ਨੂੰ ਮਾਵਾ ਦੇਕੇ, ਲੋਕ ਇਕ ਬਾਰੀ ਬੰਨ੍ਹ ਕੇ, ਫਿਰ ਦੋ-ਤਿੰਨ ਮਹੀਨੇ, ਓਹੀ ਪੱਗ, (ਟੋਪੀ) ਵਾੰਗ ਸਿਰ ਉਤੇ ਰਖੀ ਛੱਡਦੇ ਸਨ।
      ਜਿਸ ਨਾਲ ਪੱਗ & ਸਿਰ ਵਿਚੋ, ਪਸੀਨੇ ਨਾਲ ਬਦਬੂ, ਅਤੇ ਜੂਆ ਪੈਂਦੀਆਂ ਸਨ।
      ਤੇ ਸਿਖ ਆਲਸੀ ਹੋ ਜਾਂਦਾ ਸੀ।
      ਸੋ ਇਹ ਅਸਲੀਅਤ ਹੈ, ਕਿ ਗੁਰੂ ਜੀ ਨੇ, ਮਾਵੇ ਵਾਲੀ ਪੱਗ ਨੂੰ **"*((((ਟੋਪੀ)))*** ਕਿਹੈ ਜੀ। ਼
      *ਵਾਹਿਗੁਰੂ ਜੀ ਕਾ ਖਾਲਸਾ।।*
      *ਵਾਹਿਗੁਰੂ ਜੀ ਕੀ ਫਤਹਿ।।*

    • @joginderpal745
      @joginderpal745 9 месяцев назад +4

      @@gursahibsingh2182 ਜੇ ਪਿੰਡ ਵਾਲਿਆਂ ਪਛਾਣ ਲਿਆ ਫਿਰ

    • @amritpaldhanoa6391
      @amritpaldhanoa6391 9 месяцев назад +6

      ਇਹ ਨਸੇੜੀ ਲੱਗਦਾ। ਹੋ ਸਕਦਾ ਇਹ ਟੋਪੀਆਂ ਅੱਗੇ ਵੇਚਦਾ ਹੋਵੇ।

    • @RSB143
      @RSB143 9 месяцев назад

      Topi Topi ......😂😂😂...... Ek baar imandari naal GURU di soo khaa ke kah den
      Jis Topi nu sikh GURU Rook ke Gye hai oh Topi kedi Sii .....?

  • @desasingh7038
    @desasingh7038 9 месяцев назад +112

    ਪੱਤਰਕਾਰ 100 % ਸਚ ਬੋਲ ਰਿਹਾ ਹੈ
    ਬਾਕੀ ਬਿਨਾ ਵਜਾ ਠੰਡ ਵਿੱਚ ਲੋਕਾ ਨੂੰ ਪਰੇਸ਼ਾਨ ਡਰ ਬਣਾ ਰਹੇ ਹਨ ਕੋਈ ਗੁਰੂ ਘਰ ਕਿਵੇ ਆਵੇਗਾ ਇਹ ਮਾਹੌਲ ਦੇਖ ਕੇ

    • @KinGReCorDs47
      @KinGReCorDs47 9 месяцев назад +1

      Nahi baabe. Auna sab ne hundaa. Bs. Pagg banke aau beshak bhaana. He sahi kde na kde. Bnn lgju. Je ek baar ethe bnlya

    • @Deepcanada22
      @Deepcanada22 9 месяцев назад

      Oh ghooosya apni matt apne kol rakh mêla dekhn ei jnde tere wrge lokk j aona maryiada ch aao nhi naaa aooo thode kulhaaade ch baaanh adddi wa ? Naa aooo thodi lodddd ni guru ghr di

    • @happychaudhary-pt2xf
      @happychaudhary-pt2xf 9 месяцев назад

      Veer ji a look fukra lok na guru ghar de commity nu ena loka nu rokna chyda amm bnda nal a galt krnga

  • @armylover5546
    @armylover5546 9 месяцев назад +34

    ਸਿੱਖੀ ਐਨੀ ਸਸਤੀ ਨੀ ਕੇ ਟੋਪੀ ਤੇ ਪੱਗ ਦੇ ਹਿਸਾਬ ਨਾਲ਼ ਪਰਖੀ ਜਾਵੇ... ਅਸਲੀ ਸਿੱਖ ਓਹ ਆ ਜੋ ਕਿਸੇ ਦਾ ਬੁਰਾ ਨਾ ਕਰੇ ਨਾ ਸਹੇ ਨਾ ਕਿਸੇ ਨਾਲ ਧੱਕਾ ਕਰੇ ਨਾ ਸਹੇ ਬਾਣੀ ਪੜ੍ਹੇ..... ਜੋ ਮੁਹਰੇ ਹੋਕੇ ਬੋਲ ਰਹੇ ਨੇ ਓਹ ਕਿੰਨੇ ਕ ਬਾਣੇ ਵਿੱਚ ਨੇ ਜਾਂ ਤਾਂ ਖੁਦ ਪੂਰੇ ਬਾਣੇ ਵਿੱਚ ਹੋਣ ਇਹ ਨਹੀਂ ਜੋ ਓਹਨਾਂ ਨੂੰ ਠੀਕ ਲੱਗਦਾ ਓਹ ਸਹੀ ਬਾਕੀ ਸਭ ਗ਼ਲਤ ... ਵਾਹਿਗੁਰੂ ਸਭ ਨੂੰ ਬੁੱਧੀ ਬਖ਼ਸ਼ੋ pag ਟੋਪੀ ਤੱਕ ਸੀਮਤ ਨਹੀਂ ਸਿੱਖੀ 🙏🙏

  • @Pk-dx5ob
    @Pk-dx5ob 9 месяцев назад +10

    ਪੱਤਰਕਾਰ ਭਾਈ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਸਮਝਿਆ ਮੁਰਖਾ ਨੂੰ

  • @BaljindersinghBaljinder-gg9ur
    @BaljindersinghBaljinder-gg9ur 9 месяцев назад +147

    ਸ਼ਰਮ ਆਉਂਦੀ ਹੈ ਜਾਰ,,,ਕੀ ਸਿੱਖੀ ਇਸ ਤਰ੍ਹਾਂ ਕਾਇਮ ਰਹੇਗੀ,ਜੋ ਵਿਰੋਧ ਕਰ ਰਹੇ ਹਨ ਉਨ੍ਹਾਂ ਦੇ ਦਾੜੀ ਕੇਸ ਖੁਦ ਵੀ ਨਹੀਂ ਹਨ ਤੇ ਨਾਲੇ ਗੁਰਬਾਣੀ ਜੀ ਦਾ ਉਪਦੇਸ਼ ਤਾਂ ਮਨ ਮੰਦਰ,,, ਮਤਲਬ ਅੰਦਰਲਾ ਸਾਫ਼ ਹੋਵੇ,,,ਪਰ ਅਫਸੋਸ ਮੰਡੀਰ ਕਿਸ ਰਾਹ ਪੈ ਗਈ

    • @rakeshkumar-xb2mk
      @rakeshkumar-xb2mk 9 месяцев назад +9

      Koi hor dharm da Banda je matha tekan aya guru ghar ,te eho jeha vteera hovega,ta oh Banda sikhi naal judega nai sgo door hovega.

    • @adarsharya6052
      @adarsharya6052 9 месяцев назад +1

      Manas ki jaat sabh ek he pehchanvo

  • @gurjeetsingh9370
    @gurjeetsingh9370 9 месяцев назад +13

    ਬਾਈ ਇਹ ਗਲਤ ਕਰ ਰਹੇ ਨੇ ਇਸ ਤਰਾਂ ਲੋਕਾਂ ਦੇ ਮਨ ਨੂੰ ਠੇਸ ਪਹੁੰਚਦੀ ਹੈ ,ਇਹੋ ਜਿਹੇ ਆਪ ਸਭ ਤੋਂ ਜਿਆਦਾ ਗਲਤ ਕੰਮ ਕਰਦੇ ਨੇ

  • @darshanjoga2038
    @darshanjoga2038 9 месяцев назад +92

    ਹਰ ਰੋਜ ਨਵੇ ਤੋ ਨਵੇ ਗਿਆਨੀ ਪੈਦਾ ਹੋ ਰਹੇ ਨੇ ਜਿੰਨਾਂ ਨੂੰ ਇਹੀ ਨਹੀ ਪਤਾ ਕਿ ਸਿੱਖੀ ਨੂੰ ਕਿਵੇ ਲੋਕਾਂ ਵਿੱਚ ਲੈਕੇ ਜਾਣਾ ਸਭ ਦੀ ਸ਼ਰਧਾ ਜੋ ਸਾਹਿਬਜਾਦਿਆਂ ਨੂੰ ਨਤਮਸਤਕ ਹੋਣ ਲੲਈ ਆਉਦੇ ਨੇ ਪਰ ਇਨਾਂ ਨੂੰ ਹੁਣ ਪਤਾ ਲੱਗਾ ਇਤਿਹਾਸ ਦਾ ਇਨਾਂ ਨੂੰ ਦਸੇ ਗੁਰੂਆਂ ਨਾਮ ਨਹੀ ਆਉਦਾ ਹੋਣਾ ਆਹ ਇਕ ਹੀ ਬੰਦਾ ਲਗਦਾ ਜੇ ਮਾੜਾ ਮੋਟਾ ਕੁਝ ਜਾਣਦਾ ਹੋਊ।ਇਨਾਂ ਨੂੰ ਸ਼ਇਦ ਚੰਗੇ ਨੀ ਲਗਦੇ ਸਾਹਿਬਜਾਦੇਆਂ ਨੂੰ ਨਤਮਸਤਕ ਹੁੰਦੇ ਲੋਕ।

  • @BalveerSingh-yx5pj
    @BalveerSingh-yx5pj 9 месяцев назад +47

    ਬਹੁਤ ਮਾੜੀ ਇਹਨਾਂ ਸਿਖਾ ਵਾਸਤੇ ਇਹ ਲੋਕ ਸਿੱਖੀ ਨੂੰ ਢਾਹ ਲੱਉਦੇ ਨੇ

    • @theredleo4936
      @theredleo4936 9 месяцев назад +2

      ਕੋਈ ਢਾਹ ਨਹੀਂ ਲਾ ਰਹੇ, ਸਿੱਖ ਵਾਸਤੇ ਟੋਪੀ ਲੈਣਾ ਗਲਤ ਆ

    • @gkinsan
      @gkinsan 9 месяцев назад +1

      ​@@theredleo4936y kithe likhia topi nahi pa sakde

  • @jaspalSingh-e7h
    @jaspalSingh-e7h 9 месяцев назад +108

    ਇਨ੍ਹਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰਨ ਦਾ ਠੇਕਾ ਲਿਆ ਹੋਇਆ ਹੈ

    • @victorjohn2345
      @victorjohn2345 9 месяцев назад +4

      ਵੀਰੇ ਪੰਜਾਬ ਹੀ ਨਹੀਂ , ੲੈ ਲੋਕ ਸਿਖ ਧਰਮ ਨੂੰ ਢਾਹ ਲਾ ਰਹੇ ਨੇ , ਇਹ ਸ਼ਰਾਰਤੀ ਅਨਸਰ ਸਿਖ ਧਰਮ ਵਿੱਚ ਵੜ ਚੁਕੇ ਨੇ ।

  • @ManmohanSingh-li8tr
    @ManmohanSingh-li8tr 9 месяцев назад +89

    ,, ਇਸ ਦਾ ਕੁੱਟਾਪਾ ਹੋਣਾ ਚਾਹੀਦਾ। ਏਨਾਂ ਟੋਪੀਆਂ ਨਾਲ਼ ਸਿੱਖੀ ਨੂੰ ਕੀ ਫ਼ਰਕ ਪੈਣਾ। ਇਹ ਵੀਡੀਓ ਦੇਖ ਕੇ ਦੁੱਖ ਹੁੰਦਾ, ਸਾਡਾ ਭਵਿੱਖ ਗ਼ਲਤ ਹੱਥਾਂ ਚ ਹੈ। ਏਨਾਂ ਨੂੰ ਸਿੱਖੀ ਦਾ ੳ ਵੀ ਨੀ ਪਤਾ।

    • @ManikaRani-kp4ls
      @ManikaRani-kp4ls 9 месяцев назад +3

      Bilkul shi gl aa

    • @ChristoferEscobar-ib2xo
      @ChristoferEscobar-ib2xo 9 месяцев назад +3

      Sahi keha 👍

    • @JOHALDESIWEB
      @JOHALDESIWEB 9 месяцев назад +2

      ਓ ਭਾਈ ਸਹਿਬਜ਼ਾਦਿਆਂ ਨੇਂ ਸ਼ਹੀਦੀ ਕਿਓਂ ਦਿਤੀ ਸੀ , ਕੀ ਓਨਾਂ ਨੂੰ ਠੰਡ ਨਹੀਂ ਸੀ ਲਗਦੀ

    • @ManmohanSingh-li8tr
      @ManmohanSingh-li8tr 9 месяцев назад +3

      @@JOHALDESIWEB ਸਾਹਿਬਜ਼ਾਦਿਆਂ ਨੇ ਸ਼ਹੀਦੀ ਦਿੱਤੀ ਧੱਕੇ ਦੇ ਖ਼ਿਲਾਫ਼। ਉਹਨਾਂ ਦੀ ਸ਼ਹੀਦੀ ਨੂੰ ਸਮਝੋ। ਟੋਪੀਆਂ ਠੰਡ ਆਲੀਆਂ ਸਮਝਾ ਕੇ ਘੱਟ ਕਰਵਾ ਲਓ। ਤੁਸੀਂ ਤਾਂ ਏਦਾਂ ਟੰਗੀ ਫਿਰਦੇ ਓ ਜਿਵੇਂ ਮੁਗ਼ਲ ਸਾਡੇ ਯੋਧਿਆਂ ਦੇ ਸਿਰ ਟੰਗਦੇ ਸੀ। ਸੋ ਬਾਈ ਚੰਗਾ ਨਹੀਂ ਲੱਗਦਾ। ਪਿਆਰ ਵਧਾਓ ਨਫ਼ਰਤ ਨਹੀਂ।🙏

    • @komalpro1887
      @komalpro1887 9 месяцев назад +1

      ਤੁਹਾਨੂੰ ਫਿਰ ਸਿੱਖੀ ਹੀ ਨਹੀਂ ਪਤਾ ਕਿ ਹੁੰਦੀ ਆ ,o ਭਰਾ ਸਿੱਖੀ ਚ ਆਤਮਿਕ ਅਵਸਥਾ ਦੇ ਨਾਲ ਪਹਿਰਾਵਾ v matter krda . ਫਿਰ ਤੂੰ ਗੁਰੂ ਸਾਹਿਬ ਨਾਲੋਂ ਜਿਆਦਾ ਸਿਆਣਾ v topi naal fark nhi ਪੈਣਾ . ਗੁਰੂ ਜੀ ਨੇ ਤਾਂ ਵੱਡੀਆ ਵੱਡੀਆਂ ਦਸਤਾਰਾਂ ਸਾਨੂੰ ਬਖ਼ਸ਼ੀਆਂ v ਅਸੀਂ, ਰਾਜਿਆਂ ਵਾਲ਼ਾ ਜੀਵਨ। ਬਖਸ਼ਿਆ ਤੇ ਅਸੀ e ਟੋਪੀਆਂ ਲਈ ਜਾਨੈ ਆ । ਅਸੀਂ ਆਪ ਹੀ ਕਿਸੇ ਹੋਰ ਦੀ ਰੀਸ ਕਰਦਿਆਂ, ਆਪ Western culture de gulaam bni jaane ha , Guru sahib d sikhi ,ਪਹਿਰਾਵੇ ਨੂੰ ਛੱਡੀ ਜਾਨੇ ਆ , ਗੁਰੂ ਦੀ ਤ ਅੱਖ ਚੋਂ ਕਦੇ ਹੰਝੂੰ ਨਹੀਂ ਸੀ ਆਇਆ ਪਰ ਹੁਣ ਟੋਪੀ ਵਾਲੇ ਸਿੱਖ ਨੂੰ ਦੇਖ ਕੇ ਹੰਝੂੰ ਡਿਗ ਰਿਹਾ ਹੋਣਾ।

  • @MangalSingh-oq1rm
    @MangalSingh-oq1rm 9 месяцев назад +58

    ਪੀ ਕੇ ਰਗੜਾ ਖਾਹ ਕੇ ਟਿੱਕੀ ਟੋਪੀਆਂ ਲਹਾਤੀਆ ਤਾਂ ਹਰ ਇਕ ਸੰਗਤ ਨੂੰ ਟੋਪੀ ਦਾ ਖਰਚਾ ਪੁੱਛ ਕੇ ਨਾਲ਼ ਹੀ ਰੁਪਏ ਦੇਣੇ ਸੀ ਭਾਂਵੇ ਟੋਪੀ 20 50 100 200 ਦੀ ਸੀ ਦੇਸ ਅਜਾਦ ਲੋਕ ਅੱਜ ਵੀ ਗੁਲਾਮ ਨੇ ਗੁਰੂ ਆਈ ਸੰਗਤ ਨੂੰ ਪੁੱਛ ਕੇ ਵੇਖ ਦਾ ਤੁਹਾਡੇ ਘਰ ਰੋਟੀ ਪੱਕਦੀ ਹੈ ਕਿਸੇ ਦੀ ਮਜਬੂਰੀ ਸ਼ਮਜਿਆ ਕਰੋ ਜੀ waheguru Ji ka khalsa waheguru Ji ki Fateh

  • @nishansidhu4938
    @nishansidhu4938 9 месяцев назад +20

    ਆ ਇੱਕ ਨੀਲੀ ਪੱਗ ਜਿਹੜਾ ਕਹਿੰਦਾ ਅਸੀਂ ਟੋਪੀਆਂ ਨਹੀਂ ਵੇਖਣੀਆਂ ਇੱਕ ਪੀਲ਼ੇ ਪਰਨੇ ਨੀਲੀ ਕੋਟੀ ਵਾਲਾ ਇਨ੍ਹਾਂ ਦੋਵਾਂ ਨੂੰ ਨਾਤਿਆਂ ਨੂੰ ਮਹੀਨੇ ਤੋਂ ਵੱਧ ਹੋ ਗਿਆ ਹੋਣਾ

  • @chandandeeprinku7872
    @chandandeeprinku7872 9 месяцев назад +339

    ਜਿਸਨੇ ਨੀਲੇ ਰੰਗ ਦਾ ਪਰਨਾ ਬੰਨਿਆ ਹੈ ਪੂਰਾ ਨਸ਼ੇ ਵਿੱਚ ਕੈਮ ਹੋਇਆ ਪਿਆ, ਬੋਲਿਆ ਵੀ ਨਹੀਂ ਜਾ ਰਿਹਾ, ਇਹ ਗੱਲ ਸਮਝਣ ਨੂੰ ਤਿਆਰ ਨਹੀਂ ਜੀ, ਪੱਤਰਕਾਰ ਬਾਈ ਜੀ ਤੁਹਾਡਾ ਸਵਾਲ ਠੀਕ ਹੈ

    • @harmansohal738
      @harmansohal738 9 месяцев назад +22

      Sharam laayi eho jeha ne. Shittran di ghaat hor kuch ni

    • @Rohit-ob5rk
      @Rohit-ob5rk 9 месяцев назад +21

      ਅੱਧੇ ਤਾਂ ਸੈੱਟ ਲੱਗਦੇ ਆ

    • @asrana4336
      @asrana4336 9 месяцев назад +15

      ओह मेरे भाई जो असली गुरू के सीख और राम के हिंदू ह ना वो तो सुबह 5 बजे से पहले ही गुरुद्वारों और मंदिरों में हो आते हैं, बाद में तो दिखावा करने वाले, रोला करने वाले लोग होते है ज्यादातर। गुरुद्वारे और मंदिर के बाहर लोगों ने भगवान के नाम का प्रयोग करके अपना उल्लू सीधा करने का काम शुरू कर दिया हमारे देश मे 😊

    • @ashokklair2629
      @ashokklair2629 9 месяцев назад +14

      ਓ ਭਾਈ ਸਾ: ਜੀ! ਗੁਰੂ ਸਾ: ਜੀ ਨੇ, ਟੋਪੀ (ਹੈਲਮਿਟ) ਨਹੀ ਕਿਹਾ।
      ਪੁਰਾਣੇ ਜਮਾਨੇ ਵਿਚ, ਪੱਗ ਨੂੰ ਚੌਲਾਂ ਦੀ ਪਿੱਛ ਦਾ ਮਾਵਾ ਦਿੰਦੇ ਸਨ।
      ਜਾਂ ਕਣਕ ਦੇ ਆਟੇ ਨੂੰ ਕਪੜ ਛਾਣ ਕਰਕੇ, (ਲੇਟੀ) ਬਣਾ ਕੇ, ਪੱਗ ਨੂੰ ਮਾਵਾ ਦੇਕੇ, ਲੋਕ ਇਕ ਬਾਰੀ ਬੰਨ੍ਹ ਕੇ, ਫਿਰ ਦੋ-ਤਿੰਨ ਮਹੀਨੇ, ਓਹੀ ਪੱਗ, (ਟੋਪੀ) ਵਾੰਗ ਸਿਰ ਉਤੇ ਰਖੀ ਛੱਡਦੇ ਸਨ।
      ਜਿਸ ਨਾਲ ਪੱਗ & ਸਿਰ ਵਿਚੋ, ਪਸੀਨੇ ਨਾਲ ਬਦਬੂ, ਅਤੇ ਜੂਆ ਪੈਂਦੀਆਂ ਸਨ।
      ਤੇ ਸਿਖ ਆਲਸੀ ਹੋ ਜਾਂਦਾ ਸੀ।
      ਸੋ ਇਹ ਅਸਲੀਅਤ ਹੈ, ਕਿ ਗੁਰੂ ਜੀ ਨੇ, ਮਾਵੇ ਵਾਲੀ ਪੱਗ ਨੂੰ **"*((((ਟੋਪੀ)))*** ਕਿਹੈ ਜੀ। ਼
      *ਵਾਹਿਗੁਰੂ ਜੀ ਕਾ ਖਾਲਸਾ।।*
      *ਵਾਹਿਗੁਰੂ ਜੀ ਕੀ ਫਤਹਿ।।*

    • @RAKESHKUMAR-um3xs
      @RAKESHKUMAR-um3xs 9 месяцев назад

      Bera gark hoyeaa peaa kanjar katehar

  • @kuldeepsidhu5154
    @kuldeepsidhu5154 9 месяцев назад +21

    ਫੈਰ ਕੀ ਹੌ ਗਿਆ ਜੈ ਟੌਪੀ ਪਾਈ ਤੁਸੀਂ ਉਨ੍ਹਾਂ ਨੂੰ ਪਿਆਰ ਨਾਲ ਦੱਸੋ ਜਾਰ ਅੱਗੇ ਤੌ ਟੌਪੀ ਨਾ ਪਾਕੇ ਨਾ ਔਣਾਂ 🙏🙏🙏🙏🙏

  • @sukhvirsingh7318
    @sukhvirsingh7318 9 месяцев назад +42

    ਇਹ ਲੋਕ ਦੁਨੀਆ ਨੂੰ ਸਿੱਖ ਧਰਮ ਨਾਲ ਜੋੜਦੇ ਨਹੀਂ ਤੋੜਦੇ ਹਨ!ਇਨਾ ਚੌ ਇੱਕ ਨੂੰ ਵੀ ਦੱਸ ਗੂਰੁ ਸਾਹਿਬਾਨਾ ਦੇ ਨਾਮ ਨਹੀ ਪਤਾ ਹੋਣਾ ਵੱਡੇ ਇਤਹਾਸਕਾਰ ਬਣੇ ਫਿਰਦੇ ਨੇ!

  • @singhsaab758
    @singhsaab758 9 месяцев назад +12

    ਇਹਨਾਂ ਦਾ ਗਰੀਬਾਂ ਤੇ ਹੀ ਜ਼ੋਰ ਚਲਦਾ ਏ... ਕੋਈ ਵੀ ਕੰਮ ਜ਼ੋਰ ਜਬਰਦਸੀ ਨਹੀਂ ਹੋ ਸਕਦਾ... ਜੋ ਖੜੇ ਨੇ ਕੋਈ ਸਾਬਤ ਸੂਰਤ ਸਿੱਖ ਤਾਂ ਦਿਖ ਨਹੀਂ ਰਿਹਾ... ਜੇ ਦੇਣਾ ਹੈ ਤਾਂ ਕੋਈ ਚੰਗਾ ਸੁਨੇਹਾ ਦੇਵੋ... ਜੋ ਸਬ ਨੂੰ ਵਧੀਆਂ ਲਗੇ. ..ਤੁਸੀਂ ਬਹੁਤ ਜਾਦਾ ਕੱਟੜਪੰਥੀ ਦਿਖਾ ਰਹੇ ਹੋ...ਤੁਸੀਂ ਪੁਰੀ ਇੰਟਰਵੀਊ ਦੇਖੋ...ਸਬ ਦਿਖਜੇਗਾ.. ਮੇਰੇ ਦੋਸਤ ਬਹੁਤ ਸਾਰੇ ਹਿੰਦੂ ਨੇ...ਜੋ ਦੂਜੇ ਰਾਜਾਂ ਤੋਂ ਨੇ...ਆਉਂਦੇ ਨੇ...ਕਿ ਓਹੋ ਹੁਣ ਦਸਤਾਰ ਸਜਾ ਕੇ ਆਵੇਂ?... ਪੱਤਰਕਾਰ ਸਾਬ ਨੇ ਬਹੁਤ ਵਧੀਆ ਸਵਾਲ ਜਵਾਜ ਕੀਤੇ...ਵਾਹਿਗੁਰੂ ਜੀ ਕਿਰਪਾ ਕਰੇ ਇਹਨਾਂ ਸਭ ਵੀਰਾਂ ਤੇ....🙏🏻

  • @jasvinderbilla7760
    @jasvinderbilla7760 9 месяцев назад +43

    ਆਹ ਨੀਲੇ ਪਰਨੇ ਵਾਲਾ ਭੰਗ ਦੀਆਂ ਟਿਕੀਆਂ ਖਾਈ ਫਿਰਦਾ ਇਹਨੂੰ ਪੂਛੇ ਤੂੰ ਕੀ ਕਰਨ ਆਇਆ ਇਥੇ

  • @gaganss8459
    @gaganss8459 9 месяцев назад +23

    ਪਤਰਕਾਰ ਬਹੁਤ ਵਧੀਅਾ ਹਨ ਿੲਁਕ ਹੀ ਮੁੰਡਾ ਸਾਰਿਅਾ ਨੂੰ ਖਰਾਬ ਕਰਦਾ ਹੈ ਜ਼ੀ

  • @MSinghPB
    @MSinghPB 9 месяцев назад +198

    ਜ਼ਬਰਦਸਤੀ ਕੁਝ ਨਹੀਂ ਹੁੰਦਾ, ਜ਼ਬਰਦਸਤੀ ਤੇ ਜ਼ਬਰ ਵਿੱਚ ਕੋਈ ਫਰਕ ਨਹੀਂ। ਲੋਕਾ ਨੂੰ ਸਿੱਖੀ ਜਾਂ ਕਿਸੇ ਵੀ ਧਰਮ ਵਿੱਚ ਪਿਆਰ ਨਾਲ ਤਾਂ ਸ਼ਾਮਲ ਕੀਤਾ ਜਾ ਸਕਦਾ ਹੈ ਪਰ ਮੁਗਲਾਂ ਵਾਂਗ ਜ਼ਬਰਦਸਤੀ ਨਹੀਂ,,,,,,

    • @RajveerSingh-pe5vm
      @RajveerSingh-pe5vm 9 месяцев назад +6

      Sehi keha veer.

    • @amarajitproductions3902
      @amarajitproductions3902 9 месяцев назад

      Sarkari kutte gand pa rahe ne... Eh koi tareeka nahi...

    • @bhaijhandasinghkhalsa9151
      @bhaijhandasinghkhalsa9151 9 месяцев назад +3

      Sikhi Vich shamil hon nu kaun keh reha.

    • @manishkumar-uf9zs
      @manishkumar-uf9zs 9 месяцев назад +5

      ਪਿਆਰ ਨੀ ਹੈ ਬਾਈ ਕਿਸੇ ਚ ਏਥੇ। ਇਹ ਤਾਂ ਜੰਗਲ ਰਾਜ ਬਾਂ ਰਿਹਾ ਹੋਲੀ ਹੌਲੀ।ਬਹੁਤ ਬੁਰਾ ਹਾਲ ਆ ਬਾਈ ਇਹਨਾਂ ਦਾ, ਗੁਰੂ ਘਰ ਚ ਦੂਜੇ ਬੰਦੇ ਨੂੰ ਮਾਰਨ ਆ ਜਾਂਦੇ ਇਹ। ਫ਼ਤਹਿਗੜ੍ਹ ਸਾਹਿਬ ਚ ਕਲ ਮੇਰੇ ਨਾਲ ਵੀ ਹੋਇਆ, ਮੇਰੇ ਸਿਰ ਚ ਫੰਦਾ ਮਾਰਿਆ ਬਾਈ ਇਕ ਨੇ । ਕਿਹਦਾ ਹੁਣੇ ਬਾਂ ਤੂੰ ਰੁਮਾਲ ਨੀ ਬਨਇਆ। ਹਰ ਮੈਂ ਪਾਰਕ ਕਰ ਰਿਹਾ ਸੀ ਆਪਣੀ ਮੋਟਰ ਸਾਈਕਲ। ਇਹ ਹੈ ਸਿੱਖੀ ਇਹਨਾ ਦੀ।ਇਹ ਤਾਂ ਮਾਰ ਦੇਣ ਗੇ ਦੂਜੇ ਬੰਦੇ ਨੂੰ ਏਦਾ।

    • @manishkumar-uf9zs
      @manishkumar-uf9zs 9 месяцев назад +1

      ​@@bhaijhandasinghkhalsa9151
      ਤੇਰੇ ਵਰਗੇ ਈ ਪਾੜ ਪਾਂਦੇ ਨੇ।

  • @lakhwindersekhonlakhwinder7783
    @lakhwindersekhonlakhwinder7783 9 месяцев назад +25

    ਜਿਹੜੇ ਨਸ਼ਾ ਵੇਚ ਰਹੇ ਆ ਓਹ ਥੋਨੂ ਨਹੀਂ ਦਿੱਖ ਰਹੇ ❤ਟੋਪੀ ਤਾਂ ਦਿੱਖ ਗਏ ਮੁੰਡੇ ਨਸ਼ਾ ਕਰ ਕਰ ਤਾਂ ਖਤਮ ਹੋ ਰਹੇ

  • @kulwindersinghveer1099
    @kulwindersinghveer1099 9 месяцев назад +42

    ਜਿਨੇ ਮੁੰਡੇ ਪਿੱਛੇ ਬੋਲਦੇ,, ਇਹਨਾ ਦੀਆਂ ਜੇਬਾ ਚ, ਚੈਣੀ ਖੈਨੀ ਹੋਵੇਗੀ

  • @SpeegalSingh
    @SpeegalSingh 9 месяцев назад +26

    ਭਾਈ ਜਦੋਂ ਸਿੱਖ ਨਾਲ ਪਿਆਰ ਹੈ ਤੇ ਦਸਤਾਰ ਸਜਾ ਕੇ ਆਓ

  • @gurnamsingh3216
    @gurnamsingh3216 9 месяцев назад +47

    ਮਸਟੰਡੈ ਐ।
    ਬਾਅਦ ਚੋ ਇੰਨਾਂ ਨੇ ਟੇਪੀਆ
    ਵੇਚਣੀਆ।।

  • @lamberram1036
    @lamberram1036 9 месяцев назад +11

    ਇਹੋ ਜਿਹੀਆਂ ਨੇ ਸਿੱਖ ਕੌਮ ਨੂੰ ਬਦਨਾਮ ਕੀਤਾ ਹੋਇਆ ਹੈ

  • @JagjeetSingh-yw9vt
    @JagjeetSingh-yw9vt 9 месяцев назад +73

    ਆ ਜਿਹੜੇ ਵੱਡੇ ਸਿੱਖ ਬਣੇ ਫਿਰਦੇ ਨਾ ਇਹਨਾਂ ਦੇ ਦਾੜੀ ਰੱਖੀ ਨਾ ਇਹਨਾਂ ਦੇ ਕੇਸ ਰੱਖੇ ਇਹ ਤਾਂ ਆਪ ਗੰਗੂ ਤੇਲੀ ਬਣੇ ਫਿਰਦੇਆ

    • @RahulBrown-cb2zi
      @RahulBrown-cb2zi 9 месяцев назад

      😂😂😂😂😂😂😂😂😂😂

  • @SardoolsinghKang
    @SardoolsinghKang 9 месяцев назад +17

    ਗੁਰੂ ਨਾਨਕ ਦੇਵ ਜੀ ਨਾਲ ਸਾਰੀ ਉਮਰ ਭਾਈ ਮਰਦਾਨਾ ਜੀ ਟੋਪੀ ਪਾਕੇ ਵਿਚਰਦੇ ਰਹੇ ਨੇ ਉਹਨਾ ਟੋਪੀ ਦਾ ਕਦੇ ਵਿਰੋਦ ਨੀ ਕੀਤਾ

    • @ParwinderSingh-je2nk
      @ParwinderSingh-je2nk 9 месяцев назад +1

      Bilkul galat gall hai guru nanak dev ji maharaj ji ne bhai mardana ji nu phle hi kehs c ki mardana ji sade nal Rehna ta aaj to baad kesh nhi kattne te na topi pani

    • @ParwinderSingh-je2nk
      @ParwinderSingh-je2nk 9 месяцев назад +1

      Tusin Aapni marzi nal keh dinde ho ki bhai mardana ji ne topi payi hai chngi tarah dekho bhi mardana Ji ne dastaar banni Hai

  • @GurpreetSingh-ve5rj
    @GurpreetSingh-ve5rj 9 месяцев назад +98

    ਦੂਸਰੇ ਧਰਮਾਂ ਦਾ ਸਤਿਕਾਰ ਵੀ ਕਰਨਾ ਸਿੱਖ ਦਾ ਫਰਜ਼ ਹੈ ਹਿੰਦੂ ਮੁਸਲਮਾਨ ਸ਼ਰਧਾਲੂਆਂ ਦਾ ਖਿਆਲ ਰੱਖੋ ਚੋਧਰ ਨਾ ਕਰੋ

    • @ashokklair2629
      @ashokklair2629 9 месяцев назад +6

      ਓ ਭਾਈ ਸਾ: ਜੀ! ਗੁਰੂ ਸਾ: ਜੀ ਨੇ, ਟੋਪੀ (ਹੈਲਮਿਟ) ਨਹੀ ਕਿਹਾ।
      ਪੁਰਾਣੇ ਜਮਾਨੇ ਵਿਚ, ਪੱਗ ਨੂੰ ਚੌਲਾਂ ਦੀ ਪਿੱਛ ਦਾ ਮਾਵਾ ਦਿੰਦੇ ਸਨ।
      ਜਾਂ ਕਣਕ ਦੇ ਆਟੇ ਨੂੰ ਕਪੜ ਛਾਣ ਕਰਕੇ, (ਲੇਟੀ) ਬਣਾ ਕੇ, ਪੱਗ ਨੂੰ ਮਾਵਾ ਦੇਕੇ, ਲੋਕ ਇਕ ਬਾਰੀ ਬੰਨ੍ਹ ਕੇ, ਫਿਰ ਦੋ-ਤਿੰਨ ਮਹੀਨੇ, ਓਹੀ ਪੱਗ, (ਟੋਪੀ) ਵਾੰਗ ਸਿਰ ਉਤੇ ਰਖੀ ਛੱਡਦੇ ਸਨ।
      ਜਿਸ ਨਾਲ ਪੱਗ & ਸਿਰ ਵਿਚੋ, ਪਸੀਨੇ ਨਾਲ ਬਦਬੂ, ਅਤੇ ਜੂਆ ਪੈਂਦੀਆਂ ਸਨ।
      ਤੇ ਸਿਖ ਆਲਸੀ ਹੋ ਜਾਂਦਾ ਸੀ।
      ਸੋ ਇਹ ਅਸਲੀਅਤ ਹੈ, ਕਿ ਗੁਰੂ ਜੀ ਨੇ, ਮਾਵੇ ਵਾਲੀ ਪੱਗ ਨੂੰ **"*((((ਟੋਪੀ)))*** ਕਿਹੈ ਜੀ। ਼
      *ਵਾਹਿਗੁਰੂ ਜੀ ਕਾ ਖਾਲਸਾ।।*
      *ਵਾਹਿਗੁਰੂ ਜੀ ਕੀ ਫਤਹਿ।।*

    • @RavneetArt
      @RavneetArt 9 месяцев назад +2

      Right

  • @mahinderpalsaini8993
    @mahinderpalsaini8993 9 месяцев назад +18

    ਸੰਤ ਭਿੰਡਰਾਂਵਾਲਿਆਂ ਨੇ ਵੀ ਮੋਨੀਆ ਨੂੰ ਸਤਿਕਾਰ ਦਿੱਤਾ ਬਦਲਾਂ ਲੇਣ ਵਾਲੇ ਸਾਰੇ ਮੋਨੇ ਸੀ

    • @amritpalsingh3715
      @amritpalsingh3715 9 месяцев назад

      sikh v ban gye aa
      bhai rajoana
      Bhai tara
      jinda sukha
      Bhai gurbakash singh

  • @armaantechnical999
    @armaantechnical999 9 месяцев назад +83

    ਫੁਕਰੇ ਨਸ਼ੇੜੀ ਧੱਕਾ ਕਰ ਰਹੇ ਨੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @victorjohn2345
    @victorjohn2345 9 месяцев назад +22

    ਯਾਰ ਚਰਚ ਵਾਲੇ ਕਿਸੇ ਨੂੰ ਨਹੀਂ ਰੋਕਦੇ , ਇਸੇ ਕਰਕੇ ਬਹੁਤ ਸਾਰੇ ਲੋਕ ਚਰਚਾਂ ਵਿੱਚ ਜਾ ਰਹੇ ਨੇ ।
    ਫੇਰ ਏਹੋ ਲੋਕ ਧਰਮ ਪਰਿਵਰਤਨ ਦਾ ਰੌਲਾ ਪਾਉਣ ਲੱਗ ਜਾਂਦੇ ।

    • @reeallifed.s.bhullar7698
      @reeallifed.s.bhullar7698 9 месяцев назад

      😅😂😂😅

    • @gagandeep6098
      @gagandeep6098 9 месяцев назад +1

      Veer ji ja vado ,pr Sikh sidhanta naal koi samjhota nahi

    • @ravinderkaursidhu8702
      @ravinderkaursidhu8702 9 месяцев назад

      Jehde marji dharm ch jao, pher Dastar na bano, naam v singhaa vala na rakheo

    • @victorjohn2345
      @victorjohn2345 9 месяцев назад

      @@ravinderkaursidhu8702 ਭੈਣ ਜੀ , ਪਗ , ਦਸਤਾਰ, ਕਛਹਿਰਾ ਦਾ ਜਿਕਰ, ਪਵਿੱਤਰ ਬਾਈਬਲ ਵਿੱਚ ਹਜਾਰਾਂ ਸਾਲ ਪਹਿਲਾਂ ਤੋਂ ਹੈ ।
      ਪਿਤਾ ਪਰਮੇਸ਼ਰ ਵਲੋਂ ਹੁਕਮ ਦਿੱਤਾ ਗਿਆ ਸੀ ਕਿ ਜਿਹੜੇ ਚੁਣੇ ਹੋਏ ਸੇਵਕ ਪਿਤਾ ਪ੍ਰਮੇਸ਼ਵਰ ਦੇ ਭਵਨ ਵਿੱਚ ਸੇਵਾ ਕਰਨ , ਉਹਨਾ ਦਾ ਪਹਿਰਾਵਾ ਕਿਸ ਤਰਾਂ ਹੋਵੇ
      ਕਿਰਪਾ ਕਰਕੇ ਪੜ ਲੈਣਾ
      ਪਵਿੱਤਰ ਬਾਈਬਲ ਦੀ ਦੂਸਰੀ ਕਿਤਾਬ ,
      ਕੂਚ 28:42-43 ਕਛਹਿਰਾ ਪਹਿਨਣ ਬਾਰੇ
      ਕੂਚ 28: 39 ਮਲਮਲ ਦੀ ਪਗੜੀ
      ਕੂਚ 28:36-37 ਪਗੜੀ ਉਪਰ ਨਿਸ਼ਾਨ ਬੰਨਣ ਲਈ ।
      ਪਵਿੱਤਰ ਬਾਈਬਲ ਵਿੱਚ 20 ਤੋਂ ਜਿਆਦਾ ਵਾਰ ਪਗੜੀ ਦਾ ਜਿਕਰ ਆਇਆ ਹੈ ।
      ਹਜਾਰਾਂ ਸਾਲ ਪਹਿਲਾਂ

    • @Secretvibes555
      @Secretvibes555 9 месяцев назад

      ​@@ravinderkaursidhu8702 g eh kehde guru ji di bani vich likhea hoyea a

  • @mangatkular5941
    @mangatkular5941 9 месяцев назад +70

    ਜਿਥੇ ਤੁਹਾਡੇ ਵਰਗੇ ਦਿਖਾਵੇ ਲਈ ਸਿੱਖ ਦੀ ਜ਼ਰੂਰਤ ਹੁੰਦੀ ਹੈ। ਤਾਂ ਚੱਢੀਆ ਦੇ ਵਿਚ ਪੂਛ ਦੇ ਭੱਜ ਜਾਂਦੇ ਪੰਜਾਬ ਦੇ ਵੱਖ ਵੱਖ ਕੋਨਿਆਂ ਵਿਚ ਬੇਅਦਬੀਆਂ ਹੋਇਆ ਤੇ ਹੋ ਰਿਹਾ ਨੇ ਤਾਂ ਉਸ ਸਮੇਂ ਇਹ ਦਿਖਾਵੇ ਲਈ ਸਿੱਖ ਕੌਮ ਦੇ ਰਖਵਾਲੇ ਬਣੇ ਹੋਏ ਨੇ ਉਸ ਸਮੇਂ ਕਿਥੇ ਰਹਿੰਦੇ ਸਨ ਕਿਉ ਬਕਵਾਸ ਕਰਦੇ ਹੋ ਇਹ ਲੋਕ ਹਿੰਦੂ ਅਤੇ ਸਿੱਖ ਕੌਮ ਵਿੱਚ ਪਾੜਾ ਪਾਉਣ ਲਈ ਲੱਗੇ ਹੋਏ ਨੇ ਰਹਿਣ ਦਿਓ ਵੱਡੇ ਸਿੱਖੋ

    • @RSB143
      @RSB143 9 месяцев назад +4

      Topi Topi ......😂😂😂...... Ek baar imandari naal GURU di soo khaa ke kah den
      Jis Topi nu sikh GURU Rook ke Gye hai oh Topi kedi Sii .....?

  • @ranranjit237
    @ranranjit237 9 месяцев назад +73

    ਪਤਰਕਾਰ ਵੀਰ ਸਹੀ ਗੱਲ ਕਰ ਰਹਾ ਹੈ। ਸਮਝਾਉਣ ਦਾ ਤਰੀਕਾ ਸਹੀ ਹੋਣਾ ਚਾਹੀਦਾ। ਧੱਕਾ ਨਹੀਂ ਕਰਨਾ ਚਾਹੀਦਾ

    • @Secretvibes555
      @Secretvibes555 9 месяцев назад +2

      Agli veri tusi smjha deo apne treeke nl shaid tuhadi gl smjh len

    • @ChainSidhu-qg2hw
      @ChainSidhu-qg2hw 9 месяцев назад

      Gurughar v aouna nii chhida,, no cap

  • @Rohit-ob5rk
    @Rohit-ob5rk 9 месяцев назад +129

    ਜੇ ਪਟਕਾ ਬਣ ਕੇ ਵੀ ਰੱਬ ਦਾ ਨਾਮ ਨਾ ਲਿਆ ਫੇਰ ਪਰਨੇ ਦਾ ਕੀ ਫਾਇਦਾ। ਨਾਮ ਜਾਪ ਦੀ ਤਾਂ ਕੋਈ ਗੱਲ ਹੀ ਨਹੀਂ ਕਰਦਾ।

    • @RavneetArt
      @RavneetArt 9 месяцев назад +4

      Good thinking

    • @ashokklair2629
      @ashokklair2629 9 месяцев назад +6

      ਓ ਭਾਈ ਸਾ: ਜੀ! ਗੁਰੂ ਸਾ: ਜੀ ਨੇ, ਟੋਪੀ (ਹੈਲਮਿਟ) ਨਹੀ ਕਿਹਾ।
      ਪੁਰਾਣੇ ਜਮਾਨੇ ਵਿਚ, ਪੱਗ ਨੂੰ ਚੌਲਾਂ ਦੀ ਪਿੱਛ ਦਾ ਮਾਵਾ ਦਿੰਦੇ ਸਨ।
      ਜਾਂ ਕਣਕ ਦੇ ਆਟੇ ਨੂੰ ਕਪੜ ਛਾਣ ਕਰਕੇ, (ਲੇਟੀ) ਬਣਾ ਕੇ, ਪੱਗ ਨੂੰ ਮਾਵਾ ਦੇਕੇ, ਲੋਕ ਇਕ ਬਾਰੀ ਬੰਨ੍ਹ ਕੇ, ਫਿਰ ਦੋ-ਤਿੰਨ ਮਹੀਨੇ, ਓਹੀ ਪੱਗ, (ਟੋਪੀ) ਵਾੰਗ ਸਿਰ ਉਤੇ ਰਖੀ ਛੱਡਦੇ ਸਨ।
      ਜਿਸ ਨਾਲ ਪੱਗ & ਸਿਰ ਵਿਚੋ, ਪਸੀਨੇ ਨਾਲ ਬਦਬੂ, ਅਤੇ ਜੂਆ ਪੈਂਦੀਆਂ ਸਨ।
      ਤੇ ਸਿਖ ਆਲਸੀ ਹੋ ਜਾਂਦਾ ਸੀ।
      ਸੋ ਇਹ ਅਸਲੀਅਤ ਹੈ, ਕਿ ਗੁਰੂ ਜੀ ਨੇ, ਮਾਵੇ ਵਾਲੀ ਪੱਗ ਨੂੰ **"*((((ਟੋਪੀ)))*** ਕਿਹੈ ਜੀ। ਼
      *ਵਾਹਿਗੁਰੂ ਜੀ ਕਾ ਖਾਲਸਾ।।*
      *ਵਾਹਿਗੁਰੂ ਜੀ ਕੀ ਫਤਹਿ।।*

    • @JaswantSingh-xt3vs
      @JaswantSingh-xt3vs 9 месяцев назад +3

      ਦਿਖਾਵਾ ਚਾਹੀਦੈ ਪੱਗਾ ਬੰਨ ਕਿ ਦਾੜੀ ਰੱਖਣ ਵਾਲਾ ਪੂਰਾ ਸਿੱਖ ਹੈ

    • @GurpreetSingh-hm8jv
      @GurpreetSingh-hm8jv 9 месяцев назад +2

      ਏ ਕਿਹੜੀ ਬਾਣੀ ਏ ਨੀਲੇ ਪਟਕੇ ਵਾਲੇ ਦੀ ਆ ਤਾ ਅੱਖਾਂ ਵੀ ਨਹੀਂ ਖੁਸ਼ੀਆਂ ਵੱਡੇ ਸਿਖ

    • @tarloksinghpunia7888
      @tarloksinghpunia7888 9 месяцев назад

      ਮੈ ਦਾੜੀ ਵਾਲ ਸਾਰੇ ਰੱਖੇ ਹਨ, ਪੰਗ ਵੀ ਬੰਨਦਾ ਹਾ, ਮਕਾਨ ਬਣਾਉਣ ਨਹੀਂ ਦਿਦਾ ਗੂਡਾ ਸਤਬਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬਖਸੀਸ ਬਿਲਡਰ ਵਾਲਾ ਇਕ ਲੱਖ ਮੱਗਦਾ ਫਰੋਤੀ ਦਾ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂਡੇ ਗੋਲਡੀ ਗੰਗੂ ਨੂੰ ਕੌਣ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਇੱਕ ਵੀਡੀਓ ਬਣਾਈ ਜਾਵੇ ਧਨਵਾਦ ਸਹਿਤ

  • @RajKumar-co5gh
    @RajKumar-co5gh 8 месяцев назад +5

    ਇਹ ਧੱਕੇ ਨਾਲ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ ਇਹ ਪਿਆਰ ਦੀ ਭਾਸ਼ਾ ਨਹੀਂ ਸਮਝਦੇ ਸਰਕਾਰ ਨੂੰ ਸਮਾਂ ਰਹਿੰਦਿਆਂ ਇਹਨਾਂ ਨੂੰ ਰੋਕਣਾ ਚਾਹੀਦਾ ਹੈ

  • @Kuldeep-wb3uq
    @Kuldeep-wb3uq 9 месяцев назад +72

    ਠੇਕੇਦਾਰੋ ਤੁਸੀ ਨਾ ਕਿਸੇ ਨੂੰ ਗੁਰੂ ਘਰ ਆਉਣ ਜੋਗਾ ਛੱਡੇਉ

    • @ashokklair2629
      @ashokklair2629 9 месяцев назад +3

      ਓ ਭਾਈ ਸਾ: ਜੀ! ਗੁਰੂ ਸਾ: ਜੀ ਨੇ, ਟੋਪੀ (ਹੈਲਮਿਟ) ਨਹੀ ਕਿਹਾ।
      ਪੁਰਾਣੇ ਜਮਾਨੇ ਵਿਚ, ਪੱਗ ਨੂੰ ਚੌਲਾਂ ਦੀ ਪਿੱਛ ਦਾ ਮਾਵਾ ਦਿੰਦੇ ਸਨ।
      ਜਾਂ ਕਣਕ ਦੇ ਆਟੇ ਨੂੰ ਕਪੜ ਛਾਣ ਕਰਕੇ, (ਲੇਟੀ) ਬਣਾ ਕੇ, ਪੱਗ ਨੂੰ ਮਾਵਾ ਦੇਕੇ, ਲੋਕ ਇਕ ਬਾਰੀ ਬੰਨ੍ਹ ਕੇ, ਫਿਰ ਦੋ-ਤਿੰਨ ਮਹੀਨੇ, ਓਹੀ ਪੱਗ, (ਟੋਪੀ) ਵਾੰਗ ਸਿਰ ਉਤੇ ਰਖੀ ਛੱਡਦੇ ਸਨ।
      ਜਿਸ ਨਾਲ ਪੱਗ & ਸਿਰ ਵਿਚੋ, ਪਸੀਨੇ ਨਾਲ ਬਦਬੂ, ਅਤੇ ਜੂਆ ਪੈਂਦੀਆਂ ਸਨ।
      ਤੇ ਸਿਖ ਆਲਸੀ ਹੋ ਜਾਂਦਾ ਸੀ।
      ਸੋ ਇਹ ਅਸਲੀਅਤ ਹੈ, ਕਿ ਗੁਰੂ ਜੀ ਨੇ, ਮਾਵੇ ਵਾਲੀ ਪੱਗ ਨੂੰ **"*((((ਟੋਪੀ)))*** ਕਿਹੈ ਜੀ। ਼
      *ਵਾਹਿਗੁਰੂ ਜੀ ਕਾ ਖਾਲਸਾ।।*
      *ਵਾਹਿਗੁਰੂ ਜੀ ਕੀ ਫਤਹਿ।।*

  • @baghel6717
    @baghel6717 9 месяцев назад +2

    ਗਿਆਨ ਦੇ ਸਮੁੰਦਰਾਂ ਨਾਲ ਗਲਬਾਤ ਹੋ ਗਈ ਨੋਬਲ ਪੁਰਸਕਾਰ ਇਕ ਆ ਬੰਦੇ ਇਹ ਗਿਆਨੀ ਬਹੁਤ ਨੇ ਕੀਹਨੂੰ ਮਿਲੂ ਪੁਰਸਕਾਰ ।

  • @user-Rashpalsohi55
    @user-Rashpalsohi55 9 месяцев назад +62

    ਇਹੋ ਜਿਹੇ ਸਿੱਖਾ ਦੀ ਸਾਰੀ ਕਰੀ ਕਤਰੀ ਖੂਹ ਵਿੱਚ ਪਾ ਦਿਦੇ।ਗਲਤ ਗਲ ਏ। ਜਾ ਸਰੋਪੇ ਦਿਉ ਬੰਨਣ ਲਈ ਲੋਕਾ ਨੂੰ

    • @ashokklair2629
      @ashokklair2629 9 месяцев назад +1

      ਓ ਭਾਈ ਸਾ: ਜੀ! ਗੁਰੂ ਸਾ: ਜੀ ਨੇ, ਟੋਪੀ (ਹੈਲਮਿਟ) ਨਹੀ ਕਿਹਾ।
      ਪੁਰਾਣੇ ਜਮਾਨੇ ਵਿਚ, ਪੱਗ ਨੂੰ ਚੌਲਾਂ ਦੀ ਪਿੱਛ ਦਾ ਮਾਵਾ ਦਿੰਦੇ ਸਨ।
      ਜਾਂ ਕਣਕ ਦੇ ਆਟੇ ਨੂੰ ਕਪੜ ਛਾਣ ਕਰਕੇ, (ਲੇਟੀ) ਬਣਾ ਕੇ, ਪੱਗ ਨੂੰ ਮਾਵਾ ਦੇਕੇ, ਲੋਕ ਇਕ ਬਾਰੀ ਬੰਨ੍ਹ ਕੇ, ਫਿਰ ਦੋ-ਤਿੰਨ ਮਹੀਨੇ, ਓਹੀ ਪੱਗ, (ਟੋਪੀ) ਵਾੰਗ ਸਿਰ ਉਤੇ ਰਖੀ ਛੱਡਦੇ ਸਨ।
      ਜਿਸ ਨਾਲ ਪੱਗ & ਸਿਰ ਵਿਚੋ, ਪਸੀਨੇ ਨਾਲ ਬਦਬੂ, ਅਤੇ ਜੂਆ ਪੈਂਦੀਆਂ ਸਨ।
      ਤੇ ਸਿਖ ਆਲਸੀ ਹੋ ਜਾਂਦਾ ਸੀ।
      ਸੋ ਇਹ ਅਸਲੀਅਤ ਹੈ, ਕਿ ਗੁਰੂ ਜੀ ਨੇ, ਮਾਵੇ ਵਾਲੀ ਪੱਗ ਨੂੰ **"*((((ਟੋਪੀ)))*** ਕਿਹੈ ਜੀ। ਼
      *ਵਾਹਿਗੁਰੂ ਜੀ ਕਾ ਖਾਲਸਾ।।*
      *ਵਾਹਿਗੁਰੂ ਜੀ ਕੀ ਫਤਹਿ।।*

  • @fatehsingh1548
    @fatehsingh1548 9 месяцев назад +7

    ਜਿਹੜੇ ਮੁਸਲਮਾਨ ਗੋਲ ਟੋਪੀਆਂ ਲੈ ਕੇ ਬੈਠੇ ਹੁੰਦੇ ਆ ਉਹ ਇਹਨਾਂ ਦੇ ਜਵਾਈ ਲਗਦੇ ਆ 😂😂😂

  • @narindersinghmaan1756
    @narindersinghmaan1756 9 месяцев назад +88

    ਮੁਗਲਾਂ ਅਤੇ ਇਹਨਾਂ ਵਿੱਚ ਕੋਈ ਫਰਕ ਨਹੀਂ ਹੈ

    • @sammya.662
      @sammya.662 8 месяцев назад

      Well said bro.

  • @maanpunjabiblogger6138
    @maanpunjabiblogger6138 9 месяцев назад +1

    ਤੁਹਾਡੇ ਲਈ ਗੁਰੂ ਤੇਗ ਬਹਾਦੁਰ ਜੀ ਮਹਾਰਾਜ ਜੀ ਨੇ ਸੀਸ ਕਟਵਾ ਦਿੱਤਾ ਸੁੰਨਤ ਹੋਣ ਮੁਸਲਮਾਨ ਬਣਨ ਤੋ ਬਚਾ ਲਿਆ ਤੁਸੀ ਹਿੰਦੂ ਵੀਰ ਸ਼ਹੀਦੀ ਦਿਨਾਂ ਵਿੱਚ ਦਸਤਾਰ ਨੀ ਸਜ਼ਾ ਸਕਦੇ ਨਾਲੇ ਜੋ ਵੀ ਪੁਰਾਣੇ ਸਮੇਂ ਚ ਹਿੰਦੂ ਵੀਰ ਸੀ ਉਹ ਹਮੇਸ਼ਾ ਦਸਤਾਰਾਂ ਹੀ ਸਜਾਉਂਦੇ ਸਨ ਪੁਰਾਣੀਆਂ ਫਿਲਮਾਂ ਵੀ ਵੇਖ ਲਵੋ ਲਾਲਾ ਜੀ ਬਾਣੀਏ ਮੁਨੀਮ ਸਭ ਦਸਤਾਰ ਸਜਾਉਦੇ ਸੀ

  • @AmandeepSingh-em1wy
    @AmandeepSingh-em1wy 9 месяцев назад +112

    ਜੈ ਆ ਹਿੰਮਤ ਰੱਖਦੇ ਕਿ ਟੋਪੀ ਲਾਹੋ ਤਾਂ ਓਹਨਾਂ ਨੂੰ ਸਰੋਪਾ ਵੀ ਭੇਂਟ ਕਰੋ।
    ਟਲੀ ਹੋ ਕੇ ਲੱਗ ਗਏ।

    • @RajveerSingh-pe5vm
      @RajveerSingh-pe5vm 9 месяцев назад +5

      Sb ne nasha karya lgda veer.

    • @waheguru65
      @waheguru65 9 месяцев назад

      Very good 🙏🙏🙏

    • @adarsharya6052
      @adarsharya6052 9 месяцев назад

      Ehna ne topian vech ke nashe karne hai topi gaing

    • @bhullarjatt6504
      @bhullarjatt6504 9 месяцев назад

      Very good 👍

    • @HarjinderSingh-nz6uq
      @HarjinderSingh-nz6uq 9 месяцев назад +1

      ਇਹਨੂੰ ਕਹੋ ਜਾ ਕੇ ਕਿਸੇ ਪੁਲੀਸ ਵਾਲੇ ਦੀ ਜਾ CRP ਜਾ BSF ਵਾਲੇ ਦੀ ਟੋਪੀ ਲਾਹ ਕੇ ਦਿਖਾਲੇ ਫਿਰ ਮੈਂ ਇਸ ਨੂੰ ਮਰਦ ਦਾ ਬੱਚਾ ਕਹੂਗਾ ॥ ਬੀਬੀਆ ਤੇ ਕਿਉ ਰੋਬ ਝਾੜਦਾ

  • @nirmaldharni8784
    @nirmaldharni8784 8 месяцев назад

    ਪੰਡਤਾ ਦੇ ਮੁੰਡੇ ਦੀ ਗੱਲ ਸਭ ਤੋ ਸਹੀ ਹੈ. ਪੱਤਰਕਾਰ ਸਹਿਬ ਦਾ ਗਿਆਨ ਸੀਮਤ ਹੈ.ਪੱਗ ਪੰਜਾਬੀ ਸਭਿਆਚਾਰ ਦਾ ਅਨਿਖੜਵਾ ਅੰਗ ਰਿਹਾ ਹੈ ਇਸਲਾਮ ਵਿਚ ਵੀ ਹਿੰਦੂ ਧਰਮ ਵਿਚ ਵੀ.

  • @gurmanbanwait
    @gurmanbanwait 9 месяцев назад +39

    ਇਨ੍ਹਾਂ ਚੋਂ ਕਿਸੇ ਨੂੰ 10 ਗੁਰੂ ਸਾਹਿਬਾਨ ਦਾ ਨਾਂ ਨਹੀਂ ਪਤਾ ਹੋਣਾ। ਜੇ ਜਬਰ ਹੀ ਕਰਨਾ ਤਾਂ ਤੁਹਾਡੇ ਤੇ ਔਰੰਗਜੇਬ ਚ ਫ਼ਰਕ ਕੀ ਰਹਿ ਗਿਆ।

  • @HarjinderSingh-nz6uq
    @HarjinderSingh-nz6uq 9 месяцев назад +36

    ਰੱਬ ਨਾ ਕਰੇ ਕਦੇ। ਜੇ ਤੁਹਾਡਾ ਰਾਜ ਆਗਿਆ ਤਾਂ ਪੰਜਾਬ ਇੱਕ ਮਹਾ ਗੁਲਾਮ ਅਤੇ ਗੁਲਾਮੀ ਪਸੰਦ ਦੇਸ਼ ਹੋਵੇਗਾ

    • @amritpalsingh2176
      @amritpalsingh2176 9 месяцев назад

      Te agge Jo rape nsha corruption
      Eh tnu chnga lgg reha

    • @nijjarsukhraj3287
      @nijjarsukhraj3287 9 месяцев назад +1

      Ana hi ni kdi ehna kolo 1984 da insaf ni ਲਿਆ ਗਿਆ ਬਰਗਾੜੀ ਦਾ ਜਲੂਸ ਆਓ ਕਦ ਰਹੇ ਆ

    • @HarjinderSingh-nz6uq
      @HarjinderSingh-nz6uq 9 месяцев назад +1

      ਫਿਰ ਸਰਕਾਰ ਨਾਲ ਮੱਥਾ ਲਾਉ ਆਮ ਸ਼ਰਦਾਲੂਆ ਨੂ ਕਿਉ ਤੰਗ ਕਰਦੇ ਹੋ

  • @DavinderSingh-ji2wj
    @DavinderSingh-ji2wj 9 месяцев назад +4

    ਇਹੋ ਜਿਹੇ ਸਿੱਖ ਹੀ ਸਿੱਖ ਕੌਮ ਨੂੰ ਬਦਨਾਮ ਕਰ ਰਹੇ ਹਨ 🙏🏻🙏🏻🙏🏻

  • @BajwaRajveerSingh
    @BajwaRajveerSingh 9 месяцев назад +80

    ‌ਇਹਨਾਂ ਨੇ ਲੋਕਾਂ ਨੂੰ ਗੁਰੂ ਘਰੇ ਆਉਣਾ ਵੀ ਹਟਾ ਦੇਣੈ

    • @FunnyReaction-nf8gl
      @FunnyReaction-nf8gl 9 месяцев назад +6

      Veer sahi keha veere main guru g da satkaar krda pr ehje ik bande krke main 8 saal to guru ghr ni gaya bahar to matha tek lena

    • @SINGH.JASS.
      @SINGH.JASS. 9 месяцев назад +3

      100 sahi kha bro jo ea kamm karda na

    • @BajwaRajveerSingh
      @BajwaRajveerSingh 9 месяцев назад

      @@FunnyReaction-nf8gl veer tu guru ghar jya kar guru ghar sabh da sanjha aa

    • @adarsharya6052
      @adarsharya6052 9 месяцев назад

      @@FunnyReaction-nf8glmain v

  • @harmanshard7884
    @harmanshard7884 9 месяцев назад +1

    ਅਧੂਰੀ ਜਾਣਕਾਰੀ ਧਰਮ ਤੋਂ ਲੋਕਾਂ ਨੂੰ ਦੂਰ ਕਰਦੀ ਹੈ

  • @SajanKumar-in7ot
    @SajanKumar-in7ot 9 месяцев назад +103

    ਇਹੋ ਜਿਹੇ ਲੋਕ ਸਾਡੇ ਸਿੱਖ ਧਰਮ ਦਾ ਬੇੜਾ ਗਰਕ ਕਰ ਰਹੇ ਆ

  • @SardoolsinghKang
    @SardoolsinghKang 9 месяцев назад

    ਆਪਣੀ ਸੋਚ ਨੂੰ ਦੂਜਿਆਂ ਤੇ ਜਬਰਦਸਤੀ ਥੋਪਣਾ ਹੀ ਔਰੰਗਜੇਬ ਸੋਚ ਆ

  • @ap.68
    @ap.68 9 месяцев назад +35

    ਗੁਰੂ ਪ੍ਰੇਮੀ ਜੀਓ... ਦੇਖਿਯੋ ਕਿੱਤੇ ਸੰਗਤ ਨੂੰ ਤੋੜਨ ਪਾਸੇ ਨਾ ਲੱਗ ਜਾਇਯੋ..... ਗੁਰੂ ਘਰ ਵਿਚ ਟੋਪੀ ਨਹੀਂ ਜਾਣੀ ਚਾਹੀਦੀ, ਪਰ ਬਾਹਰ ਤਾਂ ਗ਼ੈਰ ਸਿੱਖ ਤੇ ਰੋਕ ਟੋਕ ਸਹੀ ਨਹੀਂ ਹੈ ਜੀ।

  • @sikandersinghhundal6735
    @sikandersinghhundal6735 9 месяцев назад

    ਪੱਤਰਕਾਰ ਵੀਰ ਜੀ ਇਹਨਾਂ ਨੂੰ ਪੁੱਛਿਆ ਜਾਵੇ ਕਿ ਟਰੈਕਟਰ ਤੇ ਉੱਚੀ ਆਵਾਜ਼ ਵਿੱਚ ਸਪੀਕਰ ਲਾਉਣੇ, ਮੋਟਰਸਾਈਕਲ ਦੀਆਂ ਤੇਜ਼ ਰਫ਼ਤਾਰ ਉੱਚੀ ਆਵਾਜ਼ਾਂ ਵਿੱਚ ਭਜਾਉਣੇ, ਵੀ ਗਲਤ ਨੇ

  • @harmeeksinghkhalsayoutube9439
    @harmeeksinghkhalsayoutube9439 9 месяцев назад +76

    ਜਿਹਨਾਂ ਦਾੜ੍ਹੀ ਕਟੀ ਹੋਈ ਓ ਵੀ ਬੋਲ ਰਹੇ ਟੋਪੀ ਲਹੋ ਪਹਿਲਾ ਇਹਨਾਂ ਨੂੰ ਬੋਲੋ ਕੇ ਕੇਸ ਕਤਲ ਨਾ ਕਰੋ ਹਦ ਹੋ ਗਈ ਯਾਰ

    • @amarajitproductions3902
      @amarajitproductions3902 9 месяцев назад

      Sarkari kutte gand pa rahe ne... Eh koi tareeka nahi...

    • @raajthakur4820
      @raajthakur4820 9 месяцев назад +3

      SEDHE GAL KARO....HINDU BANDA NU NAHI JANA CHAHIDA.

    • @sukhpreetkaur4899
      @sukhpreetkaur4899 9 месяцев назад +1

      Mainu a nhi pta lagda ki je gurudwara sahib ja ke vi pag nhi bn sakde fer othe muh chk ke keo jande lager khan li .je thand lagdi a ja ke ghr ch mrn na ao .chahe oh sikh ja koi hor ..mander ch koi chhoti cast da nhi janda fer sade Gurughar jann pag bn ke jann nal ki mint ohndi a . je mndra ch bahut kujh mne de fer gurughar ch pag bn ke janm ke ki mot ohndi a

    • @harmeeksinghkhalsayoutube9439
      @harmeeksinghkhalsayoutube9439 9 месяцев назад +3

      @@sukhpreetkaur4899 ਜਿਹੜੇ ਟੋਪੀ ਲਈ ਬੋਲ ਰਹੇ ਓ ਕਿਹੜੇ ਪੂਰੇ ਸਾਬਤ ਸੂਰਤ ਸਿੱਖ ਨੇ ਦਾੜ੍ਹੀ ਤਾਂ ਓ ਵੀ ਕਟਵਾ ਕੇ ਆਏ ਓਨਾ ਨੂੰ ਵੀ ਬੋਲਣ ਦਾ ਹੱਕ ਨੀ ਹੈ ਬਾਕੀ ਆਪਣਾ ਮਨ ਸਾਫ ਹੋਣਾ ਚਾਹੀਦਾ ਜੀ

    • @sukhpreetkaur4899
      @sukhpreetkaur4899 9 месяцев назад

      @@harmeeksinghkhalsayoutube9439 es da meaning boln na sare a vang gunge bn ke beth jann ki sare sabt surt sahi hunde ???oh hi bol sakde ...bhai sukhe jinde nu jande o oh kon si .ki kitta fer ohna nu chup karke bethna chahida ch apne li ohna ne glt kitta ...glt nu boln wala koi vi ho sakda sikh muslim hindu .mnn wala vi koi vi ho sakda je kise di gl ch koi point haiga fer os da boln te ki glt a

  • @jagdishsingh9965
    @jagdishsingh9965 9 месяцев назад +8

    ਵਾਹਿਗੁਰੂ ਜੀ,ਪੱਤਰਕਾਰ ਸਾਹਿਬ ਜਿਹਨੂੰ ਸਹਿਬਜਾਦਿਆ ਦੇ ਸ਼ਹੀਦੀ ਦਿਹਾੜੇ ਨਾਲ ਪਿਆਰ ਹੈ,ਓਹ ਕਿਸੇ ਵੀ ਧਰਮ ਦਾ ਹੋਵੇ .ਸਹਿਬਜਾਦਿਆ ਦੇ ਪਿਆਰ ਵਿੱਚ ਓਹ ਇਕ ਦਿਨ ਵਾਸਤੇ ਟੋਪੀ ਨਹੀ ਲਾਹ ਸਕਦਾ,,ਤੇਰੇ ਭਾਣੇ ਸਰਬੱਤ ਦਾ ਭਲਾ .

    • @sonusonu-qv4op
      @sonusonu-qv4op 9 месяцев назад

      Nahi utar sakte tum apni dastar utar dena jab mandir aao

  • @PawanKumar-qh2jc
    @PawanKumar-qh2jc 9 месяцев назад +37

    मैं हिंदू हु, गुरु घर भी जाता हूं, पर इस तरह सुन के ठीक नही लगा
    वाहेगुरु जी मेहर करना जी

    • @ManjitSingh-wz7hr
      @ManjitSingh-wz7hr 9 месяцев назад +2

      Veer ji sahi gal hai.sanu vi bahut bura lageya hai.

    • @sonusonu-qv4op
      @sonusonu-qv4op 9 месяцев назад

      Mat jaya kar kisi din tuje ye talibani beadbi k Naam par jaan se maar denge.

    • @penduxgaming123
      @penduxgaming123 9 месяцев назад

      Veer topi gulami da chin history pado fir bolo

  • @Rajkumar10101
    @Rajkumar10101 9 месяцев назад +26

    ਪੱਤਰਕਾਰ ਜੀ ਫੜ ਕੇ ਇਹਨਾ ਨੂੰ ਅੰਦਰ ਦਿਓ ਅਦਯਾ ਨੇ ਨਸ਼ਾ ਕਰਿਆ ਹੋਇਆ ਸਾਫ਼ ਪਤਾ ਚਲਦਾ ਗੱਲਾ ਕਰਦੇ ਵੱਡੀਆ ਵੱਡੀਆ ❎🇮🇳🙏

  • @baljeetbajwa6909
    @baljeetbajwa6909 9 месяцев назад +37

    ਬਸ ਇਹੋ ਜਿਹੇ ਚੱਵਲ ਪੰਜਾਬ ਦਾ ਬੇੜਾ ਗ਼ਰਕ ਕਰ ਕਰਨਗੇ,, ਬਾਕੀ ਰਹਿੰਦੀ ਖੂੰਦੀ ਕਸਰ ਮਸਤਾਨੇ ਫਿਲਮ ਨੇ ਪੂਰੀ ਕਰ ਦਿੱਤੀ ਹੈ

  • @banjaavanmaintaara5282
    @banjaavanmaintaara5282 9 месяцев назад

    ਇਹ ਪਰਮਾਤਮਾ ਨਾਲ਼ ਦਿਲੋਂ ਰਿਸ਼ਤੇ ਦੀ ਗੱਲ ਹੁੰਦੀ ਹੈ ਚਾਹੇ ਇਨਸਾਨ ਦਾ ਕੋਈ ਵੀ ਧਰਮ ਹੋਵੇ ਵੀਰ। ਮੈਂ ਸਮਝਦੀ ਕਿ ਗ੍ਰੰਥ ਵਿੱਚ ਲਿਖਿਆ ਟੋਪੀ ਨਹੀਂ ਲੈਣੀ, ਪਰ ਕਿ ਉੱਥੇ ਇਹ ਲਿਖਿਆ ਕਿ ਥਾਂ ਥਾਂ ਜਾ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਓ ਇਹ ਸਭ ਕੁੱਝ ਦਿਖਾਵੇ ਲਈ ਹੈ। ਅਸਲੀ ਸਿੱਖ ਕਿਸੇ ਨੂੰ ਓਏ ਤੱਕ ਨਹੀਂ ਕਹਿੰਦਾ ਜਿਹਨੇ ਰੱਬ ਨਾਲ਼ ਰਿਸ਼ਤਾ ਜੋੜ ਲਿਆ ਉਸਦਾ ਸੁਭਾਅ ਵੀ ਰੱਬ ਵਰਗਾ ਹੀ ਹੁੰਦਾ ਹੈ ਜੈਸੀ ਸੰਗਤਿ ਬੈਸੀ ਸੋਭਤ,‌ ਰੱਬ ਧੱਕਾ ਮੁੱਕੀ ਨਹੀਂ ਕਰਦਾ। ਜਿਸ ਦਿਨ ਤੁਸੀਂ ਰੱਬ ਨਾਲ ਪ੍ਰੀਤ ਕਰ ਲਈ, ਸਭ ਤੋਂ ਪਹਿਲਾਂ ਤੁਸੀਂ ਆਪਣੀਆਂ ਗਲਤੀਆਂ ਨੂੰ ਵੇਖੋਗੇ, ਰੱਬ ਰੱਬ ਕਰਨਾ ਸੌਖਾ ਹੈ, ਪਰ ਰੱਬ ਦਾ ਬਣਨਾ ਬਹੁਤ ਔਖਾ ਹੈ। ਜੇ ਤੁਸੀਂ ਸੱਚ ਮੁੱਚ ਗੁਰੂ ਦੇ ਸਿੱਖ ਹੋ, ਆਪਣੇ ਆਪ ਨੂੰ ਰੱਬ ਦੇ ਪਿਆਰ ਵਿੱਚ ਇੰਨਾਂ ਰੰਗ ਲੳ, ਕਿ ਲੋਕ ਤੁਹਾਨੂੰ ਵੇਖ ਕੇ ਤੁਹਾਡੇ ਵਰਗਾ ਬਣਨਾ ਚਾਹੁੰਣ। ਸ਼ੁਕਰੀਆ ਵੀਰ। ਰੱਬ ਤੁਹਾਨੂੰ ਤਰੱਕੀਆਂ ਬਖਸ਼ੇ।।😊

  • @SukhvinderSingh-vm1yf
    @SukhvinderSingh-vm1yf 9 месяцев назад +19

    ਜੇ, ਗੁਰੂ ਸਾਹਿਬ ਜੀਆਂ ਨੇ, ਸਿਰ ਵਾਲੀ ਟੋਪੀ ਦੀ ਗੱਲ ਕੀਤੀ ਹੁੰਦੀ, ਤਾਂ ਹਰਿਮੰਦਰ ਸਾਹਿਬ ਦੇ ਤਿੰਨ ਦਰਵਾਜ਼ੇ ਰੱਖਣੇ ਸੀ, ਟੋਪੀ ਦਾ ਮਤਲਬ ਹੰਕਾਰ ਦਰਸਾਇਆ ਸੀ ਗੁਰੂ ਜੀ ਨੇ,ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਖੁਦ ਧਰਮ ਬਚਾਇਆ ਸੀ, ਓਂਰੰਗਜੇਬ ਨਾਲ ਟਾਕਰਾ ਕਰਕੇ,
    ਗੁਰੂ ਸਾਹਿਬ ਜੀਆਂ ਨੇ, ਚਾਰੇ ਵਰਨਾ ਨੂੰ ਖੁੱਲਾ ਸੱਦਾ ਦਿੱਤਾ, ਹੈ ਗੁਰਬਾਣੀ ਸਬਦੀ ਸਾਂਝੀ ਹੈ, ਜਾਤ ਹੈ ਨਾਂ ਪਾਤ ਹੈ, ਨਾ ਰੰਗ ਹੈ ਨਾਂ ਰੂਪ ਹੈ,ਨਾਲੇ ਇੱਕ ਗੱਲ ਹੋਰ ਹਰਿਮੰਦਰ ਸਾਹਿਬ ਦੀ ਨ੍ਹੀਂ ਸਾਂਈ ਮੀਆਂ ਮੀਰ ਜੀਆਂ ਨੇ ਸਿਰ ਟੋਪੀ ਰੱਖ ਕੇ ਕੀਤੀ, ਉਹਨਾਂ ਦਾ ਗੁਰੂਆਂ ਨੇ Bhot SATKAR ਕੀਤਾ

    • @amritpalsingh2176
      @amritpalsingh2176 9 месяцев назад

      4 drwaaje hn pehla ta bhai eh hi dekh
      4 drwaaje ch Kise nu topi pa k aun da order nhi
      A hr koi skda pr topi pa k nhi

    • @mukeshsachdeva2724
      @mukeshsachdeva2724 9 месяцев назад +3

      ਪਰ ਵੀਰ ਜੀ ਗੁਰੂ ਸਾਹਿਬ ਜੀ ਦੀ ਹਜੂਰੀ ਚ ਟੋਪੀ ਪਾ ਕੇ ਜਾਣਾ ਮਨਾ ਹੈ ਤਾਂ ਗੁਰੂਦੁਆਰਾ ਸਾਹਿਬ ਦੀ entry ਤੇ ਟੋਪੀ ਦੀ ਥਾਂ ਤੇ ਰੁਮਾਲ ਆਦਿ ਪਾਉਣ ਨੂੰ ਆਖੋ ਨਾ ਕਿ ਬਾਹਰ ਆਣ ਜਾਣ ਵਾਲਿਆਂ ਨੂੰ ਤੰਗ ਕਰੋ । ਕੀ ਇਹ ਠੀਕ ਹੈ ਕਿ ਸੜਕ ਤੇ ਲੋਕਾਂ ਤੋਂ ਟੋਪੀਆਂ ਖੋ ਲੋ ਅਤੇ ਧਾਰਮਿਕ ਭੇਦ ਭਾਵ ਕਰੋ ਅਤੇ ਆਪਣੇ ਗੁਰੂ ਦੀ ਸਿਖਿਆ ਤੋਂ ਉਲਟ ਹਰਕਤਾਂ ਕਰੋ।
      ਵਾਹੇਗੁਰੂ ਜੀ ਇਹਨਾਂ ਨੂੰ ਮਤ ਬਖਸ਼ੋ ਜੀ

  • @nareshkumar-xk6xu
    @nareshkumar-xk6xu 9 месяцев назад +4

    ਪੱਤਰਕਾਰ ਸਹੀ ਗੱਲ ਕਰ ਰਿਹਾ ਆ ਨਾਲੇ ਗੱਲ ਆ ਸਿਰ ਢਕਿਆ ਹੌਣਾ ਚਾਹੀਦਾ ਕਿਉਂਕਿ ਸੀ੍ ਗੂਰੂ ਗ੍ੰਥ ਸਾਹਿਬ ਸਾਮਣੇ ਸਿਰ ਢਕਿਆ ਹੋਣਾ ਚਾਹੀਦਾ ਬਾਕੀ ਇਹ ਤਾ ਜਰੂਰੀ ਨੀ ਕੇ ਸਿਰ ਤੇ ਦਸਤਾਰ ਹੀ ਹੋਵੇ ਗੂਰੂਦੁਵਾਰੇ ਇਕੱਲੇ ਸਿੱਖਾ ਦਾ ਨੀ ਸਭ ਦਾ ਸਾਝਾ ਹੈ

  • @kumarvirdi717
    @kumarvirdi717 9 месяцев назад +33

    ਇਹ ਨੀਲੀ ਪੱਗ ਵਾਲਾ ਤਾਂ ਡੋਡੇ ਖਾ ਕ ਟਾਈਟ ਲੱਗਦਾ 😂

  • @KulwinderSingh-us8vl
    @KulwinderSingh-us8vl 9 месяцев назад +15

    ਗਿਆਨ ਦੀ ਕਮੀ ਆ ਜੀ ਬਸ ਜੀ।

  • @manpreetbhagat2698
    @manpreetbhagat2698 9 месяцев назад +45

    ਕਈ ਲੋਕਾਂ ਦਾ ਸਿੱਖੀ ਤੌ ਟੁੱਟ ਜਾਣਾ ਇਹੋ ਜਿਹੇ ਕਾਰਨ ਬਣਦੇ ਨੇ। ਜਿਹੜਾ ਕੈਮਰੇ ਅੱਗੇ ਅਜਿਹਾ ਬੋਲ ਰਹੇ। ਸੰਗਤ ਨਾਲ ਕਿਸ ਤਰਾ ਬੋਲਦੇ ਹੋਣਗੇ। ਵਾਹਿਗੁਰੂ ਮੱਤ ਬਖਸ਼ੇ🙏🏻

    • @daljeetkaursaini8694
      @daljeetkaursaini8694 9 месяцев назад +3

      Manu we keha c garam cap lagae c naal staol we lea c eh ta awe apne he mare jande n

    • @harmanbawa
      @harmanbawa 9 месяцев назад

      😢😢 mere dada ji hone sikh dharm nu mnde c but esi hindu aa jdo dada ji di death hoii shiri akhand path krvaya gya jdo baba ji nu roti prshada da bhog lgan leii dady ji undr gye te vekhiya pathi sahib jii guru granth sahib ji uper legs rkh k so rhe c osto bad daddy g nu pathiya to nfrt ho gyi te 27 saal ho gye esi ghar path nhi krvaya 😢😢😢😢

  • @desasingh7038
    @desasingh7038 9 месяцев назад +3

    ਇਸ ਸਿਖ ਨੇ ਆਪ ਕੀ ਪਗੜੀ ਬੰਨੀ ਹੈ ਕਿਸੇ ਦੀ ਟੋਪੀ ਲਾਉਣੀ ਬੜੀ ਸ਼ਰਮ ਦੀ ਗੱਲ ਹੈ
    ਗੁਰੂਆ ਨੇ ਕਿਸੇ ਨਾਲ ਧਕਾ ਨਹੀ ਕੀਤਾ ਜਿਵੇ ਇਹ ਕਰ ਰਹੇ ਨੇ

  • @Chauhan.007.
    @Chauhan.007. 9 месяцев назад +46

    ਦਾੜੀਆਂ ਕੱਟੀਆ ਹੋਈਆਂ ਹਨ ਗੱਲਾਂ ਸਿੱਖੀ ਦੀਆਂ ਕਰ ਰਹੇ ਹਨ ਵਾਲਾਂ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ ਉਹ ਵੀਂ ਪੜ ਲਿਓ.. ਬਾਣੀ ਵਿੱਚ ਕਿਤੇ ਲਿਖਿਆ ਹੋਇਆ ਹੈ ਕੀ ਲੋਕਾਂ ਨਾਲ ਧੱਕਾ ਕਰੋ ਪਹਿਲਾ ਮੁਸਲਮਾਨ ਧੱਕਾ ਕਰਦੇ ਸੀ ਹੁਣ ਸਿੱਖ ਕਰਨਗੇ

    • @gurujandeva1607
      @gurujandeva1607 9 месяцев назад +5

      Je kite ehna ne gurbani nu padeya te samjeya hunda ta edan dia gallan na karde

  • @kamalbedi5199
    @kamalbedi5199 9 месяцев назад +2

    ਬੋਹਤ ਗ਼ਲਤ ਕੀਤਾ ਜਾ ਰਿਹਾ ਹੈ ਜੀ

  • @ravdeepsingh2160
    @ravdeepsingh2160 9 месяцев назад +23

    ਇਹੇ ਪਤੰਦਰ ਆਪਣੇ ਵਲੋਂ ਹੀ ਬਾਣੀ ਦੇ ਸਲੋਕ ਲਿਖੀਂ ਜਾਂਦਾ ਕਿਤੇ ਵੀ ਟੋਪੀ ਆਲੀ ਗੱਲ ਨੀ ਲਿੱਖੀ ਗਈ

  • @varindersharma9870
    @varindersharma9870 9 месяцев назад +3

    ਏਕਤਾ 😂 ਹੈਰਾਨੀ ਇਸ ਗੱਲ ਦੀ ਕੋਈ ਇਹਨਾ ਹਿਲਿਆ ਨੂੰ ਰੋਕ ਨਹੀਂ ਰਿਹਾ।ਧੱਕੇਸ਼ਾਹੀ ਨਹੀਂ ਤਾਂ ਇਹ ਹੋਰ ਕਿ ਹੈ।ਲੋਕਾਂ ਨੂੰ ਜੋੜੀ ਦਾ ਤੋੜੀ ਦਾ ਨਹੀਂ ਹੁੰਦਾ।

  • @rajwantsingh2523
    @rajwantsingh2523 9 месяцев назад +14

    ਗਲਤ ਹੈ, ਸਿਆਲ ਵਿੱਚ ਜੇਕਰ ਕੋਈ ਬੀਬੀ ਟੋਪੀ ਵੀ ਲੈਦੀ ਹੈ ਤਾਂ ਕੋਈ ਗਲਤ ਨਹੀਂ, ਹੋਰ ਜੋ ਲੋਕਾਂ ਦੇ ਹੱਕ ਹਨ, ਸਰਕਾਰ ਵਿਰੁੱਧ ਕਿਉਂ ਨਹੀਂ ਲੜਦੇ।

  • @GillSaab-nv3hb
    @GillSaab-nv3hb 9 месяцев назад +1

    ਗਲਤ ਗੱਲ ਆ ਼਼ਉਨਾ ਦੀ ਲਾਹੋ ਟੋਪੀ ਜਿਹੜੇ ਫੈਸ਼ਨ ਕਰਦੇ ਆ

  • @mooslmoosl8389
    @mooslmoosl8389 9 месяцев назад +12

    ਗੁਰਬਾਣੀ ਵਿੱਚ ਕਿਸੇ ਜਗ੍ਹਾ ਟੋਪੀ ਬਾਰੇ ਗਲਤ ਨਹੀਂ ਲਿਖਿਆ

  • @chandershekar7482
    @chandershekar7482 9 месяцев назад +247

    ਵਾਹਿਗੁਰੂ ਇਸ ਨਿਹੰਗ ਨੂੰ ਸੁਮੱਤ ਬਖਸ਼ੇ......ਚੌਥੀ ਫੇਲ ਨੂੰ

    • @AshokSingh-en4vj
      @AshokSingh-en4vj 9 месяцев назад +1

      ਤੇਰੀ ਕੀ ਬੂੰਡ ਮਾਰ ਲਈ

    • @rajandeepkour5247
      @rajandeepkour5247 9 месяцев назад +7

      hnji 😂😮😅

    • @barjindersingh2288
      @barjindersingh2288 9 месяцев назад +10

      Tu ki lena osdi study ton?.tu apni hindu katadpanti chalaunda a.eh sadi sikhan di gal a.je tuhanu koi objection a tusi apne mandir jao

    • @PammaSingh-k6h
      @PammaSingh-k6h 9 месяцев назад +11

      Baljinder singh ethe hindu sikh di gall na kar veer assi saare ik haa insaniyat di gall Karo apne guruaa ne Manas ki jaat sab ikko pehchanbo di gall kiti aa..naa koi hindu naa koi sikh naa koi muslim sab insan aa 🙏

    • @rajandeepkour5247
      @rajandeepkour5247 9 месяцев назад

      @@PammaSingh-k6h 💯

  • @nagindersingh4388
    @nagindersingh4388 9 месяцев назад +9

    ਮੈ ਵੀ ਸਿੱਖਾ ਦਾ ਪੁੱਤ ਹਾਂ ਬੀਬੀਆ ਤੇ ਬੱਚਿਆ ਦੀਆ ਟੋਪੀਆ ਲੁਆਉਣਾ ਗਲਤ ਆ ਨੌਜਵਾਨਾ ਪੱਗਾ ਹੀ ਬੰਨਕੇ ਆਉਣ।

  • @gursingh-dt4cn
    @gursingh-dt4cn 9 месяцев назад +10

    ਏਹ ਗ਼ਲਤ ਹੈ ਜ਼ਬਰਦਸਤੀ ਟੋਪੀ ਨਹੀਂ ਲਾਹੀ ਜਾ ਸਕਦੀ

  • @baljindersinghkhaira2170
    @baljindersinghkhaira2170 9 месяцев назад +4

    ਐਸੇ ਘਟੀਆ ਲੋਕਾਂ ਉੱਪਰ ਜੋ ਖੁਦ ਦੁਨੀਆ ਭਰ ਦੇ ਨਸ਼ੇ ਕਰੀ ਫਿਰਦੇ ਨੇ , ਸਿੱਖੀ ਟੋਪੀ ਵਿੱਚ ਨਹੀਂ ਹੈ , ਇਹ ਕੁਝ ਕੁ ਲੋਕ ਸਿੱਖ ਧਰਮ ਨੂੰ ਬਦਨਾਮ ਕਰ ਰਹੇ ਨੇ , ਮੁਸਲਮਾਨੀ ਟੋਪੀ ਉੱਪਰ ਬੈਨ ,ਗੁਰੂ ਮਹਾਰਾਜ ਨੇ ਕੀਤਾ ਸੀ ਉਸ ਸਮੇਂ ਇਸ ਪ੍ਰਕਾਰ ਦੀਆਂ ਟੋਪੀਆਂ ਹੋਂਦ ਵਿੱਚ ਹੀ ਨਹੀਂ ਸਨ ਸਰਕਾਰ ਨੂੰ ਤੁਰੰਤ ਐਫ ਆਈ ਆਰ ਦਰਜ ਕਰਨੀ ਚਾਹੀਦੀ ਹੈ

  • @reetChauhan9728
    @reetChauhan9728 9 месяцев назад +45

    ਸਰਮ ਕਰੋ ਸ਼ਹੀਦੀ ਦਿਹਾੜੇ ਤੇ ਕੀ ਗਾਹ ਪਾਇਆ ਹੋਇਆ ਆ

  • @desasingh7038
    @desasingh7038 9 месяцев назад +3

    ਧਕੇ ਨਾਲ ਟੋਪੀਆ ਸਿਰ ਤੋ ਲਾਉਣੀਆ ਮਾੜੀ ਗੱਲ ਹੈ
    ਪਿਆਰ ਨਾਲ ਪੇਸ਼ ਆੳ

  • @PanjabihandTv
    @PanjabihandTv 9 месяцев назад +36

    ਜੇ ਜਾਣਾ ਸਰਹੰਦ ਨੂੰ ਦਾਹੜੀ ਕੱਟਕੇ ਨਾ ਜਾਇਉ ।।
    ਉਥੇ ਜਾ ਕੇ ਛੋਟੇ ਸਾਹਿਬਜ਼ਾਦਿਆਂ ਦਾ ਦਿਲ ਨਾ ਦਿਖਾਇਉ ।।
    ਉਹ ਸ਼ਹੀਦ ਹੋਏ ਸੀ ਸਾਡੇ ਲਈ ਇਹ ਗੱਲ ਮਨ ਵਿੱਚ ਵਸਾਇਉ ।।
    ਜੇ ਜਾਣਾ ਸਰਹੰਦ ਨੂੰ ਜੂੜਾ ਕੱਟਕੇ ਨਾ ਜਾਇਉ ਜਾਇਉ।।
    ਉਥੇ ਜਾ ਕੇ ਛੋਟੇ ਸਾਹਿਬਜ਼ਾਦਿਆਂ ਦਾ ਦਿਲ ਨਾ ਦਿਖਾਇਉ।।
    ਉਹ ਸ਼ਹੀਦ ਹੋਏ ਸੀ ਸਾਡੇ ਲਈ ਇਹ ਗੱਲ ਮਨ ਵਿੱਚ ਵਸਾਇਉ ।।
    ਜੇ ਜਾਣਾ ਸਰਹੰਦ ਨੂੰ ਬੀਬੀਓ ਭਰਵੱਟੇ ਕੱਟਕੇ ਨਾ ਜਾਇਉ ।।
    ਉਥੇ ਜਾ ਕੇ ਛੋਟੇ ਸਾਹਿਬਜ਼ਾਦਿਆਂ ਦਾ ਦਿਲ ਨਾ ਦਿਖਾਇਉ ।।
    ਉਹ ਸ਼ਹੀਦ ਹੋਏ ਸੀ ਸਾਡੇ ਲਈ ਇਹ ਗੱਲ ਮਨ ਵਿੱਚ ਵਸਾਇਉ ।।
    ਜਾਣਾ ਸਰਹੰਦ ਨੂੰ ਟਰਾਲੀ ਟਰੈਕਟਰਾਂ ਤੇ ਉੱਚੀ ਸਪੀਕਰ ਨਾ ਲਾਇਉ ।।
    ਉਥੇ ਸਟੇਜਾਂ ਤੇ ਕਥਾਵਾਚਕ ਕੀ ਸਮਝਾਂ ਰਹੇ ਗੱਲ ਸਮਝ ਕੇ ਆਇਉਂ ।।
    ਉੱਥੇ ਜਾ ਕੇ ਛੋਟੇ ਸਾਹਿਬਜ਼ਾਦਿਆਂ ਦਾ ਦਿਲ ਨਾ ਦਿਖਾਇਉ ।।
    ਜੇ ਜਾਣਾ ਸਰਹੰਦ ਨੂੰ ਗੱਲ ਸਮਝ ਕੇ ਜਾਇਉ ।।
    ਉੱਥੇ ਦੋ ਆਵਾਜ਼ਾਂ ਆਉਣਗੀਆ ਸਪੀਕਰਾਂ ਚੋਂ ਦਿਲ ਨਾ ਲਲਚਆਇਉ ।।
    ਇਕ ਆਵਾਜ਼ ਆਉ ਲੰਗਰਾਂ ਚੋਂ ਬਰੈਡ ਪਕੌੜੇ ਖਾ ਕੇ ਜਾਇਉ ।।
    ਇਕ ਆਵਾਜ਼ ਆਉ ਦਿਵਾਨ ਹਾਲ ਚੋਂ ਗੁਰੂ ਦਾ ਸ਼ਬਦ ਛੱਕ ਕੇ ਜਾਇਉ।।
    ਉਥੇ ਜਾ ਕੇ ਛੋਟੇ ਸਾਹਿਬਜ਼ਾਦਿਆਂ ਦਾ ਦਿਲ ਨਾ ਦਿਖਾਇਉ ।।
    ਉਹ ਸ਼ਹੀਦ ਹੋਏ ਸੀ ਸਾਡੇ ਲਈ ਇਹ ਗੱਲ ਮਨ ਵਿੱਚ ਵਸਾਇਉ ।।
    ਜੇ ਜਾਣਾ ਸਰਹੰਦ ਨੂੰ ਕੁਝ ਸਮਝ ਕੇ ਆਇਉ ।।
    ਛੋਟੇ ਸਾਹਿਬਜ਼ਾਦਿਆਂ ਦਾ ਦਿਲ ਖੁਸ਼ ਕਰਕੇ ਆਇਉਂ ।।
    ਸਿੱਖੀ ਸਰੂਪ ਵਿੱਚ ਰਹਿਣ ਦਾ ਪ੍ਰਣ ਕਰਕੇ ਆਇਉਂ ।।

  • @tejhi2677
    @tejhi2677 9 месяцев назад +1

    ਮੂਰਖ ਹੈ ਬਾਈ ਤੂੰ ਤਾਂ ਪੱਤਰਕਾਰਾਂ

  • @harmanxbrar9842
    @harmanxbrar9842 9 месяцев назад +16

    ਜਿਹੜੀ ਗੱਲ ਪਤਰਕਾਰ ਪੁਛਦਾ ਓਸ ਗੱਲ ਦਾ ਤਾ ਕੋਈ ਜਵਾਬ ਨਹੀਂ ਦਿੰਦਾ

  • @bobysekhonbobysekhon9162
    @bobysekhonbobysekhon9162 9 месяцев назад +3

    ਮੈਂ ਇਸ ਨਿਹੰਗ ਦੇ ਨਾਲ ਆਂ । ਸਹੀ ਕੀਤਾ ਇਹ ਕੰਮ । ਬੱਲੇ ਯੋਧਿਓ ।

  • @MalkitSingh-nl1sg
    @MalkitSingh-nl1sg 9 месяцев назад +35

    ਇਹਨਾਂ ਕਰਕੇ ਸਿੱਖ ਈਸਾਈ ਬਣਦੇ ਨੇ

  • @drdev7121
    @drdev7121 9 месяцев назад

    ਇਹ ਜ਼ਬਰਦਸਤੀ ਹੈ ਧੱਕੇ ਨਾਲ ਨਾਂ ਪੱਗ ਬਨਾਈ ਜਾ ਸਕਦੀ ਏ ਨਾਂ ਕੇਸ ਕਟਾਏ ਜਾ ਸਕਦੇ ਜੇ ਇਸ ਤਰ੍ਹਾਂ ਧੱਕਾ ਕਰਨਾਂ ਤਾਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਚਾਰ ਦਰਵਾਜ਼ੇ ਰੱਖਣ ਦਾ ਕੀ ਮਤਲਬ। ਰੌਲ਼ਾ ਪਾਉਣ ਵਾਲੇ ਸਿਰਫ਼ ਦਿਖਾਵੇ ਵਾਲੇ ਨੇ।

  • @believeingod1487
    @believeingod1487 9 месяцев назад +45

    ਪਾਗਲ ਆਹ ਜਿਹੜੇ ਬੋਲਦੇ ਉਹਨਾਂ ਨੂੰ ਇਹ ਪੁੱਛੋ ਕੇਸਕਤਲ ਕਰਵਾ ਕੇ ਤੁਸੀ ਕਿੱਥੋਂ ਦੇ ਸਿੱਖ ਹੋ ਬਕਵਾਸ ਮਾਰ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚਿਹਰਾ ਕਿਸੇ ਦੀ ਸ਼ਰਧਾ ਨੂੰ ਠੇਸ ਨਾ ਪਹਿਚਾਓ ਆਪ ਮਰਿਆਦਾ ਸਿੱਖੋ ਸਿੱਖ ਹੋਇ ਸਿਰ ਟੋਪੀ ਧਰੈ ਸਾਤ ਜਨਮ ਕੁਸ਼ਟੀ ਹੋਇ ਮਰੈ ਉਨਾਂ ਨੇ ਕੇਵਲ ਸਿੱਖਾਂ ਨੂੰ ਕਿਹਾ ਹੈ ਨਾ ਕਿ ਕਿਸੇ ਹੋਰ ਧਰਮ ਬਾਰੇ

    • @ashokklair2629
      @ashokklair2629 9 месяцев назад +1

      ਓ ਭਾਈ ਸਾ: ਜੀ! ਗੁਰੂ ਸਾ: ਜੀ ਨੇ, ਟੋਪੀ (ਹੈਲਮਿਟ) ਨਹੀ ਕਿਹਾ।
      ਪੁਰਾਣੇ ਜਮਾਨੇ ਵਿਚ, ਪੱਗ ਨੂੰ ਚੌਲਾਂ ਦੀ ਪਿੱਛ ਦਾ ਮਾਵਾ ਦਿੰਦੇ ਸਨ।
      ਜਾਂ ਕਣਕ ਦੇ ਆਟੇ ਨੂੰ ਕਪੜ ਛਾਣ ਕਰਕੇ, (ਲੇਟੀ) ਬਣਾ ਕੇ, ਪੱਗ ਨੂੰ ਮਾਵਾ ਦੇਕੇ, ਲੋਕ ਇਕ ਬਾਰੀ ਬੰਨ੍ਹ ਕੇ, ਫਿਰ ਦੋ-ਤਿੰਨ ਮਹੀਨੇ, ਓਹੀ ਪੱਗ, (ਟੋਪੀ) ਵਾੰਗ ਸਿਰ ਉਤੇ ਰਖੀ ਛੱਡਦੇ ਸਨ।
      ਜਿਸ ਨਾਲ ਪੱਗ & ਸਿਰ ਵਿਚੋ, ਪਸੀਨੇ ਨਾਲ ਬਦਬੂ, ਅਤੇ ਜੂਆ ਪੈਂਦੀਆਂ ਸਨ।
      ਤੇ ਸਿਖ ਆਲਸੀ ਹੋ ਜਾਂਦਾ ਸੀ।
      ਸੋ ਇਹ ਅਸਲੀਅਤ ਹੈ, ਕਿ ਗੁਰੂ ਜੀ ਨੇ, ਮਾਵੇ ਵਾਲੀ ਪੱਗ ਨੂੰ **"*((((ਟੋਪੀ)))*** ਕਿਹੈ ਜੀ। ਼
      *ਵਾਹਿਗੁਰੂ ਜੀ ਕਾ ਖਾਲਸਾ।।*
      *ਵਾਹਿਗੁਰੂ ਜੀ ਕੀ ਫਤਹਿ।।*

  • @bhavneet940
    @bhavneet940 9 месяцев назад +5

    ਗਲ ਏਥੇ ਮੁਕਦੀ ਹੈ ਟੋਪੀ ਆਲਿਆਂ ਨੂੰ ਟੋਪੀ ਆਲੇ ਪਸੰਦ ਆਉਣੇ ॥ ਪੱਘਾਂ ਨੂੰ ਪੱਘਾਂ ਆਲੇ । ਨਾਲੇ ਸ਼ਹਿਦੀ ਦਿਹਾੜੇ ਮੋਕੇ ਟੋਪਿਆਂ ਪਾਉਣਿਆਂ ਵਾਜਿਫ ਨਹੀਂ ਲਗਦਿਆਂ, ਜੋ ਕਿ ਸਭ ਧਰਮ ਦੇ ਲੋਕ ਜਾਨਦੇ ਹਨ ।

  • @sukhwindersingh1525
    @sukhwindersingh1525 9 месяцев назад +7

    ਦਾੜੀ ਕੇਸ ਵੀ ਰੱਖਿਆ ਕਰੋ ਬਾਬਾ ਜੀ

  • @jassgrewal6555
    @jassgrewal6555 9 месяцев назад

    ਤੁਸੀਂ ਵੀਰ ਗਲਤੀ ਕਰਤੀ ਪੱਤਰਕਾਰ ਦੀ ਸੇਵਾ ਕਰ ਦੇਣੀ ਸੀ ਜਿਨਾਂ ਨੇ ਇਨੀ ਠੰਡ ਦੇ ਵਿੱਚ ਕੋਈ ਵਸਤਰ ਵੀ ਨਹੀਂ ਪਹਿਨਿਆ ਗਰਮ ਨੀਹਾਂ ਵਿੱਚ ਸ਼ਹਾਦਤਾਂ ਦੇ ਦਿੱਤੀਆਂ ਉਨਾਂ ਨੇ ਕਦੇ ਵੀ ਇਹ ਗੱਲ ਤਾਂ ਨੀ ਕਹੀ ਕੀ ਤੁਸੀਂ ਇੱਥੇ ਗਰਮ ਟੋਪੀਆਂ ਪਾ ਕੇ ਆਓ ਗਰਮ ਸ਼ਾਲ ਲੈ ਕੇ ਆਓ ਗੱਡੀਆਂ ਵਿੱਚ ਗਰਮ ਹੀਟਰ ਲਾ ਕੇ ਆਓ ਉਨਾਂ ਨੇ ਤਾਂ ਨੀਹਾ ਵਿੱਚ ਸ਼ਹਾਦਤ ਦੇ ਦਿੱਤੀ ਪਰ ਸਾਨੂੰ ਤਾਂ ਸ਼ਰਮ ਹੋਣੀ ਚਾਹੀਦੀ ਹੈ ਉਹਨਾਂ ਵੱਲ ਦੇਖ ਕੇ ਅਸੀਂ ਇਕ ਦਿਨ ਨਮਸਕਾਰ ਕਰਨ ਗਏ ਟੋਪੀ ਨਹੀਂ ਉਤਾਰ ਸਕਦੇ ਕੀ ਇਹ ਸਾਡਾ ਫਰਜ ਨਹੀਂ ਇਕ ਦਿਨ ਰੁਮਾਲ ਸਜਾ ਲਉਗੇ ਤਾਂ ਕੀ ਹੋ ਜਾਊ ਠੰਡ ਲੱਗ ਜਾਊ ਤਾਂ ਗਰਮ ਦੁੱਧ ਛੱਕ ਲਓ ਉਹ ਵੀ ਲੰਗਰ ਲੱਗਾ ਹੋਇਆ ਹੈ ਤੁਸੀਂ ਗਲਤੀ ਕਰ ਦਿੱਤੀ ਪੱਤਰਕਾਰ ਦੀ ਪੱਤਰਕਾਰੀ ਕੱਢ ਕੇ ਹੀ ਭੇਜਣਾ ਸੀ ਵੀਰ ਇਸ ਨੂੰ ਵੀ ਪਤਾ ਲੱਗ ਜਾਂਦਾ ਪੱਤਰਕਾਰੀ ਦਾ ਜੇ ਕੋਈ ਜਿਆਦਾ ਖਾਰਸ਼ ਹੁੰਦੀ ਹੋਈ ਪੱਤਰਕਾਰ ਦੇ ਤਾਂ ਗੱਲ ਕਰ ਸਕਦਾ ਮੇਰੇ ਨਾਲ ਜੇ ਉਹਨਾਂ ਕੋਲ ਨਹੀਂ ਕੋਈ ਸਵਾਲ ਟੋਪੀਆਂ ਦਾ ਤਾਂ ਮੈਂ ਪੱਤਰਕਾਰ ਨੂੰ ਦੇ ਦਵਾਂਗਾ

  • @pk5916
    @pk5916 9 месяцев назад +56

    ਨਸ਼ਾ ਸੱਚੀ ਬਹੁਤ ਹੋ ਗਿਆ ਪੰਜਾਬ ਵਿਚ😢😢

  • @nishansidhu4938
    @nishansidhu4938 9 месяцев назад +3

    ਜਿਹੜੇ ਲਾਗੇ ਬੋਲਣ ਡਹੇ ਆ ਦਾੜੀਆਂ ਤਾਂ ਇਨ੍ਹਾਂ ਦੀਆਂ ਆਪਦੀਆਂ ਵੀ ਕਟੀਆਂ ਨੇ ਪਹਿਲਾਂ ਆਪ ਸੁਧਰੋ ਫਿਰ ਕਿਸੇ ਨੂੰ ਆਖੋ ਜਿਨੂੰ ਕੋਈ ਨਹੀਂ ਪੁੱਛਦਾ ਉਹ ਆਗੂ ਬਣ ਜਾਂਦਾ

  • @BabajiGurdaspuri-ob5qt
    @BabajiGurdaspuri-ob5qt 9 месяцев назад +26

    ਪਿਆਰ ਕਰੋ ਸਾਰੇ ਸਮਾਜ ਵਿਚ ਪਿਆਰ ਮੁਹੱਬਤ ਦਾ ਹੋਕਾ ਦਿਉਂ ਰੌਲੇ ਗੌਲੇ ਖਤਮ ਕਰੋਂ ਵਹਿਗੁਰੂ ਜੀ ਰੱਬ ਨੂੰ ਪਿਆਰ ਕਰਨ ਵਾਲੇ ਰੱਬ ਦੀ ਲੁਕਾਈ ਨੂੰ ਵੀ ਪਿਆਰ ਕਰੋ

  • @Sunnychh-k3g
    @Sunnychh-k3g 9 месяцев назад +2

    ਇਹ ਆਪ ਗੁਰੂ ਗ੍ਰੰਥ ਸਹਿਬ ਜੀ ਦੇ ਪੂਰੇ ਅਰਥ ਨਹੀਂ ਸਮਜਦੇ ਆਮ ਲੋਕਾਂ ਨੂੰ ਸਮਜਾਦੇ ਫਿਰਦੇ ਆ

  • @kuldeepkaur3299
    @kuldeepkaur3299 9 месяцев назад +156

    ਪਤਰਕਾਰ ਜੀ ਨੇ ਬਿਲਕੁਲ ਸਹੀ ਸਵਾਲ ਕੀਤਾ ਆ

  • @gurboxsingh8276
    @gurboxsingh8276 9 месяцев назад

    ਇਸ ਨਹਿੰਗ ਵਰਗੇ ਲੋਕਾਂ ਨੂੰ ਜਵਾਬ ਦੇਣ ਦਾ ਹੀ ਨਹੀ ਪਤਾ