ਨਹੀਂ ਹੋਏਗੀ ਸਰਪੰਚੀ ਚੋਣ? ਪੰਜਾਬ ਚ ਹੋਗੀ ਲਾਲਾ ਲਾਲਾ! Dr Balwinder Tiwana ਤੋਂ ਸੁਣੋ

Поделиться
HTML-код
  • Опубликовано: 13 окт 2024
  • #Sath_Television #ਸੱਥ_ਟੈਲੀਵਿਜ਼ਨ #Gurjinder_Singh_Bhangu
    Sath Television ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲਾ ਮੰਚ ਹੈ ਜਿੱਥੇ ਸੂਬੇ ਦੀ ਸਿਆਸਤ ਤੋਂ ਲੈਕੈ ਸੰਸਾਰ ਪੱਧਰ ਦੀ ਸਿਆਸਤ ਦੀ ਗੱਲ ਹੁੰਦੀ ਹੈ! ਪੰਚਾਇਤੀ ਰਾਜਨੀਤੀ ਤੋਂ ਜੀਓ- ਪਾੱਲਿਟਕਸ ਦੀ ਚਰਚਾ ਕਰਦੇ ਹਾਂ!
    Gurjinder_Singh_Bhangu
    -ਅਦਾਰਾ Sath_Televsion
    #SathTelevision #SathTelevisonLatest #SathTelevisoninterviews #SathTelevisionNews #SathTelevision
    #SathChannelUpdate
    Sath Television , Sath Television Videos, Sath Television Latest Video
    Sath Television_ Sath_Television_Videos Sath_Television_Latest_Video
    Sath Televison
    Sath Televison Videos
    Sath Televison update
    Sath Televison News
    Sath Televison Gurjinder Singh Bhangu

Комментарии • 20

  • @diljeetsingh83
    @diljeetsingh83 10 часов назад +8

    ਸਾਰੇ ਪਿੰਡਾ ਚ ਪੰਜਾਬ ਚ ਚੋਣਾ ਵਿਚ ਗੜਬੜ ਹੈ ਚੋਣਾ ਰੱਦ ਹੋਣੀਆਂ ਚਾਹੀ ਦੀਆਂ ਹਨ ਜੀ

  • @gurdeepsidhu4216
    @gurdeepsidhu4216 7 часов назад

    ਇਨ੍ਹਾਂ ਨੂੰ ਐਂ ਲੱਗ ਰਿਹਾ ਕਿ ਲੋਕ ਮੂਰਖ ਹਨ ਪਹਿਲਾਂ ਦੀ ਤਰ੍ਹਾਂ ਹੀ ਅਸੀਂ ਸਭ ਝੂਠ ਬੋਲਕੇ ਚੱਲਾਲਾਂਗੇ ਇਹ ਪੈਂਤਰਾ ਬਦਲਣ ਦੀ ਲੋੜ ਹੈ। ਧੰਨਵਾਦ।

  • @JaswantSingh-du6yf
    @JaswantSingh-du6yf 9 часов назад +1

    ਲੁਧਿਆਣੇ ਜਿਲੇ ਵਿੱਚ ਵੀ ਘੋੜੇ ਤੇ ਨਕਦੀ ਆਦਿ ਰਿਸ਼ਵਤ ਦੇ ਕੇ ਪੇਪਰ ਕੈਂਸਲ ਕਰਵਾਏ ਹਨ, ਨਗਰਾਂ ਵਿੱਚ ਸ਼ਰਾਬ ਦੀਆਂ ਨਦੀਆਂ ਚਲਦੀਆਂ ਹਨ। ਇਹ ਵੀ ਕੁਰੱਪਟ ਹੀ ਹੈ!

  • @sahibsalanasingh263
    @sahibsalanasingh263 9 часов назад +3

    Sade nal dhokha hoieaa Sanu choin nsian nahi lain dita Sade toh jabrdasti shine krvae gye asi Sarpanch di Chon ld rahe c Village Salana dist fatehgarh Sahib teh Amloh

  • @sukhdeepkaur4703
    @sukhdeepkaur4703 6 минут назад

    ਚੋਣਾ ਰਦ ਹੋਣੀਆ ਚਾਹੀ ਦੀਆ ਹਨ 🙏

  • @AmarjitSingh.manakpur
    @AmarjitSingh.manakpur 6 часов назад +1

    ਚੋਣਾਂ ਨਹੀਂ ਹਨ ਤਾਂ ਉਮੀਦਵਾਰ ਥੋਪੇ ja ਰਾਹੇ ਨੇ

  • @KaramjitsinghSidhu-ds2tb
    @KaramjitsinghSidhu-ds2tb 6 часов назад

    Very informative

  • @jassichauhan830
    @jassichauhan830 5 часов назад

    ਮੇਰੇ ਪਿੰਡ ਕੁਝ ਘੜੰਮਾਂ ਨੇ ਆਪੇ ਖੜਪੰਚ ਚੁਣ ਲਿਆ ਬਹੁਤਾਤਾਂ ਨੂ ਪੁਛਿਆ ਨੀ ਗਿਆ 😂😂😂

  • @ParamjitAulakh-q5e
    @ParamjitAulakh-q5e 11 часов назад +2

    very true

  • @LalSingh-df2kq
    @LalSingh-df2kq 5 часов назад

    ਭਾਈ ਸਹਿਬ ਜੀ ਅਕਾਲੀ ਤੇ ਕਾਂਗਰਸੀ ਸਰਕਾਰਾਂ ਸਮੇਂ ਵੀ ਆਮ ਹੀ ਕਾਗਜ਼ ਰੱਦ ਕਰਵਾਏ ਜਾਂਦੇ ਰਹੇ ਸਨ ।

    • @charanjtsinghcheema7674
      @charanjtsinghcheema7674 4 часа назад

      ਵੀਰ ਤੇਰੇ ਕਹਿਣ ਦਾ ਮਤਲਬ ਓ ਵੀ ਚੋਰ ਸੀ ਤਾ ਇਹ ਵੀ ਚੋਰ ਨੇ ਚਲੋ ਮਨ ਤਾ ਗਏ ਤੁਸੀ

  • @gurandittasinghsandhu5238
    @gurandittasinghsandhu5238 5 часов назад

    ਇਹ ਹਾਲਤ ਵੇਖ ਕੇ ਕੀ ਕਰੀਏ ਮਹਿਸੂਸ।
    ਪਿੰਡਾਂ ਵਾਲੇ ਆਪਣੀ ਅਕਲ ਦਾ ਕੱਢ ਰਹੇ ਜਲੂਸ।

  • @sukhsingh4676
    @sukhsingh4676 10 часов назад +1

    Shai gall a👍

  • @sahibsalanasingh263
    @sahibsalanasingh263 9 часов назад +1

    Sare punjab diaa chojna rad hoineaa Chadiaa ne sir please

  • @diljitsingh9249
    @diljitsingh9249 9 часов назад

    ਚੋਣ ਸਰਬਸੰਮਤੀ ਨਾਲ ਨਹੀ ਹੋਣੀ ਚਾਹੀਦੀ
    ਆਮ ਪਬਲਿਕ ਜਾ ਗਰੀਬ ਨੂ ਅਗੇ ਆਉਣ ਹੀ ਨਹੀ ਦਿਤਾ ਜਾਦਾ ਜਿਸ ਪ੍ਰਕਾਰ ਤਸੀ ਕਹਿ ਰਹੇ ਹੋ ਕੁਝ ਇਕ ਵਿਅਕਤੀ ਹੀ ਸਭ ਕੁਝ ਚੁਣ ਲੈਦੇ ਹਨ

  • @RamanDullat-qj3bf
    @RamanDullat-qj3bf 8 часов назад

    Rad karo

  • @KamaljitSingh-tw8fo
    @KamaljitSingh-tw8fo 8 часов назад

    Nahin hona chahie Punjabi gana

  • @thanasingh2658
    @thanasingh2658 2 часа назад

    Ota patitiona rad ho gia vira

  • @samarpreetsingh6417
    @samarpreetsingh6417 9 часов назад

    Saday pind 20 Banday na savsanti kar ley Ha

  • @llbllm1698
    @llbllm1698 5 часов назад

    Iss da khud da record uni vich ja k dekho