ਸਜਣਾ ਵੇ ਸਜਣਾ / Sajna Ve Sajna - Gurdas Maan (1982)

Поделиться
HTML-код
  • Опубликовано: 26 дек 2024

Комментарии • 3 тыс.

  • @sandhu5985
    @sandhu5985 2 года назад +70

    ਮਾਨ ਸਾਹਿਬ ਦਾ ਇਹ ਗਾਣਾ ਸੁਣ ਕੇ ਜਵਾਨੀ ਵਾਲੇ ਦਿਨ ਯਾਦ ਆ ਜਾਦੇ ਨੇ ਵਾਇਕੇ ਹੀ ਉਦੋ ਮਹਿਬੂਬ ਦੀ ਗਲੀ ਵਿਚ ਸਿਖਰ ਦੁਪਿਹਰੇ ਵੀ ਪੈਰ ਨਹੀ ਸਨ ਸੜਦੇ ।

  • @Jassmoudgill
    @Jassmoudgill 2 года назад +31

    ਇਸ ਤੋਂ ਵਧੀਆ ਗਾਣਾ ਨਹੀਂ ਹੋਣਾ ਕੋਈ

  • @diljaanwadalia5612
    @diljaanwadalia5612 2 года назад +24

    ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਗਿਆ ਇਸਨੂੰ ਬਹੁਤ ਹੀ ਬਕਮਾਲ ਅਾ ਜਿਸਨੇ ਵੀ ਇਹ ਗਲਾਂ ਹੰਢਾਇਆ ਓਸਨੂੰ ਹੀ ਪਤਾ ਬਹੁਤ
    ਫੇਰ ਵੀ ਪਤਾ ਨੀ ਕਾਤੋ ਮੋਹ ਜੀਆ ਅਯੀ ਜਾਂਦਾ
    ਭਾਵੇਂ ਸਾਡੇ ਸੜ ਗਏ ਨੇ ਪੈਰ 💞

  • @ravneetkang2557
    @ravneetkang2557 3 года назад +34

    ਕਿਸ ਕਲਮ ਵਿੱਚੋਂ ਨਿਕਲੇ ਅੱਖਰ ਜੋ ਗੁਰਦਾਸ ਮਾਨ ਜੀ ਦੇ ਮੂੰਹ ਤੇ ਆਕੇ ਮੋਤੀ ਬਣਗੇ
    ਸਦਾ ਬਹਾਰ ਗੀਤ ਤੇ ਮਾਨ ਸਾਹਿਬ

    • @iss8419
      @iss8419 19 дней назад

      ਗੁਰਦਾਸ ਜੀ ਦੀ ਆਪਣੀ ਹੀ ਕਲਮ ਚੌਂਕ ਨਿਕਲੇ ਗੀਤ।

  • @SukhdevSingh-rq7ph
    @SukhdevSingh-rq7ph 8 месяцев назад +16

    ਹਾਏ ਵੇ ਮਾਨਾ ਮਰਜਾਣਿਆ ਕਿਆ ਬਾਤ ਐ ਨਹੀਂ ਰੀਸਾਂ ਤੇਰੀਆਂ ਨਾਂ ਕੋਈ ਕਰ ਸਕੇ ❤❤❤❤❤ ਸਜਨਾ ਤੂੰ ਤਾਂ ਸਾਡੇ ਦਿਲ ਦੀ ਧੜਕਣ ਹੈ ਜਿਆਉਦਾ ਰਹਿ ਮੇਰੇ ਵੀਰ ਜੀ

  • @ParamjeetKaur-wi5hy
    @ParamjeetKaur-wi5hy Год назад +15

    ਸੱਜਣਾ ਵੇ ਸੱਜਣਾ ਫੇਰ ਵੀ ਪਤਾ ਨੀ ਕਾਹਤੋਂ ਮੋਹ ਜਿਹਾ ਆਈ ਜਾਂਦਾ .
    ਸੱਚੇ ਬੋਲ ਹਨ ਬਾਬਾ ਗੁਰਦਾਸ ਮਾਨ ਜੀ.
    ਇਹੀ ਹਾਲ ਹੁੰਦਾ ਹੈ ਇਸ਼ਕ ਪਰੇਮੀਆਂ ਦਾ.

  • @MandeepSingh-xc9hc
    @MandeepSingh-xc9hc 4 года назад +36

    ਗੁਰਦਾਸ ਮਾਨ ਨਹੀਂ ਬਣ ਸਕਦਾ ਕੋਈ ਜਿੰਨੇ ਮਰਜ਼ੀ ਜੈਜੀ ਫੈਜੀ ਪੈਦਾ ਹੋ ਜਾਣ

  • @rangpunjabde5650
    @rangpunjabde5650 3 года назад +80

    ਰੱਬ ਕਰੇ, ਗੁਰਦਾਸ ਦੀ ਉਮਰ ਚਾਰ ਯੁੱਗਾਂ ਜਿੱਡੀ ਹੋਵੇ,ਤੱਤੀ ਵਾਅ ਨਾ ਲੱਗੇ

  • @tedewalhoney2525
    @tedewalhoney2525 2 года назад +68

    1982 ਦਾ ਗਾਣਾ 2022 ਵਿੱਚ ਚੱਲਦਾ , ਇਹ ਹੁੰਦੇ ਅਸਲੀ ਗਾਣੇ , ਅੱਜ ਕੱਲ ਦੇ ਦੋ ਦਿਨ ਚੱਲ ਕੇ ਅਲੋਪ

    • @rahulsharma-zo6db
      @rahulsharma-zo6db 10 месяцев назад +10

      This will also play in 2024 bro......this is going to be the time capsule which wud impress the listener even in 2050 I believe this.

    • @mycalsingh6483
      @mycalsingh6483 3 месяца назад +1

      2o24

  • @ramsaroopgodara
    @ramsaroopgodara 4 года назад +47

    ਕੋਈ ਤਾ ਜਾਦੂ ਜਰੂਰ ਹੈ ਇਸ ਗੀਤ ਵਿੱਚ ਹਰ ਸਖਸ ਦਾ ਫੈਵਰਟ ਹੈ ਇਹ ਲੋਕ ਗੀਤ ਅਨਹਦ ਰਾਗ ਵਰਗਾ ਰਸ ਨਾਲ ਭਰਿਆ ਹੋਇਆ ਹੈ।

  • @chanansingh2534
    @chanansingh2534 3 года назад +15

    ਸਭ ਤੋਂ ਅਜੇ ਵੀ ਵਧੀਆ ਲਗਦਾ ਹੈ ਇਹ ਗੀਤ ਅਤੇ ਭੋਲੀ ਜਿਹੀ ਸੂਰਤ।

  • @devm3116
    @devm3116 2 месяца назад +12

    20 से ज़्यादा बार सुन लिया... न पेट भरा न दिल.... एक बार और... ❤

  • @sapgrewal115
    @sapgrewal115 5 лет назад +75

    ਜਦੋਂ ਰੂਹਾਨੀ ਪ੍ਰੇਮ ਆਵੇ ਓਦੋ ਕਿਸੇ ਨਾਲ ਕੋਈ ਵੈਰ ਨਹੀਂ ਹੁੰਦਾ. ਬੱਸ ਸਾਡਾ ਇਹੀ ਕਹਿਣਾ ਸੀ ਸਬ ਨੂੰ।
    ਹੁਣ ਵੀ ਇਹੀ ਆ

  • @aviationinfo225
    @aviationinfo225 5 лет назад +44

    ਤੇਰੇ ਸ਼ਹਿਰ ਵਿੱਚ ਅਸੀਂ ਮੰਗਤਿਆਂ ਬਰੋਬਰ .......ਭਾਵੇ ਗੁੜ ਪਾਦੇ ਭਾਂਵੇ ਜਹਿਰ........ਭਾਵੇ ਗੁੜ ਪਾਦੇ ਭਾਂਵੇ ਜਹਿਰ

    • @harjitsinghharjit7373
      @harjitsinghharjit7373 3 года назад

      Surjit wife

    • @mkaur9180
      @mkaur9180 6 месяцев назад

      That 's true😢😢😢😢😢😢😢😢😢😢😢😢😢😢😢😢😢😢😢😢😢😢

  • @Tuddy187
    @Tuddy187 9 месяцев назад +85

    2024 'ਚ ਕੌਣ ਕੌਣ ਸੁਣ ਰਿਹਾ ਗੁਰਦਾਸ ਮਾਨ ਦੇ ਪੁਰਾਣੇ ਗੀਤਾਂ ਨੂੰ?

  • @harpreetjhajj3091
    @harpreetjhajj3091 3 года назад +8

    ਜਦੋਂ ਰੂਹਾਨੀ ਪ੍ਰੇਮ ਆਵੇ ਓਦੋ ਕਿਸੇ ਨਾਲ ਕੋਈ ਵੈਰ ਨਹੀਂ ਹੁੰਦਾ.

  • @9091y
    @9091y 3 года назад +62

    Evergreen super super hit song...ਇਹ ਗੀਤ ਕਦੇ ਵੀ ਪੁਰਾਣਾ ਨਹੀਂ ਹੋ ਸਕਦਾ,,ਜਿੰਨੇ ਵਾਰੀ ਸੁਣਦੇ ਜਾਨੇ ਆਂ ਉਨਾਂ ਹੀ ਵਧੀਆ ਤੇ ਅਨੰਦ ਭਰਪੂਰ ਹੁੰਦਾ ਜਾਂਦਾ

    • @harjitsinghharjit7373
      @harjitsinghharjit7373 3 года назад

      Surjit wife

    • @puransingh5534
      @puransingh5534 2 года назад

      @@harjitsinghharjit7373 ....n. m..... M............................................................................................................................................................... Km.
      ....n... N.. H h GB NJ nnmmm..
      Innnnnnnnnnnn. M m
      ..
      .man
      Njoio.m.unininnujn.nmI'm n
      M
      M. N
      N
      .
      K.
      ...
      .
      Mk
      M
      ..
      .u m
      .m. n
      .. . Good job HTC h. GB HR
      Me

    • @gurveersingh1446
      @gurveersingh1446 2 года назад

      @@harjitsinghharjit7373 @11q1

    • @Shravan-Skk
      @Shravan-Skk 2 года назад +1

      ❤❤❤ ❤❤❤❤ दिल को छूता है ...अब ऐसी सोच कहाँ है

    • @MahiDevadiga-cw2fc
      @MahiDevadiga-cw2fc 8 месяцев назад

      i Aulbm kumar sanu sing by Tera mera peyar Copy Aubim Hindi song

  • @devinderbanipal2818
    @devinderbanipal2818 2 года назад +14

    ਮਾਨ ਸਾਹਿਬ
    ਤੁਹਾਡੀ ਕਮਾਲ ਦੀ ਗਾਇਕੀ ਹੈ ਅਨੰਦ ਆ ਜਾਂਦਾ ਹੈ

  • @parmodqaafir5054
    @parmodqaafir5054 2 года назад +10

    ਨਜ਼ਰਾਂ ਲੱਗ ਗੲੀਅਾਂ ਬਾਬਾ ਜੀ
    ਨਜ਼ਰਾਂ ਵੀ ੳੁਹਨਾਂ ਦੀਅਾਂ ਜੀਹਨਾਂ ਨੂੰ ਮਾਂ ਤੇ ਮਾਸੀ ਦੇ ਰਿਸ਼ਤੇ ਦਾ ਸਬੰਧ ਵੀ ਨਹੀਂ ਪਤਾ। ੲਿੱਕ ਮਾਂ, ਤੇ ੲਿੱਕ ਮਾਸੀ, ਮਾਂ ਸੀ, ਮਾਂ ਵਰਗੀ।
    ਬਾਬਾ ਜੀ ਤੁਸੀਂ ਜੀਓ।🙏

  • @Paulboy1313
    @Paulboy1313 2 года назад +8

    Love u maan Saab ❤️❤️❤️🙏 ਬਾਬਾ ਬੋਹੜ ਮਿਊਜ਼ਿਕ ਇੰਡਸਟਰੀ ❤️❤️🙏🙏🙏🙏🙏ਬਾਬਾ ਜੀ ਤੁਹਾਡੇ ਵਰਗਾ ਕੋਈ ਨਹੀਂ।❤️❤️🙏🙏

  • @cannotthinkofoneatth
    @cannotthinkofoneatth Год назад +39

    I am a south Indian who grew up in Mumbai and I remember watching his music videos in late 80s and early 90s and I think that is what Punjabi culture truly is, I think.. saying this with full responsibility as a non Punjabi.. current Punjabi music has replaced this with western concepts of drugs, guns, debauchery and hedonism

    • @Makaveli12321
      @Makaveli12321 4 месяца назад +7

      I am in America and I agree, I cannot celebrate that music. This is real passion and artistry

    • @utarian7
      @utarian7 3 месяца назад +3

      All true punjabis will agree with you

    • @harjsingh6993
      @harjsingh6993 2 месяца назад

      Absolutely right ✅️ 👏 that is real music

  • @baljitkaur292
    @baljitkaur292 4 месяца назад +6

    ਆਪਣੇ।ਦਿਨ।ਯਾਦ।ਆਉਂਦੇ।ਨੇ।ਗੀਤ।ਸੁਣਕੇ।ਰੋਣਾ।ਵੀ।ਬਹੁਤ।ਆਉਂਦਾ।ਕਿੱਥੇ।ਗੲਏ।ਉਹ।ਦੀਨ।❤❤👋👋🙏

  • @hinasinghmaan4861
    @hinasinghmaan4861 2 года назад +13

    ਮਾਨਾਂ ਦੀ ਸ਼ਾਨ ਸਾਡਾ ਗੁਰਦਾਸ ਮਾਨ ❤️❤️❤️❤️❤️❤️❤️

  • @MrandMrsRANA-mz7dl
    @MrandMrsRANA-mz7dl 2 года назад +3

    Kbi kbi toh aisa lagta hai ki agr gurdas maan je song nhi gaate toh duniya adhuri hi reh jaati

  • @dubiouswords7851
    @dubiouswords7851 2 года назад +24

    My mother tongue is the Potohari dialect of Punjabi, and for some reason I can more clearly understand Gurdas’s lyrics than most of today’s Punjabi singers. His music warms my heart and connects me to my ancestors. Hard to describe. True artist.

  • @sapgrewal115
    @sapgrewal115 5 лет назад +9

    ਭਾਵੇਂ ਸਾਡਾ ਮੱਚ ਗਿਆ ਅੰਦਰ ਸਾਰਾ। ਫੇਰ ਵੀ ਪਤਾ ਨੀ ਕਿਓਂ ਤਿਓ ਜਿਆ ਅਾਈ ਜਾਂਦਾ

  • @BinderSahota-y3x
    @BinderSahota-y3x Месяц назад

    ਜਿਉਂਦੇ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ ਮੇਰੀ ਮਾਂ ਦਾ ‌ਸਿਰ‌ ਦਾ ਸਾਂਈ ਮੇਰਾ ਬਾਪੂ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਸੀ ਪਤਾ ਨਹੀਂ ਕਿੰਨੇਂ ਓਮਰ ਸੀ ਇਹਨਾਂ ਪਤਾ ਇਹ ਗਾਣਾ ਸੁਣਦਾ ਤਾ ਬਾਪੂ ਯਾਦ ਆ ਜਾਂਦਾ ਬਹੁਤ ਹੀ ਭਲਾ ਜ਼ਮਾਨਾ ਸੀ ਜਿਨ੍ਹਾਂ ਕੱਚਾ ਘਰ ਸੀ ਉਸ ਤੋ ਵੱਧ ਦਿਲ ਪੱਕਾ ਤੇ ਸੱਚਾ ‌ ਅੱਜ ਤਾਂ ਘਰ ਪੱਕਾ ਹੋਵੇ ਜਿਉਂਦੇ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ

  • @yesbosstattooz2717
    @yesbosstattooz2717 Год назад +10

    ਕਦਰ ਨਹੀਂ ਪਾਈ ਬਾਬੇ ਤੇਰੀ ❤❤❤❤❤❤❤

  • @jeringify
    @jeringify 5 лет назад +357

    No fancy cars no exposing girls, no daru no party no autotune.. just plain artistic lyrics music and talent.. i don't understand Punjabi but Gurdas Maan ji Tussi mahan ho. Love from Arunachal pradesh

    • @mohitkohli5357
      @mohitkohli5357 3 года назад +7

      Waahh......great thinking

    • @rajinderpalsingh3587
      @rajinderpalsingh3587 3 года назад +4

      Waheguru ji

    • @SonuKumar-oe4yz
      @SonuKumar-oe4yz 3 года назад +3

      Gurdas maan is great but so is the Arunachali bhai who knew all good things a bout this old punjabi song ! Bhai do write how you started liking Gurdas maan ji.
      Sonu Kumar
      New Delhi

    • @ThESTndY
      @ThESTndY 2 года назад +2

      Love from Panjab

    • @simardhillon1877
      @simardhillon1877 2 года назад

      @@rajinderpalsingh3587 .

  • @ravipal9719
    @ravipal9719 2 года назад +10

    ਸਦਾ ਬਹਾਰ ਗਾਣਾ
    👌👌👌👌👌👌👍👍👍👍👍👍👍👍👍👍👍👍👌👌👌👌

  • @MScorpioM
    @MScorpioM 6 лет назад +337

    Mr. Timeless. Today's singers can only wish they can be like this legend.

  • @bablikajal7188
    @bablikajal7188 5 лет назад +113

    ਗੁਰਦਾਸ ਮਾਨ ਸਾਹਿਬ ਦੀ ਮਸ਼ਹੂਰ ਲਾਈਨ:: ਪੰਜਾਬੀ ਭਾਸ਼ਾ
    ਸੰਨ 47 ਵਿਚ ਹੋਇਆ ਅਧਰੰਗ ਤੈਨੂੰ,
    ਫਿਰ ਨਾ ਤੂੰ ਹੋਈ ਪੱਬਾਂ ਭਾਰ।

  • @zaibzaib1855
    @zaibzaib1855 5 лет назад +7

    wah wah kamal kar ditta hai , haq adaa ka ditta hai , main phone ty he maan ji da mounh chum rejy waan , rona aa geya hai , bar bar sun rehya haan , sach hai old is gold , maan ji lambi umar de rabb tuhanoon , aameen. , love from Pakistan 🇵🇰 and canada too🇨🇦.

  • @MaanStunts
    @MaanStunts 2 месяца назад +4

    ਗੁਰਦਾਸ ਮਾਨ ਸਾਬ ਵਰਗਾ ਕੋਈ ਨਹੀਂ ❤

  • @aarzookapoor6785
    @aarzookapoor6785 Год назад +10

    i am liking all the comments below so that everyone can listen to this masterpiece again and praise our legendary Maan saab 🙏👌👌

  • @MandeepSingh-xc9hc
    @MandeepSingh-xc9hc 4 года назад +6

    Maan saab di dilon respect kon kon krda?

  • @humairasheikh8136
    @humairasheikh8136 5 лет назад +27

    Aaj kal k singers script padhke sing karte hai or yaha dekho almost 7mini ka song by heart hai...MashaAllah May Allah bless u sir...

  • @baanisharda2637
    @baanisharda2637 3 года назад +7

    Evergreen...8 sall ki umer pe pehlibar doordarshan pe dekha aur suna nd still listing...great maann

  • @kulwindermaan6499
    @kulwindermaan6499 6 лет назад +90

    ਵਾ ਜੀ ਵਾਹ ਉਸਤਾਦ ਜੀ ਤੁਹਾਡੇ ਮਿਠੇ ਮਿਠੇ ਬੋਲ ਦਿਲ ਨੂੰ ਸ਼ਹੂਦੇ ਨੇ ਜੀ

  • @INDERJITSINGHONGC
    @INDERJITSINGHONGC 4 года назад +96

    ਪੰਜਾਬੀ ਪੌਪ ਦੇ ਬਾਬਾ ਬੋਹੜ - ਮਾਨ ਸਾਹਿਬ 🙏🙏🙏

  • @BinderSahota-y3x
    @BinderSahota-y3x 11 дней назад

    ਜਿਉਂਦੇ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ ਗੁਰਦਾਸ ਮਾਨ ਜੀ

  • @ankurrana7191
    @ankurrana7191 5 лет назад +59

    Today I felt how lucky I am .. when I watched Maan Sahab's soul soothing performance.. Zindagi aur Raab se saare gile door ho gaye

  • @harnoordv
    @harnoordv 2 года назад +22

    Just heard virat kohli and amrinder gill singing this song in their interviews, imagine how legendary gurdass mann saab is

  • @rampal4999
    @rampal4999 2 года назад +2

    Dil ko shu jata hai jai gana mere early young age ka hai muje bhi kisi se Pyar ho gaya tha muje bhi sajna ka gain bahut payara lagta tha aaj bhi lagta hai real love of that era

    • @rampal4999
      @rampal4999 2 года назад

      Koi reaction nahi kisika bhi Sach bolna hi paap hai ajkal

  • @vijayjamwal8186
    @vijayjamwal8186 6 лет назад +8

    Navi chadhdi juani ch sune da eh geet enna rooh ch bass geda hai ki nakalda hi nai.........Mahal
    kidaan thanks kavaan tuhaanu........great job eh original upload karn vastey

  • @jasssingh5029
    @jasssingh5029 5 лет назад +20

    ਰੂਹ ਨੂੰ ਸਕੂਨ ਦੇਣ ਵਾਲਾ ਗੀਤ ਜਿਉ ਮਾਨ ਸਾਹਿਬ

  • @Rajindersingh-ze1wb
    @Rajindersingh-ze1wb 3 года назад +44

    What a voice, an Era of meaningful and sensible songs with such terrific performance. A true legend and a pioneer in making punjabi music famous worldwide. Salute!!!!

  • @miami8089
    @miami8089 5 лет назад +289

    When Punjabi music was real and the songs were beautifully sung. Not like the nonsense of today.

    • @sattasandhu931
      @sattasandhu931 4 года назад

      t5ttfreeWtyrr
      q

    • @anjubala1257
      @anjubala1257 4 года назад +2

      Right

    • @aynoni9919
      @aynoni9919 4 года назад +4

      U can’t say that any kind of music is nonsense

    • @miami8089
      @miami8089 4 года назад +6

      Nishit Kansotia Yes I can

    • @aynoni9919
      @aynoni9919 4 года назад +1

      Miami 808 uh oh nope. U can not, that’s wrong

  • @vishalkadam1302
    @vishalkadam1302 Месяц назад +1

    Me Maharashtra se hu mujhe panjabi language nahi ati par song 20 bar soon liya😂😂❤2024

  • @abhilashnarayanan131
    @abhilashnarayanan131 3 года назад +214

    Classic+Romantic+Emotional+Meaningful= GurdasMaan
    Love from Kerala 😘😘

    • @stormxodin9952
      @stormxodin9952 2 года назад +7

      From Kerala U r Punjabi???

    • @rajveersingh2652
      @rajveersingh2652 Год назад +2

      Wow veer ji 🙏🏻🙏🏻🙏🏻🙏🏻❣️

    • @abhilashnarayanan131
      @abhilashnarayanan131 Год назад +4

      @@stormxodin9952 no dear, pure Mallu 😊😊

    • @stormxodin9952
      @stormxodin9952 Год назад +3

      @@abhilashnarayanan131 your taste in Punjabi music 🎶 is totally different coz everybody knows punjabi hip-hop song but you reach this song that's why I ask you this question that you are a punjabi from Kerala

    • @abhilashnarayanan131
      @abhilashnarayanan131 Год назад +3

      @@stormxodin9952
      The credit for my addiction to Punjabi music goes to my friend Gurjit Paaji, who I worked with in Nangal during 2003. Whether it’s folk or hip-hop, I love Punjabi music in all forms, but this kind is my favorite, specially from the legend Gurdas Maan.❤️❤️❤️

  • @balwinderpadda2311
    @balwinderpadda2311 Год назад +3

    ਬਹੁਤ ਖੂਬਸੂਰਤ ਗੀਤ ਜੀ

  • @jassingh1810
    @jassingh1810 4 месяца назад +1

    Bilkul mere daddy di surat,oh ta chale gye eh dunia chadd ke ,bas bachpan to is chehre nu hi apna manya 😢

  • @niharsharma6986
    @niharsharma6986 5 лет назад +8

    Aah gana me jad choota c odu ganda c te aaj 38 yesr da aaj vi ganda super i love this song baba g
    Eh gana relese hoyeya 1982 te mera janam v 1982

  • @balwantsingh-yn1ys
    @balwantsingh-yn1ys 2 года назад +4

    ਪਹਿਲਾ ਗੁਰਦਾਸ ਮਾਨ ਬਹੁਤ ਹੀ ਵਧੀਆ ਗਾਇਕ ਸੀ ਪਰ ਹੁਣ ਸਟਾਇਲ ਫੁਕਰਿਆ ਵਾਲਾ ਹੋ ਗਿਆ ਸਾਨੂੰ ਦੁਖ ਹੇ ਇਕ ਪੁਰਾਣਾ ਮਾਨ ਗੁਮ ਹੋ ਗਿਆ

  • @kesarsingh7124
    @kesarsingh7124 7 месяцев назад

    ਸਦਾ ਬਹਾਰ ਗੀਤ ਅਮਰ ਹੈ 👍 ਦਰਦ ਭਰਿਆ ਗੀਤ ਕੇਸਰ ਮਾਣਕੀ

  • @ramindersingh2668
    @ramindersingh2668 3 года назад +11

    ਜਿੰਨੀ ਵਾਰ ਮਰਜੀ ਸੁਣੋ

  • @bunnymalhotra8767
    @bunnymalhotra8767 5 лет назад +462

    The man who is playing harmonium is late grandfather.. 🙏🙏

    • @rue7738
      @rue7738 4 года назад +79

      The man on guitar is my late dad ♥️

    • @MultiGurpartap
      @MultiGurpartap 4 года назад +12

      @@rue7738 so sad ji tuhade papa de vichorra den layi.. I also love playing guitar

    • @bunnymalhotra8767
      @bunnymalhotra8767 4 года назад +3

      @@rue7738 great

    • @kinggamer-so1qk
      @kinggamer-so1qk 4 года назад +2

      @@MultiGurpartap g

    • @bitesofhappiness2315
      @bitesofhappiness2315 4 года назад +6

      Respect to grt musicians of good times

  • @amitjain4203
    @amitjain4203 7 месяцев назад +1

    Maan sahib jug jug jiyo bahut sare Amar geet den lai shukriya

  • @preetibalhara6342
    @preetibalhara6342 5 лет назад +62

    Respect for Gurdas Maan Sir🙏🏻
    Melodious & Mesmerising ♥️

  • @pravinthakor6923
    @pravinthakor6923 5 лет назад +35

    As gujrati i dont under stand much punjabi but beleive me i heard this song many time and still search this song on youtube and again and again listen it. Gurudas man is fantastic singer.

  • @saktarsinghsandhu732
    @saktarsinghsandhu732 3 года назад

    Maashha Allah....kyun juda kardiya aisey artist 🎨ko

  • @vivekrana2262
    @vivekrana2262 5 лет назад +189

    2019ch Kon Kon sunn rehaa.....all time hit song AA yaar vese❤️❤️

  • @Anilradiology
    @Anilradiology Год назад +6

    sajna ve sajna tere shehar wali sanu ., kini sohni lagdi dupehar
    kini changi lagdi dupehar
    fer v pata ni kaato, moh jeha aayi jande
    bhaave sade sar gaye ne pair, bhaave sade bhuj gaye ne pair
    sajnaa, ve sajna , ve sajna
    maa ne v rokeya, bapu ne v rokeya
    naa jaayi mitran de shehar
    par sadi bhukh sagon dooni chauni hoi jaave
    haul painde rehan chato pair
    sajnaa, ve sajna , ve sajna
    tere shehar kaahi aayi mitra ve meriya
    bhule sab shikve te vair
    chit kare kakke kakke reteya nu chum lava
    lab kite sajna di pair
    sajnaa, ve sajna, ve sajna
    tere shehar vich sab apne hi vasde ne
    sade pind vasde ne gair
    jine mile sanu sab, mile dukhk den wale
    ik ne na pushi sadi khair
    sajnaa, ve sajna, ve sajna
    tere shehar vich asi mangteya barobar
    bhaave gurr paade, bhaave zehar
    tere dar uto bhukh naina di mitaavni oye
    eho sade pakra di khair
    sajnaa, ve sajna, ve sajna
    jag bhaave rus jaaye, rab bhaave rus jaaye
    sanu sade mitran di lehar
    maana marjaaneya ki shehar tera vekheya ooye
    saatho bhuli jandi na dupehar
    sajnaa, ve sajna, ve sajna, ve sajna, ve sajna

  • @shekharchauhan3880
    @shekharchauhan3880 3 года назад +10

    This man not need any kind of autotuners😍😍❤❤

  • @jaskirat9042
    @jaskirat9042 4 года назад +212

    If you came here, this means you have a great taste in music.......

    • @karankang4976
      @karankang4976 4 года назад +7

      Gurdas maan varge singer nahi labhne punjabi oh

    • @7LiquidSnake
      @7LiquidSnake 4 года назад +2

      @@karankang4976 sahi gal paaji

    • @iqbalsinghhindu6822
      @iqbalsinghhindu6822 3 года назад +1

      Gurdaas maan sahab bale oy fakeera tere teri fakeeri wakhri aw baba ji rabb tainu khushiya deve baba

    • @umarfarooq408
      @umarfarooq408 3 года назад +1

      @@7LiquidSnake
      Mnm

    • @RA-yh9jg
      @RA-yh9jg 3 года назад +1

      Thanks

  • @lokenathpatterns
    @lokenathpatterns 2 года назад +2

    Gurdas ji tussi great ho jee.I am from RAJASTHAN but learnt punjabi to understand your pure CULTURAL songs.
    God bless you .

  • @HanifKhan-uf5uw
    @HanifKhan-uf5uw 3 года назад +4

    ओहो, ओरिजिनल संगीत, वाह वाह वाह, क्या मिठास, दिल की गहराई में उतरने वाला सांग। सलाम,

  • @MindReset01984
    @MindReset01984 9 месяцев назад +227

    15-3-2024 ਹੈ ਕੋਈ ਹੋਰ?

  • @VitoSharma70-eq5kx
    @VitoSharma70-eq5kx 13 дней назад

    Master piece
    बचपन से सुनता आ रहा हूं गुरुजी को
    यह संगीत हर पीढ़ी की मार्गदर्शन करता रहेगा,, दुनियां के अंत तक!
    गुरुदासजी आपका संगीत हमेशा के लिए हैं!!
    गुरुदासजी को बार बार प्रणाम 🙏🙏🙏🌷🌹🚩🇮🇳

  • @nurmitke9324
    @nurmitke9324 3 года назад +1

    1999, ਵਿਚ ਅਟੱਲ ਬਿਹਾਰੀ ਵਾਜਪਾਈ ਨੇ ਰਾਮਾਂ ਮੰਡੀ ਰਿਫੈਨਰੀ ਵਿਚ ਉਦਘਾਟਨ ਸਮੇਂ ਮਾਂਨ ਸਾਹਿਬ ਤੋਂ ਇਹ ਗੀਤ ਦੀ ਫਰਮਾਇਸ਼ ਕੀਤੀ ਸੀ ਪਰ ਮਾਂਨ ਸਾਹਿਬ ਕਹਿੰਦੇ ਇੱਕ ਗੀਤ ਤੋਂ ਬਾਅਦ ਲਾਊਗਾ ਐਨੇ ਨੂੰ ਪੀ ਅਐਮ ਵਾਜਪਾਈ ਵੱਡੇ ਬਾਦਲ ਨਾਲ ਜਹਾਜ਼ ਤੇ ਚੰਡੀਗੜ੍ਹ ਨੂੰ ਰਵਾਨਾ ਹੋ ਗਏ ਸਨ

  • @ashishjha9011
    @ashishjha9011 5 лет назад +21

    There is so much simplicity in the singing.... Such a legend he is..

  • @SajidAli-kg8tq
    @SajidAli-kg8tq 2 года назад +3

    This is the real Sufi poetry, and the singer doing the full justice. The man the legend Gurdas Maann

  • @ghtgh100
    @ghtgh100 2 года назад +1

    kya kahu meri to itni hesiyat nahi ke gurdas maan sahab ke baare me kuch comment karu.
    rub inhe lambi umar de🙏🙏🙏

  • @mohitkohli5357
    @mohitkohli5357 3 года назад +4

    Dislike krn waleyaa de batti da dard gya ni hje tkk....jdo koi att kre kise nu preshaan krn di yaa insult krn di taa jwaab dena ta hr insaan da subah hunda.Pathhar oh marey jihne kde koi gunah ni kitaaa life ch....eh dunia ch kujh lok pyar di boli nae samjhde...Mann Saab punjabi maa boli de sohne te ladle puter ne.. So we always love Mann saaaaaab

    • @RandhawaPB46
      @RandhawaPB46 2 месяца назад

      I fully agree with u...👍

  • @vishalrai1461
    @vishalrai1461 2 года назад +8

    Just incredible he is... A pure soul, beautiful voice as fresh as ever... Live long. Love you Gurdas Mann Saab ❤️❤️❤️

  • @gautamyadav2426
    @gautamyadav2426 Месяц назад

    Time will pass different varieties of songs will come and go but the beauty and sweetness of this song will remain same.

  • @gouravgill
    @gouravgill 3 года назад +65

    What a rich culture we have!! Proud to be a Punjabi

  • @tyagivipul
    @tyagivipul 6 лет назад +119

    Irreplaceable Maan Sahab , nobody can match your credibility! Such pure soul

  • @deepurishi7011
    @deepurishi7011 3 года назад +2

    Guru g se upr koi nhi hindustaan mai
    Love you Maan off world

  • @bastirammaharaj1334
    @bastirammaharaj1334 Год назад +7

    ❤❤पंजाबी कलाकार मान साहब जैसा कोई नहीँ है कोई भी गाना सुनलो चाहे आनन्द आ जाता हैं❤❤❤❤

  • @mandeepmohan9036
    @mandeepmohan9036 6 лет назад +7

    Jioo maan saab Tohade warga singer puri dunia ch ni

  • @rockykumar3215
    @rockykumar3215 5 месяцев назад +2

    GURO,GURDASMANJI!RAB TANU SADI VI UMAR LAVE ❤❤❤

  • @RishiSingh-yk7yf
    @RishiSingh-yk7yf 6 лет назад +67

    Genuine voice genuine music and super genuine singer not like today's music were every thing is auto tuned
    Those were golden days of bunjabi music

  • @anandyogfitness
    @anandyogfitness 3 месяца назад +1

    Wow amazing song , abhi abhi lallantop mein gurdaas mann ji ka interview dekhkar aaya

  • @chetanekta
    @chetanekta Год назад +4

    I am getting goosebumps and at the same time excited lol trying to copy Gurdas ji. Maan saab tu c great ho. Mera Rangla Punjab God bless Punjab and all Punjabis my brothers and sisters 😪😪

  • @NietzscheDevot
    @NietzscheDevot 4 года назад +33

    What a golden voice! A true legend.
    I cannot understand Punjabi completely but the power in his voice is amazing! ❤️

  • @singhsaab6329
    @singhsaab6329 Месяц назад

    Jaspreet yaad aw eh song .....koi Amrit da favorite c😔😭😭😭 miss you 😔

  • @BalveerSingh-nr2mo
    @BalveerSingh-nr2mo Год назад +6

    ਪੰਜਾਬੀ ਮਾਂ ਬੋਲੀ ਦਾ ਮਾਣ ਗੁਰਦਾਸ ਮਾਨ

  • @karanrana424
    @karanrana424 2 года назад +47

    I am not a Punjabi but I really love Punjabi songs and the culture of Punjab is really very rich ❤️❤️❤️❤️and beautiful....

  • @abhilakhotra663
    @abhilakhotra663 2 года назад

    This is a asli singer no auto tune no computries instruments original voice

  • @haseebqayum4587
    @haseebqayum4587 6 лет назад +38

    Such a romantic piece of art. The shayari is absolute phenomenal, just magic with the voice of gurdaas mann.

  • @mewasingh9324
    @mewasingh9324 4 года назад +14

    Geet sunke 1974-75 di college life sahmney aa jandi hai,when we used to listen Mann Saab in hostel of Physical College,then he records his voice in tape record and finds mistake.I was then a B.Ed. student,stayed in our college hostel alongside of his hostel. Mann Saab is a great human being,may he live long 2 life !

  • @bastirammaharaj1334
    @bastirammaharaj1334 Год назад +1

    ये जो भी गाते हैं फकीरी के साथ जुड़े हुए है अदब करते है ऐसे कलाकारों का दिल से❤❤❤❤

  • @vidhuchopra65
    @vidhuchopra65 3 года назад +12

    What a marvellous rendition & lyrics by Mann himself.

  • @vaibhavkatkar6873
    @vaibhavkatkar6873 Месяц назад

    I do not understand the perfect punjabi but heart touching voice... 1st time I heard this song in zirakpur Sethi da dhaba and I am addicted 😅

  • @manpreetkartarpur
    @manpreetkartarpur 5 лет назад +4

    Thanks for sharing live original video ..... My all time fav song .... Thanks again

  • @rohitkumar-ui5sz
    @rohitkumar-ui5sz 2 месяца назад +2

    Just one word for this song ‘ ISHQ’..

  • @dhaliwal2382
    @dhaliwal2382 3 года назад +11

    ਕੌਣ ਕੌਣ ਸੁਣ ਰਿਹਾ 2021ਦੇ ਵਿੱਚ ਪਲੀਜ ਲਾਇਕ

  • @aqndneke6213
    @aqndneke6213 4 года назад +21

    No equaliser, no auto tune still his voice is like blessing. I really wish to touch his feet once.

  • @rakeshkumar-rt1rp
    @rakeshkumar-rt1rp Год назад

    Vah kitni bhi tarif ki jaye kam hai ismast va sadhi hui aavaj ke liye dhanya hai ye artist bharat ka gorav sh maan sahib jindabad