ਕੁੜੀਆਂ ਸਮਝ ਲੈਣ ਕਿ ਛੋਟੇ ਕੱਪੜੇ ਪਾਉਣਾ ਆਜ਼ਾਦੀ ਨਹੀਂ || Dalip Kaur Tiwana || Rupinder Sandhu

Поделиться
HTML-код
  • Опубликовано: 16 окт 2024
  • #dalipkaurtiwana

Комментарии • 283

  • @canadaking
    @canadaking 5 лет назад +210

    ਇੰਟਰਵਿਉ ਲੈਣ ਵਾਲੀ ਬੀਬੀ ਦੀ ਸਾਦਗੀ ਤੇ ਪਹਿਰਾਵਾ ਤੇ ਗੱਲ ਕਰਨ ਦਾ ਸਲੀਕਾ ਬਹੁਤ ਵਧੀਆ ਲੱਗਿਆ ਵਾਹਿਗੁਰੂ ਮਿਹਰ ਕਰੇ।

    • @sarwansinghbatth4556
      @sarwansinghbatth4556 5 лет назад +3

      ਸਹੀ ਕਿਹਾ ਜੀ

    • @gurjinderkaur9363
      @gurjinderkaur9363 5 лет назад +5

      It's true interview sister really simple beautiful very beautiful tiwana ji so nice lady 👏👏👏👏

    • @davinderkaurdevgan398
      @davinderkaurdevgan398 5 лет назад +5

      Interwiew wali beti love u beta very wise & lovely girl God Bless you Beta

    • @navpreet7735
      @navpreet7735 5 лет назад +2

      Sachi gl aw..kyi war tiwana j ne thnda jeha jwab dita ohna dian gln te..pr ohna ne bht shone dhng nl sari gl bt sirji🌷

    • @navbirring3671
      @navbirring3671 4 года назад +2

      These are original behavior of punjabi females which is great in the world.

  • @satinderpalkaur4995
    @satinderpalkaur4995 5 лет назад +93

    ਮੈਨੂੰ ਲੱਗਦਾ ਕਿ ਦੁਨੀਆਂ ਦੀ ਪਹਿਲੀ ਔਰਤ ਹੈ ਜਿਹਨਾਂ ਦੀ ਏਨੀ ਵਧੀਆ ਸੋਚ ਤੇ ਇੰਨੇ ਉਚੇ ਵਿਚਾਰ ਹਨ। ਮੈਂ ਪੈਰ ਛੂ ਕੇ ਪ੍ਰਣਾਮ ਕਰਦੀ ਹਾਂ। ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ।

    • @joginderkaur7063
      @joginderkaur7063 5 лет назад +3

      ਬਿਲਕੁਲ ਠੀਕ ਕਿਹਾ ਤੁਸੀਂ। ਅਜਕਲ ਇਹੋ ਜਿਹੀ ਸੋਚ ਕਿਥੇ ਲਭਦੀ ਹੈ । ਨਾ ਹੀ ਇਹੋ ਜਿਹੀ ਸੁਲਝੀ ਐਂਕਰ ਹੀ ਕਦੀ ਦੇਖੀ ਹੈ।

    • @akbohemia5280
      @akbohemia5280 3 года назад

      Manjit indra ji di interview dekhio

    • @geetabhalla5768
      @geetabhalla5768 3 года назад

      @@akbohemia5280 link ਦਸ ਦੇਵੋ please 🙏

    • @geetabhalla5768
      @geetabhalla5768 3 года назад

      @@akbohemia5280 link please 🙏🙏

    • @akbohemia5280
      @akbohemia5280 3 года назад

      @@geetabhalla5768 mam manjit indra search marli u tube te ohna di latest interview hou jehdi upinder vire nal oh sun leoo

  • @HarminderSingh-fd3oh
    @HarminderSingh-fd3oh 5 лет назад +29

    ਸੁੱਚ ਮੁਚ ਹੀ ਦੋਨਾ ਬੀਬੀਆਦਾ ਸੁਮੇਲ ਕਮਾਲ ਦਾ ਹੈ
    ਮਾਤਾ ਟਿਵਾਨਾ ਨੂੰ ਪਹਿਲੀ ਦੇਖ ਬਹੁਤ ਹੀ ਵਧੀਆ ਲੱਗਾ ਜੀ ਵਾਹਿਗੁਰੂ ਦੋਨਾ ਨੂੰ ਚੜਦੀ ਕਲਾ ਚ ਰੱਖਣ

  • @garryk7873
    @garryk7873 4 года назад +30

    ਰੱਬ ਜੀ ਮੈਨੂੰ ਨੀ ਪਤਾ ਮੈਨੂੰ ਕੀ ਚਾਹੀਦਾ ਤੁਸੀ ਜੋ ਦੇਣਾ ਦੇ ਦਵੋ। ਵਾਹ !

  • @ramansehra
    @ramansehra 5 лет назад +77

    ਮੈਂ ਕੁੱਝ ਚਿਰ ਪਹਿਲਾਂ ਇੱਕ ਕਵਿਤਾ ਲਿਖੀ ਸੀ,
    ਤੇ ਅੱਜ ਇਹਨਾਂ ਦੀ ਇੰਟਰਵਿਊ ਦੇਖ ਕੇ ਸੱਚ ਸਾਬਿਤ ਹੁੰਦੀ ਲੱਗਦੀ ਆ
    ਅੱਜ ਸ਼ਾਇਦ ਲੋੜ ਹੈ ਧੀਆਂ ਲਈ ਆਜ਼ਾਦੀ ਦੀ ਪਰਿਭਾਸ਼ਾ ਬਦਲਣ ਲਈ,
    ਕਿਉਂਕਿ ਅੱਧ ਨੰਗੇ ਕੱਪੜੇ ਪਾਕੇ ਬਜ਼ੁਰਗਾਂ ਨੂੰ ਸ਼ਰਮਸਾਰ ਕਰਨਾ ਆਜ਼ਾਦੀ ਨਹੀਂ ਹੁੰਦੀ,
    ਨਾਂ ਹੀ ਭੱਦੀਆਂ ਪੋਸ਼ਾਕਾਂ ਚ ਭੱਦੇ ਗਾਣਿਆਂ ਤੇ ਨੱਚ ਕੇ ਚ ਨਸ਼ੇ ਚ ਧੁੱਤ ਹੋਕੇ ਅੱਧੀ ਰਾਤ ਨੂੰ ਘਰ ਆਉਣਾ ਆਜ਼ਾਦੀ ਹੁੰਦੀ ਆ
    ਸਾਰਾ ਦਿਨ ਫ਼ੋਨਾਂ ਤੇ ਪੁੱਠੇ ਸਿੱਧੇ ਮੂੰਹ ਬਣਾਉਣਾ, ਮਾਵਾਂ ਨੂੰ ਮਿੰਟ ਨਹੀਂ ਵਿਹਲ, ਤੇ ਧੀਆਂ ਦਾ ਕਿਸੇ ਕੰਮ ਨਹੀਂ ਆਉਣਾ, ਆਜ਼ਾਦੀ ਨਹੀਂ ਹੁੰਦੀ
    ਹਰ ਰਿਸ਼ਤੇ ਨੂੰ ਯਾਰ ਕਹਿ ਕੇ ਬੁਲਾਉਣਾ, ਜੇ ਸਭ ਕਾਨੂੰਨ ਹੱਕ ਚ ਹੋਣ ਤਾਂ ਗ਼ਲਤ ਫਾਇਦਾ ਉਠਾਉਣਾ, ਆਜ਼ਾਦੀ ਨਹੀਂ ਹੁੰਦੀ
    ਵਿਦੇਸ਼ੀ ਭਾਸ਼ਾ ਦੇ ਚਾਰ ਅੱਖਰ ਗੁੱਟ ਥੱਲੇ ਖੁਣਵਾ ਕੇ, ਆਪਣੀ ਬੋਲੀ ਨੂੰ ਅਨਪੜ੍ਹਾਂ ਦੀ ਬੋਲੀ ਦੱਸਣਾ, ਆਜ਼ਾਦੀ ਨਹੀਂ ਹੁੰਦੀ,
    ਸਰੀਰਕ ਬਣਤਰ ਵਿਗੜ ਜਾਣ ਦੇ ਡਰੋਂ ਮਾਂ ਨਾਂ ਬਣਨਾ,
    ਤੇ ਜੀਵਨ ਸਾਥੀ ਨੂੰ ਸਿਰਫ਼ ਪੈਸੇ ਕਮਾਉਣ ਵਾਲਾ ਹੀ ਸਮਝਣਾ, ਆਜ਼ਾਦੀ ਨਹੀਂ ਹੁੰਦੀ
    ਆਜ਼ਾਦੀ ਤਾਂ ਹੁੰਦੀ ਆ ਸੋਚ ਦੀ, ਸਿੱਖਿਆ ਦੀ, ਵਿਚਾਰਾਂ ਦੀ, ਕਿਰਦਾਰਾਂ ਦੀ, ਸਦਾਚਾਰਾਂ ਦੀ
    ਇਸੇ ਲਈ ਸ਼ਾਇਦ ਲੋੜ ਹੈ ਧੀਆਂ ਲਈ ਆਜ਼ਾਦੀ ਦੀ ਪਰਿਭਾਸ਼ਾ ਬਦਲਣ ਦੀ,
    ਕਿਉਂਕਿ ਏਹੀ ਧੀਆਂ ਨੇ ਅੱਗੇ ਜਾਕੇ ਮਾਵਾਂ ਬਨਣਗੀਆਂ,
    ਤੇ ਸੰਸਕਾਰਾਂ ਚ ਟਿਕ ਟੋਕ ਨਹੀਂ ਚੱਲਣਗੀਆਂ,
    ਲੋੜ ਹੈ ਤਾਂ ਜੋ ਸਮਾਜਿਕ ਨਿਘਾਰ ਨੂੰ ਠੱਲ੍ਹ ਪਾਈ ਜਾ ਸਕੇ

    • @jasjitsingh7293
      @jasjitsingh7293 5 лет назад +1

      Ramandeep Singh sir beautiful poem

    • @harsharnjitsinghaulakh2250
      @harsharnjitsinghaulakh2250 5 лет назад +1

      Beautiful thought.

    • @gurjinderkaur9363
      @gurjinderkaur9363 5 лет назад +1

      I agree this poem this is true aaj de jamane ch kurian samjdean ne ghat kaprien ch asi bahut sohnea lagdean per eh bilkul sahi ni hai ji aaj de jung generation de lai, sadgi he sohne lagdi hi👏👏👏👏👏👏❤❤

    • @TJ-vi2iz
      @TJ-vi2iz 5 лет назад +1

      ਬਹੁਤ ਖੂਬ ਸੱਚ ਲਿਖਿਆ a

    • @kulwindersinghsingh7063
      @kulwindersinghsingh7063 4 года назад

      Wadia kavita likhi aa veer.....isse tra'n likhde raho...... wadia likhna... wadia padna....eh ik changi aadat aw.......!!

  • @mukandsingh6105
    @mukandsingh6105 3 месяца назад

    ਬਹੁਤ ਹੀ ਉੱਚੇ ਤੇ ਸੁੱਚੇ ਕਿਰਦਾਰ ਦੀ ਮਾਲਿਕ ਹੈ ਮਾਤਾ ਦਲੀਪ ਕੌਰ ਟਿਵਾਣਾ ਜੀ 🙏🏻🙏🏻🙏🏻🙏🏻🙏🏻🌹🌹🌹🌹🌹

  • @harjitkaur2609
    @harjitkaur2609 5 лет назад +28

    ਮੇਰੇ ਪਸੰਦੀਦਾ ਲੇਖਕ ਡਾਕਟਰ ਦਲੀਪ ਕੌਰ ਜੀ ਟਿਵਾਣਾਂ ਜੀ ।ਸਤ ਸ੍ਰੀ ਅਕਾਲ ਜੀ ।

  • @nachhattarsingh2122
    @nachhattarsingh2122 Год назад +2

    ਇੰਟਰਵਿਊ ਲੈਣ ਵਾਲੀ ਬੇਟੀ ਵੀ ਡਾ ਸਾਹਿਬਾਂ ਜਿੰਨੀ ਹੀ ਹਲੀਮੀ,ਸਾਦਗੀ, ਤਹਿਜ਼ੀਬ ਅਤੇ ਨਿਮਾਣੀ ਜਿਹੀ ਬਹੁਤ ਵਧੀਆ ਸ਼ਖ਼ਸੀਅਤ ਵਾਲੀ ਬੀਬਾ ਬੇਟੀ ਹੈ। ਵਾਹਿਗੁਰੂ ਇਸ ਬੇਟੀ ਨੂੰ ਵੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੀ ਬਖਸ਼ਿਸ਼ ਕਰੇ। ਇੰਟਰਵਿਊ ਨੇ ਅਨੰਦ ਲਿਆ ਦਿੱਤਾ।🙏🙏

  • @HarminderSingh-wn2fw
    @HarminderSingh-wn2fw 5 лет назад +26

    ਸਕੂਲ ਦੀ ਪੜ੍ਹਾਈ ਵਿੱਚ ਪੜ੍ਹਾਈ ਜਾਣ ਵਾਲੀ ਕਹਾਣੀ " ਓਹ ਸੋਚਦੀ " ਦੁਵਾਰਾ ਯਾਦ ਆ ਗਈ ।
    ਪ੍ਰਮਾਤਮਾ ਲੰਬੀ ਉਮਰ ਕਰੇਂ ।

  • @shayardildhillon9789
    @shayardildhillon9789 5 лет назад +12

    *ਬਹੁਤ ਸੋਹਣੀ ਗੱਲਬਾਤ। ਮਾਤਾ ਦਲੀਪ ਕੌਰ ਟਿਵਾਣਾ ਜੀ ਬਹੁਤ ਚੰਗੇ ਇਨਸਾਨ ਤੇ ਲੇਖਕ ਹਨ। ਐਂਕਰ ਦੀ ਸਾਦਗੀ,ਲਿਆਕਤ,ਮਿੱਠੇ ਬੋਲਾਂ ਤੇ ਲਹਿਜੇ ਨੇ ਤਾਂ ਦਿਲ ਜਿੱਤ ਲਿਆ* ❤👌ੴ

  • @GurpreetKaur-hq8mq
    @GurpreetKaur-hq8mq 5 лет назад +50

    Anchor di voice bahut sweet hai.bahut sulji hoi Anchor. Meethi awaj.

  • @jaspreetkaur6822
    @jaspreetkaur6822 5 лет назад +17

    ਉਹ ਸੋਚਦੀ ਕਹਾਣੀ ਬੜੀ ਯਾਦ ਆਉਂਦੀ ਹੈ ਬਿਲਕੁਲ ਸਹੀ ਗਲ ਕੀਤੀ ਸਮਾਂ ਸਭ ਦਸਦਾ ਹੈ

    • @rorygilmore2251
      @rorygilmore2251 5 лет назад

      10 ch eh story c sade Syallbus ch aur bahut bahut hi sohni c

  • @punjab8491
    @punjab8491 5 лет назад +19

    ਬੇਬੇ ਖਾਤਰ ਸਤਿਕਾਰ ਇਹਨਾਂ ਚੋ ਮੇਨੂ ਮੇਰੀ ਦਾਦੀ ਦਿਸਦੀ ਆ❤❤❤❤👏👏

  • @preetmann8165
    @preetmann8165 5 лет назад +27

    Mata Tiwana nu kot kot parnam te shubh kaamnawan lammi umar lai....te jehri bhain interview lai rhi aa ohna lai v bhutttt sara maan satikar te pyar...menu ta injh lg reha k jinwe 1 chngi shaksheeyat duji chngi shakhsheeyat di interview lai rhi aa !

  • @yashpreetsingh2410
    @yashpreetsingh2410 4 года назад +5

    ਕਾਲਜ ਦੀ ਸਭ ਤੋਂ ਸੋਹਣੀ ਯਾਦ-"ਏਹ ਹਮਾਰਾ ਜੀਵਣਾ"ਨਾਵਲ ਸਾਨੂੰ ਜ਼ਮਾਤ ਵਿੱਚ ਬਹੁਤ ਜੀਅ ਲਵਾਉਂਦਾ

  • @prabhdyalsingh4722
    @prabhdyalsingh4722 3 года назад +9

    ਸਹੀ ਗੱਲ..! ਮਾਣ ਸਨਮਾਨ ਸਿਰਫ ਖੁਸ਼ੀ ਨਹੀ ਇੱਕ ਵੱਡੀ ਜੁਮੇਵਾਰੀ ਹੁੰਦੀ ਹੈ। ਡਾ. ਸਾਹਿਬਾ ਨੇ ਉੱਤਮ ਤੋ ਉੱਤਮ ਉਤਰ ਦਿੱਤੇ ਹਨ, ਸਮਝਣ ਦੀ ਲੋੜ ਹੈ। ਇੰਟਰਵਿਊ ਵਾਲੀ ਬੀਬੀ ਦੀ ਹਲੀਮੀ ਕਾਬਲੇ ਤਰੀਫ ਹੈ।

  • @tarolchansinghsursingh9989
    @tarolchansinghsursingh9989 5 лет назад +9

    ਬਹੁਤ ਹੀ ਵਧੀਅਾ ਭੈਣੇ ਜੇ ਮਾਤਾ ਜੀ ਦੀ ਸਾਦਗੀ ਸਾਡੀਅਾ ਧੀਅਾ ਭੈਣਾ ਵੀ ਤੁਹਾਡੇ ਵਰਗੀਅਾ ਹੀ ਸਾਡਾ ਮਾਨ ਮਤਾ ਵਿਰਸਾ ਹਨ ਵਹਿਗੁਰੂ ਚੜਦੀਕਲਾ ਚ ਰਖੇ

  • @ranjitkaur3717
    @ranjitkaur3717 3 года назад +1

    ਰੁਪਿੰਦਰ ਜੀ ਬਾ ਕਮਾਲ ....ਤੁਹਾਡੇ ਸਵਾਲ ਤੇ ਟਿਵਾਣਾ ਜੀ ਦੇ ਜਵਾਬਾਂ ਨੂੰ ਸਲਾਮ ਕਰਦੀ ਹਾਂ🙏

  • @sukhjitlahal2783
    @sukhjitlahal2783 3 года назад +3

    ਰੁਪਿੰਦਰ ਤੁਹਾਡੀ ਸਾਦਗੀ ਤੇ ਗੱਲ-ਬਾਤ ਵੀ ਣਿਵਾਣਾ ਜੀ ਦੀਆ ਲਿਖਤਾਂ ਵਰਗੀ ਹੈ

  • @BeHappy-ci6nl
    @BeHappy-ci6nl 5 лет назад +25

    ਇਹਨਾਂ ਦੁਆਰਾ ਲਿਖੀ ਤੇ ਸਕੂਲ ਵਿੱਚ ਪੜੀ ਕਹਾਣੀ “ਰੱਬ ਤੇ ਰੁੱਤਾਂ” ਮੈਨੂੰ ਬਹੁਤ ਪਿਆਰੀ ਲਗਦੀ ਹੈ।
    ਉਸ ਵਿੱਚ ਇੱਕ ਲਾਈਨ ਸੀ “ਚਿੜੀ ਬਣਿਆ ਰੱਬ” ਸ਼ਰਮਾ ਗਿਆ।

  • @mahinderkaur6280
    @mahinderkaur6280 5 лет назад +8

    ਸਤਿ ਸਿਰੀ ਆਕਾਲ ਟਿਵਾਣਾ ਮਾਤਾ ਜੀ ਨੂੰ।👏👏

  • @ranjitkaur4102
    @ranjitkaur4102 5 лет назад +4

    ਰੁਪਿੰਦਰ ਸੰਧੂ ਬਹੁਤ ਵਧੀਆ ਛੋਟੀ ਭੈਣੇ ਵਧੀਆ ਵਿਚਾਰ ਚਰਚਾ ।

  • @mastermind7902
    @mastermind7902 3 года назад

    ਭੈਣ ਰੁਪਿੰਦਰ ਕੌਰ ਬਹੁਤ ਹੀ ਮਨਮੋਹਕ ਪੇਸਕਾਰੀ ਹੈ...ਬਹੁਤ ਹੀ ਸਾਦਗੀ ਭਰਪੂਰ ਹੋ ਜੀ ... ਬਹੁਤ ਸੋਹਣਾ ਤੇ ਇੰਟਰਵਿਊ ਲਿਆ ਜੀ ......

  • @jogindersinghsekhon8226
    @jogindersinghsekhon8226 3 года назад +2

    ਮੈਂ ,
    ਮਾਨਯੋਗ ਦਲੀਪ ਕੌਰ ਟਿਵਾਣਾ ਜੀ ਦਾ ਸਾਰਾ ਸਾਹਿਤ ਬਹੁਤ ਪੜਿਆ ਹੈ , ਇਹ ਜ਼ਿੰਦਗੀ ਦੀ ਸਚਾਈ ਦਰਸਾਉਂਦਾ ਹੈ ਜੀ।।

  • @roopgrewal674
    @roopgrewal674 5 лет назад +9

    ਤਹਿ ਦਿਲੋਂ ਸਤਿਕਾਰ ਸਜਦਾ ਮਹਾਨ ਸਖਸ਼ੀਅਤ ਨੂੰ 🙏🙏

  • @roopgrewal674
    @roopgrewal674 5 лет назад +7

    ਬਹੁਤ ਬਹੁਤ ਪਿਆਰ ਦੁਆਵਾਂ ਰੁਪਿੰਦਰ ਸੰਧੂ ❤❤

  • @ranjitkaur4102
    @ranjitkaur4102 5 лет назад +4

    ਅੰਨਾ ਜੁਲਾਹਾ ਮਾਂ ਨਾਲ ਮਸ਼ਕਰੀਆਂ ਬਹੁਤ ਵਧੀਆ ਜੀ 😃😃

  • @surekhathakur134
    @surekhathakur134 Год назад +2

    Best episode ever seen . In school life we read and admired her creations. Best part was simplicity of both ladies . You are an example of SIMPLE LIVING AND HIGH THINKING . Great work!!!! 👏👏👏👏🙏

  • @amritjattana8240
    @amritjattana8240 5 лет назад +4

    ਮੇਰੀ ਮਨਪਸੰਦ ਲੇਖਿਕਾਂ ਦਲੀਪ ਕੌਰ ਟਿਵਾਣਾ

  • @iqbalsingh-jr2tz
    @iqbalsingh-jr2tz 2 года назад

    ਬਹੁਤ ਹੀ ਸਤਿਕਾਰ ਯੋਗ ਮੈਡਮ ਡਾ. ਦਲੀਪ ਕੌਰ ਟਿਵਾਣਾ ਜੀ ਦੇ ਵੱਡਮੁੱਲੇ ਵਿਚਾਰ ਸੁਣ ਕੇ ਅਥਾਹ ਖ਼ੁਸ਼ੀ ਹੋਈ ਹੈ। ਮੈਡਮ ਰੁਪਿੰਦਰ ਸੰਧੂ ਨੇ ਬਹੁਤ ਹੀ ਵਧੀਆ ਪ੍ਰਸ਼ਨ ਕਰਕੇ ਇਸ ਵਿਚਾਰ ਚਰਚਾ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਦਿੱਤਾ ਹੈ। 👍👍

  • @manib3911
    @manib3911 3 года назад

    ਦਲੀਪ ਕੌਰ ਟਿਵਾਣਾਂ ਜੀ ਪੰਜਾਬੀ ਸਾਹਿਤ ਦੀ ਇੱਕ ਬਹੁਤ ਵੱਡੀ ਸਖਸ਼ੀਅਤ ਸਨ 🥰🙏🙏🙏
    ਉਨ੍ਹਾਂ ਦੀ ਇਹ ਇੰਟਰਵਿਊ ਦੇਖ ਕੇ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ .... ਇਨਸਾਨ ਨੂੰ ਸਹਿਜ ਵਿੱਚ ਰਹਿ ਕੇ ਜਿੰਨੀਂ ਪ੍ਰਾਪਤੀ ਮਿਲਦੀ ਐ ... ਉਨੀਂ ਪ੍ਰਾਪਤੀ ਉਸਨੂੰ ਤੇਜ਼ ਤਰਾਰ ਜ਼ਿੰਦਗੀ ਜੀ ਕੇ ਅਤੇ ਖਵਾਹਿਸ਼ਾਂ ਨੂੰ ਪੂਰਾ ਕਰਨ ਦੀ ਦੌੜ ਵਿੱਚ ਸ਼ੌਹਰਤ ਮਗਰ ਭੱਜ ਕੇ ਕਦੇ ਨਹੀਂ ਮਿਲਦੀ ..... ਮਨ ਨੂੰ ਇਕਾਗਰ ਚਿੱਤ ਕਰਨ ਲਈ ਇਨਸਾਨ ਦਾ ਦੁਨੀਆਂ ਨਾਲੋਂ ਵੱਖ ਹੋ ਕੇ ....ਇਕਾਂਤ ਵਿੱਚ ਬੈਠ ਕੇ , ਅੰਤਰ ਧਿਆਨ ਹੋ ਕੇ ਆਵਦੇ ਆਪ ਨੂੰ ਅੰਦਰੋਂ ਫਰੋਲਣਾਂ ਬਹੁਤ ਜ਼ਰਰੀ ਹੁੰਦਾ ਏ... ਪਰ ਇਹ ਅਵਸਥਾ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀ .....❣️💙❣️🙏🙏🙏

  • @BeHappy-ci6nl
    @BeHappy-ci6nl 5 лет назад +12

    ਬਹੁਤ ਵਧੀਆ ਇੰਟਰਵਿਊ ਸੀ 🙏🏼🙏🏼👍👍

  • @reetsingh7035
    @reetsingh7035 4 месяца назад

    Dr Tiwana is a big name. She has given a lot to the society. Rupinder Sandhu too is an impressive interviewer, humble and kind.

  • @sandeepkaur635
    @sandeepkaur635 5 лет назад +8

    Tiwana mam such a beautiful soul... Interviewer v vadhai de pattar Han.. Very nice

  • @neilsahota297
    @neilsahota297 3 года назад

    ਬੇਟੀ ਰੂਪਿੰਦਰ ਦਾ ਗੱਲਬਾਤ ਦਾ ਤਰੀਕਾ ਬਹੁਤ ਹੀ ਸਲੀਕੇ ਭਰਿਆ ਅਤੇ ਸਵਾਲ ਉਹਦੇ ਦਿਮਾਗੀ ਸਤਰ ਨੂੰ ਉਜਾਗਰ ਕਰਦੇ ਹਨ । ਦਲੀਪ ਕੌਰ ਟਿਵਾਣਾ ਨੂੰ ਬਣਦਾ ਮਾਣ ਸਤਿਕਾਰ ਮਿਲਿਆ , ਮੈਨੂੰ ਨਹੀਂ ਲਗਦਾ ਕਿ ਉਹਨਾਂ ਨੂੰ ਕੋਈ ਅਫਸੋਸ ਹੋਵੇ । ਬਹੁਤ ਘੱਟ ਲੋਕ ਹੁੰਦੇ ਹਨ ਜੋ ਜਿਉਂਦੇ ਜੀਅ ਇੰਨੀ ਪ੍ਰਸਿੱਧੀ ਨੂੰ ਹਾਸਲ ਹੁੰਦੇ ਹਨ ।

  • @sukhdeepkaur2513
    @sukhdeepkaur2513 5 лет назад +5

    ਤਹਾਨੂੰ ਦੇਖਕੇ ਸੁਣ ਕੇ ਰੂਹ ਖੁ਼ਸ਼ ਹੋਗੀ ਜੀ
    ਸਤਿ ਸੀ੍ ਅਕਾਲ ਜੀ

  • @GurpreetSingh-ls8jf
    @GurpreetSingh-ls8jf 5 месяцев назад

    Very nice interview God bless you Mam rupinder ji

  • @ranjitkaur4102
    @ranjitkaur4102 5 лет назад

    ਬਹੁਤ ਵਧੀਆ ਇੰਟਰਵਿਊ ਜੀ ।
    ਟਿਵਾਣਾ ਜੀ ਵਾਂਗੂ ਮੈਂ ਵੀ ਗੁਰੂ ਘਰ ਜਾ ਕੇ ਇਹੀ ਕਹਿੰਦੀ ਆ ਕਿ ਜੋ ਮੇਰੇ ਲਈ ਠੀਕ ਆ ਵਾਹਿਗੁਰੂ ਆਪੇ ਈ ਦੇ ਦਿਓ ਥੋਨੂੰ ਈ ਪਤਾ ਕੀ ਸਹੀ ਆ ਕੀ ਗਲਤ ਆ ਸਾਡੇ ਲਈ ।
    ਮਹਾਨ ਸ਼ਖਸੀਅਤ ਦਲੀਪ ਕੌਰ ਟਿਵਾਣਾ ਜੀ।👏👏👏👏👏

  • @luckytanda
    @luckytanda 3 года назад +1

    ਧੰਨ ਬੀਬੀ ਦਲੀਪ ਕੌਰ ਟਿਵਾਣਾ ਜੀ ❤
    ਜਿਉਦੀੰ ਰੂਹ ਹਨ ਭਾਵੇਂ ਦੇਹ ਨਹੀ ਰਹੀ।

  • @devinderghuman2385
    @devinderghuman2385 4 года назад +6

    Rupinder Sandhu ji, its my first day of watching Be Social and today staring from 8 in the morning to 11pm I have watched Dalip kaur Tiwana, Narinder singh Kapoor, Surjit Patar ji and couple of other programs with your other colleague Grewal regarding moral education and saag in winter.
    I would like to say it was pretty good day one of the best in while. It was great to learn about our champion writers .
    Please keep continue bringing these personalities on your channel. For me each of these writers are face of our Punjab and Punjabi language and also I would like to add you are highly skilled host and interviewer of scholars and intellectual people. Loved your style, sadgi, and concentration.

    • @rupindersandhu5511
      @rupindersandhu5511 4 года назад +2

      ਸ਼ੁਕਰੀਆ ਜੀ ਬਹੁਤ ਬਹੁਤ ਸਤਿਕਾਰ।

    • @sidhuenglishclasses684
      @sidhuenglishclasses684 4 года назад +1

      I think this is first ever interview I have seen in which the anchor is also equally appreciated. I am not joking, I am serious. She really deserves the respect.
      She seems to be a girl really blended with punjabi culture that further adds to her personality.

  • @laddisandhu550
    @laddisandhu550 5 лет назад +9

    ਬਹੁਤ ਵਧੀਆਂ ਜੀ

  • @paramjitkaurdandiwal5194
    @paramjitkaurdandiwal5194 5 лет назад +3

    Iho hmara jivna .mere time de novals likhde jis nl smaj da sudhar hove.bhut vadhiya sahit likhde ne dlip kaur tiwana ji.

  • @gurwindersingh8062
    @gurwindersingh8062 Год назад

    ਵਾਹਿਗੁਰੂ ਹੋਰ ਚੜਦੀ ਕਲਾ ਬਖਸ਼ਣ

  • @sukhwinderkaur7949
    @sukhwinderkaur7949 5 лет назад +2

    Main tiwana g boht pasand ne g krda ki ehna di prchhai nu v chhu liye taan sachi boht khushkismat howange main khud likhan di gal ni krdi bs ehna di shakhsiyat da parchhawan v kite saadi rooh nu zra ku chhu jave bs wow

  • @kuldeepsingh-in2fk
    @kuldeepsingh-in2fk 5 лет назад +2

    Interview krn Vali Bibi ne bahut soojh boojh naal saari interview kiti well done

  • @rajwinderbhulla1783
    @rajwinderbhulla1783 5 лет назад +11

    Simple living and high thinking 🙏

  • @Guridandiwal77
    @Guridandiwal77 4 года назад

    Bhut badia mam tusi great ho bhut changa lgya thudian gallan sun ke

  • @GurpreetKaur-hq8mq
    @GurpreetKaur-hq8mq 5 лет назад +8

    Typical punjabi language of Mam Tiwana..feeling nice to hear Mam .

  • @nadlefaz
    @nadlefaz 5 лет назад +5

    Rupinder ji .. very good interviewer..

  • @deepkubul7664
    @deepkubul7664 5 лет назад +1

    Thank you news number and Rupinder bhain Mamdam Dilip Kaur Tiwana ji ne bohit achi sikh diti hai ma ohna diya likhta parhaga

  • @gurjinderkaur9363
    @gurjinderkaur9363 5 лет назад +8

    Interview sister so beautiful simple and smart Beautiful 👏👏👏👏👏

  • @dimpyarora3445
    @dimpyarora3445 3 года назад

    Jeeti di dadi kahani akser yad aundi si manu mam Dalip kaur Taiwan ji di likhi ajj interview dekh mam di accha lgia

  • @randhawasingh3812
    @randhawasingh3812 4 года назад +1

    Mam sandh u r very nice ihopethe panjab needsevery daughter like u mam tiwana most respeted for for every sincearreader and man of sikh cominity thanku and live long. Piara singh. Bajwa. U sa

  • @dharamveersingh7627
    @dharamveersingh7627 5 лет назад +9

    ਮੋਰ ਦੀ ਅਵਾਜ਼...🌾🌾🌾...ਘਰ ਦੇ ਨੇੜੇ ਤੋਂ ਅਾ ਰਹੀ...ਪੰਜਾਬ ਦੇ िਵॅਚ ਬਹੁਤ ਪिਹਲਾਂ...1990 ਤੋਂ ਪिਹਲਾਂ ਹੀ ਸੁਣਨ ਨੂੰ िਮਲਦੀ ਸੀ...

  • @HARDEEPSINGH-eb1of
    @HARDEEPSINGH-eb1of 5 лет назад +5

    ਬਹੁਤ ਵਧੀਆ ਵੀਚਾਰ ਲੱਗੇ ਮਾਤਾ ਜੀ।

  • @Itscreativeandlearningtym
    @Itscreativeandlearningtym Год назад

    ਵਾਹਿਗੁਰੂ ਜੀ, ਸਾਡੇ ਪੰਜਾਬ ਦੀਆਂ ਧੀਆਂ🤲🤲🤲🤗🙏🏼🙏🏼🙏🏼

  • @Kids-favourite-13
    @Kids-favourite-13 5 лет назад +4

    ਬਹੁਤ ਵਧੀਆ ਵਿਚਾਰ🙏🏻🙏🏻🙏🏻🙏🏻🙏🏻

  • @dhaliwaldhaliwal7390
    @dhaliwaldhaliwal7390 5 лет назад +1

    Sat shri akal mam 🙏mnh khus ho gya tuhdae ine ache vichar sun k lakh lakh var parnam ji

  • @kaurdeep3575
    @kaurdeep3575 2 года назад

    ਬਹੁਤ ਸੋਹਣੀ ਗੁਫਤਗੂ 🙏🏼🙏🏼🙏🏼🙏🏼🙏🏼

  • @lochsachar9643
    @lochsachar9643 Год назад

    Rupinder I love all ur interviews! Your way of speaking is so simple but impressive!!

  • @dharamveersingh7627
    @dharamveersingh7627 5 лет назад +8

    ਅिਮ੍ਤਾ ਪ੍ੀਤਮ..ਬਾਰੇ ਭੁॅਲਰ ਦਾ िਲिਖਅਾ ਸਭ ਦॅਸ िਰਹਾ...ਪ੍ੀਤਮ िਸੰਘ ਕਵਾਤਰਾ ਨੂੰ ਛॅ੩ ਵੀ ਪ੍ੀਤਮ ਬਣੀ ਰਹੀ...ਇॅਕੋ-ਇॅਕ ਮੁੰ੩ਾ ਮਾਂ ਦੀ ਮਹਾਨਤਾ ਤੋਂ ਤिਪਆ ਹੋਇਆ ਸੀ...ਇਮਰੋਜ਼ ਦੀ ਯਾਰੀ ਦੇ िਨਸ਼ਾਨ ਘਰ ਵੇਚ ਖਤਮ ਕਰ िਦॅਤੇ...ਨੀਲੀਆ िਫਲਮਾ ਨਾਲ ਜੁिੜਅਾ ਸੀ..ਤੇ ਕਤਲ ਹੋ िਗਅਾ ਸੀ..ਇੰਦਰਾ ਦੀ ਫੋਟੋ िਸਰਹਾਣੇ ਰॅਖ ਰॅਖੀ ਸੀ...ਸਨਕੀ...ਵੀ ਅਸੀਂ िਪਛਲੇ ਜਨਮ ਦੀਆਂ ਭੈਣਾ...
    ...'84ਬਾਰੇ ਚੁॅਪ ਰਹੀ.
    .ਕਬਰਾ ਚੋਂ ਵਾिਰਸ ਨੂੰ ਜਗਾਉਣ ਵਾਲੀ...🎭🎭🎭🎭

    • @sidhuenglishclasses684
      @sidhuenglishclasses684 4 года назад

      At times we can't speak the truth in front of camera, we have to go diplomatic so did madam Tiwana. I fully agree with you.
      Moreover your achievements hide your weaknesses and bad habits. Please write your comment in english so that we can understand. I know very well the inside story of Amrita Pritam. Tiwana answered very diplomatically on Veena Verma also.
      Veena herself is sexually frustrated lady, might be nymphomaniac.

  • @satnambhullar_333
    @satnambhullar_333 5 лет назад +3

    Dr daleep kaur tewana nu salam very nice interview

  • @sabhrang8570
    @sabhrang8570 2 года назад

    Rupinder ji aap da gall karn da salika, poochhe jaan vaale prashan bahut achhe hunde ne.chadi kala.

  • @harpreetbalbal8516
    @harpreetbalbal8516 5 лет назад +5

    Ek institution e ne.. life de sedh ehna toh e lae...ehna wallo dittian gurbani qoute and story hamesha guide kardea

  • @sehajpaul8400
    @sehajpaul8400 5 лет назад

    aj madam ji di galbaat sun k ehna dina rachnava parn nu dil krda a
    mulakaat bht parbhavi hai

  • @manidhaliwal5665
    @manidhaliwal5665 5 лет назад +1

    Main tuhada bhut vdda fan aa mam tuhadi story bus conductor sanu 10th tey b.sc ch lggi c bhut sohniyan stories aa

  • @navbirring3671
    @navbirring3671 4 года назад +1

    Both of you are too respectful and nice punjabans.

  • @harpreet5272
    @harpreet5272 4 года назад

    Kinna pyaara te sidda ja subah hai mam da😍

  • @aarzoogupta288
    @aarzoogupta288 5 лет назад +8

    Bilkul sahi keha ji, Aazadi de sahi meaning nu smjhan di zarurat hai.

  • @simarjitkaur970
    @simarjitkaur970 5 лет назад +2

    👍👍👍👍 very nice and straight forward

  • @bakhashsangha3638
    @bakhashsangha3638 3 года назад

    ਬਹੁਤ ਸੋਹਣੀ ਗਲਬਾਤ।

  • @sukhjitlahal2783
    @sukhjitlahal2783 3 года назад

    ਬੜੀ ਤਮੰਨਾ ਸੀ ਦਲੀਪ ਜੀ ਨੂੰ ਦੇਖਣ ਦੀ
    ਨਿੱਕੇ ਹੁੰਦੇ ਇੰਨਾਂ ਨੁੰ ਬਹੁਤ ਪੜਿਆਂ
    ਜਿਉਂਦੇ ਰਹੋ

  • @sidhuenglishclasses684
    @sidhuenglishclasses684 4 года назад +1

    It seems from the face index and face impression of madam Rupinder Kaur that she can never tell a lie in her life. Very innocent and sober personality.
    May God bless her with brilliant success in her life. It reflects her family customs also.
    Her mother must be very spiritual lady. Because such things are not taught, these are in the genes of a person.
    I salute her.
    Moreover madam Tiwana has also given well measured answers. There can be a lot of decrease in the crimes against women if the present generation of girls act upon her advice as far as dress is concerned. We suffered a great loss on her demise for the punjabi literature.

  • @kamalchaudhary9654
    @kamalchaudhary9654 4 года назад +1

    Rupinder ji good interview

  • @narinderpalkaur7456
    @narinderpalkaur7456 5 лет назад +2

    Mam ji s.s.akaal
    Mai tuhade saare nowal prh lai.
    Katha kho urwashi. Da patar col.dewinder te sarkndeyaan de desh aali preet mere ander inne deep chle gaye.
    Bahut udaas likhiya tusi.

  • @soniasingh4404
    @soniasingh4404 5 лет назад +2

    Bht hi NYC interview hai mam thodi 🙏

  • @ਪੰਜਾਬ-ਲ7ਢ
    @ਪੰਜਾਬ-ਲ7ਢ 5 лет назад +1

    Well done!!!.... Anchor Didi....... 👌👌👌

  • @RajinderSingh-t6c
    @RajinderSingh-t6c 24 дня назад

    ਤੁਹਾਡੀ ਸਵੈਜੀਵਨੀ ਨੰਗੇ ਪੈਰਾ ਦਾ ਸਫ਼ਰ ਪੜਿਆ ਤਾਂ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਸਭ ਕੁਛ ਅੱਖਾਂ ਦੇ ਸਾਹਮਣੇ ਹੋਇਆ ਹੋਵੇ

  • @westlife5200
    @westlife5200 5 лет назад +3

    Wow! thanks for bringing the real, inspirational Punjabis to us. Wise Lady 🙏

  • @gurlalgill3669
    @gurlalgill3669 5 лет назад

    ਬਹੁਤ ਖੂਬ ਚਰਚਾ

  • @salar-k1v
    @salar-k1v 28 дней назад

    Very amazing ji🏵🌹🏵

  • @gabhruinuk
    @gabhruinuk 5 лет назад

    ਲੰਘ ਗਏ ਦਰਿਆ ❤️

  • @SandeepKaur-pz1lq
    @SandeepKaur-pz1lq 3 года назад

    Bhut vadiya interview ji

  • @singhji988
    @singhji988 5 лет назад +4

    Bout khoob

  • @harjeet.verynicevideosirkh7584
    @harjeet.verynicevideosirkh7584 3 года назад

    Sach nu Fansi very good Naval ajj v mainu yaad hn 🙏🙏

  • @jazzrai223
    @jazzrai223 5 лет назад +1

    Sat sri akal ji very nice video thanks 🙏🙏🙏🙏

  • @busybee4203
    @busybee4203 2 года назад

    Impressive words and personality❣️❣️

  • @jinderaulakh5661
    @jinderaulakh5661 5 лет назад

    ਬਹੁਤ ਬਹੁਤ ਵਧੀਆ

  • @abtoaajao1539
    @abtoaajao1539 19 дней назад

    Bahut vdia ji

  • @jatinderkaur4685
    @jatinderkaur4685 2 года назад

    D Dilip kaur Tiwana nu Meri Salam

  • @kamalsidhu9946
    @kamalsidhu9946 5 лет назад

    One of the best interview🙏🏻

  • @BalwinderSingh-db5vo
    @BalwinderSingh-db5vo 2 года назад

    anchor is so nice. i fell in love

  • @sukhwinderasi473
    @sukhwinderasi473 3 года назад

    Beautiful interview.

  • @sarabjitkaur7225
    @sarabjitkaur7225 3 года назад

    Very good interview

  • @gunsampunnicreation5851
    @gunsampunnicreation5851 5 лет назад +3

    Mata ji very good ji

  • @manjitatwal8102
    @manjitatwal8102 5 лет назад +3

    Parnam mata g.

  • @Diljeetdosanj
    @Diljeetdosanj 5 лет назад +1

    Bohat satikar 🙏🙏🙏🙏

  • @gurmaizkaur3054
    @gurmaizkaur3054 5 лет назад +1

    ਕਿੱਸਾ ਕੁਰਸੀ ਦਾ ਖੇਡਿਅਾ ਨਾਟਕ ਮੈ਼ ਦੇਖਿਅਾ ੧੯੭੯ ਵਿੱਚ

  • @parveenbinnyklair3563
    @parveenbinnyklair3563 5 лет назад +1

    HELLO I WOULD LIKE TO ADRESS SOMETHING. YOU HAVE A GREAT SHOW AND I ENJOY WATCHING YOUR VIDEOS. BUT I HAVE ONE ISSUE WHEN I AM WATCHING THE VIDEO I GET DISTRACTED. THE WHITE BIG LOGO THAT SAYS NEW NUMBER. COM GOING ACROSS THE SCREEN IS IRRITATING. IT ANNOYS MY EYES WHEN IM TRYNA WATCH THE VIDEO. PLEASE FIX THIS ISSUE. THANK YOU, FROM NEW ZEALAND

  • @palwinderpawar6812
    @palwinderpawar6812 5 лет назад +2

    Excellent maam