SSA I was at Hazoor sahib on the 20.9.2019.I really enjoyed my trip which included all the Gurdwaras plus Nanak Jhira.U gave some good info reg your trip.Much appreciated. Karamjeet Sandha KL Malaysia 🇲🇾
I have been twice to Sri Hazur Sahib Ji. The road from Nanded to Nanak Jhira was in very bad shape. Full of ditches at every feet. Exactly like road between Garh Shankar and Anand Pur Sahib. Journey by train was very enjoyable. Gurudwara Hazur Sahib complex is very neat and clean. The colourful fountains add to the beauty of the complex. To escape the scorching winters of North India right time to go are winter months. Sat Sri Akal.
Thank you so much Jaanmahal youtube channel, I always watched your videos, and am very inspired by your life story after returning from foreign. Sir, I would like to ask you one question please let me know the booking of the process of rooms in Gurudwara Sahib, and what amount they would be charged for a single room?
Very very Beautiful Vlog. Veer Ji ap Bahut Lucky ho kyonki Ap Dashmesh Pita Sahib Shree Guru Gobind Singh Ji Maharaj Ji ke Ghar Jaa rehe ho. Hum bhi ek bar Hazoor Sahib ke darshan karne zaroor Jaayenge.
Bhai g train chal pyi va hazur sahib lyi pls reply krio jrurr dsio g mainu kyuki assi saara priwar jhande va g har saal hun lockdown de krke nai ja hoya 2saal ho gye plz dsio g Tnx g🙏🏻
ਅਸੀਂ 2012 ਵਿੱਚ ਹਜੂਰ ਸਾਹਿਬ ਗਏ ਸੀ। ਲਗਭਗ ਦਸ ਦਿਨ ਦੀ ਯਾਤਰਾ ਸੀ। ਬਹੁਤ ਹੀ ਆਰਾਮ ਨਾਲ ਦਰਸ਼ਨ ਕਰਨ ਜਾਂਦੇ,ਵਧੀਆ ਲੱਗਾ। ਅੱਜ ਵੀ ਯਾਦ ਕਰਕੇ ਬਹੁਤ ਆਨੰਦ ਆਉਂਦਾ ਹੈ।
ਕਿੰਨੇ ਦਿਨ ਦਾ program ਰੱਖਣਾ ਚਾਹੀਦਾ ਹੈ ਜੀ।
@@ParamjitKaur-bp4de __7to 8 days sahi aa
To be honest, we also went there in july 2012 for 10 days
🎉@@hwkgamerofficial
12 din da ge@@ParamjitKaur-bp4de
ਜਸਵੀਰ ਬਾਈ ਇਹੋ ਜਿਹੀਆਂ ਵੀਡੀਓ ਬਣਾਇਆ ਕਰੋ ਏਦਾਂ ਦੀਆਂ ਵੀਡੀਓ ਦੇਖਣ ਚ ਦਿਲ ਵੀ ਲੱਗਦਾ ਏ ਤੇ ਅੱਗੇ ਹੋਰ ਵੀਡੀਓਜ ਦੀ ਉਡੀਕ ਵੀ ਰਹਿੰਦੀ ਏ ਬਾਕੀ ਡੇਲੀ ਰੁਟੀਨ ਵਾਲੀਆਂ ਵੀਡੀਓ ਤਾਂ ਹਰ ਕੋਈ ਪਾ ਦੇਂਦਾ ਏ ਤੇ ਉਨ੍ਹਾਂ ਤੋਂ ਛੇਤੀ ਬੋਰ ਹੋ ਜਾਂਦੇ ਨੇ ਸਭ। ਸ਼ੁਕਰੀਆ ਬਾਈ ਜੀ ਤੇ ਸਦਾ ਚੜ੍ਹਦੀਆਂ ਕਲਾਂ ਚ ਰਹੋ 👍👍
ਮਨ ਖੁਸ਼ ਹੋ ਗਿਆ ਜੀ ਵੀਡੀਓ ਦੇਖ ਕੇ
ਅਸੀਂ ਵੀ ਸਾਰਾ ਪਰਿਵਾਰ 2018 ਵਿੱਚ ਸ੍ਰੀ ਹਜੂਰ ਜੀ ਦੇ ਦਰਸ਼ਨ ਕਰਨ ਗਏ ਸੀ
ਵਾਹਿਗੁਰੂ ਜੀ ਕਿਰਪਾ ਫਿਰ ਮੇਹਰ ਕਰਨਾ
Waheguru ji 🤲🤲
ਮੈਂ ਬਹੁਤ ਸਮਾਂ ਪਹਿਲਾਂ ਨਾਂਦੇਦ ਸਾਹਿਬ ਗਿਆ ਸੀ, ਪਰ ਇਸ ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਬਹੁਤ ਆਸਾਨ ਯਾਤਰਾ ਹੈ। ਧੰਨਵਾਦ।
Aa 22 wala e kamla aa ac coach ch ki function ne aa tan 3 saal de jwaak nu ptta
Right veer ji
ਅਸੀਂ ਹਰ ਸਾਲ ਜਾਂਦੇ ਸੀ ਪਰ ਕਰੋਨਾ ਕਾਰਨ ਨਹੀਂ ਜਾ ਪਾਏ
Shamsher Singh ਏਹ ਅਸਲ ਚ ਦੱਲਾ ਹੈ ਜੀ
ਧੰਨ ਧੰਨ ਬਾਬਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🌹🙏🌹
Train ਤਾਂ ਵੀਰੇ ਬਾਹਲੀ ਵਧੀਆ ਲੱਗੀ ਦਿਲ ਕਰਦਾ ਅੱਜ ਹੀ ਜਾਈਏ thanks brother🙏🙏
ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਿਨਾਮ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
Train kon si hai nam daso ldh to jandi
@@sukhkinderkaur1998 q0
@@predatorop5902 hazur Sahib Nanded weekly sf
ਵੀਰ ਜੀ ਆਪ ਜੀ ਦਾ ਇਸ ਵੀਡੀਓ ਲੲੀ ਧੰਨਵਾਦੀ ਹਾਂ।
ਬਹੁਤ ਹੀ ਚੰਗਾ ਹੁੰਦਾ ਜੇਕਰ ਤੁਸੀਂ ਇਸ ਗੱਡੀ ਰੂਟ ਦੀ ਪੂਰੀ ਜਾਣਕਾਰੀ ਦਿੱਤੀ ਜਾਦੀ। ਵੀਡੀਓ ਬਣਾਉਣ ਸਮੇਂ ਸਿੱਖੀ ਸਰੂਪ ਧਿਆਨ ਰੱਖਣਾ ਚਾਹੀਦਾ ਹੈ। ਹਰੀ ਸਿੰਘ ਸ੍ਰੀ ਮੁਕਤਸਰ ਸਾਹਿਬ।
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਅਰਦਾਸ ਕਬੂਲ ਕਰੋ ਜੀ ਵਾਹਿਗੁਰੂ ਜੀ ਮਨਮੋਹਨ ਸਿੰਘ ਦੇ ਦੂਖਾਂ ਕਲੇਸ਼ਾ ਦੇ ਨਾਸ਼ ਕਰੋ ਵਾਹਿਗੁਰੂ ਜੀ ਅਰਦਾਸ ਕਬੂਲ ਕਰੋ ਜੀ ਮਨਪ੍ਰੀਤ ਸਿੰਘ ਦੇ ਦੂਖਾਂ ਕਲੇਸ਼ਾ ਦੇ ਨਾਸ਼ ਕਰੋ ਵਾਹਿਗੁਰੂ ਜੀ ਸ਼ਰੀਰ ਨੂੰ ਤੰਦਰੁਸਤੀ ਬਖਸ਼ੋ ਵਾਹਿਗੁਰੂ ਜੀ ਵਾਹਿਗੁਰੂ ਜੀ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
🙏🙏🙏🙏🙏👌ਵਾਹਿਗੁਰੂ ਜੀ ਮੇਹਰ ਕਰਨ। ਵਾਹਿਗੁਰੂ ਜੀ ਸਾਨੂੰ ਵੀ ਬਲਾਉਣ ਅਸੀਂ ਵੀ ਜਾਈਏ
ਵਾਹਿਗੁਰੂ ਜੀ ਸਾਡੇ ਤੇ ਮੇਹਿਰਾ ਕਰਨ ਅਸੀਂ ਵੀ ਜਲਦੀ ਦਰਸ਼ਨ ਕਰਿਏ ਜੀ ਤੁਹਾਡੇ ਤੇ ਵਾਹਿਗੁਰੂ ਜੀ ਦੀ ਮੇਹਿਰ ਹੈ ਜੀ
ਜਸਵੀਰ ਸਿੰਘ ਜੀ ਹਮੇਸ਼ਾ ਮੈ ਮਨ ਤੋ ਹਜੂਰ ਸਾਹਿਬ ਹੀ ਰਹਿਣਾ। ਇਹ ਸਫਰ ਵਾਲੀ ਵੀਡੀਓ ਦੇਖ ਕੇ ਬਹੁਤ ਖੁਸ਼ੀ ਹੋਈ
ਸਤਿਨਾਮ ਸ੍ਰੀ ਵਾਹਿਗੁਰੂ ਜੀ🙏🏻
ਬਹੁਤ ਆਨੰਦ ਮਿਲਦਾ ਜੀ ਗੁਰੂ ਘਰ ਜਾ ਕੇ ਜੀ🙏🏻
Sleeper me to har journey me karta hu magar iis mahine me AC2 tier ki booking kiya tha maja kich aur hi hai no crowd.
Excellent 👍🙏
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🏻🙏🏻
Beta ji good jankari diti he,,Sada MANSA Dist he video like or Subscribe kiti he,, Guru blessings every time you
ਅਸੀਂ ਵੀ ਤੁਹਾਡੇ ਬਲੋਕਾ ਰਾਹੀਂ ਦਰਸ਼ਨ ਕਰਦੇ ਹਾ ਮਨ ਨੂੰ ਬਹੁਤ ਸ਼ਕੂਨ ਆਉਂਦਾ ਜੀ
ਪਾਜੀ ਬਹੁਤ ਵਧੀਆ ਵੀਡਿਓ ਬਣਾਈ ਇਕ ਦਮ ਦੇਸੀ
Waheguru ji ka khalsa waheguru ji ki fateh ji 🙏
Bhut vadia veere👍👍👍
Corona karke Last 2saal to jaa ni hoyea bhut vdia veer g tusi Nanded sahib yaad karva dita 👍👍👍
Bilal form Pakistan nice video big fan 🇵🇰🇵🇰🇵🇰
ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਜੀ
Main Guru di kirpa naal 2006 vich padel gaya c 🙏🙏🙏
Kis jagah to gye si veer ji
@@manjitkhosa5458 gurdwara Alhora Sahib near Nabha city
ਬਹੁਤ ਸੋਹਣਾ ਕਾਰਜ ਕੀਤਾ ਤੁਸੀਂ ਮਹੀਨੇ ਤੋਂ ਉਪਰ ਲਗ ਗਿਆ ਹੋਣਾਂ ਇਕ ਪਾਸੇ
@@irsidhu8345 2000 kilometres kaun chal skda 1 mahine ch? 66 km per day😆😂
😮😮🎉🎉🎉🎉
Bht vdia jatta. Chardi kala ch rho. Dhan shri guru gobind ch ji
paazi tusi videos bahut vadia bnadey ho.... waheguru tuhanu hamesha khush rakhe
BAHUT hi jayda vadiya video banyi hai so you're looking GOOD
SSA
I was at Hazoor sahib on the 20.9.2019.I really enjoyed my trip which included all the Gurdwaras plus Nanak Jhira.U gave some good info reg your trip.Much appreciated. Karamjeet Sandha KL Malaysia 🇲🇾
I have been twice to Sri Hazur Sahib Ji. The road from Nanded to Nanak Jhira was in very bad shape. Full of ditches at every feet. Exactly like road between Garh Shankar and Anand Pur Sahib. Journey by train was very enjoyable. Gurudwara Hazur Sahib complex is very neat and clean. The colourful fountains add to the beauty of the complex. To escape the scorching winters of North India right time to go are winter months. Sat Sri Akal.
ppp
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਧੰਨਵਾਦ ਜੀ
ਜੇਕਰ ਤਤਕਾਲ ਚ ਟਿਕਟ ਚਾਹੀਦੀ ਆਪਣੇ ਹਲਕੇ ਦੇ ਮੈਂਬਰ ਪਾਰਲੀਮੈਂਟ ਦੇ ਦਫਤਰ ਤੋਂ ਲਿਖਵਾ ਕੇ ਲੈ ਸਕਦੇ ਉਹ 3 ਏਸੀ 6 ਸਲੀਪਰ ਸੀਟਾਂ ਰੋਜ਼ਾਨਾ ਇੱਕ ਮੈਂਬਰ ਪਾਰਲੀਮੈਂਟ ਦੇ ਕੋਟੇ ਚ ਹੁੰਦੀਆਂ ਨੇ ਪਹਿਲਾਂ ਵੇਟਿੰਗ ਚ ਬੁੱਕ ਕਰਵਾ ਕੇ ਉਹਦਾ ਨੰਬਰ ਮੈਂਬਰ ਪਾਰਲੀਮੈਂਟ ਦੇ ਦਫਤਰ ਦੇ ਕੇ ਟਿਕਟ ਕੰਨਫਰਮ ਹੋ ਜਾਂਦੀ ਉਸੇ ਵੇਲੇ
ਵੀਰੇ ਆ ਧੰਨਭਾਗ ਤੇਰੇ ਜਿਹੜਾ ਤੁਸੀਂ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਦੇ ਅੰਤਿਮ ਸਥਾਨ ਤੇ ਪਹੁੰਚ ਰਹੇ ਹੋ ਪਰ ਅਸੀਂ ਅੱਠ ਵਾਰ ਆਪਣੀ ਕਾਰ ਤੇ ਨਾਂਦੇੜ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਾ
🙏🙏🙏🙏🌹 Dhan Dhan Dhan Satguru Sri Guru Gobind Singh Sahib Maharaj Ji 🙏🙏🙏🙏🙏🙏🙏🙏🙏🙏🙏🙏🌹
ਜਦੋਂ ਵਾਹਿਗੁਰੂ ਨੂੰ ਮਨਜ਼ੂਰ ਹੋਇਆ ਸਾਨੂੰ ਵੀ ਜਰੂਰ ਬੁਲਾਵੇਗਾ।
ਸਤਿ ਨਾਮ ਸ੍ਰੀ ਵਾਹਿਗੁਰੂ ਜੀ ਧੰਨਵਾਦ ਕਰਦੇ ਹਾ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਵਾਉਣ ਲਈ 🙏🙏
ਬਹੁਤ ਵਧਾਈ 1million ਹੋਨ te
👇
👇
ਬਹੁਤ ਵਧੀਆਂ 🙏🙏👍👌🌹
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਨੇ ਧੰਨਵਾਦ।
Bahut vdya eda diya banaya kro videos eh hunda content 🙏
Thx
@@JaanMahalvideo uncle mehk de no ta ds dinda kine k ayea aa paper wich mundea nu pta lag janda v ik mhina padh ke kine k no aa jande aa
Waheguru ji sab da bahla karo ji 🙏
@@fateh667 1 month padhe jehre bai ohna de number ta 20,25 bahut muskil nal hone a
1 oct nu ja rhe assi v hazur saheb 🥲 Full Journey Aye gi Channel Teee Best video veer g Great shoot
ਸਾਰੀ ਜਾਣਕਾਰੀ ਲਈ 👍👍👍👍👍
Balle trending video
Mubaraka veere
Main pehli waar subscribe v hazoor sahib waali video dekh ke kita c
Pta ni apko kitne bande milty hoge apko. Kitne yaad krety hoge. Love ❤❤❤ uncle g.. Real life h apkii moj mastiii ki
Bohut sohna vlog aa janmahal paaji❤️ Malak hor Tarakkiya bakshe
Bahut Vadia Video Jasveer Bhai Love From Adampur ❤️
Nice video
Bahut sohne vedeo bai g very good ❤❤❤❤❤
Love you bro vedio show nhi hondi search Marni pandi a
ਬਹੁਤ ਵਧੀਆ ਜਾਨਕਾਰੀ ਦਿੱਤੀ ਵੀਰ
Train is very good nd
clean . I like to go now.
Thanku veer
Meri Hindi vi via Punjab hi hundi aa. lol. Love the video veerji.
ਸਤਿ ਸ਼੍ਰੀ ਅਕਾਲ ਵੀਰ ਜੀ 🙏🌹🌹🌹🌹🌹🌹
Mrra jn ta bhut mnn hope is saal jwa hemku sahib v jna chondiiii
ਵਾਹਿਗੁਰੂ ਜੀ ਯਾਤਰਾ ਸਫ਼ਲ ਕਰਨ
Bhaji ladies vaste koi problems te ne hagi ,safar ch
ਸਤਿ ਸ੍ਰੀ ਆਕਾਲ ਵੀਰ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
baba ji jedi sraan ch tuhi ruke c odii mayaa kini ke dendi pendi ya per day di???
ਸਤ ਸ਼ੀ੍ ਅਕਾਲ ਵੀਰ ਜੀ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
Bai ji pasanjr da kina krya ga
ਬਾਈ ਜੀ ਬਹੁਤ ਵਧੀਆ ਲੱਗਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਯਾਤਰਾ ਸਫਲ ਕਰਨ ਜੀ 🙏🏻
Yaar 7:41 te veere de jo earbuds lge aa koi ds skda kis company de aa bai..??
Thank you so much Jaanmahal youtube channel, I always watched your videos, and am very inspired by your life story after returning from foreign. Sir, I would like to ask you one question please let me know the booking of the process of rooms in Gurudwara Sahib, and what amount they would be charged for a single room?
ਵਾਹਿਗੁਰੂ ਜੀ ਚੜ੍ਹਦੀ ਕਲਾਂ ਚ੍ ਰੱਖਣ
ਸਾਸਰੀ ਕਾਲ ਨੀ ਜੀ🙂 ਸਤਿ ਸੀੑ ਅਕਾਲ😇
ਬਹੁਤ ਖੂਬਸੂਰਤ ਵੀਡੀਓ ਅਸੀਂ ਵੀ ਜਾਣਾ ਜੀ
Bahut wadhaiyan is uprale lai
🙏🙏🙏🙏🙏 ਵਾਹਿਗੁਰੂ ਜੀ 🙏🙏🙏🙏
🙏🙏🙏🙏🙏 ਸਰਬੱਤ ਦਾ ਭਲਾ 🙏🙏🙏
Very very Beautiful Vlog.
Veer Ji ap Bahut Lucky ho kyonki Ap Dashmesh Pita Sahib Shree Guru Gobind Singh Ji Maharaj Ji ke Ghar Jaa rehe ho.
Hum bhi ek bar Hazoor Sahib ke darshan karne zaroor Jaayenge.
Bhai sada veer ji .
ਬਹੁਤ ਵਧਿਆ ਬਾਈ nice
🙏🙏ਵਾਹਿਗੁਰੂ ਜੀ🙏🙏
ਬਹੁਤ ਵਧੀਆ ਜਾਣਕਾਰੀ ਜੀ
ਕੋਈ ਗਲਤ ਕੰਮਾ ਚ ਤਾ ਨੀ ਪੈ ਗਿਆ ਜਿਹਡ਼ਆ ਨਿੱਤ ਜੁੱਲੀ ਬਿਸਤਰਾ ਚੱਕੀ ਰੱਖਦਾ
Tanu kyn tensn hundi fr
@@manrajjagpal ਅਖੇ ਤੂੰ ਕੌਣ ਅਖੇ ਮੈ ਖਾ ਮਖਾ ਤੂੰ ਡੋਕੇ ਲੈਣੇ ਨੇ
Tu free di tensn lyi ja asha
Tu ko hunda pays 😮
Teri Gand kyo machdi aaa tu apni behan vi nal tor de veere osda ji lagg jawega
22g jaikara shudh boleya karo
BOLE SO NEHAL
SAT SRI AKAL
Eh "Jo" Ki hunda
Rest of the video is good 👌👍
For booking information thanks
ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਇਹ ਗੱਲਾਂ ਦਾ ਫ਼ਾਇਦਾ ਕੋਈ ਦੁਨੀਆ ਜਾਂਦੇ ਆ ਜੀ ਸਭ ਨੂੰ
Ok
ਸਤਿਨਾਮ ਵਾਹਿਗੁਰੂ ਜੀ 🙏🙏
Veere ji jehra baba budha g nri de vich jo tuc room leta c oh room kyi vaar dinde nhi g tuc eh room kive leta bhai saab jrur dseo g
Have a save journey
Bhut vdya g nice info
Mai v 6var yatra kr lai aji hazur sahib d hun dekhde a kdo moka deo waheguru ji....
Ji
Gayak Ji ka Khalsa WaheGuru Ji ki Fateh🙏🙏🙏🙏🙏
@@JaanMahalvideo mahal veer tere val party hon wali aa ..puch kadiii
Bhai g train chal pyi va hazur sahib lyi pls reply krio jrurr dsio g mainu kyuki assi saara priwar jhande va g har saal hun lockdown de krke nai ja hoya 2saal ho gye plz dsio g Tnx g🙏🏻
Waheguru ji 🙏🏻🙏🏻
Veer bhut vdia vedio bnonde aw
Waheguru ji jatra safal hovey 🙏🙏🙏🙏🙏
Sonu kide vich travel Krna sabto comfortable lageya. Plane, train ya car.
ਗੁੱਲੀਘੜ ਜੀ ਮੈਂ ਅਕਸਰ ਦੇਖਿਆਂ ਕੀ ਤੁਸੀਂ ਆਪਣੀ ਫੈਮਿਲੀ ਨੂੰ ਛੱਡ ਕੇ ਯਾਰਾਂ ਦੋਸਤਾਂ ਨਾਲ ਟੂਰ ਲੰਗਾਂਦੇ ਹੋ,ਟੂਰ ਅਕਸਰ ਆਪਣੀ ਪਤਨੀ ਤੇ ਬੱਚਿਆਂ ਨਾਲ ਲਗਯਾ ਕਰੋ,ਜਨਾਨੀਆਂ ਘਰ ਦਿਆਂ ਨੋਕੱਰਾਨੀ ਨਹੀਂ ਹੁੰਦੀ ਤੁਹਾਡੀ ਜੀਵਨ ਸਾਥੀ ਹੈਂ,ਟੂਰ ਤੇ ਹਮੇਸ਼ਾ ਆਪਣੀ ਫੈਮਿਲੀ ਨਾਲ ਜਾਯਾ ਕਰੋ,,ਨਾਲੇ ਛੜਿਆਂ ਵਾਲੀ ਫੀਲਿੰਗ ਲੈਣੀ ਛਡ ਦੇ ਹੁਣ
ਇਕ ਨਿਆਣੇ ਦਾ ਪੇਓ ਬਣ ਗਿਆ,
ਜੋ ਮੇਰੀ ਗੱਲ ਨਾਲ ਸਹਿਮਤ ਹੈਂ ਓਹੋ like ਦੀ ਢੂਈ ਦੱਬ ਕੇ ਜਾਇਯੋ
Tu kise di life da theka lya?
Fuddu gal na karyaa karo.
@@lakhvindervirk1225 sahi gal veer😂😂
Tu bhej de apne ghro RUclipsr hai oh
@@bhikhiwindwale8956 ਤੇਰੇ ਘਰ ਹੈਂ ਤਾਂ ਦਸ
ਮੈਂ ਛੜਾ ਹਾਲੇ
ਆਪਾ ਤਾਂ ਖਰੀਆ ਖਰੀਆ ਬੋਲਾ ਗੇ
ਜਿਦੇ M D H ਦੀ ਮਿਰਚ ਲਗਦੀ ਹੈਂ ਤਾਂ ਭੈਣ ਮਰਾਵੇ ਜਾਕੇ ਓਹੋ
Ssa veer ..plz .time v dasiya karo kis time te kehra station anda hega 🙏🏻🙏🏻🙏🏻
Satnam waheguru g 🙏🙏
Railway stations te mja boht aunda yaar miss Indian railways
Hun har roj video dekha ge guru ghar deya video 🇩🇪🇩🇪🇩🇪
Germany toh tuhi
@@BAAP_player ji
@@baljinderkaur3380 vadiya hai fr ta
ਮੈਂ ਵੀ ਜਾਣਾ ਆ 'ਹਜ਼ੂਰ ਸਾਹਿਬ' ਫਰਵਰੀ ਚ
Waheguru ji 🙏
@11:05 😂👍
👍👍👍🤝
Nimma kithe Odeh bina changa niii lagda hega ohnu kyu niii naal laya hega
Dehradoon aali vi dsdeo punjab to siddhi train
JASVIR BAI SAT SHRI AKAL , WAHEGURU JI KA KHALSA , WAHEGURU JI KI FATEH
LOVE FROM PANIPAT , HARYANA
Bai ji eh nri yatri niwas tuhanu right a way mil gya c k pehlan reserve karya c? What is process for it
But vadiya ji Waheguru chardy Kala Bakasi
Grmi kithe start ho jandi raste c apa etho thnd ch Jana h
ਬਹੁਤ ਵਧੀਆ ਵਿਗਿਆਨ ਹੇ
Waheguru ji
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ ਧੰਨਵਾਦ ਜੀ 🙏👍